ਕਰੋੜਾਂ ਦੀ ਲੁੱ*ਟ ਮਾਮਲੇ 'ਚ Kunwar Vijay Pratap ਨੇ ਖੋਲ੍ਹੀ ਪੰਜਾਬ ਦੇ ਸਿਸਟਮ ਦੀ ਪੋਲ , ਪੁਲਿਸ ਤੇ ਚੁੱਕੇ ਸਵਾਲ

Sdílet
Vložit
  • čas přidán 25. 06. 2024
  • #KunwarVijayPratap #amritsarpolice #police #security #aap #BhagwantMann #amritsar #greatpunjabtv

Komentáře • 184

  • @user-mk8jx3xj7y
    @user-mk8jx3xj7y Před 14 dny +62

    ਜੇਕਰ ਪੰਜਾਬ ਦੇ 5-7 ਹੀ ਲੀਡਰ ਕੁੰਵਰ ਵਿਜੇ ਪ੍ਰਤਾਪ ਸਿੰਘ ਵਰਗੇ ਇਮਾਨਦਾਰ ਹੋ ਜਾਂਣ ਤਾਂ ਪੰਜਾਬ ਬਚ ਸਕਦਾ ਹੈ।

  • @nandsingh7720
    @nandsingh7720 Před 14 dny +63

    ਪੰਜਾਬ ਦਾ ਗ੍ਰਹਿ ਵਿਭਾਗ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦੇਣਾ ਚਾਹੀਦਾ ਹੈ

  • @harpinderbhullar5719
    @harpinderbhullar5719 Před 14 dny +42

    ਪੰਜਾਬ ਦੇ 91 ਐਮ ਐਲ ਏ ਗੂੰਗੇ ਬੋਲੇ ਹੋਏ ਬੈਠੇ ਆ ਉਹਨਾ ਇੱਕੋ ਇੱਕ ਆ ਜੋ ਗੈਰ ਪੰਜਾਬੀ ਆ ਸਲੂਟ ਆ ਕੰਵਰ ਵਿਜੇ ਪ੍ਰਤਾਪ

  • @pammashah6361
    @pammashah6361 Před 14 dny +51

    ਮੈ ਕਾਂਗਰਸੀ ਹਾਂ ਪਰ ਕੁੰਵਰ ਵਿਜੇ ਪ੍ਰਤਾਪ ਜੀ ਦੀ ਇਜ਼ਤ ਕਰਦਾ ਹਾਂ

  • @netflixsaab5398
    @netflixsaab5398 Před 14 dny +18

    ਸਲੂੱਟ ਹੈ ਕੁਵੱਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਜੇਹੜੇ ਸੱਚ ਬੋਲਣ ਤੋਂ ਨਹੀ ਡਰਦੇ

  • @JoginderSingh-bj6qn
    @JoginderSingh-bj6qn Před 14 dny +22

    ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਸਰ ਜੀ। ਭਗਵੰਤ ਮਾਨ ਨੂੰ ਸ਼ੀਸ਼ਾ ਦਿਖਾਉਦੇਂ ਰਹੋ ਸਰ।

  • @darasingh3026
    @darasingh3026 Před 14 dny +27

    ਸ੍ਰੀ ਕੁੰਵਰ ਵਿਜੇ ਪ੍ਰਤਾਪ ਜੀ ਜਿੰਦਾਬਾਦ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ

  • @samshersingh41
    @samshersingh41 Před 14 dny +13

    ਕੁੰਵਰ ਵਿਜੈ ਪਰਤਾਪ ਸਿੰਘ ਇਕ ਇਮਾਨਦਾਰ ਇਨਸਾਨ ਹਨ ਪਰ ਅਫਸੋਸ ਸਾਡੇ ਮੁੱਖ ਮੰਤਰੀ ਨੇ ਨਾਂ ਤਾਂ ਆਪ ਕੁੱਝ ਕੀਤਾ ਨਾਂ ਇਹਨਾਂ ਨੂੰ ਕੁੱਝ ਕਰਨ ਦਿੱਤਾ ਹੈ

  • @user-mf3dr1jh6d
    @user-mf3dr1jh6d Před 14 dny +15

    ਸ਼੍ਰੀ ਕੁੰਵਰ ਵਿਜੇ ਪ੍ਰਤਾਪ ਜੀ ਇਮਾਨਦਾਰ ਹਨ ਸੱਚੇ ਸਾਫ਼ ਦਿਲ ਦੇ ਸੁਲਝੇ ਸਿਆਣੇ ਵਿਅਕਤੀ ਹਨ , ਇਹਨਾਂ ਨੂੰ ਪੰਜਾਬ ਵਿੱਚ ਗ੍ਰਹਿ ਵਿਭਾਗ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਸੁਧਾਰ ਸਕਣ, , ਪੰਜਾਬ ਵਿੱਚ ਅਮਨ ਸ਼ਾਂਤੀ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੇ ਹਨ,

  • @Harbhajansingh-kw7ob
    @Harbhajansingh-kw7ob Před 14 dny +7

    ਕੁੰਮਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਮੰਤਰੀ ਬਣਾਉਣ ਲਈ ਸਰਕਾਰ ਨੂੰ ਕੀ ਸਮੱਸਿਆ ਹੈ ਕਿਉਂਕਿ ਇਹ ਵੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਨ । ਅਫਸੋਸ ਸਰਕਾਰ ਨੇ ਇਹ ਫੈਸਲਾ ਨਹੀਂ ਲਿਆ!

  • @amarjitsingh2775
    @amarjitsingh2775 Před 14 dny +8

    ਬਿੱਲਕੁਲ ਸੱਚ ਏ ਪੰਜਾਬ ਹਰ ਰੋਜ਼ ਚੋਰੀ ਕਤਲ ਦਿਨੋ ਦਿਨ ਵੱਧ ਰਿਹਾ ਏ

  • @JagpalsinghBal-cf9tv
    @JagpalsinghBal-cf9tv Před 14 dny +7

    ਬਹੁਤ ਵਧੀਆ ਅਫ਼ਸਰ ਸੀ ਵਿਜੇ ਕੰਵਰ ਪ੍ਰਤਾਪ ਸਿੰਘ

  • @ranjitmalhi1773
    @ranjitmalhi1773 Před 14 dny +5

    ਪੁਲਿਸ ਵਿਭਾਗ ਦੇ 30 ਸਾਲਾਂ ਦੇ ਤਜਰਬੇਕਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਗ੍ਰਹਿ ਮੰਤਰੀ ਬਣਨ ਦੇ ਕਾਬਲ ਹਨ,,ਜਿਹੜਾ ਵਿਧਾਇਕ ਸਾਹਿਬ ਕਿਸੇ ਖੇਤਰ ਦੀ ਖਾਸ ਤੌਰ ਚ

  • @zaildarcheema106
    @zaildarcheema106 Před 14 dny +4

    ਵੈਰੀ ਗੁੱਡ ਕੁੰਵਰ ਵਿਜੇ ਪ੍ਰਤਾਪ ਸਿੰਘ ਬਿਲਕੁੱਲ ਸੱਚ ਕਿਹਾ ਜੀ

  • @gurpalgill123
    @gurpalgill123 Před 14 dny +10

    CM ਹੀ ਇਹ ਅਫਸਰ ਚਾਹਿਦਾ

  • @sukhpinderkaursandhu1294
    @sukhpinderkaursandhu1294 Před 14 dny +30

    ਭਗਵੰਤਿਆ ਪੰਜਾਬ ਪੁਲਸ ਮਹਿਕਮਾ ਕੰਵੁਰ ਜੀ ਨੂੰ ਦਿੰਦਾ ਪੰਜਾਬ ਦਾ ਸੁਧਾਰ ਹੋਣਾ ਸੀ ਇਹ ਮਹਿਕਮਾ ਆਪ ਲੈ ਕੇ ਬੈਠਾ ਭੰਡਾ ਜਿੰਨਾ ਨੰ ਸਾਰੀ ਨੌਲਜ ਉਨਾ ਨੰ ਪਾਸੇ ਰਖਿਆ

  • @VikramSingh-qm5hc
    @VikramSingh-qm5hc Před dnem +3

    ਬਿਲਕੁੱਲ ਠੀਕ ਕਿਹਾ ਜੇ ਕਿਧਰੇ ਗਰੇਹੈ ਵਿਭਾਗ ਕੂੰਵਰ ਸਾਬ ਨੂੰ ਦੇ ਦਿੰਦਾਂ ਮਾੰਨ ਅੱਜ ਮਹੈਲ ਹੀ ਹੋਰ ਹੂੰਦਾ ਪੱਰ ਭਗਵੰਤ ਮਾੰਨ ਨੰਹੀ ਚੋਹੌਦਾ ਮੇਰੇ ਤੌ ਕੋਈ ਅੱਗੇ ਲੰਗ ਜਾਵੇ ਕੂੰਵਰ ਸਾਬ ਅੱਗੇ ਮਾੰਨ ਜੀਰੋ ਹੈ ।ਕੂੰਵਰ ਸਾਬ ਆਪੰਣੀ ਪਾਲਟੀ ਬੰਣਾਉ ਸਾਰੇ ਤੁਹਾਡੇ ਨਾੰਲ ਹਾੰ ।🙏💪🏻

  • @baldevbhullar7688
    @baldevbhullar7688 Před 14 dny +13

    ਇਸ ਸਖਸ ਦੀ ਕਦਰ ਕੱਰੋ ਜਿੰਨੀ ਵੀ ਕਰ ਸਕਦੇ ਹੋ

  • @navindersingh4275
    @navindersingh4275 Před 14 dny +6

    ਸਰਕਾਰ ਤੇ ਪੁਲਿਸ ਪੰਜਾਬ ਦੀ ਜੇ ਸੀਰੀਅਸ ਹੋਵੇ ਤਾਂ ਹੀ ਪਬਲਿਕ ਸਾਥ ਦੇਵੇਗੀ ਨਹੀਂ ਤੇ ਕੋਣ ਬੰਦਾ ਇਨਾਂ ਦਾ ਸਾਥ ਦੇਵੇਗਾ।ਹਰ ਬੰਦਾ ਅਜ ਗੈਗਸਟਾਰ ਲੂਟੇਰਿਆ ਤੋਂ ਡਰ ਰਿਹਾ ਹੈ ਕਿਉਂ ਕਿ ਪੁਲਿਸ ਖ਼ੁਦ ਮਿਲੀ ਹੋਈ ਹੈ ਕੀ ਇਨਾਂ ਨੂੰ ਇੰਟੈਲੀਜੈਂਸ ਨੂੰ ਪਤਾ ਨਹੀਂ । ਫਿਰ ਪੁਲਿਸ ਕਿਉਂ ਚੁਪ ਹੈ।

  • @user-xg7ct4mi9j
    @user-xg7ct4mi9j Před 14 dny +10

    ਠੀਕ ਹੈ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।