Video není dostupné.
Omlouváme se.

Chajj Da Vichar 745 || Makhan Brar And Gill Hardeep Exposed Each Other

Sdílet
Vložit
  • čas přidán 19. 04. 2019
  • 19-04-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    CZcams
    goo.gl/TYnf9u
    FACEBOOK
    / primeasiatvcanada
    WEBSITE
    www.primeasiatv...
    INSTAGRAM
    bit.ly/2FL6ca0
    PLAY STORE
    play.google.co...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 272

  • @sukhmansanghavlogs6617
    @sukhmansanghavlogs6617 Před 5 lety +79

    ਇਨਾਂ ਦੋਹਾਂ ਨੇ ਬਹੁਤ ਸੇਵਾ ਕੀਤੀ ਆ ਪੰਜਾਬੀ ਮਾਂ ਬੋਲੀ ਦੀ ਸਲੂਟ ਆ ਇਨਾਂ ਨੂੰ

  • @sandhusingh9876
    @sandhusingh9876 Před 5 lety +13

    ਬਹੁਤ ਵਧੀਆ।। prime asia team ਨੂੰ ਵਧਾਈ ਤੇ ਦੋਨਾ ਕਲਾਕਾਰਾ ਨੂੰ ਸਲਾਮ,,,

  • @kuchbhisahi
    @kuchbhisahi Před 5 lety +28

    ਤਿੰਨਾਂ ਵੀਰਾਂ ਨੂੰ ਤੇ ਭੈਣ ਥਿੰਦ ਜੀ ਨੂੰ ਸਤਿ ਸ੍ਰੀ ਅਕਾਲ ਚੰਗੇ ਲਿਖਣ ਵਾਲੇ ਤੇ ਚੰਗੇ ਗਾਉਣ ਵਾਲੇ ਜੀਉ ਜੀਉ

  • @Punjabikmohabbat
    @Punjabikmohabbat Před 5 lety +55

    ਗਿੱਲ ਹਰਦੀਪ ਨਾਲ ਮੱਖਣ ਬਰਾੜ ਦਾ
    ਜਿਵੇਂ ਚਲਦੀ ਘਲਾੜੀ
    ਹੋਵੇ ਮੌਸਮ ਸਿਆਲ ਦਾ
    ਇਕ ਲਿਖਣੀ ਕਮਾਲ ਦੀ
    ਦੂਜਾ ਬੁਲੰਦ ਆਵਾਜ਼ ਦਾ
    ਬਣਿਆ ਇਹ ਸਾਥ ਰਵੇ
    ਰੱਬਾ ਅਰਜ਼ ਗੁਜਰਦਾ
    ਰੱਬਾ ਅਰਜ਼ ਗੁਜਰਦਾ

  • @manpreetsinghgrewal9265
    @manpreetsinghgrewal9265 Před 4 lety +3

    ਟਹਿਣਾ ਸਾਹਿਬ ਲੱਗਦਾ ਨਹੀਂ ਕਿਸੇ ਦੀ ਇਟਰਬਿੳ ਚੱਲਦੀ ਹੈ
    ਇੱਦਾਂ ਲਗਦਾ ਜ਼ਿੰਦਾ ਘਰੇ ਬੈਠਕੇ ਆਮ ਗੱਲਾਂ ਕਰਦੇ ਹਾ
    ਬੋਹਤ ਵਦੀਆਂ ਇਟਰਵਿੳ ਸੁਪਰ ਡੁਪਰ ਇਟਰਵਿੳ 🙏🏻👌👍🏻

  • @lakhveersingh9059
    @lakhveersingh9059 Před 5 lety +28

    ਇਹ ਕਰਦੇ ਆਸਲ ਸੇਵਾ ਪੰਜਾਬੀ ਮਾਂ ਬੋਲੀ ਦੀ
    ਕਹਿਣਾ ਨੂੰ ਤਾ ਸਾਰੇ ਹੀ ਕਹਿੰਦੇ ਆ ਕੀ ਮੈ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਜੀ

  • @gurjindsingh8139
    @gurjindsingh8139 Před 5 lety +31

    ਵੀਰ ਗਿੱਲ ਹਰਦੀਪ ਜੀ ਸਰਾਬ ਨੂੰ ਕਦੇ ਜਿੰਦਗੀ ਦੀ ਜਰੂਰਤ ਨਾ ਬਣਾਈ ਬਾਈ

  • @harwindersingh8641
    @harwindersingh8641 Před 5 lety +21

    ਵਾਹ ਜੀ ਵਾਹ ..ਬਲਕਾਰ ਸਿੱਧੂ ਤੇ Manpreet tiwana ਜੀ ਦੀ ਵੀ ਮੁਲਾਕਾਤ ਕਰਾੳੁ

  • @singhmalkit3620
    @singhmalkit3620 Před 2 lety +1

    ਹਰਦੀਪ ਵੀਰ ਜੀ ਤੇ ਮੱਖਣ ਵੀਰ ਜੀ ਸਤਿ ਸ੍ਰੀ ਆਕਾਲ ਜੀ ਮੈਂ ਤੇ ਮੇਰਾ ਪ੍ਰੀਵਾਰ ਤੁਹਾਡੇ ਸਾਰੇ ਗਾਣੇ ਅਸੀਂ ਵਾਰ ਵਾਰ ਸੁਣਦੇ ਹਾਂ ਜੀ ਨਵੇਂ ਪੁਰਾਣੇ ਸਾਰੇ ਹੀ ਬਹੁਤ ਵਧੀਆ ਲਗਦੇ ਨੇ ਜੀ ਧੰਨਵਾਦ ਜੀ

  • @ranjeetsingh-qy8kk
    @ranjeetsingh-qy8kk Před 4 lety +1

    Thanks g asin is tran d eni sohni enterview kade nahi dekhi

  • @angrejjhinger5996
    @angrejjhinger5996 Před 5 lety +32

    ਬਹੁਤ ਵਧਿਆ ਜੋੜੀ। ਸਲੂਟ ਆ ਇਹਨਾ ਮਹਾਨ ਹਸਤੀਆ ਨੂੰ।

  • @technicalmasterhirasinghyo7759

    ਵਾਹ ਜੀ ਵਾਹ ਮਜਾ ਆ ਗਿਆ ਯਾਰ।
    ਪਰਮਾਤਮਾ ਪ੍ਰੇਮ ਏਸ਼ੀਆ ਟੀਵੀ ਟੀਮ ਅਤੇ ਬਰਾੜ ਤੇ ਇਸ ਭਰਾ ਦਾ ਬਹੁਤ ਬਹੁਤ ਧੰਨਵਾਦ ਜੀ।

  • @manjitsharma2403
    @manjitsharma2403 Před 5 lety +12

    ਸ਼ਬਦ ਹੀ ਨਹੀਂ ਹੈ ਜੀ ਕੋਈ ਤੁਹਾਡੇ ਹਰ ਇਕ ਪਰੋਗਰਾਮ ਲਈ ਜਿਉਂਦੇ ਰਹੋ

  • @Kaurpabla3495
    @Kaurpabla3495 Před 5 lety +11

    ਬਹੁਤ ਵਧੀਆ ਪ੍ਰੋਗਰਾਮ ਜੀ ,ਮਾਂ ਬੋਲੀ ਦੀ ਸੇਵਾ ਕਰਦੇ ਰਹੋ ਵੀਰੋ🙏

  • @bhupindersingh7796
    @bhupindersingh7796 Před 5 lety +3

    Interview 744 ਤੇ 745 ਲਗਾਤਾਰ ਸੁਣਿਆ, ਪਰ ਇੱਕ ਮਿੰਟ ਵੀ ਬੋਰ ਨਹੀਂ ਹੋਇਆ.... ਰੱਬ ਮੇਹਰ ਰੱਖੇ.

  • @dr.bhatiasaab2094
    @dr.bhatiasaab2094 Před 3 lety

    ਕੋਈ ਸਬਦ ਨਈ ਹੁਣ ਤਾਂ.. ਟਹਿਣਾ ਸਾਬ.
    ਦਿਲ ਖੁਸ਼ ਹੋ ਗਿਆ

  • @manjitSingh-zl5uw
    @manjitSingh-zl5uw Před 5 lety +11

    ਵੀਰ ਜੀ ਵਾਰ ਵਾਰ ਦੇਖਣ ਨੂੰ ਦਿਲ ਕਰਦਾ

  • @jaswinderkaurjassi5926
    @jaswinderkaurjassi5926 Před 5 lety +3

    Jado takk eho singer te writer punjab vich hai...punjabi sabheachaar khatam ni hunda....god bless you ..sir....

  • @gagandeepsinghriar1678
    @gagandeepsinghriar1678 Před 5 lety +3

    ਸਹੀ ਗੱਲ ਹਰਦੀਪ ਜੀ ਹਰਜੀਤ ਬਰਾੜ ਤੇ ਉਸਦੇ ਸਾਥੀ ਖਿਡਾਰੀਆੰ ਦੀ ਮੋਤ ਅਪ੍ਰੈਲ 1998 ਵਿੱਚ ਹੀ ਹੋਈ ਸੀ ਅਖਬਾਰ ਵਿੱਚ ਇਹ ਖ਼ਬਰ ਪੜੀ ਤੇ ਪੜ ਕੇ ਬਹੁਤ ਦੁੱਖ ਹੋਇਆ ਸੀ l

  • @AvtarSingh-vn5hf
    @AvtarSingh-vn5hf Před 3 lety +2

    ਬਹੁਤ ਵਧੀਆ ਲੱਗੀ ਜੀ ਤੁਹਾਡੀ ਮੁਲਾਕਾਤ ਜੀ ਪੂਰੀ ਟੀਮ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏👍

  • @singhsj5841
    @singhsj5841 Před 3 lety +2

    ਇਸ ਜੋੜੀ ਨੂੰ ਸਲਾਮ 🙏🙏

  • @jaspalsinghdhanjal5227
    @jaspalsinghdhanjal5227 Před 3 lety +1

    Very nice bro tehna Saab .. good job ... and I really thankful for gill Bai and makhan brar Saab very good 👍

  • @dhaliwalhouse913
    @dhaliwalhouse913 Před rokem +1

    ਦਿਲ ਖੁਸ਼ ਹੋ ਗਿਆ

  • @sukhpalgill18385
    @sukhpalgill18385 Před 5 lety +13

    ਬਹੁਤ ਵਧੀਆ ਜੀ

    • @gsdakha3763
      @gsdakha3763 Před 5 lety

      ਸਤਿ ਸੀ੍ ਅਕਾਲ ਜੀ ਸਾਰਿਅਾ ਨੂੰ

  • @budhsingh6252
    @budhsingh6252 Před 3 lety +1

    ਬਰਾੜ ਵੀਰ Andਹਰਦੀਪ ਗਿੱਲ And TV ਵਾਲੇ ਆ ਦ ਬਹੁਤ ਧੰਨਵਾਦ ਵਲੋ ਘੂਮਾਣ ਫਾਰਮ ਪਟਿਆਲਾ

  • @vijaykumar-ne9ks
    @vijaykumar-ne9ks Před 3 lety +2

    ਪੰਜਾਬ ਅਤੇ ਪੰਜਾਬੀ ਨੁੰ ਸਲਾਮ

  • @SukhpalSingh-zp3kr
    @SukhpalSingh-zp3kr Před 5 lety +1

    ਬਹੁਤ ਵਧੀਆ ਇੰਟਰਵਿਊ ਨਜ਼ਾਰਾ ਆਮ ਗਿਆ

  • @kulveersingh387
    @kulveersingh387 Před 3 lety

    Nice ਜੋੜੀ good thanks

  • @nirmalsinghchandi8207
    @nirmalsinghchandi8207 Před 5 lety +16

    ਨਜਾਰੇ ਲਿਆ ਤੇ ਬਾਈ ਜੀ

  • @satpreetsinghbhandohal2690
    @satpreetsinghbhandohal2690 Před 5 lety +22

    ਬਰਾੜ ਸਾਹਿਬ,ਹਰਦੀਪ ਬਾਈ ਰੱਬ ਥੋਨੂੰ ਲੰਮੀਆਂ ਉਮਰਾਂ ਬਖਸ਼ੇ

  • @sanjeevkumar984
    @sanjeevkumar984 Před 5 lety +2

    ਜੱਗ ਬਾਣੀ ਚੈਨਲ ਤੇ ਬਰਾੜ ਸਾਹਿਬ ਤੇ ਗਿੱਲ ਹਰਦੀਪ ਦੀ ਮੁਲਾਕਾਤ 1 ਮਹੀਨਾ ਪਹਿਲਾਂ ਹੋਈ, ਦੇਖਣ ਵਾਲੇ ਹੋਏ ਆ ਅੱਜ ਤੱਕ 1550 ਸਿਰਫ਼ 1 ਕਮੈਂਟ, ਇਹ ਟਹਿਣਾ ਸਾਹਿਬ ਦੀ ਕਾਬਲੀਅਤ ਆ ਤੇ ਚੈਨਲ ਦੀ ਪਾਰਦਰਸ਼ਤਾ ਆ, ਕੋਈ ਰਸਮੀ ਸਵਾਲ, ਸ਼ੋਸ਼ੇ, ਮੋਸ਼ੇ ਨੀ

    • @Technical_Monkey_
      @Technical_Monkey_ Před 4 lety

      गूड टहिना साहिब कलाकार नाल गल करवाया करो

  • @Gurpreet_23-i8o
    @Gurpreet_23-i8o Před 5 lety +2

    Bhut wdia program bha g dil krda k tuhanu suni jaie... god bless ...eh jodi hamesha slamat rhiee....

  • @sukhbirsingh3661
    @sukhbirsingh3661 Před 4 lety +1

    22 ji yar dil o saleut aa thonu sareaa nu 😘😘😘
    Ji karda saraa din makhan brar ji diaa galaa te hardeep gill diaa galaaa suni jaea 😘😘😘😘😘

  • @Avtarsingh-qm5dg
    @Avtarsingh-qm5dg Před 5 lety

    ਗਿੱਲ ਸਾਹਬ ਦਾ ੲਿੱਕ ਗੀਤ ਬੜਾ ਪਿਆਰਾ ਡੁੱਲ ਡੁੱਲ ਪੈਂਦਾ ਪਿਆਰ ਪਿੰਡਾ ਦੀਆਂ ਰੀਤ ਰਵਾਜਾਂ ਚੋਂ

  • @vishuheer1764
    @vishuheer1764 Před 5 lety +5

    ਅੱਜ ਸਤਿਕਾਰਯੋਗ ਦੋਨਾਂ ਨੇ ਬਹੁਤ ਜੋਰ ਲਾਇਅਾ ਪੋਲ ਖੋਲ੍ਹਣ ਲਈ

  • @gurbindersingh2816
    @gurbindersingh2816 Před 5 lety +6

    ਬੱਸ ਸੁਆਦ ਆ ਗਿਆ ਚੱਜ ਦਾ ਵਿਚਾਰ ਦੇਖ ਕੇ ਬਹੁਤ ਵਧੀਆ ਜੀ

  • @daljitsinghchahal2110
    @daljitsinghchahal2110 Před 3 lety +2

    Very nice interview thanks ji

  • @AmandeepKaur-zb5tb
    @AmandeepKaur-zb5tb Před 5 lety +9

    Bahut vadia galbat c rooh khus ho gai

  • @BalveerSingh-eq5et
    @BalveerSingh-eq5et Před 5 lety +4

    ਬਹੁਤ , ਬਹੁਤ ਵਧੀਆ ਜੀ।🌷

  • @karamjitsingh108
    @karamjitsingh108 Před 5 lety +17

    ਟਹਿਣਾ ਜੀ ਮਹਿਮਾਨ ਨਿਵਾਜੀ ਵੀ ਕੀਤੀ ਕੌਈ ਭਾਈ ਗਿੱਲ ਅਤੇ ਬਰਾੜ ਜੀ ਦੀ!

  • @binderjanagal4325
    @binderjanagal4325 Před 3 lety +1

    ਦਿਲ ਖੁਸ਼ ਕਰ ਦਿੱਤਾ ਗਿੱਲ ਹਰਦੀਪ। ਨੇ ਤੇ ਬਰਾੜ ਸਾਬ ਨੇ,ਟਹਿਣਾ,ਸਾਬ,ਜੀ ਹਮੇਸ਼ਾਂ ਖ਼ੁਸ਼ ਰਹੋ ਸਲੂਟ,ਆ ਸਾਰੀ ਟੀਮ ਨੂੰ

  • @grasshopper7370
    @grasshopper7370 Před 5 lety +2

    Piti hai shrab.. lahu ta ni pita m....great one

  • @ArjunSingh-je4nd
    @ArjunSingh-je4nd Před 5 lety +2

    ਪੰਜਾਬੀ ਮਾ ਬੋਲੀ ਦੇ ਰਾਖੇ ਨੇ ਬੱਬਰ ਸੇਰ ਬਹੁਤ ਧੰਨਵਾਦ ਟੈਹਣਾ ਵੀਰ ਤੇ ਭੈਣ ਜੀ ਦਾ 🙏🙏🙏🙏

  • @djstarevents..8036
    @djstarevents..8036 Před 5 lety +7

    ਬਹੁਤ ਵਧੀਆ ਜੀ ਦਿਲ ਖੁਸ਼ ਕੀਤਾ
    👌👌👌👌👌👌👌👌

  • @jagmeetsidhu5366
    @jagmeetsidhu5366 Před 3 lety

    ਮੁਲਾਕਾਤ ਕੀਤੀ ਜਵਾਬ ਮਨਜੀਤ ਸੰਧੂ

  • @brarjagmeet8612
    @brarjagmeet8612 Před 5 lety +8

    Nice vichar

  • @SukhwinderSingh-lz6oe
    @SukhwinderSingh-lz6oe Před 5 lety +5

    Bhut vdiya gallan hoiya ji . Jionde raho

  • @mr.dhaliwal6781
    @mr.dhaliwal6781 Před 5 lety +12

    ਬਾੲੀ ਜੀ ਮੈ ਤਾ ਕਹਿਣਾ ਲਗਾਤਾਰਤਾ ਚਲਣ ਦੋ ਅਗੇ

  • @harpalsinghsidhu5289
    @harpalsinghsidhu5289 Před 5 lety +7

    Very nice salute

  • @SukhpalSingh-zp3kr
    @SukhpalSingh-zp3kr Před 5 lety +2

    ਮੱਖਣ ਬਰਾੜ ਜਿਹਾ ਮਹਾਨ ਇਨਸਾਨ ਪਹਿਲੀ ਵਾਰ ਦੇਖਿਆ

  • @rajinderpal3746
    @rajinderpal3746 Před 5 lety +16

    ਟਹਿਣਾ ਸਾਵ ਭੈਣ ਥਿੰਦ ਜੀ ਸੋਡਾ ਗੱਲਬਾਤ ਕਰਣ ਦਾ ਤਰੀਕਾ ਬਾ ਕਮਾਲ ਵਾ ਜੀ

  • @mohanchahal3487
    @mohanchahal3487 Před 5 lety +14

    ਸਲਾਮ ਜੌੜੀ ਨੂੰ ਹਮੇਸਾ ਬਣੀ ਰਹੇ

  • @sukhjinderkaur3618
    @sukhjinderkaur3618 Před 5 lety +2

    Bhut vdhia program thanks

  • @gurbajsingh328
    @gurbajsingh328 Před 4 lety

    ਇਹ ਬੰਦਿਆਂ ਨੇ ਸਿਰਾ ਕਰਵਾਇਆ ਪੰਜਾਬੀ ਗਾਇਕੀ ਚ

  • @sukbdeepdhadda5438
    @sukbdeepdhadda5438 Před 3 lety

    ਬਹੁਤ ਸੋਹਣਾ ਚੱਜ ਦਾ ਵਿਚਾਰ

  • @udaysidhu6924
    @udaysidhu6924 Před 5 lety +8

    Best program

  • @jasvirsinghjassi7220
    @jasvirsinghjassi7220 Před 5 lety +3

    I love this program

  • @anoopsingh6340
    @anoopsingh6340 Před 4 lety +1

    Bohat vadia Makhan g gill g tusi bachaye bethe ho punjabi sabyachar

  • @sanjeevkumar984
    @sanjeevkumar984 Před 5 lety +14

    ਗਿੱਲ ਭਾਜੀ, ਟਹਿਣਾ ਸਾਹਿਬ ਲੱਖਾਂ ਰੁਪਏ ਬਚਾ ਲੈਂਦੇ ਆ,

  • @manjindersingh4156
    @manjindersingh4156 Před 4 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਭੂਮਿਕਾ ਨਿਭਾਈ ਬਹੁਤ ਵਧੀਆ ਲੱਗੀ ਜੋੜੀ ਵਾਹਿਗੁਰੂ ਜੀ ਕਿਰਪਾ ਕਰਣ ਜੀ।

  • @shamshergrewal8437
    @shamshergrewal8437 Před 5 lety +1

    I likes your program very much I watch it every day

  • @bilweersingh9863
    @bilweersingh9863 Před 3 lety +1

    ਗੋਰੇ ਚੱਕ ਵਾਲ਼ੇ ਨੂੰ ਵੀ ਪ੍ਰੋਗਰਾਮ ਵਿੱਚ ਸੱਦੋ ਜੀ

  • @ranbirsingh-ys4zd
    @ranbirsingh-ys4zd Před měsícem

    😅😮😅😅 ਬਹੁਤ ਹੀ ਵਧੀਆ ਗੱਲਬਾਤ

  • @MandeepSingh-py1xz
    @MandeepSingh-py1xz Před 5 lety

    ਬਹੁਤ ਵਧੀਆ ਉਪਰਾਲਾ ਕੀਤਾ

  • @DavinderSingh-pu2ww
    @DavinderSingh-pu2ww Před rokem

    Bohat vadiya program 🙏🙏

  • @SURJITSINGH-lq5dm
    @SURJITSINGH-lq5dm Před 4 lety

    ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਵਧੀਆ ਲੱਗੀਆਂ ਗੱਲਾਂ ਬਾਤਾਂ

  • @sangha4236
    @sangha4236 Před 4 lety +1

    Love u chhaj da vichar

  • @jasvirsinghjassi7220
    @jasvirsinghjassi7220 Před 5 lety +3

    Aap thank you is program

  • @gurdeepbhullar1604
    @gurdeepbhullar1604 Před 5 lety

    Bhut vdia lgea ji tuhda program 🎶🎤👌👌💝💝💝💝💝👍👍👍👍👍🌹🌹🌹🌹

  • @gursahibgill5345
    @gursahibgill5345 Před 5 lety +2

    Bahut vadia conversation

  • @KhalidHussain-vq5ib
    @KhalidHussain-vq5ib Před 3 lety

    WAH BIA WAH MAKHIN BRAR AND GIL HARDEEP

  • @amansidhu0700
    @amansidhu0700 Před 5 lety +2

    Great show

  • @AvtarSingh-ch5dz
    @AvtarSingh-ch5dz Před 5 lety +3

    Suprrrr hit jodi

  • @hssidhubathinda
    @hssidhubathinda Před 5 lety +5

    Kanak chon nikal k narme ch varh gia vangu Mohd siddiq sahib da geet Patt narma beej guvara v aaeea c.

  • @sherasinghdhillon389
    @sherasinghdhillon389 Před 5 lety +1

    ਮੈਲੇ ਵਲੋਂ ਬਾਈ ਜੀ ਹੋਣਾ ਸਾਂਤੀ ਸ਼੍ਰੀ ਅਕਾਲ

  • @struglerproduction1574
    @struglerproduction1574 Před 5 lety +2

    ਟਹਿਣਾ ਜੀ ਦਾ ਹਾਸਾ. 😍😍😍👌

  • @pargatkanech523
    @pargatkanech523 Před 5 lety +7

    Nyc

  • @baljitsandhu9449
    @baljitsandhu9449 Před 4 lety

    Really good thanks

  • @damankaur5219
    @damankaur5219 Před 5 lety +4

    💯 bichon 💯 very nice 👍🏻 program

  • @navtejkhosa7210
    @navtejkhosa7210 Před 3 lety

    Very nice ienterwo ji

  • @jagjotsinghmunjal5303
    @jagjotsinghmunjal5303 Před 5 lety +1

    Nice ji program

  • @iqbalsingh7705
    @iqbalsingh7705 Před rokem

    bohat vediya ji star ji

  • @sukdeepsinghsingh8163
    @sukdeepsinghsingh8163 Před 5 lety

    ਬਹੁਤ ਖੂਬ

  • @tajinderpalsingh7202
    @tajinderpalsingh7202 Před 5 lety

    wah ji... bhut sohne
    khoob jodi gill hardeep te makhan marar sir hora di
    bhut vdhiya uprala prime asea tv di poori team da
    harman mam, swarn sir da

  • @jasvirsinghjassi7220
    @jasvirsinghjassi7220 Před 5 lety +2

    Salute hai veer ji Tanu

  • @jatinderkaur8382
    @jatinderkaur8382 Před 5 lety +1

    Very good program

  • @babalkamboj9030
    @babalkamboj9030 Před 5 lety +1

    bahut vadhya ji

  • @sidhukotshamirwala2488

    Very nice Change kalakara nu milaude ho very nice

  • @mohansidhu64
    @mohansidhu64 Před 5 lety +1

    Tehna Saab te thind ji satkar bhari sat Sri akal ji. Lgatar wadhia program pesh karan karke bahut bahut dhannwad ji. Gill hardeep te makhan brar ji tuhade vichon punjab da moh saaf jhalkda hai waheguru ji tuhanu hor v tarakki bakhshe

  • @veerpalkaurmaan3026
    @veerpalkaurmaan3026 Před 5 lety +1

    ਨਜ਼ਾਰਾ ਹੀ ਆ ਗਿਆ ਟਹਿਣਾ ਜੀ ਹਰਮਨ ਜੀ ਜੀਓ

  • @Vansh2.0YT
    @Vansh2.0YT Před 5 lety +2

    Khoobsuratt

  • @ranjotdhami2490
    @ranjotdhami2490 Před 5 lety

    Best interview of the program is Gill Hardeep & Makhan Brar.

  • @hardeepsingh-yb9jt
    @hardeepsingh-yb9jt Před 5 lety +7

    Sat shri akal g sarea nu

  • @gurithandi9105
    @gurithandi9105 Před 5 lety

    Dil khush ho geya sirra shabad hani tuhadi treef beyan karan de lyi ..end

  • @KulwantSingh-xs5lj
    @KulwantSingh-xs5lj Před 5 lety +2

    Salute

  • @sukhjinderdhillon8170
    @sukhjinderdhillon8170 Před 2 lety

    ਬਹੁਤ ਵਧੀਆ ਜੀ
    🙏🏻🙏🏻🙏🏻🙏🏻🙏🏻

  • @jaskarangill9925
    @jaskarangill9925 Před 4 lety

    Gill bai g and bear bai g very good geetkaar te singer and tihna Saab and Harman ji iliked your all episodes

  • @lakhwinder1995
    @lakhwinder1995 Před 2 lety

    Bahut badhiya Jodi Harman Tena sahab makkhan bajar

  • @gurjantsidhu1708
    @gurjantsidhu1708 Před 5 lety +1

    Thanks ji both of you +both of you 🙏

  • @toppunjabipodcast
    @toppunjabipodcast Před 5 lety +1

    Bahut sohna program