ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke

Sdílet
Vložit
  • čas přidán 5. 09. 2024
  • ਸਿੱਖ ਰਾਜ ਦੇ ਗੱਦਾਰ ॥ Traitors of Sarkar-A-Khalsa ॥ Dr. Sukhpreet Singh Udhoke
    ਅੰਗਰੇਜ਼ਾ ਨੇ ਖਾਲਸਾ ਰਾਜ ਨੂੰ ਕਿਵੇਂ ਹੜੱਪਿਆ ॥
    ਸਿੱਖ ਰਾਜ ਦੇ ਗੱਦਾਰ - ਪੂਰਾ ਵੇਰਵਾ ॥ ਪੂਰਾ ਲੈਕਚਰ ॥
    ਸਿੱਖ ਰਾਜ ਦੇ ਗੱਦਾਰ - ਪੂਰਾ ਵੇਰਵਾ ॥ ਡਾ ਸੁਖਪ੍ਰੀਤ ਸਿੰਘ ਉਧੋਕੇ
    ਸਿੱਖ ਰਾਜ ਦੇ ਗੱਦਾਰ - ਡਾ ਸੁਖਪ੍ਰੀਤ ਸਿੰਘ ਉਧੋਕੇ
    Dr. Sukhpreet Singh Udhoke is a renowned Sikh historian, researcher, and author. He is the founder and CEO of ITIHAS, an institution dedicated to the study and propagation of Sikh history. He has written seven books on Sikh history and delivered thousands of lectures on the subject around the world.
    Dr. Sukhpreet Singh Udhoke has written seven books on Sikh history:
    Dr. Sukhpreet Singh Udhoke
    Sukhpreet Singh Udhoke
    Dr Sukhpreet Singh Udhoke Latest Lecture
    Dr. Udhoke
    Dr Udhoke
    Dr. Sukhpreet Singh udhoke Historian
    Sukhpreet Singh udhoke Historian
    Dr. Sukhpreet Singh Udhoke Sikh Scholar
    Dr. Sukhpreet Singh Udhoke Sikh Historian
    Sukhpreet Singh Udhoke latest Video
    ਡਾ ਉਧੋਕੇ
    ਡਾ. ਸੁਖਪ੍ਰੀਤ ਸਿੰਘ ਉਧੋਕੇ
    ਡਾ. ਸੁਖਪ੍ਰੀਤ ਸਿੰਘ ਉਧੋਕੇ ਸਿੱਖ ਇਤਿਹਾਸਕਾਰ
    ਡਾ. ਸੁਖਪ੍ਰੀਤ ਸਿੰਘ ਉਧੋਕੇ ਸਿੱਖ ਵਿਦਵਾਨ
    ਡਾ. ਉਧੋਕੇ ਸਿੱਖ ਇਤਿਹਾਸਕਾਰ
    ਡਾ. ਉਧੋਕੇ ਸਿੱਖ ਵਿਦਵਾਨ
    डॉ. सुखप्रीत सिंह उधोके
    सुखप्रीत सिंह उधोके
    डॉ. उधोके
    डॉ. उधोके
    डॉ. सुखप्रीत सिंह उधोके इतिहासकार
    सुखप्रीत सिंह उधोके इतिहासकार
    डॉ. सुखप्रीत सिंह उधोके सिख विद्वान
    डॉ. सुखप्रीत सिंह उधोके सिख इतिहासकार
    #DrSukhpreetSinghUdhoke
    #DrUdhoke
    #SukhpreetSinghUdhoke
    #SukhpreetSinghUdhokeHistorian
    #SukhpreetSinghUdhokeSikhScholar
    Join us on our official Facebook, Instagram, CZcams, and Twitter
    LIKE | COMMENT | SHARE | SUBSCRIBE
    Please see the links below
    ✅ Follow me on Facebook
    / sarkaar.e.khalsa
    ✅ Follow me on Instagram
    / sarkar.a.khalsa
    ✅ Subscribe on CZcams
    / @sarkar-a-khalsa
    ✅ Follow me on Website
    sarkar-a-khals...
    ✅ Join WhatsApp for Daily Updates
    chat.whatsapp....
    ✅ Join Telegram for Daily Updates
    web.telegram.o...
    Disclaimer: This channel does not promote any illegal activities, and all content provided by this channel is for educational purposes only. The purpose of this channel is not to promote or incite ill feelings towards any community, caste, race or religion. Please keep discussions on this channel clean and respectful and refrain from using racial or sexist slurs as well as personal insults. (Please do not use abusive language towards anyone.)
    Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research. Fair use is permitted by copyright statute that might otherwise be infringing. Non-profit, educational, or personal use tips the balance in favor of fair use.

Komentáře • 153

  • @kulwindersinghgrewal
    @kulwindersinghgrewal Před 5 měsíci +13

    ਅੱਠਵੀਂ ਚ ਪੜਦੇ ਨੇ ਡਾਕਟਰ ਗੰਡਾ ਸਿੰਘ ਦੀ ਕਿਤਾਬ ਚ ਸਿੱਖ ਇਤਹਾਸ ਪੜਕੇਪਹਿਲਾਂ ਵੀ ਹੁਣ ਬਾਈ ਜੀ ਕੋਲੋ ਇਤਹਾਸ ਸੁਣ ਨਹੀਂ ਹੁੰਦਾ ਦਿਲ ਰੋਸ਼ ਚ ਭਰ ਜਾਂਦਾ ਨਹੀਂ ਸੁਣ ਹੁੰਦਾ

  • @JagtarSingh-AJaad
    @JagtarSingh-AJaad Před 5 měsíci +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @akaliandcongreswastegtsing9275
    @akaliandcongreswastegtsing9275 Před 3 měsíci +5

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਉਦੋਕੇ ਸਾਹਿਬ ਜੀ

  • @jassikaur8781
    @jassikaur8781 Před 5 měsíci +18

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਡਾਕਟਰ ਸਾਹਿਬ ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦੇਂਦੇ ਹੋ

  • @sahibsinghcheema4151
    @sahibsinghcheema4151 Před 5 měsíci +9

    ਧੰਨਵਾਦ ਜੀ ਸ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️

  • @triloksingh4126
    @triloksingh4126 Před 5 měsíci +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @sukhdeepjohal1569
    @sukhdeepjohal1569 Před 5 měsíci +32

    ਸਾਡੀ ਕੌਮ ਨੂੰ ਹਮੇਸ਼ਾ ਗਦਾਰਾਂ ਨੇ ਮਾਰਿਆ ਓਹ ਚਾਹੇ ਪੁਰਾਤਨ ਸਮੇ ਵਿਚ ਦੇਖ ਲੋਵੋ ਜਾਂ ਹੁਣ ਦੇ ਸਮੇ ਵਿਚ ।
    ਜਦੋ ਆਪਦੇ ਯੋਧਿਆਂ ਦੀ ਵੀਰਤਾ ਦੇਖਦੇ ਆਂ ਤਾਂ ਫ਼ਖਰ ਮਹਿਸੂਸ ਹੁੰਦਾ ਪਰ ਜਦੋਂ ਗਦਾਰਾਂ ਦੀ ਗਦਾਰੀ ਦੇਖਦੇ ਹਾਂ ਤਾਂ ਦਿਲ ਨੂੰ ਬਹੁਤ ਦੁੱਖ ਲੱਗਦਾ

    • @ArvinderKaur-ev4qj
      @ArvinderKaur-ev4qj Před 5 měsíci +2

      Gaddar bnda kis trh hai?? Jdo paraya dhan , aurat ,raaj te kbza krn chahne hai...Guru sahib ne paraya dhan te kbza krn nu mana kt hai .

    • @SukhdevSingh-bn2if
      @SukhdevSingh-bn2if Před 4 měsíci

      I am from Patiala and proud of it. You saying that we our king was traitor because Never under Ranjit singh
      empire?
      Because we asked British help to service ?
      Why Khalistani asking help of Pakistan? Those who killed thousands of Sikhs during 1947 partition?

    • @hardarshansingh8017
      @hardarshansingh8017 Před 2 měsíci

      @@ArvinderKaur-ev4qj Sikhian vich lalchi te gadaar bhut han maharaja ranjeet singh daa Raj chand sikh sardaran di lalch atte ek duje di khe baji kar ke dograian ne aaps vih lraa ke mrwa ditta

    • @HARBHEJ
      @HARBHEJ Před 28 dny

      Saria kauma da ehi haal a.

  • @beantsinghbirring740
    @beantsinghbirring740 Před 15 dny +1

    ਬਹੁਤ ਵਧੀਆ ਵਿਚਾਰ ਚਰਚਾ ਡਾ. ਸਾਹਿਬ।

  • @DavinderSingh-ms4jx
    @DavinderSingh-ms4jx Před 4 měsíci +5

    ਬਹੁਤ ਅੱਛਾ, ਡਾ ਸਾਹਿਬ।

  • @JewanSingh-bk3lj
    @JewanSingh-bk3lj Před 4 měsíci +14

    ਸ਼ਾਮ ਸਿੰਘ ਅਟਾਰੀ ਦੀ ਗੱਲ ਕਰ ਰਹੇ ਆ ਭਾਈ ਸਾਹਿਬ ਕਿੱਡੇ ਵੱਡੇ ਵਿਦਵਾਨ ਉਹਨਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਇਹਨਾਂ ਦਾ ਆਦਰ ਕਰਨ ਦੀ ਲੋੜ ਹੈ ਜੋ ਕਿ ਨਖਾਲਸ ਸੱਚ ਇਤਿਹਾਸ ਦੱਸ ਰਹੇ ਆ

  • @user-cd7zj1rz4q
    @user-cd7zj1rz4q Před 5 měsíci +7

    S. Sham singh ji ataari te sare shaheedan nu nmskaar hove.

  • @user-nd4dy6js7t
    @user-nd4dy6js7t Před 5 měsíci +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸੁਤੇ ਸੇਰਾ ਜਗਾਉਂਦੇ ਰਹਿਣਾ ਚਾਹੀਦਾ ਹੈ ਜੀ

    • @MrAmrit66666
      @MrAmrit66666 Před 4 měsíci

      Bund vich le la waheguru nu. Kis college ton "Docteri" ya kis University ton "Phd" kiti hai is thug ne?

  • @user-tc2yr9lc7d
    @user-tc2yr9lc7d Před 5 měsíci +7

    Aini soojwan jankari lai bahut bahut dhanwad

  • @karamcheema9280
    @karamcheema9280 Před 5 měsíci +14

    ਪ੍ਰਣਾਮ ਸ਼ਹੀਦਾ ਨੂੰ ।🎉🎉🎉

  • @surinderchahal7172
    @surinderchahal7172 Před 5 měsíci +9

    ਵਾਹਿਗੁਰੂ ਜੀ

  • @dhantarsingh8401
    @dhantarsingh8401 Před 5 měsíci +12

    ਵਾਹਿਗੁਰੂ ਜੀ ਮੁੰਡੇ ਦੇ ਜਨਮ ਲੈਣ ਤੇ ਨਿੰਮ ਕਿੳ ਬੰਨਿਆ ਜਾਦਾ ਪਰ ਵਾਹਿਗੁਰੂ ਦੀ ਮੇਹਰ ਸਦਕਾ ਐਤਕੀ ਨਿੰਮ ਠੰਡ ਕਾਰਨ ਕਾਫੀ ਚਿਰ ਦੇ ਖਤਮ ਹੋ ਚੁੱਕੇ ਨੇ ਗੁਰੂ ਰਾਮਦਾਸ ਦੀ ਮੇਹਰ ਹੋਣ ਕਰਕੇ ਸੋਨੂੰ ਬਹੁਤ ਪਤਾ ਜੀਓ ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਸਿਰ ਭਾਈ ਸਾਹਿਬ ਤੇ ਰੱਖਣ ਵਾਹਿਗੁਰੂ

  • @user-ur5jh3mw2p
    @user-ur5jh3mw2p Před 5 měsíci +13

    ਬਹੁਤ ਵਧੀਆ ਵਿਚਾਰ ਚਰਚਾ ਧਨਵਾਦ

  • @gurjeetsingh-ql3fm
    @gurjeetsingh-ql3fm Před 5 měsíci +6

    Bhut wadiya uprala ji....dhanwad eh sab jankari lyi

  • @jogindersaini7200
    @jogindersaini7200 Před 5 měsíci +9

    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ I ਏਹ ਇਕ ਸੱਚਾਈ ਹੈ ਅਤੇ ਸੋਚ ਵਿਚਾਰ ਵਾਲੀ ਗੱਲ ਹੈ I 😮😢

  • @bhupendrsingh4749
    @bhupendrsingh4749 Před 3 měsíci +2

    Waheguru ji ka Khalsa waheguru ji ki Fateh

  • @ashmeetbrar8169
    @ashmeetbrar8169 Před 4 měsíci +2

    Waheguru. Ji Salute

  • @SherSingh-pw9rb
    @SherSingh-pw9rb Před 5 měsíci +6

    महाराजा रणजीत सिंह की फौज में हरी सिंह नलवा जैसे जनरल थे कई अजीजुद्दीन जैसे वजीर थे जिस कारण महा राजा रणजीत सिंह का राज कंधार से तिब्बत तक फैला हुआ था पर ध्यान सिंह डोगरा की गद्दारी के कारण महा राजा रणजीत सिंह का राज दस साल के अंदर खत्म हो गया 😮

  • @Destroyer904
    @Destroyer904 Před 4 měsíci +3

    Very good Dr sahib Sikh history true den sabindi

  • @tajsran3472
    @tajsran3472 Před 5 měsíci +5

    Bahot vadhia jaankari bahot dhanyavaad ji satsriakaal ji

  • @harbansbrar1946
    @harbansbrar1946 Před 5 měsíci +20

    ਗਦਾਰੀਆ ਬਾਬਤ ਇਤਿਹਾਸ ਸੁਣਕੇ ਮਨ ਬੜਾ ਉਦਾਸ ਹੋਇਆ , ਡੋਗਰਿਆ ਦੀ ਗਦਾਰੀ ਤੇ ਪੰਜਾਬ ਨੂੰ ਗੁਲਾਮ ਕਰਾਉਣ ਦਾ ਇਤਿਹਾਸ ਬੜਾ ਦਰਦਨਾਕ ਮੰਜਰ ਸੁਣਿਆ ਤੇ ਗੁਰੂ ਦਾ ਸਿੱਖ ਸੂਰਮਾ ਸਰਦਾਰ ਸ਼ਾਮ ਸਿੰਘ ਅਟਾਰੀ ਸ਼ਹਾਦਤ ਪ੍ਰਾਪਤ ਕਰਕੇ ਦਸਮੇਸ ਪਿਤਾ ਕੋਲ ਜਾ ਬਰਾਜਿਆ ,
    ਸਿੱਖਿਆ ਗਦਾਰਾ ਤੋ ਬਚੋ

    • @PunjabiSikhSangat
      @PunjabiSikhSangat Před 5 měsíci +3

      ਸਤਿ ਸ੍ਰੀ ਅਕਾਲ ਜੀ...🙏🏻 .ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @gurnamdhandhi4741
    @gurnamdhandhi4741 Před měsícem +1

    ਬਹੁਤ ਵਧੀਆ ਵਿਚਾਰ ਹਨ ਸਿੱਖਾਂ ਵਿਚ ਲੋਭ ਲਾਲਚੀ ਗਦ੍ਦਾਰ ਜਿਆਦਾ ਹੈ ਤੇ ਸਿਦ੍ਕੀ ਸਿੱਖ ਘਟ ਹੈ

    • @GurdevSingh-jr9xb
      @GurdevSingh-jr9xb Před 10 dny

      ਸਹੀ ਗੱਲ ਹੁਣ ਇਸਾਈ ਬਣੀ ਜਾਂਦੇ ਥੋੜ੍ਹੇ ਲਾਲਚ ਵਿੱਚ, ਜਿਹੜੇ ਵਿੱਚ ਰਲ਼ੇ ਕੁੱਝ ਲੋਕ ਸਿੱਖਾਂ ਨਾਲ਼ ਗ਼ਦਾਰੀ ਹੁਣ ਵੀ ਕਰੀਂ ਜਾਂਦੇ 😢

  • @PunjabiSikhSangat
    @PunjabiSikhSangat Před 5 měsíci +6

    ਸਤਿ ਸ੍ਰੀ ਅਕਾਲ ਜੀ...🙏🏻 .ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤

  • @SurjitSingh-xd5sk
    @SurjitSingh-xd5sk Před 4 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitsaini5425
    @amarjitsaini5425 Před 5 měsíci +3

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @dhantarsingh8401
    @dhantarsingh8401 Před 5 měsíci +4

    Waheguru ji

  • @dalersingh6053
    @dalersingh6053 Před 10 dny

    Waheguru ji ka Khalsa waheguru ji ka fathe

  • @joshansingh2014
    @joshansingh2014 Před 27 dny

    Waheguru ji ka khalsa Waheguru ji ki fateh🌺🙏🌺⚔️🌺

  • @jarnailbalamgarh4449
    @jarnailbalamgarh4449 Před 5 měsíci +4

    ਡਾਕਟਰ ਸਾਹਿਬ ਜੀ ਜੋ ਤੁਸੀਂ ਸ਼ਬਦ ਵਾਰ ਵਾਰ ਜ਼ਰਨੈਲ ਬੋਲ ਰਹੇ ਹੋ ਗਲਤ ਹੈ । ਸਹੀ ਸ਼ਬਦ ਜਰਨੈਲ ਹੁੰਦੈ ਜੀ ਗਲਤੀ ਸੁਧਾਰੋ

    • @manrajsingh6490
      @manrajsingh6490 Před 5 měsíci +1

      ਤੈਨੂੰ ਸਾਰੀ ਵੀਡੀਓ ਚ ਸਿਰਫ (.) ਜ- ਜ਼ ਇਹੀ ਨਜ਼ਰ ਆਇਆ?

  • @manindesingh8633
    @manindesingh8633 Před 18 dny +1

    Vaheguru ji. Too. Hi. Too. Hai

  • @harbanslalbadhan1587
    @harbanslalbadhan1587 Před 5 měsíci +2

    *ਸਿੱਖਾਂ ਦੇ ਮਹਾਨ ਸਿੱਖ ਵਿਦਵਾਨ, ਨੇਤਾ, ਲੇਖਕ, ਚਿਤੰਕ, ਇਤਹਾਸਕਾਰ, Ex-MP ਸਿਰਦਾਰ ਕਪੂਰ ਸਿੰਘ ਆਈ.ਸੀ.ਐਸ. (Sirdar Kapur Singh ICS) ਨੇ ਆਪਣੀ ਪੁਸਤਕ "ਸਾਚੀ ਸਾਖੀ" ਅੰਦਰ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ ਕਿ 1936 ਵਿੱਚ ਅੰਬੇਡਕਰ ਜਦੋਂ ਅੰਮ੍ਰਿਤਸਰ ਆਇਆ ਸੀ ਤਾਂ ਉਸ ਸਮੇਂ ਦੇ ਜਾਤੀਵਾਦੀ ਸਿੱਖ ਨੇਤਾਵਾਂ ਨੇ ਅੰਬੇਡਕਰ ਨੂੰ ਜਾਤੀ ਸੂਚਕ ਸ਼ਬਦਾਂ ਨਾਲ ਸੰਬੋਧਤ ਕੀਤਾ, ਅੰਬੇਡਕਰ ਨੂੰ ਬੇਇਜ਼ਤ ਕੀਤਾ, ਅਪਮਾਨਤ ਕੀਤਾ, ਜ਼ਲੀਲ ਕੀਤਾ, ਅੰਬੇਡਕਰ ਨਾਲ ਉਨ੍ਹਾਂ ਨੇ ਧੋਖਾ ਵੀ ਕੀਤਾ.*
    *ਅੰਬੇਡਕਰ ਚੁੱਪ ਚਾਪ ਵਾਪਸ ਚਲਾ ਗਿਆ.*

  • @ParamjeetKaur-sg7in
    @ParamjeetKaur-sg7in Před 4 měsíci +1

    Thanks doctor sahib God bless you

  • @manjindersingh1353
    @manjindersingh1353 Před 5 měsíci +4

    ਵਣਜਾਰਿਆਂ ਨਾਲ ਕੀਤੀ ਗਦਾਰੀ ਬੜੀ ਪੈਣੀ ਹੈ ਭਾਰੀ ਸਭ ਨੂੰ

  • @fuffarkkpwala
    @fuffarkkpwala Před měsícem

    Very nice , people like me hearing first time real
    history off our king and what really happened, thanks for sharing,

  • @sahabsingh8412
    @sahabsingh8412 Před 3 měsíci +2

    Great history

  • @SHARAMSINGH-uu8pd
    @SHARAMSINGH-uu8pd Před 4 měsíci +2

    Parnam shahida nu

  • @jaschahal7408
    @jaschahal7408 Před 2 měsíci +1

    Thank you, found this to be a very informative piece on our history ✨

  • @GursahibSingh-ng7pr
    @GursahibSingh-ng7pr Před 5 měsíci +2

    Bahut time to thanu sunda aya reha a bhai sahib g. Bahut vadia sewa kar reha ho. Rab thanu hor khojja karn da mann baksha🫡

  • @JasvinderSinghbajwa-ny7ob
    @JasvinderSinghbajwa-ny7ob Před 5 měsíci +2

    Ainy soojvan jankari den lai bahut bahut dhanvad

  • @darbarasingh6257
    @darbarasingh6257 Před měsícem +1

    ਡੋਗਰਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆ ਪਣੇ। ਰਾਜ ਵਿੱਚ ਵੱਡੇ ਅਹੁਦੇ ਦਿੱਤੇ ਕੀ ਮਹਾਰਜੇ ਨੂੰ ਇਹਨਾਂ ਦੀਆਂ ਕਰਤੂਤਾਂ ਬਾਰੇ ਜਾਣਕਾਰੀ ‌ ਨਹੀਂ ਸੀ ਕਿਉਂ

  • @bhupinderjitsingh7648
    @bhupinderjitsingh7648 Před 28 dny

    Waheguru ji 🙏🙏🙏🙏🙏🙏🙏

  • @BalrajSingh-pb7mq
    @BalrajSingh-pb7mq Před 4 měsíci +1

    Bauhat kirpa hai thhade te

  • @VkrmRandhawa
    @VkrmRandhawa Před 4 měsíci +2

  • @jagsirsingh5188
    @jagsirsingh5188 Před 4 měsíci +1

    Excellent

  • @sukhjitsingh7093
    @sukhjitsingh7093 Před 4 měsíci +2

    Waheguru ji Akhan ch hanju aagye, kiven sada sikh Raj gore te dogle Dogre kha gaye

  • @Gurpreetsingh-vz2ue
    @Gurpreetsingh-vz2ue Před 5 měsíci +1

    ਵਾਹਿਗੁਰੂ

  • @rooplal2294
    @rooplal2294 Před 4 měsíci +1

    ਅੰਗਰੇਜ਼ ਇਤਿਹਾਸਕਾਰਾਂ ਅਨੁਸਾਰ ਸ਼ੇਰੇ ਪੰਜਾਬ ਦੇ ਆਪਣੇ ਪੁੱਤਰ ਖੜਕ ਸਿੰਘ ਤੇ ਦਲੀਪ ਸਿੰਘ ਹੀ ਸਨ।ਬਾਕੀ ਫਰੇਬ ਨਾਲ ਰਾਣੀਆਂ ਨੇ ਆਪਣੇ ਪੇਟੋਂ ਜੰਮੀਆਂ ਕੁੜੀਆਂ ਦੀ ਥਾਂ ਗੋਲੀਆਂ ਰਾਹੀਂ ਵਟਾਏ ਸਨ।

  • @surjitsingh6134
    @surjitsingh6134 Před 29 dny

    ਸਲਾਮ ਸਿੰਘਾਂ ਨੂੰ ਜੀ

  • @boharsingh4559
    @boharsingh4559 Před 5 měsíci +2

    ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਪਤਾ ਲੱਗੇ ਗਾ ਕੇ ਇਹ ਜੱਟ ਕੌਮ ਵਿੱਚ ਪੈਦਾ ਹੋਏ ਹਨ

  • @Ladisingh9
    @Ladisingh9 Před 5 měsíci +2

    Hanji Hanji ਸਾਡੀ ਆਪਣੀ ਕੋਈ ਗਲਤੀ ਨਹੀਂ ਬਸ ਦੂਜੇ ਹੀ ਗਦਾਰ ਨੇ

  • @amrikdhillon3389
    @amrikdhillon3389 Před 5 měsíci +2

    Sardar Kishan Singh Dhillon Pind kaserla Tarn Taran iska Parivar Aaj Haryana Mein Basa Hua Hai

    • @unlokyourlife4567
      @unlokyourlife4567 Před 4 měsíci

      Tuhanu koi jankari hai ihna de parivar vare ta zaroor dasyo

  • @bm-qu3zc
    @bm-qu3zc Před 5 měsíci +3

    👍

  • @user-jg7ht3rp3w
    @user-jg7ht3rp3w Před 5 měsíci +3

    🙏🏻Sahid surmyma nu kot kot pranam 🙏🏻 gaddaar dogrya nu lahnata👎

  • @user-qy2rt6ld1q
    @user-qy2rt6ld1q Před 5 měsíci +2

    Very good

  • @sukhwinderbassi2957
    @sukhwinderbassi2957 Před 5 měsíci +1

    Baba ji very good ❤❤❤❤❤

  • @harpalsingh1703
    @harpalsingh1703 Před 4 měsíci +1

    👍🙏🏻

  • @matordasingh8931
    @matordasingh8931 Před 5 měsíci +2

    Bai ji oh gadrran de pariwar bare dasso ke oh khere ne te ajj Sikh Raj nu hond vich aoun ton rokan lai ke sajisan kar rehe ne dhanwad

  • @Ravinder53028
    @Ravinder53028 Před 5 měsíci +1

    WAHEGURU JI Aina Dardnaak ithas BAHADUR Kaum da Aida Shandar Sikh Raj.Naii Sunya gaya ikko Vaar Hanju aa gaye Audio Band karni pa gayi Naii Sunya Ja Raha Ji.Dushman na Apas Vich lada ka bass

  • @user-xf7vc9yy7d
    @user-xf7vc9yy7d Před 4 měsíci +1

    Wheguru je Wheguru

  • @vickysingh3028
    @vickysingh3028 Před 5 měsíci +2

    Dukh hunda aa sab sun k ..par asi kuch kar ne skda ..sada raaz pta ne rab ne kyo khatam kita jido ki o raaz insaaniyat ta based se ..fooza di haar jo hoye dhokha nal o sunya ne janda

  • @robindeepsingh4499
    @robindeepsingh4499 Před 3 měsíci +1

    Video sundya sundya awaj pta nai kyo band hon lag jandi a sir adhiya gallan khrab sundiya fir

  • @chananrayat7267
    @chananrayat7267 Před 5 měsíci +3

    Hun tan SGPC wale sare de sare Dogre aa ji. Nou Nihal Singh was stupid to arrest his own father. Waheguru ji.

  • @AasraTeraa
    @AasraTeraa Před 5 měsíci +2

    todha bahut dhan vahad

  • @ginderkaur6274
    @ginderkaur6274 Před 5 měsíci +2

    ਬਾਕਮਾਲ ਇਤਿਹਾਸ ਦੀ ਜਾਣਕਾਰੀ ਧਨਵਾਦ

  • @Meharbanf1tness
    @Meharbanf1tness Před 5 měsíci +1

    Do we really need background music .He described it so well , but the background music is disturbing.

  • @jagjit960
    @jagjit960 Před 5 měsíci +2

    Just history

  • @JasmineSidhu-sv5gr
    @JasmineSidhu-sv5gr Před 5 měsíci +4

    Nhi suneya ja reha .... sada raj kiwe gya

  • @futuristic1101
    @futuristic1101 Před měsícem

    ❤❤

  • @gaganaulakh8624
    @gaganaulakh8624 Před měsícem +1

    6,50ਕੀ ਮਹਾਰਾਜਾ ਰਣਜੀਤ ਸਿੰਘ ਰੌਸ਼ਨ ਦਿਮਾਗ ਵਾਲਾ ਨਹੀ ਸੀ? ਉਹ ਕਿਸ ਤਰਾਂ ਡੋਗਰੇ ਦੀ ਏਹ ਗੱਲ ਚੁਪਚਾਪ ਸਹਿ ਗਿਆ ਕੇ ਇਕ ਜਰਨੈਲ ਤੋਂ ਆਪਣੇ-ਜੇਠੇ ਪੁਤ ਲਈ ਜਰ ਲੈਣਾ ਕੇ ਤੇਰਾ ਪੁਤ ਰਾਜ ਕਰਨ ਦੇ ਕਾਬਿਲ ਨਹੀ??? ਜੇ ਰਣਜੀਤ ਸਿੰਘ ਉਸੇ ਵਕਤ ਡੋਗਰੇ ਦਾ ਗਾਟਾ ਲਾਹ ਦਿੰਦੇ ਤਾ ਅਜ ਇਤਿਹਾਸ ਕੁਝ ਹੋਰ ਹੋਣਾ ਸੀ

  • @satnamkaur1299
    @satnamkaur1299 Před 4 měsíci +2

    Sikho,Punjab de gadara toh bacho.Sabh Sikhan ko hukam hai Guru manio Granth.Sikhi naal Judhoh.

  • @SarbjitSingh-yg7bs
    @SarbjitSingh-yg7bs Před 5 měsíci +1

    Udhoke Sahib Ji....Why are you mentioned the Photos of Baba Ala Singh and Mharaj Bhupendra Singh??

  • @GurvinderSingh-gk3kv
    @GurvinderSingh-gk3kv Před 5 měsíci +3

    Sardar sahib khush v kaho dogre Sikh raj che ine satrong ho gaye . Ki is che Ranjeet singh di bevkoofi nahi?

  • @satishurdu9818
    @satishurdu9818 Před 5 měsíci +2

    Tusi bahut tez dimag ho Aur tuhadi history uper bahut changi pakarr hai Aur gehri pakarr hai.

  • @baldevsingh8715
    @baldevsingh8715 Před 5 měsíci +4

    In 1947 Tara Singh ਹਰਾਮਖੋਰ REFUSED the offers of the British rulers for the restoration of the Sikh Raj and also offers of Jinnah and during 1984 Badal, Tohra and Langowal had requested Indira Gandhi to send the army to eliminate BHINDRAWALE Sant!!!

    • @SatpalVerma000
      @SatpalVerma000 Před 5 měsíci

      None offered restoration of Sikh Empire. Are you born d-umb. How can anyone transfer Kashmir and Pashtoon nations to Sikhs?

  • @gurdeepahluwalia957
    @gurdeepahluwalia957 Před měsícem

    What about Gaddar of present time who have butcher our sikh race. One day, you should talk about them too so that the young generation also know about them.

  • @kulwindersinghgrewal
    @kulwindersinghgrewal Před 5 měsíci +1

    ਡੋਗਰੇ ਵਾਰੇ ਵੀ ਦੱਸੋ ਕੁਝ ਅਜਕਲ

  • @AasraTeraa
    @AasraTeraa Před 5 měsíci +2

    why playing american national anthem in background at 26:00????

  • @Ak47king190
    @Ak47king190 Před 29 dny

    Sikh raj bhut sochi samji chaal naa khatam keta gya 😢😢😢

  • @balsingh5965
    @balsingh5965 Před 20 dny

    ਗੱਦਾਰ
    1 ਆਲਾ ਦਾ ਟੱਬਰ
    2 ਧੀਆਂਨੂੰ ਡੋਗਰਾ
    3 ਗੁਲਾਬ ਡੋਗਰਾ

  • @boharsingh4559
    @boharsingh4559 Před 5 měsíci +1

    ਜੱਟ ਕੌਮ ਦੇ ਸੂਰਬੀਰਾਂ ਦਾ ਨਾਮ ਦੱਸਿਆ ਕਰੋ ਜੀ

  • @ArvinderKaur-ev4qj
    @ArvinderKaur-ev4qj Před 5 měsíci +1

    Guru Gobind singh ji da treatment v angrez doctor ne kt

  • @gaganaulakh8624
    @gaganaulakh8624 Před měsícem

    7,49 ਜੇ ਕੰਵਰ ਨੌਨਿਹਾਲ ਸਿੰਘ ਰੌਸ਼ਨ ਦਿਮਾਗ ਹੁੰਦਾ ਤਾਂ ਉਹ ਕਿਸ ਤਰਾਂ ਪਿਛੇ ਲਗ ਗਿਆ ।।? ਜੇ ਪਿੳ ਪੁਤ ਵਿੱਚ ਇਤਫਾਕ ਨਹੀ ਹੋਵੇਗਾ ਫੇਰ ਤਾਂ ਕੋਈ ਵੀ ਫਾਇਦਾ ਚੁਕ ਸਕਦਾ ਚਾਹੇ ਡੋਗਰੇ ਜਾਂ ਗੋਰੇ

  • @Born_to_flyy
    @Born_to_flyy Před 4 měsíci +1

    ਕਿੱਥੇ ਪੜ ਸਕਦੇ ਆ…

  • @anmolpreet2085
    @anmolpreet2085 Před měsícem

    🙏q🙏🙏

  • @BalwinderSingh-pf2nr
    @BalwinderSingh-pf2nr Před 5 měsíci +2

    SIKH KAUOMM HUNN VEE MAOKAA SAMBHALET,GADDAARAA’n NU KAOMM VICHO’n KDD DITAA JAAVE, & PARRPAKK YODHE- SOORMAY AAGU BNAYE JAANN G !! !!

  • @BalwinderSingh-pf2nr
    @BalwinderSingh-pf2nr Před 5 měsíci +2

    WHO THOSE KILLERS, WHERE THEY ARE NOWS ??

  • @harjotsingh3947
    @harjotsingh3947 Před 5 měsíci +2

    Gadari tahi hi sakdi aa j tusi incapable hovo. Leader da farz hunda alert rehna j ohh gadar labh na sakya ta kasoor ohda houga. Gadaar nae ta gadaari karni hi aa eh sochan alli gal v asi odo ki nahi kar sake tae hun ki kar sakde aa.

  • @bhupindersinghkanwar5681
    @bhupindersinghkanwar5681 Před měsícem

    Everyone

  • @AasraTeraa
    @AasraTeraa Před 5 měsíci +2

    engraz was behind death of kanwar nau nihal singh asthey backed dogra gardner there spy veer ji that why he took order from dogra and did as told to assist the dogra as per companyorders veer ji

  • @gurjindersingh3767
    @gurjindersingh3767 Před 19 dny

    Both Dogra's and Sikh Saradar's are EUALLY responsible, Why they allow the dogra to dominate, Maharaja turned ordinary jat into Jagirdars, why they did not do something to save Khalsa Raj.

  • @NarinderpalSingh-xh8vw
    @NarinderpalSingh-xh8vw Před 5 měsíci +2

    Sikhan. Dee. Ehh. Badkismati hi. K. Enna. Pass emandar. Vidvan ni. Ajmera. I
    Odook. Ehh. Sab. Sikhan. De. Sakey. Ni. Ehh. Bhindaranwala. Bittu. Mann. Amrit. Deep. Nu. Hi. Chukee. Jandey

  • @KulwinderSingh-vd9ep
    @KulwinderSingh-vd9ep Před 5 měsíci +1

    Lohe nu Loha Katda hai ji

  • @s.premsingh9895
    @s.premsingh9895 Před měsícem

    ਭਵਿਖ ਸਬਦੀ ਵਿਚਾਰਾ ਦਸਿਆ ਕਰੌ।

  • @gursewaksandhu9656
    @gursewaksandhu9656 Před 5 měsíci +27

    ਭਾਈ ਸਾਬ ਨੇ ਜਰਨੈਲ ਹਰੀ ਸਿੰਘ ਨਲਵਾ ਦੀ ਜਗਾ ਸ਼ਾਮ ਸਿੰਘ ਅਟਾਰੀਵਾਲਾ ਬੋਲ ਦਿੱਤਾ ।

    • @ManjinderSingh-ze1dq
      @ManjinderSingh-ze1dq Před 5 měsíci +1

      ਜੇ ਕੋਈ ਸੱਚਾਈ ਤੇਰੇ ਕੋਲ ਹੈ ਤਾਂ ਇਸਨੂੰ ਚੈਲੰਜ ਕਰਕੇ ਦਿਖਾ ਫਿਰ ਸਾਨੂੰ ਵੀ ਵਿਸ਼ਵਾਸ ਆਵੇਗਾ? ​@@punjablover83

    • @gursewaksandhu9656
      @gursewaksandhu9656 Před 5 měsíci +11

      @@punjablover83 tainu puchea kise ne … gapp marda ke nahi ???

    • @bobsingh9149
      @bobsingh9149 Před 5 měsíci

      Bhai Sahib Ji, You tell the truth please .....muchmore ​@punjabisingh557

    • @SatpalVerma000
      @SatpalVerma000 Před 5 měsíci +5

      ​@@punjablover83tu apne upload krde fer

    • @gursewaksandhu9656
      @gursewaksandhu9656 Před 5 měsíci +3

      @@punjablover83 ha …kari veere tere apne lecture upload….

  • @sadhusingh5342
    @sadhusingh5342 Před měsícem

    Nima ya sharing bhee banian janda

  • @BalwinderSingh-pf2nr
    @BalwinderSingh-pf2nr Před 5 měsíci +1

    EHNAA GADDAARAA’n DE ZANAM DIN MNAAO, EHNAA DE BUTAA’n GALL TUTE CHHITARAA’n DE HAARR PAAKE!!??????