3 ਰੁਪਏ ਲਗਾਓ ਲੀਵਰ ਨੂੰ ਸ਼ੀਸ਼ੇ ਵਾਂਗੂੰ ਸਾਫ ਬਣਾਓ

Sdílet
Vložit
  • čas přidán 23. 05. 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : haqeeqat_tv_pun...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Komentáře • 53

  • @hakamsingh6861
    @hakamsingh6861 Před měsícem +13

    ਫਰੂਕੀ ਸਾਹਿਬ ਕੀ ਮਰੀਜ ਦੇ ਪੈਸੇ ਹੁੰਦੇ ਖੋਟੇ ਤਾਂ ਨਹੀ ਹੁੰਦੇ।ਜਿਹੜੇ ਡਾਂਕਟਰ ਦਵਾਈ ਦੇਦਿੰਦਾ ਆਰਾਮ ਆਉਦਾ ਨਹੀਂ।ਇਸ ਦੀ ਕੀ ਗਰੰਟੀ ਐ?

  • @kanwaljitsingh3272
    @kanwaljitsingh3272 Před měsícem +13

    ਐਡਰੈਸ ਵੀ ਦਸਿਆ ਕਰੋ ਫਰੂਕੀ ਜੀ ਰੇਟ
    ਵੀ ਦਸਿਆ ਕਰੋ

  • @dwarkanathsharma2623
    @dwarkanathsharma2623 Před měsícem +10

    ਫਰੂਕੀ ਜੀ ਤੁਹਾਡੀ ਕਰਕੇ ਇਹ ਲੁੱਟ ਹੁਦੀ‌ ਹੈ‌ ਲੋਕਾਂ ਦੀ

  • @nirbhaisingh6456
    @nirbhaisingh6456 Před měsícem +7

    ਗੱਲਾ ਦਾ ਕੜਾਹ । ਮੋਟੇ ਆਪ ਹੀ।ਖਾ ।

  • @RanjitKaur-hs6cs
    @RanjitKaur-hs6cs Před měsícem +8

    ਆਪਣੀ ਦਵਾਈ ਵੇਚਣੀ ਏਨਾ ਨੇਂ

  • @sukhjiwankaurmangat2189
    @sukhjiwankaurmangat2189 Před měsícem +7

    Khud nu sah lan ch taklif ho rhi aa🐒sala. Faruki sahb tars kro😢😢

  • @hakamsingh6861
    @hakamsingh6861 Před měsícem +2

    ਡਾਂ ਨੇ ਤਿੰਨ ਜੂਸ ਦਸ ਦਿਂਤੇ।ਕੀਤਿੰਨੇ ਲੈਣੇ ਐ ਜਾਂ ਇਕ ਜੂਸ ਰੈਗੂਲਰ ਲੈਣਾ।

  • @PiaraSingh-ne7lb
    @PiaraSingh-ne7lb Před měsícem +6

    ਡਾ, ਜੀ ਧੰਨਵਾਦ ਮੈਨੂੰ ਇਹ ਵੀ ਦੱਸੋ ਜੀ ਇਹ ਨੁਸਖੇ ਨੂੰ ਗਰਮੀ ਵਿੱਚ ਵੀ ਲੈ ਸਕਦੇ ਹਾਂ ਜਲਦੀ ਦੱਸਣਾ ਜੀ

  • @user-hr7bh5ib4d
    @user-hr7bh5ib4d Před 2 dny

    Dr vivak je top Dr na v good

  • @user-il8it5gu2m
    @user-il8it5gu2m Před měsícem +1

    ਜਿਸ ਕੋਲ ਗੁਣ ਆ ਉਸਨੁ ਏਡਬੋ ਟੇਚ ਦੀ ਲੋੜ ਨੇਈ

  • @GurmelSingh-qx8er
    @GurmelSingh-qx8er Před měsícem +2

    Total Bakwas About Total Treatment Cost Rs 3/- Only. Loot Tantra By Ad.

  • @kashmirkour6784
    @kashmirkour6784 Před měsícem +1

    Very nice video sir very much

  • @baldevsingh8255
    @baldevsingh8255 Před měsícem +68

    ਫਾਰੂਕੀ ਸਾਹਿਬ ਲੋਕਾਂ ਤੇ ਰਹਿਮ ਕਰਿਆ ਕਰੋ। ਗਰੀਬ ਲੋਕਾਂ ਨੂੰ ਲੁੱਟਣ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ। ਸਾਰੇ ਡਾਕਟਰ ਅਤੇ ਵੈਦਾਂ ਨੇ ਬਹੁਤ ਵਧੀਆ ਤਰੀਕਾ ਲੱਭ ਲਿਆ ਵੀਡੀਓ ਬਣਾ ਕੇ ਗਰੀਬ ਲੋਕਾਂ ਲੁੱਟਣ ਵਾਸਤੇ।

    • @bikramjitsingh9446
      @bikramjitsingh9446 Před měsícem +6

      Billkul shi eh sab raley

    • @ranjitmalhi1773
      @ranjitmalhi1773 Před měsícem +5

      ਬਿਲਕੁਲ ਸੱਚਾਈ ਪੇਸ਼ ਕੀਤੀ ਹੈ ਜੀ ਤੁਸੀ,,,,ਇਹੀ ਹੋ ਰਿਹਾ ਹੈ,,ਫਰੂਕੀ ਸਾਹਿਬ ਦੀ ਵੀਡੀਓ ਵੇਖਕੇ ਮੈਂ ਵੀ ਇਕ ਚੰਡੀਗੜ੍ਹ ਦੇ ਆਯੂਰਵੈਦਿਕ ਡਾਕਟਰ ਨਾਲ ਸੰਪਰਕ ਕੀਤਾ ਸੀ,ਦਵਾਈ ਮਹੀਨੇ ਦੀ 35000 ਰੁਪਏ ਦੀ ਸੀ।

    • @waheguruwaheguru451
      @waheguruwaheguru451 Před měsícem +1

      Sahi gll aa ji 100%

    • @SurinderKaur-nn3lq
      @SurinderKaur-nn3lq Před měsícem

      Qqqa​@@bikramjitsingh9446

    • @GurdawarSingh-ci4bw
      @GurdawarSingh-ci4bw Před měsícem

      ❤❤❤❤❤❤❤❤❤❤

  • @harmondersingh4538
    @harmondersingh4538 Před měsícem +3

    Apni dva bechan di gal pehla hundi hai

  • @kamaljeetsingh4493
    @kamaljeetsingh4493 Před měsícem

    ਪਰੋਸੀ ਜੀ
    ਫ਼ੋਰਕੀ ਜੀ ਦਵਾਈ ਕਿਨ੍ਹੇ ਦੀਆ

  • @manisingh6823
    @manisingh6823 Před měsícem +4

    dr sab jankari vdhia b j schi work kre.eh sb ik short vedio nl v dsi ja skdi

    • @hakamsingh6861
      @hakamsingh6861 Před měsícem

      ਜੂਸ ਤਿੰਨੇ ਲੈਣੇ ਜਾਂ ਇਕ ਰੈਗੂਲਰ ਲੈਣਾ?

  • @guesiratkaur4976
    @guesiratkaur4976 Před 10 dny

    Thx doctor

  • @sukhwinderkaur6468
    @sukhwinderkaur6468 Před 29 dny

    Very good information thanks.

  • @user-rh9wy1he4o
    @user-rh9wy1he4o Před měsícem +1

    Suger bare v daso dr ji nal bathrooms d problems v hai var var bathrooms ada hai

  • @kakasingh5043
    @kakasingh5043 Před měsícem

    Faruqi ji vaid ji nu Navjot sidhu de ghar bhejo agar theek kr dinda ta muh mangya inam mileyga

  • @GurcharanSingh-ie8jd
    @GurcharanSingh-ie8jd Před 5 dny

    ਇਹਨਾਂ ਤੋਂ ਬਚਨਾਂ ਹੀ ਬਚਾਅ ਹੈ

  • @pcdugal-os4ty
    @pcdugal-os4ty Před měsícem

    Is trhan de doctors nu noble prize dilwa dio garam sabjian nal tejab vadda hai

  • @RajinderSingh-nd3ym
    @RajinderSingh-nd3ym Před měsícem +2

    liver kit da ki rate hg

  • @user-le6bu7nj9w
    @user-le6bu7nj9w Před měsícem

    Ah ta dso Garmi bich Lena ja sardi bich

  • @SurjitGrewal-oi7kn
    @SurjitGrewal-oi7kn Před měsícem

    Dr Grewal NZ No need to grind Just take fresh every day for better result.

  • @lavleend5065
    @lavleend5065 Před měsícem

    Medicine da rate b dasso

  • @SurjitGrewal-oi7kn
    @SurjitGrewal-oi7kn Před měsícem +1

    Kam di gal karo No need of stories .No one has time to hear stories.

  • @GurcharanSingh-ie8jd
    @GurcharanSingh-ie8jd Před 5 dny

    ਮੇਂ ਤਾਂ ਖਾ ਕਿ ਇੱਕ ਕੱਪ ਚਾਹ ਪੀ ਲਈ ਦਾ ਹੈ ਮੋਜਾਂ

  • @bhusankaur7312
    @bhusankaur7312 Před měsícem

    Nibu kade v sateel vich nahi obal sakde jaihr ban janda koi na khave baki nukhsa sahi hai kacha lai sakde ho

  • @kuldeepjoshi3737
    @kuldeepjoshi3737 Před měsícem +1

    Faruki ne vichare ki tuhade kolo dolar lete ne na dekho faruki vicha kehda ghro chak ke leunda

  • @avtargrewal2489
    @avtargrewal2489 Před měsícem

    Froki da injan krn wala a hor kise da ni fir sare theek 😢

  • @dwarkanathsharma2623
    @dwarkanathsharma2623 Před měsícem +1

    ਰੇਟ ਕਿਊ ਨਹੀਂ ਦਸਦੇ ਠਗੋ

  • @giansingh2500
    @giansingh2500 Před měsícem +1

    Tuse. Rate .kun. Dasu

  • @SurjitGrewal-oi7kn
    @SurjitGrewal-oi7kn Před měsícem

    What are those Sare minerals if u know!

  • @kamaljeetkaur709
    @kamaljeetkaur709 Před 26 dny

    😅😅😅😅😅😅😅😅😅😅

  • @user-of9sx5ih7r
    @user-of9sx5ih7r Před měsícem +1

    🙏🙏

  • @chainsingh3447
    @chainsingh3447 Před měsícem

    Apani Davie Vachon Haa ess Dr Naa 3Rs Fack

  • @surindergarg2425
    @surindergarg2425 Před měsícem

    Frooki kujh paise de lalch khatar grib logon ko moorkh mat Bnao.Enpar Tars karya kro.

  • @gurdialsingh822
    @gurdialsingh822 Před měsícem

    ਫਰੁਕੀ ਅਪਣੇ ਬਚਿਆ ਵਾਸਤੇ ਕੌੜਾ ਇਕਠ ਨਾ ਕਰ

  • @surindergarg2425
    @surindergarg2425 Před měsícem

    Zero knowelge

  • @dwarkanathsharma2623
    @dwarkanathsharma2623 Před měsícem

    ਰੇਟ ਕਿਊ ਨਹੀਂ ਦਸਦੇ ਠਗੋ