ਲੋਕਾਂ ਦੇ ਟੁਕੜਿਆਂ ਦੇ ਮੌਜ ਕਰਨ ਵਾਲੇ ਤੁਹਾਨੂੰ ਕੀ ਦੇਣਗੇ || ਗਿਆਨੀ ਬੂਟਾ ਸਿੰਘ,

Sdílet
Vložit
  • čas přidán 19. 06. 2024
  • #surindershahji #saimuradshahji #laddishah #bakarpur #passport #gianibutasingh #saiji #jaisaiji #muradshah #nakodar #jaibabamuradshahji #nakodardarbar #jaimastadi #sai #jaimastandi #jaisailaddishahji #sailaddishahji #jaipeerandi #jaisaiyandi #derababamuradshahji #saibaba #saimehar #nakodardera #jaibapulalbadshahji #omsairam #ji #gurdasmaan #derababamuradshah #jaisairam #derababamuradshahjitrust #peer #laddishahji #swargnakodar #saibabaofshirdi #saibabablessings #jai #jalandhar #mandali #punjabi #nekidadarnakodar #jailaddishahji #sainath #jaipeeradi #shirdi #saibabateachings #jaisaigulamshahji #allah #saibabashirdi #saibabaquotes #sailaddishah #meresai #babamuradshahji #sabkamalikek #jannat #di #shirdisaibaba #saigulamshahji #peerbaba #babamuradshah #lakhwinderwadali #nakodarwale #almastbapulalbadshah #saibabaji #muradshahhimalik #saijinakodar #dargah

Komentáře • 84

  • @RanjitSingh-rn9uc
    @RanjitSingh-rn9uc Před 15 dny +18

    ਬਿਲਕੁਲ ਸਹੀ ਗੱਲ ਕਹੀ ਗਿਆਨੀ ਬੂਟਾ ਸਿੰਘ ਜੀ । ਜਦੋਂ ਤੱਕ ਅਕਲ ਦੇ ਅੰਨੇ ਹਨ ਉੱਦੋਂ ਤੱਕ ਇਨਾ ਠੱਗ ਪੁਜਾਰੀ ਲਾਣੇ ਦੀ ਹਲਵਾ ਪੂਰੀ ਵਧੀਆ ਚੱਲੀ ਜਾਣੀ।

  • @HarcharanSingh-iz4cw
    @HarcharanSingh-iz4cw Před 16 dny +15

    ਜਿਨ੍ਹਾਂ ਲੋਕਾਂ ਦੀ ਅਕਲ ਦਾ ਜਨਾਜ਼ਾ ਨਿਕਲਿਆ ਹੋਵੇ ਉਨ੍ਹਾਂ ਤੋ ਇਹ ਆਸ ਨਾ ਰੱਖੋ ਕਿ ਕਿਸੇ ਪਖੰਡੀ ਦੇ ਝਾਂਸੇ ਵਿੱਚ ਆਉਣ ਤੋ ਬੱਚ ਜਾਣ

  • @SurjitSingh-iw5ek
    @SurjitSingh-iw5ek Před 15 dny +9

    ਪੈਸਾ ਅੰਧਵਿਸ਼ਵਾਸ਼ੀਆਂ ਦਾ ਐਸ਼ ਬਾਬਿਆਂ ਦੀ

  • @goldydhaliwal6023
    @goldydhaliwal6023 Před 16 dny +9

    100% agree with you

  • @sunildutt1819
    @sunildutt1819 Před 15 dny +4

    ਬਿਲਕੁਲ ਸਹੀ ਹੈ ਦੁਨਿਆ ਭਟਕੀ ਹੋਈ ਹੈ ਸਰਦਾਰ ਜੀ

  • @user-rq7ls8gb5f
    @user-rq7ls8gb5f Před 16 dny +12

    ਪੰਜਾਬ ਵਿੱਚ ਪਾਖੰਡ ਵਾਦ ਬਹੁਤ ਵੱਧ ਰਿਹਾ ਹੈ

  • @balwinder356
    @balwinder356 Před 14 dny

    Giani ji you are great ❤

  • @sukhwindersingh-qc8zi
    @sukhwindersingh-qc8zi Před 14 dny +1

    ਬਿਲਕੁਲ ਸੱਚ ਕਿਹਾ

  • @satinderkumar1569
    @satinderkumar1569 Před 15 dny +4

    श्री गुरुनानक देव जी दा उपदेश तेरा-तेरा ! अंहकार शान ए पंजाब !

  • @raghjantsingh4340
    @raghjantsingh4340 Před 16 dny +4

    Tuhadi soch same mere vangu hai ❤❤❤❤ love u mere satkarjog veer ji.chardikala vich maharaj rakhe .

  • @sandeesingh4027
    @sandeesingh4027 Před 14 dny +1

    ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਗਿਆਨੀ ਜੀ ਮੇਰੀ ਓਮਰ 29 ਸਾਲ ਦੀ ਹੋ ਗੀ 15 ਸਾਲ ਲਗਾਤਾਰ ਜਾਦਾ ਰਿਹਾ ਬਾਬੇ ਡੇਲੀ ਨਿਤਨੇਮ ਕਰਦਾ ਸੀ 15 ਸਾਲ ਦੇ ਵਿੱਚ ਸਾਈਕਲ ਨੀ ਲੈ੍ ਹੋਇਆ ਗਿਆਨੀ ਜੀ ਹੁਣ‌ ਤੁਸੀ ਇਹ ਵੀ ਕਹੂ ਗੇ ਤੇਰੀ ਨੀਤ ਸਾਫ ਨਹੀ ਸੀ ਹੁਣ ਮੇਰੀ ਗੱਲ ਦਾ ਜਵਾਬ ਦਿਉ ਗਿਆਨੀ ਜੀ 2021ਚ ਮੈ ਦਰਗਾਹ ਤੇ ਗਿਆ ਸੀ ਗਿਆਨੀ ਜੀ ਮੈ ਇੱਕ ਪੈਲਸ ਦੇ ਵਿੱਚ ਇਕ ਵੇਟਰ ਦਾ ਕੰਮ ਕਰਦਾ ਸੀ 2021 ਦੇ ਵਿੱਚ ਦਰਗਾਹ ਤੇ ਸੇਵਾ ਕਰਕੇ varna gaddi lyi 2022 ch thar gaddi lyi 23 belere pic up ac lyi ਆਪਣੇ ਲਈ ਤਾ ਰੱਬ ਸੁਰਿੰਦਰ ਸਾਈ ਜੀ ਫਿਰ ਵੀ ਸਾਈ ਜੀ ਨੇ ਮੈੰਨੂ ਇਹ ਗੱਲ ਆਖੀ ਆਪਦੇ ਨੇੜੇ ਦੇ ਗੁਰੂ ਘਰ ਜਾਇਆ ਕਰ ਪੁੱਤ ਗੁਰਬਾਣੀ ਪੜਿਆ ਕਰ ‍

  • @daljitsingh1410
    @daljitsingh1410 Před 15 dny +3

    You are right sir❤

  • @Raajveersingh11
    @Raajveersingh11 Před 16 dny +3

    Giani ji Satsriakal 🙏🏿. ...

  • @pawanokumar8379
    @pawanokumar8379 Před 12 dny

    👌👌👌👌👌

  • @hardipsingh7691
    @hardipsingh7691 Před 15 dny

    🙏

  • @user-we9qm9br8b
    @user-we9qm9br8b Před 16 dny +4

    Bilkul sahi hai sir ❤❤❤

  • @AjmerSingh-er1kl
    @AjmerSingh-er1kl Před 15 dny +6

    ਹਜੇ ਵੀ ਉਹ ਡੇਰੇ ਨੂ ਮਾੜਾ ਨੀ ਕਹਿ ਰਹੀ

  • @btl3938
    @btl3938 Před 13 dny

    Pjhndi a❤

  • @sukhdavesingh6554
    @sukhdavesingh6554 Před 15 dny +5

    ਬੂਟਾ ਸਿੰਘ ਜੀ ਆ ਗੱਲ ਚੰਗੀ ਕੀਤੀ ਹੈ ਮੈਂ ਤੈਨੂੰ ਸਲੂਟ ਅੱਗੈ ਤਾਂ ਮੈਂ ਗਾਲਾ ਕੱਡੀਆ ਕੳਕੇ

  • @user-hl2oo4gm3f
    @user-hl2oo4gm3f Před 16 dny +4

    ਸਚਾਈ ਆ

  • @sharmagaurav7001
    @sharmagaurav7001 Před 15 dny +3

    Right

  • @JaskarandeepSingh-bp9kh

    Very nice video Giyani G ,

  • @user-uq5bf5rz5c
    @user-uq5bf5rz5c Před 16 dny +7

    Boota. Sach. Bolda

  • @Thabal__saab
    @Thabal__saab Před 16 dny +3

    Ryt

  • @santoshgiri6613
    @santoshgiri6613 Před 16 dny +2

    Right sardar ji

  • @Cajuevsbkecsnks
    @Cajuevsbkecsnks Před 16 dny +4

    MURAKH BANA RAHE HAI EH BABE VAGERA GYANI JI

  • @sanjogsharma8138
    @sanjogsharma8138 Před 16 dny +2

    U are 💯right 👍

  • @gurpreet8142
    @gurpreet8142 Před 16 dny +2

    Right sir

  • @AmanSharma-kd2xd
    @AmanSharma-kd2xd Před 15 dny

    Bhut acha bola uncle g apne ap jse guru ki zaroorat h Punjab ko

  • @bs-db3ys
    @bs-db3ys Před 15 dny

    Thik keha gyani ji tusi ❤❤

  • @cram7834
    @cram7834 Před 13 dny

    I like it the way you describe I can't stop laughing

  • @AjmerSingh-er1kl
    @AjmerSingh-er1kl Před 15 dny +2

    ਉਹ ਅਮਨ ਢਾਬ ਸੀ ਆਜੇ ਵੀ ਉਹ ਜਗਾ ਨਖ ਨੀ ਮਾੜੀ ਕਹਿ ਰਹੀ

  • @user-uq5bf5rz5c
    @user-uq5bf5rz5c Před 16 dny +3

    Sahe. Gal. He. Je

  • @sharmagaurav7001
    @sharmagaurav7001 Před 15 dny +2

    Panjab ke log jitne andh visvas main fase hai Etna khi nhi

  • @sukhwindersingh-qc8zi
    @sukhwindersingh-qc8zi Před 14 dny

    ਕੋਈ ਸ਼ੱਕ ਨਹੀਂ

  • @mejarsingh4353
    @mejarsingh4353 Před 14 dny +1

    ਸਾਰੇ ਬਾਬੇ ਤੋਂ ਬਚੋ ਖਾਸ ਕਰਕੇ ਗੁਰਦਵਾਰੇ ਤੋਂ😊

    • @babbubhullar7114
      @babbubhullar7114 Před 12 dny

      ਕੀ ਗੱਲ ਬਾਈ ਗੁਰੂਦਵਾਰੇ ਤੋਂ ਕਿਉਂ

  • @asharani6672
    @asharani6672 Před 13 dny +2

    Sharam kaar le daadi ch do vaal kale ni rahe fakeeran nu nindan nu lageyan hoeyan hain😂

  • @RupinderKaur-hd4uq
    @RupinderKaur-hd4uq Před 15 dny

    Right baba g aa kum plz bind karva do

  • @nachhatarkaur3723
    @nachhatarkaur3723 Před 12 dny

    ਪੰਜਾਬ ਵਸਦਾ ਗੁਰਾਂ ਦੇ ਨਾਂ ਤੇ।ਅਸੀਂ ਵੀ ਕਹਿੰਦੇ ਹਾਂ ਕੇਵਲ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੀ ਨਹੀਂ ,ਗੁਰੂ ਨਾਮਦੇਵ, ਗਰੂ ਕਬੀਰ,ਗੁਰੂ ਰਵਿਦਾਸ, ਗਰੂ ਰਾਮਦਾਸ ਦੇ ਨਾਂ ਤੇ।

  • @jeetKaur-te6xr
    @jeetKaur-te6xr Před 13 dny

    Baba oh dera ni, na othe passe lade ne

  • @varinderrana6114
    @varinderrana6114 Před 15 dny

    Vir ji sahi bol rahe ho ..mai b hindu aan.. pr aina lokna ne sadda b okha krya hoya ..aina nu aappan b rokde aan ..pr vir ji grhe nkshtr hain keda time thik te keda galat.. mean keh ni dende bohat kita pr milya kuch ni ...te duje banne baithe bathaaye sab ho janda . Kudrat da time nal sambandh hai ji ..baki bota tan pta ni ji

  • @SohanSingh-zi1lh
    @SohanSingh-zi1lh Před 14 dny

    Y ਇਹ ਤਾਂ ਜੱਟਾ ਦਾ ਮੁੰਡਾ ਇਹ ਬਾਈ ਇਹ ਤਾਂ ਅੱਜ ਕੱਲ ਆਸਕ ਵੀ ਸੰਤ ਗੁਰੂ ਘਰਾ ਵਿੱਚ ਅਸਲੀ ਲੈਕੇ ਬੈਠੇ ਵੀ ਸੰਤ ਸਰਸੇ ਵਾਲਾਂ ਪਿਤਾ ਜੀ ਸੰਤ ਬਿਆਸ ਵਾਲਾ ਵੀ ਸੰਤ ਭੇਡਾਂ ਵਾਲਾ ਵੀ ਸੰਨਤ ਬਾਈ ਜੱਟ ਕੌਮ ਹਿੰਦੂ ਮੁਸਲਮਾਨ ਧਰਮਾ ਦੀਆਂ ਕਾਸਟਾ ਦੇ ਲੋਕ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਲੈਣ ਦੇਣਾ ਨੀ ਬਚੋ ਵੀਰੋ ਇਹ ਨਾ ਲੋਕਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਅਜਾਦ ਕਰਵੋ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਜੀਆਂ ਕਾ ਏਕ ਦਾਤਾਂ ਦੀ ਵਿਚਾਰ ਧਾਰਾ ਹੈ 😭😭🙏🙏

  • @satwantsatti9655
    @satwantsatti9655 Před 15 dny +2

    ਜਦੋਂ ਜੰਮਦੇ ਬੱਚਿਆਂ ਨੂੰ ਪੰਜ ਪੀਰ, ਖ਼ਵਾਜਾ, ਗਰੂਨਾ, ਮੀਹਾਂ ਹੋਰ ਪਤਾ ਨਹੀਂ ਕੀ ਕੀ ਨਾਂ ਦੇ ਬਾਬਿਆਂ ਦੀਆਂ ਥਾਂਵਾਂ ਤੇ ਮੱਥੇ ਟਿਕਾਏ ਜਾਂਦੇ ਹਨ ਤਾਂ ਓਸੇ ਬੱਚੇ ਤੋਂ ਵੱਡਾ ਹੋਣ ਤੇ ਕੀ ਆਸ ਕੀਤੀ ਜਾ ਸਕਦੀ ਹੈ. ਮੈਂ ਤੁਹਾਡੇ ਚੈਨਲ ਰਾਹੀਂ ਦਾਵਾ ਕਰਦੀ ਹਾਂ ਕਿ ਜੋ ਬਾਬਾ, ਪੰਡਤ, ਮੌਲਵੀ ਜਾਂ ਕੋਈ ਜੋਤਸ਼ੀ ਮੇਰੀਆਂ ਗੱਲਾਂ ਦਾ ਜਵਾਬ ਦੇ ਦੇਵੇ ਤਾਂ ਮੈ 50 ਹਜ਼ਾਰ ਦਾ ਇਨਾਮ ਦੇਵਾਂਗੀ ਜੇ ਓਹ ਜਵਾਬ ਨਾ ਦੇ ਸਕਿਆ ਤਾਂ ਓਹ ਲੱਖ ਰੁਪਈਆ ਮੈਨੂੰ ਦੇਵੇ ਨਹੀਂ ਤਾਂ ਆਪਣੇ ਪਾਖੰਡ ਤੋਂ ਤੌਬਾ ਕਰੇ

    • @satwantsatti9655
      @satwantsatti9655 Před 15 dny +1

      @@GurpreetJarewal
      ਇਹ ਹਕੀਕਤ ਆ ਬਾਈ ਜੀ ਲੋਕਾਂ ਨੂੰ ਖੁਦ ਭਾਵੇਂ ਖੁਸ਼ਕੀ ਪਈ ਹੋਵੇ ਚਿਰਾਗ਼ਾਂ ਵਿੱਚ ਤੇਲ ਪਾਉਂਦੇ ਆ ਘਰ ਦੇ ਬਜ਼ੁਰਗਾਂ ਨੂੰ ਛੱਡਕੇ ਮੜ੍ਹੀਆਂ ਤੇ ਚਾਦਰਾਂ ਚੜ੍ਹਾਉਂਦੇ ਆ ਬਾਕੀ ਰਹੀ ਗੱਲ ਵਿਗਾੜਨ ਦੀ ਮੇਰਾ ਕੁੱਝ ਨਹੀਂ ਵਿਗਾੜ ਸਕਦੇ

    • @GurpreetJarewal
      @GurpreetJarewal Před 15 dny

      Sory yar me thuanu galat boleyaa ,,,ii really sorry,,

    • @satwantsatti9655
      @satwantsatti9655 Před 15 dny +1

      @@GurpreetJarewal
      ਕੋਈ ਗੱਲ ਨਹੀਂ ਬਾਈ ਪਰ ਬੇਨਤੀ ਆ ਕਿ ਨਿਕਲੋ ਬਾਹਰ ਪਾਖੰਡ ਵਿੱਚੋਂ, ਕੁੱਝ ਨਹੀਂ ਹੈ ਇਹਨਾਂ ਕੋਲ, ਅਜਿਹੇ ਲੋਕ ਭੋਲ਼ੇ ਭਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਜੋ ਅਸਲ ਦੇ ਵਿੱਚ ਸੰਤ ਹੈ ਓਹ ਕਿਸੇ ਤੋਂ ਮੰਗਦਾ ਨਹੀਂ ਸਗੋਂ ਆਪਣੀ ਦਸਾਂ ਨਹੁੰਆਂ ਦੀ ਕਮਾਈ ਖਾਂਦਾ ਹੈ. ਗੁਰਬਾਣੀ ਦੇ ਮਹਾਂਵਾਕ ਅਨੁਸਾਰ “ ਗੁਰ ਪੀਰ ਸਦਾਇ ਮੰਗਣ ਜਾਇ, ਤਾਕਿ ਮੂਲ ਨਾ ਲਾਗੂੰ ਪਾਇ” ਜੋ ਗੁਰੂ ਹੋਕੇ ਮੰਗਦਾ ਹੈ, ਉਸਦੇ ਪੈਰਾਂ ਤੇ ਕਦੇ ਵੀ ਮੱਥਾ ਨਹੀਂ ਟੇਕਣਾ

    • @satpalarora9926
      @satpalarora9926 Před 14 dny

      ਗਿਆਨੀ, ਜੀ, ਸਿੱਖ,ਜਗਤ, ਅਰਦਾਸ, ਸੁਣਨ, ਵਾਲੇ, ਸਿੱਖ, ਇਹ,ਕਿਉ, ਨਹੀ ਦਿਮਾਗ਼, ਵਿਚ, ਵਸਾਉਂਦੇ,ਸਬ, ਸਿੱਖਣ,ਕੋ, ਹੁਕਮ, ਹੈ, ਗੁਰੂ, ਮਾਨਿਓ, ਗ੍ਰੰਥ, ਕਿਰਪਾ ਕਰਕੇ, ਸਾਰੇ ਸਿੱਖ, ਡੇਰੇ, ਛੱਡ, ਕੇ, ਗੁਰੂ,ਲੜ,ਲਗੋ, ਗੁਰੂ ਨਾਨਕ, ਨਾਂਮ, ਚੜ੍ਹਦੀ, ਕਲਾ,ਤੇਰੈ ਭਾਣੈ,ਸਭ,ਦਾ, ਭਲਾ,ਕੋਈ, ਗਲਤੀ,ਹੋਈ,ਤਾਂ, ਅਨਜਾਣ,ਸਮਝ, ਕੇ, ਮਾਫ਼, ਕਰ, ਦੇਣਾ,

  • @rattandhaliwal
    @rattandhaliwal Před 14 dny

    ਇਹ ਸਭ ਲੋਕ ਜੋ ਡੇਰੇ ਜਾਂਦੇ ਹਨ ਇਹ ਸਭ ਮਾਨਸਿਕ ਰੋਗੀ ਹਨ ਇਹਨਾਂ ਨੂੰ ਕਿਸੇ ਚੰਗੇ physiatrist ਤੋਂ ਦਿਮਾਗ਼ ਦਾ ਇਲਾਜ ਕਰਾਉਣਾ ਚਾਹੀਦਾ। ਮਾਫ਼ ਕਰਨਾ।

  • @nextgeneration8170
    @nextgeneration8170 Před 15 dny

    Bilkul sahi keha ji. Waheguru ji ka Khalsa waheguru ji ki Fateh

  • @user-ox6fw9rc1j
    @user-ox6fw9rc1j Před 15 dny +1

    ਬੂਟੇ ਬਾਬੇ ਇੱਕ ਗੱਲ ਆਂ ਪੈਲਾਂ ਤੂੰ ਵੀ ਨਿ ਬੋਲਿਆ ਕੁਜ ਇਸ ਮਲੰਗ ਵਾਰੇ ਤੇਰੀਆਂ ਵੀ ਅੱਖਾ ਹੁਣ ਖੁਲਿਆ ਸਬ ਇੱਕ ਈ ਥਾਲੀ ਦੇ ਚਟੇ ਬਟੇ ਆਂ ਸਬ ਨੁੰ ਨੋਟ ਕਮਾਣ ਦਿ ਪਈ ਆਂ ਕੋਈ ਪੁੱਠਾ ਹੋ ਕੇ ਕਮਾ ਰਿਹਾ ਕੋਈ ਸਿੱਧਾ ਹੋ ਕੇ ਸਬ ਲਟੋ ਪੀਂਗ ਹੋ ਰਹੇ ਆਂ ਨੋਟਾਂ ਵਾਸਤੇ

  • @pardeepgrewal9404
    @pardeepgrewal9404 Před 15 dny

    ਇਹ ਤਾਂ ਪਖੰਡੀ ਹੈ ਈ,ਇਨ੍ਹਾਂ ਦੀ ਨਿੰਦਿਆ ਕਰਕੇ ਤੇਰਾ ਵੀ ਚੈਨਲ ਚਲੀ ਜਾਂਦੈ।

  • @sandipsingh345
    @sandipsingh345 Před 16 dny +1

    Lok aap jande hun lut hoon sikh v jande hun gi

  • @rupinderptcnewsptcnews6746

    ਤੇਨੂੰ ਤਾ ਆਪਣੇ ਸਿਖ ਹੀ ਚੰਗੇ ਨਹੀਂ ਲੱਗਦੇ।ਤੂ ਤਾ ਆਪਣੇ ਪੰਜਾਬ ਦੇ ਨੌਜਵਾਨਾਂ ਤੇ ਪੰਜਾਬ ਦੇ ਖਿਲਾਫ ਲੋਕਾਂ ਵਿਚ ਨਫ਼ਰਤ ਘੋਲਦਾ ਹੈ। ਤੁਸੀਂ ਲੋਕ ਮਸੰਦ ਹੋ।

  • @sukhwindersingh-jy8zs
    @sukhwindersingh-jy8zs Před 15 dny +1

    ਇਹ ਬਾਬਾ ਪਹਿਲਾ ਵੀਡੀਉ ਨੂੰ ਡੀਕੀ ਜਾਦਾ

  • @pabloescobarfan637
    @pabloescobarfan637 Před 15 dny

    Sabtoh jyada Sikh e jaande c Visa lain Apni kartoot nahi dekhde Kai ta uneducated ne Jo gaddiya laike jaande c 😂😂😂😂.

  • @manjinder175
    @manjinder175 Před 16 dny +1

    ਗਿਆਨੀ ਜੀ, ਵੀਡੀਓ ਵਿਚ ਤੁਸੀਂ ਖੁਦ ਆਪਣੀ ਹਥੇਲੀ 'ਤੇ ਉਂਗਲ ਨਾਲ ਦਸਤਖਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਕਿਸਦੀ ਕਿਸਮਤ ਨੂੰ ਬਦਲਣ ਦੀ ਉਮੀਦ ਕਰ ਰਹੇ ਹੋ?

  • @balwinderpandher870
    @balwinderpandher870 Před 16 dny

    ਆਗਰੇਜਾ ਚਮਚੇ ਨੇ

  • @jeetKaur-te6xr
    @jeetKaur-te6xr Před 13 dny

    Babe sare glt ne

  • @ritarani8456
    @ritarani8456 Před 15 dny

    O babe tu kitho nikal.k aa giya tu ess babe toh 50 guna se v jiyada hog.jiyada na bol.o babe

  • @PreetSingh-dj4un
    @PreetSingh-dj4un Před 15 dny

    Canada, UK, America, Australia, Germany, Spain, Italy, New Zealand vich Sikh Bohut hi Ziada Beewkoof ne.

  • @user-wp5iu8uu1c
    @user-wp5iu8uu1c Před 15 dny

    Kyu Maria jutia babe di koi gallti nahi ina loka nu Ghar sadan janda si oh pehla ajndia pakhndia kol phir batmijia oh sadan nahi si aya eh khud gyia si

  • @Sonu-wf8rf
    @Sonu-wf8rf Před 15 dny

    😂 aap khud apni sikhi di dukan chalai rakhi h 😂
    Te hun or koi aake dukan khole te tuhadi saar jandi h

  • @jashandeep501
    @jashandeep501 Před 15 dny

    Tere kyu bond pre hunde pye hai

  • @jashandeep501
    @jashandeep501 Před 15 dny

    Tou apne maa kyu chyode jnaaa tere kere maaa ta char gya tou

  • @ritarani8456
    @ritarani8456 Před 15 dny

    Chup kr tu v badi aisa hee h

  • @atmasingh8190
    @atmasingh8190 Před 16 dny +1

    Malang , sahi lafaz vartiya.

  • @RaviSingh-qq3ch
    @RaviSingh-qq3ch Před 15 dny

    🙏🙏ਬਾਬਾ ਜੀ ਤੇਨੂੰ ਗਾਤਰਾ ਪਾ ਕੇ ਕਿਸੇ ਧਰਮ ਨੂੰ ਬਦਨਾਮ ਨੀ ਕਰਨਾ ਚਾਹੀਦਾ। ਚਾਹੇ ਉਹ ਚੰਗਾ ਹੈ ਜਾਂ ਮਾੜਾ ਹੱਥ ਜੋੜ ਕੇ ਬੇਨਤੀ ਹੈ ਅਮਿ੍ਤ ਛੱਕ ਕੇ ਕਿਸੇ ਦੀ ਬੁਰਾਈ ਨਾ ਕਰੋ। ਗੁਰੂ ਜੀ ਬੋਲਦੇ ਨੇ।🙏🙏

  • @parmindersingh-ll9ex
    @parmindersingh-ll9ex Před 14 dny

    Buta ji , bJP haar gayi

  • @user-of9sx5ih7r
    @user-of9sx5ih7r Před 15 dny

    🙏🙏