Prepaid Meter ਹੈ ਕੀ ? ਇਸਦਾ ਕੀ ਫਾਇਦਾ ਤੇ ਕੀ ਨੁਕਸਾਨ, ਸੁਣੋ ਹਰ ਸਵਾਲ ਦਾ ਜਵਾਬ

Sdílet
Vložit
  • čas přidán 25. 03. 2022
  • What are the advantages and disadvantages of Prepaid Meter?
    #PrepaidMeter #SmartMeter #PSPCL #JaswantRai #TVpunjab #PunjabiNews #Manpreetkahlon
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - czcams.com/users/TvPunjab?sub_...
    Latest News: Log on to tvpunjab.com/
    Twitter: / tvpunjab
    Facebook: / tvpunjab
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

Komentáře • 290

  • @shindatakhar9585
    @shindatakhar9585 Před 2 lety +83

    ਭਾਖੜਾ ਡੈਮ ਪੰਜਾਬ ਸਰਕਾਰ ਆਪਣੇ ਕਬਜ਼ੇ ਵਿੱਚ ਲਿਆ ਜਾਵੇ।ਇਸ ਤੇ ਪੰਜਾਬ ਦਾ ਹੱਕ ਹੈ।

    • @jasvirkhosla3772
      @jasvirkhosla3772 Před 2 lety +2

      Chalan layi paise kithon leyu punjab sarkar 😎

    • @jasvirkhosla3772
      @jasvirkhosla3772 Před 2 lety

      Bill maaf karke eh vi tan socho

    • @shindatakhar9585
      @shindatakhar9585 Před 2 lety

      @@jasvirkhosla3772 bill maf karke ni Sri man ki senter sarkar valo Punjab nu bmb bichho hisedari khatm karn karke

    • @shindatakhar9585
      @shindatakhar9585 Před 2 lety

      @@jasvirkhosla3772 jo bijlee ehty paida hundi hey usnu dusre raja nu vechke

    • @SRajputana248
      @SRajputana248 Před 2 lety

      Yes....but who will, bjp/ Akali can't. then who? If we unite against centre then .

  • @Amritpalsingh-oj2eq
    @Amritpalsingh-oj2eq Před 2 lety +23

    25 करोड़ मीटर लगे तो समझ लो अरबों रुपये बिजली की खपत से पहले ही सरकारी खजानों में जमा होगा.... दूसरे कि जिस किसी को स्मार्ट मीटर की मैन्यूफैक्चरिंग का काम मिलेगा उस से भी नामालूम कितने पैसे लिए जाएंगे । सबसे बड़ी बात की हर किसी को इंटरनेट लेना ही होगा ।
    इसे कहते हैं पांचों उंगली घी में और सिर कड़ाही में ।

  • @GurvinderSingh75
    @GurvinderSingh75 Před 2 lety +47

    Bijli free nahi sasti honi chahidi hai Rs 3/- by unit.

    • @jasvirkhosla3772
      @jasvirkhosla3772 Před 2 lety +1

      Sahi hai Eh taan hi possible hai je sab pay karan jehre bill nahin pay kar rahe indirectly sade ton hi janda hai

    • @alfabeta6817
      @alfabeta6817 Před 2 lety

      je biji sasti gou ta petrol mega hou,sarkar kol pasia darakth te nhi lagda

    • @knowledgeplus206
      @knowledgeplus206 Před 2 lety

      2rupees per unit

  • @takhigeeta8798
    @takhigeeta8798 Před 2 lety +40

    ਘਰ ਘਰ ਵਿਚ ਸੋਲਰ ਪਾਵਰ ਪਲਾਂਟ ਸਥਾਪਤ ਕੀਤੇ ਜਾਣ ਸਰਕਾਰਾਂ ਕਿਸੇ ਦੀਆ ਸਕੀਆ ਨਹੀਂ ਹੁਣ

    • @guri9813
      @guri9813 Před 2 lety

      Sahi gal aw veer g

    • @SRajputana248
      @SRajputana248 Před 2 lety

      Solar panels are not successful

    • @SRajputana248
      @SRajputana248 Před 2 lety

      @All DTH tech first too expensive 2nd. Solar panels needs cleaning mostly 3rd. battery has life.4th. It will not work under clouds. 5th. It doesn't produce require ectricity. YES for street light will be the best option only.

    • @jagseersingh4855
      @jagseersingh4855 Před 2 lety

      ਸੋਲਰ ਵੀ ਮਹਿੰਗਾ ਪੈਂਦਾ

  • @sandhugold8689
    @sandhugold8689 Před 2 lety +20

    ਲੋਕਾਂ ਦਾ ਘਾਣ,ਪ੍ਰਾਈਵੇਟ ਕਰ ਦੇਣਾ,ਗੁਲਾਮੀ ਦੀਆਂ ਨਿਸ਼ਾਨੀਆਂ,ਸੱਭ ਗ਼ਲਤ,ਅਸੀਂ ਸਹੀ ਜਾਣਾ।ਜਿਨ੍ਹਾਂ ਸਹੀ ਜਾਵਾਂਗੇ, ਉਹਨਾਂ ਹੋਰ ਸਾਡਾ ਗਲਾ ਦਬਾਈ ਜਾਣਗੇ

  • @nirbhaisingh3806
    @nirbhaisingh3806 Před 2 lety +12

    ਇਹ ਸਭ ਖ਼ਰਚਾ ਲੋਕਾਂ ਤੇ ਹੀ ਪੈਣਾ।

  • @malkitghai4314
    @malkitghai4314 Před 2 lety +15

    ਚਿੰਤਾ ਦਾ ਵਿਸ਼ਾ ਹੈ ਉਹਨਾਂ ਲੋਕਾਂ ਲਈ ਜ਼ੋ ਦੇਸ਼ ਅੰਦਰ ਬਿਜਲੀ ਦੀ ਸਬਸਿਡੀ ਦਾ ਅਨੰਦ ਮਾਣ ਰਹੇ ਹਨ, ਜਿਸ ਤਰ੍ਹਾਂ ਇਹ ਰਿਟਾਇਰ ਅਧਿਕਾਰੀ ਦੱਸ ਰਹੇ ਨੇ ਕਿ ਆਉਣ ਵਾਲੇ ਤਿੰਨ ਸਾਲਾਂ ਦੇ ਅੰਦਰ ਅੰਦਰ ਦੇਸ਼ ਵਿਚੋਂ ਬਿਜਲੀ ਤੇ ਸਬਸਿਡੀ ਬਿਲਕੁਲ ਬੰਦ ਹੋ ਜਾਵੇਗੀ, ਜ਼ਰੂਰਤ ਹੈ ਬਿਜਲੀ ਦੇ ਇਸਤੇਮਾਲ ਤੇ ਕੰਟਰੋਲ ਕਰਨ ਦੀ, ਤਾਂ ਜ਼ੋ ਭਵਿੱਖ ਵਿੱਚ ਬਿਜਲੀ ਦੇ ਬਿੱਲ ਆਸਾਨੀ ਨਾਲ ਭਰ ਸਕੀਏ,।

    • @jasvirkhosla3772
      @jasvirkhosla3772 Před 2 lety +1

      Jadon apan paji pay karna hi hai fir pehlan ki te baad ki salon baad ch pay karan di taan tension hi rehandi hai late few vi lagdi hai je time sir lay na hove

    • @ashthindvlogs5373
      @ashthindvlogs5373 Před 2 lety

      Je tuc solar lgwao tan ik solution hai czcams.com/video/nxxOzBEfSM0/video.html

  • @santokhsingh6343
    @santokhsingh6343 Před 2 lety +74

    ਇਹ ਬਿਜਲੀ ਮੀਟਰ ਲਗਾਉਣ ਦਾ ਮਤਲਬ ਇਹ ਹੈ ਕਿ ਬੇਰੁਜ਼ਗਾਰੀ ਵਿੱਚ ਵਾਧਾ ਕਰਨਾ ਅਤੇ ਅੰਬਾਨੀ ਤੇ ਅਡਾਨੀ ਦੇ ਹਥਾਂ ਵਿੱਚ ਬਿਜਲੀ ਸੈਕਟਰ ਨੂੰ ਕੇਦਂਰ ਸਰਕਾਰ ਵੱਲੋਂ ਮੁਫਤ ਵਿਚ ਵੇਚਣ ਦਾ ਰਾਹ ਪੱਧਰਾ ਕਰਨਾ ਹੈ

    • @dineshoberoi8890
      @dineshoberoi8890 Před 2 lety

      a a

    • @RavinderSingh-hd2ct
      @RavinderSingh-hd2ct Před 2 lety

      Koii

    • @RavinderSingh-hd2ct
      @RavinderSingh-hd2ct Před 2 lety

      Onooonoooo

    • @preloadlever5222
      @preloadlever5222 Před 2 lety

      ki logic ha is comment da ? duniya agge ja rhe ha te tuse piche

    • @PawanKumar-vh7vc
      @PawanKumar-vh7vc Před 2 lety

      @@preloadlever5222 paaji pehla tusi apne ghair lavo phir desh di gall karo jo greev nu prasheen karna hove te o desh aga badana ni hunda i am right ...karni hai ta barti mehangai nu charcha karo sade desh nu barbad na karo asi hath jod de ha tude hagi

  • @suchasingh2663
    @suchasingh2663 Před 2 lety +6

    Very good information for the public

  • @kuldipsra8232
    @kuldipsra8232 Před 2 lety +6

    Smart meter is all over the world. It saves electricity and less wastage. Best thing you can have.

    • @bavneetbains7227
      @bavneetbains7227 Před 2 lety +1

      O fuddia tu BJP gaddhe Modi da bhagat aa aapne piyu nu keh pehla UP ,Bihar ,Madh Pardesh ,Gujrat vich eh Meter lagave

  • @sgrewal3019
    @sgrewal3019 Před 2 lety +26

    ਵੀਰ ਜੀ ਇਹ ਪਤਾ ਕਰਨ ਦੀ ਲੋੜ ਹੈ ਕਿਤੇ ਮੀਟਰ ਬਨਾਉਣ ਵਾਲੀਆਂ ਕੰਪਨੀਆਂ ਭਾਜਪਾਈਆਂ ਦੀਆਂ ਤਾਂ ਨਹੀਂ ਹਨ

    • @sonyk4198
      @sonyk4198 Před 2 lety +3

      Yes, Relience

    • @gurveg6487
      @gurveg6487 Před 2 lety +5

      Bhai hun ta Sara kush hi unna da ho gia kioke assi time rehnde jage ni sutte reh gai

    • @GurpreetSingh-by5ih
      @GurpreetSingh-by5ih Před 2 lety

      Hor pau apne fufar kejriwal nu vote. Gaand maarni a modi ne tuhadi punjabian di😁😁😁😁

    • @preloadlever5222
      @preloadlever5222 Před 2 lety

      tu bna la ghar

    • @preloadlever5222
      @preloadlever5222 Před 2 lety

      @@gurveg6487 proof de

  • @sumersinghsaran5598
    @sumersinghsaran5598 Před 2 lety +8

    ਗੱਲ ਖ਼ਤਮ ਦੁਨੀਆ ਦਾ ਗਲ ਘੁਟਣਾ

  • @KulwinderSingh-vd8fu
    @KulwinderSingh-vd8fu Před 2 lety +6

    ਫਿਰ ਬਿਜਲੀ ਬੋਰਡ ਵਿਚ ਨੌਕਰੀ ਵੀ ਕਿਸੇ ਨੂੰ ਨਹੀਂ ਮਿਲੇਗੀ ਇੱਕ ਬੰਦਾ ਹੀ ਕੰਟਰੋਲ ਕਰਲੂ,,,,

  • @shindatakhar9585
    @shindatakhar9585 Před 2 lety +29

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਸੋਲਰ ਪਲਾਂਟ ਸਥਾਪਤ ਕੀਤੇ ਜਾਣ। ਤਾਂ ਕਿ‌ ਮੋਦੀ ਨੂੰ ਅਕਲ ਆਵੇ।

  • @VickyKumar-sf4ht
    @VickyKumar-sf4ht Před 2 lety +4

    ਬਿਜਲੀ ਵਿਭਾਗ ਚ ਨੋਕਰੀ ਖਤਮ ਕਰਨੀ ਸਰਕਾਰ ਨੇ

  • @ranvirsingh2260
    @ranvirsingh2260 Před 2 lety +8

    Free honi hi nhi chahidi
    Rate ghat krdo but free na kro
    🙏

  • @KuldipSingh-bc5pp
    @KuldipSingh-bc5pp Před 2 lety +4

    ਰੇੜੀਆਂ ਵੱਧ ਜਾਣਗੀਆਂ ਜਿਹਨਾਂ ਦੀ ਨੌਕਰੀ ਛੁੱਟ ਜਾਣੀਂ ਹੈ ਹੋਰ ਕੀ ਕਰਨਗੇ 🤔

  • @sadhusingh5497
    @sadhusingh5497 Před 2 lety +6

    Prepaid meter service is good service. Current service is defective. But question arises 1 all other charges will debit first ?2 if net system fails will these meters work??3 if meter is stolen from outside house who will responsible?4 if meter is destroyed what will happen to the money present in account?will meter rent be taken forever?

  • @jagseersingh387
    @jagseersingh387 Před 2 lety

    ਵੀਰ ਕੇਂਦਰ ਸਰਕਾਰ ਦਾ ਪੰਜਾਬ ਨਾਲ ਵੈਰ ਆ ਜੇ ਪੰਜਾਬ ਦੇ ਲੋਕ ਚੰਗੇ ਨੀ ਲਗਦੇ ਤਾ ਕੇਦਰ ਨੂੰ ਚਾਹੀਦਾ ਪੰਜਾਬੀਆਂ ਨੂੰ ਖਤਮ ਕਰਨ ਲਈ ਬੇਹੁਦੀਆ ਗੱਲਾਂ ਕਰ ਰਹੇ ਹਨ

  • @SurenderSingh-sg9hr
    @SurenderSingh-sg9hr Před 2 lety +13

    से पहले यह जो नए मीटर आए हैं मंत्रियों एम एल ए स के घरों पर लगने चाहिए जहां से शुरू करो एमएलए और मंत्रियों के घरों से

  • @rajdeol1758
    @rajdeol1758 Před 2 lety

    Thanks sir

  • @neerajkumar-lh8ox
    @neerajkumar-lh8ox Před 2 lety +1

    Good information

  • @GURCHARANSINGH-mn1sx
    @GURCHARANSINGH-mn1sx Před 2 lety +5

    Pore punjab vich bijli diya tara da buhat Bora haal hai transfers da buhat bora haal hai roj tara sar jandiyan ne fiyoj od Jande ne pehla a Sab ta theek kralo.....

  • @balsingh3700
    @balsingh3700 Před 2 lety +4

    ਪਹਿਲਾ ਨੌਕਰੀ ਦਿੳ ਇਹ ਅੰਬਾਨੀ ਤੇ ਅੰਡਾਨੀ ਵਾਸਤੇ ਹੈ

  • @BalkarSingh-og4xb
    @BalkarSingh-og4xb Před 2 lety +11

    ਇਕ ਚਾਰਜ ਸਿਮ ਕਿੰਨੇ ਸਮੇਂ ਲਈ ਵੈਲਿਡ ਹੋਵੇਗੀ ਤੇ ਸਿਮ ਰਾਤ ਦੇ ਸਮੇਂ ਬੰਦ ਹੋ ਸਕਦੀ ਹੈ ਫਿਰ ਕੀ ਹੋਵੇਗਾ।

  • @JaswinderSingh-zq5df
    @JaswinderSingh-zq5df Před 2 lety +13

    ਜਦੋਂ ਪਰੀਪੇਡ ਹੋ ਗਿਆ ਤਾਂ ਬਿੱਲ ਦਾ ਕੀ ਕਰਨਾ ਇਹ ਨੌਕਰੀਆਂ ਤਾਂ ਦੇ ਨਹੀਂ ਸਕਦੇ ਸਬਸਿਡਆਂ ਖਤਮ ਕਰਨੀਆਂ ਸਾਮਰਾਜ ਵੱਲ ਕਦਮ ਹੈ ਸਪੌਸਰਡ ਪ੍ਰੋਗਰਾਮ

  • @nsjugait
    @nsjugait Před 2 lety

    ਚੰਗੀ ਜਾਣਕਾਰੀ..

  • @pardeeppassi8385
    @pardeeppassi8385 Před 2 lety +4

    ਸਬਸਿਡੀ ਰਾਜ ਸਦਕਾਰ ਨੇ ਦੇਣੀ ਹੈ .ਪਾਵਰਕਾਮ ਨੇ ਨਹੀ .ਪਹਿਲਾ ਵੀ ਕਿਸਾਨਾ ਦਾ ਬਿੱਲ ਸਰਕਾਰ ਭਰਦੀ ਹੈ .ਸਮਾਰਟ ਮੀਟਰ ਨਾਲ ਬਿਜਲੀ ਚੋਰੀ ਅਤੇ ਬਕਾਏ ਨਹੀ ਰਹਿਣਗੇ.300 ਯੂਨਿਟ ਪੰਜਾਬ ਸਰਕਾਰ ਨੇ ਦੇਣੀ ਹੈ ਜਦੋ ਸਰਕਾਰ ਅਨਾ ਉਸ ਕਰੇਗੀ ਉਦੋ ਮਿਲਣੀ ਸੁਰੂ ਹੋ ਜਾਵੇਗੀ.

  • @santoshrai8437
    @santoshrai8437 Před 2 lety +5

    MAN CM SAAB JI ,,,SOLLER ,,,PALANT LAO , ,, ,,MODI DA DIMAG THIK HOWEGA ,,ADANI AMBANI COMPANY NU FAIDA HOWEGA ,

  • @ssingh4432
    @ssingh4432 Před 2 lety +21

    ਜੇ ਸਰਕਾਰ ਨੇ ਵਾਅਦਾ ਪੂਰਾ ਕਰਨਾ ਤਾ ਰੀਚਾਰਜ ਦੇ ਪੈਸੇ ਸਰਕਾਰ ਦ ਦੇਵੇਗੀ ਜੇ

  • @simerjeetsinghdhillon3260

    Naa koiii fada dasea naa nuksan koii chajj daa question taa push ladee

  • @surajgupta1993
    @surajgupta1993 Před 2 lety +2

    Weaker section nu he do sub kuj. Assi marr jaiye?
    Kaahde weak ne??? Kai kisaan lakh lakh kama rahe mahinne de. SC wale sarkari Naukri ch lagge. Baakiya ne ghar kiraaye te ditte, kaahde weak ne eh????

  • @lakhbirsingh9498
    @lakhbirsingh9498 Před 2 lety +1

    Yaar ikk j iss nal kamm thik challega fer ikk kamm Hor krwaao govt to ki salary and pension har ikk bande nu pehlan Devo. Fer pta challega govt kis nal hai corporate nal ya public nal.

  • @mandeep4540
    @mandeep4540 Před 2 lety +13

    ਕੀ ਇਹ ਮੀਟਰ ਮੋਦੀ ਦੇ ਘਰ ਵੀ ਲੱਗਣਾ ਚਾਹੀਦਾ

  • @makeupcreater5411
    @makeupcreater5411 Před 2 lety +3

    Sarkar loka nu free ch dende hai .loka nu free ch mngn Di aadat pai gyi hai ..sarkar nu chahida hai rate ghtan 10 wali bijli 5 ch mile ..sb nu bill dena pve .fir hi vikas hovega ..sade ithe loka nu free kank mildi hai ..te oh hora nu bechde hai .2 rs killo lainde hai te 18 rs bechde hai .sarkara nu chahida loka nu free Di aadat shdan ...sb nu equal krn kank da rate ght krn 2rs dende hai 10 rs dedo sariya nu brabr rkhlo ..sb roti khan .roti ta sb nu hi chahidi hai .pave gariv hon pave ameer ..

  • @ROYAN711
    @ROYAN711 Před 2 lety +6

    First Gujarat ch UP ch prepaid meter lgao

  • @akmarsh8942
    @akmarsh8942 Před 2 lety

    Vadha hi e ji bs

  • @happyfamilyvlogs446
    @happyfamilyvlogs446 Před 2 lety +3

    Love it.do this fast.no corruption

  • @gulshansingh781
    @gulshansingh781 Před 2 lety +1

    ਸਭ ਤੋਂ ਪਹਿਲਾਂ ਮੰਤਰੀਆਂ ਦੇ ਘਰੇ ਲਗਾਓ

  • @rajindersingh-xw2or
    @rajindersingh-xw2or Před 2 lety

    ਸਿਮ ਕਾਰਡ ਦੇ ਉੱਤੇ ਹੋਣ ਵਾਲੇ ਡਾਟਾ ਦਾ ਖਰਚਾ ਕਿਸਦੇ ਸਰ ਪਾਯਾ ਜਾਏਗਾ ਜਾ ਇਸ ਨੂੰ ਗ੍ਰਾਹਕ ਦੀ ਜਾਣਕਾਰੀ ਤੋਂ ਬਿਨਾ ਹੈ ਉਸਦੇ ਬਿੱਲ ਵਿਚ ਜੋੜ ਦਿੱਤਾ ਜਾਵੇਗਾ ਇਹ ਸਵਾਲ ਵੀ ਜਰੂਰੀ ਹੈ ਜਿਸ ਤਾਰਾ ਇੰਟਰਨੇਟ ਕੰਪਨੀਆਂ ਇੰਟਰਨੇਟ ਨੂੰ ਮਹਿੰਗਾ ਕਰ ਰਹੀਆਂ ਹਨ ਇਹ ਤੇ ਨਾਵੈ ਖਰਚਾ ਪੰਜਾਬ ਦੀ ਜਨਤਾ ਤੇ ਪਵੇਗਾ , ਮੈਂ ਨਹੀਂ ਸਮਝਦਾ ਕਿ ਕੇਂਦਰ ਸਰਕਾਰ ਇਹ ਖਰਚਾ ਆਪਣੀ ਜੇਬ ਵਿੱਚੋ ਦਵੇਗੀ . ਇਹ ਖਰਚਾ ਕਿਸੇ ਨਾ ਕਿਸੇ ਰੂਪ ਚ ਪੰਜਾਬ ਦੀ ਜਨਤਾ ਕੋਲੋਂ ਹੈ ਲਿਆ ਜਾਵੇਗਾ

  • @GurmeetSingh-jm6uy
    @GurmeetSingh-jm6uy Před 2 lety

    metar de redding apni marji nal wadha ghata sakede aa.. jeven internet de speed ghat wadh hundi oven hi metar di redding vich farkk punaa hai inaa ne

  • @rajkumarsaini1999
    @rajkumarsaini1999 Před 2 lety

    Waheguru ji

  • @ranjeetmahal1359
    @ranjeetmahal1359 Před 2 lety

    Explain its internal construction, how it is work .

  • @HarbansSingh-mv2bw
    @HarbansSingh-mv2bw Před 2 lety +1

    Elevtronic Metre lagian aje kuj sali hoe han ehe metre kabarr ho jange te new metres da boj v Public te pe javega

  • @BaljeetSingh-fr3by
    @BaljeetSingh-fr3by Před 2 lety

    👍👍👍👍👍

  • @narindersingh5060
    @narindersingh5060 Před 2 lety

    How many subsidies Punjabi are getting in UK, CANADA AMERICA etc.

  • @anikanoor8916
    @anikanoor8916 Před 2 lety

    Bhut acha hai.

  • @usa4846
    @usa4846 Před 2 lety

    BAHUAT VADDIAA AAE PREPAID METER

  • @baldeepkaur3564
    @baldeepkaur3564 Před 2 lety +1

    Prepaid toh bina bijli chori nahi ruk sakdi.

  • @ROYAN711
    @ROYAN711 Před 2 lety +13

    Center Government nu Punjab to kisa n kisa trika tklif hundi ha

    • @preloadlever5222
      @preloadlever5222 Před 2 lety +1

      meter all over india ch lag rhe ne, dimag use kareya karo 2021 ch rule passs hoyea se

  • @shamsunder1865
    @shamsunder1865 Před 2 lety

    Kya rate Sare bharat mein ek hi honge ya alg alg honge. Please tell

    • @Roopchand5552
      @Roopchand5552 Před 2 lety

      ਸ੍ਰੀ ਮਾਨ ਜੀ, ਬੇਨਤੀ ਹੈ ਕਿ ਜਿਨ੍ਹਾਂ ਸੂਬੇ ਆ
      ਵਿੱਚ ਭਾਜਪਾ ਦੀ ਸਰਕਾਰ ਹੈ ਪਹਿਲਾਂ ਉਨ੍ਹਾਂ
      ਸੂਬੇਆ ਵਿਚ ਕੇਂਦਰ ਸਰਕਾਰ ਲਾਗੂ ਕਰੇ

  • @akelectronic5879
    @akelectronic5879 Před 2 lety

    Detail berojgari digital berojgari

  • @tirathsingh246
    @tirathsingh246 Před 2 lety +3

    Prepaid meter lagoun naal sare meter reader v berojgaar ho jange PB Govt nu sochna chàhida hai

  • @Jota7218
    @Jota7218 Před 2 lety

    ਜਲਦੀ ਲਗਾਓ ਇਹ ਮੀਟਰ ਲੱਗਣੇ ਚਾਹੀਦੇ ਹਨ

  • @karamjitkour4321
    @karamjitkour4321 Před 2 lety +1

    👌🏼👌🏼👌🏼👌🏼👍🏼👍🏼👍🏼👍🏼

  • @Gurdeep_kheowali
    @Gurdeep_kheowali Před 2 lety

    ਮੈਨੂੰ ਏਹ dso ਕੇ ਏਸ prepaid ਮੀਟਰ ਤੇ ਕਾਲਰ tune ਲਗ ਸਕਦੀ ਆ ਕੇ ਨਹੀ

  • @vijaykn3251
    @vijaykn3251 Před 2 lety

    ਜਦੋਂ ਘੜੀ ਜਾ ਮੋਬਾਈਲ ਨੂੰ ਬੰਦ ਕੀਤਾ ਜਾਂਦਾ ਹੈ ਸਕਰਿਨ ਬੰਦ ਹੋ ਜਾਂਦੀ ਹੈ । ਪਰ ਟਾਇਮ ਚਲਦਾ ਰਹਿੰਦਾ ਹੈ।
    ਇਸ ਤੋਂ ਸਾਬਤ ਹੁੰਦਾ ਹੈ ਕਿ ਮਿਟਰ ਵਿਚ ਟਾਈਮ ਯੁਨੀਟ ਚੱਲਦਾ ਰਵੇ ਗਾ ਬਿਜਲੀ ਬੰਦ ਰਹਿਣ ਵਾਲੇ ????
    ਪਰ ਸੈਂਟਰ ਦੀ ਸਰਕਾਰ ਪੰਜਾਬ ਨੂੰ ਬਰਬਾਦ ਕਰਨ ਲਈ ਤਿਆਰ ਹੈ

  • @AbC-jn3ix
    @AbC-jn3ix Před 2 lety +1

    ਮੀਟਰ ਲਗਾਉਣ ਚਾਹੀਦੇ ਹਨ

  • @PawanKumar-vh7vc
    @PawanKumar-vh7vc Před 2 lety

    paaji je sikandr khali hath gya si te asi bho khali hath hi jana hai jine pura samaj jita hoye si ih gaal yaad rakhne veer ji

  • @BalkarSingh-og4xb
    @BalkarSingh-og4xb Před 2 lety +3

    ਲੋਕ ਦੂਸਰੇ ਮੀਟਰ ਦੀ ਸਿਮ ਕੱਢਕੇ ਆਪਣੇ ਮੀਟਰ ਚ ਪਾ ਲਿਆ ਕਰਨਗੇ ਤੇ ਜਾਂ ਮੀਟਰ ਖਪਤਕਾਰ ਦੇ ਘਰ ਅੰਦਰ ਲਾਇਆ ਜਾਵੇ।

    • @RameshKumar-tb9yz
      @RameshKumar-tb9yz Před 2 lety

      😆 shi gal e

    • @armanhanda6301
      @armanhanda6301 Před 2 lety +2

      ਵਿਰੋ ਪਹਿਲਾਂ ਤਾ ਲੱਗਣ ਹੀ ਨਾ ਦਿਊ ਇਹੈ ਮਿਟਰ ਛਿੱਤਰ ਚੱਕਲੋ ਜਦੋ ਕੋਈ ਲਗਾਣ ਆਇਆ ਮਿਟਰ

  • @jasbirsingh1879
    @jasbirsingh1879 Před 2 lety

    Jhede lokka da bill maff ha 200 unit phle hi fr o v bnd hoje ga ???

  • @RajKumar-ys6nq
    @RajKumar-ys6nq Před 2 lety

    best hai

  • @GulabSingh-sy9yc
    @GulabSingh-sy9yc Před 2 lety

    Babuyje eh india hai eh department totly crupt hai 200-200 per meter collection hundi hai

  • @barjindersingh4238
    @barjindersingh4238 Před 2 lety

    ਮੀਟਰ ਅੰਦਰ ਲਗਣੇ ਆ ਕਿ ਬਾਹਰ ਜੇ ਬਾਹਰ ਲੱਗੇ ਤਾਂ ਕੋਈ ਸਿਮ ਨਾਂ ਕੱਢਕੇ ਲੈ ਗਿਆ ਫੇਰ?

  • @pardeepkular2460
    @pardeepkular2460 Před 2 lety +2

    ਵਧਆ ਕੰਮ ਕਰੋ ਮੀਟਰ ਛੇਤੀ ਲਾਵੋ ਜੀ ਚੋਰੀ ਘਟੇਗੀ

    • @bavneetbains7227
      @bavneetbains7227 Před 2 lety +1

      Aapne pio nu keh pehla UP,Bihar,Gujrat,Madh Pardesh vich lagave eh Meter

  • @lovepreetsinghgill1715

    Punjab nu Khan de nve nve tarike ne kithe te kehri state te laga miter dasso

  • @yadwindersinghbrar4967
    @yadwindersinghbrar4967 Před 2 lety +1

    Virod Karo prepaid meters da

  • @kuldeepsingh3602
    @kuldeepsingh3602 Před 2 lety

    Idiom Is 19-21

  • @LaxmiDevi-nq9nj
    @LaxmiDevi-nq9nj Před 2 lety +1

    Theek hai asii meter lagva linde aa.
    Ate recharge v krva dine aa. pr fir light 24×7 bijli Ave gi ?? je by chance cut ho jaye gi ta Sanu refund milega jine time di bijli cuti gayi hai ....... Punjabiyon jago eh gal sochan jog hai. ....

  • @pamajawadha5325
    @pamajawadha5325 Před 2 lety +1

    Free bijli band honi chidia

  • @sanjeevkumar-hz4zj
    @sanjeevkumar-hz4zj Před 2 lety

    Every body should be charged no subsidiary should be given

  • @gsluckyvlogs
    @gsluckyvlogs Před 2 lety +1

    Lagna chahiye pripaid mitar

  • @nirvehdeep4820
    @nirvehdeep4820 Před 2 lety +3

    Purane meter sahi kum kar rhe hn.tusi galt kar rhe ho. Ek sirf sadi bijli katen vaste mahajal paia ja riha. Lina, gridd,transfarmer na badleo?meter jaldi jaldi badldeo. Rab kolo dar sajna.

  • @pardeepsinghkalsi3549
    @pardeepsinghkalsi3549 Před 2 lety +3

    These meter should be installed in government deptt firstly

  • @akelectronic5879
    @akelectronic5879 Před 2 lety

    Digital berojgari ?

  • @kawalsingh8483
    @kawalsingh8483 Před 2 lety

    Singh

  • @amarpalsinghamarpalsingh5719

    Key eh miter vi tar nal hechlange

  • @aharkiratsingh4301
    @aharkiratsingh4301 Před 2 lety +1

    ਸਬ ਤੋਂ ਪਹਿਲਾ ਕਿਸੇ ਹੋਰ ਸੂਬੇਆ ਦੇ ਵਿਚ ਚਾਲੂਕੀਤਾ ਜਾਵੇ

  • @surinderkaur-ew8lo
    @surinderkaur-ew8lo Před 2 lety

    Bijli free ni sasti Karo maan sir

  • @aubmaintenance7571
    @aubmaintenance7571 Před 2 lety

    Only punjab all problem....not other state

  • @manjitkaur6153
    @manjitkaur6153 Před 2 lety +8

    ਐਂਕਰ ਮਹਾ ਨਲਾਇਕ ਲਗਦਾ ਬਿਲਕੁਲ ਬਚਕਾਨਾ ਸਵਾਲ ਪੁੱਛ ਰਿਹਾ ਹਾਲਾਂਕਿ ਜਵਾਬ ਸ਼ੀ ਹਨ

    • @hearttouchboy7886
      @hearttouchboy7886 Před 2 lety +2

      ਅੱਛਾ ਫਿਰ ਨਲਾਇਕ ਤੋਂ ਪਹਿਲਾਂ ਤੁਸੀਂ ਇੰਟਰਵਿਊ ਕਿਉ ਨਾ ਲੈ ਆਏ 😂😂 ਬੈਠੇ ਗਲਤੀਆਂ ਕੱਢਣ ਤੋਂ ਬਿਨਾਂ ਹੋਰ ਆਉਂਦਾ ਕੁਝ

  • @chananrayat7267
    @chananrayat7267 Před 2 lety +4

    There is no problem, bill will come only if you crossed the 300 units. Deposit RS. 1000/- and use less units then no problems.

    • @gurpreetsamra1
      @gurpreetsamra1 Před 2 lety +6

      Free vaali aadat jaandi kyu nahi punjab de loka d.
      J aapa free da hi khaan d aadat pa lai ta kive punjab da bhala hou.
      Koi unit free nahi hona chaihda kise nu v
      Tubewell te v electricity charge hona chaihda, kyu punjab govt ena bojh chuk rahi aa

    • @HOMKITCHN
      @HOMKITCHN Před 2 lety

      @@gurpreetsamra1 koi free nhi jine paise nal free chez dendi h ohh paisa punjab de loka da h jo tax de roop ch sarkar n janda h

    • @chananrayat7267
      @chananrayat7267 Před 2 lety

      @@gurpreetsamra1 infact nothing is given free, they give free one way and more that in orher way. It is only to satisfy the people that 300 units are free. No MLA will give us anything from his own pocket. See tha Delhi MLA pension is 7200/- only and punjab MLA take 75000/- and then keep on adding 50000/-. They give house rent ony Rs. 209/- at chandigarh. They take 15000/- telephone allownce now even. It is very astonishing. They pay 10600/- to our qualified person boy for many years keeping him on thekka. Badals and Captain made all the MLA looteras. If the give us 300 units too its not unfair.

  • @gurvindersinghmann6304

    Electricity free naa kro… Minimum rate possible krdo.. free kush ni milna chahidaa until unless state govt bahut profit vich chl rahi hove.. pehla punjab nu financialy strong bnao.. fer benefits dein di gall honi chahidi aa…J ajj v apa free electricity, paani, rashan de piche bhaj de rhe.. taa fer apnaa v aunnn waale time vich hor v bedaa garak honaa…

  • @davinderbhardwaj8859
    @davinderbhardwaj8859 Před 2 lety

    यानी कि अब जो लोग बिजली बोर्ड में काम कर रहे हैं उनको बेरोजगार भी बनाना चाहते हैं

  • @rajwantkaur1408
    @rajwantkaur1408 Před 2 lety

    ਅਜੇ ਤਾਂ ਸਰਕਾਰ ਨਵੀ ਬਣੀ ਆ ਤੇ ਮੀਟਰ ਲੱਗ ਰਹੇ ਨੇ ਅਜੇ ਵੇਖੀ ਜਾਉ ਕੇਜਰੀਵਾਲ 'ਤੇ ਮੋਦੀ ਨੇ ਪਜਾਬੀਆ ਨੂੰ ਕੇਹੜੇ ਕੇਹੜੇ ਤੋਹਫੇ ਦੇਣੇ ਆ ਹੋਸਲਾ ਰੱਖੋ ਅਜੇ

  • @sandhugold8689
    @sandhugold8689 Před 2 lety +3

    ਅੰਬਾਨੀ ਅਦਾਨੀ ਦਾ ਪਸਾਰਾ

  • @dalvindersinghmukhi2837

    Sariya difaltra toh payment leni chahidi hai

  • @jhinjer7780
    @jhinjer7780 Před 2 lety

    Employment khatam karn ja ryi aa o thode b age bache na ohna nu b jobs di need aa eh meters nal kini k employment khatam honi aa te new generation da future te ki aser pana aa ah ik meter wala ni hor b bhut kuj aa ada da e fr kehde aa youth baher ja rya youth kare b ki

  • @harleengrewal6321
    @harleengrewal6321 Před 2 lety

    subsidy band karni hai tho private karne ki kya jarurat, phis tho sarkar ko profit hi profit hai

  • @tarvindersingh7910
    @tarvindersingh7910 Před 2 lety

    Pardhan ji chah gai

  • @tarsemlahoodvoice4264
    @tarsemlahoodvoice4264 Před 2 lety +1

    Sir tuhada programme bahut bathia lagda

  • @aubmaintenance7571
    @aubmaintenance7571 Před 2 lety

    300 unit give only punjab govt.....not modi sarkar

  • @manmohansharma8429
    @manmohansharma8429 Před 2 lety

    पब्लिक को अपने आप में सुधार करना पड़ेगा, फ्री चीज़ के वादों का स्वागत करने से पहले उसकी रूप रेखा समझें क्या इन हालातों में संभव है ये कोई शादी वाली मिठाई का डब्बा नहीं है जो फ्री सोच कर स्वीकार करें indirect उसका भी भुगतान करते हो वो तो यदा कदा मिलता है बिजली तो हर समय हर रोज़ चाहिए

  • @prithvipal1539
    @prithvipal1539 Před 2 lety

    SADA SWAL EH HAI U.P/BIHAR HOR STATES NU CHHD KEY PUNJAB NU PEHLAN TARGET KYON KITA.JANDA HAI NEWS WALEY TAN EHEY EX ENG TON WDDA SWAL EAH HAI AIDA JWAB DWO ???

  • @tilakraj-pc4so
    @tilakraj-pc4so Před 2 lety

    jhere Bande time sir bill Nahi dinde una de prepaid metter la deyo

  • @swarnjeet8128
    @swarnjeet8128 Před 2 lety +1

    ਮੀਟਰ ਵਿੱਚ ਕੁੰਡੀ ਲਾਵਾਂਗੇ ਕੋਈ ਜੁਗਾੜ ਤਾ ਲਾਵਾਂਗੇ

  • @BalwinderSingh-rg1sv
    @BalwinderSingh-rg1sv Před 2 lety +3

    300unit di payment har ek de khate bich pa dewega

    • @gurpreetsamra1
      @gurpreetsamra1 Před 2 lety

      Free kyu bhaalde ho

    • @gurmindersingh5908
      @gurmindersingh5908 Před 2 lety

      Veeray eh Modi govt a pehla gas te sabcity dinday c oh v bnd krti c gas400 ton 950 tak laky gye Han hun dekhiyo eh gas1500 tk lai ke jangay

    • @BaazSingh950
      @BaazSingh950 Před 2 lety

      Sahi hai

  • @SatishKumar-Sherry
    @SatishKumar-Sherry Před 2 lety +3

    Menu te sara kuch hi free chahida ,

  • @deepsandhu5489
    @deepsandhu5489 Před 2 lety

    Pehle aya kisaani andolan tey business Krna...hun electricity tey. Business Krna...