Shiv Kumar Batalvi : Hijda। ਸ਼ਿਵ ਕੁਮਾਰ ਬਟਾਲਵੀ: ਹਿਜੜਾ।

Sdílet
Vložit
  • čas přidán 15. 11. 2023
  • This Video relates to Shiv Kumar Batalvi's beautiful poiem .
    ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜ੍ਹੇ ਵਰ੍ਹਿਆਂ ਵਿਚ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ
    ਹੁੰਦਾ ਹੈ। ਉਮਰ ਦੇ ਕੁਲ 37 ਸਾਲ ਹੰਢਾ ਕੇ ਉਸ ਨੇ ਸਾਨੂੰ ਪੰਜਾਬੀ ਸ਼ਾਇਰੀ ਵਿਚ ਦੀਆਂ ਉਹ ਖੂਬਸੂਰਤੀਆਂ ਸਿਰਜ ਦਿੱਤੀਆਂ ਜਿਨ੍ਹਾਂ ਨੂੰ ਉਸ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿਚੋਂ ਲੱਭਣਾ ਪੈਂਦਾ ਸੀ।
    Shiv Kumar Batalvi - Hijda
    ਸ਼ਿਵ ਕੁਮਾਰ ਬਟਾਲਵੀ - ਹਿਜੜਾ
    #shivkumarbatalvi #punjabipoetry #punjabisong #lajwanti #loona
  • Zábava

Komentáře • 21

  • @ranigoraya458
    @ranigoraya458 Před měsícem +4

    Har dil de dard nu samjhan wala maseeha😢 shiv kumar Batalvi

  • @ajaibsinghgill564
    @ajaibsinghgill564 Před měsícem +3

    ਬਿਰਹੇ ਦਾ ਸੁਲਤਾਨ ਦਾ ਖਿਤਾਬ ਸਹੀ ਦਿਤਾ ਗਿਆ ਸੀ

  • @kulvirsinghkulvir5662
    @kulvirsinghkulvir5662 Před 7 měsíci +3

    ਸ਼ਿਵ ਕੁਮਾਰ ਬਟਾਲਵੀ ਜੀ ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਆਪਣੀ ਕਵਿਤਾ ਵਿੱਚ ਕੈਦ ਕੀਤਾ ਹੈ। ਕੁਦਰਤ ਦੇ ਸੁਹਣੇ ਪਲਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਆਪਣੇ ਗੀਤਾਂ ਵਿੱਚ ਨਿਖਾਰਿਆ ਹੈ।

  • @Narinderkaur-kj1bf
    @Narinderkaur-kj1bf Před měsícem +3

    ਸ਼ਿਵ ਦਾ ਸਾਨੀਂ ਅਜੇ ਤਕ
    ਕੋਈ ਨਹੀਂ ਪੈਂਦਾ ਹੋਇਆ।
    ❤❤❤❤

  • @PREETSINGH-mi6ic
    @PREETSINGH-mi6ic Před 2 měsíci +4

    ਪੰਜਾਬੀ ਸਾਹਿਤ ਦਾ ਰੱਬ ਸ਼ਿਵ❤❤

  • @kultarsinghcheema7452
    @kultarsinghcheema7452 Před měsícem +3

    Excellent poem.

  • @balkarsingh1967
    @balkarsingh1967 Před 7 měsíci +5

    ਸ਼ਿਵ ਸਾਹਿਬ ਜੀ ਦਾ ਭਲਾ ਕੋਈ ਜਵਾਬ ਹੈ? ਬਿਲਕੁਲ ਨਹੀਂ ਹੈ।।

  • @jaswantsingh-vt5sk
    @jaswantsingh-vt5sk Před měsícem +1

    Bilkul sachi gall hai

  • @shivcharansingh550
    @shivcharansingh550 Před 6 měsíci +2

    SHIV BATALVAI JI DEEA SABH BOOK S MERE KOL HAN,, MEHARVAN DE INTERVIEW V VEKHI HE,, THIETY YEAR PEHLA OS NU UNIVERSITY PATIALA MILES C,,, IKK DIDI DEE GAL V JO OSS PREETLARI FAMILY VARE DASI,, OH RIKADING V KOL HE 😢😢😢😢😢

  • @gurdarshansingh6759
    @gurdarshansingh6759 Před měsícem +1

    Thanks ji ,great poem

  • @shivcharansingh550
    @shivcharansingh550 Před 6 měsíci +1

    VERY GOOD JANKAERI SHIV BATALVAI JI NU SALUTE HE JI 😢😢😢😢😢

  • @vikasarora1109
    @vikasarora1109 Před 2 měsíci +3

    Shiv jasa hor koi pada nahi ho sakta

  • @user-ks6di3qd1b
    @user-ks6di3qd1b Před 4 měsíci +2

    Shiv kumar G ❤❤❤❤❤❤👉👉🇵🇰PAK🇵🇰

  • @KarnailSingh-hc8bn
    @KarnailSingh-hc8bn Před 2 měsíci +3

    Poori suchaee hai

  • @kamleshrani1865
    @kamleshrani1865 Před 5 měsíci +2

    Very nice

  • @iqbalsinghbali18
    @iqbalsinghbali18 Před 3 měsíci +3

    ਕੀਹਦੇ ਵਾਕਣ ਗਿਆ ਹੈ ਸ਼ਿਵ ਨੇ ਜੀ, ਖੁਦ ਨੂੰ ਜਾਂ.......?

    • @YoursOnlyPB35
      @YoursOnlyPB35  Před 3 měsíci

      ਸਾਰੀ ਕਵਿਤਾ ਹਿਜੜੇ ਦੇ ਸੰਖੇਪ ਵਿੱਚ ਲਿੱਖੀ ਗਈ ਜੈ ਜੀ।

  • @sukhpalsingh-cf9po
    @sukhpalsingh-cf9po Před 6 měsíci +1

    Nice

  • @Englishmathslearning
    @Englishmathslearning Před 2 měsíci +1

    ❤❤❤🙏🏻🙏🏻