ਚਾਹ ਵੇਚਣ ਵਾਲੀ ਕੁੜੀ ਦਾ ਪਿਤਾ ਆਇਆ ਸਾਮ੍ਹਣੇ , ਆਪਣੀ ਪਤਨੀ ਦੇ ਲੱਛਣਾਂ ਬਾਰੇ ਦੱਸੀ ਅਸਲ ਸੱਚਾਈ

Sdílet
Vložit
  • čas přidán 10. 07. 2024

Komentáře • 159

  • @aagampreetsinghkhalsa1933
    @aagampreetsinghkhalsa1933 Před 27 dny +71

    ਬਿਲਕੁਲ ਸਹੀ ਬੋਲ ਰਿਹਾ ਬਜ਼ੁਰਗ ਗੁਰੂ ਦਾ ਸਿੱਖ ਹੈ

  • @SatnamSingh-zg9uy
    @SatnamSingh-zg9uy Před 27 dny +69

    ਇਹ ਬਜ਼ੁਰਗ ਬਿਲਕੁਲ ਸੱਚ ਬੋਲਣ ਦਾ ਵਾਹ

    • @rajudon-rg3bi
      @rajudon-rg3bi Před 27 dny +5

      Harjinder mere pindda koi Nasha nahi kar da jenani thik nahi

  • @sewasingh5444
    @sewasingh5444 Před 27 dny +22

    ਇਹ ਬਜ਼ੁਰਗ ਬਿਲਕੁਲ ਸਹੀ ਅਤੇ ਚੰਗੇ ਹਨ l ਇਨ੍ਹਾਂ ਨੂੰ ਮੱਦਦ ਦੀ ਲੋੜ ਹੈ l

  • @baldevsingh8811
    @baldevsingh8811 Před 27 dny +43

    ਇਹ ਕੁੜੀ ਆਪਣੀ ਮਾਂ ਨਾਲੋਂ ਵੀ ਜਿਆਦਾ ਤੇਜ਼ ਆ ਇਹ ਮਾਂ ਧੀ ਦੀ ਖਿਚੜੀ ਇਕਠੀਆਂ ਦੀ ਪੱਕਦੀ

  • @balrajsinghbalrajsingh1443
    @balrajsinghbalrajsingh1443 Před 27 dny +44

    ਸਾਡੇ ਲੋਕ ਅੱਨੇ ਹੋ ਗਏ ਬਿਨਾ ਵੇਖੇ ਬਿਨਾ ਕਿਸੇ ਦੇ ਸਚਾਈ ਵੇਖੇ ਮਦਤ ਕਰ ਦਿੰਦੇ ਆ ਪਰ ਆ ਵੇਖੋ ਅਸਲੀ ਹੀਰੋ ਨੂੰ ਓਹਨਾ ਵਲੋਂ ਮਰੀਆ ਦਸਿਆ ਗਿਆ ਸੀ ਜੋ ਜਿਓੰਦਾ ਤੇ ਗੁਰੂ ਜੀ ਦਾ ਸਿੱਖ ਆ ਉਪਰੋਂ ਆਪਨੀ ਮਾਂ ਜੋ ਰੱਬ ਆ ਉਸਦੀ ਸੇਵਾ ਕਰ ਰਹਿਆ ਬੱਚੇ ਓਹੀ ਬੋਲ ਰਹੇ ਜੋ ਓਹਨਾ ਦੀ ਮਾਂ ਨੇ ਬੋਲਣ ਲਈ ਹੋਣਾ ਸੋ ਵੇਰੋ ਜੇ ਸੇਵਾ ਜਾ ਮਦਤ ਕਰਨੀ ਹੈ ਤਾ ਇਸ ਮਾਂ ਦੀ ਕਰੋ ਜਿਸਦੇ ਹੱਥਾ ਨੂੰ ਵੇਖ ਕੇ ਰੋਣਾ ਆ ਗਿਆ 😢😢😢

  • @santlashmanmuni6045
    @santlashmanmuni6045 Před 27 dny +37

    ਇਹ ਦੀਆਂ ਗੱਲਾਂ ਚ, ਸਚਾਈ ਲਗਦੀ ਹੈ

  • @DelightfulRoadCar-vp8zc
    @DelightfulRoadCar-vp8zc Před 27 dny +15

    ਬੰਦਾ ਸਹੀ ਲੱਗਦਾ ਉਹ ਮਾਂ ਧੀ ਗੱਲਤ ਲੱਗਦੀਆਂ ਨੇ
    ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਣ ਜਿਹੜਾ ਆਪਣੀ ਵਿਰਧ ਮਾਂ ਦੀ ਸੇਵਾ ਕਰਦਾ

  • @BalwinderKaur-xq7xj
    @BalwinderKaur-xq7xj Před 27 dny +16

    ਬਾਈ ਜੀ ਲੈ ਕੇ ਨਾ ਆਇਓ ਘਰ ਇੰਨਾ ਨੂੰ ਤੰਗ ਕਰਨਗੇ ਬੱਚੇ ਵੀ ਨਾਲ ਮਿਲਗੇ ਮਾਂ ਦੇ ਕੋਈ ਵੀ ਚਾਹ ਨਾ ਪੀਓ ਏਸ ਦੀ ਬਾਈਕਾਟ ਕਰੋ ਮਾਫ਼ ਨਾ ਕਰੋ

  • @kashmirkaur6827
    @kashmirkaur6827 Před 27 dny +11

    ਵੀਰੋ ਅਤੇ ਭੈਣੋ ਜੇ ਕੋਈ ਮਦਦ ਕਰਨੀ ਹੈ ਤਾਂ ਇਸ ਵੀਰ ਅਤੇ ਮਾਤਾ ਦੀ ਮਦਦ ਕਰੋ ਤਾਂ ਕੇ ਵੀਰ ਆਪਣੀ ਮਾਤਾ ਲਈ ਸੇਵਾ ਕਰਨ ਕੋਈ ਰੱਖੇ

  • @tlrattustudiorahoroadludhi2458

    ਬਾਬਾ ਜੀ ਨੂੰ ਬਿਲਕੁਲ ਇਨਸਾਫ ਮਿਲਣਾ ਚਾਹੀਦਾ

  • @hardeepkaur984sidhukaur6
    @hardeepkaur984sidhukaur6 Před 27 dny +14

    ਬਾਪੂ ਤਾਂ ਰੋਟੀ ਆਪ ਪਕਾ ਕੇ ਖਾਂਦਾ ਗੁਰਸਿੱਖ ਦੀ ਬਜਿਤੀ ਕਰ ਦਿਤੀ ਕੁੜੀ ਨੈ

  • @user-ym3ps2hn8k
    @user-ym3ps2hn8k Před 27 dny +30

    ਬਾਬਾ ਜੀ। ਬਿਲਕੁਲ ਸੱਚ ਬੋਲ ਰਹੇ ਆ।

  • @shindisran8524
    @shindisran8524 Před 27 dny +12

    ਬਾਪੂ ਮਾਣ ਹਾਨੀ ਦਾ ਪਰਚਾ ਦਰਜ ਕਰਵਾ ਮਾ ਤੇ ਕੁੜੀ ਤੇ ਵੀ ।

  • @balrajsinghbalrajsingh1443
    @balrajsinghbalrajsingh1443 Před 27 dny +23

    ਗਰੇਟ ਪੰਜਾਬ ਟੀਵੀ ਵਾਲੇਓ ਲੋਕਾ ਨੂੰ ਅਪੀਲ ਕਰੋ ਜੋ ਆਪਣੇ ਘਰ ਦੀ ਨਹੀਂ ਹੋਈ ਕਿਸੇ ਦੀ ਕਿਥੋਂ ਹੋਵੇਗੀ ਮੁਕਦੀ ਗੱਲ ਏਹ੍ਹ ਕੇ ਉਹ ਚਾਹੁੰਦੀ ਸੀ ਸੱਸ ਖ਼ਤਮ ਹੋ ਜਾਵੇ ਤਾ ਜੋ ਉਸਨੂੰ ਦੇਖ ਭਾਲ ਨਾ ਕਰਨੀ ਪਵੇ ਪਰ ਬਾਬਾ ਜੀ ਨੂੰ ਏਹ੍ਹ ਗੱਲ ਮਨਜ਼ੂਰ ਨਹੀਂ ਸੀ ਬੱਸ ਫਿਰ ਕਿ ਘਰ ਛੱਡ ਕੇ ਆਪਣੇ ਆਸਕਾ ਨਾਲ ਮਜ਼ੇ ਕਰਦੇ ਰਹੀ ਜੇ ਰੋਕਣਾ ਤਾ ਫਿਰ ਕੌਣ ਟਿਕਦੀ ਬਾਬਾ ਜੀ ਵਾਹਿਗੁਰੂ ਜੀ ਆਪਦੇ ਨਾਲ ਆ ਰੱਬ ਆਪਦੇ ਕੋਲ ਆਪਨੂੰ ਕਿਸੇ ਦੀ ਲੋੜ ਨਹੀਂ 🙏🙏

  • @hardeepkaur984sidhukaur6
    @hardeepkaur984sidhukaur6 Před 27 dny +12

    ਬਾਪੂ ਤਾਂ ਮਾ ਦੀ ਸੇਵਾ ਕਰਦੇ ਆ ਇਹ ਕਿਸੇ ਨੂੰ ਕੁੱਟ ਨਹੀਂ ਸਕਦਾ

  • @jagdeepsodhi8876
    @jagdeepsodhi8876 Před 27 dny +20

    ਜਿਹਨਾਂ ਨੂੰ ਬਾਹਰ ਮੂੰਹ ਮਾਰਨ ਦੀ ਆਦਤ ਹੋ ਜਾਵੇ, ਉਹਨਾਂ ਨੂੰ ਸਾਦਗੀ ਭਰਿਆ ਜੀਵਨ ਚੰਗਾ ਨਹੀਂ ਲੱਗਦਾ, ਸਿਆਣਿਆਂ ਦੇ ਕਹਿਣ ਅਨੁਸਾਰ ਜੀਹਨੂੰ ਰੱਸੇ ਚੱਬਣ ਦੀ ਆਦਤ ਪੈ je ਉਹ ਨੀਂ ਜਾਂਦੀ

  • @DilpreetSingh-m5d
    @DilpreetSingh-m5d Před 27 dny +13

    ਵੀਰ ਜੀ ਕੋਈ ਗਲ ਨਹੀ ਬੱਚੇ ਨੇ ਜਾਓ ਘਰ ਲਿਓ ਅਜ ਹੀ ਜਾਓ ਬਹੁਤ ਵੱਡੀ ਗਲ ਹੈ ਵੀਰ ਆਪਣੀ ਮਾਂ ਸੇਵਾ ਕਰਦਾ ਜਿੰਦਾ ਬਾਣੇ ਦਾ ਪੱਕਾ ਸੀ ਵੇਖਣ ਲੱਗਦਾ
    ਲੜ ਫੜੀਏ ਫੇਰ ਸਡੀਏ ਨਾ ਨੀਲ ਧਾਰੀ ਬਾਬੇ ਪੱਕੇ ਸਿੱਖ ਨੇ

  • @rajwindersingh-ov3tc
    @rajwindersingh-ov3tc Před 27 dny +14

    ਲੋਕ ਪਾਗਲ ਹੋ ਗਏ ਬਿਨਾ ਵੇਖੇ ਪਰਖੇ ਪੈਸੇ ਦੇ ਰਹੇ

  • @waheguruwahegurutuheetu546

    ਬੜੀ ਮਾੜੀ ਕਰੈਕਟਰ ਦੀ ਔਰਤ ਆ ਪਹਿਲਾਂ ਵੀ ਨਵੀ ਜੰਮੀ ਬੇਟੀ ਨੂੰ ਜ਼ਹਿਰ ਦੇਕੇ ਮਾਰ ਕੇ ਆਈ ਆ😢😢😢

  • @amritsingh232
    @amritsingh232 Před 27 dny +5

    ਬਾਬਾ ਜੀ ਬਹੁਤ ਚੰਗੀ ਸੋਚ ਵਾਲੇ ਨੇ ਜੇੜੇ ਆਪਣੀ ਮਾਤਾ ਜੀ ਦੀ ਬਹੁਤ ਵਧੀਆ ਸੇਵਾ ਕਰਦੇ ਨੇ ਬਾਬਾ ਮਾਤਾ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਜੀ ਹੇ ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ ਹੇ ਵਾਹਿਗੁਰੂ ਜੀ

  • @swarnjitsinghswarnjit1129

    ਬਜ਼ੁਰਗ ਸਹੀ ਹੈ ਮਾਤਾ ਜੀ ਸਹੀ ਹਨ।
    ਜਨਾਨੀ ਸਿਰੇ ਦੀ ਚਗਲ 2 ਨੰਬਰੀ ਹੈ ਤੇ ਹੁਣ ਧੀ ਨੂੰ ਲੋਕਾਂ ਤੋਂ ਪੈਸੇ ਇਕੱਠੇ ਕਰਨ ਲਈ ਧੀ ਨੂੰ ਮੂਹਰੇ ਲਾ ਕੇ ਖੋਖਾ ਪਵਾ ਕੇ ਗਲਤ ਕਹਾਣੀ ਬਣਾ ਕੇ ਖਬਰ ਲਵਾ ਤੀ ਮਾਵਾਂ ਧੀਆਂ ਨੇ

  • @kashmirkaur6827
    @kashmirkaur6827 Před 27 dny +6

    ਵੀਰ ਜੀ ਘਬਰਾਉਣਾ ਨਹੀਂ ਘਰ ਘਰ ਦੀ ਕਹਾਣੀ ਹੈ ਗੰਦੀਆਂ ਔਰਤਾ ਇਸ ਤਰ੍ਹਾਂ ਹੀ ਘਰ ਛੱਡ ਕੇ ਜਾਦੀਆ ਹਨ ਉਹ ਔਰਤ ਸ਼ਕਲ ਤੋਂ ਹੀ ਲਗਦੀ ਹੈ

  • @victoriakau3339
    @victoriakau3339 Před 27 dny +14

    Papa ji good man

  • @BaljeetKaur-fs5hg
    @BaljeetKaur-fs5hg Před 27 dny +6

    ਬਾਪੂ ਬਿਲਕੁਲ ਸੱਚ ਬੋਲ ਰਿਹਾ ਆ

  • @joraasingh4392
    @joraasingh4392 Před 27 dny +5

    ਬੇਬੇ ਤੇ ਖਾਲਸਾ ਵੀਰ ਬਿਲਕੁਲ ਸਹੀ ਹੈ

  • @gogisingh4272
    @gogisingh4272 Před 27 dny +10

    ਵਾਹਿਗੁਰੂ ਜੀ ਸਮੱਤ ਬਖਸ਼ੋ ਜੀ ਸਭਨਾਂ ਨੂੰ

  • @SurjitKumar-nx7gs
    @SurjitKumar-nx7gs Před 27 dny +7

    Baba bilkul Sacha Banda aa

  • @user-zu7is8kw6w
    @user-zu7is8kw6w Před 27 dny +10

    Waheguru ji mehar kro

  • @sohnasingh3149
    @sohnasingh3149 Před 27 dny +10

    Kuri ate maa te public fraud da parcha daraz kita jawe.

  • @kamaldhillon3443
    @kamaldhillon3443 Před 27 dny +2

    Full support to uncle ji❤

  • @waheguruwahegurutuheetu546

    ਕਿੰਨੇਂ ਭਲੇ ਬੰਦੇ ਆ ਹੁਣ ਵੀ ਕਹਿੰਦੇ ਆਕੇ ਘਰ ਸਾਂਭ ਲਵੇ

  • @mandeepkhaira8291
    @mandeepkhaira8291 Před 27 dny +3

    God bless you uncle 🙏

  • @KaramjeetSidhu-gp4yk
    @KaramjeetSidhu-gp4yk Před 27 dny +9

    Jehde veera ne paise paie ne kudi to vapps karva ke bapu ne dete jan

  • @SonuSingh-xm1hx
    @SonuSingh-xm1hx Před 27 dny +3

    Father saab zindabaad ❤❤❤❤

  • @sukhdeepdhindsa6157
    @sukhdeepdhindsa6157 Před 27 dny +9

    ਬਣਾਉਣਾ ਤਾਂ ਬਰੇਂਡ ਸੀ ਤੇ ਬਣ ਗਿਆ ਕੜਾਹ😂😂

    • @sukhdeepdhindsa6157
      @sukhdeepdhindsa6157 Před 27 dny

      @@user-im3rx5dh5e ਕੋਮਲ ਕਹਿੰਦੀ ਸੀ ਵੀ ਚਾਹ ਦਾ ਬਰੈਂਡ ਬਣਾਉਣਾ

  • @harvinderbal-qt9xg
    @harvinderbal-qt9xg Před 27 dny +10

    Vichare nu badnam krta si

  • @manjeetsingh3103
    @manjeetsingh3103 Před 27 dny +1

    Veer je tusi sacha bande ho rab sonu tandrusti bakshe waheguru waheguru waheguru waheguru waheguru

  • @jagjiwankaur3938
    @jagjiwankaur3938 Před 27 dny +1

    ਇਹੋ ਜਿਹੀਆ ਅੋਰਤਾ ਦੁਜਿਆ ਦੀ ਮਦਦ ਕਰਨੋ ਰੋੜਾ ਬਣਦੀਆ😢

  • @hardeepkaur984sidhukaur6
    @hardeepkaur984sidhukaur6 Před 27 dny +2

    Great Banda

  • @Yaad_Grewal
    @Yaad_Grewal Před 27 dny +2

    ਡਰਾਮਾ ਕਰਕੇ ਪੈਸੇ ਇਕੱਠੇ ਕਰ ਲਏ ਅਗਲੀ ਨੇ

  • @hardeepthind2604
    @hardeepthind2604 Před 27 dny +3

    💯Sahi a Bapu ji

  • @sukhdipsandhu5771
    @sukhdipsandhu5771 Před 27 dny +2

    Reporter sahib nu khadur saab ja k ohna aurta the interview karne chaiede jina ne chitar parade keete c

  • @mandeepkhaira8291
    @mandeepkhaira8291 Před 27 dny +2

    Uncle shi bolda sacha insan lgda galla to pta lgda

  • @sukhwinderartist812
    @sukhwinderartist812 Před 27 dny +2

    ❤❤ ਸਹੀ ਐ ਬਾਪੂ ਬੇਬੇ

  • @DeepSingh-g2m
    @DeepSingh-g2m Před 27 dny +3

    Waheguru g 👏

  • @ssbani6949
    @ssbani6949 Před 27 dny +3

    ❤❤❤ ਬਾਪੂ ਜੀ

  • @04766
    @04766 Před 27 dny +1

    ਬਾਪੂ ਜੇ ਤੂੰ ਨਸ਼ਾ ਖਾਂਦਾ ਹੁੰਦਾ ਫਿਰ ਇਸ ਨੇ ਭੱਜਣਾ ਵੀ ਨਹੀਂ ਸੀ। ਇਹ ਤੀਵੀਂ ਸੱਬਲ ਵਰਗਾ ਲੰਨ ਭਾਲਦੀ 2 ਘੰਟੇ ਛੁੱਟੇ ਨਾ,🎋🐎🐎🐎🐎🐎

  • @KulwinderSingh-hw6tx
    @KulwinderSingh-hw6tx Před 22 dny

    ਬਾਬਾ।ਜੀ।ਦੀ। ਮੱਦਤ। ਕੀਤੀ।ਜਾਵੈ। ਕੁੜੀ।ਅਤੇ। ਮਾਂ ‌ਤੇ। ਗੁਰ ਸਿੱਖ।ਬੱਦੇ। ਨੂੰ ਪੇਰੇ।ਸ਼ਾਨ।ਕੇਤਾ।ਐ।ਕਾਰ।ਵਾਈ।ਹੋਣੀ। ਚਾਹੀਦੀ।ਐ।ਆਕਲ।ਟਕਾਣੇ।ਆ।ਜਾਵੈ

  • @user-xl7wm7qb3l
    @user-xl7wm7qb3l Před 27 dny +5

    Baba g tusi ena nu hun kade v apne kol na rakh Liyo tusi bohat tang hona tuhadi mata naal v mada Karu ge ena to door raho

  • @user-xq3cn3ev3s
    @user-xq3cn3ev3s Před 27 dny +1

    Waheguru g

  • @user-ox1go2nb2b
    @user-ox1go2nb2b Před 27 dny +3

    Es kudi ne guru Gobind Singh Ji de sikh bare bahut maada bolya is kudi da Boycott kro

  • @user-ck8yx2vx8o
    @user-ck8yx2vx8o Před 27 dny +1

    Waheguru ji

  • @parrybrar3834
    @parrybrar3834 Před 27 dny +1

    J o jwak apni maa ni shd skde fr baapu nu aavdi maa kio shdn nu kende aw... Waheguru mehr karre ❤❤

  • @KaramjeetSidhu-gp4yk
    @KaramjeetSidhu-gp4yk Před 27 dny +3

    Bai ji bappu guru da singh sacha banda sare veera nu banti aa sare ekte ho ke bappu da sath davo ona ma te kudi te kanuni karvi karvao

  • @varindersingh8307
    @varindersingh8307 Před 22 dny

    Good

  • @Gillz5911
    @Gillz5911 Před 27 dny +1

    Bapu Bell kul Sahi bol raha hai

  • @reenarani-bh2kz
    @reenarani-bh2kz Před 27 dny +1

    Mata g nu kio chad deve oh mata di sewa krda apni mata di waheguru ji meher krn tuhde te

  • @amandeepkaur3494
    @amandeepkaur3494 Před 27 dny

    Bilkul sach bol reha eh uncle..

  • @user-ey5xc5bn4z
    @user-ey5xc5bn4z Před 24 dny

    ਮੂੰਡਾ ਪਿਉਂ ਨੂੰ ਮਿਲਣਾ ਚਾਹੀਦਾ ਹੈ ਤੇ ਕੁੜੀ ਮਾਂ ਨੂੰ

  • @ariangill2010
    @ariangill2010 Před 26 dny

    Bapu ji Dadi je we are with you. That girl and her mother is lying. We know that now. Sick of those two. Bapu je Dadi je May WAHEGURU ji bless you

  • @thejasse1040
    @thejasse1040 Před 27 dny +3

    Is bujarg di madad karni chahidi j karni teh

  • @GurDhindsa-ge1zf
    @GurDhindsa-ge1zf Před 27 dny

    💯sahi bolde pya bapu kudi te maa bhut teej aa....

  • @amandeepsinghshalimar6488

    Reporter Sahib v Lagda Moti Afeem Khande ne. 😊😂😂😂

  • @RupinderKaur-tr1hm
    @RupinderKaur-tr1hm Před 27 dny +1

    Isde face tao PTA lagda koi nsha nahi kerda veer karam marhe hon ta esse bache hunde hann

  • @jyotimohindru8756
    @jyotimohindru8756 Před 27 dny

    Help karni hai ta is uncle g di kro plzzz jo apni maa di ini sewa krdey hai 🙏🙏🙏🙏🙏

  • @user-oi7gq6gb5m
    @user-oi7gq6gb5m Před 27 dny

    baba sahi e

  • @SukhuunderSingh-tb1jk
    @SukhuunderSingh-tb1jk Před 27 dny +1

    Manna Saab socho kis bande di madad krniaa

  • @gurjeetpalwan3304
    @gurjeetpalwan3304 Před 26 dny

    ਪੱਤਰ ਪ੍ਰੇਰਕ ਜੀ ਆਪਣੇ 10 ਲੈਕ ਲੈਣ ਲਈ ਤੁਸੀ ਇਨ੍ਹਾਂ ਦੀ ਮੀਟੀ ਇੱਜ਼ਤਾਂ ਪੈਰਾਂ ਵਿੱਚ ਰੋਲ ਰਹੇ ਹੋ ਜਿਹੜੇ ਆਪਣੇ ਪੋਤਰੇ ਪੋਤਰੀ ਦੀ ਸ਼ਕਲ ਦੇਖਣ ਨੂੰ ਤਰਸ ਰਹੇ ਹਨ ਜਾਣਦੋ ਯਾਰ ਸ਼ਰਮ ਕਰੋ ਸਰਮ ਦੁਜਿਆਂ ਦਾ ਘਰ ਵੀ ਆਪਣੇ ਘਰ ਵਰਗਾ ਹੈ ਇਨ੍ਹਾਂ ਨੂੰ ਆਪਣੇ ਆਪ ਤੇ ਛੰਡ ਦਿਓ ਇਹ ਤਾਂ ਪਹਿਲਾਂ ਹੀ ਮਰ ਮਰ ਕੇ ਟੈਮ ਕਟਦੇ ਹਨ ਤੁਸੀਂ ਸੋਚੋ ਮੇਰੇ ਯਾਰ ਤਹਾਨੂੰ ਵਾਰ ਵਾਰ ਪੁੱਛਦਿਆਂ ਸਰਮ ਨਹੀ ਆਉਂਦੀ ਕਿਉਂਕਿ ਤੁਸੀਂ ਇਨ੍ਹਾਂ ਦੇ ਜ਼ਖ਼ਮ ਖੁਰਚ ਰਹੇ ਹੋ ਜਾਣਦੋ ਜਾਣਦੋ ਰੈਹਮ ਕਰੋ ਇਨ੍ਹਾਂ ਤੇ ਯਾਰ ਜਾਣਦੋ ਹੁਣ ਇਨਾ ਨੂੰ ਆਪਣੇ ਆਪ ਤੇ ਛੰਡ ਦਿਓ ਬੰਸ

  • @harjidarsingh9700
    @harjidarsingh9700 Před 27 dny

    ਬਾਬਾ ਬਿਲਕੁਲ ਸਹੀ

  • @satinderhanjra6344
    @satinderhanjra6344 Před 27 dny +1

    Hun ik mahina patarkar es muddhey nu ni chdan ge, patarkari kehrey passey tur pi.bhagwant maan nu v es muddhey te hun nawa bill pesh karna chida

  • @kiranNagi6569
    @kiranNagi6569 Před 27 dny +1

    Gal ta sari brand di aa.. oh bna lena maa dhee ne. Jo jo bapu ji ne galan dasiya aa us de according ...

  • @prab438
    @prab438 Před 27 dny +1

    ਸਬ ਤੋ ਵੱਡੀ ਗਲਤੀ ਤਾ ਸਾਡੀ ਲੋਕਾਂ ਦੀ ਤੇ ਮੀਡੀਆ ਦੀ ਹੈ ਜੋ ਇਸ ਤਰਾ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਦੇ ਮਦਦ ਕਰੋ ਉਹਨਾਂ ਦੀ ਜਿਹੜੇ ਕਿਸੇ ਕਾਰਨ ਹੱਥਾਂ ਪੈਰਾ ਤੋ ਕੰਮ ਨਹੀ ਕਰ ਸਕਦੇ ਜਾ ਜਿਹੜੇ ਅਰਥਿਕ ਤੋਰ ਬਹੁਤ ਜਿਆਦਾ ਕਮਜੋਰ ਨੇ ਕਿਸੇ ਬੀਮਾਰੀ ਨਾਲ ਲੜ ਰਿਹੇ ਨੇ ਇਲਾਜ ਲਈ ਪੈਸਾ ਨਹੀ ਇਹ ਸਹੀ ਸਲਾਮਤ ਨੇ ਚਾਹੇ ਚਾਹ ਦਾ ਕੰਮ ਕਰਦੇ ਚਾਹੇ ਕੋਈ ਹੋਰ ਕੰਮ ਕਰਦੇ ਅਸੀ ਇਸ ਤਰਾ ਤਾ ਇਹ ਕੰਮ ਕਰਨ ਵਾਲਿਆਂ ਨੂੰ ਹੀ ਮਾਨਸਿਕ ਤੋਰ ਤੇ ਕਮਜੋਰ ਬਨਾ ਰਿਹੇ ਹਾ ਤੇ ਆਸਲੀ ਵੀ ਫੇਰ ਹੋਰ ਲੌ ਬਹੁਤ ਨੇ ਜੋ ਸਿਰਫ ਬੂਟ ਪਾਲਸ ਕਰਦੇ ਸੜਕਾਂ ਦੇ ਕਿਨਾਰੇ ਤੇ ਜਿਹਨਾਂ ਦਾ ਪੂਰੇ ਦਿਨ ਚੋ ਦੀ ਕਦੇ ਕਦੇ 200 ਰੁਪਏ ਵੀ ਨਹੀ ਬਨਦੇ ਪਲੀਜ ਸਬ ਨੂੰ ਬੇਨਤੀ ਹੈ ਮੀਡੀਆ ਨੂੰ ਵੀ ਤੇ ਦੁਨੀਆਂ ਨੂੰ ਵੀ ਤੇ ਸਮਾਜ ਸੇਵਾਵਾਂ ਵਾਲਿਆਂ ਨੂੰ ਵੀ ਜਦ ਕੋਈ ਕੰਮ ਕਰਦਾ ਤਾ ਕਰ ਲੈਨ ਦਿੱਤਾ ਜਾਵੇ ਫਾਲਤੂ ਚੋ ਮਦਦ ਕਰਕੇ ਦੂਜਿਆਂ ਦੇ ਪੇਟ ਚੋ ਲੱਤਾਂ ਨਾ ਮਾਰੋ ਦੇਖ ਲਿਆ ਹੁਨ ਮਦਦ ਦਾ ਕਰਨ ਦਾ ਕੀ ਇਨਾਮ ਦੇ ਰਹੀ ਕੁੜੀ ਸਰਮ ਨਹੀ ਕਰਦੀ ਕੇ ਜਿਹਨਾਂ ਨੇ ਪੈਰਾ ਸਿਰ ਕੀਤਾ ੁਉਸ ਮੀਡੀਆ ਨੂੰ ਹੀ ਬੋਲਦੀ ਕੇ ਤੁਸੀਂ ਤਾ ਪੈਸੇ ਲਈ ਸਬ ਕਰਦੇ ਹਨ ਤੇ ਸਮਝਣ ਜੋ ਵੀਰੋ ਮਦਦ ਕਰੋ ਪਰ ਜਰੂਰਤ ਮੰਦਾ ਦੀ ਜੋ ਸਰੀਰ ਤੋ ਸਹੀ ਨੇ ਜਵਾਨ ਨੇ ਕੰਮ ਕਰਦੇ ਨੇ ਕਰਨ ਦੋ ਫੇਰ ਕਿਉ ਮਦਦ ਦੀਜਰੂਰਤ ਫੇਰ ਤਾ ਸਬ ਰੇਹੜੀਆ ਵਾਲੇ ਜੁੱਤੀਆਂ ਪਾਲਸ ਕਰਨ ਵਾਲੇ ਹੋਰ ਬਹੁਤ ਨੇ ਜੋ ਚਾਹ ਦਾ ਵੀ ਕੰਮ ਕਰਦੇ ਨੇ ਕਰਵਾ ਦੋ ਸਬ ਦਾ ਕੰਮ ਬੰਦ ਮਦਦ ਕਰਕੇ ਅਸੀ ਹੀ ਗਲਤ ਕਰਦੇ ਜੋ ਕੰਮ ਕਰਦਾ ਕਰਨ ਹੀ ਨਹੀ ਦੇਦੇ ਬੱਸ ਚੱਕ ਕੇ ਪੈਸੇ ਦੇ ਦੋ ਫੇਰ ਕੀ ਜਰੂਰਤ ਕਸੇ ਨੇ ਕੋਈ ਕੰਮ ਕਰਨ ਦੀ ਪਲੀਜ ਬੰਦ ਕਰੋ ਸਬ ਮਦਦ ਕਰੋ ਜੋ ਬੀਮਾਰੀ ਈਲਾਜ ਨਹੀ ਕਰਵਾ ਸਕਦੇ ਜਾ ਕੋ ਕੰਮ ਨਹੀ ਕਰ ਸਕਦਾ ਜਾ ਕੋਈ ਸੱਚ ਮੇ ਅਰਥਿਕ ਤੋਰ ਤੇ ਬਹੁਤ ਜਿਆਦਾ ਕਮਜੋਰ ਨੇ ਧੀ ਦੇ ਵਿਆਹਾਂ ਲਈ ਪੜਾਈ ਲਈ ਇਸ ਤਰਾ ਚੰਗੇ ਭਲੇ ਕੰਮ ਕਰਦੇ ਲੋਕਾਂ ਨੂੰ ਕੰਮ ਕਰਨ ਦੋ ਫਾਲਤੂ ਚੋ ਆਲਸੀ ਨਾ ਬਨਾਉਣ ਲੱਗੇ ਰਿਹੋ ਹੁਨ ਦੇਖ ਲੋ ਇਹਨਾਂ ਦੀ ਮਦਦ ਕਰਨ ਦਾ ਨਤੀਜਾ

  • @user-tz7oz7bq8l
    @user-tz7oz7bq8l Před 27 dny +1

    Mandeep mana ji da lakh ta gea pani vich vala saab 😅

  • @bhajankaursandhu5668
    @bhajankaursandhu5668 Před 27 dny +1

    Jenuda reh veera

  • @its_jattff6078
    @its_jattff6078 Před 27 dny

    A gursikh sach bol rhe ne

  • @KunwarpuneetsinghBrar
    @KunwarpuneetsinghBrar Před 27 dny

    Baba. G. ❤❤❤❤❤❤❤❤❤

  • @ashoksinghmattu8055
    @ashoksinghmattu8055 Před 27 dny

    Wehagur Wehagur ji 🙏

  • @user-sk1pd4yb6t
    @user-sk1pd4yb6t Před 27 dny +1

    Bhaji Ghar na vaps aave mudha de vigre ni sudarde

  • @amritkaur8076
    @amritkaur8076 Před 20 dny

    If anyone wants to help pl help this man.

  • @suchasingh9607
    @suchasingh9607 Před 27 dny +1

    A video mna saab nu dikhao

  • @DaljitSingh-bq7et
    @DaljitSingh-bq7et Před 27 dny

    Yar ehna di help krni cahidi aa

  • @user-ru4wm9fq7x
    @user-ru4wm9fq7x Před 27 dny +1

    Je aurat apne ghar vale di nahi bani oh kade sukh nahi pawe gi

  • @SikanderdhindsaKala
    @SikanderdhindsaKala Před 26 dny

    ❤❤❤❤bapu

  • @hardeepkaur984sidhukaur6

    ਬੰਦਾ ਸਹੀ ਆ

  • @harmanbawa19
    @harmanbawa19 Před 26 dny

    Mother daughter are characterless for sure

  • @reenarani-bh2kz
    @reenarani-bh2kz Před 27 dny

    Bilkul sahi a uncle ji kudi ne bahut glt boliya pio nu kudi glt a paise lyi kudii ne sab kuch kita

  • @user-yo8cg7zf8t
    @user-yo8cg7zf8t Před 27 dny

    ਹੋਰ ਕਰੋ ਬਿਨਾ ਜਾਚ ਕਰੇ ਮਦਦ

  • @JaspalSingh-qc4uy
    @JaspalSingh-qc4uy Před 27 dny

    ਜਸਪਾਲ ਸਿੰਘ ਜਲੰਧਰ 🙏👍🙏💯✍️✍️💯✍️💯✍️💯💯💯💯💯💯💯💯✍️💯✍️💯✍️💯

  • @richaguru6018
    @richaguru6018 Před 27 dny

    help krni hai tay es pita aur mata de krn

  • @mangarchamangarcha1338

    🎉

  • @pb46wala52
    @pb46wala52 Před 27 dny

    ਇਹਨਾ ਦੇ ਪਿੰਡ ਵਾਲੇ ਮੁੱਖ ਮੰਤਰੀ ਨੂੰ ਪੁੱਛ ਲਵੋ ਸਾਰੀ ਗੱਲ ਬਾਤ

  • @user-fq2no1tn7m
    @user-fq2no1tn7m Před 27 dny

    ਮਾਮਾ ਧਿਆ ਦੌਨੌ ਗੱਲ਼ਤ ਹੈ ਚਾਹ ਦਾ ਤਾਂ ਬੱਹਾਨਾ ਹੈ

  • @kashmirsingh51
    @kashmirsingh51 Před 27 dny +4

    Dunia nu murakh bana rahia dove ma dhi ral k beware

  • @gurdeepteja1565
    @gurdeepteja1565 Před 27 dny

    ਕਦ

  • @KulwinderKaur-dt3mg
    @KulwinderKaur-dt3mg Před 27 dny

    ❤🙏🙏🙏🙏🙏

  • @singhsaab6992
    @singhsaab6992 Před 27 dny

    ਬੱਚੇ ਵੀ ਅੱਜ ਕੱਲ ਦੇ ਤੋਬਾ ਤੋਬਾ

  • @Yuvrajsingh-jp3cz
    @Yuvrajsingh-jp3cz Před 27 dny

    Mata te baba ji bilkul sahi ney ji ona ma tey kudi nu koi paisa na dao dono chlaak ney boht

  • @jagirsandhu6356
    @jagirsandhu6356 Před 27 dny

    ਉਸ ਦੇ ਨਾਨਕੇ ਨੋਲੇ ਕੇ ਆਉ ਜੀ 😊😊😊

  • @swarnjitsinghswarnjit1129

    ਜਿਸਨੇ ਲੱਖ ਰੁਪਿਆ ਦਿੱਤਾ ਸੀ ਉਨ੍ਹਾਂ ਨੂੰ ਉਸ ਭਾਊ ਤੱਕ ਪਹੁੰਚਾਓ ਇਹ ਖ਼ਬਰ ਉਸਨੂੰ ਵੀ ਅਸਲੀਅਤ ਦਾ ਪਤਾ ਲੱਗੇ ਉਸਨੂੰ ਵੀ

  • @shindisran8524
    @shindisran8524 Před 27 dny

    ਗੋਲਗੱਪੇ khadi ਸੀ ਜਿੱਥੇ ਸ਼ਿਤਰ ਪ੍ਰੇਟ ਕੀਤੀ ਬੀਬੀਆ ਨੇ ਓਹਨਾ ਨੂੰ ਵੀ ਬਾਪੂ ਸਾਮ੍ਹਣੇ ਲੈਕੇ ਆਓ ਤੁਹਾਡਾ ਤਾਂ ਜਿਹੜਾ ਹੋ ਗਿਆ ਕੰਮ ਹੋ ਗਿਆ । ਹੁਣ ਤਸੱਲੀ ਕਰਵਾ ਬਾਪੂ ।