Purani Tasveer by Kamal Heer 4K
Vložit
- čas přidán 13. 06. 2024
- Purani Tasveer by Kamal Heer
Artist: Kamal Heer
Music: Sangtar
Lyrics: Sukhpal Aujla
Video: Director Jot
Label: Plasma Records
#ManmohanWaris #KamalHeer #PunjabiVirsa
Watch and Share. Thanks for your inspirations 🙏
/ plasmarecords
Visit us :
www.PlasmaRecords.com
Facebook:
Plasma Records: PlasmaRec
Manmohan Wars: iamManmohanWaris
Kamal Heer: iamKamalHeer
Sangtar: Sangtar
Twitter:
Plasma Records @plasmarecords (bit.ly/PlasmaT)
Manmohan Waris @ManmohanWaris (bit.ly/WarisT)
Kamal Heer @iamKamalHeer (bit.ly/iamKamalHeer)
Sangtar @sangtar (bit.ly/SangtarT)
Instagram
Plasma Records : / plasmarec
Manmohan Waris: / manmohanwaris
Kamal Heer: / iamkamalheer
Sangtar: Instagram: / sangtar
© Copyright 2024 Plasma Records. All rights reserved. - Hudba
ਪੰਜਾਬ ਦੇ ਹਰਮਨ ਪਿਆਰੇ ਗਾਇਕ ਕਮਲ ਹੀਰ❤️❤️❤️ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ ਰੱਖੇ 🙏🙏🙏🙏
👌👌👌👌👌👌👌👌👌। ਜੇ ਘਰੇ ਸੁਖਪਾਲ ਦੇ
ਖਡਾਉਦੀ ਬਾਲ ਹੁੰਦੀ
ਕਿੰਨਾ ਚੰਗਾ ਹੁੰਦਾ
ਜੇ ਤੂੰ ਸਾਡੇ ਨਾਲ ਹੁੰਦੀ ….👌👌💪🏻
🙏🌷
A VALI LINE TA BOLI NI KITE
ਬਹੁਤ ਹੀ ਵਧੀਆ ਗੀਤ....👏👏
ਬਸ ਸ਼ਬਦ ਨਹੀ ਬਿਆਨ ਕਰਨ ਲਈ...
ਕਮਾਲ......👏👏👏👏❤❤
ਦੁਆਵਾਂ ਕਮਲ ਹੀਰ, ਸੰਗਤਾਰ ਤੇ ਸੁਖਪਾਲ ਲਈ....... ਜੁਗ ਜੁਗ ਜੀਓ ❤️❤️❤️
ਕਮਲ ਹੀਰ ਭਾਜੀ ਛੋਟਾ ਵੀਰ ਸੁਖਪਾਲ ਔਜਲਾ ❤️❤️❤️❤️ਸੰਗਤਾਰ ਭਾਜੀ 🙏🙏
ਬਹੁਤ ਖੂਬਸੂਰਤ ਗਾਇਨ ਕੀਤਾ ਏ ਹਮੇਸ਼ਾ ਵਾਂਗ। ਮਿਸ਼ਰੀ ਵਰਗਾ ਲੋਕ ਗਾਇਕ ਕਮਲ ਹੀਰ ਤੇ ਔਜਲਾ ਜੀ ਦਾ ਸੰਗੀਤ ਕਮਾਲ❤
ਅਰਮਾਨਾਂ ਦੀ ਕਾਤਲ ਫੈਨ ਅਰਮਾਨੀ ਦੀ 😢ਵਾਹ ਕਿਆ ਲਫ਼ਜ਼ ਨੇ
❤
ਰੂਹ ਦੀ ਖੁਰਾਕ ਨੇ ਗੀਤ ਕਮਲ ਹੀਰ ਦੇ ❤
ਜਿਸ ਦਿਨ ਦਾ ਗੀਤ ਆਇਆ ਗੱਡੀ ਵਿੱਚ ਰਪੀਟ ਤੇ ਚੱਲਦਾ ਵਾਰ ਵਾਰ ਸੁਣਨ ਨੂੰ ਜੀ ਕਰਦਾ
ਬਹੁਤ ਕਮਾਲ ਲਿਖਤ ਸੁਖਪਾਲ ਭਾਜੀ ਦੀ, ਤੇ ਕਮਲ ਹੀਰ ਦੀ ਆਵਾਜ਼, ਲਾਜਵਾਬ❤❤❤❤❤
Waahkmal tune.. jioo veer
ਕਮਲਹੀਰ ਵੀਰ ਵੀਰ ਜੀ ਤੁਹਾਨੂੰ ਚੜ੍ਹਦੀ ਕਲਾ ਰੱਖੇ ਬਾਬਾ ਨਾਨਕ
ਬਹੁਤ ਵਧੀਆ ਗੀਤ ਵੀਰ ਜੀ
Aaha hundi Gayaki 🎉🎉🎉❤❤love you Bai ❤❤❤
ਬਹੁਤ ਖੂਬ 🎉
virsa sambh k rakhya paji tusi ❤❤❤❤🎉🎉🎉
ਬਹੁਤ ਵਧੀਆ ਉਸਤਾਦ ਜੀ ❤❤
Bohut sohna kamal 22 ji 😢😢👌🙏👍
ਮੈਂ ਫੈਨ। ਸ਼ੁੱਖਪਾਲ ਔਜਲਾ ਦਾ ❤ਕਮਾਲ ਦੀ ਲਿਖਤ ਤੇ ਲਾਜਵਾਬ ਅਵਾਜ਼ ਕਮਲ ਹੀਰ ਜੀ ਦੀ 👏👏👏👏😍😍😍
Love it! ❤
ਬਹੁਤ ਦਰਦ ਭਰੀ ਆਵਾਜ
Kya Baat kamal paaji.. 👌
Great brother sukhpal
🎉 ਕਮਲ ਹੀਰ ਦੀ ਮਾਖਿਉਂ ਮਿੱਠੀ ਅਵਾਜ਼ …. ਸੁਖਪਾਲ ਦੀ ਗੀਤਕਾਰੀ… ਪਲਾਜਮਾਂ ਦੀ ਪੇਸ਼ਕਾਰੀ … ਸੰਗਤਾਰ ਦਾ ਸੰਗੀਤ ਸੋਨੇ ਤੇ ਸੁਹਾਗਾ…. ਸਮੁੱਚੀ ਟੀਮ ਵਧਾਈ ਦੀ ਪਾਤਰ…🎉🎉🎉🎉🎉
ਕਰੇ ਕਰਨੈਲ ਸਿਫ਼ਤਾਂ ਬਥੇਰੀਆਂ 😊
@@GurwinderSingh-kt1js g ਧੰਨਵਾਦ…!
Jeo bai kya baat❤
ਬੋਪਾਰਾਏ ਕਲਾਂ ਵਾਲਾ
ਸੁਖਪਾਲ ਔਜਲਾ
Wht a ਲ਼ਿਖਤ , ਬਾ ਕਮਾਲ
ਸ਼ਬਦਾਂ ਦਾ ਜਾਦੂਗਰ ਆ ਬਾਈ 🙏👍
Bai g e lagda e geet Kamal bai ne mere lai gayaa ❤❤
Sirra karta kamal Heer 22🎉
Swad a gia veer song sun k 👌
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਕਮਾਲ ਦਾ ਗੀਤ 👍👍
Bahut sohna as always
Kya baat maa boli de varsh brava ne hemsha saf suthye song gye a koi tod nhi paji aujla likhat te tuhadi voice mithi mithi Ida rab hemsha slamat rakhe god bless you paji ❤❤❤
Bohat pyaara geet ❤
ਦਿਲ ਤੇ ਮਾਰੂਥਲ ਏ ਤੇ ਅੱਖੀਆਂ ਵਿੱਚ ਪਾਣੀ ਏ
ਲਾਜਵਾਬ ਬੋਲ ❤
❤❤❤❤ kya baat
ਬਹੁਤ ਸਮੇਂ ਬਾਅਦ ਕੋਈ ਗੀਤ ਵਧੀਆ ਲੱਗਿਆ ❤❤❤
God bless you Phaji
ਬਹੁਤ ਵਧੀਆ
bade chira baad kamal paji da song,, sunya,, bhut khoob kya baat ae,, ❤
ਬਹੁਤ ਹੀ ਪਿਆਰਾ ਗੀਤ ਅਤੇ ਵੀਡਿਉ ਭਾਜੀ
ਲਵ ਯੂ❤
Wah wah kya baat aa,,, Mazaa aa geya…Jionde raho
Bahut vdiaaa song
bhout sohna geet ba ji dill tumb gia
Kamal bhaji great voice and aujla di likhat kamaal te sangtar da music ❤️❤️❤️👌👌👌👌👌
ਸੁਖਪਾਲ ❤
Sirra bai
ਬਹੁਤ ਸੋਹਣਾ ਗੀਤ ਹੈ ਵੀਰ ਜੀ
ਬਹੁਤ ਸੋਹਣਾ ਗੀਤ ਬਾਈ ਜੀ❤
Bhaji kinni vaar gana sun lya end gaibaat aa bhut sohna gana tusi gaya v bhut ghaint aa
Wah…👌🏻👍🏻
ਕਮਾਲ ਕਮਾਲ!!
Bht vdya kam kita mehraaj veer❤️
ਪਹਿਲਾ ਦੀ ਤਰਾ ਹੀ ਬਹੁਤ ਵਧੀਆ ਆਵਾਜ਼ ਤੇ ਬਹੁਤ ਹੀ ਵਧੀਆ ਗਾਣਾ ਵਾਰ ਵਾਰ ਸੁਣਨ ਨੂੰ ਮਨ ਕਰ reha
🎉🎉 great job nice Song
Armani wala pehra tan end hi ji ❤❤
🙏🙏
Manmohan waris fan like 👉
Beautiful lyrics ✍🏼and awesome voice ❤❤always no 1 @ sukhpal Aujla and kamal heer😍😍👏
Awesome!
ਰੂਹ ਨੂੰ ਸਕੂਨ ਦੇਣ ਵਾਲਾ ਗੀਤ ❤❤
Very very nice song and video ji 👌🏻👌🏻👌🏻👌🏻
ਕਮਲ ਵੀਰ ਪਹਿਲਾਂ ਵਾਲੀਆਂ ਯਾਦਾਂ
ਯਾਦ ਕਰਵਾ ਦਿੱਤੀਆ ਏ
ਬਹੁਤ ਸੋਹਣਾ ਗੀਤ ਗਾਇਆ ਕਮਲ ਵੀਰ ਨੇ ਵਾਹ ਜੀ ਵਾਹ ਕਿਆ ਬਾਤ ਹੈ❤❤❤❤
Very nice song...Kamal heer sade time wala daur le aya wapis ❤......fer ton sochan lgaa dita
Gud kamal bai ji
ਸੂਹੇ ਸੂਹੇ ਬੁੱਲ੍ਹਾ ਚੋ ਆਵਾਜ ਮੈਨੂੰ ਮਰਦੀ ਸੀ ਇੰਜ ਲੱਗ ਦਾ ਦੀ ਜਿਵੇਂ ਕਨਾ ਮੇਰਿਆ ਵਿਚ ਮਿਸ਼ਰੀ ਦੀ ਡਲੀ ਜਹੀ ਖੁਰਦੀ ਕੋਇਲ ਦੀ ਕੂਕ ਤੋਂ ਵਦ ਆਵਾਜ਼ ਸੀ ਉਹਦੀ ਮਿੱਠੀ ਅਜ ਇਹ ਕਣ ਵੀ ਤਰਸ ਗਏ ਬਸ ਓਹਦੇ ਏਕ ਬੋਲ ਸੁੰਨ ਲਏ ❤
Kya baat hai 👌👌
Mainu v milva do kamal bhaji nu, sari zindagi ehsaan manuga tuhada 😢
ਇਹ ਹੁੰਦੇ ਆ ਸਿੰਗਰ ਸਦਾ ਹੀ ਹਿਟ ❤❤❤
Bahut- bahut mubarkaan kamal heer bhaji & sukhpal aujla veer nu❤️
Paji time yaad krata purana tusi😢
ਬਹੁਤ ਹੀ ਸੋਹਣਾਂ ਗੀਤ ਸੁਣ ਕੇ ਆਨੰਦ ਆਂ ਗਿਆ.
🙏🙏🙏🙏🙏
Very nice song Kamal Bhaji.
ਕਈ ਵਾਰੀ ਤਾਂ ਇਹ ਵੀ ਸੋਚ ਕੇ ਮਰਨੇ ਨੂੰ ਦਿਲ ਨਹੀਂ ਕਰਦਾ ਕਿ ਦੁਜੀ ਦੁਨੀਆਂ ਇਹੋ ਜਿਹੇ ਫੰਕਾਰ ਨਹੀਂ ਸੁਣਨ ਨੂੰ ਮਿਲਣੇ😅😅
Nice song bhai ji
Wah. Mza aya sun k. ❤❤❤❤ repeat te laun vala geet
Kyaa Baat....Ustad Ji....waa kamal.. song..
Eh Tasver purani a...💔💔💯💯💯💫lyeres.....💘
NYC ji
Very nice heart touching song kamal veer jj
ਕਮਲ ਦਾ ਕਮਾਲ ਏ ❤❤️
love you 22 g bahut vadhia song hai
Kya baat kamal heer bhaji
Swaad aa geya geet sun ke
Waris brothrs da koi tod nhi
Wow great song bro love you
Bhut tym baad suni awaj. Rooh nu skoon mil gya
so nice geet sukhpal aujla sir great shayar
Wah wah sukoon
Very nice song paji
Nice ji❤
ਦਿਲ ਦਾ ਦਰਦ ❤
ਬਹੁਤ ਵਧੀਆ ਕਮਲ ਵੀਰ ਜੀ
La jawab singing and lyrisc
🙌🙌🙌
🔥❤️🔥❤️
ਸਿਰਾ ਗੱਲਬਾਤ
Super se bhi uper ❤❤❤❤❤❤❤❤❤❤ bhut sohan song a bhaji❤
Love uuu.bai ❤️
Waheguru thanu.hmesha chrdikla bch rakhe...❤
Sangtar bai da music nice aa lbu virse waleo
Very nice ji best wishes
📸🎞️🔥🔥🔥🔥
ਆਵਾਜ ਤੇ ਸੁਰ ❤❤
Nice song bhajii love u