Show with Makhan Brar | Singer | Writer | EP 169 | Talk with Rattan

Sdílet
Vložit
  • čas přidán 6. 09. 2024
  • #makhanbrar #makhanbrarlive #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Komentáře • 124

  • @anmolbrar3391
    @anmolbrar3391 Před rokem +11

    ਬਰਾੜ ਸਾਹਿਬ ਜੀਉ।
    ਮੇਰੇ ਕੋਲ ਪੰਜਾਬ ਵਿਚ ਸਤਰ ਕਿਲੇ ਜਮੀਨ ਹੈ।ਪਰ ਫਿਰ ਵੀ ਇਹ ਗੱਲ ਦਾ ਬਹੁਤ ਦੁੱਖ ਹੈ ਕਿ ਮੇਰਾ ਇਕੋ-ਇਕ ਪੁਤਰ ਜੋ ਧਕੇ ਨਾਲ ਵਿਦੇਸ਼ ਵਿਚ ਚਲਾ ਗਿਆ ਹੈ।ਧੰਨਵਾਦ ਜੀਉ।

    • @user-wi8qv7ue5v
      @user-wi8qv7ue5v Před 5 měsíci

      CM ਪੰਜਾਬ ਦੇ ਲੀਡਰ ਸਾਰੇ। ਚੋਰ। ਨੇ। ਪੰਜਾਬ ਬਾਰੇ ਕੋਈ ਨਹੀਂ ਸੋਚਦਾ

  • @sarbjitsandhu2531
    @sarbjitsandhu2531 Před rokem +16

    ਵਾਹ ਜੀ ਵਾਹ ਮੱਖਣ ਬਰਾੜ ਪੰਜਾਬ ਦੀ ਅਣਖੀ ਉੱਚੀ ਕਲ਼ਮ

  • @jagatkamboj9975
    @jagatkamboj9975 Před rokem +4

    ਮੱਖਣ ਬਰਾੜ ਬੋਹਤ ਵਦਿਆ ਵਿਚਾਰ ਚਰਚਾ ਕੀਤੀ ਜਾਨਕਾਰੀ ਵਾਦਾ ਕਿਤਾ ਧੰਨਵਾਦ

  • @loksanjhchannel
    @loksanjhchannel Před rokem +3

    ਖੇਤਾਂ ਦੀ ਪਹੀ ਰੋਕਣ ਵਾਰੇ ਬਹੁਤ ਗੱਲ ਘੈਂਟ

  • @himmatsinghkamboj
    @himmatsinghkamboj Před rokem +8

    Well said by makhan brar sahib and that is real facts. 🙏

  • @baljit8759
    @baljit8759 Před rokem +3

    ਪੰਜਾਬੀ ਕਲਾਕਾਰਾਂ ਦੇ ਬਹੁਤੇ ਗਾਣਿਆਂ ਨੇ ਵੀ ਮਾੜਾ ਅਕਸ ਪੇਸ਼ ਕੀਤਾ ਮੱਖਣ ਬਰਾੜ ਜੀ ਬਧਿਆ ਗਲਾ ਆਪ ਜੀ ਦੀਆਂ sgpc ਵਾਲੇ ਸਾਰੇ ਪੰਜਾਬ ਨੂੰ ਚਲਾ ਸਕਦੇ ਜੇ ਪੈਸੇ ਅਹੁਦਿਆਂ ਦੀ ਭੁੱਖ ਨਾ ਹੋਵੇ ਆਪਣੀ ਜੁਮੇਵਾਰੀ ਸਮਜਦੇ ਹੁੰਦੇ ਪੰਥ ਪੰਜਾਬ ਨੂੰ ਮਹਰਾਜਾ ਰਣਜੀਤ ਸਿੰਘ ਜੀ ਦੀ ਸੋਚ ਲੈ ਕੇ ਚਲਣ ਤਾ ਸਰਕਾਰ ਦੀ ਥ ਲੈ ਸਕਦੇ ਜਥੇਦਾਰ ..🙏🙏

    • @karansahi5087
      @karansahi5087 Před rokem

      Jathedar Akali Fulla Singh varga hove je. Parchi vicho nikle ne ki krna..

  • @daljinderbhullar620
    @daljinderbhullar620 Před rokem +3

    ਹਮੇਸ਼ਾ ਦੀ ਤਰਾਂ ਸਹੀ ਸਵਾਲ। ਲੱਗੇ ਰਹੋ ਰੱਬ ਤੁਹਾਨੂੰ ਹਿਮਤ ਬਖ਼ਸ਼ੇ।

  • @HarpreetSingh-rb6tt
    @HarpreetSingh-rb6tt Před rokem +13

    Rattan veer di patarkari aaj di date ch 1 number te honest man

  • @jeetsandhu64
    @jeetsandhu64 Před rokem +3

    Brar sahib 100% sachiya gallan Keh rahe ne amal karn waliyea ne 🙏🙏🇮🇳

  • @balkourdhillon5402
    @balkourdhillon5402 Před rokem +3

    ਬਰਾਤ ਸਾਹਿਬ ਜੀ ਐਕਰਧਾਲੀਵਾਲ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਧੰਨਵਾਦ ਬਹੁਤ ਹੀ ਵਧੀਆ ਸੋਚ ਤੇ ਵਿਚਾਰ ਹੈ ਤੁਹਾਡੀ ਕੀਤੀ ਹੋਈ ਸਾਰੀ ਗਲਬਾਤ ਨਾਲ ਅਸੀਂ ਸਹਿਮਤ ਹਾਂ ਪਰ ਇਕ ਬੇਨਤੀ ਹੈ ਕਿ ਜੋ ਅੱਜ ਪੰਜਾਬ ਖਾਲੀ ਹੋ ਰਿਹਾ ਹੈ ਇਸ ਵਾਰੇ ਵਧ ਤੋ।ਵਧ ਗੀਤਾਂ ਰਾਹੀਂ ਬੰਨ ਪਾਉ ਜੇ ਪੈ ਸਕਦਾ ਨੋਜਵਾਨੀ ਦਾ ਇਕੱਲੇ ਜਿਮੀਦਾਰ ਕਿਸਾਨ ਦਾ ਨਹੀਂ ਕਿਸੇ ਦਾ ਵੀ ਪਿਤਾ ਪੁਰਖੀ ਕਿੱਤੇ ਨਾਲ ਪਿਆਰ ਤੇ ਸਤਿਕਾਰ ਨਹੀਂ ਰਿਹਾ।

  • @baljit8759
    @baljit8759 Před rokem +3

    ਮੱਖਣ ਬਰਾੜ ਬਾਬਾ ਜੀ ਗੁਰਦਾਸ ਆਲੇ ਮਸਲੇ ਤੇ ਬਹੁਤ ਬਧਿਆ ਗੱਲ ਆਖਿ ਤੁਸੀ ਹੰਕਾਰ ਸ਼ਾਡ ਗਲਤੀ ਮਨ ਲੈਂਦਾ ਚੰਗੀ ਗੱਲ ਸੀ ਗਲਤੀ ਸੀ ਵੀ ਉਸ ਦੀ ਪਰ ਆਕੜ ਮਨ ਗਯਾ ਭੁਲਦੇ ਆਪਣੇ ਪੰਜਾਬੀ ਵੀ ਨਹੀਂ ਫਿਰ ਆਕੜ ਆਲੇ ਨੂੰ ...

  • @jugrajsinghsidhu1551
    @jugrajsinghsidhu1551 Před rokem +1

    ਬਰਾੜ ਸਾਂਭ ਤੁਸੀ ਭਗਤ ਸਿੰਘ ਦੀ ਗੱਲ ਕੀਤੀ ਹੈ ਪਰ ਹੁਣ ਵਿਚ ਇਹੋ ਜਿਹੇ ਲੋਕ ਵੀ ਨੇ ਜਿਹੜੇ ਭਗਤ ਸਿੰਘ ਨੂੰ ਮਾੜਾ ਬੋਲਣ ਵਾਲੇ ਪੈਦਾ ਹੋ ਗਾਏਂ ਨੇ ਪਰ ਸ਼ਹੀਦ ਭਗਤ ਸਿੰਘ ਵਾਰੇ ਮਾੜਾ ਬੋਲਣ ਵਾਲੇ ਲੋਕਾਂ ਨੂੰ ਲੋਕਾਂ ਨੇ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ

  • @anmolbrar3391
    @anmolbrar3391 Před rokem +4

    ਬਰਾੜ ਸਾਹਿਬ ਆਪ ਜੀ ਅੱਜ ਕੱਲ੍ਹ ਦੇ ਬਣ ਗਏ ਹਲਾਤਾਂ ਦੀਆ ਸਾਰੀਆ ਅਸਲ ਸੱਚਾਈਆ ਹੀ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਰਹਿੰਦੇ ਹੋ।ਧੰਨਵਾਦ ਜੀਉ।

  • @jagtarsingh7127
    @jagtarsingh7127 Před rokem +11

    ਬਰਾੜ ਜੀ ਦੀਆਂ ਗੱਲਾਂ ਵਿਚ ਵਾਕਿਆ ਹੀ ਪੂਰੀ ਸਚਾਈ ਹੈ ਪੰਜਾਬ ਵਿੱਚ ਮਿਹਨਤ ਦਾ ਮੁੱਲ ‌ਨਹੀ ਮਿਲਦਾ

  • @AmandeepSingh-ul9mz
    @AmandeepSingh-ul9mz Před rokem +2

    ਬਹੁਤ ਵਧੀਆ ਗੱਲਾ ਕੀਤੀ

  • @preetkharoud1872
    @preetkharoud1872 Před rokem +1

    ਬਹੁਤ vadia ਗੱਲਾਂ ਕੀਤੀਆਂ. Jwa sirraaa

  • @daljeetsingh7552
    @daljeetsingh7552 Před rokem +2

    ਬਹੁਤ ਵਧੀਅਾ ਗੱਲ ਬਾਤ।

  • @jaswindermann6645
    @jaswindermann6645 Před rokem +1

    Good 👍 Thanks 🙏

  • @SukhwinderSingh-wq5ip
    @SukhwinderSingh-wq5ip Před rokem +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sehajveer2753
    @sehajveer2753 Před rokem +3

    Good job sat shri akal ji Anandpur sahib

  • @gagansinghbrar8809
    @gagansinghbrar8809 Před rokem +1

    ਬਹੁਤ ਹੀ ਵਧੀਆ ਗੀਤਕਾਰ ਦੇ ਨਾਲ ਨਾਲ ਬਹੁਤ ਹੀ ਵਧੀਆ ਇਨਸਾਨ ਨੇ ਬਰਾੜ ਸਾਬ੍ਹ ਰਾਤ ਹੀ ਪਿੰਡ ਰੋਡੇ ਜ਼ਿਲ੍ਹਾ ਮੋਗਾ ਵਿਖੇ ਇੱਕ ਪਾਰਟੀ ਵਿੱਚ ਬਰਾੜ ਸਾਬ੍ਹ ਦੇ ਵਿਚਾਰ ਸੁਣਨ ਦਾ ਸਮਾਂ ਮਿਲਿਆ
    ਬਹੁਤ ਹੀ ਕੁਝ ਸੁਣਿਆਂ ਬਰਾੜ ਸਾਬ੍ਹ ਤੋਂ
    ਪਰਮਾਤਮਾ ਇਨ੍ਹਾਂ ਨੂੰ ਹਮੇਸ਼ਾ ਤੰਦਰੁਸਤੀ ਤਰੱਕੀਆਂ ਲੰਬੀਆਂ ਉਮਰਾਂ ਤੇ ਚੜਦ੍ਹੀਕਲਾ ਬਖਸ਼ਣ

  • @angrejparmar2250
    @angrejparmar2250 Před rokem +1

    Thanks Brar Sahib

  • @gauravkhatri6073
    @gauravkhatri6073 Před rokem +1

    Bhut vadiya brar saab ji ratan paji tusi vi good job

  • @shaganbrar12
    @shaganbrar12 Před rokem

    ਬਰਾੜ ਸਾਬ ਤੁਸੀਂ ਇਹ ਵੀ ਲਿਖਿਆ ਹੈ ਕੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਤੁਹਾਡੇ ਇਸ ਗੀਤ ਨੇ ਨਸ਼ੇ ਨੂੰ ਪ੍ਰੋਮੋਟ ਕੀਤਾ ਹੈ, ਬਾਕੀ ਤੁਹਾਡੀਆਂ ਗੱਲਾਂ ਨੇ ਸਭ ਠੀਕ ਨੇ

    • @gurpreetbrar5153
      @gurpreetbrar5153 Před 5 měsíci

      ਅਸੀਂ ਤਾਂ 20 ਸਾਲਾਂ ਤੋਂ ਸੁਣ ਰਹੇ ਹਾਂ ਗੀਤ , ਕਦੇ ਦਾਰੂ ਨਹੀਂ ਪੀਤੀ

  • @balbirsinghusajapmansadasa1168

    ਸ਼ਬਦ ਦੀ ਵਿਆਖਿਆ ਸੁਣਨੀ ਤਾਂ ਵਾਹਿਗੁਰੂ ਜੀ ਨੇ ਕੋਸ਼ਿਸ਼ ਕਰਾਈ ਆ।ਮੇਰੇ ਪੇਜ ਤੇ ਗੇੜਾ ਮਾਰ ਲਿਉ।ਮੱਖਣ ਸਿੰਘ ਪੰਜ ਕੁ ਦਿਨਪਹਿਲਾਂ ਸੁਫਨੇ ਵਾਲੀ ਥਾਂ ਵੀ ਮਿਲੇ ਸੀ ਆਪਾਂ।

  • @ajmerdhillon3013
    @ajmerdhillon3013 Před 11 měsíci

    Very good talk

  • @RajinderSingh-bm5kz
    @RajinderSingh-bm5kz Před rokem

    BRAR SAHIB JI THANKS VERY GOOD KIMETI GALLA

  • @NareshKumar-kh9xl
    @NareshKumar-kh9xl Před 6 měsíci

    Very nice ❤

  • @ramsinghsukhewala7741
    @ramsinghsukhewala7741 Před rokem +2

    ਵਾਹ ਬਈ ਵਾਹ ! ਸੱਚੀਆ ਗੱਲਾਂ ਨੇ !

  • @balbirsingh3985
    @balbirsingh3985 Před rokem +2

    ਲਿਖਾਰੀ ਨਾਂ ਬਹੁਤ ਵੱਡਾ ਆ ਬਹੁਤ ਵਧੀਆ ਲਿਖਦਾ ਵੀ ਵਧਾਈ ਦਾ ਪਾਤਰ ਆ
    ਪਰ ਸਿੱਖੀ ਇਤਿਹਾਸ ਵਾਰੇ ਲਿਖਣ ਤੇ ਦਸਣ ਕਮੀ ਮਹਿਸੂਸ ਲਗਦੀ ਆ

  • @gurdiyalsingh1576
    @gurdiyalsingh1576 Před rokem +1

    Ratan bai bahut vadia interview

  • @gurcharansinghjawanda6654

    ਸੱਚ ਤੇ ਸੀਰੀਅਸ ਲਿਖਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਜੀ

  • @baljitsinghballi4178
    @baljitsinghballi4178 Před rokem

    Brar saheb nice person yesterday we met in Montreal

  • @karanbaraich2300
    @karanbaraich2300 Před rokem +1

    Bahut vadia

  • @veerrattol5749
    @veerrattol5749 Před rokem +2

    ❤️❤️

  • @davindersingh7843
    @davindersingh7843 Před 8 měsíci

    Ok

  • @balkourdhillon5402
    @balkourdhillon5402 Před rokem

    ਬਰਾਤ ਸਾਹਿਬ ਜੀ ਇਹਨਾ ਕਹੋ ਵੀ ਸਾਡੇ ਕੋਲ ਕੋਈ ਰੋਲ ਮਾਡਲ ਨਹੀ ਪਰ ਸਹੀ ਇਹਗਲ ਹੈ ਵੀ ਜਿੰਨੇ ਰੋਲ ਮਾਡਲ ਸਿੱਖ ਕੌਮ ਕੋਲ ਪੁਰਾਤਨ ਤੇ ਮੌਜੂਦਾ ਸਮੇਂ ਦੇ ਸਿੰਘ ਸਿੰਘਣੀਆਂ ਦੇ ਰੂਪ ਵਿੱਚ ਰੋਲ ਮਾਡਲ ਹਨ ਉਹ ਕਿਸ ਕੋਲ ਹਨ ਪਰ ਥੋੜਾ ਬਹੁਤ ਬਣ ਸਕੀਏ।

  • @jaiinder_singh_namberdar
    @jaiinder_singh_namberdar Před 5 měsíci

    ਆ ਮੇਰੇ ਪਿੰਡ ਬਣੀ ਹੋਈ

  • @NIRMALSINGH-yb8hn
    @NIRMALSINGH-yb8hn Před rokem +3

    ਬਰਾੜ ਸਾਹਿਬ ਅਗਰੇਜ਼ਾਂ ਤੋਂ ਆਜ਼ਾਦੀ ਗੱਲਬਾਤ ਨੇ ਦੁਵਾਈ ਸੀ ਕਿ ਭਗਤ ਸਿੰਘ ਹੁਣਾਂ ਨੇ ਜੀ

    • @karansahi5087
      @karansahi5087 Před rokem

      Tuhanu 100% yakeen aa g ke Azadi mil gyi aa..

  • @HarjinderSingh-vq7xv
    @HarjinderSingh-vq7xv Před rokem +2

    Very good 👍 👏

    • @jyotijot3303
      @jyotijot3303 Před rokem

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਆਮਦਨ ਦਾ ਕੋਈ ਸਾਧਨ ਨਹੀਂ ਹੈ ਉਤੋਂ ਅੰਤਾ ਦੀ ਗ਼ਰੀਬੀ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ

  • @gurdasmattu3623
    @gurdasmattu3623 Před 4 měsíci

  • @gurpreetsingh-si7bv
    @gurpreetsingh-si7bv Před rokem +1

    Sanu Maan aa Sade area de makhan Brar ji te saaf suthri kalam de malak

  • @navtejsinghkhosa8705
    @navtejsinghkhosa8705 Před rokem +1

    Brar Sahib Good ji

  • @balwinderkainthmoga993

    Very nice

  • @makhansingh8880
    @makhansingh8880 Před rokem +1

    ਬਰਾੜ ਸਾਹਬ ਕੋਈਵੀ ਕਮਲਾ ਹੋਕੇ ਤਾਂ ਨਹੀ ਜਾਂਦਾਜੀ
    ਇਥੇ ਹਰ ਕੋਈ ਬੌਹਤਹੀ ਸਿਆਣਾ ਹੈ ਜੀ ਇਥੇ ਸਰਕਾਰਾਂ ਨੇ
    ਹਾਲਾਤ ਹੀ ਐਸੇ ਬਣਾ ਦਿੱਤੇ ਹਨ ਹੋਰ ਕੋਈ ਚਾਰਾ ਹੀ ਨਹੀਂਰਿਹਾ ਜੀ

  • @baldevkrishan521
    @baldevkrishan521 Před rokem

    Good Braad Sahib ji

  • @kulwantbrar8649
    @kulwantbrar8649 Před rokem +1

    Great as always 🙏

  • @user-bc4zz1fs8v
    @user-bc4zz1fs8v Před rokem

    ਸਰਕਾਰਾਂ ਪੰਜਾਬ ਖਾਲੀ ਕਰਕੇ ਬਾਹਰੋਂ ਲਿਆ ਕੇ ਹਿੰਦੂਤਵ ਦੀਆਂ ਵੋਟਾਂ ਬਣਾਉਣ ਲਈ ਪੰਜਾਬੀਆਂ ਨੂੰ ਦੇਸ਼ ਨਿਕਾਲਾ ਦੇ ਰਹੀ ਹੈ ਜੀ
    ਪੰਜਾਬੀਆਂ ਨੂੰ ਨੌਕਰੀਆਂ ਦੇਣ ਦੇ ਬਜਾਏ ਬਾਹਰੋਂ ਲਿਆ ਕੇ ਨੌਕਰੀਆਂ ਦੇਣ ਦਾ ਕੀ ਮੱਤਲਬ ਹੈ ????
    ਸਰਕਾਰਾਂ ਆਪ ਨਸ਼ੇ ਵੇਚਦੀ ਹੈ ਵਰਨਾ ਕਿਵੇਂ ਕੋਈ ਨਸ਼ੇ ਵੇਚ ਸਕਦਾ ਹੈ ਜੀ
    ਜੇ ਪੰਜਾਬ ਵਿੱਚ ਪੰਜਾਬੀ ਨਾਂ ਰਹੇ ਪੰਜਾਬ ਕਿਵੇਂ ਰਹੇਗਾ ??????
    ਪੰਜਾਬ ❤ ਸਾਡੀ ਜਾਨ ਸਾਡਾ ਮਾਣ ਅੱਜ ਮਾਣ 💔💔💔💔💔🩸🩸🩸🩸🩸ਨਹੀਂ ਰਿਹਾ ਜੀ
    ਨਸ਼ੇ ਖਾਣ ਵਾਲੇ ਬਹੁਤ ਕਮਜ਼ੋਰ ਦਿਲ ਦੇ ਹੁੰਦੇ ਹਨ
    ਨਸ਼ੇ ਦੇਣ ਵਾਲਾ ਬਹੁਤ ਵੱਡਾ ਦੁਸ਼ਮਣ ਹੁੰਦਾ ਹੈ ਜੋ ਦਿਮਾਗੀ ਤੌਰਤੇ ਸਮਝਦੇ ਹਨ ਕਿ ਉਹ ਨਾਂਹਮਰਦ ਹਨ ਕੰਮ ਨਹੀਂ ਕਰ ਸਕਦੇ ਇਸ ਲਈ ਹਰਾਮ ਦੀ ਕਮਾਈ ਖਾਂਦੇ ਹਨ
    ਜਿਹੜੇ ਬੱਚਿਆਂ ਨੂੰ ਸਵੇਰੇ ਬਿਸਤਰ ਵਿੱਚ ਚਾਹ ਮਿਲਦੀ ਹੋਵੇ ਉਹ ਬੱਚਿਆਂ ਨੂੰ 0 ਜਿੰਮੇਵਾਰੀ ਇਕਦਮ ਕਰੋੜਾਂ ਪਹਾੜਾਂ ਵਰਗੀ ਜ਼ੁੰਮੇਵਾਰੀ ਪੈ ਜਾਂਦੀ ਹੈ ਜਿਵੇਂ ਖੂਹ ਵਿੱਚ ਧੱਕਾ ਦੇ ਦਿੱਤਾ ਹੋਵੇ ਪਤਾ ਨਹੀਂ ਕਿਵੇਂ ਲੋਕ 45/50 ਲੱਖ ਲਾ ਕੇ ਲੋਕ ਬੱਚਿਆਂ ਨੂੰ ਇਕੱਲੇ ਹੱਕ ਬਾਹਰ ਭੇਜ ਦਿੰਦੇ ਹਨ
    ਜਿੱਥੇ ਬੱਚੇ ਪੱੜ੍ਹਦੇ ਵੀ ਹਨ ਕੰਮ ਵੀ ਕਰਕੇ ਥੱਕ ਟੁੱਟ ਕੇ ਡਿੱਗਦੇ ਹਨ ਪਿੱਛੇ ਪਤੀ ਵੀ ਬੱਚੇ ਹੀ ਹੋਣ ਕਾਰਨ ਫ਼ੋਨ ਕਰ ਕੇ ਤੰਗ ਕਰਦੇ ਹਨ ਜੇ ਫ਼ੋਨ ਨਹੀਂ ਚੱਕਦੀਆਂ ਫਿਰ ਪੁੱਠੇ ਸਿੱਧੇ ਇਲਜ਼ਾਮ ਲੱਗਦੇ ਹਨ ਤਲਾਕ ਹੁੰਦੇ ਹਨ

  • @rimpydhaliwal2862
    @rimpydhaliwal2862 Před rokem +1

    ਬਰਾੜ ਸਾਬ੍ਹ ਮੈ😀ਜਾਣਾ ਕਿਹੜਾ ਤਰੀਕਾ ਜਿਸ ਨਾਲ ਜਾਵਾ ਗੱਲਾ ਸ਼ੋਖ਼ੀਆਂ ਨੇ ਹੱਲ ਦੱਸ ਦਿਓ

  • @harwindersinghmankoo3146

    ਰਤਨ ਅਤੇ ਬਰਾੜ ਜੀ ਬਾਹਰਲੇ ਮੁਲਕਾਂ ਵਲ ਨੂੰ ਨੌਜਵਾਨੀ ਬੇਸ਼ਕ ੳੁਹ ਨੌਜਵਾਨ ਹੋਣ ਜਾਂ ਲੜਕੀਆਂ ੳੁਹਨਾਂ ਦੀ ਮਜਬੂਰੀ ਬਣ ਗਈ ਹੈ िਜਹੜੇ ਪੰਜਾਬ ਚ 70 िਵਆਂ ਚ 8/10 ਜਮਾਤਾਂ ਪਾਸ ਨੂੰ ਚਪੜਾਸੀ ਤੋਂ ਲੈਕੇ ਏ ਐਲ ਐਮ िਬਜਲੀ ਬੋਰਢ ਅਤੇ ਹੋਰ ਵੀ ਮिਹਕिਮਆਂ ਚ ਸਰਕਾਰੀ ਨੌਕਰੀ ਅਸਾਨੀ ਨਾਲ िਮਲ ਜਾਂਦੀ ਸੀ ਅਜੋਕੇ ਸਮੇਂ ਚ ਤਾਂ िਕਸੇ ਗਰੈਜੂਏਟ ਨੂੰ ੳੁਹ ਵੀ ਕਰਮ ਚੰਗੇ ਭਾਵ ਮੋਟਾ ਪੈਸਾ ਤੇ ੳੁਚ ਕੋਟੀ ਦੇ ਬੰਦੇ ਦੀ िਸਫਾਰਸ ਹੀ ਸਰਕਾਰੀ ਨੌਕਰੀ ਲਵਾ ਸਕਦੇ ਹਨ 🙏

    • @bhalwansabdamaan-abc8053
      @bhalwansabdamaan-abc8053 Před 6 měsíci

      ਯਾ ਘਰ ਦਾ ਜਵਾਨ ਮੈਂਬਰ ਸਾਂਝੇ ਕੰਮ ਲਈ ਮਰਵਾਊਨਾ ਪੈਂਦਾ ਹੈ

  • @jarnailsingh9949
    @jarnailsingh9949 Před rokem +3

    S G P C budget is not bigger than Punjab Government.

  • @gulabimaan5927
    @gulabimaan5927 Před rokem

    Sahi.gal.a.ji

  • @harpchahal368
    @harpchahal368 Před rokem

    ਨਲੇ ਕਹਿੰਦਾ ਪੰਜਾਬ ਚ ਧੱਕਾ ਹੁੰਦਾ
    ਨਲੇ ਕਹਿੰਦਾ ਹਥਿਆਰ ਨਾ ਰੱਖੋ ਸਭ
    ਕਿ ਸਮਝੀਏ

  • @BaljeetSingh-fr3by
    @BaljeetSingh-fr3by Před rokem

    🙏🙏🙏🙏🙏🙏

  • @SukhpreetBhamaddi
    @SukhpreetBhamaddi Před rokem +1

    Good 👍 job jaata right jaata

  • @jassadhesi730
    @jassadhesi730 Před rokem

    Very good

  • @gurpreetkalyankalyan9787

    Eh ta gal sahi aa v koi gal baith k mukdi aa ,pr jehdi dhir takdi hove table te v odo ee baith k gal krdu aa jinna chir ageo agla takda ho k nee takrda🙏

  • @gsdakha3763
    @gsdakha3763 Před rokem

    ਸਤਿ ਸ੍ਰੀ ਅਕਾਲ ਜੀ❤👍👌

  • @CanadaKD
    @CanadaKD Před rokem

    Good program

  • @satwindersingh9504
    @satwindersingh9504 Před rokem

    Good luck bro

  • @jotulidran1848
    @jotulidran1848 Před rokem +1

    ਇਹ ਵੀ ਸਰਕਾਰੀ ਹੀ ਆ ਹਰ-ਇੱਕ ਗੱਲ ਵਿੱਚ ਸਰਕਾਰ ਦਾ ਪੱਖ

  • @user-sw4kq7dv7p
    @user-sw4kq7dv7p Před 11 měsíci

    ਬਰਾੜ ਸਾਹਬ ਵਧੀਅਾ ਸੁਨੇਹਾ ਜੀ

  • @jagatkamboj9975
    @jagatkamboj9975 Před rokem +1

    ਬੋਹਤ ਵਦਿਆ ਵਿਚਾਰ ਚਰਚਾ

  • @NirmalSingh-ym3qu
    @NirmalSingh-ym3qu Před rokem

    🙏🙏

  • @Newshunt-98
    @Newshunt-98 Před rokem

    Brar sahb de geet wakya e geet a nai ta bahle geetkar kavita e likhi jande

  • @balwantsingh-om1dv
    @balwantsingh-om1dv Před rokem

    Crwww endddddd g

  • @jeewanjot5382
    @jeewanjot5382 Před rokem

    Good morning g

  • @Gagan-qk3pv
    @Gagan-qk3pv Před rokem +3

    ਇਹ ਬੰਦਾ ਹੱਦੋਂ ਵੱਧ negative ਆ

  • @manamand9946
    @manamand9946 Před rokem +1

    Sade pind ta 75%jatt hi lende kanak

  • @samarjeetsidhu6781
    @samarjeetsidhu6781 Před rokem

    ਬਰਾੜ ਸਾਬ ਖਰੀਆ ਗੱਲਾ ਨੇ

  • @unitedpanjabi
    @unitedpanjabi Před rokem +1

    ਸਮਝ ਦਾ ਪਤਾ ਲੱਗ ਗਿਆ ਜੀ ਤੁਹਾਡਾ 😅😅

    • @jyotijot3303
      @jyotijot3303 Před rokem

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਅੰਤਾ ਦੀ ਗ਼ਰੀਬੀ ਹੈ

  • @harkhushsidhu3071
    @harkhushsidhu3071 Před rokem

    Apani kaum changi a changi kaum vich kus madde bande v hunde a ji

  • @KhushwantSinghBrar
    @KhushwantSinghBrar Před rokem +2

    Hathyara wali gall bilkul galat kar gya….
    Saarya kol hathyaar houga taa, saare thaaN-siir(aawdi-aawdi jgaah) rehan ge, ikk-dujje da dar rahuga ke dujje kol vi hathyaar aa, esde naal tikaa(shanti/PEACE) vi rahuga…
    Te sab ton vadhi gall, Guru Gobind Singh ji ne kiha si ke saare hathyaar rakho, os vehle da uttam hathyaar rakhvaya si, je ajj hunde taa ajj da vi sab ton vadiya hathyaar rakhvouna si…
    Te aa avein faaltu boli jaanda…
    Thora sarkaar-pakhi laggya… sarkaar-darbaar naal mil ke challan wala…..
    (Chalo Baaki gallan baut sohniyaa kittiyaa)

    • @karansahi5087
      @karansahi5087 Před rokem +1

      Veer eh gallan bs social media te hi krni bs Asal vich ta bhut der phla de hi Singh jina de piche lgda ohna nu Licence dene hi band krte aa. Te Shrabhi ne aa ke kine lokan de Hathyar vapis lai lye. kina ku ekaa krke keha v asi nai dene vapis. Bs social media te hi..

  • @dildanimada5643
    @dildanimada5643 Před rokem +1

    Baki sb thik aa pr eh gl te sehmaf nhi v gane bnde te asar krde aa eh faltu di gl aa eh bs entertainment aa keuki jo likhda oh ta na bnia gangster sahi gl koi krda ni v sarkara madia p

  • @gurmindersingh4579
    @gurmindersingh4579 Před rokem +1

    Sarkara pehla loka vaste kum kardi se jo hun sarkara apne ghar bharen vaste kum kardi ha jad khet nu warh he khan lag je ta fasal ke honi jo apne desh wich te sube wich ho ria na courts wich kise nu insaf milda ha waheguru ji jande sada ke banega

    • @karansahi5087
      @karansahi5087 Před rokem

      Veer sade Sikhan vich ekaa kina ku aa sare dosh lokan te sarkaran nu. jini der apni jimevari nai mande te ekaa nai krde oni der koi sarkar nai sundi. Jina mrji time kharab kri jao Dosh la laa ke..

  • @jagmailsingh548
    @jagmailsingh548 Před rokem

    ਸਾਡੇ ਇਲਾਕੇ ਦਾ ਮਾਣ ਮੱਖਣ ਬਰਾੜ

    • @DRkaranveer6152
      @DRkaranveer6152 Před rokem

      ਕਹਿਰੇ ਪਿੰਡ ਜਾ ਜਿਲੇ ਚ

  • @moneykarwal8086
    @moneykarwal8086 Před rokem

    Makhan brar di koi rees nahi kar sakda makhan brar
    MAkhan hi aa

  • @gurpreetkalyankalyan9787

    Table te v samne wali dhir kise gal naal ee baith di aa,thanu ki lgdA Modi bina kise gal to bill maaf kr gya,minta naal ta oh gal karan nu v tyaar nahi c🙏

  • @SureshKumar-dy6uk
    @SureshKumar-dy6uk Před rokem

    ਵੱਖਰੀਆ ਮੜੀਆ ਅਤੇ ਵੱਖ਼ਰੇ ਗੁਰਦੁਆਰੇ ਵੀ ਜੱਟਾ ਦੀ ਪਛਾਣ ਹੈ

  • @lovelysandhu4837
    @lovelysandhu4837 Před rokem +1

    Krda gallan punjab diya aap rehda Canada,, kyo makhan brar aa Yaad kina keha c

  • @rimpydhaliwal2862
    @rimpydhaliwal2862 Před rokem

    ਮੁਲ ਨਾ ਮਿਲਣ ਦਾ ਹੱਲ ਕੀ ਹੈ ❓

  • @kulwindersingh3912
    @kulwindersingh3912 Před rokem

    Koee badlaaw nahi ....male ..female izat nahi... chahal...chahal banda hi hai... auratan jiaada chahal kamm kardee...canada ja ke waayaaht ho jandian hann... makhan braarh vee gallan da khattiaa khanda hai... guru fateh...mai saboot de sakkdan ..

  • @Gagan-qk3pv
    @Gagan-qk3pv Před rokem +3

    ਤੂੰ ਕੈਨੇਡਾ ਕੀ ਛੁਣਛੁਣਾ ਲੈਣ ਗਿਆ ਵੱਡਾ ਪੰਜਾਬ ਦਾ ਰਾਖਾ

    • @bennymohali
      @bennymohali Před rokem

      Janna nahi madaa…
      pariwasr lai k janna ..hor gal aa

  • @forever-vz6bs
    @forever-vz6bs Před rokem

    Ghar di shrab pio te kado ha ha

  • @ManjitSingh-ss6em
    @ManjitSingh-ss6em Před rokem

    ਆਦਤ ਪੈਗੀ ਸਾਨੂੰ ਫ੍ਰੀ ਦਾ ਖਾਣ ਦੀ

  • @harpchahal368
    @harpchahal368 Před rokem

    ਮਾਫ ਕਰਨਾ
    ਤੁਹਡੀਆ ਬਹੁਤ ਗੱਲਾਂ ਨਾਲ ਸਹਿਮਤ ਨਹੀ

  • @forever-vz6bs
    @forever-vz6bs Před rokem

    Kusa banda eh

  • @inspiringquoteslearn365

    Bai Mandey sara kujj Haiga par bai tusi vi jayada time bahar rehney oh sahi canada america haini eh kujj ehda na punjab nu aapa badnam kariye sarkara da pehla jor lagya peya punjab nu badnam karan layi sarkara naal maatha layo Sarkar Chave kidi jinna chiita vi nahi vikk sakda hovo ikathey sarre buddi jeev singer writer hovo ikathey ehda interview vich mehfala vich gah key koi hall nahi hona

  • @84manjit
    @84manjit Před rokem

    ਜੇ ਲੂੰ ਕੰਢੇ ਨਾ ਖੜੇ ਹੋਏ ਫੇਰ?

  • @unitedpanjabi
    @unitedpanjabi Před rokem +1

    ਕਿਹੜਾ ਕਹਿੰਦਾ sgpc ਦਾ ਬਜਟ ਪੰਜਾਬ ਤੋਂ ਜਿਆਦਾ ,?😂😂😂😂

    • @jassidhu461
      @jassidhu461 Před rokem

      ਉਹ ਤਾਂ ਹੈਗਾ ਹੀ ਆ। ਚਾਹੇ ਗੂਗਲ ਕਰਲਾ ਵੀਰ।

    • @unitedpanjabi
      @unitedpanjabi Před rokem +1

      @@jassidhu461
      ਮੈਨੂੰ ਵੀਰ ਤੇਰਾ ਵੀ ਔਖਾ ਲੱਗਦਾ
      ਪਹਿਲਾਂ ਆਪ ਤਾਂ ਗੂਗਲ ਕਰ ਲਓ
      ਮੈਨੂੰ ਕਹੀ ਜਾਂਦੇ ਆ

    • @unitedpanjabi
      @unitedpanjabi Před rokem

      @@jassidhu461
      ਵੈਸੇ ਕਿਹੜੇ ਵਿਦਵਾਨ ਨੇ ਦੱਸਿਆ ਇਹ ਤੁਹਾਨੂੰ

    • @shubhkarmanbawa2605
      @shubhkarmanbawa2605 Před rokem

      @@jassidhu461 bai hilya hoya hai ki sgpc budget 988cr da, te Panjab da 1,19,000cr da. 120 times aa.

    • @OnkarSingh-pl5mm
      @OnkarSingh-pl5mm Před rokem +2

      ਗੋਲਕਾਂ ਵਿਚਲਾ ਪੈਸਾ, ਇਹ ਐੱਸ ਜੀ ਪੀ ਸੀ,ਬਜਟ ਵਿੱਚ ਜਮ੍ਹਾਂ ਈ ਨਹੀਂ ਦਿਖਾਉਂਦੀ???

  • @AmandeepSingh-ze9cb
    @AmandeepSingh-ze9cb Před rokem +14

    ਨਵਜੋਤ ਸਿੰਘ ਸਿੱਧੂ ਬੇਦਾਗ਼ ਆ

    • @satinderhanjra6344
      @satinderhanjra6344 Před rokem

      Sirey da haram da sidhu

    • @AmandeepSingh-ze9cb
      @AmandeepSingh-ze9cb Před rokem

      @@satinderhanjra6344 ਤੇਰੇ ਨਾਲੋਂ ਜ਼ਿਆਦਾ ਨਹੀਂ, ਪਹਿਲਾਂ ਬੋਲੀ ਸਹੀ ਕਰ

    • @singharabhathal
      @singharabhathal Před rokem

      Ll

    • @AmandeepSingh-ze9cb
      @AmandeepSingh-ze9cb Před rokem

      @@singharabhathal ਮਤਲਵ

    • @bhalwansabdamaan-abc8053
      @bhalwansabdamaan-abc8053 Před 6 měsíci +1

      ਉਸ ਦੀ ਸ਼੍ਰੀਮਤੀ ਪੰਜਾਬ ਦੀ ਲੋਕਲ ਬਾਡੀ ਮੰਤਰੀ ਰਹੀ ਤੇ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਰੱਕੀਆਂ ਦੇ ਬਾਰੇ ਪ੍ਰਾਈਵੇਟਲੀ ਪੁਛ
      ਪੜਤਾਲ ਕਰੋ ਜੀ
      ਗੰਗਾ ਵਗਦੀ ਹੋਵੇ ਤੇ ਮੌਸਮ ਹੋਵੇ ਤੇ ਲੋੜ ਹੋਵੇ ਕੌਣ ਮੌਕਾ ਛੱਡਦਾ ਹੈ ਚੌਬਰਾ !😊

  • @makhansingh5687
    @makhansingh5687 Před rokem

    20 30 sal bahar kad jdon hun did bhar doosrian mattan den lag jande hva de Dr gania vich jatt bania navab hove parmot nashia noo sarab v ok nsha hea a khud v pinda hona 900 chuha kha k bili haj noo chali

  • @dr.jagtarsinghkhokhar3536

    ਬਹੁਤ ਖੂਬ ਬਰਾੜ ਸਾਬ

  • @bali8846
    @bali8846 Před rokem +1

    ਗਾਣਿਆਂ ਵਾਲਿਆਂ ਤੋਂ ਪਹਿਲਾ ਕੀ ਜੱਟ ਨਹੀਂ ਸੀ ?

  • @Warispunjabde860
    @Warispunjabde860 Před rokem

    Brab saab bhagat singh to baad bhut aye ne kom de jodhe lgda tuhanu hor study krn di lorh a😊

  • @jagmeetbrar3742
    @jagmeetbrar3742 Před rokem +1

    Aave mari janda desi ja gora gori beer bar vich bathe hunde ne ma Melbourne Australia vich ha manu kithe koi gora gori dekhe nai jo app beer pende ne te sanu kam te rakhiya hoyea theek hai tusi soni likhde ho par eh gal v theek hai tusi dyaati lakhak ho

    • @karansahi5087
      @karansahi5087 Před rokem

      Asi je aap beer peen jayiye bar vich ta hi disan ..

  • @KulwantSingh-is2lf
    @KulwantSingh-is2lf Před rokem

    ❤❤