ਪੱਤਰਕਾਰ ਚੈਨਲਾਂ ਦੀ ਗੱਲ ਕਰਦਾ ਭੜਕਿਆ ਬਾਦਲਾਂ 'ਤੇ, ਕਹਿੰਦਾ ਸੁਣੋਂ PTC ਕਿਵੇਂ ਆਇਆ ਤੇ ਬਾਕੀ ਚੈਨਲ ਕਿਵੇਂ ਬੰਦ ਹੋਏ

Sdílet
Vložit
  • čas přidán 5. 09. 2024
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #PunjabiNewsChannel

Komentáře • 114

  • @dalwindersingh6323
    @dalwindersingh6323 Před 2 lety +11

    ਦੋਨਾ ਦਾ ਤਹਿਦਿਲੋਂ ਧੰਨਵਾਦ ਜੀਓ ।🙏🙏🙏🙏🙏👍👌

  • @jaskarandhillonjassa9512
    @jaskarandhillonjassa9512 Před 2 lety +18

    ਜਦੋਂ ਸੁਰਿੰਦਰ ਸਿੰਘ ਨੇ ਪੱਤਰਕਾਰ ਹਰਪਾਲ ਸਿੰਘ ਸੁਨਾਮ ਨੂੰ ਕਿਹਾ ਵੀ ਇਹਨਾਂ ਪਿੱਛੇ ਜਿਹੜੀਆਂ ਤਾਕਤਾਂ ਨੇ ਮੈਂ ਦੱਸ ਤਾਂ ਦੇਊ ਪਰ ਤੁਸੀਂ ਚਲਾਉਣੀ ਨੀ ਤਾਂ ਪੱਤਰਕਾਰ ਨੇ ਗੱਲ ਹਾਸੇ ਜਿਹੇ ਚ ਟਾਲ ਦਿੱਤੀ ਇਹ ਨੀ ਕਹਿ ਸਕਿਆ ਵੀ ਕੋਈ ਗੱਲ ਨੀ ਤੁਸੀਂ ਦੱਸੋ ਅਸੀਂ ਚਲਾਵਾਂ ਗੇ,ਇਹਦਾ ਮਤਲਬ ਪੰਜਾਬੀ ਲੋਕ ਚੈਨਲ ਵੀ ਪੂਰੀ ਤਰਾਂ ਅਜਾਦ ਨੀ,ਮੇਰੀ ਹਰਪਾਲ ਸਿੰਘ ਸੁਨਾਮ ਨੂੰ ਬੇਨਤੀ ਆ ਵੀ ਇੱਕ ਹੋਰ ਐਪੀਸੋਡ ਕਰਕੇ ਇਹਨਾਂ ਪਿੱਛੇ ਦੀਆ ਤਾਕਤਾਂ ਦਾ ਵੀ ਪਰਦਾਫਾਸ਼ ਕੀਤਾ ਜਾਵੇ

  • @baldevhayer1473
    @baldevhayer1473 Před 2 lety +24

    ਸੁਰਿੰਦਰ ਸਿੰਘ ਬੇਟਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਸਚੁ ਤੇ ਪਹਿਰਾ ਦਿੰਦਾ ਰਹੇਂ।

  • @hsingh5599
    @hsingh5599 Před 2 lety +9

    Surinder Singh ji is a brave,fearless,honest,excellent analyst.

  • @devinderkaur8477
    @devinderkaur8477 Před 2 lety +23

    ਸੁਰਿੰਦਰ ਸਿੰਘ ਜੀ ਇੱਕ ਪੱਤਰਕਾਰੀ ਦਾ ਨਾਮ ਹੈ 👍👍

  • @darshansingh5265
    @darshansingh5265 Před 2 lety +6

    ਵੀਰ ਸੁਰਿੰਦਰ ਸਿੰਘ ਜੀ ਬਾਦਲ ਕੋੜਮੇ ਦੀਆ ਪੰਥ ਪ੍ਤੀ ਪੀਚੀਆ ਗੰਡਾ ਖੋਹਲ ਕੇ ਰੱਖ ਦਿਤੀਆ ਧੰਨਬਾਦ

  • @didarsingh7599
    @didarsingh7599 Před rokem

    Thanking you for this wonderful information and hope for more valuable such views for awareness of the innocent people

  • @darshinsidhu6718
    @darshinsidhu6718 Před rokem

    Very good job bhai Surinder Singh ji waheguru ji Maher Rakhni

  • @JaswantChaudhrySingh-bt2ni

    Veer Surinder Singh Ji Waheguru Ji ka Khalsa Waheguru ji ki Fateh.Tuhanu bahut der baad Sunia te dekhaya.thanks.

  • @kulwindersingh-du6lt
    @kulwindersingh-du6lt Před 2 lety +8

    ਅੱਜ ਤੱਕ ਸਿੱਖਾਂ ਨੇ ਅਪਣੇ ਲਈ ਕੀਤਾ ਕੀ ਆ ਕੋਈ ਦੱਸੇ ਤਾਂ ਸਹੀ? ਰਾਬਿੰਦਰ ਨਾਰਾਯਣਨ ਨੇ ਸਿੱਖੀ ਤੋ ਕੀ ਲੈਣਾ ਹੈ? ਬੇੜਾ ਤਾ ਸਿੱਖਾਂ ਦੇ ਅਪਣੇ ਕਥਾ ਕਥਿਤ ਲੀਡਰਾਂ ਦਾ ਗ਼ਰਕ ਹੋ ਗਿਆ ਦੂਜਿਆਂ ਦਾ ਕੀ ਦੋਸ਼।

    • @sukhwantkaur8330
      @sukhwantkaur8330 Před 2 lety

      ਰਬਿੰਦਰ ਨਰਾਇਣ ਨੂੰ ਮੋਹਰਾ ਬਣਾ ਕੇ ਸੁਖਬੀਰ ਨੇ ਪੰਜਾਬ ਦੀਆਂ ਧੀਆਂ ਦਾ ਮਿਸ ਪੰਜਾਬਣ ਦੇ ਬਹਾਨੇ ਸੋਸ਼ਣ ਕਰਵਾਇਆ।ਸਮਝ ਨਹੀਂ ਆ ਰਹੀ ਕਿ ਲੋਕ ਕਿਉਂ ਨਹੀਂ ਇੰਨਾਂ ਦਾ ਚੈਨਲ ਬੰਦ ਕਰਵਾਉਂਦੇ। ਆਵਾਜ਼ ਉਠਾਓ ਭਰਾਵੋ ।ਬਾਦਲਾਂ ਨੂੰ ਬਿਲਕੁਲ ਨਹੀਂ ਮਾਫ਼ ਕਰਨਾ।ਪੰਜਾਬ ਦੇ ਦੁਸ਼ਮਣ ਹਨ।

  • @dalbirsingh5890
    @dalbirsingh5890 Před 2 lety +9

    ਹਰਪਾਲ ਜੀ ਨੇ ਹੱਸ ਕੇ ਸਾਰ ਦਿਤਾ ਹਿੰਮਤ ਨਹੀਂ ਪਈ ਕਹਿਣ ਦੀ ਕਿ ਅਸੀਂ ਚਲਾਵਾਂਗੇ

  • @parmjitsinghghungranadhill8949

    Bilkul ji

  • @bahadursingh9718
    @bahadursingh9718 Před rokem +4

    ਜਦੋਂ ਬਾਦਲਾਂ ਦਾ ਰਾਜ ਸੀ ਉਦੋਂ ਕਿਵੇਂ ਉਂਨਾਂ ਦੇ ਪੈਰਾਂ ਵਿਚ ਬੈਠੇ ਰਹਿੰਦੇ ਸੀ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @gurmukhsingh5878
    @gurmukhsingh5878 Před rokem +1

    ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ‌ਚੜਦੀ ਕਲਾ ਇਹ ਬਿਲਕੁਲ ਸੱਚ ਹੈ ਸਚੁ ਸੁਣਾਇਸੀ ਸਚ ਕੀ ਬੇਲਾ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @phumansingh372
    @phumansingh372 Před 2 lety +8

    ਐਸ ਜੀ ਪੀ 9 ਸੇਵਾ ਵਾਲੇ ਪੱਤਰਕਾਰ ਨਹੀਂ ਚਾਹੀਦੇ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੈਸੇ ਤੇ ਕਮੀਸ਼ਨ ਵਾਲੇ

  • @surinderkaur4096
    @surinderkaur4096 Před 2 lety +12

    ਗੁਰੂ ਰਾਮਦਾਸ ਜੀ ਨੇ ਬਹੁਤ ਮਿਹਰ ਕੀਤੀ ਆਪਣੀ ਸੰਗਤਾਂ ਤੇ।

  • @jassi.tv6860
    @jassi.tv6860 Před 2 lety +4

    ਸਤਿਗੁਰੂ ਜਾਣਤਾ ਹੈ ਹਰ ਬਾਤ ਨਵਾਂ ਓਜਾਲਾ ਲੈ ਆਉਦਾ ਸੂਰਜ ਨਾ ਰਹਿੰਦੀ ਰਾਤ

  • @parmjitsinghghungranadhill8949

    Very nice ji

  • @mukhtarsingh3581
    @mukhtarsingh3581 Před 2 lety +8

    ਹਰਪਾਲ ਸਿੰਘ ਸੁਨਾਮ ਜੀ ਜੇ ਸੱਚ ਕੀ ਬੇਲਾ ਦੀ ਗੱਲ ਕਰਦੇ ਓ ਤਾਂ ਸਰਿੰਦਰ ਸਿੰਘ ਨੇ ਜੋ ਕਿਹਾ ਕਿ ਮੈਂ ਦੱਸ ਦਿੰਦਾ ਪਰ ਤੁਸੀਂ ਚਲਾਉਣਾ ਨਹੀਂ ਫਿਰ ਹਿੱਕ ਠੋਕ ਕੇ ਜਿਵੇਂ ਸ ਸਰਿੰਦਰ ਸਿੰਘ ਬਾਦਲ ਪ੍ਰਵਾਰ ਦੀਆਂ ਕਾਲੀਆਂ ਕਰਤੂਤਾਂ ਜਾਹਿਰ ਕਰਦਾ ਕੀ ਤੁਸੀਂ ਲੋਕਾਂ ਸਾਹਮਣੇ ਰੱਖੋਗੇ?

  • @SarbjitSingh-fp3oj
    @SarbjitSingh-fp3oj Před 2 lety +2

    Jeonde vasde raho fearless person sardar surinder Singh jio God bless you parmatama thanu chardhi kala vakshan thuahdi tandrusti lai shubh kamna love you brother

  • @rajwantkaur1408
    @rajwantkaur1408 Před rokem

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਹਮੇਸ਼ਾ ❤❤ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਸੱਚ ਤੇ ਪਹਿਰਾ ਦਿੰਦੇ ਰਹੋ ਏ ਕੱਮ ਜਾਗਦੀ ਜ਼ਮੀਰ ਵਾਲੇ ਸਿੱਘ ਹੀ ਕਰ ਸਕਦੇ ਤੁਹਾਡੇ ਵਰਗੇ ਵੱਡੇ ਵਿੱਰ 🙏🙏❤❤

  • @pardeeppassi8385
    @pardeeppassi8385 Před 2 lety +2

    ਬਹੁਤ ਵਧੀਆ ਹਰਪਾਲ ਸਿੰਘ ਜੀ .

  • @baldevhayer1473
    @baldevhayer1473 Před 2 lety +5

    ਬਡੂੰਗਰ ਸਹਿਬ 2018 ਵਿੱਚ ਵੀ ਪਰਧਾਨ ਬਣੇ ਸਨ ਫਿਰ ਲਾਹ ਦਿੱਤਾ ਗਿਆ ਸੀ ।

  • @preteendhillon
    @preteendhillon Před rokem +4

    RSS ਦੇ ਭਾਈਵਾਲ ਸਿੱਖ ਲੀਡਰਾਂ ਕੋਲ ਵੋਟਾਂ ਮੰਗਣ, ਇੱਕ ਦੂਜੇ 'ਤੇ ਦੋਸ਼ ਲਾਉਣ, ਘਟੀਆ ਦਰਜੇ ਦੇ ਕਾਨੂੰਨ ਬਣਾਉਣ, ਨਸ਼ੇ ਅਤੇ ਸ਼ਰਾਬ ਫੈਲਾਉਣ, ਮੀਡੀਆ ਰਾਹੀਂ ਝੂਠ ਫੈਲਾਉਣ ਅਤੇ ਫੌਜੀ ਤਾਕਤ, ਪੁਲਿਸ ਅਤੇ ਉਹਨਾਂ ਦੇ ਸਿੱਖਿਅਤ ਭਾੜੇ ਦੇ ਗੁੰਡਿਆਂ ਰਾਹੀਂ ਲੋਕਾਂ ਨੂੰ ਮਾਰਨ ਤੋਂ ਸਿੱਵਾ ਹੋਰ ਕੋਈ ਕੰਮ ਨਹੀਂ ਹੈ। ਰਾਜਨੀਤੀ ਇੱਕ ਸਭ ਤੋਂ ਵੱਧ ਅਪਰਾਧੀਕਰਨ ਵਾਲਾ ਕਾਰੋਬਾਰ ਬਣ ਗਿਆ ਹੈ ਜੋ ਕਾਨੂੰਨਾਂ ਤੋਂ ਪਰੇ ਹੈ

  • @narinder155
    @narinder155 Před 2 lety +1

    Bahut Vadhia Harpal Vir, swad wali interview ...

  • @SatwantKaur-uh5de
    @SatwantKaur-uh5de Před rokem

    Berry.good.discus.ji

  • @manjitsingh9991
    @manjitsingh9991 Před rokem

    Very good 👍

  • @gurbindersingh4571
    @gurbindersingh4571 Před 2 lety +7

    ਬਾਦਲਾਂਨੇਸਿਖਕੋਮ।ਆਰ।ਐਸ।ਐਸਕੋਲਵੇਚਦਿਤੀ

  • @starxbgmi475.
    @starxbgmi475. Před 2 lety +3

    Waheguru Ji

  • @hakamsingh6861
    @hakamsingh6861 Před 2 měsíci

    ਡੇ ਐਂਡ ਨਾਈਟ ਚੈਨਲ ਬੰਦ ਕਰਾਇਆ ਬਾਦਲਾਂ ਨੇ।

  • @beekayes_1945
    @beekayes_1945 Před 2 lety +2

    ਅਜੇ ਥੋੜਾ ਹੋਰ ਉਡੀਕ ਕਰੋ ਇਸ ਚੈਨਲ ਦੇ ਇਕ ਹੋਰ ਅਧਿਕਾਰੀ ਜੋ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਸ਼ਬਤ ਕੀਰਤਨ ਰੀਲੇਅ ਕਰਨ ਨਾਲ ਸੰਬੰਧਤ ਹੈ ਦਾ ਵੀ ਫਰਜੀਵਾੜੇ ਦਾ ਖੁਲਾਸਾ ਪੰਜਾਬ ਦੇ ਲੋਕਾਂ ਸਾਹਮਣੇ ਆਉਣ ਲਈ ਤਿਆਰ ਹੈ।

  • @baldevhayer1473
    @baldevhayer1473 Před 2 lety +3

    ਬਹੁਤ ਚਿਰ ਬਾਅਦ ਸੁਣਿਆ ਸੁਰਿੰਦਰ ਸਿੰਘ

  • @gurnamdhandhi4741
    @gurnamdhandhi4741 Před rokem

    ਵਾਹਿਗੁਰੂ ਜੀ

  • @balrajharika3448
    @balrajharika3448 Před 2 lety +1

    ਮੇਜਰ ਸੰਧੂ ਦਾ ਧੰਨਵਾਦ

  • @jass1776
    @jass1776 Před 2 lety

    Harpal Singh veer ji thank you for sharing the information!! Great job you are a very intelligent journalist and having a all-round personality!!God bless you always!!

  • @gskalirao
    @gskalirao Před 2 lety +9

    ਸੁਰਿੰਦਰ ਸਿੰਘ ਵੀਰ ਜਿ ਤੁਸੀ ਤਾਂ ਦਲੇਰ ਪੱਤਰਕਾਰ ਹੋ ਜੀ ਖੁੱਲਕੇ ਦਲੇਰੀ ਨਾਲ ਬੋਲਿਆ ਕਰੋ , ਖਾਸਕਰ ਇਹ ਬਾਦਲ ਤਾਂ ਚੋਰ ਲਾਣਾ ਹੈ ਜੀ ਸੋ ਚੋਰਾਂ ਤੋਂ ਕਾਹਦਾ ਡਰ , ਵਾਹਿਗੁਰੂ ਤੁਹਾਡੇ ਨਾਲ ਹੈ ਜੀ 🙏

    • @amarengineeringworks2465
      @amarengineeringworks2465 Před rokem

      ਵੈਰੀ ਗੁਡ ਦੋਵਾਂ ਧਿਰਾਂ ਦਾ ਜਾਣਕਾਰੀ ਦੇਣ ਲੲਈ

  • @GagandeepSingh-yb8gj
    @GagandeepSingh-yb8gj Před rokem +1

    ਪੰਜਾਬ ਟੂਡੇ ਵਾਲੇ ਸੰਧੂ ਸਾਹਿਬ ਨੂੰ ਅੱਕ ਕੇ ਵਿਦੇਸ਼ ਜਾਣ ਲਈ ਮਜ਼ਬੂਰ ਹੋਣਾ ਪਿਆ, ਜਗਜੀਤ ਸਿੰਘ ਕੁੱਬੇ

  • @baljindersingh1184
    @baljindersingh1184 Před 2 lety +2

    ਸਰਦਾਰ ਹਰਪਾਲ ਸਿੰਘ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਇਕ ਬੇਨਤੀ ਹੈ ਕਿ ਅੱਜ ਕੱਲ੍ਹ ਪੱਗ ਆਮ ਤੌਰ ਤੇ ਪੰਜ ਪੇਚ ਵਾਲੀ ਬੰਨ੍ਹਣ ਦਾ ਰਿਵਾਜ ਹੈ । ਛੇ ਪੇਚਾਂ ਨਾਲ ਪੱਗ ਵੱਡੀ ਹੋ ਜਾਂਦੀ ਹੈ ।

  • @baldevsinghgill6557
    @baldevsinghgill6557 Před 2 lety +3

    ਸੁਨਾਮ ਜੀ , ਕੀ ਤੁਸੀਂ ਬਾਦਲਾਂ ਤੋਂ ਖੌਫ਼ਜ਼ਦਾ ਹੋ।

  • @harpreetsingh-pg4ek
    @harpreetsingh-pg4ek Před 2 lety +3

    ਸਭ tv ਚੈਨਲ ਤੇ ਗੁਰਬਾਣੀ ਸੁਰੂ ਕਰੋ

  • @manjitsingh9991
    @manjitsingh9991 Před rokem

    🙏

  • @BalwinderSingh-ug9fe
    @BalwinderSingh-ug9fe Před rokem

    ਇਹਨਾਂ ਲੋਕਾਂ ਨੇ ਰਜ ਕੇ ਭੁੱਖ ਜਾਹਰ ਕੀਤੀ ਹੈ ।ਇਹਨਾਂ ਨੂੰ ਰਬ ਵੀ ਨਹੀਂ ਰਜਾ ਸੱਕਦਾ ।ਇਹਨਾਂ ਨੇ ਕੋਈ ਭਲੇ ਦਾ ਕੰਮ ਕੀਤਾ ਹੋਵੇ ਤਾਂ ਉਹ ਵੀ ਜਰੂਰ ਦੱਸਣ ਦੀ ਖੇਚਲ ਕਰਨੀ ਜੀ ।

  • @karansuhani3111
    @karansuhani3111 Před rokem

    Sardar Harpal Singh ji te Surinder Singh ji sat shri akal ji ekk ekk gall sach a app ji

  • @amriksingh9589
    @amriksingh9589 Před rokem +1

    ਬਾਈ ਜੀ ਜੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਸਿੱਖ ਅੰਮ੍ਰਿਤਧਾਰੀ ਬੱਚਿਆਂ ਨੂੰ ਭੜਾਉਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸਾਰੇ ਬੱਚੇ ਅੰਮ੍ਰਿਤ ਧਾਰੀ ਹੁੰਦੇ ਇਨਾ ਨੇ ਸਿੱਖੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ, ਕੀਤੀ,ਬਰਬਾਦ ਕੀਤਾ ਹੈ ਪੈਸੇ ਕਰ ਕੇ ਬੱਚੇ ਭੜਾਈ ਤੋ ਵਾਜੇ ਰਹਿ ਜਾਂਦੇ ਨੇ ਜੇ ਸਰਦਾਰ ਸੱਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਹੁੰਦੇ ਤਾਂ ਇਨਾ ਨੂੰ ਬੰਦੇ ਦੇ ਪੁੱਤ ਬਣਾ ਦੇਂਦੇ

  • @BalwinderKaur-pu3lp
    @BalwinderKaur-pu3lp Před 2 lety +1

    ਵੀਰ ਜੀ ਗੁਰਬਾਣੀ ਦਾ ਇਸ ਸਿਸਟਮ ਤੇ ਕੋਈ ਅਸਰ ਨਹੀਂ ਹੁੰਦਾ ? ਿਸੱਖ ਸੰਗਤ ਤੋਂ ਇਕੱਲਾ ਨਰੈਣਾਂ ਨਹੀਂ ਸੋਿਧਆ ਜਾ ਸਕਦਾ …….ਪ੍ਰੀਵਾਰ ਨੂੰ ਵਾਹਿਗੁਰੂ ਜੀ ਆਪੇ ਸੋਧਾਂ ਲੱਗਾ ਦੇਣਗੇ

  • @hsingh5599
    @hsingh5599 Před 2 lety

    Harpal Singh ji you are doing an excellent program.

  • @phumansingh372
    @phumansingh372 Před 2 lety +8

    ਬਡੂੰਗਰ ਸਾਹ ਬਾਦਲਾਂ ਦੇ ਚਮਚੇ ਨਹੀਂ ਸੀ ਕੌਮ ਦੇ ਸੇਵਾਦਾਰ ਸੀ

  • @bhullarsahib69
    @bhullarsahib69 Před rokem +1

    ਹੁਣ ਤਾਂ ਪੀਟੀਸੀ ਨੇ ਸ਼ਰਮ ਹੀ ਲਾਹ ਕੇ ਛੋਟੇ ਬੱਚੇ ਬੱਚੀਆਂ ਨੂੰ ਇਹੋ ਜਿਹੇ ਗੀਤ ਗਵਾ ਰਿਹਾ ਹੈ ਜਿਸ ਬਾਰੇ ਬੱਚੇ ਕੁੱਝ ਜਾਣਦੇ ਹੀ ਨਹੀ ਹਨ।ਸਿੱਖ ਸਮਾਜ ਨੂੰ ਸੁਚੇਤ ਹੋਣ ਦੀ ਲੋੜ ਹੈ 🙏🚩

  • @narindersingh2387
    @narindersingh2387 Před rokem +1

    ਕੇਬਲ ਵਾਲਿਆਂ ਨੇ ਰੇਟ ਵਧਾ ਦਿੱਤੇ ਹਨ ਕਹਿ ਰਹੇ ਹਨ ਜੇ ਪੀ ਟੀ
    ਟੀ ਸੀ ਦੇਖਣਾ ਹੈ ਤਾਂ ਵਾਧੂ ਪੈਸੇ ਦਿਓ ਅੱਜਵੀ ਪੀ ਟੀ ਸੀ ਬੰਦ ਹੈ ਇਹ ਸਭ ਬਕਵਾਸ ਹੈ ਕਿ ਪੀ ਟੀ ਸੀ ਫਰੀ ਹੈ ਲੀਡਰ ਝੂਠ ਬੋਲਦੇ ਹਨ

  • @ranjitkirpakarkehatyarrakh289

    ਇਹ ਪੋਸਟ ਜਰੂਰੀ ਸੁਣੋ

  • @rdtkhokhar2113
    @rdtkhokhar2113 Před 2 lety +6

    Desh Da media Tey IPS IAS pcs jajh mantareya Ney Mil Kay lut Rahey Ney 😠😠😡😠🧐

  • @SurenderSingh-sg9hr
    @SurenderSingh-sg9hr Před rokem +4

    अकाली दल को प्रधान ऐसा चाहिए जो उनकी रखैल बन कर काम करता रहे

  • @dawindersingh4538
    @dawindersingh4538 Před 2 lety +2

    Bhai. Je. Tusi. Sach. Bol. Rahi. Ho. Guru. Nank. Da. Sikh. Ho

  • @manjitsingh9991
    @manjitsingh9991 Před rokem

    I love you ❤

  • @reerpazi9935
    @reerpazi9935 Před rokem +1

    ਇਹ ਮੰਤਰੀ ਸੁਸ਼ਮਾ ਸਵਰਾਜ ਦੀ ਛਤਰ ਛਾਇਆ ਹੇਠ ਸਾਰਾ ਕੁੱਝ ਹੋਇਆ

  • @manindersingh6284
    @manindersingh6284 Před 2 lety +2

    Nanakshahi..calender..bare..v..gal..karo

  • @bachittersingh9472
    @bachittersingh9472 Před 2 lety

    Very good veer g

  • @kamalsingh1348
    @kamalsingh1348 Před 2 lety +1

    Sunder singh good sikh

  • @balrajharika3448
    @balrajharika3448 Před 2 lety +3

    ਗੁਰੂ ਵਲੋਂ ਮੂੰਹ ਫੇਰ ਲਿਆ ਬਾਦਲਾਂ ਨੇ ਬਸ ਪੈਸਾ ਤੇ RSS ਰਹਿ ਗਿਆ.

  • @beekayes_1945
    @beekayes_1945 Před 2 lety

    👌
    👏🙋‍♂️

  • @sukhmandersingh5447
    @sukhmandersingh5447 Před rokem

    ਜੀ ਨਿਊਜ ਪੰਜਾਬ ਹਰਿਆਣਾ ਹਿਮਾਚਲ ਬੰਦ ਕਰਾਇਆ ਸੀ

  • @BaljeetSingh-fr3by
    @BaljeetSingh-fr3by Před 2 lety

    👍👍👍👍👍

  • @amriksingh9589
    @amriksingh9589 Před rokem +1

    ਬਾਈ ਜੀ ਤੁਸੀਂ ਹਸਪਤਾਲ ਦੀ ਗੱਲ ਕਰਦੇ ਔ ਇਨਾ ਨੇ ਤਾ ਆਪਣੇ ਹੀ ਘਰ ਭਰੇ ਨੇ ਇਨਾ ਸਰਮ ਆਉਣੀ ਚਾਹੀਦੀ ਹੈ ਕੈਸਰ ਹਸਪਤਾਲ ਦੀ ਥਾ ਹਰੇਕ ਜਿਲੇ ਵਿੱਚ ਗਰੀਬ ਸਿੱਖਾਂ ਦੇ ਬੱਚੇ ਜੋ ਅੰਮ੍ਰਿਤ ਧਾਰੀ ਨੇ ਉਨਾ ਨੂੰ+2, ਤੋ ਬਾਅਦ ਵਿੱਚ ਫਰੀ ਭੜਾਈ ਕਰਾਉਣ ਲਈ ਕਾਲਜ ਖੋਲਦੇ ਹਰ ਇਕ ਤਰਾ ਦੇ ਮੈਡੀਕਲ ਕਾਲਜ ਹੋਰ ਸਾਰੇ ਤਰਾ ਦੀ ਭੜਾਈ ਲਈ ਇਨਾ ਨੇਂ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਜਿਥੇ ਦੇਖੋ ਇਕੋ ਹੀ ਕੰਮ ਆਉਂਦਾ ਹੈ ਇਨਾ ਨੂੰ ਬੱਸ ਜਿਥੇ ਵੀ ਜ਼ਮੀਨਾਂ ਪਈਆ ਨੇ ਉਥੇ ਗੂਰੁ ਘਰ ਹੀ ਬਣਾ ਕੇ ਖੂਸ ਹੋ ਜਾਂਦੇ ਨੇ

  • @rajbindergill563
    @rajbindergill563 Před rokem

    🎉🎉

  • @JaswantChaudhrySingh-bt2ni

    Ajj Punjabiaa dee jindadilli da ahsaas hoeya.

  • @user-ze8tl3le9t
    @user-ze8tl3le9t Před rokem

    ਸਿਸਟਮ ਸਿਸਟਮ ,ਨੂੰ ਸਰਕਾਰਨਹੀ ,,ਕੁਝ ਪ੍ਰਵਾਰ ਚਲਾ ਰਿਹਾ

  • @NSingh-of7jw
    @NSingh-of7jw Před rokem

    I see kero update now higher court but AAP less crupt govt people need honestly

  • @mannisingh130
    @mannisingh130 Před 2 lety

    👍🏾👍🏾👍🏾👍🏾👍🏾👍🏾🙏🏻🙏🏻🙏🏻🙏🏻🙏🏻

  • @JasvirSingh-ln5ds
    @JasvirSingh-ln5ds Před 2 lety +1

    SGPC Nn RSS Chla Riha Hai

  • @manmohankaur3559
    @manmohankaur3559 Před 2 lety +1

    Waqt aa gaya hai k Badalan da patta saaf kiya jai.

  • @hsingh5599
    @hsingh5599 Před 2 lety +2

    Badal family is not Sikh.

  • @tarlochansinghdupalpuri9096

    ਸੱਚਾਈ ਬਿਆਨ ਕਰੀ ਹੈ ਜੀ

  • @SurenderSingh-sg9hr
    @SurenderSingh-sg9hr Před rokem +1

    अकाली दल की जब कोई मीटिंग होती है कांफ्रेंस हाल में तो वहां पर इनके लिए स्पेशल सब्जियां देसी घी में तड़का लगता है ब्रेड पकोड़े पनीर के बनते हैं लंगर वाली सब्जी दाल को तो यह देखते भी नहीं

  • @darshankumarlaleana383

    akali dal

  • @kulwantsinghmann4976
    @kulwantsinghmann4976 Před 2 lety +1

    Sechaee kade shuppy nahi rehandi badalan dian kartutan suno

  • @sardarnisweet6817
    @sardarnisweet6817 Před rokem

    सुरिन्द्र सिंह भा जी सतसिरी अकाल

  • @inderjitrao3618
    @inderjitrao3618 Před 2 lety +1

    Pury bijty badnam ina de mooh te Kalkh ta MAHARAJ ne kirpa kity lagni shuru hogi

  • @sukhveermandair6209
    @sukhveermandair6209 Před rokem

    😅
    Bbb

  • @gurmeetsingh7253
    @gurmeetsingh7253 Před 2 lety

    1

  • @inderjitrao3618
    @inderjitrao3618 Před 2 lety

    DHAN SAHIB SHIRI GURU GRANTH SAHIB JI DI BEADBY KRAEE ,BERA GARAK HONA TA SHURU HO GIA ENA BADLAN DA

  • @GurpreetSingh-kb6ih
    @GurpreetSingh-kb6ih Před rokem

    Hun tak de jo jo v SGPC te jaffemaar chowdhryia pardhan aaye unna vicho KEWAL IK TE KEWAL IK HI PARDHAN BHAI KIRPAL SINGH BADUNGAR HI KOM DA WAFFADAR GURU KA SIKH AAIYA BAAKI TUSSI SAMJ SAKDE HO

  • @ashasukhwindersinghheer1441

    badala krke Sikh badnam ho gye

  • @har_bopari1146
    @har_bopari1146 Před 2 lety +2

    ik ik gl khari

  • @TheAvisidhu
    @TheAvisidhu Před 2 lety

    Hon khul rahe ne raj dekh lo veero

  • @gurvinderusingthe2097

    Patarkar Veer Ji,
    Tusi Keh Rahey Ho, K Majeethia Ekkaley,2 Paterkar Nu Puchh Riha C, K Tu Dass K bKiharhi Sharab Peeweinga, Gall Wali Khaber Nahi Chalni Chahidi.
    Es Da Matlab Hai K Patkaran Nu Sharab Piya K Jo Marzi Akhwa Lawo.
    Eh Tusi Keh Rahey Ho Ji.
    Kamaal Hai Ji.
    Sadey Mana /Dilan Wich Taan Bahut Satikar Hai, Paterkar Veeran Da.Per Hun...
    ..

  • @vip-rq9uq
    @vip-rq9uq Před 2 lety +2

    badala ne looka nu gurbani sauan layi channal nai chlya c ohna ne ta paisse kamaun lyi bnya j badala nu ehna pyr hove gurubani nal ta free chanaal cahluan di manzoori dinde sade looka nu samj laina chida k badal ta sade guruya di bani sanuan lyi v paisse lainde aa matlab bech de aa gurubani sadi ta oh sade gurudwre nu kina luttde hon ge ess krke hun ehna nu sgpc vicho v bhr kadna chida aa ta jo sade gurudwre bach jaan nai ta sanu v sade guruya ne maaff nai krna kehna jehre sade gurudwre lutt k khnde aa tusi ohna nu de dite sade gurughr jehre gurubani v bechde aa tusi ohna da satth dinde rahe

  • @iqbalsinghchawla9846
    @iqbalsinghchawla9846 Před rokem

    Chardi klan program Sikh dhram nu giayn den wala hai rad tuhanu himat devey

  • @MandeepSingh-zl7el
    @MandeepSingh-zl7el Před 2 lety

    Hello

  • @sandhubs2459
    @sandhubs2459 Před rokem

    patarkarveer g eh bahut buray lok a m ehna da employee reha par ehna nay menu regular nahi keta akk k job shaddi rol k rakh ditta ehna

  • @babusingh3968
    @babusingh3968 Před 2 lety

    Ah theh lo badla de karname ehna nu Pani witch nak dbo ke

  • @ekamkarman1234
    @ekamkarman1234 Před 2 lety +1

    Gapi Gap Marda

  • @singhproperty6861
    @singhproperty6861 Před 2 lety

    NRI channel vi ena ne band karvaya

  • @darshankumarlaleana383

    16 sal tul ke kha

  • @SandeepSingh-jo2qz
    @SandeepSingh-jo2qz Před rokem

    Apne punjabi fer ehna pice lag jande ne sharm karni chidi e

  • @Bhangujatt3191
    @Bhangujatt3191 Před rokem

    Daru di botal pichhe fer patarkar vik gaye jhuthh

  • @manmohankaur3559
    @manmohankaur3559 Před 2 lety

    Sare Sikh alsi galan de dhani gadar te dikhawebaz Bane hoye ne. Gairat Mari Wale Sikh j Deep Sidhu warga itihasak hawala de k koam nu suchet karna chajunda c ohnu shaheed kar ditta. Ki Karu koi problem hal kikkan hou.

  • @babusingh3968
    @babusingh3968 Před 2 lety

    Dimro hun sun tarai ta ardass puria hundia Tera bra chite da viopri nahi daso

  • @gurmeetcheema7732
    @gurmeetcheema7732 Před 2 lety

    Tinu v pushea ho joth bole jaday ha tmasbeen log

  • @kirpasingh999
    @kirpasingh999 Před 2 lety

    ਸੁਰਿੰਦਰ ਸਿੰਘਾਂ ਬਕਵਾਸ ਕਿਉਂ ਕਰ ਰਿਆ । ਝੂਠਾ ਪ੍ਰਚਾਰ ਕਰ ਕਰ ਕੇ ਬੇੜਾ ਗਰਕ ਕਰ ਦਿੱਤਾ ਸਿੱਖੀ ਦਾ । ਸ਼ਰਮ ਕਰ , । ਇਹ ਚੈਨਲ ਵੀ ਸਿੱਖੀ ਦਾ ਦੂਸਮਨ ਹੈ । ਇਹਨਾਂ ਦਾੜੀਆ ਰੱਖੀਆਂ ਨੇ , ਪਰ ਸਿੱਖੀ ਦੀਆ ਜੜਾ ਵੰਡ ਰਹੇ ਨੇ ਝੂਠ ਬੋਲ ਬੋਲਕੇ !!!

  • @laddijattsingh1391
    @laddijattsingh1391 Před rokem

    ਬਾਦਲ,ਸਾਹਿਬ,ਜਿਦਾਬਾਦ,