Sukoon (Official Song) Rajvir Jawanda | Singhjeet | G Guri | New Punjabi Song 2023

Sdílet
Vložit
  • čas přidán 18. 11. 2023
  • Rajvir Jawanda Presents a new Punjabi song, "Sukoon." Indulge in the serenity of love with "Sukoon," the latest Punjabi romantic masterpiece by the soulful voice of Rajvir Jawanda. Immerse yourself in the tranquil melodies crafted by the talented G Guri, while Singhjeet weaves poetic lyrics that beautifully describe the blissful moments shared between two hearts.
    "Sukoon," meaning peace, serves as the perfect depiction of the tranquility found in the presence of a beloved. Rajvir Jawanda's emotive rendition adds depth to the heartfelt lyrics, making this song a soul-stirring experience for every listener.
    🎼This is the official CZcams Label Channel of Punjabi Singer and actor "Rajvir Jawanda."
    Stay tuned for the latest updates by subscribing to my official CZcams channel for upcoming songs
    bit.ly/2CMOvcNRajvirJawanda
    ✔Sukoon Song Credits:
    ✔Song: Sukoon
    ✔Singer: Rajvir Jawanda
    ✔Lyrics: Singhjeet
    ✔Music: G Guri
    ✔Label - Rajvir Jawanda
    ✔Promotion: JSMG Digital
    👉🏻Experience the magic of the Punjabi track "Sukoon" as it resonates across all online platforms. The link is mentioned below. Click the link and enjoy the "Sukoon" Song.
    🎶Spotify: open.spotify.com/track/3XOKaY...
    🎶JioSaavn: www.jiosaavn.com/song/sukoon/...
    🎶Wynk Music: wynk.in/u/aa6yQfInC
    🎶CZcams: • Sukoon (Official Song)...
    🎶CZcams Music: / watch
    🎶Apple Music: music.apple.com/us/album/suko...
    🎶Amazon Music: music.amazon.in/albums/B0CN3J...
    🎶Gaana: gaana.com/song/sukoon-133
    👉🏻Enjoy And Stay Connected With Artist || RAJVIR JAWANDA
    🔴Instagram: / rajvirjawandaofficial
    🔵Facebook: / rajvirjawandaofficial
    🟡Snapchat: / rajvirjawanda
  • Hudba

Komentáře • 9K

  • @AzaadSoch9192
    @AzaadSoch9192 Před 6 měsíci +100

    ਮੈਂ ਤਾਂ ਅੱਜ ਸਵੇਰੇ ਸਵੇਰੇ 20 25 ਵਾਰ ਸੁਣ ਲਿਆ ਮਿਤੀ 5 ਮਹੀਨਾ 12 ਆ 6 ਵਜੇ ਦਾ ਚਲ ਰਿਹਾ 😊😊😊 ਸੱਚ ਵਿੱਚ ਸਕੂਨ ਮਿਲਦਾ ਗੀਤ ਸੁਣ ਕੇ ਵਾਹ ਬਾਈ ਲਿੱਖਣ ਵਾਲੇ ਜੀਤ ਬਾਈ ਤੇ ਰਾਜਵੀਰ ਨਜ਼ਾਰਾ ਆ ਗਿਆ ਜੀਉਂਦੇ ਰਹੋ ❤❤❤

  • @karamjeetkaur9255
    @karamjeetkaur9255 Před 6 měsíci +209

    ਮੇਰੀ ਰੂਹ ਦੇ ਪਰੋਣੇਆ ❤ ਬਹੁਤ ਵਧੀਆ ਬੋਲ। ਗਾਉਣ ਤੇ ਲਿਖਣ ਵਾਲੇ ਦੋਵਾਂ ਨੂੰ ਵਾਹਿਗੁਰੂ ਤਰੱਕੀਆਂ ਬਖਸ਼ਣ।

  • @bindugarg6905
    @bindugarg6905 Před 4 měsíci +23

    Ena sohna geet...jdo da sunea..hun tk repeat chl reha daily pta ni kini k vari sundia..jini vari v sundia ..dvara dvara sunn nu dil krda

  • @dhindsagamerz2155
    @dhindsagamerz2155 Před 3 měsíci +7

    ਬਹੁਤ ਹੀ ਸੋਹਣਾ ਗੀਤ
    ਵਾਰ ਵਾਰ ਸੁਨਣ ਵਾਲਾ
    ਤੇ ਜਿਨਾ ਸੋਹਣਾ ਲਿਖਿਆ ਉਸਤੋ ਵਧੀਆ ਜਵੰਧੇ ਵੀਰ ਨੇ ਗਾਇਆ ਤੇ
    ਹਰ਼ਸ਼ਪ੍ਰੀਤ ਤੇ ਸਤਵੰਤ ਕੌਰ ਦੀ ਐਕਟਿੰਗ ਵੀ ਬਹੁਤ ਸੋਹਣੀ
    ਸਹੀ ਮਾਅਨਿਆ ਚ ਹਰਸ਼ਪ੍ਰੀਤ ਲਈ ਹੀ ਸੀ ਏਹ
    ਗੀਤ
    ਸ਼ਾਲਾ
    ਸਾਡੀ SHO ਭੈਣ ਏਸੇ ਤਰਾ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੀ ਰਹੇ

  • @jaggalikharitopic
    @jaggalikharitopic Před 6 měsíci +417

    ਬਹੁਤ ਸੋਹਣਾ ਗੀਤ ਲਿਖਿਆ ਸਿੰਘ ਜੀਤ ਬਾਈ ਨੇ ❤ ਰਾਜਵੀਰ ਜਵੰਦਾ ਬਾਈ ਨੇ ਗਾਇਆ 😘👌 ਜਿਵੇਂ ਧਾਗੇ ਚ ਮੋਤੀ ਪਰੋਏ ਹੁੰਦੇ ਨੇ ❤ ਸਕੂਨ ਮਿਲਦਾ ਏਹੋ ਜੇ ਗੀਤ ਸੁਣਕੇ 🥀😘👌ਕੌਣ ਸਹਿਮਤ ਆ ਇਸ ਗੱਲ ਨਾਲ ❤

    • @vickyvickysingh6983
      @vickyvickysingh6983 Před 6 měsíci +3

      NYC song

    • @AnilKumar-mu9xh
      @AnilKumar-mu9xh Před 5 měsíci +7

      Thik kaha tusi ,lovely song

    • @tondy4447
      @tondy4447 Před 5 měsíci +2

      ❤❤❤❤

    • @tondy4447
      @tondy4447 Před 5 měsíci +2

      Right ❤❤❤❤

    • @KuldeepSingh-gm6mi
      @KuldeepSingh-gm6mi Před 5 měsíci +1

      ❤❤❤❤❤❤ Love you so much brother 💘💘💘💘 sachiyo sakoon mildaa sun ke waheguru ji tuhaaanu hamesha khush rakhe 🎉🎉🎉🎉🎉🎉🎉🎉🎉🎉🎉🎉🎉

  • @bahadarsingh40
    @bahadarsingh40 Před 6 měsíci +95

    ਜਿਉਂਦਾ ਰਹਿ ਛੋਟੇ ਵੀਰ ਰੱਬ ਤੈਨੂੰ ਲੰਬੀ ਉਮਰ ਬਖਸ਼ੇ ਬਹੁਤ ਸੋਹਣਾ ਗੀਤ ਗਾਇਆ ਦੋ ਦਿਨ ਤੋਂ ਲਗਾਤਾਰ ਸੁਣ ਰਿਹਾ 🎈🎈🎈🙏

  • @AVTARSINGH-wr5wr
    @AVTARSINGH-wr5wr Před 18 hodinami +2

    2024 ਚ ਕੋਣ ਕੋਣ ਸੁਣ ਰਿਹਾ

  • @mehalsinghdhadrian9753
    @mehalsinghdhadrian9753 Před měsícem +2

    ਸਕੂਨ ਤੋਂ ਵੱਡੀ ਕੋਈ ਦੌਲਤ ਨਹੀਂ, ਬਹੁਤ ਹੀ ਸੋਹਣੀ ਲਿਖਤ ਹੈ,ਗਾਓਣ ਵਾਲੇ ਵੀਰ ਜਵੰਦਾ ਜੀ ਨੇ ਗੀਤ ਦੇ ਲਿਖੇ ਇੱਕ ਸ਼ਬਦ ਨਾਲ ਪੂਰਾ ਇਨਸਾਫ ਕੀਤਾ ਹੈ ਜੀ 👍

  • @jasskaur7384
    @jasskaur7384 Před 5 měsíci +84

    ਰਾਜਵੀਰ ਸਿਰ ਲਗਦਾ song ਤੁਹਾਡੇ ਲਈ ਬਣਿਆ ❤❤ ਕਿਆ ਬਕਮਾਲ ਗਯਾ ਤੇ ਲਿਖ❤❤ ਬੁਹਤ ਸੋਹਣੀ ਕਲਮ ਜਿਸਨੇ ਸਭ ਦੀਆ ਰੂਹਾਂ ਨੂੰ ਸਕੂਨ ਦਿੱਤਾ ਵਾਹਿਗੁਰੂ ਓਹਨਾ ਨੂੰ ਸਕੂਨ ਵਿਚ ਰੱਖੀ❤❤❤

  • @diljitgill4339
    @diljitgill4339 Před 6 měsíci +83

    ਜਿੰਦਾ ਵਸਦਾ ਰਹ ਸਿੰਘ ਜੀਤ ਚੈਨਕੋਯੀਆਂ ਜਿਸ ਨੇ ਗੀਤ ਲਿਖਿਆ
    ਤੇ ਰਾਜਵੀਰ ਬਾਈ ਜੀ ਦੀ ਆਵਾਜ ਤਾ ਬਹੁਤ ਸੋਹਣੀ ਆ ਬਾਈ ਜੀ ਕੀ ਲਿਖ ਤਾ ਤੇ ਕੀ ਗਾ ਤਾ ਵਾਰ ਵਾਰ ਸੁਣੀ ਜਾਨ ਨੂੰ ਦਿਲ ਕਰਦਾ ❤❤❤❤❤❤❤❤❤❤

  • @fiverivers1669
    @fiverivers1669 Před 4 měsíci +16

    ਵਾਕਿਆ ਹੀ ਮਨ ਨੂੰ skoon
    Milda ਹੈ ਜੀ ਕਰਦਾ ਹੈ ਅੱਖਾਂ ਬੰਦ ਕਰਕੇ sunde ਹੀ jayiye

  • @yogeshwarrathour5959
    @yogeshwarrathour5959 Před 3 měsíci +7

    ਇਹ ਵੀ ਤਾਂ ਅੱਜ ਦੇ ਯੁੱਗ ਦਾ ਗੀਤ ਹੈ ਕਿਨਾ ਵਧੀਆ ਹੈ ਲਿਖਣ ਵਾਲੇ ਨੇ ਕਿਨਾਂ ਵਧੀਆ ਲਿਖਿਆ ਹੈ ਤੇ ਗਾਉਣ ਵਾਲੇ ਨੇ ਕਿਨਾਂ ਵਧੀਆ ਗਾਈਆਂ ਹੈ ਜ਼ਰੂਰੀ ਨਹੀਂ ਹੈ ਚਕਮੇ ਜਾ ਫੁੱਟ ਜਾ ਹਥਿਆਰ ਪ੍ਰਮੋਟ ਕਰਨਾ ਜਾਂ ਭੜਕਾਉਣ ਵਾਲੇ ਗੀਤ ਹੀ ਚੱਲਦੇ ਨੇ ਚੰਗੀ ਚੀਜ਼ ਨੇ ਤਾਂ ਵਧੀਆ ਹੀ ਰਹਿਣਾ ਹੈ

  • @malwaboyvlogs5509
    @malwaboyvlogs5509 Před 6 měsíci +4500

    ਲਿਖਣ ਗਾਉਣ ਆਲੇ ਦੇ ਹੱਥ ਚੁੰਮ ਲਾ, ਵਾ ਕਮਾਲ ਵਾ ਕਮਾਲ,, ਅੱਕੇ ਪਏ ਸੀ, ਮਾਰ ਧਾੜ ਆਲੇ ਗੀਤ ਸੁਣ ਸੁਣ 🌹🌹🌹❤️❤️

  • @sandeepSandeep-nk5zr
    @sandeepSandeep-nk5zr Před 6 měsíci +71

    ਵੀਰੇ ਵਾਹਿਗੁਰੂ ਜੀ ਬਹੁਤ ਬਹੁਤ ਤਰੱਕੀਆਂ ਬਖਸ਼ਣ ਤੁਹਾਨੂੰ ਗਾਣਾ ਸੁਣ ਸੁਣ ਕੇ ਦਿਲ ਨੀ ਰੱਜ ਦਾ ਸੱਚੀਂ ਬਹੁਤ ਸਕੂਨ ਮਿਲਦਾ ਗਾਣਾ ਸੁਣ ਕੇ very very nice ❤❤❤❤❤❤❤❤❤❤❤❤

    • @RajwinderSingh-pt7uh
      @RajwinderSingh-pt7uh Před 6 měsíci

      🌟💚🌟🌟💚🌟💙🌟
      🌟💚💚💚💚🌟💚🌟
      🌟💚🌟🌟💚🌟💚🌟
      💟💞👍👍👍👍👍👌

  • @BaljeetSingh-wd2yt
    @BaljeetSingh-wd2yt Před 2 měsíci +3

    ਗੀਤ ਸੁਣ ਕੇ ਸਕੂਨ ਮਿਲਦਾ ਇਸ ਗੀਤ ਦੀ ਵੀਡੀਓ ਵੇਖਣ ਲਈ ਉਤਸ਼ਾਹਿਤ ਹਾਂ ਵੀਰ ਜਾਵੰਦਾ ਜੀ 🙏

  • @ajaykumarmeena6261
    @ajaykumarmeena6261 Před 3 měsíci +31

    Es Song Nu Sukr Sacchi Me Dil De Sukoon Hi Milda Hai ❤😊

  • @balbirboharaja7113
    @balbirboharaja7113 Před 6 měsíci +88

    ਰੂਹ ਨੂੰ ਸਕੂਨ ਮਿਲਿਆ ਹੈ ਰਾਜਵੀਰ ਜਵੰਧਾ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਹੋਰ ਵੀ ਸੋਹਣਾ ਲਿਖਣ ਤੇ ਗਾਉਣ ਦਾ ਬਲ ਬਖਸ਼ਣ ਹਮੇਸ਼ਾ ਚੜਦੀ ਕਲਾ ਰਹੋ

    • @mandeepsidhu55
      @mandeepsidhu55 Před 6 měsíci +1

      Fr thoda waheguru fudu c jehda bani likh gya ...gaane likhne chahiye the...skoon k liye thode😂

  • @VikramSingh-yw2su
    @VikramSingh-yw2su Před 6 měsíci +47

    ਗਾਣੇ ਦੀ ਹਰ ਲਾਈਨ ਵਿਚ ਸੁਕੂਨ ਆ 🥰 ਪਹਿਲੀ ਵਾਰ ਸੁਣਿਆ ਤਾ ਆਪਣੇ ਆਪ ਅੱਖਾਂ ਬੰਦ ਹੋਗੀਆਂ ❤️😊

  • @GurmanDeol-ph5vj
    @GurmanDeol-ph5vj Před 2 měsíci +1

    ਬਹੁਤ ਸੋਹਣਾ ਗੀਤ ਵਾਰ ਵਾਰ ਸੁਨਣ ਨੂੰ ਦਿਲ ਕਰਦਾ ਵਾਕਿਆ ਹੀ ਸਕੂਨ ਮਿਲਦਾ ਗੀਤ ਸੁਣ ਕੇ keep it up ਵਾਹਿਗੁਰੂ ਮੇਹਰ ਰੱਖਣ ਜੀ 🙏

  • @gurpreet3053
    @gurpreet3053 Před 6 měsíci +1089

    ਅੱਜ 12 ਦਿਨ ਵਿੱਚ 1 M Views , ਐਨਾ ਸੋਹਣਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ, ਇਥੋਂ ਪਤਾ ਲਗਦਾ ਲੋਕਾਂ ਨੂੰ ਗੰਦ ਤੇ ਬਕਵਾਸ ਸੁਣਨ ਦੀ ਆਦਤ ਪੈ ਗਈ ਹੈ,ਇਸ ਤਰਾ ਦੇ ਸੋਹਣੇ ਗੀਤ ਜਨਤਾ ਦੀ ਸੋਚ ਤੋਂ ਪਰੇ ਨੇ

  • @PritpalSingh-dn2kp
    @PritpalSingh-dn2kp Před 2 měsíci +3

    ਬਹੁਤ ਵਧੀਆ ਗੀਤ ਗਾਏ ਜੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @LaddySingh-xo9cc
    @LaddySingh-xo9cc Před 6 dny +4

    Bahut vadiya veere

  • @ranjeetkaur1260
    @ranjeetkaur1260 Před 6 měsíci +182

    ਬਹੁਤ ਵਧੀਆ ਗਾਣਾ ਜੀ ਗੁਰੂ 🙏ਮੇਹਰ ਕਰੇ ਦਿਲ❤ਨੂੰ ਬਹੁਤ ਸਕੂਨ ਮਿਲਿਆ ਜੀ ਗਾਣਾ ਸੁਣ ਕੇ 👍👌

  • @yusif6298
    @yusif6298 Před 5 měsíci +100

    ਅੱਜ ਕੱਲ ਇਸ ਤਰਾਂ ਦੇ ਗੀਤ ਕੋਈ ਸੁਣਦਾ ਨਹੀਂ ਫੇਰ ਵੀ ਜਵੰਦਾ ਬਾਈ ਨੇ ਗੀਤ ਗਾਇਆ ਤੇ ਲੋਕਾਂ ਨੂੰ ਸੁਣਨ ਲਈ ਮਜਬੂਰ ਕੀਤਾ ਸਲਾਮ ਆ ਬਾਈ ਤੈਨੂੰ ਬਹੁਤ ਬਹੁਤ ਸੋਹਣਾ ਗੀਤ ਗਾਇਆ ਵੀ ਤੇ ਲਿਖਿਆ ਵੀ ਬਹੁਤ ਸੋਹਣਾ 🙏🙏👍👍😘

  • @ManjitSingh-mn9qu
    @ManjitSingh-mn9qu Před 3 měsíci +9

    ਸੋਹਣੇ, ਮਿੱਠੇ ਗੀਤ ਮੁਦਤਾਂ ਬਾਅਦ ਸੁਣਨ ਨੂੰ ਮਿਲਦੇ ਨੇ। ਬੜਾ ਪਿਆਰਾ ਛੋਟਾ ਵੀਰ ਜਵੰਦਾ। ਵੀਰ ਲਈ ❤❤

  • @krishan9531
    @krishan9531 Před 4 měsíci +6

    Rajveer bei ji nice song Tara song din raat sundy ah baba tanu buladiah Tay rakhy

  • @ParminderSingh-kt4lb
    @ParminderSingh-kt4lb Před 6 měsíci +113

    ਬਹੁਤ ਹੀ ਅੱਛੇ ਬੋਲ ਉਸਤੋਂ ਵੀ ਅੱਛਾ ਗਾ ਕੇ ਬੋਲਾਂ ਵਿੱਚ ਜਾਨ ਪਾ ਦਿੱਤੀ ਵੀਰ ਨੇ.. 💐💐

  • @BahadurSingh-sb1qe
    @BahadurSingh-sb1qe Před 6 měsíci +286

    ਜਿਵੇਂ ਬਾਈ ਹਰਜੀਤ ਹਰਮਨ ਦਾ ਗੀਤ 2:25 ਸੱਜਣ ਮਿਲਾ ਦੇ ਰੱਬਾ ਸੁਣ ਕੇ ਸਕੂਨ ਆਉਂਦਾ ਸੀ ਅੱਜ ਕਈ ਸਾਲਾਂ ਬਾਅਦ ਬਾਈ ਰਾਜਵੀਰ ਜਵੰਦੇ ਦਾ ਗੀਤ ਸੁਣ ਕੇ ਸੱਚੀ ਸਕੂਨ ਆਉਂਦਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

    • @panjab877
      @panjab877 Před 6 měsíci +7

      ਸੁਣਨ ਤੋਂ ਪਹਿਲਾਂ ਮੈਨੂੰ ਵੀ ਇਹੀ ਲੱਗਿਆ ਸੀ ਕਿ ਹਰਜੀਤ ਹਰਮਨ ਦਾ ਗਾਣਾ।

    • @lovve111
      @lovve111 Před 6 měsíci +1

      shi keha bai

    • @lovve111
      @lovve111 Před 6 měsíci +2

      harjit harman bai lagda zma

    • @wahegurujikhalsawaheguruji1748
      @wahegurujikhalsawaheguruji1748 Před 6 měsíci +2

      Y mai a song sun k Harjit Harman da song hi sunya same a feling

    • @Tajinderpalsingh-ic7ut
      @Tajinderpalsingh-ic7ut Před 6 měsíci +1

      Hanji Mai v ehi khenda c

  • @deeprall4977
    @deeprall4977 Před 7 dny +1

    ਸੱਚੀਂ ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ

  • @manpreetsharma355
    @manpreetsharma355 Před 2 měsíci +6

    ਗੀਤ ਸੁਣ ਕੇ ਵੀ ਸਕੂਨ ਮਿਲ ਜਾਂਦਾ ਜਵੰਧਾ ਸਾਬ

  • @manrajrai9001
    @manrajrai9001 Před 6 měsíci +247

    ਰੂਹ ਨੂੰ ਸਕੂਨ ਮਿਲਦਾ ਹੈ ਗਾਣਾ ਸੁਣ ਕੇ ਆਵਾਜ਼ ਬੁਹਤ ਸੋਹਣੀ ਹੈ 🙏 ਵੀਰ ਜੀ ਆਪ ਤੇ ਵਹਿਗੁਰੂ ਜੀ ਮੇਹਰ ਕਰਨ 🙏

    • @DUGGAN2911
      @DUGGAN2911 Před 6 měsíci

      sahi gal ji

    • @mandeepsidhu55
      @mandeepsidhu55 Před 6 měsíci

      Acha gurbani sun k ni milda sakoon ???😂😂😂 Oh fudua lyi likhi Aa fer ?? Ya fr guru fudu c jehde gaane ni likh k gye thode skoon lyi😂😂😂

    • @user-xu7dy3hm3f
      @user-xu7dy3hm3f Před 6 měsíci

      Waheguru ji Mehar kre

    • @NishaKaur-ui1rl
      @NishaKaur-ui1rl Před 6 měsíci

      ​@@mandeepsidhu55 apne guru lyi ta words sahi bolo

    • @mandeepsidhu55
      @mandeepsidhu55 Před 6 měsíci

      @@NishaKaur-ui1rl mera ni aa

  • @AvleenVlog
    @AvleenVlog Před 6 měsíci +159

    ਰੂਹ ਖੁਸ਼ ਹੋ ਗਈ ਸੁਣਕੇ ,,, ਲਾਜਵਾਬ ਬੋਲ ਤੇ ਆਵਾਜ਼,,,,, ਜੁਗ ਜੁਗ ਜਿਉ

    • @UrmilaInsan-ir1rp
      @UrmilaInsan-ir1rp Před 3 měsíci +1

      Whoah😅😅😅😅😅😅😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊uuuuuuuuuuuuuuuuuuuuuuuuuuu😢😮😮😮😮😮😮😮😮😮😮😮😮😮😮😮😮😮😮😮😮😮😅😅😮😮😮😮😮😮😮😮😅

  • @SimarjitKaur-qo2or
    @SimarjitKaur-qo2or Před 4 měsíci +3

    ਸੱਚੀ ਦਸਾ ਇਹ ਗਾਣਾ ਸੁਣ ਕੇ ਸਕੂਨ ਮਿਲ ਗਿਆ ❤️❤️❤️

  • @satnamdhiman5537
    @satnamdhiman5537 Před 2 měsíci +7

    Mere mummy nu eh song sun k bht sukoon milia ❤

  • @sharanjeet3954
    @sharanjeet3954 Před 6 měsíci +40

    ਬਹੁਤ ਸੋਹਣਾ ਗੀਤ ਗਾਇਆ ਰਾਜਵੀਰ ਵੀਰ ਨੇ ਤੇ ਬਹੁਤ ਸੋਹਣਾ ਲਿਖਿਆ ਸਿੰਘਜੀਤ ਵੀਰ ਨੇ ❤❤

  • @YuvrajSingh-rc7lz
    @YuvrajSingh-rc7lz Před 6 měsíci +125

    ਬਹੁਤ ਸੋਹਣਾ ਗਾਇਆ ਹੈ ਪਾਜੀ ਤੁਹਾਡੀ ਆਵਾਜ਼ ਵਿੱਚ ਹੀ ਬਹੁਤ ਸਕੂਨ ਹੈ ਵਾਹਿਗੁਰੂ ਜੀ ਮੇਹਰ ਕਰਨ ❤❤❤❤❤❤❤❤

    • @mandeepsidhu55
      @mandeepsidhu55 Před 6 měsíci +4

      Shi aa thode fudu waheguru nu song likhne chahiye the bani ki jgh ...jb tum logo ko skoon esme milta h 😂😂😂

    • @kawalnoorsingh9122
      @kawalnoorsingh9122 Před 5 měsíci

      @@mandeepsidhu55 bc ki matlab tera

  • @rksandhawalia7653
    @rksandhawalia7653 Před 4 měsíci +7

    ਬਹੁਤ ਵਦੀਆ ਜੀ ਮਾਲਕਾਂ ਤਰੱਕੀਆਂ ਦੇਣਾ

  • @user-sg3ub5gn3b
    @user-sg3ub5gn3b Před 3 měsíci +1

    ਬਹੁਤ ਸੋਹਣਾ ਗਾਇਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਆ ❤❤❤❤❤❤❤❤❤ਸਕੂਨ ਮਿਲਦਾ ਆ ਸੁੱਕਣੇ ਦਿਲ ਨੂੰ

  • @kaursingh9400
    @kaursingh9400 Před 5 měsíci +67

    ਵਾਹਿਗੁਰੂ ਨੇ ਮੈਨੂੰ ਬਹੁਤ ਪਿਆਰਾ ਸਾਥੀ ਦਿੱਤਾ, ਇਸ ਗੀਤ ਨੂੰ ਸੁਣ ਕੇ ਲੱਗਦਾ ਜਿਵੇਂ ਮੇਰੇ ਲਈ ਲਿਖਿਆ ਹੋਵੇ ਸੱਚੇ ਪਿਆਰ ਦੀਆਂ ਭਾਵਨਾਵਾ ਦਰਸਾਉਂਦਾ! 14 ਸਾਲ ਹੋ ਗਏ 8 ਸਾਲ ਵਿਆਹ ਤੋ ਪਹਿਲਾ 6 ਵਾ ਸਾਲ ਚੱਲ ਰਿਹਾ ਵਿਆਹ ਤੋਂ ਬਾਅਦ ਪਰ ਗਾਣਾ ਸੁਣ ਕੇ ਹੁਣ ਵੀ ਉਹੀ ਅਹਿਸਾਸ ਹੋ ਰਿਹਾ ਨਵੇ ਨਵੇਂ ਪਿਆਰ ਵਾਲਾ, ਪਰ ਜਿਹੜੇ ਦਿਲ ਤੋ ਪਿਆਰ ਕਰਦੇ ਉਹਨਾਂ ਦਾ ਪਿਆਰ ਹਮੇਸ਼ਾ ਨਵਾ ਹੀ ਰਹਿੰਦਾ ਬੱਸ ਆਦਰ ਤੇ ਸਤਿਕਾਰ ਹੋਣਾ ਚਾਹੀਦਾ ਰਿਸ਼ਤੇ ਵਿੱਚ🙏🏻

    • @manpreet7844
      @manpreet7844 Před 4 měsíci

      ❤❤❤love u bai ji bahut sohna keha ji❤❤❤❤❤❤❤

  • @saraosaab3517
    @saraosaab3517 Před 5 měsíci +20

    ਇਹੋ ਜਿਹੇ ਗਾਣੇ ਕਦੇ ਕਦੇ ਆਉਂਦੇ ਬੁਹਤ ਟਾਈਮ ਬਾਅਦ ਕੋਈ ਇਹੋ ਜਿਹਾ ਗਾਣਾ ਆਇਆ ਜਿਵੇਂ ਓਸ ਰੁੱਤੇ ਸੱਜਣ ਮਿਲਾਦੇ ਰੱਬਾ❣️

  • @SahibSingh-fb2qq
    @SahibSingh-fb2qq Před 6 dny

    Ikk bahot vadiya person ne ikk bahot vadiya song recommend kitta menu. Thanks preet

  • @user-dp1km3jh7q
    @user-dp1km3jh7q Před 4 měsíci +9

    ਵਾਕੇ ਵੀਰ ਜੀ ਤੁਹਾਡੇ ਗਾਣੇ ਸੁਣ ਸਚੀ ਦਿਲ ਨੂੰ ਸਕੂਨ ਮਿਲ ਜਾਂਦਾ

  • @gurmeetSingh-ry2lw
    @gurmeetSingh-ry2lw Před 6 měsíci +41

    ਮੈਂ ਪਰਾ ਤੇਰੇ ਲਈ ਜਹਾਨ ਦੇ ਕਨੂੰਨ ਰੱਖ ਦੇਵਾ.... ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾ .... Heart ❤ touch line... ਸੱਚੀਉ ਪਿਆਰ ਚ ਕੋਈ ਕਨੂੰਨ ਨੀ ਹੁੰਦਾ... Thnx for this song jwande veer thnku so much.....

  • @amarpalkaur356
    @amarpalkaur356 Před 6 měsíci +83

    ਵਾਰ ਵਾਰ ਸੁਣ ਕੇ ਵੀ ਦਿਲ ਨਹੀਂ ਭਰਦਾ ਇਹਨਾਂ ਸੋਨਾ ਗੀਤ ਆ❤❤❤❤❤❤❤❤❤❤❤❤❤❤❤❤❤❤❤❤❤❤❤❤❤

    • @chanderbamniya8172
      @chanderbamniya8172 Před 6 měsíci

      Ji shi gal ha

    • @artstudio_417
      @artstudio_417 Před dnem

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gippy352
    @gippy352 Před 4 měsíci +2

    ਰੂ ਨੂੰ ਸਕੂਨ ਮਿਲਦਾ ਹੈ ❤❤❤ ਅਸੀਂ ਪਹਿਲਾਂ ਸੀ ਬੇ ਰੰਗ ❤❤❤❤❤❤❤❤❤

  • @Karan__op
    @Karan__op Před měsícem +1

    ਜਿਹਨਾਂ ਦਾ ਨੰਬਰ ਤੇ ਨਾਮ ਸੁਕੂਨ ਲਿਖਿਆ ਸੱਚ ਦੱਸਾ ਉਹ ਤੜਫਾਉਂਦੇ ਬਹੁਤ ਨੇ…💔

  • @ramanjeet5509
    @ramanjeet5509 Před 6 měsíci +116

    ਬਹੁਤ ਟਾਇਮ ਬਾਅਦ ਕੋਈ ਗੀਤ ਦਿਲ ਨੂੰ ਸਕੂਨ ਦੇਣ ਵਾਲਾ ਮਿਲਿਆ ❤❤❤❤❤❤❤

  • @sikanderkhansikander3331
    @sikanderkhansikander3331 Před 6 měsíci +193

    ਸੱਚੀ ਗੱਲ,,, ਗੀਤ ਸੁਣਕੇ ❤ਦਿਲ ਨੂੰ ਸਕੂਨ ਮਿਲਦਾ ❤❤❤

  • @sbnews24punjab57
    @sbnews24punjab57 Před 2 měsíci +3

    ਵਾਹ ਵਾਹ ਕਿਆ ਬਾਤ ਹੈ ਮੰਨ ਖ਼ੁਸ਼ ਹੋ ਗਿਆ

  • @bhartiyadav5892
    @bhartiyadav5892 Před 3 měsíci +5

    NCR ki terf se full support Hai veer 🎉

  • @tarsem7935
    @tarsem7935 Před 6 měsíci +32

    ਵਾਹਿਗੁਰੂ ਜੀ ਬਾਈ ਜੀ ਨੂੰ ਹੋਰ ਤਰਾਕੀਆ ਦੇਣ
    ਮੈ ਜੋ ਵੀ ਬਾਈ ਜੀ ਦਾ ਗੀਤ ਸੁਣਿਆਂ ❤ ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣਕੇ ਬਹੁਤ
    ਬਹੁਤ ਧੰਨਵਾਦ ਲਿੱਖਣ ਵਾਲੇ ਦਾ ਤੇ ਗਾਉਣ ਵਾਲੇ ਦਾ❤❤❤❤❤❤❤❤❤❤❤❤❤❤❤❤❤❤❤❤

  • @amandeepkaursidhu1590
    @amandeepkaursidhu1590 Před 7 měsíci +140

    "ਮੇਰੀ ਰੂਹ ਦੇ ਪਰੋਣੇਆ" this line give me goosebumps ❤❤🥰🥰

  • @user-iv7gi1wb9c
    @user-iv7gi1wb9c Před 4 měsíci +2

    Ye song sun kar mere dil ko sukoon milta ha🥰🥰🥰🥰🥰😍😍😍😍😍😍🤩🤩🤩😁😘😘😘😗😗😗☺☺☺😚😚😚😙😙😙😋😋😋😛😛😛😜😜💘😹😹💝💝💝💝💝💖💖💖💖💗💗💗💗💓💓💓💓💞💞💞💞💞💕😾😾😾😾😾😾💕💕💕💕💕💟💟💟💟❣❣❣❣💯💯 0:17 to 0:32

  • @kiranjitkaur1067
    @kiranjitkaur1067 Před 3 měsíci +1

    Meri rooh de prohneya pinder Banger ❤ kul dunia to sohneya❤threya lrakeya fer b tuhada na skoon rakh deva❤

  • @palwinderkaurkhalsa3750
    @palwinderkaurkhalsa3750 Před 6 měsíci +115

    ਗੀਤ ਤਾਂ ਸੱਚੀ ਦਿਲ ਨੂੰ ਸਕੂਨ ਦੇਣਾ vala ☺️❤

  • @Gagandeep-if4no
    @Gagandeep-if4no Před 6 měsíci +45

    ਬਹੁਤ ਸੋਹਣਾ ਗੀਤ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਵਾਹਿਗੁਰੂ ਕਿਰਪਾ ਕਰੇ ਸਾਰੇ ਸੰਸਾਰ ਤੇ 🙏♥️♥️

  • @simranpalyal3318
    @simranpalyal3318 Před 3 měsíci +2

    Sukoon da gana sun kame sukoon ban gya 😂❤

  • @munishsharma7063
    @munishsharma7063 Před měsícem +1

    Totally sukoon mil gya aaj yeh gana sun k

  • @manjitsingh-mm7kj
    @manjitsingh-mm7kj Před 6 měsíci +282

    ਤੈਨੂੰ ਤੱਕਦੇ ਹਿ ਹੋਇਆ ਮੈਨੂੰ ਇਸ਼ਕ ਹਕੀਕੀ
    ਲੱਗੇ ਤੇਰੇ ਅੱਗੇ ਸੱਜਣਾਂ ਵੇ ਕੁਦਰਤ ਫਿੱਕੀ
    ਤੇਰੇ ਮੱਥੇ ਤੇ ਸਜਾਕੇ ਤਾਰੇ ਮੂਨ 🌙 ਰੱਖ ਦੇਵਾਂ
    ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ
    ਤੇਰਾ ਪਿਆਰ ਮਿਲ ਜਾਵੇ ਨਿ ਸਵਾਬ ਵਰਗਾ
    ਤੇਰਾ ਹੁਸਨ ਹੈ ਸੋਹਣਾ ਨਿ ਪੰਜਾਬ ਵਰਗਾ
    ਤੇਰੇ ਕਦਮਾਂ ਚ ਹਰ ਇੱਕ Boon ਰੱਖ ਦੇਵਾਂ
    ਮੇਰਾ ਦਿਲ ਕਰੇ ਤੇਰਾ ਨਾਂ ਸਕੂਨ ਰੱਖ ਦੇਵਾਂ
    ਮਨਜੀਤ ਮਾਨ🧾✍️🥃

  • @bunty_pathania_143
    @bunty_pathania_143 Před 6 měsíci +55

    ਸੋਂਗ ਦਾ ਨਾਂ ਵੀ ਸੁਕੂਨ, ਤੇ ਸੋਂਗ ਸੁਣਨ ਚ ਵੀ ਸੁਕੂਨ ਹੀ ਮਿਲਿਆ ☺️❤️..

  • @user-wj3rj1jx2y
    @user-wj3rj1jx2y Před 5 dny

    Ye song hm ny kumraat valley men suna tha qasam Sy Dil ko chu gea❤❤❤❤❤

  • @gurbakshkaur5
    @gurbakshkaur5 Před 4 měsíci +1

    ਬਹੁਤ ਖੂਬ ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @punjabivirsaartlokgeet1983
    @punjabivirsaartlokgeet1983 Před 6 měsíci +158

    ਰੂਹ ਨੂੰ ਸਕੂਨ ਮਿਲਦੀ ਤੁਹਾਡੀ ਅਵਾਜ ਜਦੋ ਵੀ ਸੁਣਦੇ❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ❤

  • @kimgrewal1661
    @kimgrewal1661 Před 6 měsíci +1176

    ਜਿੰਨੀ ਵਾਰ ਸਕੂਨ ਗਾਣਾ ਸੁਣਦੀ ਆਂ ਓਨੀ ਵਾਰ ਹੀ ਸਕੂਨ ਮਿਲ ਰਿਹਾ 😊 ਬਹੁਤ ਹੀ ਸੋਹਣਾ ਗਾਣਾ ਲਿਖਿਆ , ਗਾਇਆ ਤੇ ਸੰਗੀਤ ਵਿੱਚ ਰਚਾਇਆ ।ਕੱਲੀ ਕੱਲੀ ਲਾਈਨ ਪੂਰੀ ਭਾਵਨਾ ਨਾਲ ਭਰਭੂਰ ਏ ।

  • @ShaganPal-id4we
    @ShaganPal-id4we Před 2 měsíci +7

    ਕਿੰਨਾ ਲਾਭਦਾਇਕ ਸੋਹਣਾ ਗੀਤ ਆ ਵੀਰ ਜੀ 😂😂😂❤❤❤❤

  • @AmanSharma-mh6nj
    @AmanSharma-mh6nj Před měsícem

    ਬਹੁਤ ਵਧੀਆ ਵੀਰੇ ਅੱਜ ਦੇ ਸਮੇਂ ਵਿੱਚ ਵੀ ਕੋਈ ਸਕੂਨ ਦੇਣ ਵਾਲੀ ਗਾਇਕੀ ਆ

  • @priyadhaliwal9652
    @priyadhaliwal9652 Před 6 měsíci +100

    ਗਾਣੇ ਵਿੱਚ ਵੀ ਸਕੂਨ ਆ ਤੇ ਬਾਈ ਦੀ ਆਵਾਜ਼ ਵਿੱਚ ਵੀ ਸਕੂਨ ਆ.....❤❤❤❤

  • @Qila.Hakima.PB13
    @Qila.Hakima.PB13 Před 6 měsíci +33

    ਵਾਰ ਵਾਰ ❤️ਸੁਣਕੇ ਵੀ ਦਿਲ ਨਹੀ ਭਰ ਰਿਹਾ ❤️❤️
    ਘੈਂਟ ਗੀਤ ਆ ਪੂਰਾ ਬਾਈ ❤️❤️💞

  • @rajmehra187
    @rajmehra187 Před 3 měsíci +2

    Rajveer jwanda bahut vadiya geet gaunda,dil khush hunda sunn k veer ju

  • @jassbanga1022
    @jassbanga1022 Před 23 dny +3

    ਗੀਤ ❌ ਸੁਕੂਨ ✅

  • @gellomeell6453
    @gellomeell6453 Před 6 měsíci +26

    ਦਿਲ ਵਿਚੋਂ ਦਿਲ ਹੀ ਕਡ ਲਿਆ ਐਨਾ ਸਕੂਨ ਮਿਲਿਆ ਗੀਤ ਸੁਣਨ ਕਿ🎉🎉🎉🎉🎉

  • @KuldeepSingh-bw5ne
    @KuldeepSingh-bw5ne Před 6 měsíci +51

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਵੀਰ ਤੇ ਸੱਚੀ ਸੁਣ ਕੇ ਸੁਕੂਨ ਮਿਲਿਆ 🎉

  • @shehnaajhundal8216
    @shehnaajhundal8216 Před měsícem

    ਵਾਹ ਜੀ ਵਾਹ ❤❤❤❤❤ ਐਨਾ ਮਿੱਠਾ ਬੋਲਣਾ ❤ ਮੈਨੂੰ ਸੁਣ ਕੇ ਹੀ ਸੁਕੂਨ ਮਿਲ ਗਿਆ ਹੈ ❤❤❤❤❤❤❤❤❤❤❤

  • @goldygill1737
    @goldygill1737 Před 4 měsíci +14

    13 ਫਰਵਰੀ ਵਾਲੇ ਦਿਨ ਕੋਣ ਕੋਣ ਹਾਜਰੀ ਲਵਾ ਰਿਹਾ ❤

  • @JasmeetKaur-wk1ml
    @JasmeetKaur-wk1ml Před 6 měsíci +72

    ਪੂਰਾ ਇੱਕ ਹਫਤਾ ਹੋ ਗਿਆ ਇਹ ਗੀਤ ਸੁਣਦੇ ਨੂੰ ਹਰ ਰੋਜ਼ ਸੁਣ ਕੇ ਇੱਕ ਅੱਲਗ ਜਾ ਸਕੂਨ ਮਿਲਦਾ ਆ❤❤❤

  • @babbidhot4639
    @babbidhot4639 Před 6 měsíci +75

    ਬਾਈ ਪਹਿਲਾ ਸਿੱਧੂ ਬਾਈ ਦੇ ਗੀਤ ਸੁਣਦਾ ਸੀ ਤੇ ਅੱਜ ਤੇਰਾ ਸੁਣਿਆ ਸਚੀ ਬਹੁਤ ਦਿਲ ਨੂੰ ਸਕੂਨ ਮਿਲਿਆ ❤❤

  • @apalsingh605
    @apalsingh605 Před měsícem +7

    very very nice song ❤❤❤❤❤❤❤❤

  • @neerajminhas8112
    @neerajminhas8112 Před 2 měsíci

    Sakoon di puri team da bhut bhut dhanyawad...ina badiya gana banaun layi... Sun ke ruh nu tasli jehi mildi hai ....

  • @Sidana007
    @Sidana007 Před 6 měsíci +17

    ਰਾਜਵੀਰ ਵਿਰੇ,
    ਬਹੁਤ ਪੁਰਾਣਾ ਸੰਗੀਤ ਯਾਦ ਕਰਵਾਤਾ ਮੇਰੇ ਵੀਰ...
    ਕਸਮ ਨਾਲ ਰੂਹ ਤਕ ਪਹੁੰਚਦੀ ਏ ਹੁੱਕ...
    ਜਿਓੰਦਾ ਰਹ੍ ਭਰਾ....

  • @kuldeepsingh5196
    @kuldeepsingh5196 Před 6 měsíci +30

    ਬਾਈ ਜੀ ਨੇ ਬਹੁਤ ਸੋਹਣਾ ਗਾਣਾ ਗਾਇਆ ਹੈ ਪਰਮਾਤਮਾ ਬਾਈ ਜੀ ਚੜ੍ਹਦੀ ਕਲਾ ਵਿੱਚ ਰੱਖੇ ❤❤❤❤

  • @Pavneetkaur-qf4tz
    @Pavneetkaur-qf4tz Před dnem

    Bahut wdia song g

  • @Rizzy656
    @Rizzy656 Před 4 měsíci +1

    ਵਾਹ ਵਾਹ ਗਾਉਣ ਵਾਲਾ ਤੇ ਲਿਖਣ ਵਾਲਾ ਦੋਵੇਂ ਹੀ ਕਮਾਲ ਆ

  • @sunilvaljot6841
    @sunilvaljot6841 Před 5 měsíci +110

    ਬਹੁਤ ਸਕੂਨ ਮਿਲਦਾ ਏ ਇਹ ਗੀਤ ਸੁਣਕੇ ❤

  • @jarnailsingh8028
    @jarnailsingh8028 Před 6 měsíci +67

    ਗੀਤ ਸੁਣ ਕੇ ਦਿਲ ਨੂੰ ਸਕੂਨ ਵੀ ਮਿਲਦਾ। ਲਿਖਣ ਵਾਲੇ ਤੇ ਗਾਇਕ ਦੀ ਜ਼ਿੰਦਗੀ ਵਿਚ ਵੀ ਹਮੇਸ਼ਾ ਸਕੂਨ ਬਣਿਆ ਰਹੇ।ਦਿਲ ਨੂੰ ਛੂਹ ਗਿਆ ਵੀਰ ਦਾ ਗੀਤ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @RajveerSingh-nn4om
    @RajveerSingh-nn4om Před 3 měsíci +1

    ❤❤ roz Sunda e song bus main nhi bharda😊

  • @shaheryarnawaz6240
    @shaheryarnawaz6240 Před 3 měsíci +1

    Wah bai wah ❤ kiiii likh chadya yara ❤ love you from lehnda punjab

  • @jasvindersingh3017
    @jasvindersingh3017 Před 6 měsíci +138

    ਗੀਤ ਦਿਲ ਨੂੰ ਲਗ ਗਿਆ ਜਿਉਂਦਾ ਰਹਿ ਬਾਈ

  • @AarishMohd-ej2lb
    @AarishMohd-ej2lb Před 6 měsíci +34

    ਬਹੁਤ ਸੋਹਣਾ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲ ਜਾਂਦਾ ਵਾਰ ਵਾਰ ਸੁਣਨ ਨੂੰ ਦਿਲ ਕਰਦਾ 🙏

  • @sunitaverma9489
    @sunitaverma9489 Před 3 měsíci +1

    Bhut pyari awaj hai and song b bhut sunder hai keep it up and GBU

  • @nish.yadav1245
    @nish.yadav1245 Před 2 měsíci +1

    ਤੁਹਾਨੂੰ ਪਿਆਰ ਹੈ ਭਰਾ ❤❤❤❤

  • @khsidhu
    @khsidhu Před 6 měsíci +1244

    ਸਕੂਨ ਗੀਤ ਸੁਣਕੇ ਜਿਸ ਜਿਸ ਨੂੰ ਵੀ ਸਕੂਨ ਮਿਲਿਆ ਇੱਕ ਲਾਈਕ ਹੋਜੇ ਫਿਰ ਰਾਜਵੀਰ ਜਾਵੰਦਾ ਭਾਅ ਜੀ ਲਈ ❤️like

  • @harvirkaurhayer740
    @harvirkaurhayer740 Před 5 měsíci +76

    ਰਾਜਵੀਰ ਬਹੁਤ ਸੋਹਣਾ ਗੀਤ ਦਿਲ ਕਰਦਾ ਸੋਹਣੀ ਜਾਈਏ ਬਹੁਤ ਸੋਹਣਾ ਗਾਉਂਦੇ ਹੋ ਪਰਮਾਤਮਾ ਲੰਬੀ ਉਮਰ ਕਰੇ

  • @newsinghlightandtenthousef580
    @newsinghlightandtenthousef580 Před 2 měsíci +1

    ਇ ਲੋਵੇ ਥੀਸ ਸੋਂਗ 😍😘

  • @user-ep2ch1dl8g
    @user-ep2ch1dl8g Před 3 měsíci +1

    Wah ji wah ❤❤❤❤❤❤ skoon mil gya rooh nu

  • @Kaurdeep708
    @Kaurdeep708 Před 6 měsíci +511

    ਬਹੁਤ ਸੋਹਣਾ ਗੀਤ, ਰੂਹ ਨੂੰ ਸੁਕੂਨ ਦੇਣ ਵਾਲਾ ਗੀਤ, ਵਾਹਿਗੁਰੂ ਕਿਰਪਾ ਕਰੇ ਸਾਰੇ ਸੰਸਾਰ ਤੇ 🙏

  • @veerpalkaur2072
    @veerpalkaur2072 Před 6 měsíci +241

    ਵਾਰ ਵਾਰ ਸੁਣ ਕੇ ਵੀ ਦਿਲ ਨਹੀਂ ਭਰਦਾ ❤❤❤ ਐਨਾ ਸੋਹਣਾ ਗੀਤ ਹੈ ❤❤❤❤

  • @RajveerSingh-nn4om
    @RajveerSingh-nn4om Před 3 měsíci +1

    8 ghante di job. A te 5 ghante daily sunda ❤

  • @PayalKhatkar-kj8qy
    @PayalKhatkar-kj8qy Před 2 měsíci +7

    WOW 👍👍👍👍👍👌👌🤟

  • @sounabalkar
    @sounabalkar Před 5 měsíci +109

    ਇਸ ਗੀਤ ਦਾ ਇੱਕ ਇੱਕ ਸ਼ਬਦ ਅਮਰ ਹੋ ਗਿਆ ਹੈ।
    ਜਿਉਂਦਾ ਵਸਦਾ ਰਹੇ ਗੀਤਕਾਰ ਤੇ ਗਾਇਕ। ਬਾ ਕਮਾਲ।

  • @PujajewellersChandigarh
    @PujajewellersChandigarh Před 6 měsíci +69

    ਸੱਚੀ ਗੀਤ ਨੂੰ ਸੁਣ ਕੇ ਸਕੂਨ ਮਿਲਿਆ 😊😊