Video není dostupné.
Omlouváme se.

ਦਿਨਾਂ 'ਚ ਸਰੀਰ ਨੂੰ ਮੁੜ ਅਮੀਰ ਕਰ ਦੇਣ ਵਾਲੀ ਚੱਟਣੀ

Sdílet
Vložit
  • čas přidán 19. 08. 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Komentáře • 32

  • @gurjeetsingh5877
    @gurjeetsingh5877 Před 5 měsíci +4

    ਮੈਨੂੰ ਲੱਗਦਾ ਸਭ ਤੋ ਵੱਡਾ ਡਾਕਟਰ ਫਾਰੂਕੀ ਐ,,,, ਆਪਣੇ ਕੁੱਝ ਰੁਪਿਆ ਲਈ ਹਰ ਕਿਸੇ ਦੀ ਐਡ ਅਤੇ ਗਾਰੰਟੀ ਜੇ ਕਿਸੇ ਨੂੰ ਫਾਇਦਾ ਨਾ ਹੋਵੇ ਤਾ ਜਲੂਸ ਕਿਸ ਦਾ ਕੱਢਣਾ ਬਣਦਾ

  • @jaggikheri6380
    @jaggikheri6380 Před 5 měsíci +9

    ਫਰੂਕੀ ਸਹਿਬ ਏ ਗੱਲਾਂ ਨੇ ਸੁਣਨ ਚ ਚੰਗੀਆਂ ਲੱਗਦੀਆ ਨੇ ਚੱਟਣੀਆਂ ਨਾਲ ਕਦੇ ਭਲਵਾਨ ਨਹੀਂ ਬਣਿਆ ਜਾਂਦਾ

  • @JaswinderKaur-ti5en
    @JaswinderKaur-ti5en Před 5 měsíci +3

    ਵੈਦ ਬੇਟਾ ਜੀ ਸਾਹਨੇਵਾਲ ਦੇ ਨੇੜੇ ਰਹਿੰਦੇ ਹਾਂ ਜੋ ਵੀ ਤੁਸੀਂ ਗੱਲਾਂ ਦੱਸਦੇ ਹੋ ਬਹੁਤ ਕੰਮ ਦੀਆਂ ਹੁੰਦੀਆਂ ਹਨ ਵੈਦ ਜੀ ਮੇਰੇ ਹਰਨੀਆਂ ਨੇ ਕੀ ਕਰਾਂ ਕੀ ਅਪਰੇਸ਼ਨ ਹੀ ਜਰੂਰੀ ਹੈ ਪਲੀਜ਼ ਜਵਾਬ ਜ਼ਰੂਰ ਦਿਉ

    • @gurdeep5553
      @gurdeep5553 Před 5 měsíci

      ਹਰਨੀਆ ਦੀ ਹੋਮਿਓਪੈਥੀ ਦਵਾਈ ਪੂਰਾ ਪਰਹੇਜ਼ ਰੱਖ ਕੇ ਖਾਉ ਠੀਕ ਹੋ ਜਾਂਦੀ ਹੈ ਪਰ ਪਰਹੇਜ਼ ਜ਼ਰੂਰ ਹੈ ਮੇਰੇ ਹਰਨੀਆ ਦੇ ਦੋ ਆਪ੍ਰੇਸ਼ਨ ਹੋ ਚੁੱਕੇ ਹਨ ਧੁੰਨੀ ਕੱਢੀ ਹੋਈ ਆ

  • @BhupinderSingh-gy7mt
    @BhupinderSingh-gy7mt Před 5 měsíci +1

    Very good,Chatni Kunde Dande Di hi Taste Hundi hai pudina v add kro hor vadia Lagu

  • @kultarsingh3011
    @kultarsingh3011 Před 5 měsíci +2

    Good information

  • @ranjitbrar2449
    @ranjitbrar2449 Před 5 měsíci +2

    ਟਾਈਮ ਹੈ ਪਰ ਕੁੜੀਆਂ ਕਰਕੇ ਖੁਸ਼ ਨਹੀ ਲਸਣ ਬੇਟਾ ਗਰਮ ਹੈ ਅਧਰਕ ਵੀ ਗਰਮ ਹੈ ਜਿਸਦੇ ਤਜਾਬ ਬਣਦਾ ਹੋਵੇ ਉਹ ਕੀ ਖਾ ਸਕਦਾ ਹੈ

    • @ManjitSingh-qo4zq
      @ManjitSingh-qo4zq Před 5 měsíci

      ਰੱਜ ਕੇ ਪਾਣੀ ਪਿਓ ਕੁੱਛ ਨਹੀਂ ਹੁੰਦਾ,

  • @japnoorkaur4719
    @japnoorkaur4719 Před 5 měsíci +1

    Kidney shrinkage bare j kuj pta hai tan share kro

  • @user-iv9kj3fv8g
    @user-iv9kj3fv8g Před 5 měsíci +1

    Main v ajkal isi chtni nal roti khandi Haan.Thoda pudina v pandit haan

  • @vickypathan8760
    @vickypathan8760 Před 5 měsíci +1

    👍👍👍🙏

  • @johnjones-zq2uf
    @johnjones-zq2uf Před 5 měsíci +2

    Good majehlla

  • @user-kg6bl6hx4j
    @user-kg6bl6hx4j Před 5 měsíci +2

    10 min ta Gallan di b hi chodi gaye

  • @balvindarkur9803
    @balvindarkur9803 Před 5 měsíci +1

    Bnani kive h ji te ki ki pana h ji

  • @bhagatsinghgrewal5754
    @bhagatsinghgrewal5754 Před 5 měsíci +1

    🎉❤

  • @loveofficial1331
    @loveofficial1331 Před 5 měsíci +2

  • @cricketstarsonfire4321
    @cricketstarsonfire4321 Před 5 měsíci +1

    Ved sahib bahut vadia bande .lagde Jo sub khus dasi jande .nai ta log ta pese bnande bus .thks very much ved g .❤❤❤❤❤❤

  • @parveshsingh8849
    @parveshsingh8849 Před 5 měsíci +1

    saab ji garmia vich eh chatni kha sakde ha ji.

  • @user-np4yw4jh2i
    @user-np4yw4jh2i Před 5 měsíci +3

    ਸਰ ਲੀਵਰ ਚ ਗ਼ਰਮੀ ਆ ਖਾ ਸਕਦਾ

  • @dharmindersingh-zl9bh
    @dharmindersingh-zl9bh Před 5 měsíci +1

    ❤❤❤❤❤❤❤

  • @asharani-kg4yy
    @asharani-kg4yy Před 5 měsíci +1

    Sr harnia thik ho jyega

  • @daljeetkaur2394
    @daljeetkaur2394 Před 5 měsíci +1

    Adrak kinna pana clear ni

  • @satpalbrar1012
    @satpalbrar1012 Před 5 měsíci +1

    ਮੈਂ ਪਾਲ ਬਰਾੜ ਜਲਾਲਾਬਾਦ ਵੈਸਟ ਆਪਦਾ ਫੋਨ ਨੰਬਰ ਸਕਰੀਨ ਤੇ ਜਰੂਰ ਭੇਜਿਆ ਕਰੋ ਜੀ ਥੈਂਕਯੂ

  • @rajwantpal8895
    @rajwantpal8895 Před 5 měsíci +1

    Address ke hai je

  • @MrSingh-hq5zd
    @MrSingh-hq5zd Před 5 měsíci +1

    Guli

  • @Lakhvirsinghpanesar-iw8tj
    @Lakhvirsinghpanesar-iw8tj Před 5 měsíci +1

    Pakstani namk kon sa h ek to kala hota h ek sendha namak

  • @user-np4yw4jh2i
    @user-np4yw4jh2i Před 5 měsíci +1

    ਸਰ ਗ਼ਰਮੀ ਚ ਵੀ

    • @gursewaksingh-ls4rm
      @gursewaksingh-ls4rm Před 5 měsíci

      ਭਲਵਾਨ ਤਾਂ ਨਹੀਂ ਬਣਿਆ ਜਾ ਸਕਦਾ ਪਰ ਸਿਹਤ ਜ਼ਰੂਰ ਵਧੀਆ ਬਣਜੂਗੀ।

  • @satpalbrar1012
    @satpalbrar1012 Před 5 měsíci +1

    ਤੇ ਮਿਲ ਗਿਆ ਜੀ ਫੋਨ ਨੰਬਰ

  • @Ajaychotianwala
    @Ajaychotianwala Před 5 měsíci +2