Narinder & Rupinder Emotional Love Story|Amazing LoveStory|Emotional Love Story|Kaint Punjabi

Sdílet
Vložit
  • čas přidán 6. 09. 2024
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Narinder & Rupinder Emotional Love Story|Amazing LoveStory|Emotional Love Story|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 864

  • @kaintpunjabi
    @kaintpunjabi  Před rokem +184

    ਸਾਡਾ ਕੰਮ ਚੰਗਾ ਲੱਗਾ ਤਾਂ ਹੌਂਸਲਾ ਅਫਜ਼ਾਈ ਲਈ Subscribe ਕਰੋ

  • @HMT5911di
    @HMT5911di Před rokem +145

    ਧੰਨ ਐ ਯਾਰ ਤੂੰ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਵੀ ਨਾ ਕਰ ਪਾਉਂਦਾ ਐਦਾਂ ਤੇ ਨਾ ਹੀ ਕੋਈ ਹੋਰ, ਲੱਖਾਂ ਵਿੱਚੋਂ ਕੋਈ ਇੱਕ ਹੀ ਕਰ ਸਕਦਾ ਐ ਐਡਾ ਵੱਡਾ ਤਿਆਗ।

  • @ranjit2998
    @ranjit2998 Před rokem +232

    ਦਿਲ ਰੋਇਆ ਮੇਰਾ , ਭੈਣੇ ਤੁਹਾਡੀ ਸਟੋਰੀ ਸੁਣਕੇ ,ਵਾਹਿਗੁਰੂ ਜੀ ਤੁਹਾਡੀ ਜ਼ਿਦਗੀ ਜਰੂਰ ਪਹਿਲਾ ਵਰਗੀ ਦੇਣਗੇ ਵਾਹਿਗੁਰੂ ਜੀ ਤੇ ਜਕੀਨ ਰੱਖੋ

  • @parmjitrataul9955
    @parmjitrataul9955 Před rokem +286

    ਵੀਰ ਜੀ ਭੈਣ ਨੂੰ ਗੁਰਦੁਆਰੇ ਹਰਮੰਦਿਰ ਸਾਹਿਬ ਲੈ ਕੇ ਜਾਉ ਗੁਰੂ ਰਾਮਦਾਸ ਜੀ ਆਪ ਅੰਗ ਸੰਗ ਸਹਾਈ ਹੋਣ ਗੇ ਭੈਣ ਜਲਦੀ ਠੀਕ ਹੋ ਜਾਣ ਗੇ ਤੁਸੀ ਫਿਕਰ ਨਾ ਕਰੋ ਵੀਰ ਤੁਹਾਡੇ ਤੇ ਵਾਹਿਗੁਰੂ ਮਿਹਰ ਕਰਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

    • @parmjitrataul9955
      @parmjitrataul9955 Před rokem

      ਧੰਨਵਾਦ ਜੀ🙏🏻🙏🏻🙇‍♀️

    • @jassaghuman8986
      @jassaghuman8986 Před rokem +9

      Bhn meriye bhut Dil roea teri story rat de 2 vje dekh ke tusi harmandir sahb jao vaheguru tuhanu thk kru

    • @rupindersingh6214
      @rupindersingh6214 Před rokem +6

      Guru Ramdas Ji de dar te ardas kro veer guru ji jarur kirpa krn ge

    • @hargunjasmaan6801
      @hargunjasmaan6801 Před rokem +4

      Sahi keha veer g ne dhan guru Ramdass tuhada wait krde ne uthe jao😢tu c theek ho jana

    • @Balveerkaur123
      @Balveerkaur123 Před rokem +4

      Waheguru ji

  • @malwinderwalia2119
    @malwinderwalia2119 Před rokem +88

    ਬੇਟਾ ਜੀ ਜਿੰਦਗੀ ਇਮਤਿਹਾਨ ਲੈਂਦੀ ਹੈ ਹੌਸਲਾ ਰੱਖ ਵਧੀਆ ਦਿਨ ਵੀ ਆਉਣ ਗੇ ਤੇਰਾ ਜੀਵਨ ਸਾਥੀ ਬਹੁਤ ਵਧੀਆ ਮਿਲਿਆ

  • @BalwinderKaur-mu9zb
    @BalwinderKaur-mu9zb Před rokem +109

    ਰੁਪਿੰਦਰ ਭੈਣੇ ਹਮੇਸ਼ਾ ਪਾਜਿਟਿਵ ਸੋਚ ਰੱਖੋ ਵਾਹਿਗੁਰੂ ਜ਼ਰੂਰ ਤੇਰੀਆਂ ਅੱਖਾਂ ਦੀ ਜੋਤ ਠੀਕ ਕਰੇ ਗਾ ❤

    • @jashan2763
      @jashan2763 Před rokem +1

      Sister g tuci prabhu yeshu masih de kar vich jao prabhu tuhanu thik karn gye jai masih ki ✝️

  • @navjot473
    @navjot473 Před rokem +68

    ਭੈਣ ਕਿੰਨੀ ਦੁੱਖ ਨਾਲ ਭਰੀ ਪਈ ਆ ਏਨੀ ਜਲਦੀ ਜਲਦੀ ਆਪਣਾ ਦੁੱਖ ਦਸ ਰਹੀ ਆ ਜਿਵੇਂ ਕਦੀ ਕਿਸੇ ਨੇ ਦੁੱਖ ਨਾ ਸੁਣਿਆ ਹੋਵੇ ਵਾਹਿਗੁਰੂ ਜੀ ਇਸ ਜੋੜੀ ਨੂੰ ਸਦਾ ਸਲਾਮਤ ਰੱਖਣਾ ਤੇ ਭੈਣ ਨੂੰ ਜਲਦੀ ਠੀਕ ਕਰਨਾ

  • @No_Name9046
    @No_Name9046 Před rokem +33

    ਭੈਣੇ ਤੇਰੀ ਕਿਸਮਤ ਮਾੜੀ ਨਹੀ ❤ ਤੇਰੀ ਕਿਸਮਤ ਤਾਂ ਬਹੁਤ ਚੰਗੀ🤍🙌🏻 ਇੰਨ ਚੰਗਾ husband ਚੰਗੀ ਕਿਸਮਤ ਨਾਲ ਈ ਮਿਲਦਾ🙏🏻❤ ਜਦੋ ਪਿਆਰ ਕਰਨ ਵਾਲਾ ਪਤੀ ਨਾਲ ਹੋਵੇ ਤਾਂ ਸਾਰੇ ਦੁੱਖਾ ਨੂੰ ਵਾਹਿਗੁਰੂ ਖਤਮ ਕਰ ਦਿੰਦਾ🤍

  • @asttydydydgfxfxyfufug3798

    N R I .ਵੀਰੋ ਇਸ ਧੀ ਦਾ ਸਾਥ ਦੋ🙏🙏🙏🙏🙏

  • @babbubabbu6516
    @babbubabbu6516 Před rokem +62

    ਮਨ ਭਰ ਗਿਆ ਵੀਡੀਓ ਦੇਖ ਕੇ ਪਰਮਾਤਮਾ ਤੁਹਾਨੂੰ ਜਲਦੀ ਠੀਕ ਕਰੂ ਭੈਣ ਵਾਹਿਗੁਰੂ ਸਤਿਨਾਮ ਜੀ

  • @bachansingh1165
    @bachansingh1165 Před rokem +24

    ਇਸ ਬੱਚੀ ਦੀ ਬਹੁਤ ਹੀ ਦਰਦ ਭਰੀ ਜਿੰਦਗੀ ਗੁਜਰ ਰਹੀ ਹੈ।ਪ੍ਰਮਾਤਮਾ ਇਸ ਜੋੜੀ ਤੇ ਭਲੀ ਕਰੇ।ਇਸ ਲੜਕੇ ਦੀ ਬਹਾਦਰੀ ,ਵਫਾਦਾਰੀ ਤੇ ਈਮਾਨਦਾਰੀ ਨੂੰ ਸਲੂਟ।ਵਾਹੇਗੁਰੂ ਜਰੂਰ ਇਕ ਦਿੱਨ ਖੁਸ਼ੀਆਂ ਲੈ ਕੇ ਆਏਗਾ।ਸੱਭ ਠੀਕ ਕਰੇਗਾ। ਵਾਹੇਗੁਰੂ ਜੀ।

  • @gurinderpalsingh1046
    @gurinderpalsingh1046 Před rokem +64

    ਰੋ ਨਾ ਭੈਣ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ❤

  • @rupinderkaurdhaliwal5980
    @rupinderkaurdhaliwal5980 Před rokem +18

    ਰੱਬ ਤਾਂ ਇਨਸਾਨਾਂ ਵਿਚ ਵਸਦਾ ਹੈ ਭੈਣੇ ਰੱਬ ਤਾਂ ਪਰਮਾਤਮਾ ਨੇ ਹਮੇਸ਼ਾ ਤੇਰੇ ਅੰਗ ਸੰਗ ਰੱਖਿਆ
    ਅੱਜ ਤੋ ਬਾਅਦ ਪਰਮਾਤਮਾ ਨਾਲ ਕੋਈ ਸ਼ਿਕਵਾ ਨਹੀ ਕਰਨਾ
    ਤੇ ਵਾਅਦਾ ਕਰੋ ਜਦੋਂ ਰੌਸ਼ਨੀ ਵਾਪਸ ਆ ਗਈ
    ਇਸੇ ਚੈਨਲ ਤੇ ਇਕ ਹੋਰ interview ਕਰਨੀ
    ਪਰਮਾਤਮਾ ਤੁਹਾਡੀ ਮਿਹਨਤ ਨੂੰ ਜ਼ਰੂਰ ਭਾਗ ਲਾਵੇਗਾ
    ਮੈਂ ਉਸਦੇ ਚਮਤਕਾਰ ਹੁੰਦੇ ਵੇਖੇ ਨੇ
    ਮਾੜਾ ਕਰਕੇ ਚੰਗਾ ਜ਼ਰੂਰ ਕਰਦਾ ਹੈ
    ਰੂਹਾਂ ਦਾ ਪਿਆਰ ਹੈ ਤੁਹਾਡਾ
    ਇਹ ਕਿਸੇ ਕਿਸੇ ਨੂੰ ਨਸੀਬ ਹੁੰਦਾ
    God bless you ❤

  • @navjot473
    @navjot473 Před rokem +29

    ਕਿੰਨੀ ਸੋਹਣੀ ਸੀ ਭੈਣ ਜੋੜੀ ਬਹੁਤ ਸੋਹਣੀ ਆ ਵੀਰ ਭੈਣ ਦਾ ਸਾਥ ਨਾ ਛੱਡੀ ਕਦੀ ਵਾਹਿਗੁਰੂ ਇਕ ਦਿਨ ਸਬ ਠੀਕ ਕਰਨਗੇ

  • @lovethind5569
    @lovethind5569 Před 11 měsíci +32

    ਤੁਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ( 5 ਚੋਪਹਿਰਾ ਸਾਹਿਬ ਕਟੋ ) 100% ਗਰੈਂਟੀ ਬਾਬਾ ਜੀ ਦੀ ਕ੍ਰਿਪਾ ਨਾਲ ਜੋਤ ਵਾਪਸ ਅਜੇਗੀ 🙏🙏🙏

  • @sidhu_singh56479
    @sidhu_singh56479 Před rokem +41

    ਭੈਣੇ ਤੇਰੀਆ ਅੱਖਾ ਠੀਕ ਹੋਣਗੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਮਨ ਭਰ ਗਿਆ ਤੇਰੀ ਸਟੋਰੀ ਸੁਣ ਕੇ

  • @BalwinderKaur-mu9zb
    @BalwinderKaur-mu9zb Před rokem +32

    ਹੇ ਵਾਹਿਗੁਰੂ ਜੀ ਇਸ ਜੋੜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ 🙏🙏🤲🤲 ਇਸ ਭੈਣ ਦੀਆਂ ਅੱਖਾਂ ਦੀ ਜੋਤ ਵਾਪਿਸ ਦੇ ਦਿੳ 🤲🤲🤲🤲🤲

  • @user-pd4th7te9l
    @user-pd4th7te9l Před rokem +33

    ਅੜੀਸਰ ਗੁਰੂਦੁਆਰਾ ਉਥੇ ਜਾ ਭੈਣੇ ਤੇਰੀਆਂ ਅੱਖਾਂ ਠੀਕ ਹੋ ਜਾਣਗੀਆਂ 🙏🙏🙏🙏🙏🙏🙏🙏🙏🙏

  • @JagtarSingh-vz9ho
    @JagtarSingh-vz9ho Před rokem +73

    ਭੈਣੇ ਗੁਰੂ ਸਾਹਿਬ ਜੀ ਤੇ ਭਰੋਸਾ ਰੱਖੋ ਇਕ ਦਿਨ ਜ਼ਰੂਰ ਅੱਖਾਂ ਵਾਪਸ ਆਉਣ ਗਿਆ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਛਕੋ ਸਿੰਘ ਸਜੋ

  • @karnailbarnala5897
    @karnailbarnala5897 Před rokem +25

    ਇਹ ਵੀ ਭੈਣ ਵਹਿਗੁਰੂ ਤੇਰੇ ਇਮਤਿਹਾਨ ਲੈ ਰਿਹਾ ਹੈ ਪਰ ਵਹਿਗੁਰੂ ਤੇ ਭਰੋਸਾ ਰੱਖੋ ਉਹ ਤੇਰੇ ਨਾਲ ਹੈ ਵਹਿਗੁਰੂ ਵਹਿਗੁਰੂ ਮਹਿਰ ਕਰਨ

  • @gurmeet389
    @gurmeet389 Před rokem +16

    ਰੌਣ ਆ ਗਿਆ ਬੇਟਾ ਤੇਰੀ ਕਹਾਣੀ ਦੇਖ ਕੇ ਤੇ ਸਿਰ ਝੁਕਦਾ ਨਰਿੰਦਰ ਦੇ ਤੇਰੇ ਪਰਤੀ ਪਿਆਰ ਤੇ ਸਮਰਪਿਤ ਭਾਵਨਾ ਦੇਖ ਕੇ

  • @sarabjitkaur8997
    @sarabjitkaur8997 Před rokem +129

    ਮਨ ਭਰ ਗਿਆ ਸਟੋਰੀ ਸੁਣ ਕੇ,ਵਹਿਗੁਰ ਮੇਹਰ ਭਰਿਆ ਹੱਥ ਰੱਖੇ ,

  • @charanjitkaur2774
    @charanjitkaur2774 Před rokem +32

    ਭੈਣ ਜੀ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਜਾਕੇ ਮਥਾ ਟੇਕੋ ਠੀਕ ਹੇਜੇਗੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @kaurkaur9058
    @kaurkaur9058 Před rokem +31

    ੴ ਵਾਹਿਗੁਰੂ ਜੀ 🙏🙏🙏🙏🙏🙏 ਰੱਬਾ ਤੇਰੇ ਅੱਗੇ ਕੋਈ ਜ਼ੋਰ ਤਾਂ ਨੀ ਪਰ ਬੇਨਤੀ ਜਰੂਰ ਹੈ , ਐਨਾ ਦੁੱਖ ਵੂੀ ਨਾ ਦੇ ਬੰਦਾ ਰੁੱਲ ਹੀ ਜਾਵਾ 🙏🙏🥹🥲

    • @MeharSidhu1313
      @MeharSidhu1313 Před 11 měsíci

      Tuc aha bhut sohni wording khii rab nu v dekhna chieda

  • @jassisainkhley2201
    @jassisainkhley2201 Před rokem +18

    ਵੀਰ ਜੀ ਤੁਸੀ ਲੁਧਿਆਣਾ ਮਨੁੱਖਤਾ ਦੀ ਸੇਵਾ ਚ ਦਿਖਾ ਦੋ ਆਪਣੀ wife ਨੂੰ ਜਰੂਰ ਵਾਹਿਗੁਰੂ ਸੁਣੁ ਗਏ 🙏

  • @ravinderkaur-ty2wz
    @ravinderkaur-ty2wz Před rokem +44

    ਭੈਣ ਹੁਸਲਾ ਰੱਖ ਗੁਰੂ ਰਾਮਦਾਸ ਜੀ ਸਭ ਠੀਕ ਕਰਨ ਗੇ❤😢

  • @GurmeetKaur-de8nx
    @GurmeetKaur-de8nx Před 11 měsíci +8

    ਦਿਲ ਵੀ ਰੋਇਆ 💔ਪੁੱਤਰ ਰੂਹ ਵੀਂ ਬਹੁਤ ਕੁਰਲਾਈ ਵੀ ਬਹੁਤ ਕੁਰਲਾਈ 😭😭 ਬੇਟਾ ਤੁਹਾਡੀ ਕਹਾਣੀ ਸੁਣ ਕੇ 😭💔 ਪ੍ਰੰਤੂ ਡਾਹਢਾ ਬਖਸ਼ਣਹਾਰ ਹੈ ਪੁਤ੍ਰ ਤੁਹਾਨੂੰ ਵੀ ਬਖਸ਼ ਦੇਣਗੇ ਨਿਗਾਹ ਦਾ ਦਾਨ ਬਖਸ਼ਿਸ਼ ਕਰ ਦੇਣਗੇ 🙏

  • @soniasaini8396
    @soniasaini8396 Před 11 měsíci +10

    Paji tusi real hero ho rupinder khush raho humesha tuhanu bahut vadya life partner dita baba ji ne waheguru jaldi thik ker den tuhanu 🙏🙏🙏

  • @user-zu2tn3jj1k
    @user-zu2tn3jj1k Před rokem +17

    Munde nu salute aa yrrr ajj de tym sacha pyr bhut ght reh giya

  • @giligili609
    @giligili609 Před rokem +28

    ਕਈ ਵਾਰ ਰੱਬ ਵੀ ਹੱਥ ਧੋ ਕੇ ਮਗਰ ਪੈ ਜਾਂਦਾ

  • @Nittu1523
    @Nittu1523 Před 11 měsíci +12

    ਵਾਹਿਗੁਰੂ ਜਲਦੀ ਹੀ ਅੱਖਾਂ ਦੀ ਰੌਸ਼ਨੀ ਦੇਵੇ, ਬਹੁਤ ਦੁੱਖ ਹੋਇਆ ਸੁਣ ਕੇ 😢😢

  • @amandeepsingh-yk4nt
    @amandeepsingh-yk4nt Před rokem +25

    ਦਰਬਾਰ ਸਾਹਿਬ ਅੰਮ੍ਰਿਤਸਰ ਬੁਹਤ ਦੁੱਖ ਦੂਰ ਹੁੰਦੇ ਆ । ਵਾਹਿਗੁਰੂ ਭਲੀ ਕਰੇ

  • @rajbirkaur2676
    @rajbirkaur2676 Před rokem +17

    Veer ji tusi insan nhi Insan d roop ch rab ho.Waheguru tuhanu himmat t tandrusti bakshe.hamesha khush raho

  • @kuljitkanda1276
    @kuljitkanda1276 Před rokem +11

    ਬਾਬਾ ਨਾਨਕ ਦੇਵ ਸਾਹਿਬ ਦੁਨੀਆਂ ਨੂੰ ਚਲੋਣ ਵਾਲਿਉ
    ਦੱਸ ਗੁਰੂ ਸਾਹਿਬਾਨ ਜੀ ਗੁਰੂ ਗ੍ਰੰਥ ਸਾਹਿਬ ਜੀ ਅੈਨੀ
    ਦੁਨੀਆ ਕਿਣਕਾ 2 ਘੱਟ ਕਰਦੇ ਇਸ ਵਚਾਰੀ ਕੁੜੀ ਦੀ
    ਨਿਗਾ ਵਾਪਿਸ ਆਜਾਵੇ ਅਤੇ ਖੁਸ਼ੀਆ ਬਖਸੀ ਬਾਬਾ
    ਨਾਨਕ ਸਾਹਿਬ ਜੀ ਕਰਦੋ ਕੁੜੀ ਦੀਆ ਸਾਰੀਆਂ ਖੁਸ਼ੀਆ ਪੂਰਿਆ

  • @ravneetsingh8294
    @ravneetsingh8294 Před rokem +18

    ਭੈਣ ਜੀ ਤੁਸੀਂ ਹਸਨਪੁਰ ਨੇੜੇ ਲੁਧਿਆਣਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਵਿੱਚ ਵੀਰ ਗੁਰਪ੍ਰੀਤ ਨਾਲ ਸਪੰਰਕ ਕਰੋ ਉਹ ਰੱਬ ਬੰਦਾ ਤੇ ਵਾਹਿਗੁਰੂ ਤੁਹਾਡੀ ਬਾਂਹ ਜਰੂਰ ਫੜੇਗਾ ਉੱਥੇ ਫਰੀ ਅੱਖਾਂ ਦਾ ਕੈਂਪ ਵੀ ਲਗਦਾ

    • @rupindersingh6214
      @rupindersingh6214 Před rokem +1

      Jarur Gurpreet veer tuhadi Puri help krenge bahut kirpa aa waheguru ji di ohna upar

  • @balwinderrandhawa2831
    @balwinderrandhawa2831 Před rokem +4

    ਬੇਟਾ ਜੀ ਤੁਸੀ ਆਪਣਾ ਦਿਲ ਨਾ ਛੋਟਾ ਕਰੋ ਲੋਕਾ ਦਾ ਕੰਮ ਹੀ ਲੱਤਾ ਖਿੱਚਣਾ ਹੁੰਦਾ ਹੈ। ਤੁਹਾਡੀ ਕਿਸਮਤ ਕਿਸੇ ਨੇ ਨਹੀਂ ਦੇਖੀ। ਰੱਬ ਦੇ ਘਰ ਦੇਰ ਹੈ ਅੰਧੇਰ ਨਹੀ। ਦੁੱਖ ਤਕਲੀਫ ਜ਼ਿੰਦਗੀ ਦਾ ਹਿੱਸਾ ਹੈ। ਵਾਹਿਗੁਰੂ ਜੀ ਬਹੁਤ ਛੇਤੀ ਤੁਹਾਡੀ ਜ਼ਿੰਦਗੀ ਚ ਖੁਸ਼ੀਆ ਲਿਆਵੇਂਗਾ। ਤੁਹਾਡਾ ਪਿਆਰ ਹੀ ਬਹੁਤ ਵੱਡੀ ਤਾਕਤ ਹੈ ਤੁਸੀ ਇਕੱਠੇ ਸਾਰੀ ਦੁਨੀਆ ਘੁੰਮ ਕੇ ਦੇਖੋਗੇ। ਵਾਹਿਗੁਰੂ ਜੀ ਤੁਹਾਨੂੰ ਹਿੰਮਤ ਅਤੇ ਚੜਦੀ ਕਲਾ ਬਖਸ਼ੇ।

  • @maansaab7104
    @maansaab7104 Před rokem +11

    ਵੀਰ ਜੀ ਇੱਕ ਗੁਰੂ ਰਾਮਦਾਸ ਜੀ ਦੇ ਘਰ ਹਰਮੰਦਿਰ ਸਾਹਿਬ ਜ਼ਰੂਰ ਜਾ ਕੇ ਅਰਦਾਸ ਕਰਾਂ ਆਵੋ ਮਹਾਰਾਜ ਜੀ ਜ਼ਰੂਰ ਭਲਾ ਕਰਨਗੇ

  • @harjinder_Singh26
    @harjinder_Singh26 Před rokem +12

    ਆਹ ਜਿੰਨੇ ਵੀਰ ਭੈਣਾ ਕਮਿੰਟ ਕਰਦੇ ਪੰਜ ਪੰਜ ਸੋ ਵੀ ਪਾਉਣ ਲਗਭਗ ਤਿੰਨ ਲੱਖ ਬਣਦਾ

  • @ghumanAmrik
    @ghumanAmrik Před rokem +15

    ਵਾਹਿਗੁਰੂ ਜੀ ਮੇਹਰ ਕਰੀ ਸੱਚੇ ਪਾਤਸ਼ਾਹ ਭੈਣ ਜੀ ਨੂੰ ਤੰਦਰੁਸਤੀ ਦੇਵੀ ਅਤੇ ਨਜ਼ਰ ਵੱਪਸ ਦੇਵੀ ਵਾਹਿਗੁਰੂ ਜੀ

  • @jasgrewal8269
    @jasgrewal8269 Před rokem +14

    ਪੁਤ ਜੀ ਤੁਸੀਂ ਹਸਨਪੁਰ ਮਨੁੱਖ ਤਾਂ ਦੀ ਸੇਵਾ ਨਾਲ ਸੰਪਰਕ ਕਰੋ ਸਭ ਕੁਝ ਠੀਕ ਹੋ ਜਾਵੇਗਾ ੳਥੇ ਰੱਬ। ਵਸਦਾ ਉਥੇ ਅਖਾਂ ਦਾ ਕੈਂਪ ਵੀ ਲੱਗ ਦਾ

  • @No_Name9046
    @No_Name9046 Před rokem +8

    ਨਰਿੰਦਰ ਬਾਈ ਬਹੁਤ ਘੈਟ ਬੰਦਾ🙌🏻❤❤
    ਵਾਹਿਗੁਰੂ ਜੀ ❤ ਸਭ ਠੀਕ ਕਰਨਗੇ

  • @aashmsidhu7217
    @aashmsidhu7217 Před rokem +7

    ਪੁਤਰ ਬਹੁਤ ਦਰਦ ਭਰੀ ਕਹਾਣੀ ਹੈ ਪਰ ਮੇਰੀ ਇਕ ਬੇਨਤੀਹੈ ਬੱਚੇ ਤੁਸੀ ਬੇਟੀ ਨੂੰ ਦਰਵਾਰ ਸਾਹਿਬ ਲੈ ਜਾਉ ਬਿਲਕੁਲ ਠੀਕ ਹੋ ਜਾਣ ਗੇ

  • @rajwinderdeol-xp5ov
    @rajwinderdeol-xp5ov Před rokem +17

    ਸਾਰੇ ਭੈਣ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਦੀ ਮਦਦ ਕਰੀਏ ਤਾਂ ਕਿ ਇਹਨਾਂ ਨੂੰ ਆਪਣਾ ਘਰ ਵਾਪਸ ਮਿਲ ਜਾਵੇ ਤੇ ਭੈਣ ਦਾ ਇਲਾਜ ਹੋ ਸਕੇ

  • @Nishit_Alby_Alfredo
    @Nishit_Alby_Alfredo Před rokem +5

    ਇਹ ਸਿਰਫ ਮਰਦ ਹੀ ਕਰ ਸਕਦੇ ਹਨ ਅਤੇ ਉਹ ਕਰਦੇ ਹਨ ਪਰ ਔਰਤਾਂ ਅਜਿਹੀਆਂ ਸਥਿਤੀਆਂ ਵਿੱਚ ਆਪਣੇ ਪਤੀ ਨੂੰ ਛੱਡ ਦਿੰਦੀਆਂ ਹਨ! ਹੋਰ ਤਾਂ ਹੋਰ ਜੇਕਰ ਪਤੀ ਸਰੀਰਕ ਕਮਜ਼ੋਰ ਹੋ ਜਾਵੇ ਤਾਂ ਜ਼ਿਆਦਾਤਰ ਪਤਨੀਆਂ ਪ੍ਰੇਮ ਸਬੰਧਾਂ ਨੂੰ ਅੰਜਾਮ ਦਿੰਦੀਆਂ ਹਨ ਜਾਂ ਭੱਜ ਜਾਂਦੀਆਂ ਹਨ।

  • @baljitsinghz
    @baljitsinghz Před rokem +7

    ਹੌਸਲਾ ਰੱਖੋ ਭੈਣ ਜੀ ਠੀਕ ਹੋ ਜਾਣੋ ਤੁਸੀਂ ਰੱਬ ਵਿੱਚ ਵਿਸ਼ਵਾਸ ਰੱਖੋ। ਤੁਹਾਡੀ ਲਵ ਸਟੋਰੀ ਤੋ ਬਹੁਤ ਸਿੱਖਣ ਨੂੰ ਮਿਲਿਆ।

  • @mohindersingh7838
    @mohindersingh7838 Před rokem +13

    Bahot darad bhari Story hae Aap de beta ji....Sunn 2 ke Ronna Aa riha hae....Waheguru ji Mehar karo Es Beti de Najar Wapis Aa jave....Dhan 2 Guru Nanak Dev ji and Dhan 2 Guru Ram das ji Mehar karn ge jroor....Waheguru ji da Jaap Karo.....Mool Mantar da paath jaroor karia kar....God bless all of you dear beta ji...M.S.H.kong....I will call call you....

  • @ravidhanesar2372
    @ravidhanesar2372 Před rokem +5

    ਰੱਬ ਦੇ ਰੰਗ ਕਿੰਨੇ ਸੋਨੀ ਜੋੜੀ ਸੀ ਕਿਸਮਤ ਕਿੱਥੋ ਕਿੱਥੇ ਲੇ ਜਾਵੇ ਕੁੱਛ ਨਹੀ ਪਤਾ

  • @singingforever13
    @singingforever13 Před 10 měsíci +4

    ਆਪਾ ਸੋਚਦੇ ਆ ਕਿ ਅਸੀਂ ਜ਼ਿਆਦਾ ਦੁਖੀ ਆ ਪਰ ਨਹੀਂ ਸਾਡੇ ਨਾਲੋਂ ਵੀ ਜ਼ਿਆਦਾ ਦੁੱਖੀ ਬੈਠੇ ਲੋਕ 😢

  • @karmjitsingh2230
    @karmjitsingh2230 Před rokem +5

    ਇਸ ਭੈਣ ਦੀ ਮਦਦ ਕੀਤੀ ਜਾਵੇ ਏਥੇ ਸੇਵਾ ਬੰਨਦੀਆਂ ਏ ਹੱਕਦਾਰ ਨੇ ਭੈਣ ਜੀ

  • @bhindersingh974
    @bhindersingh974 Před rokem +4

    ਵੀਰ ਜੀ ਇਹਨਾ ਦਾ ਇਲਾਜ ਮੇਰੇ ਬਾਪ ਸਤਿਗੁ ਨਾਨਕ ਹੈ ਉਹਨਾ ਅਰਦਾਸ ਕਰੋ ਉਸ ਦੇ ਦਰ ਤੋ ਕੋਈ ਖਾਲੀ ਨਹੀ ਮੁੜਿਆ

  • @SaranKaur-ty9sr
    @SaranKaur-ty9sr Před rokem +17

    ਵਾਹਿਗੁਰੂ ਜੀ ਇਸ ਲੜਕੀ ਤੇ ਰਹਿਮ ਕਰੋ ਜੀ

  • @MandeepSingh-kn7dm
    @MandeepSingh-kn7dm Před rokem +8

    ਵਾਹਿਗੁਰੂ ਮਿਹਰ ਕਰਨ ਤੋਹਾਡੇ ਤੇ ਬਹੁਤ ਦੁੱਖ ਹੋਇਆ ਤੋਹਾਡੀ ਕਹਾਣੀ ਸੌਣ ਕੇ 🙏😭

  • @AshaRani-qd6ue
    @AshaRani-qd6ue Před rokem +41

    Sachha jeevan saathi❤
    Salute aa veer ji
    May God bless you both always💕

  • @Lovenature-nt8zm
    @Lovenature-nt8zm Před rokem +17

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @bimlakaur8779
    @bimlakaur8779 Před rokem +6

    वाहेगुरु जी आगे अरदास है आप दोनों हमेशा खुश रहे बेटी जल्दी ठीक हो जाये 🙏

  • @Kaurmkn
    @Kaurmkn Před rokem +7

    Haye rabba kina sohna couple aa te ki ho gya aa . Veer di seht b kini drop hoyi aa waheguru sab theek kr do . Aap aa k ang sang sahayi howo ehna bachya te

  • @santoshkumari4417
    @santoshkumari4417 Před 7 měsíci +2

    ਸਲਾਮ ਆ ਵੀਰ ਤੁਹਾਨੂੰ ਪਰਮਾਤਮਾ ਰੁਪਿੰਦਰ ਭੈਣ ਨੂੰ ਠੀਕ ਕਰਨ❤❤

  • @jaswinderkaurandkishankuma8362

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰੀ ਦਾਤਿਆ

  • @rajmander957
    @rajmander957 Před rokem +16

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਖੁਸ਼ ਰੱਖਣ 🙏

  • @veerpalrode6100
    @veerpalrode6100 Před rokem +16

    Veer g tusi sis nu gurpreet veer mankhuta de sewa Ludhiana kol lai jawo waheguru mehar kare

  • @baljeetbaljeetkaur6938
    @baljeetbaljeetkaur6938 Před rokem +4

    ਪੁੱਤ ਇਸ ਕੁੜੀ ਦਾ ਸਾਥ ਨਹੀਂ ਛੱਡਿਆ ਕਦੀ ਵੀ ਗੁੜਿਆ ਪੁੱਤ ਟੈਂਸ਼ਨ ਨਹੀਂ ਲੈਣੀ ਵਾਹਿਗੂਰੂ ਜੀ ਠੀਕ ਕਰਨ ਗੇ ਹਰਮੰਦਰ ਸਾਹਿਬ ਜਾ ਕੇ ਆਯੋ ਪੁੱਤ ਗੁਰੂ ਰਾਮ ਦਾਸ ਜੀ ਮੇਹਰ ਕਰਨ ਗੇ

  • @NarinderSingh-zm9ej
    @NarinderSingh-zm9ej Před rokem +10

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਿਰ ਕਰੋ ਜੀ, ਭੈਣ ਦੀਆਂ ਅੱਖਾਂ ਠੀਕ ਕਰਦੋ ਜੀ

  • @oORGANICCHEMISTRY
    @oORGANICCHEMISTRY Před rokem +5

    Always... Jo Rabb di jyada bandgi krde Hai..sabh to jyada dukh hi rabb ohnu dinde hai

  • @jagjitsinghbangarh6231
    @jagjitsinghbangarh6231 Před rokem +7

    ਇੱਕ ਨਾ ਇੱਕ ਦਿਨ ਹੀਰਾ ਨਿਖਰ ਕੇ ਸਾਹਮਣੇ ਆਉਗਾ

  • @karmjeethans6194
    @karmjeethans6194 Před rokem +13

    ਵਾਹਿਗੁਰੂ ਜੀ ਚੜਦੀ ਕਲਾ ਬਖਸੋ🙏🏻🙏🏻

  • @KamalpreetkaurSodhi
    @KamalpreetkaurSodhi Před rokem +7

    Husband wife da pyr reela vich na asl life vich ptt lgda jad dukh time aunhda

  • @harpreetchaudhary5170
    @harpreetchaudhary5170 Před 11 měsíci +5

    ਬਹੁਤ ਮਨ ਰੋ ਰਿਹਾ ਤੁਹਾਡੀ ਗੱਲ ਸੁਣ ਕੇ ਮੇਰੀ ਅਰਦਾਸ ਆ ਵਾਹਿਗੁਰੂ ਜੀ ਨੂੰ ਤੁਹਾਡੇ ਸਬ ਦੁੱਖ ਦੂਰ ਕਰਨ ਤੁਹਾਡੀ ਨਿਗ੍ਹਾ ਵਾਪਿਸ ਅਜੇਏ!

  • @bajwa4032
    @bajwa4032 Před rokem +8

    ਭੈਣੇ ਤੁਸੀਂ ਕਰਮਾਂ ਵਾਲੇ ਹੋ ਏਨਾ ਚੰਗਾ ਪਤੀ ਮਿਲੇਆ ਕਈ ਵਾਰੀ ਮਾੜੇ ਟਾਈਮ ਤੇ ਪਤੀ ਵੀ ਪਾਸਾ ਵੱਟ ਜਾਂਦੇ ਹਨ ਸ਼ੁਕਰ ਆ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭੈਣ ਦੀ ਨਿਗਾ ਵਾਪਿਸ ਕਰ ਦਿਉ ਬਸ ਏਹੀ ਅਰਦਾਸ ਹੈ ਮੈਂ ਥੋਡੇ ਕੋਲੋ ਹੋਰ ਕੁਝ ਨਹੀਂ ਮੰਗਦਾ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @rahulranarana3132
    @rahulranarana3132 Před rokem +4

    ਇੰਟਰਵਿਊ ਲੈਣ ਆ ਜਾਦੇ ਨੇ

  • @harmandhindsaharmandhindsa557

    ਵੀਰ ਤੁਸੀਂ ਗੁਰਪ੍ਰੀਤ ਮਿੰਟੂ ਕੋਲ਼ ਜਾਓ ਨਾਲੇ ਅੰਮਿਰਤਸਰ ਸਾਹਿਬ ਜਾਓ

  • @punjabiawazkhaniyan
    @punjabiawazkhaniyan Před rokem +12

    ਵਾਹਿਗੁਰੂ ਤੁਹਾਡੀ ਜ਼ਰੂਰ ਸੁਣੇਗਾ ਜੀ।

  • @KRS-i5g
    @KRS-i5g Před rokem +3

    ਵੀਰੇ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਅਰਦਾਸ ਕਰੋ ਗੁਰੂ ਰਾਮਦਾਸ ਜੀ ਦੇ ਦਰ ਤੋ ਅੱਜ ਤੱਕ ਕੋਈ ਖਾਲੀ ਨਹੀ ਗਿਆ 🙏 ਬਾਕੀ ਤੁਸੀ ਭੈਣ ਕੋਲ ਸੁਖਮਨੀ ਸਾਹਿਬ ਜੀ ਦਾ ਪਾਠ ਜਰੂਰ ਕਰਿਆ ਕਰੋ ਅਗਰ ਨਹੀ ਕਰ ਸਕਦੇ ਤਾ ਫੋਨ ਤੇ ਪਾਠ ਲਗਾ ਲਿਆ ਕਰੋ ਵਾਹਿਗੁਰੂ ਜੀ ਮੇਹਰ ਕਰਨਗੇ 🙏

  • @sarikasharma824
    @sarikasharma824 Před rokem +8

    Hey rabba tu hi koi chamatkar kar eh bhen di anka theek ho jaan

  • @sonyvalu6137
    @sonyvalu6137 Před rokem +3

    ਵੀਰ ਜੀ ਬਹੁਤ ਹੀ ਵਾਦੀਆਂ, ਕੰਮ ਕਰਨ, ਅਤੇ, ਆਪਣੇ, ਜੀਵਨ, ਸਾਥੀ, ਨੂੰ ਸਾਥ, ਮਦਦ ਲਈ

  • @amarjitchaggar3281
    @amarjitchaggar3281 Před rokem +8

    So sad story. It's really good thinking brother and God bless both of you.

  • @manjetsingh
    @manjetsingh Před rokem +4

    ਵਾਹਿਗੁਰੂ ਜੀ ਮੇਹਰ ਕਰੇਉ ਭੈਣ ਤੇ ਬਾਈ ਦੇ ਪਿਆਰ ਤੇ ਹੋਸਲੇ ਨੂੰ ਸਲਾਮ

  • @peetalidder934
    @peetalidder934 Před rokem +8

    ਵਾਹਿਗੁਰੂ ਜੀ ਭੈਣ ਤੇ ਮਿਹਰ ਭਰਿਆ ਹੱਥ ਰੱਖਣ 🙏🙏

  • @satnaamwaheguru5302
    @satnaamwaheguru5302 Před 11 měsíci +1

    ਵਾਹਿਗੁਰੂ ਜੀ ਵੀਰ ਦੀ ਸੇਵਾ ਨੂੰ ਜ਼ਰੂਰ ਫਲ ਪਵੇ ਭੈਣ ਧੀਰਜ ਰੱਖ ਕੋਈ ਨਾ ਕੋਈ ਰਬ ਬਣ ਕੇ ਆਵੇਗਾ ਮਦਦ ਲਈ 🙏🙏❤

  • @bhupinderbhinda3806
    @bhupinderbhinda3806 Před rokem +6

    guru ramdas Ji apni kirpa kar de es didi Te,eyes di rosani de de waheguruji ik tu ta doctor hoo Saree roga de Dhan Dhan Sri guru ramdas Ji 🙏waheguruji waheguruji waheguruji waheguruji waheguruji 🙏veer Ji Dhan Sri Guru Ramdas Ji de ghar jaoo guru Ji apni mehar Karen ge waheguruji waheguruji waheguruji waheguruji waheguruji🙏

  • @user-ot4ur7to5m
    @user-ot4ur7to5m Před rokem +4

    ਦੁਨੀਆਂ ਮੇਂ ਕਿਤਨਾ ਗਮ ਹੈ।
    ਮੇਰਾ ਗਮ ਕਿਤਨਾ ਕਮ ਹੈ। 😢

  • @balwinderbatth5319
    @balwinderbatth5319 Před 7 měsíci

    ਵਾਹਿਗੁਰੂ ਜੀ ਤੁਹਾਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ ਤੁਹਾਨੂੰ ਬਹੁਤ ਦੁੱਖ ਝੱਲਣੇ ਪਏ ❤ਇਸ ਧੀ ਨੂੰ ਮਾਂ ਦਾ ਪਿਆਰ ਤੇ ਮਿਲਿਆ ਪਰ ਪਿਤਾ ਪਿਆਰ ਸਹੁਰਾ ਸਾਭ ਨੇ ਦਿੱਤਾ ਪਰ ਉਹੋ ਖੋਹ ਲਿਆ/ ਬਾਕੀ ਦੁਨੀਆ ਲੈਕੇ ਬੈਅ ਜਾਂਦੀ ਆ ਵੀਰ ਜੋ ਤੂੰ ਭੈਣ ਰਪਿੰਦਰ ਨੂੰ ਨਾਲ ਨਾਲ ਲਈ ਫਿਰ ਰਿਹਾ ਸੀ ਦੁਨੀਆ ਦੀ ਨਜਰਾਂ ਤੇ ਵੀਰ ਪੱਥਰ ਪਾੜ ਦੇਂਦੀ ਆ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ❤

  • @lakhwinderkaur-mk7jw
    @lakhwinderkaur-mk7jw Před rokem +4

    ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਰੂਰ ਤੁਹਾਡੀ ਅਰਦਾਸ ਸੁਣਨ ਗੇ🙏🙏🙏🙏🙏

  • @rajinderkaur2006
    @rajinderkaur2006 Před 11 měsíci +2

    ਨੇਕ ਰੂਹਾਂ ਨੂੰ ਦੁੱਖ ਸਹਿਣਾ ਪੈਂਦਾ ਸਾਡੇ ਗੁਰੂ ਸਾਹਿਬਾ ਨੇ ਪੂਰਨੇ ਪਾ ਗਏ 🙏🙏🙏🙏

  • @sukhbirkaur7838
    @sukhbirkaur7838 Před rokem +4

    Your eyesight will come back soon. God will help u. May u both live long and happy life. Best of luck.

  • @jaspalkaur8561
    @jaspalkaur8561 Před rokem +1

    ਵਾਹਿਗੁਰੂ ਜੀ ਕਿਪ੍ਰਾਕਰਨ ਪੁਤੱ ਤੇਰੀ ਅੱਖਾ ਦੀ ਨਜ਼ਰ ਵਾਪਿਸ ਆਵਾਂਗੀ ਵਾਹਿਗੁਰੂ ਤੇ ਭਰੋਸਾ ਰੱਖ ਉਹ ਬੜਾ ਬੇਅੰਤ ਹੈ

  • @rajinderkaur2006
    @rajinderkaur2006 Před 11 měsíci +1

    ਨਰਿੰਦਰ ਵੀਰ ਨੂੰ ਹਿੰਮਤ ਬਹੁਤ ਬਖਸੇ ਵਾਹਿਗੁਰੂ ਸੱਚੇ ਪਾਤਸ਼ਾਹ 🙏🙏🙏🌹🌹👍

  • @makhankalas660
    @makhankalas660 Před rokem +7

    ਵਾਹਿਗੁਰੂ ਜੀ ਕਿਰਪਾ ਰੱਖਿਓ ਜੀ ਭੈਣ ਜੀ ਤੇ ❤

  • @toplittlebuds7483
    @toplittlebuds7483 Před rokem +14

    Meri NRI veeran nu request a oh ehna di help jrur krn😢🙏

    • @deepuk148
      @deepuk148 Před rokem

      Hnji jine joge krage 🙏🙏

    • @toplittlebuds7483
      @toplittlebuds7483 Před rokem +1

      @@deepuk148 thax bro🙏

    • @SuperMan-p3m
      @SuperMan-p3m Před měsícem

      ​@@deepuk148ਵੀਰੇ ਪਹਿਲਾਂ ਦੋ ਸਾਲ ਪਹਿਲਾਂ ਜਰੂਰ ਔਖੇ ਸੀ ਪਰ ਹੁਣ ਇਹ ਇਹਨਾਂ ਦਾ ਬਾਇਓਡਾਟਾ ਪਿੱਛੋਂ ਚੈੱਕ ਕਰੋ ਨਾਲੇ ਖਤ ਦਾ ਚੈੱਕ ਕਰੋ ਫਿਰ ਹੈਲਪ ਕਿੰਨੀ ਮਰਜੀ ਕਰ ਦਿਓ ਮੁੰਡਾ ਨਸ਼ੇ ਕਰਦਾ। ਕਿਉਂਕਿ ਕੁੜੀ ਨੂੰ ਇੱਕ ਅੱਖ ਤੋਂ ਦਿਸਦਾ ਸੀ ਤੇ ਜਿਹੜੇ ਪੈਸੇ ਤੁਹਾਡੇ ਵਰਗੇ ਦਾਨ ਕਰਦੇ ਆ ਉਹਨਾਂ ਨੇ ਘੁੰਮਣ ਫਿਰਨ ਤੇ ਰਹਿੰਦੇ ਆ। ਮੇਰੀ ਕੋਈ ਇਹਨਾਂ ਨੇ ਦੁਸ਼ਮਣੀ ਨੀ ਮੈਂ ਇਹ ਸੋਚ ਕੇ ਕਹਿੰਦਾ ਕਿ ਤੁਹਾਡੀ ਮਿਹਨਤ ਦੀ ਕਮਾਈ ਬੇਸਟ ਨਾ ਜਾਵੇ ਕਿਉਂਕਿ ਝੂਠ ਬਹੁਤ ਬੋਲਦੇ ਨਿੰਦਰ ਦੀਮੰਮੀ ਵੀ ਜਿਉਂਦੀ ਹੈ ਪਿੰਡ ਇਹਨਾਂ ਦਾ ਸਭ ਕੁਝ ਹੈਗਾ । ਕਿਉਂਕਿ ਮੁੰਡਾ ਨਸ਼ੇ ਕਰਦਾ। ਮੁੰਡੇ ਦਾ ਪਿੰਡ ਰਾਣੀਪੁਰ ਪਰ ਦੱਸਦਾ ਨੀ। ਬੇਸ਼ੱਕ ਦੀ ਪਤਾ ਕਰ ਲਓ ਜਾ ਕੇ। ਬਾਕੀ ਤੁਹਾਡੀ ਮਰਜ਼ੀ ਬਾਈ।

  • @ranvirbhathal4787
    @ranvirbhathal4787 Před rokem +3

    ਪਿਆਰੀ ਜੋੜੀ ਆ ਸ੍ਰੀ ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖੋ ਸਭ ਠੀਕ ਹੋਵੇਗਾ 🙏🙏

  • @Graphices_webdesigning7
    @Graphices_webdesigning7 Před rokem +4

    Tuhadi story Sun ke Roona a gya Waheguru kre Tuci jldi Theek ho jaoo

  • @MuichiroToktiosimp
    @MuichiroToktiosimp Před rokem +4

    Waheguru g, sister tuhade ton naseeb wala koi ho e nahi sakda , tuhanu jivansathi nahi ek rabb milaya e , Jo ajj de time Vich koi soch v nahi sakda.paramatma veer nu hemsha chardikala Vich rakhe

  • @surindernijjar7024
    @surindernijjar7024 Před rokem +16

    Proud of you putt you are brilliant boy 🙏

  • @jashanchoudhary9693
    @jashanchoudhary9693 Před rokem +2

    Veer tun jyunda rhe ese trah kudi vichari da khyaal rkhi saadiya duanma tere naal ne boht dard bhari kahani aa

  • @karamjeet9270
    @karamjeet9270 Před rokem +4

    Dhan dhan baba deep Singh g bachi te mehar karo satguru g ramdas guru g tusi ta sab de dukh dur krde a ehna da vi karo dur dukh

  • @NarinderSingh-nt4xc
    @NarinderSingh-nt4xc Před rokem +4

    Salute h veer ji and bhain ji nu jindgi ch musivta aundian hundian han hamesha takre ho k mukabla kro ik din tusi bulandian chhuhoge parmatma mehar krega 🙏

  • @KulwinderSingh-ef8iy
    @KulwinderSingh-ef8iy Před rokem +3

    ਗਰੀਬ ਦੀ ਕਿਸਮਤ ਹੀ ਖ਼ਰਾਬ ਹੁੰਦੀ ਆ ਸਾਰੀ ਉਮਰ ਦੁਖਾ ਵਿਚ ਹੀ ਨਿਕਲ ਜਾਂਦੀ ਆ

  • @kashbassey9149
    @kashbassey9149 Před rokem +13

    Beautiful couple❤❤...stay strong..

  • @satwantkaurpandha1046
    @satwantkaurpandha1046 Před 11 měsíci +1

    ਵਾਹਿਗੁਰੂ ਜੀ ਤਰਸ ਕਰੋ ਇਸ ਬੱਚੀ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ 🙏🙏🙏

  • @user-xo4in2xm3t
    @user-xo4in2xm3t Před rokem +5

    ਵੀਰ ਜੀ ਪ੍ਰਮਾਤਮਾ ਤੁਹਾਦੀ ਓਮਰ ਲੰਬੀ ਕਰੇ

  • @tirathsingh6539
    @tirathsingh6539 Před rokem +3

    ਧੰਨ ਗੁਰੂ ਰਾਮਦਾਸ ਸਾਹਿਬ ਛੇਤੀ ਤੰਦਰੁਸਤੀ ਦੇਵੇ 🙏❤️🙏