Chajj Da Vichar (1809) || ਕੰਵਰ ਗਰੇਵਾਲ ਨਾਲੋਂ ਕਿਉਂ ਟੁੱਟੀ ਯਾਰੀ ?

Sdílet
Vložit
  • čas přidán 10. 09. 2024
  • #primeasiatv #chajjdavichar #swarnsinghtehna #harmanthind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 124

  • @user-ro6yb5uf5p
    @user-ro6yb5uf5p Před rokem +10

    ਅਸਲ ਤੇ ਅਸਲੀ ਕਲਾਕਾਰ‼️
    ਮੈਂ ਕਦੇ ਏ ਨੀ ਕਿਹਾ ਕਿ ਮੈਂ ਏਸ ਗਵਈਏ ਦਾ ਬਹੁਤ ਵੱਡਾ ਪ੍ਰਸ਼ੰਸਕ ਆਂ ਪਰ ਸਤਿੰਦਰ ਸਰਤਾਜ਼ ਬਾਰੇ ਜਰੂਰ ਸੋਚਦਾ ਸੀ ਕਿ ਅਸਲ ਅਰਥਾਂ ਚ ਕਲਾਕਾਰੀ ਆਹੀ ਹੁੰਦੀ ਤੇ ਬਾਈ ਤੁਹਾਡੇ ਬਾਰੇ ਸੱਚਮੁੱਚ ਕੋਈ ਵੀ ਜਾਣਕਾਰੀ ਨਹੀਂ ਸੀ
    ਪਰ ਆਵਦੇ ਤੇ ਦੁੱਖ ਹੋਇਆ ਕਿਉਂ ਨਹੀਂ ਸੀ।
    ਅੱਗੇ ਤੋਂ ਜਰੂਰ ਤੁਹਾਡੀ ਹਮਾਇਤ ਕਰਨ ਦੀ ਕੋਸ਼ਿਸ਼ ਰਹੂਗੀ। ਤੁਹਾਡੀਆਂ ਗੱਲਾਂ ਤੇ ਸੋਚ ਦੋਵੇਂ ਸੁਲਖਣੀਆਂ ਨੇ ਸੁਣਕੇ ਦਿਲ ਵਿਚ ਆਇਆ 👉 ਕੇ ਹੈ ਗੱਲ ਬਾਤ 👌

  • @meenamehrok5450
    @meenamehrok5450 Před rokem +10

    ਵਾਹ ਬਹੁਤ ਖੂਬਸੂਰਤ ਮੁਲਾਕਾਤ
    ਰੱਬੀ ਰੂਹ ਨੇ ਬਾਬਾ ਬੇਲੀ ਜੀ
    ਗਿਆਨ ਤੇ ਕਲਾ ਦਾ ਸਮੁੰਦਰ ਨੇ
    ਬੇਹੱਦ ਸ਼ੁਕਰੀਆ ਚੈਨਲ ਦਾ ਵੀ ❤❤

  • @punjabi_tutor
    @punjabi_tutor Před rokem +2

    ਸਿਆਣੀਆਂ ਗੱਲਾਂ ਕਰਨੀਆਂ ਈ ਆ ਭਾਈ ਪ੍ਰੋਫੈਸਰ ਨੇ ਬਾਬਾ ਬੇਲੀ ❤

    • @SunitaSharma-ep1ry
      @SunitaSharma-ep1ry Před rokem

      ਕਿਥੇ ਪ੍ਰੋਫੈਸਰ ਹਨ। ਇਹਨਾਂ ਦਾ ਸਬਜੈਕਟ ਕਈ ਹੈ। ਮੈਨੂੰ ਬਾਬਾ ਬੇਲੀ ਦੀ ਆਵਾਜ ਤੇ ਗੀਤ ਬਹੁਤ ਪਸੰਦ ਹਨ

  • @kamalbenra43
    @kamalbenra43 Před rokem +12

    ਬਹੁਤ ਖੂਬ ਬਾਬਾ ਬੇਲੀ ਜੀ ! ਬੈਸਟ ਇੰਟਰਵਿਊ👌🏻👌🏻👌🏻👌🏻👌🏻❤

  • @RajinderSingh-xv7gf
    @RajinderSingh-xv7gf Před rokem +4

    His words, systematisation of word and style of singing are exceptionally good . God bless Baba Beli. Name Baba Beli is good bcz it is brief and easy to pronounce.

  • @BalwinderSingh-cw8ep
    @BalwinderSingh-cw8ep Před rokem +10

    ਬਹੁਤ ਬਹੁਤ ਦੁਆਵਾਂ, ਪੰਜਾਬ ਪੰਜਾਬੀਅਤ ਲਈ ਉੱਚੀ ਸੁੱਚੀ ਸੋਚ ਲਈ ਸਲੂਟ, ਧੰਨਵਾਦ 🙏💐

  • @gurpreetmaangurpreetmaan2226

    Satshri akal ਟਹਿਣਾ ਵੀਰ ਜੀ ਭੈਣ ਹਰਮਨ ਥਿੰਦ ਜੀ ਅਤੇ chaj da vichar ਵੇਖ ਰਹੇ ਸਾਰੇ ਸਰੋਤਿਆਂ ਨੂੰ ਜੀ 🙏🙏 Like number 0064 ji 🎉❤✅💯👍

  • @ReligionOutlook
    @ReligionOutlook Před rokem +2

    ਖ਼ੂਬਸੂਰਤ ਸਖ਼ਸ਼ੀਅਤ ਦੇ ਮਾਲਕ ਹੋ ਬਾਬਾ ਬੇਲੀ ਜੀ। ਆਨੰਦ ਆ ਗਿਆ ਗੱਲਬਾਤ ਸੁਣ ਕੇ।

  • @harkamalsandhu1637
    @harkamalsandhu1637 Před rokem +6

    Khaaban de des , what a masterpiece it is 🫶🫶. Baba beli ghaint banda❤️

  • @princebrar512
    @princebrar512 Před rokem +1

    ਬਹੁਤ ਵਧੀਆ ਸਾਰੀ ਜਾਣਕਾਰੀ ਦਿੱਤੀ ਧਨਵਾਦ ਚੱਜ ਦਾ ਵਿਚਾਰ ਟਹਿਣਾ ਜੀ ਬਹੁਤ ਵਧੀਆ

  • @karmakarma88
    @karmakarma88 Před 3 měsíci +1

    ਬਾਬਾ ਬੇਲੀ ਬਹੁਤ ਵਧੀਆ ਲੱਗਦਾ❤🥰😎😻

  • @boharsingh7725
    @boharsingh7725 Před rokem +7

    ਬਹੁਤ ਵਧੀਆ ਬਾਈ ਜੀ ,ਸਤਿ ਸ਼੍ਰੀ ਅਕਾਲ
    🙏🙏🙏🙏🙏

  • @KuldeepSingh-ug2di
    @KuldeepSingh-ug2di Před rokem +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @vijaykumar-db4mm
    @vijaykumar-db4mm Před rokem +3

    ਕਹਿਣਾ ਤੁਸੀਂ ਬਹੁਤ ਵਧੀਆ ਇੰਟਰਵਿਊਜ ਕਰਦੇ ਹੋ,ਪਰ ਅੱਜ ਬਾਬਾ ਬੇਲੀ ਜੀ ਨਾਲ ਕੀਤੀ ਇੰਟਰਵਿਊ ਤੋਂ ਇਵੇਂ ਮਹਿਸੂਸ ਹੋ ਰਿਹਾ ਸੀ ਕਿ ਅੱਜ ਸੱਚੀ ਇਕ ਪੜੇ ਲਿਖੇ ਅਤੇ ਗੁੜ੍ਹੇ ਹੋਰ ਕਲਾਕਾਰ ਨਾਲ ਗੱਲਬਾਤ ਹੋ ਰਹੀ ਹੈ। ਮੈਨੂੰ ਉਨ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ।
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @rajivprashar2161
    @rajivprashar2161 Před rokem

    Bahut khoob ❤❤❤❤❤❤❤

  • @geetkarkalakhanpuri4277
    @geetkarkalakhanpuri4277 Před rokem +3

    ਬਾਬਾ ਬੇਲੀ ਬੱਲੇ ਬੱਲੇ ਕਰਾ ਗਿਆ ਜੀ

  • @gurpreet3552
    @gurpreet3552 Před rokem +3

    ਬਹੁਤ vadia interview

  • @palasingh5151
    @palasingh5151 Před rokem +1

    ਨਜ਼ਾਰਾ ਆ ਗਿਆ ਵਧੀਆ ਪ੍ਰੋਗਰਾਮ ਹੈ

  • @manjitpal1156
    @manjitpal1156 Před rokem +2

    Wah. G. Wah

  • @gurdas_sandhu
    @gurdas_sandhu Před rokem +1

    ਸੁਹਿਰਦ ਭਰਾ ❤

  • @user-yf4vl4kc6e
    @user-yf4vl4kc6e Před rokem +1

    ਟਹਿਣਾ ਸਾਹਿਬ ਤੁਹਾਡੇ ਫੋਨ ਦਾ ਨੈੱਟ ਜਿਆਦਾ ਤੌਰ ਤੇ ਬੰਦ ਹੀ ਮਿਲਦਾ ਹੈ ਲੱਗਦਾ ਤੁਸੀਂ ਫੋਨ ਬਹੁਤ ਘੱਟ ਚਲਾਉਂਦੇ ਹੋ

  • @user-yf4vl4kc6e
    @user-yf4vl4kc6e Před rokem +7

    ਬਾਈ ਜੀ ਦੀ ਅਵਾਜ਼ ਤੋਂ ਲੱਗਦਾ ਜਿਵੇਂ ਕਿਤੇ ਕਵੀਸ਼ਰੀ ਕਰਦੇ ਰਹੇ ਹੋਣ ਅਵਾਜ਼ ਬਹੁਤ ਮਿੱਠੀ ਹੈ ਬਾਕੀ ਟਹਿਣਾ ਜੀ ਮੁਲਾਕਾਤ ਬੇਹੱਦ ਪਸੰਦ ਆਈ

  • @gillsaudagar6750
    @gillsaudagar6750 Před rokem +1

    ਬਹੁਤ ਵਧੀਆਂ ਮੁਲਾਕਾਤ

  • @neetikaptan1343
    @neetikaptan1343 Před rokem +1

    ਬਹੁਤ ਵਧਿਆ

  • @user-rf6zu7ni2m
    @user-rf6zu7ni2m Před rokem +1

    ਪ੍ਰੋਗਰਾਮ ਬਹੁਤ ਵਧੀਆ,,, ਧੰਨਵਾਦ ਜੀ

  • @kamalmatharu6795
    @kamalmatharu6795 Před rokem +3

    ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ

  • @jamadesigallan5356
    @jamadesigallan5356 Před rokem +1

    ਵਧੀਆ ਗੱਲਾਂ

  • @SatnamSingh-bc5zm
    @SatnamSingh-bc5zm Před rokem +17

    ਮੱਲੋਜ਼ੋਰੀ ਦੇ ਵਿਦਵਾਨ,
    ਆਪੇ ਬਣੀ ਜਾਣ ਮਹਾਨ।
    ਸਮੇਂ ਤੋਂ ਸਦਾ ਡਰ ਕੇ ਰਹੀਏ,
    ਇਹ ਨਾ ਮੰਨੇ ਕਿਸੇ ਦਾ ਗ਼ੁਮਾਨ।🎉

  • @meesharahi8381
    @meesharahi8381 Před rokem +6

    Great interview!! The guest seems like a intellectual artist but the host (s) didn't introduce him very well. During the interview, he mentioned that he is working as a college professor and also his education that he has P. H.D level education.

  • @kirtikhalsachannel8516

    ਟਹਿਣੇ ਅਤੇ ਹਰਮਨ ਭੈਣ ਜੀ ਦਾ ਜਸਵਿੰਦਰ ਸਿੰਘ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ ਵਲੋਂ ਬਹੁਤ ਹੀ ਧੰਨਵਾਦ ਜੀ

  • @luckymasoun4544
    @luckymasoun4544 Před rokem

    ਬਹੁਤ ਵਧੀਆ ਸਖਸ਼ੀ੍ਅਤ ਦੇ ਮਾਲਕ ਬਾਬਾ ਜੀ ਹਮੇਸ਼ਾ ਮਾਣ ਰਹਿੰਦਾ ਜੀ ਬਹੁਤ ਜਿਆਦਾ ਤਕੜੀ ਤੇ ਸਾਫ ਸਾਰਥਕ ਕਲਮ ਦੇ ਮਾਲਕ ਸਾਡੇ ਕਾਲਜ ਦੇ ਮਾਣ ਨੇ ਬੋਲੀਆੰ ਬਹੁਤ ਜਿਆਦਾ ਵਧੀਆ

  • @satdevsharma6980
    @satdevsharma6980 Před rokem +3

    V. Nice episode ,I had never heard about Baba Beli.Sat Siri Akal ji all of you. 👌🙏🇺🇸

  • @manjitpal1156
    @manjitpal1156 Před rokem +2

    Great

  • @GurnekSingh-xc6ux
    @GurnekSingh-xc6ux Před rokem +1

    22 ji Thana good job aa ji. 🙏🙏🙏💚💚👍☝️☝️☝️☝️

  • @user-zt9wd4rz9l
    @user-zt9wd4rz9l Před 8 měsíci

    Best interview 🙏🙏

  • @user-yf4vl4kc6e
    @user-yf4vl4kc6e Před rokem +38

    ਟਹਿਣਾ ਸਾਹਿਬ ਤੁਸੀਂ ਵੀਰ ਮਨਜੀਤ ਸੰਧੂ ਸੁੱਖਣਵਾਲਾ ਜੀ ਦੇ ਨਾਲ ਮੁਲਾਕਾਤ ਕੀਤੀ ਸੀ ਉਹ ਅਜੇ ਤਕ ਤੁਸੀਂ ਦਿਖਾਈ ਨਹੀਂ ਵਜਾ ਜਰੂਰ ਦੱਸੀ ਜਾਵੇ

  • @bharpursingh257
    @bharpursingh257 Před rokem +1

    Awaaz wah kmaal di hai bahut tikkhi hai.❤❤❤❤❤❤❤❤

  • @narinderjeetsingh3994
    @narinderjeetsingh3994 Před rokem +1

    Lovely voice

  • @RamSingh-us4yo
    @RamSingh-us4yo Před rokem

    ਬਹੁਤ ਵਧੀਆ ਜੀ 🙏🙏🙏🙏

  • @ramandeepsingh4310
    @ramandeepsingh4310 Před rokem +1

    Good

  • @kuldeepkaurkk-xs6kv
    @kuldeepkaurkk-xs6kv Před rokem +1

    ❤❤❤❤

  • @GurmeetKaur-ds2ol
    @GurmeetKaur-ds2ol Před rokem

    ਬਾਬੇ ਨਾਨਕ ਦੀ ਬਾਣੀ ਵੀ ਇਸ ਤਰਾਂ ਹੀ ਆ ਬਾਬੇ ਨੇ ਬਾਣੀ ਇਸ ਤਰਾਂ ਲਿਖੀ ਹੈ ਬਾਣੀ ਦੇ ਅਰਥ ਵੀ ਹਰ ਇਕ ਆਪਣੇ ਢੰਗ ਨਾਲ ਕੀਤੇ ਹਨ

  • @balrajsingh5699
    @balrajsingh5699 Před rokem +1

    Tehna sab swad aa gea ❤❤

  • @neermohammad3664
    @neermohammad3664 Před rokem

    ਬਹੁਤ ਵਧੀਆ ਵਿਚਾਰ ਨੇ ਜੀ।

  • @rameshchander1431
    @rameshchander1431 Před rokem

    ਬਹੁਤ ਵਧੀਆ ਵੀਰ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @SatnamSingh-fm8xt
    @SatnamSingh-fm8xt Před rokem +2

    Nice👍👍👍

  • @rickysingh2775
    @rickysingh2775 Před rokem +2

    ❤❤❤❤❤both of you guys

  • @narinderjeetsingh3994
    @narinderjeetsingh3994 Před rokem +1

    Excellent 👌👌

  • @amanbrar273
    @amanbrar273 Před rokem +1

    🙏

  • @ProfessorSKVirk
    @ProfessorSKVirk Před rokem

    Bahut Khoob G ⭐⭐⭐⭐⭐⭐⭐⭐⭐⭐

  • @kapi7761
    @kapi7761 Před rokem +1

    Very nice

  • @Deepbuttar87
    @Deepbuttar87 Před rokem

    ਦਿਲਚਸਪ ਇੰਟਰਵਿਊ। ਹੀਰਾ ਬੰਦਾ ਬਾਈ ਬੇਲੀ।

  • @JaspalSingh-ib8ki
    @JaspalSingh-ib8ki Před rokem +1

    Nice🎉

  • @sukhwant1982
    @sukhwant1982 Před rokem +2

    Good bali

  • @RAMANDEEPKAUR-os1eq
    @RAMANDEEPKAUR-os1eq Před rokem +2

    So buland awaz he should come come forward in singing

  • @KuldipSingh-jr4bb
    @KuldipSingh-jr4bb Před rokem +1

    Good mulakat

  • @dharmitungan5114
    @dharmitungan5114 Před rokem +1

    Very nice👏

  • @kirtikhalsachannel8516

    ਬਾਬਾ ਬੇਲੀ ਜੀ ਅਸੀਂ ਸਮਝਦੇ ਸਾਂ ਬਾਬਾ ਕੋਈ ਬੱਡਾ ਬੁੜਾ ਹੋਊ

  • @satnamgill4101
    @satnamgill4101 Před rokem

    Bahut pyara likhda wayi .te unique ve.

  • @jaspreetclar4788
    @jaspreetclar4788 Před rokem +3

    One of best interview. Thank you so much for interviewing such a great personality.

  • @user-zy4iv3br1x
    @user-zy4iv3br1x Před rokem

    Very good ji bahut vaadi ji

  • @jaswantrauke5149
    @jaswantrauke5149 Před rokem

    ਬੇਲੀ ਹੀ ਆਦਾਬ !!
    ਸਾਲ ਕੁ ਪਹਿਲਾਂ ਆਪਾਂ ਮੋਗੇ ਮਿਲੇ ਸੀ !!
    ਬਹੁਤ ਚੰਗਾ ਲੱਗਾ !

  • @kirankaur4504
    @kirankaur4504 Před rokem +1

    ਸਤਿ ਸ੍ਰੀ ਅਕਾਲ ਜੀ 🙏🙏🙏

  • @oldagehomeamritsarpunjab1214

    ਪ੍ਰੋਫੈਸਰ ਹਰਪਾਲ ਸਿੰਘ ਜੀ ਪੰਨੂ ਵਾਲੀ ਬਿਰਤੀ ਲੱਗਦੀ ਹੈ ਮੈਨੂੰ ਟਹਿਣਾਂ ਸਾਹਿਬ ਜੀ

  • @jasbirsinghangroya8426

    ਬੇਹੱਦ ਵਧੀਆ ਲੱਗਾ ਜੀ

  • @GurpreetSingh-ok1kv
    @GurpreetSingh-ok1kv Před rokem +2

    Nice veer ji 🤙🤙

  • @gurimangat2636
    @gurimangat2636 Před rokem

    VERY VERY NICE PROGRAM TEHNA SAAB AND HARMAN THIND JI 👍

  • @manjitpal1156
    @manjitpal1156 Před rokem +3

    Sat Sri akal g
    Prime. Asia
    Family

    • @baltejdeol171
      @baltejdeol171 Před rokem +2

      ਬਹੁਤ ਵਧੀਆ ਮੁਲਾਕਾਤ ਜੀ।

  • @mewasinghjhajj6262
    @mewasinghjhajj6262 Před rokem +1

    ਲਾਇਕ 553 ਸਤ ਸ੍ਰੀ ਅਕਾਲ tehna ਜੀ ਹਰਮਨ ਥਿੰਦ ਜੀ

  • @FunScience3216
    @FunScience3216 Před rokem +1

    Taihina sahib kise kise mulakaat ch tuhada hooon kahina ion lagada jime mazaak jiha kar rahe homo. Tuhada hooon... ooon ban janda.

  • @jagdishlal118
    @jagdishlal118 Před rokem

    Best of all interview.

  • @drkesarchahal5882
    @drkesarchahal5882 Před rokem

    ਟਹਿਣਾ ਸਾਬ ਤੇ ਹਰਮਨ ਜੀ ਤੇ ਸਮੂਹ ਪ੍ਰਾਇਮ ਏਸ਼ੀਆ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ !! ਟਹਿਣਾ ਸਾਬ ਮੈਂ ਇੰਟਰਵੀਊ ਭਾਵੇ ਲੇਟ ਦੇਖ ਰਿਹਾ ਪਰ ਆਨੰਦ ਆ ਗਿਆ !!

  • @Balbirsinghusa
    @Balbirsinghusa Před rokem

    ਬਾਬਾ ਬੇਲੀ ਛੁਪਿਆ ਰੁਸਤਮ ਨਿਕਲਿਆ।ਬਹੁਤ ਵਧੀਆ ਛੋਟੇ ਵੀਰ ਦੱਬੀ ਆ।ਅਵਾਜ ਵੀ ਸਿਰਾ।

  • @jaswinderkaur7330
    @jaswinderkaur7330 Před rokem

    God bless you brother

  • @uselessness4616
    @uselessness4616 Před rokem

    Bai g akhaan geet to utte koi v gaana menu ajj tk ni milya❤ jis din mei eh song sunya c meri zindgi boht downfall vich chal rhi c te mei song jdo sunya c ta lgaataar 10-20 vaar sunya c. Mei boht roya c eh geet sun k bai g meri dua teri kalam ewe de hor geet jroor likhe.

  • @nirmaldhallu9780
    @nirmaldhallu9780 Před rokem

    Intelligent discussion.

  • @amarjitjhim6633
    @amarjitjhim6633 Před rokem

    Very good veer ji

  • @bhupindersinghghuman3288

    Very very very nice interview....

  • @kirtikhalsachannel8516

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਸਤਿਕਾਰ ਜਸਵਿੰਦਰ ਸਿੰਘ ਫੱਤਾ ਮਾਲੋਕਾ ਜ਼ਿਲ੍ਹਾ ਮਾਨਸਾ

  • @mittiputtmajhail2960
    @mittiputtmajhail2960 Před rokem

    Very good interview. Rally enjoyed with you guys.

  • @tekpalsingh6249
    @tekpalsingh6249 Před rokem

    Ghaint insaan baba beli

  • @shashibhushan1843
    @shashibhushan1843 Před rokem

    Nice interview

  • @garryb3057
    @garryb3057 Před rokem +1

    Hidden talent can’t believe we had this kind of singer amazing 🤩

  • @sohnapunjab5113
    @sohnapunjab5113 Před rokem

    Intelligent person

  • @AnwarKhan-je6xh
    @AnwarKhan-je6xh Před rokem

    110%

  • @rajaji4780
    @rajaji4780 Před rokem

    great talent❤

  • @sukhrajpalsingh6528
    @sukhrajpalsingh6528 Před rokem

    ਕੋਈ ਛੱਕ ਨਹੀਂ ਵਧੀਆ ਲਿਖਦਾ ਐ ਪਰ ਮੈਂ ਇਸ ਖੇਤ ਵਿੱਚ 30ਸਾਲਾਂ ਤੋਂ ਜੁੜਿਆ ਹੋਇਆ ਹਾਂ ਅਨੇਕਾਂ ਨਾਮਵਰ ਤੇ ਨਵੇਂ ਚਿਹਰਿਆਂ ਤੇ ਲੇਖਕਾਂ ਨਾਲ ਕੰਮ ਕੀਤਾ ਐ ਪਰ ਜਦੋਂ ਨਵੇਂ ਗਾਇਕ ਜਾਂ ਲੇਖਕ ਦਾ ਗੀਤ ਮਾਰਕੀਟ ਵਿੱਚ ਗੀਤ ਆਉਂਦਾ ਐ ਉਹ ਪੈਰ ਛੱਡ ਜਾਂਦਾ ਐ ਲੇਖਕ ਇਹ ਸਮਝਦਾ ਮੈਂ ਘੈਂਟ ਲਿਖਦਾ ਤਾਂ ਗਾਇਕ ਚੱਲਿਆ ਗਾਇਕ ਇਹ ਸੋਚਦਾ ਮੈਂ ਘੈਂਟ ਗਾਉਂਦਾ ਹਾਂ ਤਾਂ ਚੱਲਿਆਂ ਹਾਂ ਦੋਵੇਂ ਭਲੇਖੇ ਵਿੱਚ ਹੁੰਦੇ ਐ ਇਸ ਕੰਮ ਵਿੱਚ ਅਨੇਕਾਂ ਬੰਦਿਆਂ ਦਾ ਯੋਗਦਾਨ ਹੁੰਦਾ ਗਾਇਕ ਤਾਂ ਦੁਬਾਰਾ ਕਿਸੇ ਹੋਰ ਦੇ ਗੀਤਾਂ ਨੂੰ ਗਾਕੇ ਕਾਮਯਾਬੀ ਹਾਸਲ ਕਰਨ ਵਿੱਚ ਸਫਲ ਹੋ ਜਾਂਦਾ ਐ ਲਿਖਾਰੀ ਕਿਸੇ ਪਾਸੇ ਨਹੀਂ ਲੱਗਦਾ ਉਹ ਭਲੇਖੇ ਵਿੱਚ ਤੇ ਫੁਕਰਪੁਣੇ ਵਿੱਚ ਹੋਰਨਾਂ ਗਾਇਕਾਂ ਨੂੰ ਵੀ ਪਸੰਦ ਨਹੀਂ ਕਰਦਾ ਲੇਖਕ ਸਮਝਦਾ ਮੈਂ ਸੁਪਰਸਟਾਰ ਹਾਂ ਮੇਰੇ ਮਗਰ ਤਾਂ ਵੱਡੇ ਵੱਡੇ ਗਾਇਕ ਆਉਣਗੇ ਇਸ ਚੱਕਰ ਵਿੱਚ ਪਹਿਏ ਗਾਇਕ ਨਾਲ ਵੀ ਨਾਤਾ ਤੋੜ ਲੈਂਦਾ ਐ ਇਹ ਹੰਕਾਰ ਨਹੀਂ ਫੁਕਰੀਆ ਹੁੰਦੀ ਐ ਆਪਣਾ ਸਮਾਂ ਇਸ ਘੁੰਮਣ ਘੇਰੀ ਵਿੱਚ ਲੰਘਾ ਕੇ ਅਖੀਰ ਨੂੰ ਆਪ ਗਾਇਕ ਬਣ ਬੈਠਦਾ ਐ

  • @krishanchand4666
    @krishanchand4666 Před rokem +1

    👌👍❤🎉🎉🌹

  • @sherapadda
    @sherapadda Před rokem

    vdea gaik te likhari❤

  • @nirmalsingh-tm2vg
    @nirmalsingh-tm2vg Před rokem

    ਬਾਬਾ ਬੇਲੀ!

  • @sukhjeetsinghsamaon2928

    ਅੱਜ ਦਾ ਮਹਿਮਾਨ ਬਾਬਾ ਬੇਲੀ ਵੀ ਵਧੀਅਾ ਅਵਾਜ ਤੇ ਬੋਲਾਂ ਦਾ ਧਨੀ ਸੀ,ਹਰਮਨ ਥਿੰਦ ਦੀ ਬਿਨਾ ਜੀਨ ਪੈਂਟ ਤੋਂ ਪੁਸਾਕ ਲਿਬਾਸ ਵੀ ਵਧੀਅਾ ਸੀ,..ਤੇ ਸਵਰਨ ਟਹਿਣਾ ਵੀ ਜੇਠ ਦੇ ਮਹੀਨੇ ਚ ਮੀਂਹ ਦੀ ਕਣੀ ਸੀ...!-ਸੁਖਜੀਤ.

  • @shamimrazzaq8743
    @shamimrazzaq8743 Před rokem

    You are too much thin mr.Tehna ji. You have very good programs. Have a nice time. Good luck.

  • @karajsinghtoor3542
    @karajsinghtoor3542 Před rokem

    ਬਾਬਾ ਬੇਲੀ

  • @sukh3140
    @sukh3140 Před rokem

    Nice he is more of philosophy

  • @manpreetdhaliwal112
    @manpreetdhaliwal112 Před rokem

    Ajj mere kol word hai ne traif lai

  • @ranjitphotography7160
    @ranjitphotography7160 Před rokem +2

    Thk banda ah sidhiyan gallan krda petla pan ni lgda

  • @manjitpal1156
    @manjitpal1156 Před rokem +1

    2 Part's. Karne c

  • @CharanjitSingh-us9ft
    @CharanjitSingh-us9ft Před rokem

    ਮੈਨੂੰ ਲਗਦਾ ਜਿਹੜਾ ਕੰਵਰ ਗਰੇਵਾਲ ਸਾਹਬ ਨੇ ਮੇਰੀ ਮਾਂ ਦੀਆਂ ਅੱਖਾਂ ਨੇ ਕਿਹਾ ਸੀ ਉਸੇ ਕਰਕੇ ਬਾਬਾ ਬੇਲੀ ਭੜਕ ਕੇ ਦੇ ਵੱਖ ਹੋ ਗਏ,, ਕਾਰਨ ਤੇ ਪੁਸ਼੍ਹਦੇ ਹੰਕਾਰ ਕਾਹਦਾ ਸੀ

  • @prabhjotsharma1917
    @prabhjotsharma1917 Před rokem

    Sadi dhuri da maan baba beli ji...

  • @Harjitsidhu3000
    @Harjitsidhu3000 Před rokem

    ਸਿੱਧੂ ਨੇ ਪਛਾਣ ਬਣਾਈ ਪੰਜਾਬੀਆਂ ਦੀ ਤੇ ਪੱਗ ਦੀ ਸਾਂਭ ਕੇ ਬਾਬੇ ਬੇਲੀ ਨੇ ਰੱਖੀ ਐ