pr 126 ਦੀ ਬਿਜਾਈ ਦਾ ਸਹੀ ਸਮਾਂ, ਝਾੜ ਚ ਫਰਕ ਪੌਣ ਵਾਲੇ ਕੁਝ ਕਾਰਨ ! PR126 paddy showing Correct Time Detail

Sdílet
Vložit
  • čas přidán 25. 05. 2023
  • #paddy #punjab #2022 #supreme #pr126 #rice #field #kissan #farmer #farminglife #farmingland
    educated and cultivated
    #punjab #2023 #agriculture #farminglife #viral #trending #farmer
    PR 126 paddy
    PR 126 paddy details
    PR 126 time period
    PR 126 total yield
    PR 126 seed
    water management
    PR 126 total yield in Punjab
    PR 126 total time period in field
    harvesting PR 126
    PR 126 ਦੀ ਬਿਜਾਈ ਦਾ ਸਹੀ ਸਮਾਂ, ਝਾੜ ਚ ਫਰਕ ਪੌਣ ਵਾਲੇ ਕੁਝ ਕਾਰਨ !
    PR126 paddy showing Correct Time Details
    best paddy Verity in Punjab
    pr 126
    investment management
    field management

Komentáře • 36

  • @swagpunjabda
    @swagpunjabda Před rokem +8

    20 june nu bijde 2 saal hoge pishle saal bi 90 mn nikli

  • @sarbjeetgill1735
    @sarbjeetgill1735 Před rokem +4

    ਭਾਈ ਸਾਹਿਬ ਜੀ ਝੋਨਾ ਬਜਾਈ ਜੋ ਤੁਸੀਂ ਦੱਸਦੇ ਹੋ ਟਰਾਸ ਪਲਾਟਿਗ ਜਾਂ ਪਨੀਰੀ ਦੀ ਬਿਜਾਈ ਇਸ ਨੂੰ ਥੋੜ੍ਹਾ ਵਿਸਥਾਰ ਨਾਲ ਜਾਣਕਾਰੀ ਦਿਆ ਕਰੋ

  • @user-sq4st9eu6m
    @user-sq4st9eu6m Před 3 měsíci +3

    ਬਾੲਈ ਜੀ ਸਿਧਾ ਦਸੋ ਵਲ ਪਾ ਕੇ ਕਿੳ ਦਸ ਰਹੇ ੳ ਕਟਕ ਬੀਜਣੀ ਹੈ ਪਨੀਰੀ ਇਸ ਟਾਈਮ ਤੇ ਬਿਜਾਈ ਇਸ ਟਾਈਮ

  • @ls-facts.
    @ls-facts. Před 2 měsíci +2

    ਬਾਈ ਪੀਆਰ 126 ਦੀ ਫੱਕ ਕਦੋ ਬੀਜੀਏ ??

  • @Chahal_dairy
    @Chahal_dairy Před rokem +1

    5:30

  • @dildeeprandhawa82
    @dildeeprandhawa82 Před rokem +7

    ਸਰ ਪਿਛਲੇ ਸਾਲ ਇੱਕ ਅਗਸਤ ਨੂੰ ਲਾਈ ਸੀ ਮੱਕੀ ਵਾਲੇ ਖੇਤ ਵਿੱਚ।ਸੌ ਗੱਟਾ ਨਿਕਲਿਆ ਸੀ ਏਕੜ ਦਾ

    • @GurcharanSingh-ru7fw
      @GurcharanSingh-ru7fw Před rokem +2

      ਬਾਈ ਜੀ ਪਿਛਲੇ ਸਾਲ ਛੇ ਅਗਸਤ ਨੂ ਇਕ ਸੋ ਛਬੀ ਵਰਸਿਟੀ ਲਾਇਆ ਸੀ ਪੂਰਾ ਇਕ ਸੋ ਬੌਰੀਆ ਨਿਕਲਿਆ ਸੀ

    • @punjabilife1701
      @punjabilife1701 Před rokem +1

      jhood bolda lagda

    • @Guveersingh
      @Guveersingh Před 3 měsíci

      Theek aa gal asi 5 august nu lai c dodi pai gyi c pr fer v 92 mnn ho gyi c 8 knaal cho sadi jiri mrr gyi c pehla es lai eh lonii pai gyi

    • @amandhillon7715
      @amandhillon7715 Před měsícem

      27 july nu layi c 98 bori c jehri 13 july nu layi c o 103 bori da c

  • @inderchahal460
    @inderchahal460 Před 11 měsíci +1

    22-23 dinaa di he paneeri cc.

  • @kuldeepSingh-mw9pi
    @kuldeepSingh-mw9pi Před rokem

    Bhai ji halki reatli mitti h ji kya 126 lga skte h ji

  • @satnamsingh-oh6ws
    @satnamsingh-oh6ws Před rokem

    ਵੀਰਜੀ ਮੈ 110 ਬੀਜੀ ਆ
    Ks super 110
    Supreme 110 ਵਧੀਆ ਹੈ ਜਾਂ ks ਸੁਪਰ ਵੀ ਠੀਕ ਹੈ

  • @HarpalSingh-il9om
    @HarpalSingh-il9om Před rokem

    Nincbro

  • @ravindrakatekhaye9000
    @ravindrakatekhaye9000 Před 8 měsíci

    PR 130 and PR131 beej kaha milega pleze hame address bejo

  • @inderchahal460
    @inderchahal460 Před 11 měsíci +1

    Veer ajj 25 july nu lgai aa jhadh vadia rahu ga veer daseyo

  • @jagdeepgill5080
    @jagdeepgill5080 Před 11 měsíci

    Veer 21 april nu makki beezi c..j oh makki pkone aa kina time lejugi nd ohde ch 126 jhona lgju ga late ta ni hunda ?

  • @JatinderSingh-yn6wj
    @JatinderSingh-yn6wj Před 11 měsíci +1

    ਯਾਰ ਕੋਈ ਤੁਹਾਡੀ ਸਾਇੰਸ ਨੀ ਹੈਗੀ, ਅਸੀਂ 42 ਦਿਨ ਦੀ ਪਨੀਰੀ ਲਾਈ ਸੀ, ਝਾੜ 34 ਕਇੰਟਲ ਆਇਆ ਸੀ

    • @educatedcultivated
      @educatedcultivated  Před 11 měsíci

      Ho ni skda vrr ji oh jhona fott ee ni krda

    • @BrarGurpiar-xu5no
      @BrarGurpiar-xu5no Před 10 měsíci

      @@educatedcultivatedoh brava thoda mn da vhm aa rh asi 50 din di pniri lai aa 26 di agge v loune aa te a k dkh urea v nhi pai 22 tillra kri btha eh aj urea paa k aya 15 din ho ge lgge nu

  • @randeepsingh2724
    @randeepsingh2724 Před měsícem

    Chune to Bach Aalu lone

  • @karambirmalik-xc9fu
    @karambirmalik-xc9fu Před rokem

    Urea Kitna use kare

  • @mandeepsingh-rj1yc
    @mandeepsingh-rj1yc Před rokem

    ਪਿੱਛਲੇ ਸਾਲ ਝਾੜ ਕੇ ਬੀਜ਼ ਰੱਖਿਆ ਸੀ ਓਹ ਲਗਾ ਸਕਦੇ ਆ ਕਿ ਨਹੀਂ ਜ਼ਰੂਰ ਦੱਸਿਓ ਜਾ ਆਪਣਾ ਫੋਨ ਨੰਬਰ ਦੇ ਦਿਓ ਧੰਨਵਾਦ

  • @gillsaab8824
    @gillsaab8824 Před rokem

    Shi time kheda

  • @atamjitsingh9565
    @atamjitsingh9565 Před rokem +1

    ਮੈਂ ਇਸ ਵਾਰ ਜ਼ਮੀਨ ਤੋਂ ਮਿੱਟੀ ਪੁਟਾਈ ਹੈ ਕੀ ੳਸ ਵਿਚ ਕਾਮਯਾਬ ਹੋ ਜਾਂਦਾ ੧੨੬ ਜੇਕਰ ਲੇਟ ਹੋ ਗਿਆ ਤਾਂ

    • @educatedcultivated
      @educatedcultivated  Před rokem

      ਝਾੜ ਚ ਫਰਕ ਪਵੇਗਾ ਵੀਰ ਜੀ ਇਹ ਥੋੜੇ ਟਾਈਮ ਦੀ ਕਿਸਮ ਆ

    • @gurjantsingh3100
      @gurjantsingh3100 Před měsícem

      28p67 la do veer best ew 85 MN ho ju 2.5 gate Juria pa do bss

  • @funlifevideos7402
    @funlifevideos7402 Před rokem

    Veer ji apna Number send kreo