ਬਾਗੀਆਂ ਨੂੰ ਅਕਾਲੀ ਲੀਡਰਾਂ ਦੀ ਚਿਤਾਵਨੀ, 'ਪਿੱਠ 'ਚ ਛੂਰਾ ਮਾਰਨ ਵਾਲਿਆਂ ਨੂੰ ਪਾਰਟੀ 'ਚ ਕਦੇ ਨਹੀਂ ਆਉਣ ਦੇਵਾਂਗੇ ਵਾਪਸ

Sdílet
Vložit
  • čas přidán 30. 06. 2024
  • ਬਾਗੀਆਂ ਨੂੰ ਅਕਾਲੀ ਲੀਡਰਾਂ ਦੀ ਚਿਤਾਵਨੀ, 'ਪਿੱਠ 'ਚ ਛੂਰਾ ਮਾਰਨ ਵਾਲਿਆਂ ਨੂੰ ਪਾਰਟੀ 'ਚ ਕਦੇ ਨਹੀਂ ਆਉਣ ਦੇਵਾਂਗੇ ਵਾਪਸ'
    #shiromaniakalidal #sukhbirsinghbadal #akalidalleader #ptcnews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Komentáře • 42

  • @GurdeepSingh-pu4qq
    @GurdeepSingh-pu4qq Před 2 dny +5

    ਵੀਰ ਜੀ ਤੁਸੀਂ ਸਹੀ ਫੁਰਮਾਇਆ ਜੀ ਤੁਸੀਂ ਤਾ ਵਿਧਾਨਸਭਾ ਤੇ ਲੋਕ ਸਭਾ ਦੀਆਂ ਚੋਣਾ ਜਿੱਤ ਗਏ ਬਹੁਤ ਖੂਬਸੂਰਤ ਜੀ

  • @JagtarSinghMallhiDaudhar-us5pt

    Sromany Akali dal Zindabad

  • @sewaksingh8052
    @sewaksingh8052 Před 2 dny +6

    ਅਕਾਲੀ ਦਲ ਜਿੰਦਾਬਾਦ 💪🏻

    • @manindersingh3339
      @manindersingh3339 Před 2 dny

      ਹੁਣ ਬਾਦਲ ਦਲ ਬਣਗਿਆ.. ਬਾਦਲ ਬਜਾਓ ਅਕਾਲੀਦਲ ਬਚਾਓ

  • @bahadursingh9718
    @bahadursingh9718 Před dnem +1

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਹੈ ਧੰਨਵਾਦ

  • @jasdhillon7033
    @jasdhillon7033 Před 2 dny +4

  • @GurleenKaur-bg6jo
    @GurleenKaur-bg6jo Před 2 dny +9

    ਸਿੱਖ ਕੌਮ ਹਾਲ ਨਾ ਵੇਖਿੳਉ ਸਿਰਫ ਬਾਦਲਾ ਨੂੰ ਅਮੀਰ ਬਣਾਉਣ ਵਲ ਵੇਖਣਾ ਟੋਡਰ ਮਲ ਹਵੇਲੀ ਦਾ ਹਾਲ ਵੇਖ ਲਓ ਸ਼ਰਮ ਕਰੋ ਕੁਝ

    • @user-dw5ed1it7u
      @user-dw5ed1it7u Před 22 hodinami

      Ehna kuttiya nu ki fark penda Todar mal de Havele cahy hune hi gir jave saaly Saab de

  • @sukhdevghuman5151usa
    @sukhdevghuman5151usa Před 2 dny +4

    ਪ੍ਰਧਾਨ ਹੀ ਰਹਿ ਜਾਣਾ ਸਰਕਾਰ ਨਹੀਂ ਆਉਣੀ ਹੁਣ ਕਦੇ ਵੀ ਪੰਜਾਬ ਵਿੱਚ ਤੁਹਾਡੀ ਹੁਣ ਭੁੱਲ ਜਾਓ

  • @bhagsingh2098
    @bhagsingh2098 Před 2 dny +1

    ਇਸ ਜ਼ਿਲ੍ਹੇ ਦਾ ਅਕਾਲੀ ਦਲ ਦੀ ਹਾਰ ਲਈ ਵੀ ਝੰਡੀ ਹੈ

  • @manindersingh3339
    @manindersingh3339 Před 2 dny +7

    ਏ ਓ ਅਕਾਲੀ ਦਲ ਹੈ ਜਿਨ੍ਹਾਂ ਨੂੰ 1 ਸੀਟ ਮਿਲੀ ਹੈ.. ਅਗੇ ਕੋਈ ਮਿਲੇ ਗੀ ਜਾ ਨਹੀਂ ਏ ਵੀ ਨਹੀਂ ਪਤਾ 🤣🤣

  • @jitsingh8827
    @jitsingh8827 Před 2 dny +2

    ਗੁੱਡ

  • @ravindersinghgill314
    @ravindersinghgill314 Před 2 dny +4

    ਬੇ ਅਦਬੀਆਂ ਅਤੇ ਬਰਗਾੜੀ ਕਾਂਡ ਦੇ ਜਿੰਮੇਵਾਰ ਬਾਦਲ ਦਲ ਨੂੰ ਸਤਾਹ ਵਿੱਚ ਨਹੀਂ ਆਉਣ ਦੇਣਗੇ ਪੰਜਾਬ ਦੇ ਲੋਕ ।।

  • @mandeepsekhon3582
    @mandeepsekhon3582 Před 2 dny +1

    ਇਹਨਾ ਸੱਪਾ ਦੇ ਫੱਨ ਕੁਚਲਦੋ ਮੁੜਕੇ ਸੱਪਾਂ ਨੂੰ ਮੁਹ ਨਾ ਲਾਓ

  • @gurwinder9133
    @gurwinder9133 Před 2 dny +2

    Sukhvir badal ne akali dal khatam kerta...

  • @ManpreetsinghSandhu-xx2bs

    Bai plz akali dal na toro plz

  • @user-oi7of1no8i
    @user-oi7of1no8i Před dnem

    Good Speach juth SAD Preasident

  • @hansaliwalapreet812
    @hansaliwalapreet812 Před 2 dny +1

    Bs kro hun ta finished finished hogi eh party

  • @gagasmalsar9404
    @gagasmalsar9404 Před 2 dny +4

    Sukhbirbadal1jindabad

  • @GurdevSinghBrar-uj2hp
    @GurdevSinghBrar-uj2hp Před 2 dny +6

    ਬਹੁਤ ਵਧੀਆ ਗੱਲ ਹੈ ਪ੍ਰਧਾਨ ਜੀ

  • @amrikgoraya580
    @amrikgoraya580 Před 2 dny

    Listen to Sikh public and watch public opinion.

  • @KuldeepSingh-nt3cv
    @KuldeepSingh-nt3cv Před 2 dny

    ਝਿੰਜਰ ਸਾਬ ਸੁਖਬੀਰ ਸਿੰਘ ਬਾਦਲ ਬਾਦਲ ਦਲ ਦੇ ਪ੍ਰਧਾਨ ਰਹਾਂਗੇ ਪਰ ਬਾਗ਼ੀ ਗ਼ਦਾਰ ਨੇ ਆਪਣੀ ਪਾਰਟੀ ਵਿੱਚ ਜਿਸਨੂੰ ਪ੍ਰਧਾਨ ਚੁਣੇ ਲੈਣ ਬਾਦਲ ਦਲ ਨੂੰ ਹਲਕੇ ਇੰਚਾਰਜ ਦੀ ਘਾਟ ਨਹੀਂ ਬਹੁਤ ਸਾਰੇ ਸੀਨੀਅਰ ਆਗੂ

  • @hansaliwalapreet812
    @hansaliwalapreet812 Před 2 dny +1

    Hun ni lok pushde aap sab nu ...lut k kha ge Guru ghra nu

  • @rajindersingh6631
    @rajindersingh6631 Před 2 dny

    Sab vicar kero tu ci thik ho

  • @amarjitkaur3694
    @amarjitkaur3694 Před 2 dny +3

    ਸੁਖਾ ਪੁਤ ਕਿਥੇ ਹੈ

  • @Sss-zq9lt
    @Sss-zq9lt Před 2 dny

    Ke haal kr ta Delhi de thug kezru or roda de sir te pag ne 😂 asali pagg banan balya da😢 mussa d katil nahi par pakka link America or Canada to mila 😂

  • @BalbirSingh-hy5qp
    @BalbirSingh-hy5qp Před 2 dny +2

    ਪਹਿਲਾਂ ਸਭ ਸਾਰੇ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕਰੋ ਪਹਿਲਾਂ ਦਸ ਸਾਲ ਉਦੋਂ ਪੰਜਾਬ ਬਾਦਲ ਕੋਲ ਸੀ ਓਦੋਂ ਸਿਰਫ ਲੁਟਣ ਵਲ ਧਿਆਨ ਸੀ।

  • @BalwinderSingh-sc1bc
    @BalwinderSingh-sc1bc Před 2 dny

    AKIRTGAN BAGIYA NU KOI MUH NA LAWE BJP DE AJENT JHOLI CHUK NE EH LOK

  • @ManpreetsinghSandhu-xx2bs

    Bai plz akali dal na toro plz