ਅਕਾਲੀ ਦਲ ਦਾ ਵਧਿਆ ਕਲ਼ੇਸ਼ ਅੰਦਰੂਨੀ ਗੱਲਾਂ ਤੋਂ ਉੱਠਿਆ ਪਰਦਾ! (1474) THE BENIPAL SHOW

Sdílet
Vložit
  • čas přidán 29. 06. 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #Tasveerpunjabdi
    June 30, 2024
    Follow me at
    / tbnmedia
    / tbncanada
    / thebenipalnetwork
    Editor: Sukh

Komentáře • 190

  • @rsgill9049
    @rsgill9049 Před dnem +17

    ਸਭ ਤੋਂ ਜਿਆਦਾ ਪਾਰਟੀ ਦਾ ਨੁਕਸਾਨ ਬਾਦਲ ਪ੍ਰਵਾਰ ਨੇ ਕੀਤਾ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਉ। ਆਕਾਲੀ ਦਲ ਬਾਦਲਾਂ ਦੇ ਪਿਉ ਦਾ ਨਹੀ ਇਹ ਨਰੈਣੂ ਮਹੰਤ ਮਸੰਦ ਐ ਇਹਨਾਂ ਨੇ ਗੁਰੂ ਦੀਆਂ ਗੋਲਕਾਂ ਲੁੱਟਣ ਵਾਸਤੇ ਕਬਜਾ ਕੀਤਾ ਹੋਇਆ ਐ।

  • @jaswindernamberdar2844
    @jaswindernamberdar2844 Před dnem +19

    ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ 🙏🙏🙏🙏🙏🙏

  • @RajuKuar-bu4vt
    @RajuKuar-bu4vt Před dnem +9

    ਸਾਰਿਆਂ ਭੈਣ ਭਰਾਵਾਂ, ਅੰਕਲ ਆਂਟੀ , ਬੱਚੇ, ਬੁਜੁਰਗਾਂ ਸਭ ਨੂੰ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @sarajmanes4505
    @sarajmanes4505 Před dnem +1

    ਦਵਿੰਦਰ ਸਿੰਘ ਬੈਨੀਪਾਲ ਸਾਹਿਬ ਅਤੇ ਸਮੂਹ TBN ਪਰਿਵਾਰ ਤੇ ਟੀਮ ਨੂੰ ਹੱਥ ਜੋੜ ਕੇ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਲਾ ਜਵਾਬ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜੀ 🙏🙏🙏🙏🙏❤❤

  • @BudhSingh-tu8vt
    @BudhSingh-tu8vt Před dnem +7

    ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

    • @manjindersinghbhullar8221
      @manjindersinghbhullar8221 Před dnem +1

      ਬੁੱਧ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @BalwinderSingh-jw5ws
    @BalwinderSingh-jw5ws Před dnem +5

    ਟੀ ਬੀ ਐਨ ਦੇ ਸਾਰੇ ਪ੍ਰੀਵਾਰ ਨੂੰ ਸਤਿ ਸ੍ਰੀ ਆਕਾਲ ਜੀ 🙏🙏

    • @daljitsingh7980
      @daljitsingh7980 Před dnem +1

      ਸ੍ਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

    • @narindersingh9364
      @narindersingh9364 Před dnem +1

      Sat Sri Akal ji 🙏 ❤ 🙏

  • @PardeepPassi1
    @PardeepPassi1 Před dnem +1

    ਸ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਅਤੇ ਟੀ ਬੀ ਐਨ ਪਰਿਵਾਰ ਦੇ ਸਮੂੰਹ ਮੈਬਰਾਂ ਨੁੰ ਸਤਿ ਸਿਰੀ ਅਕਾਲ ਜੀ

  • @amarjeetkaur5977
    @amarjeetkaur5977 Před dnem +3

    ਬੈਨੀਪਾਲ ਵੀਰ ਜੀ ਸਤਿ ਸ੍ਰੀ ਅਕਾਲ

  • @mukhtiarsinghtaggar1445

    ਮਨਜੀਤ ਸਿੰਘ ਕੰਧੋਲਾ ਬਾਈ ਜੀ ਪ੍ਰੀਤਮ ਸਿੰਘ ਸੈਣੀ ਵੀਰ ਜੀ ਅਜੈਬ ਸਿੰਘ ਪਨੇਸਰ ਵੀਰ ਜੀ ਸਤਿ ਸ੍ਰੀ ਆਕਾਲ ❤

  • @manjitsinghkandholavpobadh3753

    ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ

  • @rbrar3859
    @rbrar3859 Před dnem +3

    ਵਾਹਿਗੁਰੂ ਜੀ।

  • @BalwinderSingh-jw5ws
    @BalwinderSingh-jw5ws Před dnem +7

    ਸ਼੍ਰੋਮਣੀ ਅਕਾਲੀ ਦਲ ਦੇ ਦੋਵਾਂ ਧੜਿਆਂ ਦੇ ਸਾਰੇ ਵੱਡੇ ਵੱਡੇ ਲੀਡਰਾਂ ਨੂੰ ਸਾਰੇ ਆਉਦੇ ਛੱਡ ਕੇ ਯੂਥ ਅਕਾਲੀ ਦਲ ਦੇ ਨੋਜਵਾਨ ਮੁੰਡਿਆਂ ਨੂੰ ਅਕਾਲੀ ਦਲ ਦੀ ਕਮਾਂਡ ਸੋਂਪ ਦੇਣੀ ਚਾਹੀਦੀ ਹੈ ਅਤੇ ਇਨ੍ਹਾਂ ਸਾਰੇ ਲੀਡਰਾਂ ਨੂੰ ਹੁਣ ਘਰ ਬੈਠ ਕੇ ਨਾਮ ਜਪਣਾ ਚਾਹੀਦਾ ਹੈ 🙏🙏

    • @manjindersinghbhullar8221
      @manjindersinghbhullar8221 Před dnem +1

      ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @amarjeetkaur5977
    @amarjeetkaur5977 Před dnem +4

    ਟੀ ਬੀ ਐਨ ਦੇਖਣ ਵਾਲੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ

  • @jagmailsinghshergill2187

    ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏❤️❤️❤️❤️❤️

  • @GurjantSingh-eh6em
    @GurjantSingh-eh6em Před dnem +1

    ਬੈਣੀਪਾਲ ਸਾਹਿਬ ਸਤ ਸੀ ਅਕਾਲ ਦੋ ਨੋ ਅਕਾਲੀ ਧੜੀਆ ਨੂੰ ਬ੍ਹੇਨਤੀਕਰੋ ਕੇਜੋ ਪਜ ਪਿਆਰੇ ਮੁਆਤਲ ਕੀਤੇ ਗਏ ਸਨ ਪਹਿਲਾਂ ੳਹਨਾ ਨੂੰ ਬਹਾਲ ਕੀਤਾ ਜਾ ਵੇ ਜੀ ਧਨਵਾਦ

  • @balvirslnghsahokesingh7446

    ਬਹਿਨੀਪਾਲ ਜੀ,,, ਸਤਿ ਸ਼੍ਰੀ ਆਕਾਲ ਜੀ। ਅਸਲ ਵਿੱਚ ਲਾਡੋਵਾਲ ਟੌਲ ਪਲਾਜ਼ਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੈਂ ਜੀ।।
    ਭਾਈ ਸਾਹਿਬ ਜੀ,,, ਕਿਸਾਨਾਂ ਨੂੰ ਪੁੱਛਿਆ ਜਾਵੇ ਕਿ ਪਲਾਜ਼ਾ ਬੰਦ ਕਰਨ ਵੇਲੇ ਬੰਦ ਕਰਨ ਵੇਲੇ ਕਿਸ ਨਾਲ ਗੱਲਬਾਤ ਕੀਤੀ ਹੈ ਜੀ। ਬੈਨੀਪਾਲ ਜੀ,,, ਇਹ ਸਵਾਲ ਕਿਸਾਨਾਂ ਨੂੰ ਜ਼ਰੂਰ ਪੁੱਛਿਆ ਜਾਵੇ ਤਾਂ ਕਿ ਆਮ ਕਿਸਾਨ ਨੂੰ ਜਾਣਕਾਰੀ ਹੋ ਸਕੇ ਜੀ।
    ਧਨਵਾਦ ਮਿਹਰਬਾਨੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ।

  • @sonusamrai
    @sonusamrai Před dnem

    ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽

  • @JagdishSingh-hl6zd
    @JagdishSingh-hl6zd Před dnem

    ਸ੍ਰ ਦਵਿੰਦਰ ਸਿੰਘ ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏
    ਬਹੁਤ ਵਧੀਆ ਪ੍ਰੋਗਰਾਮ ਹੈ ਜੀ
    ਧੰਨਵਾਦ ਜੀ 🙏

  • @surjitsinghdhillon9919

    ਵਾਹਿਗੁਰੂ ਜੀ

  • @harvindersinghindia5848

    ਵਕਤੋ ਖੂੰਝੀ ਡੂਮਣੀ ਗਾਵੇ ਆਲ ਪਤਾਲ
    ਜੇ ਹੁਣ ਵੀ ਸੁਖਵੀਰ ਨੇ ਅੱਡੀਆਂ ਅੜ੍ਹਾਈਆਂ ਤਾਂ ਫਿਰ ਕਿਸੇ ਨੇ ਸੁਖਵੀਰ ਨਾਂ ਵੀ ਨਹੀਂ ਰੱਖਣਾ

  • @PritemSingh-fu2sg
    @PritemSingh-fu2sg Před dnem +3

    ਬੈਨੀਪਾਲ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏

    • @JagdishSingh-hl6zd
      @JagdishSingh-hl6zd Před dnem

      ਸ੍ਰ ਪ੍ਰੀਤਮ ਸਿੰਘ ਸੈਣੀ ਸਾਬ ਸਤਿ ਸ਼੍ਰੀ ਆਕਾਲ ਪ੍ਰਵਾਨ ਕਰਨੀ ਜੀ 🙏

  • @Karmjitkaur-gk1xq
    @Karmjitkaur-gk1xq Před dnem +5

    ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ
    ਅਤੇ ਸਾਰੇ ਭੈਣ, ਭਰਾਵਾ ਨੂੰ ਜੀ 🙏🏼♥️🙏🏼♥️🙏🏼
    like no 21 ji ❤❤❤❤🌷🌷🌷🌷👌

    • @manjindersinghbhullar8221
      @manjindersinghbhullar8221 Před dnem +1

      ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻

    • @narindersingh9364
      @narindersingh9364 Před dnem +1

      Sat Sri Akal ji 🙏 ❤ 🙏

    • @PritemSingh-fu2sg
      @PritemSingh-fu2sg Před dnem

      ਕਰਮਜੀਤ ਕੌਰ ਚਾਹਲ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏🌹

    • @PritemSingh-fu2sg
      @PritemSingh-fu2sg Před dnem

      ਨਰਿੰਦਰ ਜੀਤ ਸਿੰਘ ਵੀਰ ਜੀ ਨਰਿੰਦਰ ਸਿੰਘ ਜੀ ਬਲਜੀਤ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

    • @daljitsingh7980
      @daljitsingh7980 Před dnem +1

      ਭੈਣ ਕਰਮਜੀਤ ਕੌਰ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🙏

  • @user-fk5hi8mm6u
    @user-fk5hi8mm6u Před dnem +5

    ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉

    • @daljitsingh7980
      @daljitsingh7980 Před dnem +2

      ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏❤

    • @manjindersinghbhullar8221
      @manjindersinghbhullar8221 Před dnem +2

      ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @narinderjeetsingh3994
      @narinderjeetsingh3994 Před dnem

      🙏🙏🙏

  • @harvindersinghindia5848
    @harvindersinghindia5848 Před dnem +13

    ਅਕਾਲੀਆਂ ਨੇ ਆਪਣੇ ਲੀਡਰਾਂ ਨੂੰ ਖੁੱਲ ਕੇ ਜਨਤਾ ਦਾ ਪੈਸਾ ਖਾਣ ਦਾ ਰੱਜ ਕੇ ਮੌਕਾ ਦਿੱਤਾ, ਇਸੇ ਗੱਲ ਦਾ ਸੁਖਵੀਰ ਨੂੰ ਦੁੱਖ ਹੈ l

  • @SohanSingh-wr8vb
    @SohanSingh-wr8vb Před dnem +2

    TBN media is nice media 👏 👌 👍

  • @dr.paramjitsinghsumra179

    🙏 ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ।

    • @manjindersinghbhullar8221
      @manjindersinghbhullar8221 Před dnem +2

      ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

    • @dr.paramjitsinghsumra179
      @dr.paramjitsinghsumra179 Před dnem

      ਆਪ ਤੇ ਆਪ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ।

  • @lakhwindersingh4528
    @lakhwindersingh4528 Před dnem +3

    ਦਵਿੰਦਰ ਸਿੰਘ ਬੈਨੀਪਾਲ ਜੀ ਸਤਿ ਸ੍ਰੀ ਆਕਾਲ ਜੀ 🙏🙏

    • @manjindersinghbhullar8221
      @manjindersinghbhullar8221 Před dnem +1

      ਲਖਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @RanjeetSingh-xm6cd
    @RanjeetSingh-xm6cd Před dnem

    ਸਤਿ ਸ੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਦੇ ਵੀਰਾ ਤੇ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ 🙏🙏

  • @user-ts4eo6ue7v
    @user-ts4eo6ue7v Před dnem

    ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ

  • @LalSinghbudhlada
    @LalSinghbudhlada Před dnem +2

    ਸਤਿ ਸ੍ਰੀ ਆਕਾਲ ਜੀ 🙏🙏

  • @bhurasingh6494
    @bhurasingh6494 Před dnem +4

    ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

    • @daljitsingh7980
      @daljitsingh7980 Před dnem +2

      ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏

    • @manjindersinghbhullar8221
      @manjindersinghbhullar8221 Před dnem +1

      ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @user-lz5qe2hz1n
      @user-lz5qe2hz1n Před dnem

      ਭੂਰਾ ਸਿੰਘ ਜੋਗੇਵਾਲ ਜੀ ਸਤਿ ਸ੍ਰੀ ਅਕਾਲ 🙏🏻🙏🏻🌳🌳

  • @RajuKuar-bu4vt
    @RajuKuar-bu4vt Před dnem

    ਸੵ::ਦਵਿੰਦਰ ਬੈਨੀਪਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @manjindersinghbhullar8221

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 001

    • @narindersingh9364
      @narindersingh9364 Před dnem +2

      Sat Sri Akal Bhullar Veer ji 🙏 🙏

    • @daljitsingh7980
      @daljitsingh7980 Před dnem +2

      ਮਨਜਿੰਦਰ ਸਿੰਘ ਭੁੱਲਰ ਸਾਬ ਸਤਿ ਸ੍ਰੀ ਆਕਾਲ ਜੀ 🙏❤

    • @user-fk5hi8mm6u
      @user-fk5hi8mm6u Před dnem +1

      ਭੁੱਲਰ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ

    • @narinderjeetsingh3994
      @narinderjeetsingh3994 Před dnem

      🙏🙏

  • @kushwantsahluwaliamansabra4042

    ਬੈਨੀਪਾਲ ਜੀ ਅਤੇ ਟੀ ਬੀ ਐਨ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ ਜੀ

  • @gurcharansinghchanni7714

    🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉

  • @PritemSingh-fu2sg
    @PritemSingh-fu2sg Před dnem +4

    ਮਨਜਿੰਦਰ ਸਿੰਘ ਭੁੱਲਰ ਵੀਰਜੀ ਦਲਜੀਤ ਸਿੰਘ ਸੰਧੂ ਵੀਰਜੀ ਸ ਮੁੱਖ ਤਿਆਰ ਸਿੰਘ ਤੱਗੜ ਵੀਰਜੀ ਕਿਰਨ ਪੰਧੇਰ ਜੀ ਡ ਪਰਮਜੀਤ ਸਿੰਘ ਸਮਰਾ ਸਾਹਿਬ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

    • @manjindersinghbhullar8221
      @manjindersinghbhullar8221 Před dnem +1

      ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

    • @daljitsingh7980
      @daljitsingh7980 Před dnem +1

      ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏

    • @narinderjeetsingh3994
      @narinderjeetsingh3994 Před dnem

      🙏🙏🙏

  • @PritemSingh-fu2sg
    @PritemSingh-fu2sg Před dnem +1

    ਕਸ਼ਮੀਰਾ ਗਹਲੋਤ ਵੀਰ ਜੀ ਅਜੈਬ ਸਿੰਘ ਪਨੇਸਰ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏

  • @kirankaur4504
    @kirankaur4504 Před dnem +4

    ਸਤਿ ਸ੍ਰੀ ਅਕਾਲ ਜੀ 🙏🙏

  • @gurmeetsingh4186
    @gurmeetsingh4186 Před dnem +2

    ਬੈਨੀਪਾਲ ਸਾਹਬ ਜੀ,
    ਸੁਖਬੀਰ ਬਾਦਲ ਪ੍ਰਧਾਨਗੀ ਦੀ ਕੁਰਸੀ ਨੂੰ ਇਉਂ ਚਿਮੱੜਿਅ ਹੈ ਜਿਵੇਂ ਗਾਂ ਦੀ ਪੂਛ ਥੱਲੇ ਚਿੱਚੜ ਚਮੜਿਅਆ ਹੁੰਦਾ ਹੈ

  • @user-nq5or5fx4q
    @user-nq5or5fx4q Před dnem +1

    Thank you Benipal je 🙏 FROM Bint Rai JODHPUR PAKHAR ( Maur Mandi ) Bathinda

  • @HarjinderSingh-uo3zv
    @HarjinderSingh-uo3zv Před dnem +3

    Sat Sri akal sab nu ji

  • @YuvrajSingh-ge3rb
    @YuvrajSingh-ge3rb Před dnem +1

    Sat sri akaal benipal ji

  • @GGG-xo9ec
    @GGG-xo9ec Před dnem

    ਬੈਨੀਪਾਲ ਸਾਹਿਬ ਪ੍ਰੀਖਿਆ ਵਾਲੀ ਖਬਰ ਪੂਰੇ ਵੇਰਵੇ ਨਾਲ ਕਲ ਪੰਜਾਬੀ ਟ੍ਰਿਬਿਊਨ ਚ ਆ ਚੁੱਕੀ ਹੈ

  • @shallysingh829
    @shallysingh829 Před dnem +1

    ਵੀਰ ਜੀ 🙏 ਜੀ 👍

  • @narindersingh9364
    @narindersingh9364 Před dnem +3

    Sat Sri Akal Banipal Veer ji 🙏 (CHD)

  • @jagminderkaur1926
    @jagminderkaur1926 Před dnem

    Benipal Veerji TBN team's ke sabhi members nu sat shri akal ji 🙏🙏

  • @BalwinderSingh-jw5ws
    @BalwinderSingh-jw5ws Před dnem +2

    ਪ੍ਰੀਤਮ ਸਿੰਘ ਜੀ ਦਲਜੀਤ ਸਿੰਘ ਜੀ ਮਨਜਿੰਦਰ ਸਿੰਘ ਭੁੱਲਰ ਜੀ ਮਨਜੀਤ ਸਿੰਘ ਜੀ ਲਖਵਿੰਦਰ ਸਿੰਘ ਜੀ ਪ੍ਰਮਜੀਤ ਸਿੰਘ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਆਕਾਲ ਜੀ 🙏🙏

    • @manjindersinghbhullar8221
      @manjindersinghbhullar8221 Před dnem +1

      ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @Nareshsharma-jb3hb
    @Nareshsharma-jb3hb Před dnem

    Satsriakal banipal sab &sare tbn pariwar nu je 🙏🙏

  • @kiranpandherb.3744
    @kiranpandherb.3744 Před dnem +1

    ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏🙏

    • @manjindersinghbhullar8221
      @manjindersinghbhullar8221 Před dnem +1

      ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

  • @KsNumberdar
    @KsNumberdar Před dnem

    ਅਕਾਲੀ ਦਲ ਦਾ ਨਾਮ ਬਦਲ ਕੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਰੱਖਿਆ ਜਾਵੇ ਜੀ

  • @Nirbhaisinghnumberdar
    @Nirbhaisinghnumberdar Před dnem +2

    ਦਵਿੰਦਰ ਸਿੰਘ ਬੈਨੀਪਾਲ ਵੀਰ ਜੀ ਸਤਿਸੀਅਕਾਲ

    • @manjindersinghbhullar8221
      @manjindersinghbhullar8221 Před dnem +1

      ਨਿਰਭੈ ਸਿੰਘ ਨੰਬਰਦਾਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @user-lz5qe2hz1n
    @user-lz5qe2hz1n Před dnem

    ਟੀ ਬੀ ਐਨ ਦੇ ਸਾਰੇ ਦਰਸ਼ਕਾਂ ਵੀਰਾਂ ਭੈਣਾਂ ਬੱਚਿਆਂ ਵੱਡੇ ਛੋਟੇ ਬੱਚਿਆਂ ਨੂੰ ਵੀ ਜੀ ਆਇਆਂ ਜੀ ਸਤਿ ਸ੍ਰੀ ਅਕਾਲ 🙏🏻🙏🏻👋👋🎊🎊🌴🌴🌳🌳🍓💐🌺🌹🍒🍇🍎🪻🌍🌍 10:58

  • @daljitsingh7980
    @daljitsingh7980 Před dnem +3

    ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏

  • @harwinderkaur9040
    @harwinderkaur9040 Před dnem

    Sare parivaar nu satkar sahat sat shri akal ji banipal veer ji Sat shri akal ji

  • @bhimsain7969
    @bhimsain7969 Před dnem +5

    ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @gurdialsingh456
    @gurdialsingh456 Před dnem

    ਅਕਾਲੀ ਦਲ ਵਾਲੇ ਸਾਰੇ ਹੀ ਗੁਰੂ ਤੋਂ ਬੇਮੁੱਖ ਹਨ ਬੇਮੁੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਬਹੁਤ ਕੁੱਝ ਲਿਖਿਆ ਹੈ

  • @parkashsagoo631
    @parkashsagoo631 Před dnem

    ਭਾਈ ਸਾਹਿਬ ਜੀ ਸੰਯੋਗ ਨਹੀ ਹੁੰਦਾ ਸਹਿਯੋਗ ਹੁੰਦਾ ਹੈ ।

  • @gurmindergill1769
    @gurmindergill1769 Před dnem +4

    ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਤੋਂ ਜੀ 🙏🙏

  • @shashikantjoshi9315

    ਸਤਿ ਸ੍ਰੀ ਅਕਾਲ ਜੀ

  • @Jaswantsingh-qz5pv
    @Jaswantsingh-qz5pv Před dnem +1

    ਹੁਣ ਔਖੀ ਘੜੀ ਵਿੱਚ ਪਾਰਟੀ ਨੂੰ ਛੱਡ ਕੇ ਜਾਣਾ ਮਾੜੀ ਗੱਲ ਮਲਾਈ ਖਾਕੇ ਹੁਣ ਪਾਰਟੀ ਤੇ ਮਾੜਾ ਸਮਾਂ ਆ ਗਿਆ ਤੇ ਹੁਣ ਪਾਰਟੀ ਛੱਡ ਰਹੇ ਹਨ

  • @babusingh1985
    @babusingh1985 Před dnem

    Devinder Singh ji Sat Sri akal ji

  • @sukhdevsingh3078
    @sukhdevsingh3078 Před dnem

    Sat Sri Akal ji 🙏 Bija

  • @faqirsingh9572
    @faqirsingh9572 Před dnem

    Sat Shree akal ji

  • @sadhusinghpatnga
    @sadhusinghpatnga Před dnem +3

    ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ

  • @chattarsingh9538
    @chattarsingh9538 Před dnem

    Sat Sry Akal ji 🙏

  • @gurtejsinghchahal6942
    @gurtejsinghchahal6942 Před dnem +1

    Nice newes g

  • @manjindersinghbhullar8221

    ਪਹਿਲਾਂ ਲਾਈਕ 👍🏻👍🏻

  • @sulakrani6048
    @sulakrani6048 Před dnem +1

    Benipal ji satsriakal. Je party pardhan dictator hove tan party dub jandi hai. Waheguru ji sab da bhala karan.

  • @nachhattersingh6684

    Veer benipal ji sat shree akal

  • @narinderjeetsingh3994
    @narinderjeetsingh3994 Před dnem +2

    Sat Sri akaal to all 🙏🙏 like 305

  • @PritemSingh-fu2sg
    @PritemSingh-fu2sg Před dnem +6

    ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਤੋਂ 🌹🙏🙏

    • @narindersingh9364
      @narindersingh9364 Před dnem +1

      Sat Sri Akal Veer ji 🙏 ❤ 🙏

    • @user-fk5hi8mm6u
      @user-fk5hi8mm6u Před dnem

      ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਅਕਾਲ ਜੀ

    • @narinderjeetsingh3994
      @narinderjeetsingh3994 Před dnem

      🙏🙏🙏

    • @user-lz5qe2hz1n
      @user-lz5qe2hz1n Před dnem

      ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿ ਸ੍ਰੀ ਅਕਾਲ 🙏🏻🙏🏻🌴🌴 11:56

  • @jagdev5863
    @jagdev5863 Před dnem +1

    🙏🏻🙏🏻👌👍

  • @darshankooner5231
    @darshankooner5231 Před dnem +1

    🙏🙏

  • @LalSingh-df2kq
    @LalSingh-df2kq Před dnem

    ਜਿਹੜੇ ਲੀਡਰ ਇਹ ਕਹਿੰਦੇ ਐ ਕੇ ਵਿਰੋਧ ਕਰਨ ਵਾਲਿਆਂ ਨੂੰ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦੈ ,, ਅਸੀਂ ਉਹਨਾਂ ਨੂੰ ਪੁਛਦੇ ਹਾਂ , ਕੇ ਕੀ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਜੱਦੀ ਜਾਇਦਾਦ ਐ । ਪੰਜਾਬ ਦੇ ਲੋਕਾਂ ਨੇ ਤੁਹਾਨੂੰ ਸਾਰਿਆਂ ਨੂੰ ਨਕਾਰਿਆ ਹੋਈਐ , ਪੰਜਾਬੀ ਤੁਹਾਨੂੰ ਸਾਰਿਆਂ ਨੂੰ ਪਾਰਟੀ ਵਿੱਚੇ ਕੱਢ ਚੁੱਕੇ ਹਨ , ਕੀ। ਐ ਤੁਹਾਡੇ ਕੋਲ ਪਾਰਟੀ। ਦਾ ।

  • @starxbgmi475.
    @starxbgmi475. Před dnem

    Waheguru ji

  • @harwinderkaur9040
    @harwinderkaur9040 Před dnem

    Pritam singh saini veer ji satkar sahat sat shri akal ji

  • @simrandeepkaur6thjupiterro587

    Good.news.ji

  • @user-pr5bt3co9e
    @user-pr5bt3co9e Před dnem

    Good program

  • @PritemSingh-fu2sg
    @PritemSingh-fu2sg Před dnem +2

    ਡਾ ਪਰਮਜੀਤ ਸਿੰਘ ਸਮਰਾ ਸਾਹਿਬ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏

  • @Kmkk636
    @Kmkk636 Před dnem

    Ssa sir ji

  • @BalwinderSingh-jw5ws
    @BalwinderSingh-jw5ws Před dnem +3

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏

  • @aparsingh5343
    @aparsingh5343 Před dnem

    ਕਕਾਰਾਂ ਦਾ ਮਸਲਾ
    ਲਖਵਿੰਦਰ ਕੌਰ ਜੀ, ਕਕਾਰਾਂ ਦਾ ਕੋਈ ਮਸਲਾ ਨਹੀਂ ਤੁਸੀਂ ਬਾਖੂਬੀ ਸਮਝਦੇ ਹੋ ਕਿ ਕਕਾਰ ਪਹਿਨਣਾ ਸਿੱਖਾਂ ਦਾ ਸੰਵਿਧਾਨਕ ਅਧਿਕਾਰ ਹੈ, ਪਰ ਅੱਜ ਕੱਲ ਇਹ ਸੰਵਿਧਾਨ ਦਾ ਵੇਸ਼ਵਾ ਵਾਲਾ ਹਾਲ ਹੈ ਕਿਉਂਕਿ ਬਹੁ ਗਿਣਤੀ ਵਿਚੋਂ ਕੁਝ ਕੁ ਲੋਕ ਗੈਰ ਇਖਲਾਕੀ ਤੇ ਗੈਰ ਕਨੂੰਨੀ ਕੰਮ ਕਰਨਾ ਆਪਣਾ ਅਧਿਕਾਰ ਸਮਝਦੇ ਨੇ।

  • @SherSingh-vd9ol
    @SherSingh-vd9ol Před dnem

    Very.good.brother.

  • @LalSingh-df2kq
    @LalSingh-df2kq Před dnem

    ਸ਼੍ਰੋਮਣੀ ਅਕਾਲੀ ਦਲ ਵਿੱਚੋਂ ਸਮੇਤ ਸੁਖਬੀਰ ਬਾਦਲ ਦੇ ਸਾਰੀ ਪਾਰਟੀ ਭੰਗ ਕਰਕੇ ਦੁਬਾਰਾ ਓਪਨ ਢੰਗ ਨਾਲ ਚੋਂਣ ਕਰਵਾਕੇ ਫਿਰ ਆਹੁਦੇ ਦਾਰਾ ਚੋਣ ਕੀਤੀ ਜਾਣੀ ਚਾਹੀਦੀ ਐ । ਧੰਨਵਾਦ

  • @chananrayat7267
    @chananrayat7267 Před dnem +1

    Why Lakhwinder kaur Issues of kirpan is not raised in the Parliament? Where is SGPC? Sukhbir has reduced the SGPC to just a bank security guard. Extremely bad situation of Akali Dal and SGPC. Waheguru ji.

  • @harvindersinghindia5848

    ਲਹਿਲਾੜਿਆ ਵੀ ਸ਼ਬਦ ਹੈ

  • @harwinderkaur9040
    @harwinderkaur9040 Před dnem

    Manjider singh bhuller veer ji Sat shri akal ji

  • @SandeepKhattra
    @SandeepKhattra Před dnem

    🙏🙏🙏🙏

  • @Nareshsharma-jb3hb
    @Nareshsharma-jb3hb Před dnem

    👍👍👍👍🙏🙏🙏🙏

  • @harwinderkaur9040
    @harwinderkaur9040 Před dnem

    Daljeet singh sandhu veer ji sat shri akal ji

  • @kindersingh9853
    @kindersingh9853 Před dnem +2

    🙏🏼🙏🏼🙏🏼🙏🏼🙏🏼🌹🌹🌹🌹🌹

  • @benipalcompany2467
    @benipalcompany2467 Před dnem +1

    Daya Singh Benipal like no 566

  • @mukhtiarsinghtaggar1445

    ਬੈਨੀਪਾਲ ਵੀਰ ਜੀ ਸਤਿ ਸ੍ਰੀ ਆਕਾਲ ❤

    • @user-fk5hi8mm6u
      @user-fk5hi8mm6u Před dnem

      ਮੁਖ਼ਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਅਕਾਲ ਜੀ

  • @user-ye1xs3ng2j
    @user-ye1xs3ng2j Před dnem +2

    Masla SAD da nhi ,masla hai golkan da ,.

  • @harwinderkaur9040
    @harwinderkaur9040 Před dnem

    Karmjit kaur chahal bhen ji sat shri akal ji

  • @user-bw1mm8kt3m
    @user-bw1mm8kt3m Před dnem

    🌹🙏🌷🙏🌹🌷🙏🌹🌷

  • @sewasingh1087
    @sewasingh1087 Před dnem +2

    SGPC ke kar rahi hai, jo sikh students ko exem ch nahi bathna diya ja raha hai.

  • @sudhachopra6529
    @sudhachopra6529 Před dnem +1

    USA. 🙏

  • @jattputt4338
    @jattputt4338 Před dnem

    🙏🏽🙏🏽🙏🏽🙏🏽🙏🏽🙏🏽

  • @jasbirsingh4931
    @jasbirsingh4931 Před dnem +1

    T B N pariwar nu ssakaal ji Jasbir Singh dera baba nanak

    • @manjindersinghbhullar8221
      @manjindersinghbhullar8221 Před dnem +1

      ਜਸਵੀਰ ਸਿੰਘ ਡੇਰਾ ਬਾਬਾ ਨਾਨਕ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻