Intercast Love Marriage|Ajay Garg & Manmeet Kaur Love Story|Mani Parvez|Kaint Punjabi

Sdílet
Vložit
  • čas přidán 5. 03. 2023
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Intercast Love Marriage|Ajay Garg & Manmeet Kaur Love Story|Mani Parvez|Kaint Punjabi
    Other Keywords For Video
    intercast lovemarriage in Punjab.Interreligion Marriage In Punjabi
    Cast Marriage Problem in punjab.
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 148

  • @kaintpunjabi
    @kaintpunjabi  Před rokem +17

    ਜੇਕਰ ਤੁਹਾਡੀ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @mohindersinghshergill6410

    ਜਾਤ-ਪਾਤ ਚ ਕੁਝ ਨਹੀਂ ਰੱਖਿਆ ਦੋ ਦਿਲਾਂ ਦਾ ਮੇਲ ਹੋਣਾ ਚਾਹੀਦਾ ਹੈ।

  • @bindadhatt838
    @bindadhatt838 Před rokem +4

    ਹੁਣ ਇਹ ਇੱਕ ਫੈਸ਼ਨ ਬਣ ਗਿਆ ਦੱਸਣ ਦੀ ਕੋਈ ਜਰੂਰਤ ਨਹੀਂ ਪੜ ਪੜ ਕਰੀ ਜਾਂਦੀ

  • @mahinderpal9404
    @mahinderpal9404 Před 4 měsíci +1

    ਨਜ਼ਾਰਾ ਲਿਆ ਤਾਂ ਕੁੜੀ ਦੇ ਦੰਮ ਨੇ ! ਖ਼ੁਸ਼ ਰਹੋ , ਚੰਗਾ ਜੀਵਨ ਜੀਓ। ਜਾਤ ਪਾਤ ਵਿੱਚ ਕੀ ਰੱਖਿਆ ? ਸਾਡੀ ਜਿੰਦਗੀ ਵਿੱਚ ਵੀ ਅਜਿਹਾ ਹੀ ਕੁਝ ਹੋਇਆ ਹੈ। ਮੈਂ ਹਿੰਦੂ, ਮੇਰੀ ਪਤਨੀ ਸਿੱਖ ਧਰਮ ਤੋਂ। ਪਤਨੀ ਨੇ ਮੇਰੀ ਜਿੰਦਗੀ ਵਿੱਚ ਅਸਲ ਵਿੱਚ ਅਸਲੀ ਰੰਗ ਭਰਿਆ। ਪੂਰੇ ਪਿੰਡ ਹੀ ਨਹੀਂ ਰਿਸ਼ਤੇਦਾਰਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਮੇਰੀ ਸਿੰਘਣੀ ਪਤਨੀ ਨੇ ਪੂਰੀ ਪੂਰੀ ਇੱਜਤ ਮਾਣ ਬਣਾ ਕੇ ਰੱਖੀ ਹੋਈ ਹੈ। ਸਹੁਰੇ ਘਰ ਵੀ ਅਸੀਂ ਕਦੇ ਕਦਾਈਂ ਜਾਂਦੇ ਹਾਂ। ਉੱਥੇ ਵੀ ਸਾਡੀ ਪੂਰੀ ਇੱਜਤ ਮਾਣ ਹੈ।

  • @raj.sandhu8731
    @raj.sandhu8731 Před rokem +1

    Reporter sahib thoda bohut bohut tanvad ji edi vdi khaber sade tak pahucan di..........

  • @balwinderjunday8434
    @balwinderjunday8434 Před rokem +1

    Couple are very sincere. Gide for young children. Good story.

  • @sarbjitdhaliwal6838
    @sarbjitdhaliwal6838 Před rokem +1

    Love this story, vere love your chanel I thank God people like you still on this world

  • @romigill572
    @romigill572 Před rokem +1

    ਇਸ ਕਹਾਣੀ ਤੇ movie ਬਣ ਸਕਦੀ ਕੇ ਕਿਵੇਂ ਕੋਈ ਸਾਈਕਲ ਤੇ ਕੁੜੀ ਨੂੰ ਮਿਲਣ ਜਾਂਦਾ , ਸਮਾਂਨ ਬੇਚਦਾ ਹੁੰਦਾ ,ਕੁੜੀ ਦੇ ਘਰਦੇ dungare ਦਿਖਾ

  • @DeepGill-wg2ur
    @DeepGill-wg2ur Před 17 hodinami

    ਰਿਪੋਰਟਰਾਂ ਤੂੰ ਇੰਨੇ ਮਹਾਨ ਲੋਕਾਂ ਨੂੰ ਦਿਖਾਇਆ ਜਿਨ੍ਹਾਂ ਆਪਣੀ ਦੇਸ਼ ਕੌਮ ਲਈ ਇਨ੍ਹਾਂ ਵੱਡਾ ਕੰਮ ਕੀਤਾ ਜੇ ਤੂੰ ਰੂਬਰੂ ਨਾਂ ਕਰਦਾ ਦੁਨੀਆਂ ਖ਼ਤਮ ਹੋ ਜਾਣੀ ਸੀ ਲੰਡੂ ਚੈਨਲ ਕਤੀੜ ਲੱਖ ਦੀ ਲਾਹਨਤ

  • @kuljindersingh8282
    @kuljindersingh8282 Před rokem +5

    ਬਹੁਤ ਹੀ ਵਧੀਆ ਵਿਚਾਰ ਨੇ ਜੀ ਤੁਹਾਡੇ।। ਪ੍ਰਰਮਾਤਮਾ ਵੱਲੋਂ ਤਾਂ ਜੀ ਇੱਕ ਹੀ ਜਾਤ ਹੈ ਜੀ ਇਨਸਾਨ ਸਿਰਫ ਇਨਸਾਨੀਅਤ।।

  • @harpal34
    @harpal34 Před rokem +5

    Manmeet is role model for all girls.That is the way how modern girls choose their life partners.Waheguru bless you.Jai Maa Chintpurni ji ki

    • @vikasmodgill9203
      @vikasmodgill9203 Před rokem

      ​@Manmeet Kaur chauhan ਤੁਸੀਂ ਕਿਸ ਕਾਸਟ ਨਾਲ ਸੰਬੰਧ ਰੱਖਦੇ ਹੋ ? Chouhan Rajpoot ਹੋ ਜਾਂ ਮਜ਼੍ਹਬੀ ਸਿੱਖ ਹੋ

    • @vikasmodgill9203
      @vikasmodgill9203 Před rokem

      @Manmeet Kaur chauhan ok ji , bautifull ho tusi

  • @malwinderwalia2119
    @malwinderwalia2119 Před rokem +5

    bhut ਸਮਜ ਦਾ ਲੜਕੀ ਹੈ ਲੜਕਾ ਵੀ ਚੰਗਾ ਹੈ ਗੋਦ bless yoy

  • @lukysidhu6536
    @lukysidhu6536 Před rokem +8

    WAHEGURU JI 100 SAL JORI SLAMAT RAKHAN TE GALI WALE PANDIT JI DI KAHI GAL 1000000% JHUTHI HOWE WAHEGURU JI BLESS ALL FAMLIY

  • @randheerkaur9127
    @randheerkaur9127 Před rokem +1

    Very nice

  • @gurmeetkaur-ox1nl
    @gurmeetkaur-ox1nl Před rokem +3

    Nice

  • @sukhbirkaur7838
    @sukhbirkaur7838 Před rokem

    God bless both of u

  • @dalveerkaur9330
    @dalveerkaur9330 Před rokem +4

    👌👌👌👌👌

  • @rajuarora3163
    @rajuarora3163 Před rokem +5

    ਕੇਹੜਾ ਪਿੰਡ ਸ਼ਹਿਰ ਆ ਇਹਨਾਂ ਦਾ ਇਹ ਵੀ ਦੱਸੋ ਜੀ??

  • @KuldeepSingh-yt2fi
    @KuldeepSingh-yt2fi Před rokem +3

    ਬਹੁਤ ਵਧੀਆ ਜੋੜੀ ਮੁਬਾਰਕਾਂ ਤੁਹਾਨੂੰ ਮੇਰੀ ਵੀ ਕਹਾਣੀ ਤੁਹਾਡੇ ਵਾਲੀ ਹੈ ਮੇਰੀ ਮੈਰਿਜ ਨੂੰ 14 ਸਾਲ ਹੋ ਗਏ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਦੋ ਬੇਟੇ ਨੇ ਪ੍ਰਮਾਤਮਾ ਨੇ ਸਾਨੂੰ ਸਾਰੀਆਂ ਖੁਸ਼ੀਆਂ ਦਿੱਤੀਆਂ

    • @enginemehakma
      @enginemehakma Před rokem +2

      Ese krke lokk kudiyan jaman toh drde 🙄🙄

    • @ksingh1560
      @ksingh1560 Před rokem

      @@enginemehakma so fkn true brother pr je parents raji hon ta theek a pr ghro bhaj ke viah nai krona chaida tahi ta wake he Lok drde ne

  • @savitavohra3786
    @savitavohra3786 Před měsícem

    Tusi dono bde pyare ho..love u beta.raji rho ji

  • @deepbhullar2048
    @deepbhullar2048 Před 10 měsíci

    Waheguru veer ji bhen nu chrdi klla bkhshn

  • @jaypee8818
    @jaypee8818 Před rokem +1

    Punjab ch hor bhi mudde ne Pc udde utte broadcast kro ahhi reh gya 🤣🤣 kuddeya wala km zindagi lokka di sanu ki milu

  • @gurveerkaur9594
    @gurveerkaur9594 Před rokem +1

    Very nice
    God bless both of u

  • @sahilsachdeva7137
    @sahilsachdeva7137 Před rokem +2

    Video de niche Bangli baba de ad aa rhe ,
    Man chaha pyar pao

  • @jaypee8818
    @jaypee8818 Před rokem +1

    Apa love krida but marriage acc. To the parents baad ch kuch syapa peya jo ki ajj kl normal ho reha Fir khen wale tah howage bakki pyar tah ek word bnaya ajj kl bhaut kt ne jede krde ne bakki sarre jism de pukhe hun eh comment pd ke kuch sochn ge appa tah pkka pyar kitta eh veham dur kro teh jd hona ho jana te je ni hoya jenu pyar krde si dujje nu cheat na kreyo past nu yaad kr ke 😄 I split Rare Shit True 💯 talk

  • @nimithetalentedboy5148
    @nimithetalentedboy5148 Před rokem +4

    Heart touching story ❤️❤️❤️god bless both of you 💕💕

  • @surindernijjar7024
    @surindernijjar7024 Před rokem +2

    Very nice proud of you are both beautiful ❤

  • @GagandeepSingh-od2ot
    @GagandeepSingh-od2ot Před rokem

    rbb sb da bhlla kre othe amla de hone ne nabere kisi ne ni teri jaaat puchni

  • @rajuarora3163
    @rajuarora3163 Před rokem +20

    ਇਸ story ਤੇ ਕੋਈ ਫਿਲਮ ਬਣਨੀ ਚਾਹੀਦੀ ਆ

  • @user-cz1mc2pc4x
    @user-cz1mc2pc4x Před 5 hodinami

    V .good

  • @BaljitSingh-jy4lj
    @BaljitSingh-jy4lj Před rokem +3

    Ameer koi jat pat nahi greeb lai jat pat dharm sab kujh va ok ji

  • @Merapeo877
    @Merapeo877 Před rokem +2

    Sade vali vale v ni mane bhen de yar kehde asi sikh aa

  • @user-cz1mc2pc4x
    @user-cz1mc2pc4x Před 5 hodinami

    Nice ❤❤❤❤

  • @navsingh2225
    @navsingh2225 Před rokem

    Sidha kaho ohde phone cho number kadd k edr set kr lya kam

  • @luckystonesforyou2276
    @luckystonesforyou2276 Před rokem +1

    Wah bai asli bania kartian minnatan

  • @RaviKumar-gi6dx
    @RaviKumar-gi6dx Před rokem

    Vry Nice bro..God bless you both of you....

  • @rajuarora3163
    @rajuarora3163 Před rokem +7

    ਕੁੜੀ ਬਹੁਤ ਸਮ੍ਜਦਾਰ ਆ

  • @babbudhaliwal5325
    @babbudhaliwal5325 Před rokem +1

    ehna ton ki sikhan nu milda youth nu menu ta smj ni aundi ehna koi medal jitya india lyi ja ki kita interview karn ton pehla soch lya kro??

  • @honeymalhi6320
    @honeymalhi6320 Před rokem

    Kime manange ghar de mere meri v bhaut kosis aa

  • @lovenotesbyjassi
    @lovenotesbyjassi Před rokem

    May God fulfill all dreams and wishes bro and bhabi ji..👍

  • @gurpreetbhamra9752
    @gurpreetbhamra9752 Před rokem +1

    ✌️

  • @kashbassey9149
    @kashbassey9149 Před 5 měsíci

    Beautiful couple,both look lovely wearing pink lol
    No one cares about JAATHA any more

  • @dalbirkaur4488
    @dalbirkaur4488 Před rokem +3

    ❤god bless you lovely couple 🙏❤️👍🥰

  • @muskankaur4945
    @muskankaur4945 Před rokem

    Good bata

  • @ombirdi4505
    @ombirdi4505 Před rokem

    Great thinking

  • @harjsingh2140
    @harjsingh2140 Před rokem +1

    Bavkuf kamm aaa koi fida ni ena ghlana da ,,,kise kudi piche time ni khrb karida da

  • @vikramsidana8925
    @vikramsidana8925 Před rokem +1

    God bless you both

  • @jaspreetdhaliwal3722
    @jaspreetdhaliwal3722 Před rokem +1

    very Nice video

  • @salindernarr1864
    @salindernarr1864 Před rokem +4

    God bless both of you and be happy.

  • @ricky97566
    @ricky97566 Před 5 měsíci

    Vire kehdi tha di gal hai eh

  • @rommibhau6382
    @rommibhau6382 Před rokem

    Nice bhut vdiya gl aa mil pe dono dil ❤️❤️

  • @HardeepKaur-jd4tr
    @HardeepKaur-jd4tr Před rokem +3

    Nice🥰👌

  • @gurvithind2828
    @gurvithind2828 Před rokem

    Nice both of you

  • @user-dt5vi1wf7j
    @user-dt5vi1wf7j Před rokem +1

    ਬਹੁਤ👍💯 ਖੂਬ ਵੀਰ ਤੇ ਭੈਣ ਮੇਰੀ👌 ਏ 🙏

  • @RajinderKumar-jg1qp
    @RajinderKumar-jg1qp Před rokem

    ਬਹੁਤ ਵਧੀਆ ਜੀ ਖੂਸ। ਰਹੇ

  • @sharanjitsinghgill7181

    Very nice g God bliss you brother

  • @karnalkaur4402
    @karnalkaur4402 Před rokem

    Good God bless you

  • @charanjitsinghtiwana4315

    Vir rab ne panjee unglana eko jehehyaana nahi banayeena.

  • @chhinderkaurchhinder2382

    Khush raho ji parmatma tuhadi kamayi ch barkat paun

  • @harpeetbatth3365
    @harpeetbatth3365 Před rokem +6

    veere ik gall dsi eda di storie ton ki sedh mildi aa duniya nu

    • @engine6450
      @engine6450 Před rokem +1

      Shi gal aa

    • @jaypee8818
      @jaypee8818 Před rokem

      🤣🤣 sahi keha

    • @sunnysingh-sk9tl
      @sunnysingh-sk9tl Před rokem

      ਇਹ ਸੇਧ ਮਿਲਦੀ ਆ ਕਿ ਜਾਤਾਂ ਤਾਂ ਦੋ ਹੀ ਆ, ਮਰਦ ਜਾਤ ਤੇ ਔਰਤ ਜਾਤ ਬਾਕੀ ਬਕਵਾਸ ਆ। ਜਾਤਾਂ ਛੱਡੋ ਕੋਹੜ ਵਡੋ ।

    • @ksingh1560
      @ksingh1560 Před rokem

      fkn sala loka diya kuriya nu love marriage kron lai push kr reha pher Lok kehde a beda gark ho gya Punjab da eh sala patander marvao kise nu fkn totally blsht but still God bless them both

    • @gurwinderrandhawa1223
      @gurwinderrandhawa1223 Před rokem

      Maa pyo gall kde na mano ehh😂

  • @harpreetsinghalamgir234

    Kehrri jaat kehra dharm kithay hai god kuch pata tenu kihday puunshlagi paida hunda banday de banay dhar jaata han tuun fark dass bahi thaniya ji nusamaj firgal kar veer

  • @narinderkaur8788
    @narinderkaur8788 Před rokem

    Lovely love story

  • @user-cz1mc2pc4x
    @user-cz1mc2pc4x Před 5 hodinami

    ❤❤❤❤❤❤❤

  • @sunnymiglani1971
    @sunnymiglani1971 Před rokem

    So beautiful story😊

  • @singhrajvir-vc3ih
    @singhrajvir-vc3ih Před rokem +1

    ਓ ਭੈਣੇ ਬਾਈ ਨੂੰ ਵੀ ਬੋਲ ਲੈਣਦੋ, ਵਾਹਿਗੁਰੂ ਸਭ ਤੇ ਕਿਰਪਾ ਕਰਨ

  • @Ksrana24
    @Ksrana24 Před rokem +1

    Bahut vdia
    God bless you both

  • @ranjit900
    @ranjit900 Před rokem +2

    ਵਾਹ ਓ ਧਰਮਾਂ ਵਾਲਿਓ ਐਨਾ ਗਿਰਨ ਦੀ ਸਿੱਖਿਆ ਨਾ ਦਿਉ ਲੋਕਾਂ ਨੂੰ ਅਸੀਂ ਆਪਣੇ ਬੱਚਿਆਂ ਤੇ ਤਾਨਾਸ਼ਾਹੀ ਰਵੱਈਆ ਅਪਣਾਈਏ ਜਾਤਾਂ ਪਾਤਾਂ ਊਚ ਨੀਚ ਕੁਦਰਤ ਨੇ ਨਹੀਂ ਧਰਮਾਂ ਦੇ ਪੁਜਾਰੀਆਂ ਵਲੋਂ ਲੁੱਟਣ ਲਈ ਲੋਕਾਂ ਨੂੰ ਵੰਡਿਆ ਗਿਆ ਹੈ ਹੁਣ ਜਿਹੜੇ ਵਿਰੋਧ ਕਰ ਰਹੇ ਸੀ ਇੱਕ ਵਾਰ ਮੁੱਡੇ ਕੁੜੀ ਤੋਂ ਮਾਫ਼ੀ ਜ਼ਰੂਰ ਮੰਗਣ ਇਸ ਜੋੜੇ ਨੂੰ ਵੀ ਸਭ ਕੁੱਝ ਭੁਲਾਕੇ ਅੱਗੇ ਵਧਣਾ ਚਾਹੀਦਾ ਬਹੁਤ ਬਹੁਤ ਪਿਆਰ ਸਾਰੇ ਪਰਿਵਾਰ ਨੂੰ

    • @princenain6345
      @princenain6345 Před rokem

      @Manmeet Kaur chauhan hnji

    • @enginemehakma
      @enginemehakma Před rokem +1

      @Manmeet Kaur chauhan sikh dharm di bezti krayee tu tere wargiyan kudiyan krke sari sikh kom badnam ho jandi 🙄🙄

  • @pan_jabdejaye2795
    @pan_jabdejaye2795 Před rokem +5

    ਇਹਨਾਂ ਗਲਾਂ ਕਰਕੇ ਲੋਕ ਧੀਆ ਜਮਨ ਤੋ ਡਰਦੇ ਨੇ।ਜਾਤ ਧਰਮ ਵਿੱਚ ਤਾਂ ਕੀਤੇ ਜਾਂਦੇ।ਇੱਕ ਹਰ ਰਿਤੀ ਰਵਾਜ ਕਲਚਰ ਦਾ ਪਤਾ ਹੁੰਦਾ। ਬਾਕੀ ਜੋ ਵਾਹਿਗੁਰੂ ਨੂੰ ਮੰਜੂਰ। ਸਾਡੇ ਵੀ ਇੱਕ ਦੋਸਤ ਨੇ ਹਿੰਦੂਆ ਦੇ ਕਰਾਇਆ ਸੀ।ਉਹ ਵੀ ਇਹਜੀ ਲੈਕਚਰ ਦਿੰਦਾ ਸੀ।ਅੱਜ ਪਿਟਦਾ।ਸਾਡੇ ਜਟਾ ਦੇ ਕਲਚਰ ਹੋਰ ਤੇ ਹਿੰਦੂਆ ਦੇ ਹੋਰ। ਅੱਜ ਪਛਤਾਉਂਦਾ

    • @engine6450
      @engine6450 Před rokem

      Shi gal veer teri Sade gureya ne aeve kurbani deti c nhi ta oh vi musalman dharm apna lehde

  • @ranjitkaursandhu7846
    @ranjitkaursandhu7846 Před rokem +1

    ਵਧੀਆ ਜੋੜੀ, ਵਧੀਆ ਕਹਾਣੀ!

  • @gurbakshsingh7535
    @gurbakshsingh7535 Před rokem

    Good love, God gifted love, I am very happy to see you

  • @HarpreetKaur-yy1ei
    @HarpreetKaur-yy1ei Před rokem

    Kinni vadiya story aa ji 👍❤️

  • @kaurmannei5936
    @kaurmannei5936 Před rokem

    Very nice god bless you

    • @dkmetcalf14598
      @dkmetcalf14598 Před rokem

      Manas ki jaat sve iko pehchanvo. Very nice.salute both.God bless you.

  • @mintu5237
    @mintu5237 Před rokem +1

    Waheguru meher kare 🙏🏻

  • @RajWinder-wk7oy
    @RajWinder-wk7oy Před 10 měsíci

    Koi chajj di v interview kr leya kro, ehna ne ki sali achievement kri aa, punjab ch sale ehi mudde rehge hun

  • @sarbjeetkaur2816
    @sarbjeetkaur2816 Před rokem

    God bless

  • @manjitsehjal165
    @manjitsehjal165 Před rokem +2

    Saber da fal mitha huda hai God bless u

  • @ricky97566
    @ricky97566 Před 5 měsíci

    Sharma ji tusi hire jo

  • @berujgaardotcom6351
    @berujgaardotcom6351 Před rokem

    baba mehar karre es jodi te

  • @baljidersingh-ep1ef
    @baljidersingh-ep1ef Před rokem

    God bless you

  • @Samena644
    @Samena644 Před rokem

    Very. NYC story

  • @harpal34
    @harpal34 Před rokem

    Parents and relatives need think ten times before you say thing especially at the time of departure of the girl.How brutal is that to say that at critical time ..Waheguru bless you.

  • @kaurpreeti633
    @kaurpreeti633 Před rokem +1

    👌👌

  • @kulwindersohi2203
    @kulwindersohi2203 Před rokem

    Both of you hard time god bless you

  • @ManjitKaur-dn4qk
    @ManjitKaur-dn4qk Před rokem

    Waheguru ji🙏🙏

  • @smoothvlogger5360
    @smoothvlogger5360 Před rokem +1

    Waheguru veere eho g intercaste aali video leke aya karo

  • @harpal34
    @harpal34 Před rokem

    WAheguru bless you ....Jai Maa Chintpurni ji ki

  • @YMoney-
    @YMoney- Před rokem

    God bless you bhu hi pairings jodi hey sDasukhi raho

  • @dalbirnagra7885
    @dalbirnagra7885 Před rokem

    Waheguru Ji ese taran khush rakhna ehna nu 🥰🙏

  • @JaswinderSingh-dq1ki
    @JaswinderSingh-dq1ki Před rokem +1

    Wadiya lageya

  • @sharmapreeti8568
    @sharmapreeti8568 Před rokem

    Waheguru ji

  • @harpal34
    @harpal34 Před rokem +1

    Arrange marriage is a curse if the girls are not allowed to evaluate their life partner.

  • @jagsumanartcraftcoockinget4223

    Mere bro te mere babhi de v entercast marriage hoi va pr asi sarea ne sehmti de diti te hon oh kuch hn

  • @PAL-jb2zv
    @PAL-jb2zv Před rokem +1

    Sikh bhi hindu ch nikle aa a kade alag darm aa

  • @jaswantsingh-gy4xo
    @jaswantsingh-gy4xo Před 3 měsíci

    Sahi patta te 5 or 10 saal bad hi lugega .

  • @muhammadmushtaq8966
    @muhammadmushtaq8966 Před rokem

    Good ok go

  • @SimranKaur-xe8nz
    @SimranKaur-xe8nz Před rokem

    👏👏

  • @VarinderSingh-le9np
    @VarinderSingh-le9np Před rokem

    So nice Kapil

  • @satvir200
    @satvir200 Před rokem +1

    Insaan changa huna chahe da ....

  • @suchasinghnar
    @suchasinghnar Před rokem +2

    ਅਸੀਂ ਇਸ ਵਿਆਂਦੜ ਜੋੜੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਹੋਏ ਇਹਨਾਂ ਦੇ ਸੰਘਰਸ਼ ਨੂੰ ਸਲਾਮ ਕਹਿੰਦੇ ਹਾਂ। ਘੈਂਟ ਪੰਜਾਬੀ ਟੀਵੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।

  • @deepakmangla4240
    @deepakmangla4240 Před rokem

    God bless you bai n bhabi be happy stay blessed 👍👍☺☺💐💐