New Punjabi Song 2023 | Tu Ni Challeya (Official Song) Pavitar Lassoi | Latest Punjabi Songs 2023

Sdílet
Vložit
  • čas přidán 15. 11. 2023
  • ► Vibe Music Studios Presents New Punjabi Song 2023 Tu Ni Challeya By Pavitar Lassoi
    Must Watch, Like, Share & Leave Your Valuable Comments.
    New Punjabi Song 2023 | Tu Ni Challeya (Official Song) Pavitar Lassoi | Latest Punjabi Songs 2023
    #Trending #pavitarlassoi #latestpunjabisongs2023 #newpunjabisongs2023
    ► Subscribe To Our Channel For Upcoming Songs :-
    ___________________________________________________
    ♫ Now You Can Stream And Download Audio Song ♫
    Tu Ni Challeya By Pavitar Lassoi
    ♪Gaana :- tinyurl.com/b6z2d5ty
    ♪Wynk :- tinyurl.com/hubertkk
    ♪Jiosaavn :- tinyurl.com/w69xrku4
    ♪Spotify :- tinyurl.com/vwcervnp
    ♪CZcams Music :- tinyurl.com/mv8wsyuh
    ♪Amazon Prime Music :- tinyurl.com/2mr2pj2j
    ♪Resso :- tinyurl.com/bdf9nv28
    ___________________________________________
    🎧 Song Credits :-
    ☞ Title - Tu Ni Challeya
    ☞ Singer- Pavitar Lassoi
    ☞ Lyrics- Pavitar Lassoi
    ☞ Composer - Pavitar Lassoi
    ☞Producer - Harjinder Singh
    ☞ Music - Deol Harman
    ☞ Visuals - Yasheen Ghurail
    ☞ Digital Partner - Coin Digital
    ( / coin_digital )
    ☞ Label - Vibe Music Studios
    ______________________________________________
    For Digital enquiries: Coin Digital
    Snapchat - / coindigital
    CZcams - / coindigital
    Facebook - / coindigital73
    Instagram - / coin_digital
    ______________________________________________
    ► Record Label - Vibe Music Studios
    ► Enjoy & Stay Connected with us 📲
  • Hudba

Komentáře • 273

  • @karmitakaur3390
    @karmitakaur3390 Před 7 měsíci +215

    ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤

    • @beantsingh7980
      @beantsingh7980 Před 7 měsíci +4

      Hrek song te ehi cmmnt hunda

    • @Anime_shorts.77
      @Anime_shorts.77 Před 6 měsíci +1

      ​@@beantsingh7980😂sahi keha like di bhukhhi lag rhi

    • @charanjitkaur3799
      @charanjitkaur3799 Před 6 měsíci +1

      @@Anime_shorts.77 lgda tah menu v aa 😅😅

    • @Anime_shorts.77
      @Anime_shorts.77 Před 6 měsíci

      @@charanjitkaur3799 par tedda rotiyan khake hi bhru 😂bhaavein lakh like aa Jaan cmnt te 😂

    • @charanjitkaur3799
      @charanjitkaur3799 Před 6 měsíci

      @@Anime_shorts.77 😅😅😅

  • @user-fo9id3qo6i
    @user-fo9id3qo6i Před 2 měsíci +28

    ਪਹਿਲੀ ਵਾਰੀ ਕਿਸੇ ਨੇ ਇੰਡੀਆ ਰਹਿੰਦੀਆਂ ਕੁੜੀਆਂ ਬਾਰੇ ਲਿਖਿਆ ਸਾਰੇ ਜਜ਼ਬਾਤ ਲਿਖੇ ❤️❤️

    • @Atozmovies_hindi
      @Atozmovies_hindi Před měsícem

      ਮੈ ਵੀ ਲਿਖਿਆ ਵਾ ਕੋਈ ਸਿਗਰ ਨੀ ਮਿਲਦਾ ਸੋਗ ਬਹੁਤ ਸੋਹਣੇ ਲਿਖੇ❤

  • @ManjitSingh-jc7nd
    @ManjitSingh-jc7nd Před 4 měsíci +41

    ਬਾਈ ਮੈਂ ਫੇਸਬੁੱਕ ਦੇਖ ਰਿਹਾ ਸੀ। ਕਿਸੇ ਵਿਡੀਉ ਨਾਲ ਇਹ ਗੀਤ ਚੱਲ ਰਿਹਾ ਸੀ। ਮੈਂ ਉਸੇ ਟੈਮ ਯੂ ਟਿਊਬ ਖੋਲੀ ਅਤੇ ਸਰਚ ਕੀਤਾ। ਬਸ ਹੁਣ ਲਗਾਤਾਰ ਚੱਲ ਰਿਹਾ। ❤❤❤❤❤❤❤❤❤❤❤❤❤❤❤❤

  • @user-zj2zr5vj6u
    @user-zj2zr5vj6u Před 3 měsíci +23

    ਮੇਰੀਆਂ ਫੀਲਿੰਗ ਸਬ ਇਸ ਗੀਤ ਚ😢😢😢😢😢😢😢😢😢😢😢😢

  • @harpreetkaur7239
    @harpreetkaur7239 Před 6 měsíci +40

    ਬਿਨ ਸਬਰਾਂ ਤੋਂ ਦਸ ਵੇ , ਸਾਡੇ ਕੀ ਪੱਲੇ ਆ.
    ਕੱਲਾ ਤੂੰ ਨੀ ਚੱਲਿਆ ਵੇ, ਤੇਰੇ ਨਾਲ ਜੱਟੀ ਦੇ ਹਾਸੇ ਵੀ ਚਲੇ ਨੇ 🙂❤️

  • @user-wl8qv1mj2z
    @user-wl8qv1mj2z Před měsícem +5

    ਜੇ ਦੂਰ ਜਾਣਾ ਹੁੰਦਾ ਨੇੜੇ ਨਹੀਂ ਆਈਦਾ,
    ਸਾਨੂੰ ਫੁੱਲਾਂ ਵਰਗੀਆਂ ਨੂੰ ਹੱਥ ਨਹੀਂ ਲਾਈਦਾ।

  • @armaansama
    @armaansama Před 4 měsíci +29

    ਤੇਰੀ ਦੀਦ ਨੂੰ ਤਰਸੇ ਪਏ ਆ,
    ਭਾਵੇਂ ਮਿਲਣੇ ਨੂੰ ਅਰਸੇ ਪਏ ਆ🥺🥀#A

  • @bajwa-yj2po
    @bajwa-yj2po Před 7 měsíci +79

    ਹਾਏ ਓਏ ਪਵਿੱਤਰਾ ਕਿੱਥੇ ਬਹਿ ਕੇ ਲਿਖਦਾ ਤੇਰੇ ਬੋਲ ਕਲੇਜੇ ਦੇ ਆਰ ਪਾਰ ਲੰਘਦੇ ਈ ❤ ਜਿਓਦਾ ਰਹਿ ਪਵਿੱਤਰਾ ❤❤❤

  • @D..preet..
    @D..preet.. Před měsícem +5

  • @jagseersinghsidhu220
    @jagseersinghsidhu220 Před 6 měsíci +29

    ਜਿਊਂਦਾ ਰਹਿ ਪਵਿੱਤਰ ਬਾਈ ❤

  • @RajbeerKaur-lm4nb
    @RajbeerKaur-lm4nb Před 3 měsíci +5

    First vaar kise ne kudiya lyi likhya eh bhot sohna song aa ji bhot time to main sochdi c k koi eda da song aave ❤❤❤

  • @Lakhvirsingh-jj8uy
    @Lakhvirsingh-jj8uy Před 3 měsíci +8

    ਪਵਿੱਤਰ ਵੀਰ ਤੇਰੀ ਸਿਫ਼ਤ ਲਈ ਮੇਰਾ ਕੋਲ ਲਫ਼ਜ਼ ਨੀ ਹੈਗਾ ❤

  • @kamaldeep4284
    @kamaldeep4284 Před 5 měsíci +8

    ਚੱਲ ਓਹਨੂੰ ਜਾਣ ਦਿਨੇ ਆ
    ਪਰ ਫੇਰ ਸਾਡੇ ਕੋਲ ਬਚਣਾ ਕੱਖ ਨੀ ਇੱਥੇ ਅਸੀ ਮਤਲਬੀ ਹੋ ਜਾਣੇ ਆ ਤੇ ਹਰ ਵਾਰ ਹਾਰ ਜਾਣੇ ਆ

  • @Gurbhinder.Kaur96
    @Gurbhinder.Kaur96 Před 7 měsíci +61

    ਹੀਰੇ ਨੀ ਹੀਰੇ, ਕਿਉਂ ਆਪਣੀਆਂ ਕਦਰਾਂ ਗਵਾਈਆਂ ਨੇ।
    ਮੰਨ ਲਿਆ, ਉਹ ਸੁਬਾਅ ਦੇ ਚੰਗੇ ਸੀ, ਏਸੇ ਲਈ ਤੂੰ ਓਹਦੇ ਜਾਣ ਦੀਆਂ ਖਬਰਾਂ ਦਿਲ ਤੇ ਲਾਈਆਂ ਨੇ।
    ਛੱਡ ਪਰਾਂ, ਮਨਾਂ ਲੈ ਇਸ ਦਿਲ ਕਮਲੇ ਨੂੰ, ਸਮਰੱਥ ਹੋ, ਕਿਸੇ ਵਧੀਆ ਗੁਣ ਦੇ, ਕਿ ਪਛਤਾਓਣਾ ਓਸ ਨੂੰ ਪਵੇ, ਕਿ ਇਕ ਵਧੀਆਂ ਕੁੜੀ ਨੇ ਸਾਡੇ ਪਿੱਛੇ ਆਪਣੀਆਂ ਸਦਰਾਂ ਖੁਵਾਹੀਆਂ ਨੇ।
    ਕਿਉਂ ਮੁਹਬੱਤਾਂ ਵਿਚ ਪੈ ਕੇ ਆਪਣੀ ਜਾਈ ਦਾ ਮਾਣ ਤੋੜਦੀ ਏਂ, ਕਦਰ ਕਰਨਾ ਸਿੱਖ ਆਪਣੀ, ਵੇਖ ਸਹੀ, ਇਨਸਾਨ ਨੂੰ ਪਿਆਰ ਕਰਨਾ ਛੱਡ ਕੇ,
    ਕਮਲੀਏ, ਰੱਬ ਨੇ ਤੈਨੂੰ ਬਣਾਉਣ ਲਈ ਵੀ ਆਪਣੀਆਂ ਕਈ ਕੀਮਤੀ ਘੜੀਆਂ ਲਾਈਆਂ ਨੇ।
    ਕੀ ਖਾਸ ਸੀ ਤੇਰੇ ਦਿਲਦਾਰ ਵਿਚ, ਇਹ ਤਾਂ ਤੂੰ ਹੀ ਜਾਣਦੀ ਏਂ, ਪਰ ਧਿਆਨ ਉਸ ਦਾ ਛੱਡ ਕੇ ਗੱਲ ਦਿਮਾਗ ਵਿੱਚ ਬਿਠਾ ਲੈ, ਜਿਸਨੇ ਤੇਰੀ ਕਦਰ ਨੀ ਪਾਈ ਉਹਦੇ ਲਈ ਤੂੰ ਆਪਣੀਆਂ ਮੋਤੀਆਂ ਵਰਗੀਆਂ ਹੰਜੂਆਂ ਕੀਉ ਦਾਅ ਤੇ ਲਾਈਆਂ ਨੇ।

    • @harmandhillon8873
      @harmandhillon8873 Před 6 měsíci +1

      👌✍️♥️

    • @karamjitboparai9211
      @karamjitboparai9211 Před 6 měsíci +1

      Bout vdia likhya....parh ke vdia lgga ...... ਉਹ ਸੁਬਹ ਦੇ ਚੰਗੇ ਸੀ,,, 🥲

  • @musiclovers5136
    @musiclovers5136 Před 6 měsíci +13

    ❤❤❤❤ਬੋਹਤ ਹੀ ਸੋਹਣਾ ਗਾਣਾ ਰੂਹ ਖੁਸ਼ ਹੋ ਗਈ

  • @amandeepsingh7321
    @amandeepsingh7321 Před 6 měsíci +40

    ਬਹੁਤ ਹੀ ਕਮਾਲ ਦਾ ਗੀਤ ਕਿਸਮਤ ਨਾਲ ਮਿਲਿਆ ਸੀ ਪੰਜਾਬ ਵਰਗਿਆਂ ਬੇ 💎

  • @love_you9511
    @love_you9511 Před 7 měsíci +13

    Repeat 🔁 te chlda song sachi ena vadia aa. God bless you 🙏🥰🥰🥰🥰💞💞💞

  • @ohisandhu3152
    @ohisandhu3152 Před 6 měsíci +6

    ਜਿਊਦਾ ਵੱਸਦਾ ਰਹਿ ਲਸੋਈ ਆਲਿਆ❤❤❤

  • @sandeepchanni7270
    @sandeepchanni7270 Před 4 měsíci +5

    ਬਹੁਤ ਔਖਾ ਕਿਸੇ ਨੂੰ ਛੱਡਣਾ😢😢😢😢

  • @gurpalsingh804
    @gurpalsingh804 Před 6 měsíci +5

    ਕਲਾ ਤੂੰ ਨਹੀ ਚਲਿਆ ਬੇ ਤੇਰੇ ਨਾਲ਼ ਜੱਟੀ ਦੇ ਹਾਸੇ ਬੀ ਚੱਲੇ ਏ 😭😭😭😭heart touching song

  • @user-oy1ot1xv2f
    @user-oy1ot1xv2f Před 8 dny

    ਬਿਲਕੁਲ ਸੱਚੀ ਗੱਲ ਆ ਵੀਰ ਜੀ ❤❤

  • @ranjitkhehra5454
    @ranjitkhehra5454 Před 6 měsíci +3

    ਸਾਡੀ ਕੀ ਕੀਮਤ ਪਾਵੇਗੀ
    ਹਰ ਗੀਤ ਵਿੱਚ ਵੱਖਰਾ ਹੁਨਰ , ਦਰਦ ਤੇ ਸਰੂਰ ਹੈ ।ਦਰਦਾਂ ਦੀ ਬਾਤ ਪਾਉਂਦਾ ਰਿਹਾ ਰੂਹਾਂ ਤੋ ਮਰਹੂਮ ਸਾਬਰਕੋਟੂੀ ਸਾਬ
    ਅਰਸੇ ਤੋ ਬਾਅਦ ਸਕੂਨ ਭਰੀ ਅਵਾਜ ਮਿਲੀ ਹੈ .ਅਫ਼ਸੋਸ ਹੈ ਸਰੀਰਕ ਪੱਖੋਂ ਤੋ ਨਹੀ ਪਰ ਦਿਲਾਂ ਵਿੱਚ ਆਬਾਦ ਨੇ ਇਹ ਅਵਾਜ 💐😢💐

  • @RajinderSingh-uj7pc
    @RajinderSingh-uj7pc Před 5 měsíci +6

    ਮੈਂ ਤੈਨੂੰ ਹਰ ਰੁੱਤ ਵਿੱਚ ਪਿਆਰ ਕੀਤਾ ਏ,
    ਜਿਵੇਂ ਕਿ ਤਾਰੇ ਰੋਜ਼ ਚੜਦੇ ਨੇ
    ਤਾਰਿਆਂ ਦੀ ਕੋਈ ਰੁੱਤ ਨਹੀਂ ਹੁੰਦੀ।
    ਸੰਧੂ ਅੰਮਿ੍ਤ ✍️

  • @RamandeepKaur-im3cw
    @RamandeepKaur-im3cw Před 6 měsíci +14

    Bhut asha song explains all the feelings of girl😢❤

  • @guribhangu1594
    @guribhangu1594 Před 5 měsíci +4

    ਤੈਨੂੰ ਜਿੱਤ ਵੀ ਸਕਦੇ ਨਾ, ਮੁੱਲ ਲੈ ਵੀ ਹੁੰਦਾ ਨੀ ਬਹੁਤ ਸੋਹਣਾ ਲਿਖਿਆ

  • @avtara3663
    @avtara3663 Před dnem

    Kya baat ee babe sakoon jeha aa jnda gana sun ke😊

  • @ranjitkhehra5454
    @ranjitkhehra5454 Před 6 měsíci +3

    ਬਾਹਲੀ ਸ਼ਿੱਦਤ ਨਾਲ ਲਿਖੀਆਂ ਤੇ ਗਾ ਕਿ ਮੋਤੀ ਪਰੋ ਦਿੱਤੇ ਨੇ
    ਹਰ ਵਾਰੀ ਜ਼ਿਕਰ ਪੰਜਾਬ ਦਾ ਬਾਕਮਾਲ ਐ ।
    ਜਿਉਂਦਾ ਵੱਸਦਾ ਰਹੇ ਮੇਰਾ ਪੰਜਾਬ

  • @sitarani538
    @sitarani538 Před 6 měsíci +7

    ਸੱਚੀ ਤੂੰ ਨਹੀ ਗਿਆ ਤੇਰੇ ਨਾਲ ਮੇਰੇ ਹਾਸੇ ਵੀ ਗੇ ਚਲੇ ਕੋਈ ਨੀ ਪੁਸ਼ ਦਾ ਹਾਲ ਚਾਲ ਚੁੱਪ ਵਿਚ ਦਿਨ ਬੀਤ ਜੰਦਾ ਤੇ ਸੋਚ ਵਿਚ ਰਾਤ 😢😢😢😢😢😢

  • @shamindersinghbam9324
    @shamindersinghbam9324 Před 6 měsíci +4

    Apni umer tu vadhke likhda bai pavitar..❤❤

  • @user-wk6ck8oe2i
    @user-wk6ck8oe2i Před 7 měsíci +3

    very nice song veera 👍👍👍👍waheguru ji tohanu tarakeaa bakshan

  • @MonikaHammi
    @MonikaHammi Před 3 měsíci +3

    Yaar plz eda di song nu motivate krea kro bhut jada heart nu touch karr jan bala song aa 😢😢

  • @butadhurkot3116
    @butadhurkot3116 Před 6 měsíci +3

    Bhut shona song aa bhut kush jaad kra dita.

  • @rohitdhiman5123
    @rohitdhiman5123 Před 6 měsíci +2

    ਯਰ ਗਾਣਾ ਲਿਖਿਆ ਵੀ ਤੇ ਗਾਇਆ ਵੀ ਬਹੁਤ ਵਧਿਆ , ਆਖਰੀ ਪਹਿਰਾ ਤਾ ਬਾਹਲਾ ਹੀ ਸੋਹਣਾ

  • @gurcharansingh1354
    @gurcharansingh1354 Před 6 měsíci +5

    ਬਾ - ਕਮਾਲ ਲਿਖਤ 👌❤️

  • @AnureetKaur-ls4fg
    @AnureetKaur-ls4fg Před 4 měsíci +7

    Menu lgda eh song mere ly bnea , kyo k my husband is soldier 😢😊

  • @jaskomalpreetkaur4260
    @jaskomalpreetkaur4260 Před 2 měsíci +1

    Very nice song 💯💯❤❤❤

  • @bahalsingh7654
    @bahalsingh7654 Před 7 měsíci +2

    ਬਹੁਤ ਸੋਹਣਾ ਲਿਖਿਆ ਬਾਈ ਅੋਥੇ ਪੰਜਾਬ ਨੀ ਹੋਣਾ

  • @GurjinderKaur-cm1og
    @GurjinderKaur-cm1og Před 6 měsíci +2

    Boht ਸੋਹਣਾ ਗੀਤ ਆ

  • @KulwinderKaur-ow7xm
    @KulwinderKaur-ow7xm Před 6 měsíci +2

    Gaint song very very very nice ji ghot ghaint song a wah ji Kamal da gana ha

  • @shimlasingh5044
    @shimlasingh5044 Před 6 měsíci +8

    ਬਾਕਮਾਲ ਬਾਈ❤❤❤❤

  • @KewalSingh-lu6ok
    @KewalSingh-lu6ok Před měsícem +1

    Thank you so much Paviter bhaji... lots of love from uk

  • @inderKaur-pn2lw
    @inderKaur-pn2lw Před 5 měsíci +2

    Tenu jitt v skde na mull lai v hunda ni......tu ki aiyn mere li metho keh v hunda ni 🥺

  • @punjabisuits3076
    @punjabisuits3076 Před 5 měsíci +4

    So beautiful voice and song ❤️😢😢😢😢

  • @Desifitness-ex4kf
    @Desifitness-ex4kf Před 5 měsíci +4

    Touching to heart this song 😢

  • @user-pl5eu6hz3n
    @user-pl5eu6hz3n Před 6 měsíci +3

    Bhout vadia veer g
    Baba g always bless you

  • @navneetkaur7709
    @navneetkaur7709 Před 6 měsíci +3

    ਸ਼ਾਨਦਾਰ! ਜੁਗ ਜੁਗ ਜੀੳ!

  • @Mandeep_77735
    @Mandeep_77735 Před 7 dny +1

    ❤🙃📌💯

  • @harpinderbrar342
    @harpinderbrar342 Před 6 měsíci +3

    Sohna gana bai 👌🏻

  • @anm9078
    @anm9078 Před 2 měsíci +1

    Nice vere 👌👌👌

  • @balwinderkaur9729
    @balwinderkaur9729 Před 6 měsíci +3

    ਬਹੁਤ ਬਹੁਤ ਵਧੀਆ❤❤❤

  • @AmandeepkaurAmandeepKaur-jf3pl
    @AmandeepkaurAmandeepKaur-jf3pl Před 6 měsíci +3

    ❤️👌 likhat kmal aa jatta❤️

  • @sandeepkaur6405
    @sandeepkaur6405 Před 6 měsíci +2

    Bus kuj khn nu haini bhut sohna song ❤

  • @HappySingh-sq5di
    @HappySingh-sq5di Před 7 měsíci +3

    Bahut ghaint song hunde aa paviter veer de sare

  • @Komal_pb13
    @Komal_pb13 Před 7 měsíci +3

    ♥️ love pavitar lassoi

  • @Arman8285
    @Arman8285 Před 6 měsíci +1

    ਤੈਨੂੰ ਜਿੱਤ ਵੀ ਸਕਦੇ ਨਾ ਮੂਲ ਲੈ ਵੀ ਹੁੰਦਾ ਨੀ❤❤❤😊

  • @rattunaresh9820
    @rattunaresh9820 Před měsícem

    ਨਾ ਜਖ਼ਮ ਭਰੇ,ਨਾ ਸ਼ਰਾਬ ਸਹਾਰਾ ਹੋਈ,ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋਈ ..ਰੱਤੂ

  • @user-ys9nf3ch8x
    @user-ys9nf3ch8x Před 6 měsíci +2

    Bhutt piyara song veere girls diyea feeling emotions nu kina feel krkr likhiya

  • @preetbadboy1846
    @preetbadboy1846 Před 2 měsíci +1

    It's my favorite song ❣️😢

  • @jagtarsandhu5869
    @jagtarsandhu5869 Před 3 měsíci +1

    Nyc song ❤❤❤

  • @user-ky4sf4vf2f
    @user-ky4sf4vf2f Před měsícem

    Samj ni aunde ee song m kini var sun le aa same edd hundaa mere nal.jeme meri feelings likhi aa hon

  • @navneetkaur5615
    @navneetkaur5615 Před 5 měsíci +1

    Bina sabara toh dss ve sde ki palle aw❤

  • @sangharajji6452
    @sangharajji6452 Před 3 měsíci +1

    bhut vdia veer ❤❤❤

  • @user-xk8or7kh1u
    @user-xk8or7kh1u Před měsícem

    Bht nice ji

  • @priyakaur5522
    @priyakaur5522 Před 4 měsíci +2

    I feel this song 🥺🥺 osm song....❤❤❤

  • @user-xk8or7kh1u
    @user-xk8or7kh1u Před měsícem

    Meria saaria feeing aa es gaane ch

  • @gursharansingh3286
    @gursharansingh3286 Před 5 měsíci +1

    Bahut HI vadhea bai ❤❤

  • @sandeepsingh-ls8xk
    @sandeepsingh-ls8xk Před 3 měsíci +1

    dil nu lagan walia lines

  • @jogitamehmi1303
    @jogitamehmi1303 Před 5 měsíci +3

    Heart touching 🎵 🎶

  • @charnjeetkaur615
    @charnjeetkaur615 Před 2 měsíci +1

    ਲੱਸੋਈ

  • @sukhpreetkaur8146
    @sukhpreetkaur8146 Před 7 měsíci +4

    No words🌸

  • @suniara.07
    @suniara.07 Před 3 měsíci +1

    duniya samne me:😁😂☺😊
    ;;
    ;;
    alone:😔☹😟😫😩🥺😭🤐

  • @PrabKumar-iy9ku
    @PrabKumar-iy9ku Před 2 měsíci

    Saade ta Repeated chal reha ❤❤❤❤❤❤

  • @user-or5xl1by1n
    @user-or5xl1by1n Před 5 měsíci +2

    Nice song ❤

  • @user-hk9cg1hx6q
    @user-hk9cg1hx6q Před 7 měsíci +4

    Great song of 2023 🎉

  • @Hellomusic0786
    @Hellomusic0786 Před 7 měsíci +2

    #justiceforsidhumoosewala 🥀💔

  • @navindersingh8245
    @navindersingh8245 Před měsícem

    nice song bro

  • @Lovesandhu746
    @Lovesandhu746 Před 2 měsíci

    I have no words about this song❤schi bda sohne lyrics ND voice ❤c

  • @9cjatindersinghtiwanarolln259
    @9cjatindersinghtiwanarolln259 Před 7 měsíci +1

    Sira ❤

  • @RamanGill-ms1gc
    @RamanGill-ms1gc Před 7 měsíci +1

    Punjab wagrea v......❤️❤️

  • @ronkikg3419
    @ronkikg3419 Před 5 měsíci +2

    Ameging song❤❤❤❤❤

  • @JaspreetKaur-tn6qm
    @JaspreetKaur-tn6qm Před 6 měsíci +1

    Bught nice song aa 😢❤❤❤

  • @navjotsohi1916
    @navjotsohi1916 Před 25 dny

    Very nice ❤

  • @SandeepKaur-wu4mm
    @SandeepKaur-wu4mm Před 21 dnem

    All time fav❤

  • @gaggilassoi
    @gaggilassoi Před 7 měsíci +2

    Bahut sohna ❤

  • @user-jz1pq3qz3l
    @user-jz1pq3qz3l Před 2 měsíci

    Kya likhya baba ji sachi roh kaad liye veer

  • @sukhjindersingh01
    @sukhjindersingh01 Před 2 měsíci

    Nice song ❤❤❤ Instagram real dekh k aaya ❣️❣️❣️

  • @sardarjisardarsaab832
    @sardarjisardarsaab832 Před 6 měsíci

  • @navjotpurewal2406
    @navjotpurewal2406 Před 7 měsíci +2

    No words veer ji😊

  • @user-jm3kh9sf5x
    @user-jm3kh9sf5x Před 3 měsíci +1

    Very nice 👌👌

  • @akashpreetsingh7178
    @akashpreetsingh7178 Před 4 měsíci

    Bahut ghant song veer g❤

  • @user-yz1ph3ok3z
    @user-yz1ph3ok3z Před 6 měsíci +3

    👌👌👌❤❤

  • @user-dx1cs3xr6g
    @user-dx1cs3xr6g Před 4 měsíci

    Kya end song gaaya mere bhai tu jma he end ty end krwata pvitar y tusi ❤❤❤❤❤❤❤

  • @PardeepSingh-ve8rr
    @PardeepSingh-ve8rr Před 7 měsíci +1

    Sira ji❤❤❤❤❤❤

  • @amanbali6105
    @amanbali6105 Před 3 měsíci +1

    Ki likhta zalima 💔💔

  • @LovepreetBhakna-sp3jr
    @LovepreetBhakna-sp3jr Před 4 měsíci

    Siraa song bai

  • @HarpreetKaur-gf9kl
    @HarpreetKaur-gf9kl Před 7 měsíci +2

    Very good 👍

  • @user-yv2pr1dl5r
    @user-yv2pr1dl5r Před 4 měsíci

    BHT acha lgaa

  • @sarbjeetsingh1324
    @sarbjeetsingh1324 Před 6 měsíci +2

    ♥️♥️♥️

  • @muskan.misu2405
    @muskan.misu2405 Před 7 měsíci +2

    Awesome song❤❤❤❤❤❤🎉🎉🎉🎉🎉🎉

  • @KamalBhullar-uz8nz
    @KamalBhullar-uz8nz Před 2 měsíci

    Bai video kado poni song Di bhot ghaint song aa bai video vekhan nu Dil Karda vai yr ❤❤❤❤