ਕਾਂਗਰਸੀ ਲੀਡਰ ਤੇ ਪੁਲਿਸ ਆਹਮੋਂ-ਸਾਹਮਣੇ, ਚੰਨ੍ਹੀ ਨੇ ਮੂੰਹ ਤੇ ਹੀ ਦੇਖੋ ਕਿਵੇਂ ਠੋਕੇ ਵੱਡੇ ਅਫਸਰ

Sdílet
Vložit
  • čas přidán 27. 06. 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : haqeeqat_tv_pun...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Komentáře • 78

  • @amandeepkumar5072
    @amandeepkumar5072 Před dnem +15

    Channi great 👍 👌

  • @harpreetsinghhs986
    @harpreetsinghhs986 Před 2 dny +13

    ਆ ਪੁਲਿਸ ਥਾਣਿਆਂ ਵਿੱਚ ਤਾਂ ਇਹਨਾਂ ਕਦੇ ਕਹਿਆ ਨਹੀਂ ਸਚਾਈ ਲਈ ਖੜ੍ਹਾ ਗੇ, ਉਥੇ ਤਾਂ 5000 ਲੈਣ ਕੇ ਕੁੜੀਆਂ ਦੀ ਇਜ਼ਤਾਂ ਦੀਆਂ ਧੱਜੀਆਂ ਉਡਾ ਦਿੰਦੇ ਨੇ

  • @Davindar500
    @Davindar500 Před 2 dny +23

    ਓ ਭਾਈ ਜੱਜ ਦੀ ਤਾਂ ਗੱਲ ਛੱਡੋ।ਐੱਸ ਟਾਈਮ ਏੇ ਰੱਬ ਤੋਂ ਵੀ ਉੱਪਰ ਆ। ਜਲੰਧਰ। ਪਿੰਡ ਜੰਡਿਆਲਾ ਮੰਜਕੀ। ਏੇ ਬੇ ਕਸੂਰ ਮੁੰਡਿਆ ਤੇ ਪਰਚੇ ਪਾਂ ਰਹੇ ਅਾ ਘਰਾ ਚੋ ਚੁਕ ਚੁਕ ਝੂਠੇ ਪਰਚੇ। ਝੰਡਾ ਹੈ ਨਾ ਰੱਬ ਤੋ ਉੱਪਰ। ਗ਼ਰੀਬ ਜਨਤਾ ਨੂੰ ਬਦਮਾਸ਼ੀ ਦਖਾਉਣ ਲੱਗ ਪਏ।

  • @singhsonu3057
    @singhsonu3057 Před 2 dny +22

    ਭਗਵੰਤ ਮਾਨ ਬੁੱਚੜ ਭੰਡ ਸਰਕਾਰ ਪੰਜਾਬ ਵਿੱਚ AAP NSA ਲੇ

  • @beantsingh8325
    @beantsingh8325 Před 2 dny +13

    ਬਟਨ ਦਬਾ ੳੁੱਣ ਵੇਲੇ ਤਾ ਨਾਲ ਕੌੲਈ ਨਹੀ ਹੋਣਾ ਇਕੱਲੇ ਹੌਵੌਗੇ ਪੰਜੇ ਦਾ ਬਟਨ ਹੀ ਦੰਬਿਆ ਜਾਣਾ ਵੱਟਾ ਵੱਟਾ???

  • @Sandeep00047
    @Sandeep00047 Před 2 dny +9

    ਸਭ ਪਾਸੇ ਪੰਜਾਬ ਸਰਕਾਰ ਏਦਾ ਕਰ ਰਹੀ ਆ

  • @RajivKumar-ty2qk
    @RajivKumar-ty2qk Před 2 dny +8

    ਜਲੰਧਰ ਕੋਠੀ ਏਸੇ ਕੰਮਾ ਲਈ ਲਈ ਆਕੇ ਡਰਾ ਧਮਕਾ ਕੇ ਬੰਦੇ ਸਾਮਿਲ਼ ਕਰੋ ਦੂਜੀਆ ਪਾਰਟੀਆ ਦੇ ਤੇ ਚੋਣ ਜਿਤੋ ਪਤਾ ਕੁਰਸੀ ਨੂ ਖਤਰਾ ਹੋਆ ਸਾਰੀ ਸਰਕਾਰ ਇਕ ਚੋਣ ਤੇ ਲਾਤੀ ਪਰ ਜਿਤਨਾ ਫਿਰ ਵੀ ਨੀ ਲੋਕ ਸਮਜਦਾਰ ਅਹ

  • @manrajkailey5257
    @manrajkailey5257 Před 2 dny +6

    Bhagwant amli de din maday aye a

  • @gurdeepsinghgrewal5329
    @gurdeepsinghgrewal5329 Před 2 dny +20

    ਵੇਖਣ ਵਿੱਚ ਹੀ ਲਗਦਾ ਪੁਲਿਸ ਗਲਤ ਕਰ ਰਹੀ ਹੈ

  • @majorsingh1124
    @majorsingh1124 Před 2 dny +3

    Congrats p jindabad jindabad jindabad jindabad jindabad❤❤❤❤❤❤🎉🎉🎉🎉🎉

  • @singhsonu3057
    @singhsonu3057 Před 2 dny +17

    AAP ਪੰਜਾਬ ਵਿੱਚ 000000000

  • @LaliSidhu-lj4xc
    @LaliSidhu-lj4xc Před 2 dny +4

    ਪੱਤਰਕਾਰ ਵੀਰ ਜੀ ਤੁਸੀਂ ਵੀ ਕੋਈ ਸ਼ਰਮ ਕਰੋ ਤਕੜੇ ਬੰਦੇ ਦੇ ਨਾਲ ਜਾ ਕੇ ਖੜ ਜਾਂਦੇ ਹੋ ਕਦੀ ਮਾੜੇ ਬੰਦੇ ਦੇ ਨਾਲ ਖੜੇ ਹੋ

  • @manrajkailey5257
    @manrajkailey5257 Před 2 dny +2

    Bhagwant amli gya a 2027 wich jhaduu teela teela khalar deo

  • @user-bo5rs8lx7y
    @user-bo5rs8lx7y Před dnem +3

    Chani sab Good

  • @BaljitSingh-bj4vm
    @BaljitSingh-bj4vm Před dnem +3

    ਭੰਗਵੰਤ ਦੀ ਮਾਂ 4ਕਰੋੜ ਦੇ ਤੋਹਫ਼ੇ ਲੈ ਰਹੀਂ ਹੈ

  • @BaljitSingh-bj4vm
    @BaljitSingh-bj4vm Před dnem +1

    ਜਲੰਧਰ ਵਾਸੀੳ 27। 55ਦੀ ਮੰਜੀ ਚੰਗੀ ਤਰਾਂ ਠੋਕੋ

  • @jasvirsingh8715
    @jasvirsingh8715 Před 2 dny +4

    Channi gheint bnda

  • @sabi-mansa
    @sabi-mansa Před 14 hodinami +1

    ਭੰਡ ਬੁਚੇੜ ਭਜਾਓ ਪੰਜਾਬ ਬਚਾਓ

  • @gurpreetsinghsingh5509

    ਭਗਵੰਤ ਮਾਨ ਮੁਰਦਾਬਾਦ

  • @charanjitsingh-pq5tq
    @charanjitsingh-pq5tq Před 2 dny +2

    Chani sahib sade Ludhiane de satkaŕ yog ledar bhi bathe ne ena di sport b karni a hun electìon ch mai janda changi tra jdo aci padde c Ludhiane.Loka ne bahut badnam keta c par sach sach hunda

  • @VijayKumar-dk1ym
    @VijayKumar-dk1ym Před 2 dny +1

    Bsp jindabad

  • @AvtarSingh-gs1si
    @AvtarSingh-gs1si Před 2 dny +4

    ਚੰਨੀ ਜੀ ਗਲ ਸਹੀ ਕਰੋ ਕਬਜਾ ਦਸ ਸਾਲ ਦਾ ਕਹਿਤਾ ਚੰਨੀ ਜੀ ਹੋ ਸਕਦਾ ਗਰੀਬ ਦੀ ਜਮੀਨ ਅਮੀਰ ਦਬੀ ਬੈਠੇ ਹੋਣ ਕੋਰਟ ਨੇ ਦੇਖਣਾ ਹੈ ਕਿਸਦੀ ਹੈ

  • @shingarasingh3627
    @shingarasingh3627 Před dnem +1

    App. Apna. Law. Bana. Kay. Police the. Wrong use. Kar. Rahi. Hai

  • @HarwinderSingh-st7zk
    @HarwinderSingh-st7zk Před 2 dny +2

    Bycatt aap bhand party don't forget NSA punjabio

  • @masterjogindersingh9356

    Channi hura ta sari ummar pyar he kitta hai hor kush nahi 😊😊😊

  • @NirmalSingh-bz3si
    @NirmalSingh-bz3si Před 2 dny +7

    ਇਹ ਅਫਸਰ ਜੁਤੀਆਂ ਵੀ ਮਾਰਦਾ ਹੁੰਦਾ ??😂😂😂

  • @user-id9bm5ut7t
    @user-id9bm5ut7t Před dnem

    ਭਗਵੰਤ ਮਾਨ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਭਗਵੰਤ ਮਾਨ ਸਮਾ ਬਦਲ ਜਾਣਾ ਹੈ ਆਮ ਆਦਮੀ ਸਰਕਾਰ ਖਤਮ ਹੋ ਜਾਵੇਗੀ

  • @AmarjitSingh-fd7jc
    @AmarjitSingh-fd7jc Před 13 hodinami

    Pulice nu court de hukma de palna krni chide a court big a pulice small a

  • @ArshpreetSingh-qg4zy

    Na fer punjab police juxge saheb to ouper xe hae jo punjab police ek party banke kahde hae jena nu etraj hae oh keo ne age aunde police app he sache bane ferde hae es ander sarkar da roob bolda jo kehnda hae menu pta hae par court bare ne pta kmm band kro enj kar kmm chalnde jdo tuse chamcha gere karn walea policea tere apne court cho order lae ae tu band karwa deve pehla he keo band karwa reha police party banke kahde hae police he name keo ne lende police chamcha gere kar rhe hae ena jo police carime rokan te la le ohthe party banke kahde ewe na ena chawla nu saheb sHeb kro ehe saheb kahun de like nahe dosre party age keo ne a rahe polce chamacha gere keo kar rHe hae malek ene kene ke rastrpate han jo sahmne ne a rahe bake chalo man low jga ese jga reh jane hae fersate hoe jaga v ese jga reh jane hae fer sonu ke agg lage hae ho jan deo jo khuj hunda sata feta marnge ta ape parche darj honge agle da kmm keo rok rahe hon ja oh sarkar da chamcha hae es lae

  • @rameshgeneralstore3070

    Channi great person ✌️✌️✌️

  • @GuruKhalsa-rh6um
    @GuruKhalsa-rh6um Před 21 hodinou

    ਭਾਜੀ ਪੰਜਾਬ ਨੂੰ ਬੜੀ ਤਕੜੀ ਝੂਠ ਜੋਰ ਚੰਬੜ ਗਈ ਜੇ ਭਗਵੰਤ ਮਾਨ ਮੈਂ ਦਾ ਨਾ ਸਾਰੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਕੰਟੈਕਟ ਕਰ ਕਰਕੇ ਇਹਨੂੰ ਮਗਰੋਂ ਲਾਈਏ ਨੀ ਜੇ ਪੰਜਾਬ ਦੇ ਹਾਲਾਤ ਬੜੇ ਬੁਰੇ ਹੋਣ ਵਾਲੇ ਜੇ ਕੋਈ ਵੀ ਇਹਦੇ ਵਾਸਤੇ ਹਮਦਰਦੀ ਨਾ ਰੱਖੇ ਜੇ ਮੇਰਾ ਵੀਰ ਜਿਹੜਾ ਵੀ ਕਮੈਂਟ ਪੜ੍ਹਦਾ ਕੋਈ ਬਣਾ ਰੱਖਿਆ ਹੁੰਦਾ ਤੀ ਜੇ ਕਿਸੇ ਨੇ ਕੰਮ ਵੀ ਲਿਆ ਨਾ ਉਹ ਵੀ ਇਨਸਾਨੀਅਤ ਦੇ ਖਾਤਰ ਰੱਬ ਦੇ ਵਾਸਤੇ ਰੱਬ ਤੋਂ ਡਰ ਕੇ ਇਹਦਾ ਵਿਰੋਧ ਕਰੇ

  • @BaljitSingh-bj4vm
    @BaljitSingh-bj4vm Před dnem +1

    ਪੰਜਾਬ ਸਰਕਾਰ ਪੰਜਾਬ ਪੁਲਿਸ ਬੁੱਚੜ ਸ਼ਰਾਬੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @ManjitSingh-wz7hr
    @ManjitSingh-wz7hr Před dnem

    Only aap.

  • @jugraajsingh7743
    @jugraajsingh7743 Před dnem +1

    Police ne vicho ghiya lena wa

  • @beantsingh8325
    @beantsingh8325 Před 2 dny +3

    ਕੀ ਅਕਾਲੀਆਂ ਨਾਲ ਵੀ ਵਧ ਧਕੇਸਾਹੀਨਹੀ ਇਸ ਤਰਾ ਤਾ ਵੱਟਾ ਨਹੀ ਮਿਲ ਣਨੀਆਾ???

  • @SachaYaar-gq3wo
    @SachaYaar-gq3wo Před dnem

    Bagbantman njare le rha gap marke loke de dil luti janda guppy

  • @JatinderSingh-mi6hj

    Police Wale pehla kina ku sach naal khade hunde ,,jitho chaar botya mildia tur pende,,

  • @lachhmandass9840
    @lachhmandass9840 Před dnem

    Jai shree RAM RAM ge

  • @JaswinderKaur-et9gm

    Pulice share punjab vich thaka kavarhia

  • @singhPaji-tb3sc
    @singhPaji-tb3sc Před dnem +1

    Chor party app

  • @user-by6zu5xx2e
    @user-by6zu5xx2e Před dnem

    ਲੜੋ ਲੜੋ😂

  • @JaswinderKaur-et9gm

    Sade nall ada ho reha pilice galt kardi a

  • @nirmaldhiman773
    @nirmaldhiman773 Před dnem

    Punjabian
    Nu
    Apeel
    Hai
    Ke
    Aap
    Nu
    Vote
    Na
    Paio
    Bhund
    Bhjao

  • @nirmaldhiman773
    @nirmaldhiman773 Před dnem

    Propaety
    Te
    Kbja
    Krna
    Hovega
    Bhund
    Ne

  • @satpalsingh-qp6co
    @satpalsingh-qp6co Před 14 hodinami

    Punjab police murda bad murda bad

  • @SANTOKHSINGH-io3qo
    @SANTOKHSINGH-io3qo Před dnem

    Garbar ta koi hai

  • @harpreetsinghshergill6314

    🐕🐕🐕🐕🐕🐕🐕

  • @luckymehra5313
    @luckymehra5313 Před dnem

    Look nu juti khan adat pi 92 mal dita a app nu

  • @talwindersingh7995
    @talwindersingh7995 Před dnem

    Acha yr police hyi galt kihna h tusi hun

  • @talwindersingh7995
    @talwindersingh7995 Před dnem

    Bs Karo yr

  • @DaljitSingh-qd3rk
    @DaljitSingh-qd3rk Před 2 dny

    Veer ke sare choriya

  • @user-it3no4xz1w
    @user-it3no4xz1w Před dnem

    TU AAP CHD SARHAK KADHI SI FER KI HOYA SI CHANI

  • @sarabjitdhilloon8806
    @sarabjitdhilloon8806 Před 2 dny

    Bai ina khul ke bol reha tu police bare thyan rakhi apnaa tu😂

  • @user-it3no4xz1w
    @user-it3no4xz1w Před dnem

    CHANI AAP CHOR

  • @havensanjeev7847
    @havensanjeev7847 Před dnem

    ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਜਲੰਧਰ ਵਾਸਿਉ ਵੋਟਾਂ ਨਾ ਪਾਇਉ
    70 ਸਾਲਾਂ ਵਿੱਚ ਸਭ ਤੋਂ ਮਾੜੀ ਸਰਕਾਰ ਸ਼ਾਬਤ ਹੋਈ ਹੈ

    • @kuljeetsingh2945
      @kuljeetsingh2945 Před 17 hodinami

      ਜਲੰਧਰ ਵਾਲਿਓ ਸਾਬਕਾ ਮੁੱਖ ਮੰਤਰੀ ਦਾ ਸਾਥ ਦਿੱਤਾ ਜਾਵੇ

    • @kuljeetsingh2945
      @kuljeetsingh2945 Před 17 hodinami

      ਜਲੰਧਰ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਾਗਰਸ ਪਾਰਟੀ ਦਾ ਸਾਥ ਦਿੱਤਾ ਜਾਵੇ ਜੀ

  • @AshdeepSingh-nh5cz
    @AshdeepSingh-nh5cz Před dnem

    Modi jindabad

  • @AshdeepSingh-nh5cz
    @AshdeepSingh-nh5cz Před dnem

    Bjp jindabad

  • @KuldeepSingh-vd8lv
    @KuldeepSingh-vd8lv Před dnem

    Channi right

  • @KuldeepSingh-vd8lv
    @KuldeepSingh-vd8lv Před dnem

    Police. Vikau mall a

  • @user-gw6wy9bk9v
    @user-gw6wy9bk9v Před dnem

    Sach di gall karan wala polciya ki Guru Nanak public school Preet Nagar sodal road Jalandhar City kolo sarkari dabbi zameen khali karwau haiga bandey da ta karr ke dikha

  • @greatcanada4989
    @greatcanada4989 Před 2 dny

    Dale eh sab ekaa congrass bjp app rss kali