ਚਾਹ ਵਾਲੀ ਕੁੜੀ ਨੂੰ ਸਿੱਧੇ ਸਵਾਲ ਸਾਨੂੰ ਕੁੱਝ ਹੋਇਆ ਤਾਂ ਪਿਤਾ ਜ਼ਿੰਮੇਵਾਰ ਕੁੜੀ ਦੀ ਮਾਤਾ ਨਾਲ ਵੀ ਹੋਈ ਗੱਲਬਾਤ

Sdílet
Vložit
  • čas přidán 10. 07. 2024
  • ਚਾਹ ਵਾਲੀ ਕੁੜੀ ਨੂੰ ਸਿੱਧੇ ਸਵਾਲ ਸਾਨੂੰ ਕੁੱਝ ਹੋਇਆ ਤਾਂ ਪਿਤਾ ਜ਼ਿੰਮੇਵਾਰ ਕੁੜੀ ਦੀ ਮਾਤਾ ਨਾਲ ਵੀ ਹੋਈ ਗੱਲਬਾਤ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ CZcams Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our CZcams Channel for Daily Updates and New Videos.
    Andriod Download With Google Playstore - play.google.com/store/apps/de...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

Komentáře • 385

  • @manjitgujjar3902
    @manjitgujjar3902 Před 19 dny +79

    ਹਰ ਇੱਕ ਗੱਲ ਝੂਠ ਬੋਲ ਰਹੀ ਇਹ ਕੁੜੀ। ਲੱਖ ਲਾਹਨਤ ਹੈ ਇਹੋ ਜਿਹੀ ਧੀ ਤੇ

    • @majha5874
      @majha5874 Před 19 dny +3

      So wrong kudi

    • @navkahlon3181
      @navkahlon3181 Před 18 dny +1

      Sahi gal

    • @iamchetanbhogal
      @iamchetanbhogal Před 12 dny

      Bro gal meri likh k yaad rakho,
      Never trust cry women & never trust smiling man.

    • @musclehutbodybuilding2583
      @musclehutbodybuilding2583 Před 10 dny

      Eh hun ta gussa kar rahi keoki hun loka nu sach pta lag geya hun koi pesse ni de reha ihna nu. Ta karke agg lagi aa 😂😂

    • @iamchetanbhogal
      @iamchetanbhogal Před 9 dny

      @@musclehutbodybuilding2583Hanji paji

  • @KulwinderKaur-tj7ui
    @KulwinderKaur-tj7ui Před 12 dny +2

    ਬੋਲਦੀ ਕਿਦਾਂ ਤੂੰ ਕਛੈਰਾ ਦੇਖਦੀ ਸੀ ਕਛੈਰਾ ਪਾਇਆ ਕੇ ਨਹੀਂ, ਵੀਰੇ ਬਹੁਤ ਵਧੀਆ ਇੰਟਰਵਿਊ ਲਈ

  • @harpalsandhu9242
    @harpalsandhu9242 Před 18 dny +8

    ਅੱਗੇ ਚਾਹ ਵਾਲੇ ਨੇ ਸਾਰੇ ਦੇਸ਼ ਨੂੰ ਵਾਹਣੀ ਪਾਇਆ ਇਹ ਚਾਹ ਵਾਲੀ ਕਿੱਥੋਂ ਨਿਕਲ ਆਈ

  • @GursewakSingh-wf7dl
    @GursewakSingh-wf7dl Před 19 dny +58

    ਇਹ ਕੁੜੀ ਵਿਆਹ ਕਰਵਾ ਕੇ ਕਿਸੇ ਦੇ ਵਸਣੀ ਨਹੀਂ ਲਿਖਕੇ ਲੈ ਲਓ

    • @user-oe2nb4rb9q
      @user-oe2nb4rb9q Před 19 dny +1

      Tu kuriye Ghar ni bassa sakdi,viaah tou bahd

    • @deepchoudhary3912
      @deepchoudhary3912 Před 19 dny

      ​@@user-oe2nb4rb9q22 ਇਹਦਾ ਹੁਣਾ ਵੀ ਨਹੀਂ ਇਹਨਾ ਮਾਵਾ ਧੀਆ ਦਾ ਰਿਕਾਰਡ ਚੈੱਕ ਕਰਕੇ ਦੇਖਿਓ ਗਸਟੀਆ ਵਾਂ

    • @nriderkaurgill8016
      @nriderkaurgill8016 Před 19 dny +1

      Shi bolya Bai g

    • @harpalsandhu9242
      @harpalsandhu9242 Před 18 dny +2

      ਰੱਬ ਈ ਰਾਖਾ ਹੋਊ ਜਿਹੜਾ ਏਸ ਸ਼ੇਰਨੀ ਦੇ ਗਲ ਚ ਟੱਲੀ ਬਨੂ

    • @GurmukhSingh-om3pt
      @GurmukhSingh-om3pt Před 9 dny +1

      ਜਮੀਨ ਵੀ ਚਾਹੀਦੀ ਘਰ ਵੀ ਚਾਹੀਦਾ ਪਰ ਪਿਓ ਦੀ ਲੋੜ ਨੀ 😅😅😅😅

  • @KaurJ-oh6mk
    @KaurJ-oh6mk Před 20 dny +48

    ਕਹਿੰਦੀ ਗਾਤਰਾ ਲਾਹ ਦਿੰਦਾ ਸੀ ਕਿਰਪਾਨ ਲਾਹ ਦਿੰਦਾ ਸੀ ਅੱਖਾਂ ਲਾਲ ਹੁੰਦੀਆਂ ਸੀ ਹੱਥ ਕੰਬਦੇ ਹੁੰਦੇ ਸੀ ਜਦ ਅਸੀਂ ਆਏ ਦਾਦੀ ਤੁਰਦੀ ਫਿਰਦੀ ਸੀ ਫਿਰ ਕਹਿੰਦੀ ਦਾਦੀ ਡਿੱਗ ਗਈ ਸੀ ਤਾਂ ਸੱਟ ਲੱਗੀ ਇੱਕ ਦੋ ਸਾਲ ਦੀ ਨੂੰ ਸਾਰਾ ਕੁਝ ਯਾਦ ਆ ਤੇ ਕਹਿੰਦੀ ਏਦਾਂ ਨੀ ਯਾਦ ਮੈਨੂੰ k ਪਿਓ ਨੇ ਅੰਮ੍ਰਿਤ ਛਕਿਆ ਸੀ ਜਾ ਨਹੀਂ ਦੁਰ ਫਿਟੇ ਮੂੰਹ ਤੇਰੇ ਮਾਂ ਨੇ ਤੋਤੇ ਵਾਂਗੂ ਰਟਾਈ ਪਈ ਆ ਸਾਡੀ ਤਾਂ ਜਬਾਨ ਕਦੇ ਘਰਦਿਆਂ ਮੋਹਰੇ ਨੀ ਨਿਕਲਦੀ ਇਹ ਕਿਦਾ ਚਪੜ ਚਪੜ ਕਰਦੀ ਸਾਰੀ ਦੁਨੀਆ ਸਾਹਮਣੇ

    • @Ramansidhu-zf9qi
      @Ramansidhu-zf9qi Před 19 dny

      Tusi v ehi news dakh rehe o 3 dina to

    • @Ramansidhu-zf9qi
      @Ramansidhu-zf9qi Před 19 dny

      Kudi di tone badal geyi aa kush paise aun kar k

    • @GurmukhSingh-om3pt
      @GurmukhSingh-om3pt Před 19 dny

      ਸਹੀ ਗੱਲ ਹੈ ਤੁਹਾਡੀ
      ਕੇਹਦੀ ਮੇ ਬਰੈਡ ਬਨਾਉਣ ਆਪਣੇ ਆਪ ਨੂੰ
      ਲੈ ਬਣਗੀਆ ਤੇਰਾ ਬਰੈਡ

    • @musclehutbodybuilding2583
      @musclehutbodybuilding2583 Před 10 dny

      Sahi gal aa haar video ch biyan alag alag de rahi

  • @sheenufaridkot7626
    @sheenufaridkot7626 Před 19 dny +26

    ਕੁੜੀ ਤੇਜ ਬਹੁਤ ਲੱਗ ਰਹੀ ਆਂ ਕੁੜੀ ਦਾ ਬਾਪ ਸਹੀ ਲੱਗ ਰਿਹਾ ਆਂ

    • @jogindersinghjogindersingh4165
      @jogindersinghjogindersingh4165 Před 17 dny

      ਆਹ ਕਮੈਂਟ ਬਹੁਤ ਵਧੀਆ ਕੁੜੀ ਨੇ ਕੀਤਾ ਹੈ ਵੀ ਕੁੜੀ ਗਲਤ ਹੈ ਬਾਪ ਸਹੀ ਹੈ

  • @jagwindersingh1025
    @jagwindersingh1025 Před 20 dny +35

    ਪਤਰਕਾਰ,ਸਾਹਾਬ,ਕੁੜੀ,ਨੂ,ਗੱਲ,ਤਕ, ਨਹੀਂ,ਆਰਹੀ,ਹੈ,ਝੂਠੀ, ਹੈ, ਅਮ੍ਰਿਤਧਾਰੀ,ਸਿੰਘ,ਨੂ,ਗਲਤ,ਦਸ,ਰਹੀ,ਹੈ,ਪਿਉ,ਨੂ,ਪਿਉ, ਨਹੀਂ,ਕੇਹ, ਰਹੀਂ ਹੈ, ਪੈਸੇ ਆ,ਤਕ,ਮਤਲਵ,ਹੈ,ਕੋਈ,ਬੀ,ਇਹਨਾ,ਦੀ,ਮਦਾਦ,ਨਾ,ਕਰੇ

    • @gurbhejsingh3654
      @gurbhejsingh3654 Před 19 dny +2

      Veer chakkar ayhh waa ohh haige 2-3 saal di c ohnu ptaa swaah honaaa. Tote waangu gllaa ratwaiaa gaiaa beebia chooth marn lagge glti karr jandia inhe interview vich keetia dhyaan nall samjhyo

  • @gurdevsinghaulakh7810
    @gurdevsinghaulakh7810 Před 19 dny +14

    ਕੁੜੀ ਦਾ ਬੋਲਣ ਦਾ ਤਰੀਕਾ ਬਹੁਤ ਗਲਤ ਹੈ
    ਅਵਾ ਤਵਾ ਬੋਲ ਕਹੀ ਹੈ

  • @sukhmandersingh890
    @sukhmandersingh890 Před 19 dny +23

    ਇਹ ਕੁੜੀ ਨਿਰਾ ਝੂਠ ਬੋਲਦੀ ਐ ਐਨਾ ਹਕਾਰ।

  • @binderchauhan
    @binderchauhan Před 20 dny +40

    ਕੁੜੀ ਮਾਂ ਨੇ ਚੱਕੀ ਹੋਈ ਆ

  • @BalvinderSingh-dj7ui
    @BalvinderSingh-dj7ui Před 19 dny +21

    बाप मारते हैं और प्यार भी करते हैं
    लेकिन हराम कि नस्ल का कोई कुछ नहीं कर सकता 😂😂😂

  • @khalsahk6189
    @khalsahk6189 Před 19 dny +24

    ਕੁੜੀ ਨੇ ਆਪਣਾ ਜਲੂਸ ਆਪੇ ਹੀ ਕੱਢ ਲਈ

    • @inderjit8617
      @inderjit8617 Před 19 dny

      Akal ni maa ne jive sikhea oda di boli ho gi

  • @jagirsandhu6356
    @jagirsandhu6356 Před 19 dny +10

    ਦੇਖੋ ਕੱਡੀ ਚੱਤਾਰ ਮਾਂ ਧੀ ਰੱਸਤੀਆ ਦਾ ਬੇੜਾ ਗੱਰਕ ਕਰਤਾ ਇਸ ਚਾਹ ਵਾਲੀ ਨੇ ਚਾਹ ਵਲੀ ਆ ਓਹ ਬੱਚੋ ਜੇਹੜੀ ਧੀ ਬਾਪ ਦੇ ਕੱਛ ਆ ਬਾਰੇ ਬੋਲੇ ੳਹਨਾੱਂ ਤੋਬਚੋ ਗੱਦ ਪਸ😊😊😊😊😊

  • @KaurJ-oh6mk
    @KaurJ-oh6mk Před 20 dny +22

    ਭਰਾਵੋ ਇਹਨੇ ਦਿੱਲੀ ਵਾਲੇ ਵਾਇਰਲ ਜਸਪ੍ਰੀਤ ਦੀ ਵੀਡੀਓ ਦੇਖ k ਸਕੀਮ ਬਣਾਈ ਪੈਸਾ ਕੱਠਾ ਕਰਨ ਦੀ ਜੋ ਕਰਲਿਆ ਇਹਨੇ

  • @Guri-investo-tricks507
    @Guri-investo-tricks507 Před 19 dny +8

    ਵੀਰ ਜੀ ਬਜ਼ੁਰਗ ਬਿਲਕੁਲ ਸਹੀ ਹੈ ਇਹ ਮਾਂਵਾਂ ਧੀਆਂ ਬਹੁਤ ਗ਼ਲਤ ਨੇ ਕਾਫੀ ਵੀਡਿਓ ਦੇਖਣ ਤੋ ਇਹ ਪਤਾ ਲਗ ਰਿਹਾ ਕਲੀਅਰ ਇਹੋ ਜਿਹੀ ਧੀ ਵੀ ਕਿਤੇ ਨਹੀਂ ਵਸਦੀ ਹੁੰਦੀ ਜਿਸਨੇ ਆਪਣਾ ਪਿਤਾ ਅੰਮ੍ਰਿਤਧਾਰੀ ਸਿੱਖ ਪਰਿਵਾਰ ਹੀ ਬਦਨਾਮ ਕਰਵਾ ਛੱਡਿਆ

  • @amandhillon7514
    @amandhillon7514 Před 19 dny +17

    ਮੈਨੂੰ ਇੰਜ ਦੱਸੋ ਕੋਈ ਦਮ ਆਲੀ ਗੱਲ ਹੈਗੀ ਆ ਕੁੜੀ ਦੀ ਸਾਲੀ ਕੋਈ ਚੱਜ ਦੀ ਗੱਲ ਨਹੀਂ ਪਾਣੀ ਚ ਡਾਂਗਾਂ

  • @rabbrakha3968
    @rabbrakha3968 Před 19 dny +10

    ਕੁੜੀ ਪੂਰੀ ਤਿਆਰ ਕਰਤੀ ਮਾਂ ਨੇ ਆਵਦੀ ਗੱਦੀ ਸੰਭਾਲਣ ਨੂੰ

  • @Mrdesiiii
    @Mrdesiiii Před 19 dny +16

    ਇਹ ਕੁੜੀ ਦੇ ਬੋਲਣ ਤੋ ਸਾਫ ਪਤਾ ਲੱਗ ਰਿਹਾ ਕੇ ਝੂਠ ਬੋਲ ਰਹੀ ਹੈ ਬਾਕੀ ਤੁਹਾਨੂੰ ਕਿਸੀ ਨੂੰ ਸੱਚ ਲੱਗੇ ਓਹ ਤੁਹਾਡੀ ਆਪਣੀ ਸੋਚ ਆ, ਮਾਵਾ ਧੀਆ ਦੋਵੇਂ ਸਲੀਆ ਧੰਦੇ ਵਾਲਿਆ ਲਗਦੀਆਂ ਮੈਨੂੰ ਤਾਂ, ਜਿਵੇਂ ਦੀ ਮਾਂ ਇਸਦੀ ਥਾਂ ਥਾਂ ਮੂੰਹ ਮਾਰਦੀ ਫਿਰਦੀ ਉਦਾ ਕੁੜੀ ਨੂੰ ਬਣਾਇਆ ਇਸਨੇ ਬਾਕੀ ਕੁੜੀ ਦੀ ਸ਼ੁਰੂਆਤ ਆ ਹਲੇ ਹੋਰ ਸੱਚ ਵੀ ਆਜੁ ਸਾਮ੍ਹਣੇ, ਕਿਉੰਕਿ ਜਿਸਦੇ ਅੰਦਰ ਪੈਸੇ ਦੀ ਭੁੱਖ ਪੈ ਜਾਵੇ ਓਹ ਵੀ ਗਲਤ ਕੰਮ ਕਰ ਕੇ ਤਾਂ ਉਸਦਾ ਕਦੇ ਕੁਝ ਲੁਕਿਆ ਨੀ ਰਹਿੰਦਾ..!!

  • @GursewakSingh-wf7dl
    @GursewakSingh-wf7dl Před 19 dny +36

    ਕੁੜੀ ਬਹੁਤ ਤੇਜ ਹੈ ਇਹ ਤਾਂ ਵਕੀਲਾਂ ਨੂੰ ਫੇਲ ਕਰਦੀ ਹੈ

  • @shindisran8524
    @shindisran8524 Před 20 dny +34

    ਪੈਸੇ ਖੋ ਲਵੋ ਇਹਨਾਂ ਦੇ ਬਾਪੂ ਨੂੰ ਦਿਓ ਇਸਦੇ ਪਿਉ ਨੂੰ ।

  • @sukhpreetdhillon4137
    @sukhpreetdhillon4137 Před 18 dny +5

    ਜੇ ਉਹ ਤੁਹਾਡੇ ਪਿਓ ਨਹੀਂ ਤੇ ਫਿਰ ਘਰ ਜਮੀਨ ਚ ਤੁਹਾਡਾ ਹੱਕ ਕਿੱਸ ਹਿਸਾਬ ਨਾਲ

  • @GurpreetSingh-ty9wc
    @GurpreetSingh-ty9wc Před 19 dny +5

    ਸਾਨੂੰ ਤਾਂ ਬਚਪਨ ਦੀਆ ਕੋਈ ਗੱਲਾਂ ਯਾਦ ਨੀ ਰਹੀਆ ਪਰ ਇਹ ਕੁੜੀ ਨੂੰ 1ਸਾਲ ਦੀ ਨੂੰ ਸਭ ਕੁੱਝ ਯਾਦ ਆ ਗਿੱਨੀ ਬੁੱਕ ਵਿੱਚ ਨਾਮ ਆਉਣਾ ਚਾਹੀਦਾ

  • @dhalvindersingh6501
    @dhalvindersingh6501 Před 17 dny +2

    ਸ਼੍ਰ ਮਨਪ੍ਰੀਤ ਸਿੰਘ ਮੱਨਾ ਜੀ ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ

  • @happynangal5399
    @happynangal5399 Před 19 dny +13

    ਇਹ ਕੁੜੀ ਕੁਰਕਰੇ ਅਜੇ ਖਾਦੀਆ

  • @5911fullpower
    @5911fullpower Před 20 dny +13

    ਹੁਣ ਇਹਨਾਂ ਨੂੰ 19 ਦੇ 31 ਮੋੜਨੇ ਪੈਣੇ ਆ

  • @KaurJ-oh6mk
    @KaurJ-oh6mk Před 20 dny +32

    ਮੈਂ ਤਾਂ ਇਹ ਵੀ ਸੁਣਿਆ ਇਹ ਕੁੜੀ ਨਸ਼ਾ ਕਰਦੀ ਆ 😮

    • @parmjitkaur7644
      @parmjitkaur7644 Před 19 dny +2

      Ma b sunya

    • @NavjotJosan-rm9uz
      @NavjotJosan-rm9uz Před 19 dny

      ​@@parmjitkaur7644A sada nal da pind di story wa

    • @13Raajass
      @13Raajass Před 19 dny

      Full nasha krdi main dakhi crigta pendi 24gante phone teh gallan mardi a sali fuddu kuddi a

    • @mindagill5615
      @mindagill5615 Před 19 dny

      Ehda te ehde baap da dope test lena chahida aa kudi buhat chalaak aa😅 sachi yrr poori tez kiti hoyi aa ehdi maa ne😂

  • @jatinderkhokher3372
    @jatinderkhokher3372 Před 15 dny +2

    ਮਾਵਾ ਧੀਆ ਗਲਤ ਬਾੲਈ ਜੀ

  • @kaurpawi6853
    @kaurpawi6853 Před 20 dny +12

    Hye kive boldi a mnu ta akl hi ni c 17 saal di nu eni😢

  • @manveersingh5923
    @manveersingh5923 Před 13 dny

    ਫਾਈਤਮੁਹ ਹੋਵੇ ਆਉਣਾ ਦਾ ਜੋ ਈਦੀ ਮਦਦ ਕਰੇ

  • @jaggajatt8218
    @jaggajatt8218 Před 20 dny +11

    Gastiya lagdiya va pkka

  • @technicalanuji802
    @technicalanuji802 Před 19 dny +4

    ਰੇਹੜੀ ਤੇ ਹੁਣ ਲੋਕ ਪੈਸੇ ਮੁੜਵਾਉਣ ਆ ਰਹੇ ਆ ਡਰੋ ਨਾ ਲੋਕੋ ਆਪਣੇ ਪੈਸੇ ਮੁੜਵਾਓ ਜੇ ਇਹਨੇ ਜਮੀਨ ਖਰੀਦ ਲੀ ਫੇਰ ਨੀ ਮਿਲਣੇ

  • @5911fullpower
    @5911fullpower Před 20 dny +8

    ਮੇਰੇ ਕੋਲ ਇਹਨਾਂ ਲਈ ਐਵਾਰਡ ਤਿਆਰ ਹੈ ਆ ਜਾਓ ਮੇਰੇ ਕੋਲ ਮੈ ਸਨਮਾਨਿਤ ਕਰੋ ਗਾ

  • @user-gi8sz2cq2i
    @user-gi8sz2cq2i Před 19 dny +4

    ਮਦਦ ਕੀਤੀ ਵਾਪਸ ਲਈ ਜਾਵੇ

  • @user-pq3jn4qr6y
    @user-pq3jn4qr6y Před 11 dny +1

    Bebe meri Jaan bapu nal jahaan❤

  • @jashandeepsinghgrewal4607

    Ehe kudi te Ehdi maaa Bohat chalaaak jnaniaa Ne, Ik nva rupaya naa deo ehnu

  • @jagdeepgrewal9354
    @jagdeepgrewal9354 Před 16 dny +1

    ਹਰ ਘਰ ਚ ਨਕਰਾਤਮਕ ,ਸਕਰਾਤਮ ਗੱਲਾਂ ਹੁੰਦੀਆਂ , ਤੇ ਤੁਸੀ ਮੀਡੀਆ ਵਾਲੇ ਕਿਉ ਕਿਸੇ ਦੀਆ ਘਰੇਲੂ ਗੱਲਾਂ ਬਾਹਰ ਲਿਆ ਕੇ ਜਲੂਸ ਕੱਢ ਰਹੇ !!

  • @RavinderSingh-sr5or
    @RavinderSingh-sr5or Před 19 dny +6

    Kudi both Galt wa koi apni Bapu nal Ada nhi karda

  • @VarinderSingh-fb5rc
    @VarinderSingh-fb5rc Před 20 dny +8

    Kudi os gal te on dindi Bhai saab nu.

  • @damansaini2985
    @damansaini2985 Před 19 dny +3

    ਜਿਵੇਂ ਮਾਂ ਦੇ ਲੱਛਣ ਐ ਉਦਾ ਕੁੜੀ ਦੇ ਹੋਏਂ ਪਏ ਆ

  • @BS1217
    @BS1217 Před 19 dny +6

    Sara kuj chahida tenu par baap kehn lgeya Sharm aundi a dur fitteh muh

  • @sukhvirsidhu5895
    @sukhvirsidhu5895 Před 19 dny +4

    ਇਹਦਾ ਪਿਓ ਤਾਂ ਓ ਆ ਜਿਹੜਾ ਕੂਰਕਰੇ ਦਵਾ ਕੇ ਜਾਂਦਾ ਰਿਹਾ

    • @harpalsandhu9242
      @harpalsandhu9242 Před 18 dny

      ਸੱਚ ਈ ਤਾਂ ਬੋਲ ਰਹੀ ਭੀ ਓਹ ਮੇਰਾ ਪਿਓ ਨਈ shyad ਮਾ ਨੂੰ ਪਤਾ ਹੋਵੇ ਨਈ ਇਕ ਗੱਲ ਈ ਆ

  • @harryh6582
    @harryh6582 Před 18 dny +1

    ਦਿਲ ਦਰਆਂ ਸਮੁੰਦਰੁ ਢੂੰਗੀ ਕੌਣ ਦਿਲਾ ਜਾਣੇ - ਆਹ ਜਿਹੜੀ ਇਸ ਚਾਇ ਬੇਚਣ ਵਾਲੀ ਦੀ ਮਾਤਾ
    ਬਹੁਤ ਗ਼ਲਤ ਹੈਂ ਬਾਕੀ ਮਨਾ ਇਹਨਾ ਦਾ ਨਾਨਾਜ ਫਾਇਦਾ ਉਥੋਂਦਾ ਹੈ ਐਥੀ ਇਕ ਲੱਖ ਦੇ ਦਿੱਤਾ
    ਉਥੇ ਇਕ ਲੱਖ ਦੇ ਦਿੱਤਾ -ਮੈਨੂੰ ਵੇ ਮਨਾ ਪੁੱਤ ਸ਼ੇ ਲੱਖ ਦੇ ਜਾ

  • @BaldevSingh-pn8wb
    @BaldevSingh-pn8wb Před 19 dny +5

    Karo hor help 😂😂😂😂😂😂😂😂

  • @manveersingh5923
    @manveersingh5923 Před 13 dny

    ਕੁੜੀ ਹ ਗਲਤ ਹਾ ਲੋਕੀ ਬਿਲਕੁਲ ਪਾਗਲ ਹੋ ਗਏ ਕੁੜੀ ਦੀ ਜ਼ੁਬਾਨ ਨ੍ਹ ਦੇਖਦੇ

  • @prabh1322
    @prabh1322 Před 19 dny +2

    Waheguru ji ki bano dunie daa

  • @technicalanuji802
    @technicalanuji802 Před 19 dny +1

    ਪੈਸੇ ਮੁੜਵਾ ਲੋ ਲੋਕੋ ਇਹੋ ਜਿਹੀ ਫੋਕੀਆਂ ਧਮਕੀਆ ਦੇਣ ਜੋਗਰੀ ਹੀ ਆ ਜੀਹਨੇ ਜੀਹਨੇ ਪੈਸੇ ਦਿੱਤੇ ਆ ਮੁੜਵਾ ਲਵੋ ਨਹੀ ਤਾ ਇਹਨੇ ਜਮੀਨ ਖਰੀਦ ਲੀ ਫੇਰ ਨੀ ਮਿਲਣੇ

  • @happybatth187
    @happybatth187 Před 19 dny +2

    ਕੁੜੀ ਬਹੁਤ ਤੇਜ਼ ਆ। ਉਹ ਅਣਖੀ ਬੰਦਾ ਆ

  • @angrejsingh6988
    @angrejsingh6988 Před 19 dny +4

    Krlo help sala koi ykn nhi rha

  • @amanatblaggan7915
    @amanatblaggan7915 Před 19 dny +3

    Hor koi km nhi hai ਤਹਾਨੂੰ ਹੋਰ v mudde aa

  • @gurpreetramgarhia621
    @gurpreetramgarhia621 Před 19 dny +5

    Eh kudi bhot tej lgdi a

  • @KhurmiSaab-c3j
    @KhurmiSaab-c3j Před 16 dny

    ਗਲਤ ਗੱਲ ਆਂ ਕਦੇ ਅੱਪਣੇ ਪਰਿਵਾਰ ਤੇ ਇਲਾਜ ਨਹੀ ਲੋਣੇ ਚਾਹਿਆ ਦੇਂ ਲੋਕ ਮੱਜਕ ਉਡਦੇ ਹੁੰਦੇ ਨੇ ਸਾਧ ਨੀ ਦਿੰਦੇ ਹੁੰਦੇ ਝੂਠ ਨੀ ਬੋਲਣਾਂ ਚਾਹਿਦਾ ਕੂ ਕੀ ਰੱਬ ਸਭ ਦੇਖਦਾਂ ਰੱਬ ਤੋ ਤਾਂ ਡਰੋ 🙏

  • @bhupinderroadways4483
    @bhupinderroadways4483 Před 19 dny +6

    ਕਿੰਨੀ ਬਦਤਮੀਜ਼ੀ ਨਾਲ ਗੱਲ ਕਰਦੀ ਕੁੜੀ

  • @user-ed8wq7rb3s
    @user-ed8wq7rb3s Před 18 dny

    ਇਸ ਕੁੜੀ ਬਹੁਤ ਬੋਲਦੀ ਹੈ। ਮਾਂ ਦਾ ਫਰਜ਼ ਬਣਦਾ ਹੈ ਕਿ ਇਸ ਵੇਲੇ ਸੱਸ ਦੀ ਸੇਵਾ ਕਰਨੀ ਫਰਜ਼ ਬਣਦਾ ਹੈ।ਧੀ ਨੂੰ ਵੀ ਅਕਲ ਦੇਣੀ ਚਾਹੀਦੀ ਹੈ। ਜੋ ਕਿ ਬਹੁਤ ਮਾੜਾ ਬੋਲਦੀ ਹੈ।

  • @Roopsandhuvlogs
    @Roopsandhuvlogs Před 19 dny +1

    ਥੋਡੇ ਗੱਲ ਪੈ ਜਾਣਾ ਜੇ ਇਕ ਅੱਧੀ ਇੰਟਰਵਿਊ ਹੋਰ ਕੀਤੀ ਤਾਂ

  • @user-ot3ii1hp4q
    @user-ot3ii1hp4q Před 19 dny +3

    Fer ki ho gea yrr j baap ne kut lea sanu ta sade maa baap ne bhut kuteya bachpan ch pr aj bande v bne hoye aa miss u bappu😢😢😢😢

  • @ksfoundationofficial
    @ksfoundationofficial Před 19 dny +1

    ਕਿੱਥੇ ਗਈ ਓਹ ਮਾਸੂਮੀਅਤ

  • @SunnyBallu-yg7wv
    @SunnyBallu-yg7wv Před 19 dny +4

    A syster bahut big clever no support

  • @rabbrakha3968
    @rabbrakha3968 Před 19 dny +2

    ਜਨਾਨੀ ਚਾਲੂ ਆ ਘੂਸਾ ਪੱਤਰਕਾਰ ਮਾਤਾ ਜੀ ਮਾਤਾ ਜੀ ਕਰੀ ਜਾਂਦਾ

  • @SimranjitSingh-wl7lx
    @SimranjitSingh-wl7lx Před 18 dny +1

    Enni Batmij v ho sakdi koi.......!!!!!!😢😢

  • @kuldipkaurkalsi923
    @kuldipkaurkalsi923 Před 13 dny

    ਕੁੜੀ ਬਹੁਤ ਉੱਪਰ ਹੋਈ ਬਕਵਾਸ ਬੰਦ ਕਰ ਅੱਗੇ ਕੀ ਕਰੇਗੀ ਇਸ ਨੁ ਸਕੁਲ ਪੜਾਈ ਵੱਲ ਖ਼ਿਆਲ ਕਰਣਾ ਚਾਹੀਦਾ

  • @ariyanvlogs4346
    @ariyanvlogs4346 Před 19 dny +1

    ਸਿਰੇ ਦੀ ਚਵਲ ਕੁੜੀ ਤੇ ਮਾ,,,ਸੋਨੂ ਤਾ ਨਰਕਾ ਵਿਚ ਢੋਈ ਨਹੀ ਮਿਲਣੀ

  • @harpphans7749
    @harpphans7749 Před 19 dny +1

    Wah kudiye aina juth

  • @gaggusi
    @gaggusi Před 19 dny +1

    Ma beti ek gal aa

  • @Baljinderlumba
    @Baljinderlumba Před 18 dny

    ਜਿਹੜਾ ਆਪਣੇ ਪਿਉ ਦਾ ਨਹੀਂ ਬਣਾ ਏ ਇਸ ਦੇ ਬਣ ਗੇ ਉਹ ਪਿਉ , ਜਾ ਉਸ ਦੀ ਮਾਂ ਦਾ ਹੱਕ ਉਹ ਕਿਸੇ ਨੂੰ ਵੀ ਦੇ ਜਮੀਨ ਜਾਇਦਾਤ ਜਦੋ ਮਾਤਾ ਲੋੜ ਸਿਰਾਰੇ ਉਦੋ ਜਾਉ ਫਿਰ ਤੁਸੀਂ ਹਿਸੇ ਮੱਗੋ ਬਾਦ ਵਿੱਚ ਕੁਝ ਵੀ ਨਹੀ ਮਿਲਨਾ ਮੇਰਾ ਇਹ ਮੰਨਣਾ

  • @KashmirSingh-sm7tk
    @KashmirSingh-sm7tk Před 10 dny

    ਜੇ ਤੂੰ ਆਪਣੇ ਪਿਓ ਦੀ ਧੀ ਨਹੀਂ ਹੈ ਫਿਰ ਤੂੰ ਕਿਸ ਦੀ ਧੀ ਹੈ ਆਪਣੇ ਅਸਲੀ ਬਾਪ ਦਾ ਨਾਂ ਦੱਸ

  • @kulwinderatwal8161
    @kulwinderatwal8161 Před 17 dny

    ਪਿਊ ਤੇਰਾ ਨਈ ਤੇ ਪੈਲ਼ੀ ਤੇ ਘਰ ਤੇਰਾ ਕਿਵੇਂ ਹੋ ਗਿਆ।

  • @GurinderSingh-ow5wl
    @GurinderSingh-ow5wl Před 19 dny +1

    2007 ch 2 sal di c. Is da matlb far hun eh 18-19 sal di ha matlb eh jutth boldi. Age 17 sal dasi di ha te 2007 ch 2 sal di c te is hisab nhl 18-19 sal ho gye nd ik hor chanchal te is ne age 16 dasi

  • @GurinderSingh-ow5wl
    @GurinderSingh-ow5wl Před 19 dny +1

    Aadar card chaq kro is di date of birth.. 2007 ch jo eh boldi main 2 sal di c.

  • @Harjitsinghmaan516
    @Harjitsinghmaan516 Před 19 dny +1

    ਇਹ ਕੁੜੀ ਵਿਆਹ ਕਰਵਾ ਕੇ ਕਿਸੇ ਦੇ ਵਸਨੀਕਾਂ ਨਹੀ ਲਿਖਕੇ ਲੈ ਲਓ

  • @Rajvirmalhotra1
    @Rajvirmalhotra1 Před 14 dny

    Darum ਭਰਿਆ ਹੋਇਆ ਤੇ ਲੋਕਾਂ ਤੋ ਭੀਖ ਕਿਉ ਮੰਗ ਰਹੀ ਹੈ

  • @SaroopSingh-pg8hi
    @SaroopSingh-pg8hi Před 17 dny

    ਇਸ ਕੜੀ ਦੀ ਚਾਹ ਪੀਣੀ ਬੰਦ ਕਰੋ

  • @Lovepreetdhaliwal-ie4zw

    Nheg te thali veer mhore boldi eh e sao mil gye aa

  • @manvmanvir
    @manvmanvir Před 18 dny

    ਇਹ ਆਪਣੇ ਪਿਉ ਦੀ ਨਹੀਂ ਹੋ ਰਹੀ ਤੇ ਕਿਸੇ ਹੋਰ ਦੀ ਕਿਥੋਂ ਹੋਉਗੀ,ਬਹੁਤ ਤੇਜ਼ ਹੈ ਜੋ ਆਪਣੇ ਪਿਉ ਨੂੰ ਝੂਠਾ ਸਾਬਤ ਕਰ ਰਹੀ ਹੈ, ਪਿਉ ਦੀ ਇੱਜ਼ਤ ਕਰ ਲੈ ਚੰਗੀ ਰਵੇ ਗੀ

  • @JatinderSingh-hb5kb
    @JatinderSingh-hb5kb Před 14 dny

    ਜੇ 2008 ਦਾ ਪਿੰਡ ਛੱਡਿਆ ਆ ਤਾਂ ਤੈਨੂੰ ਕਿਵੇਂ pta ਭੈਣੇ ਕਿ ਉਹ ਗਾਤਰਾ ਲਾਹ ਕੇ ਸੌਂਦਾ ਸੀ ਤੇ ਕਛਹਿਰਾ ਵੀ ਕੱਢ ਕੇ

  • @Rahi_Pandhi
    @Rahi_Pandhi Před 15 dny

    ਪਿਓ ਤਾਂ ਰੱਬ ਬੰਦਾਂ ਲੱਗਦੇ ਏ ਕੁੜੀ ਨੀਂ ਕਿਸੇ ਦੀ ਹੋ ਸਕਦੀ

  • @parveenbarnala6973
    @parveenbarnala6973 Před 18 dny

    ਉਹ ਬਹੁਤ ਚਲਾਕ ਜਨਾਨੀ ਆ ਬਹੁਤ ਚਲਾਕ ਕੁੜੀ ਆ ਭਾਈ ਇਹਨੂੰ ਆਪਦੀ ਮਾਂ ਨੂੰ ਪੁੱਛ ਵੀ ਕਿਉਂ ਕੁੱਟਦਾ ਸੀਗਾ ਵੀ 420 ਆ

  • @navdeepsinghmahal1389
    @navdeepsinghmahal1389 Před 19 dny +2

    Pita nahi pasand par pita da paisa chaeyeda

  • @Yaad_Grewal
    @Yaad_Grewal Před 19 dny +1

    ਡਰਾਮੇ ਕਰਦੀ ਹੁਣ ਚਾਰ ਪੈਸੇ ਮਿਲ ਗਏ ਪੱਤਰਕਾਰ ਨੂੰ ਵੀ ਸਿੱਧਾ ਹੀ ਬੋਲਦੀ ਆ ਸਾਰੇ ਅਨ ਫੋਲੋ ਕਰੋ ਇਸਨੂੰ insta ਤੋ ਤਾ ਕਿ ਹੰਕਾਰ ਉਤਰ ਜਾਵੇ ਜਲਦੀ ਇਹਦਾ

  • @KulwinderKaur-tj7ui
    @KulwinderKaur-tj7ui Před 12 dny

    ਦੋ ਸਾਲ ਦੇ ਬੱਚੇ ਨੂੰ ਕੁਝ ਵੀ ਨਹੀਂ ਯਾਦ ਹੁੰਦਾ

  • @GouravSharma-jc7rn
    @GouravSharma-jc7rn Před 18 dny

    पिता अपनी जमीन बेच दे तो किआ करगी भाल्दी आ 10 किले

  • @GurpreetSingh-xr6rv
    @GurpreetSingh-xr6rv Před 13 dny

    ਜਦੋਂ ਮਦਦ ਮੰਗਦੀ ਓਦੋਂ ਇਸਦੀ ਬੋਲੀ ਦੇਖੋ ਤੇ ਹੁਣ ਇਸਦੀ ਬੋਲੀ ਦੇਖੋ।

  • @Randhawaguri786
    @Randhawaguri786 Před 19 dny +1

    ਸਾਫ ਸਾਫ ਝੂਠ ਬੋਲ ਰਹੀ eh ਕੁੜੀ waheguru ਮੇਹਰ ਕਰੀ

  • @user-oc1yp3tg8g
    @user-oc1yp3tg8g Před 19 dny

    Kudi nu jaamin leani aa peo too ghrcha leana aa taa aa drama kardi aa

  • @mianiwalayarr0300
    @mianiwalayarr0300 Před 19 dny +2

    Ae te kehndi c sada koi rishtedar nhi milda

  • @monty_pb65
    @monty_pb65 Před 19 dny

    ਜਿਹੜੀ ਚੱਲਜੇ ਸਿਧੇ ਤੇ ਓ ਚਲਾਕੀ ਕਾਹਦੀ

  • @munanayakmunanayak9439
    @munanayakmunanayak9439 Před 19 dny +1

    ਗਵਾਰ ਔਰਤਾਂ

  • @user-ue7qd5fq1r
    @user-ue7qd5fq1r Před 18 dny

    ਕੁੜੀ ਨੂੰ ਕੋਈ ਜਵਾਬ ਨਹੀਂ ਦਿੱਤਾ ਸਹੀ

  • @jaswinderkaurjaswinder7026

    ਲਖ ਲਾਹਨਤ ਐਸ਼ੀ ਧੀ ਨੂੰ ਜੋ ਅਮਰਧਾਰੀ ਪਿਓ ਨੂੰ ਕਹਿ ਰਹੀ ਕਛਿਹਰਾ ਨਹੀ ਪਾਉਂਦਾ ਸੀ ਫਿਟੇ ਮੂੰਹ ਤੇਰਾ ਮੇਰੀ ਹਥ ਜੋੜ ਕੇ ਬੇਨਤੀ ਹੈ ਇਹਦੀ ਮਦਦ ਕੋਈ ਨਾ ਕਰੋਂ

  • @user-ue7qd5fq1r
    @user-ue7qd5fq1r Před 18 dny

    ਇਹ ਕੁੜੀ ਕਹਿਣਗੇ ਜੇ ਡਾਕਟਰ ਮੇਰੇ ਕੋਲ ਚਾਹੀਦਾ ਤੂੰ ਹੈ ਕੀ ਆ ਤੈਨੂੰ ਇਹ ਪਤਾ ਡਾਕਟਰ ਦੀ ਪੜ੍ਹਾਈ ਉਹ ਡਾਕਟਰੀ ਕੀ ਚੀਜ਼ ਹੁੰਦੀ ਆ

  • @amrindersingh297
    @amrindersingh297 Před 17 dny

    ਆਪਣੇ ਆਪ ਹੀ ਕਹੀ ਜਾਂਦੀ ਆ ਮੇਰਾ ਪਿਓ ਨੀ ਲੱਗਦਾ ਕਿਉਂ ਭਾਈ ਮਾਤਾ ਨੇ ਸੱਚ ਦੱਸਿਆ 🤔🤔🤔

  • @Astaad315
    @Astaad315 Před 17 dny

    Baki interview?

  • @harpalsandhu9242
    @harpalsandhu9242 Před 18 dny

    ਓਹ ਡਾਕਟਰ ਮੇਰੇ ਸਾਮ੍ਹਣੇ ਪੇਸ਼ ਕਰੋ😅😅😅😅😅

  • @emileeem4909
    @emileeem4909 Před 18 dny

    Mainu ta 10th dia glan v ni yaad. Even college de munde de naam v bhl janda main.eh enstein di cheli 2 saal di nu yaad a, guppi

  • @jaswinderkaurjaswinder7026

    ਮਨੇ ਵਰਗੇ ਹਿਮਾਇਤੀ ਨੂੰ ਦਿਸ ਨਹੀਂ ਰਿਹਾ ਕੀ ਬੋਲ ਰਹੀ ਏ

  • @sehnakhera
    @sehnakhera Před 17 dny

    😢😢 aina rasan ta, sade ghare... Guddd da gatta drum kanak da... Chola da drum

  • @akhtiarsingh4554
    @akhtiarsingh4554 Před 19 dny +1

    2 years old girl? Bachpan sara jandi?

  • @justj4500
    @justj4500 Před 18 dny

    ਛਿੱਤਰਾਂ ਦੀ ਘਾਟ ਹੈ ਇਹਨੂੰ ਬਸ

  • @user-jj7lx1lq3j
    @user-jj7lx1lq3j Před 6 dny

    Kudi bhut tez aa ehdi maa kithe aa unhe kudi nu q aghe kita aa

  • @GurpreetSingh-xr6rv
    @GurpreetSingh-xr6rv Před 13 dny

    ਏਨਾ ਘਟੀਆ ਸ਼ਬਦ ਮਿਲਿਆ ਨਹੀਂ ਜਿਹੜਾ ਏਸ ਝੂਠੀ ਮੱਕਾਰ ਕੁੜੀ ਲਈ ਵਰਤਿਆ ਜਾਵੇ।

  • @gaggubihla9000
    @gaggubihla9000 Před 19 dny

    ਹਾਏ ਓਏ ਰੱਬਾ ਕਿਦਾ ਦੀ ਆ ਦੁਨੀਆ ਜਿਸਨੇ ਜਨਮ ਦਿੱਤਾ ਉਸ ਨੂੰ ਕਹਿ ਰਹੀ ਆ ਕਿ ਉਹ ਮੇਰਾ ਪੀਓ ਨਹੀਂ ਆ ਜੋਂ ਸਿਰਫ ਪੈਸੇ ਤੇ ਦੌਲਤ ਸੋਹਰਤ ਨੂੰ ਪਿਆਰ ਕਰਦੇ ਹੋਣ ਓਹਨਾ ਨੂੰ ਇਨਸਾਨੀਅਤ ਨੂੰ ਕੋਈ ਕਦਰ ਨਹੀਂ ਵੈਸੇ ਕਹਿ ਰਹੀ ਆ ਕੀ ਮੈਨੂੰ ਨਹੀਂ ਪਤਾ ਦਾਦੀ ਕਿਦਾ ਗਿਰੀ ਔਰ ਦੂਸਰੀ ਸਾਈਡ ਕਹਿ ਰਹੀਆਂ ਕੀ ਉਹ ਨਸ਼ਾ ਕਰਦਾ ਸੀ