ਪੁੱਤ ਦੀ ਮੌਤ ਦਾ ਇਨਸਾਫ਼ ਲੈਣ ਲਈ ਸੜਕਾਂ ਤੇ ਉੱਤਰੇ ਮਾਪੇ ਅਤੇ ਇਲਾਕਾ ਵਾਸੀ

Sdílet
Vložit
  • čas přidán 7. 09. 2024

Komentáře • 8

  • @harjinderghoman
    @harjinderghoman Před měsícem

    ਕਿਸੇ ਦਾ ਪੁੱਤ ਮਰ ਜਾਣਾ ਮਾੜੀ ਗੱਲ ਹੈ ਪੰਜਾਬ ਦੇ ਲੋਕ ਆਪਣੇ ਬਚਿਆਂ ਨੂੰ ਸਮਝਾਉਣ ਸਿੱਧੇ ਰਾਹੇ ਪਾਉਣ ਚ ਅਸਮਰੱਥ ਰਹੇ ਹਾਂ

  • @user-ck2jd1bs8c
    @user-ck2jd1bs8c Před měsícem

    😢😢😢😢😢

  • @sanjugautam7793
    @sanjugautam7793 Před měsícem +1

    ਇਹ ਮਾਈ ਰੌਲਾ ਉਸ ਦਿਨ ਨਹੀਂ ਪਾਉਂਦੀ ਸੀ ਜਦੋ ਮੈਡਮ ਤੌ ਇਸ ਦਾ ਪੋਤਾ ਪੈਸਾ ਲੈ ਕੇ ਜਾਦਾ ਸੀ ਘਰ ਉਸ ਟਾਈਮ ਇਹ ਮਾਈ ਕਿਊ ਨਹੀਂ ਬੋਲਦੀ ਸੀ

  • @user-ng1vq6yb1d
    @user-ng1vq6yb1d Před měsícem

    ਅਮ੍ਰਿਤ ਪਾਲ ਸਿੰਘ ਨੂੰ ਫੜਨ ਲਈ ਸਾਰੇ ਪੰਜਾਬ ਦੀ ਪੁਲਿਸ ਪ੍ਰਸ਼ਾਸਨ ਲੱਗ ਗਿਆ ਸੀ। ਹੁਣ ਵੀ ਉਦਾ ਹੀ ਕਾਰਵਾਈ ਕਰਕੇ ਫੜ ਲੈਣ ਤਾਂ ਕੇ ਇਨਸਾਫ਼ ਹੋ ਸਕੇ।

    • @sanjugautam7793
      @sanjugautam7793 Před měsícem

      ਭਾਈ ਜੀ ਪੁਲਿਸ ਨੁੰ ਸਭ ਪਤਾ ਗ਼ਲਤੀ ਜਿੰਨੀ ਉਨ੍ਹਾਂ ਦੀ ਹੈ ਉਨੀ ਹੀ ਮੁੰਡੇ ਦੀ ਬੀ ਹੈ ਫੈਸਲਾ ਪੈਸਾ ਦਾ ਹੋਣਾ ਉਹ ਅੱਜ ਨਹੀਂ ਤਾਂ ਕੱਲ ਹੋ ਜਾਣਾ ਜੀ ਇਹ ਗੱਲ ਯਾਦ ਰਖਿਓ ਤੁਸੀਂ ਫੈਸਲਾ ਹੋਣਾ ਹੈ

  • @harjinderghoman
    @harjinderghoman Před měsícem

    ਕਿਸੇ ਦਾ ਪੁੱਤ ਮਰ ਜਾਣਾ ਮਾੜੀ ਗੱਲ ਹੈ ਪੰਜਾਬ ਦੇ ਲੋਕ ਆਪਣੇ ਬਚਿਆਂ ਨੂੰ ਸਮਝਾਉਣ ਸਿੱਧੇ ਰਾਹੇ ਪਾਉਣ ਚ ਅਸਮਰੱਥ ਰਹੇ ਹਾਂ

    • @sanjugautam7793
      @sanjugautam7793 Před měsícem

      ਨਹੀਂ ਭਾਈ ਇਹ ਬੀ ਜਦੋ ਮੈਡਮ ਨਾਲ 10000 ਰੁਪਏ ਦੀ ਸ਼ੋਪਿੰਗ ਮੈਡਮ ਕਰਵਾਉਦੀ ਸੀ ਉਸ ਟਾਈਮ ਨ ਕਦੇ ਇਸ ਦੀ ਮਾਂ ਣੇ ਪੁੱਛਿਆ ਸੀ ਨ ਕਦੇ ਉਸ ਮਾਈ ਨੈ ਪੁੱਛਿਆ ਸੀ ਕੇ ਕਾਕਾ ਇਹ ਕਿੱਥੋਂ ਲੈ ਕੇ ਆਇਆ ਤੇਰਾ ਕੋਲ ਏਨਾ ਪੈਸਾ ਕਿੱਥੋਂ ਆਇਆ ਹੁਣ ਇਹ ਕਹਿੰਦੇ ਨੈ ਸਾਨੂ ਨਹੀਂ ਪਤਾ ਸੀ ਸਭ ਪਤਾ ਸੀ ਇਹਨਾਂ ਨੁੰ ਬੀ ਤਾੜੀ ਇਕ ਹੱਥ ਨਾਲ ਕੀ ਬੱਜ ਜਾਊਗੀ ਤੁਸੀਂ ਦੱਸ ਦਿਓ ਗ਼ਲਤੀ ਜਿੰਨੀ ਕ ਮੈਡਮ ਦੀ ਹੈ ਉਣੀ ਹੀ ਇਨ੍ਹਾਂ ਦੈ ਮੁੰਡੇ ਦੀ ਬੀ ਹੈ ਇਹ ਨ ਸੋਚੋਂ ਮੁੰਡਾ ਦੁੱਧ ਦਾ ਤੁਲਿਆ ਸੀ