Finally Aj 2 Sall Baad Mille 🇦🇺😍 Nani Ji Ho Gye Emotional 🥹 | Harman Khosa |

Sdílet
Vložit
  • čas přidán 27. 08. 2024

Komentáře • 453

  • @prabhjotkaur629
    @prabhjotkaur629 Před měsícem +26

    ਦਾਦੀ ਪੋਤੇ ਦੀ ਬਹੁਤ ਸਹੋਣੀ ਪਿਆਰੀ ਜੁਗ ਜੁਗ ਜੀਉ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰਹੇ ❤❤

  • @pindmalwede304
    @pindmalwede304 Před měsícem +35

    ਬਿੱਲਕੁਲ ਸਹੀ ਕਿਹਾ ਹਰਮਨ ਦਿਲ ਨੂੰ ਸਕੂਨ ਮਿਲਿਆ ਜਦੋਂ ਤੁਸੀਂ ਬੇਜ਼ੁਬਾਨਾਂ ਬਾਰੇ ਗੱਲ ਕੀਤੀ ❤ ਸਹੀ ਆ ਜੇ ਕੁਝ ਖਾਣ ਨੂੰ ਨਹੀਂ ਦੇ ਸਕਦੇ ਤਾਂ ਤੁਹਾਨੂੰ ਬੇਜ਼ੁਬਾਨਾਂ ਨੂੰ ਮਾਰਨ ਦਾ ਹੱਕ ਵੀ ਨਹੀਂ 😢 ਬਹੁਤ ਦੁੱਖ ਹੁੰਦਾ 😔 ਬੇਜ਼ੁਬਾਨਾਂ ਤੇ ਤਰਸ ਕਰੋ 😢😢😢

  • @ManjinderKaur-qp4gx
    @ManjinderKaur-qp4gx Před měsícem +20

    ਬਹੁਤ ਯਾਦ ਆਉਂਦੀ ਪੰਜਾਬ ਦੀ ਤਿੰਨ ਸਾਲ ਹੋ ਗਏ ਸਾਨੂੰ ਪ੍ਰਦੇਸੀ ਹੋਏ ਨੂੰ ਹਰਮਨ ਵੀਰੇ ਅਸੀਂ ਵੀ ਨਾਨਕੇ ਜਾਂਦੇ ਸੀ ਬਹੁਤ ਵਧੀਆ ਲੱਗਦੇ ਤੁਹਾਡੇ ਵੋਗ ਬਹੁਤ ਵਧੀਆ ਲੱਗਾ ਜੀ ❤❤❤❤❤ ਮਨਜਿੰਦਰ ਹਾਗ ਕਾਂਗ

  • @rickyseerha5668
    @rickyseerha5668 Před měsícem +10

    ਬਹੁਤ ਵਧੀਆ,ਵਲੋਂ, ਹਰਮਨ ਪਰਮਾਤਮਾ, ਖੁਸ਼ ਰੱਖੇ ਬੇਟਾ

  • @karamjeetkour8144
    @karamjeetkour8144 Před měsícem +18

    ਹਰਮਨ ਤੁਸੀਂ ਸਾਡੇ ਸ਼ਹਿਰ ਕਾਦੀਆਂ ਆਏ ਸਾਨੂੰ ਦੱਸ ਦਿੰਦੇ ਅਸੀਂ ਤੁਹਾਨੂੰ ਮਿਲਣ ਵਾਸਤੇ ਆਉਂਦੇ ਪੁੱਤਰ ਜੀ

  • @user-hb6cr1wn9g
    @user-hb6cr1wn9g Před měsícem +21

    ਨਾਨੀਆਂ ਕਿੰਨਾ ਪਿਆਰ ਕਰਦੀਆਂ ਨੇ ਵੇਖ ਕੇ ਬਹੁਤ ਹੀ ਵਧੀਆ ਲੱਗਾ ਹਰਮਨ

  • @Av_AhLuWaLiA76
    @Av_AhLuWaLiA76 Před měsícem +43

    ਦੋਵੇ ਭੈਣਾ ਚੀਨ ਤੋ ਆਈਆ ਲਗਦੀਆਂ 😊

  • @gurpreetsuman503
    @gurpreetsuman503 Před měsícem +5

    Tuhdi mom te Massi ji bhut cute ne sare jhne khush rho ❤❤

  • @MandeepSingh-v7w
    @MandeepSingh-v7w Před měsícem

    ਹਰਮਨ ਜੀ ਬਹੁਤ ਬਹੁਤ ਵਧੀਆ ਜੀ ਤਹਾਨੂੰ ਅਤੇ ਤੁਹਾਡੇ ਮਾਤਾ ਜੀ ਨੂੰ ਮਾਸੀ ਜੀ ਨੂੰ ਮਿਲਣ ਦੀਆ ਵਾਹਿਗੁਰੂ ਜੀ ਤੁਹਾਡੇ ਪਿ੍ਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @rajwantgillsandhu9594
    @rajwantgillsandhu9594 Před měsícem +13

    ਅੰਕਲ ਨੂੰ ਭੇਜ ਦਿੰਦੇ ਮੱਝ ਬਣਨ
    ਤੁਸੀਂ ਮਾਂ ਪੁੱਤ ਰਹਿ ਪੈਂਦੇ
    ਜਦ ਨੂੰ ਤੁਸੀਂ ਜਾਣਾ ਓਨੇ ਖੌਰੂ ਪਾ ਦੇਣਾ ਸਬਜ਼ੀਆਂ ਖਾ ਜਾਣੀਆਂ
    ਵੈਸੇ ਏ ਤਾਂ ਇਕ ਬਹਾਨਾ ਮੱਝ ਤਾਂ ਕੋਈ ਆਂਢ ਗੁਆਂਢ ਚੋਂ ਵੀ ਬਣ ਜਾਂਦਾ
    ਗੱਲ ਤਾਂ ਏ ਆ ਕਿ ਤਿੰਨੋ ਨੀ ਰਹਿ ਸਕਦੇ
    ਪਿੱਛੇ ਬੇਬੇ ਬਾਪੂ ਕਲੇ ਨੇ
    ਰੋਟੀ ਵੀ ਖਾਣੀ ਆ

  • @gurdevkaur1209
    @gurdevkaur1209 Před měsícem +4

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਭਨਾਂ ਭੈਣਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਸਭਨਾਂ ਦੀਆਂ ਭੈਣਾਂ ਸਦਾ ਸਲਾਮਤ ਰਹਿਣ ਸਦਾ ਹੱਸਦੀਆਂ ਵੱਸਦੀਆਂ ਰਹਿਣ ਸਦਾ

  • @bhupindergaddu4562
    @bhupindergaddu4562 Před měsícem +12

    Harman's mummy ji and daddy ji are such nice people ❤bebeji and Nani ji are just amazing 👏 🤩 😀 👌 ❤️ ❤❤❤❤

  • @sharnjeetkaur3907
    @sharnjeetkaur3907 Před měsícem +5

    ਸਾਡੇ ਬੱਚੇ ਵੀ ਬਾਹਰ ਹਨ ਮੱਝਾਂ ਕਰਕੇ ਸਾਡੇ ਤੋਂ ਕਿਤੇ ਰਾਤ ਨਹੀਂ ਰਿਹਾ ਜਾਂਦਾ 😊😊😊😊

  • @Sajvlog48
    @Sajvlog48 Před 21 dnem

    I feel very emotional after watching the moment jab maa ji ne wo ladki ko gale lagaya maa ji ke aankho me aansu the great family 👍

  • @DavinderSingh-us4cx
    @DavinderSingh-us4cx Před měsícem +3

    ਹਰਮਨ ਤੁਸੀਂ ਸਾਡੇ ਬਟਾਲਾ ਤੋਂ ਲੰਘ ਕੇ ਗਏ 👌👌

  • @Simran_Wadhwa
    @Simran_Wadhwa Před měsícem +5

    Apki mom bhut sunder hai
    Dadi so cute❤

  • @HarshParmar-zs6kz
    @HarshParmar-zs6kz Před měsícem +2

    Harman tere nani wal dekh k menu apni mom di yaad aa gi ...m b apni mom nu eda hi ronde shad k aa gi c Hun pta ni kdo milna ❤

  • @sarbjeetkaur7533
    @sarbjeetkaur7533 Před měsícem +1

    Massi kini sohni a ❤❤

  • @gurjitkaur9184
    @gurjitkaur9184 Před měsícem

    Nani nani e hundi aw . I miss my nani so much. Jdo v jande khush ho jandi . Har time mami ji onna nu kehdi dudh ch patti payo jwak msa aye ne

  • @jorwarsingh4307
    @jorwarsingh4307 Před 17 dny

    Yr schi mnu lgea yuhade real sister aw

  • @RavinderSingh-ct3xh
    @RavinderSingh-ct3xh Před měsícem +6

    ਮੈਨੂੰ ਵੀ ਹਰਮਨ ਦੀ ਸਿਸਟਰ ਲਗਦੇ ਨ

  • @GurpreetKaur-g9z
    @GurpreetKaur-g9z Před měsícem

    Harman veer bhut vaar Hoya Sade nal kite nhi ja sakhde par veer majha vi jaruri AA dhudh khula vartde aa waheguru di kirpa nal

  • @sarbkaur1025
    @sarbkaur1025 Před měsícem +4

    Thanku harman tuse animals ware bahut sohni nasiat dite loka nu . Eh bahut jaruri a . 👍

  • @amardeepchahal2997
    @amardeepchahal2997 Před měsícem +1

    Manu lagda dadi ji da Dil nai lagda huna ta he sangal khol deta maz da😊😊

  • @supinderkaurgill2371
    @supinderkaurgill2371 Před měsícem

    ਵਧੀਆ ਗੱਲ ਐ ਰਿਸ਼ਤੇਦਾਰ ਵਧੀਆ ਨੇ ਮਾਮੇ ਮਾਮੀਆ ਮਾਸੀਆ ਨਾਲ ਵਧੀਆ ਲੱਗਦਾ ਰਿਸ਼ਤੇਦਾਰ ਤਾ ਚੰਗੇ ਹੀ ਹੋਣੇ ਚਾਹੀਦੇ🎉🎉

  • @sandeepsidhu3153
    @sandeepsidhu3153 Před měsícem +8

    Harman putt tuhade vlog bhout sohne hunde aa bebe ji bhout ronk londe aa ❤❤

  • @gurdevkaur1209
    @gurdevkaur1209 Před měsícem +11

    ਬੋਹਤ ਹੀ ਵਧੀਆ ਪਰਿਵਾਰ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @narinderkaur9867
    @narinderkaur9867 Před měsícem +12

    We should help animals

  • @Punjabi312
    @Punjabi312 Před měsícem +1

    ਮੈਨੂੰ ਪੂਰੇ ਪਰਿਵਾਰ ਨਾਲੋਂ ਮੰਮੀ ਵਧੀਆ,ਪਿਆਰੀ ਲੱਗਦੀ

  • @ninas4909
    @ninas4909 Před měsícem

    😂😂😂😂🤣🤣that was a fun blog! You are so kind thinking of all the animals

  • @BaljeetKaur-uz6eq
    @BaljeetKaur-uz6eq Před měsícem +3

    Ryt care krni chaiedi ea animls di nd thnxxx good msg

  • @akwinderkaur5517
    @akwinderkaur5517 Před měsícem

    ਹੈਲੋ ਦਾਦੀ ਪੋਤੇ ਨੂੰ ਜਿਉਂਦੇ ਵਾਸਤੇ ਰਹੋ ਮਹਾਰਾਜ ਤੁਹਾਨੂੰ ਤੰਦਰੁਸਤੀ ਰੱਖੇ ਤੁਹਾਡੇ ਮੰਮੀ ਨੂੰ ਡੈਡੀ ਨੂੰ ਸਾਰੇ ਆਰ ਪਰਿਵਾਰ ਨੂੰ ਜਿਹੜੀ ਤੇਰੀ ਮਾਸੀ ਆਈ ਆਸਟਰੇਲੀਆ ਵਾਲੀ ਉਹਨੂੰ ਵੀ ਮਹਾਰਾਜ ਤੰਦਰੁਸਤੀ ਰੱਖੇ ਉਹਦੇ ਬੱਚਿਆਂ ਨੂੰ

  • @RavinderkaurDhiman-vl9jd

    Veere asi drani jethani aa sadaa taa sarri jandaa🎉😊❤😊☺🤗🥰🥳🎊🎉

  • @Navvu_kaur
    @Navvu_kaur Před měsícem +2

    Waheguru ji bless u ❤ bohat hi payari family aa tuhadi 🧿💖 waheguru ji tuhanu hmesha ida hi khush rkhn 💗🥰

  • @sukh.gill2001
    @sukh.gill2001 Před měsícem +1

    Ajjj tahuda first vlog aa jehra k mai phone te dekhya nhi ta mai led te dekhdi aa sari family nal❤❤❤

  • @jasbeerkaur8529
    @jasbeerkaur8529 Před měsícem +4

    ਹਰਮਨ ਮੈਨੂੰ ਤਾਂ ਤੇਰੇ ਸਿਸਟਰ ਲੱਗਦੇ

  • @amansandhu335
    @amansandhu335 Před 24 dny

    Mai ta socheya.. Harman de sister aaa 😄😄❤ very nice massi g ❤

  • @jasvirbrarjasvir
    @jasvirbrarjasvir Před měsícem +1

    ਵਾਹਿਗੁਰੂ ਖੁਸ਼ ਰੱਖੇ ਜੀ ਵਾਹਿਗੁਰੂ ਜੀ 🙏🙏❤️❤️💜💜😊😊🌷

  • @NazimHusain-qu5hx
    @NazimHusain-qu5hx Před měsícem

    Harman bahi ma Pakistan sa hon ap ka daily velog dakta hon mary sath mj ok r gawan ka waja sa wiah miss ho jana se

  • @beinghuman8198
    @beinghuman8198 Před měsícem +71

    ਮਾਸੀ ਜੀ ਕਿੰਨੇ cute ਨੇ, ਬਿਲਕੁੱਲ “ਮੈਰੀ ਕੌਮ” ਵਰਗੇ ਆ ਪਰ ਗੋਰੇ ਰੰਗ ਚ ਮੈਰੀ ਕੌਮ। ਨਾਲੇ ਏਨਾਂ ਨੂੰ ਤਾਂ ਅਜੇ ਹੁਣੇ ਜੇ ਤੇਰੇ ਵਲੌਗਾਂ ਚ ਵੇਖਿਆ ਸੀ ਤੇ ਤੂੰ ਕਹੀ ਜਾਂਨਾ 2 ਸਾਲਾਂ ਬਾਅਦ ਆਏ।

  • @sharnrandhawa300
    @sharnrandhawa300 Před měsícem

    Tuhadi massi g bahut cuteeeeee same like ur mother

  • @veenagupta636
    @veenagupta636 Před měsícem

    Daddi kini khus hai jug jug jive Daddi ji

  • @preetinerkaur6287
    @preetinerkaur6287 Před měsícem

    Harman Parmatma Khush Rakhe Waheguru ji

  • @tanveerbains2486
    @tanveerbains2486 Před měsícem

    Tuhade dadi g kine sweet a❤

  • @BaljeetKaur-ko9jf
    @BaljeetKaur-ko9jf Před měsícem

    Baba ji nu dakh ka bhut Khushi hundhi ha

  • @kaurjasbir2758
    @kaurjasbir2758 Před měsícem +4

    So nice , ghant vlog 👍
    Harman thade massi ji di family bhut beautiful aa .. stay blessed all of you guys 😇🎉💞

  • @beena8318
    @beena8318 Před měsícem

    Nice things you said about animals, it's true they need love and care .

  • @user-rk1br2ys6m
    @user-rk1br2ys6m Před měsícem

    Love you Harman all family masi v but change hai ji

  • @AshiZarik
    @AshiZarik Před měsícem

    Watching your vlogs from Lahore Pakistan
    Really love your babey ❤

  • @sukhvirkaur-df3qb
    @sukhvirkaur-df3qb Před měsícem

    ਵੀਰ ਸਾਡੇ ਵੀ ਰੱਖਿਆ ਹੋਇਆ ਉਸਦਾ ਨਾ ਲਾਡੋ ਹੈ ਉਹ ਸਾਰਾ ਦਿਨ ਏ ਸੀ ਵਾਲੇ ਕਮਰੇ ਵਿੱਚ ਰਹਿੰਦੀ ਆ ਅਸੀਂ ਭਾਵੇ ਬਾਹਰ ਹੋਈਏ

  • @attiyamusadaq52
    @attiyamusadaq52 Před měsícem

    Very beautiful family Iam from Askari Lahore Pakistan

  • @gurjeetkaur719
    @gurjeetkaur719 Před měsícem +1

    ਕਾਦੀਆਂ ਤਾਂ ਸਾਡੇ ਕੋਲ ਹੀ ਹੈ

  • @user-vs8nr2oh5t
    @user-vs8nr2oh5t Před měsícem

    Harman Bebe bahut sweet ne really ❤

  • @jagirsandhu6356
    @jagirsandhu6356 Před měsícem

    Love from Kotisakhanmoga ❤️❤️🚩🦅🦇

  • @Jaswinder-yn5ki
    @Jaswinder-yn5ki Před měsícem +2

    Very good , request for pets,I we have dog and cat they sleep with us

  • @PunitKumar-g8n
    @PunitKumar-g8n Před měsícem +7

    Dadi kini kush aa❤❤❤

  • @amatuljamil7205
    @amatuljamil7205 Před měsícem

    Qadian is my birthplace and my religious leader born there l love you be come emotional USA

  • @ManpreetKaur-i5y
    @ManpreetKaur-i5y Před měsícem +3

    Kuj lea k dinde tahi change ne na kuj lai k aan fr marre😅😅

  • @user-og7bq6pw9n
    @user-og7bq6pw9n Před měsícem

    ਬਹੁਤ ਵਧੀਆ ਮੱਝਾਂ ਦਾ ਨਾਮ ਲਿਆ

  • @manjitkaurhundal5018
    @manjitkaurhundal5018 Před 22 dny

    Masi bhut cute ha

  • @user-kp6xb2fz9o
    @user-kp6xb2fz9o Před měsícem +1

    Sade v veere majha karke aave hi hunda h har viah ch..viah shad majha da dudh kadan lai ghar nu pajna penda h😂😂

  • @user-md4gs2cz2q
    @user-md4gs2cz2q Před měsícem +1

    Haji buth bar ada hoya ❤❤❤

  • @BhupinderKaur-pw3ty
    @BhupinderKaur-pw3ty Před měsícem +1

    So cute dono sis ❤❤all family members so cute and nice.... 🎉🎉

  • @LakhwinderSingh-ei3lw
    @LakhwinderSingh-ei3lw Před měsícem

    ਬਹੁਤ ਸੋਹਣੀ ਵੀਡੀਓ ❤

  • @AshaRani-qd6ue
    @AshaRani-qd6ue Před měsícem

    Saari family bot pyaari hai❤❤

  • @KuldeepSingh-cn3ut
    @KuldeepSingh-cn3ut Před měsícem +4

    Cute Massi ji❤❤

  • @kaursardarnikaur8795
    @kaursardarnikaur8795 Před měsícem +2

    Harman tuhadi Masi sister legde aaa❤

  • @amarjitkaur1484
    @amarjitkaur1484 Před měsícem

    Your Babe very cute and so active very funny you guys

  • @harjotsingh9462
    @harjotsingh9462 Před 29 dny

    ਹਾਏ ਤੁਸੀਂ ਸਾਡੇ ਸ਼ਹਿਰ ਆਏ ਕਾਦੀਆਂ

  • @monagrover198
    @monagrover198 Před měsícem

    Masi ji bhut cute aa same aunty ji tera❤🎉

  • @sukhdevsraun3554
    @sukhdevsraun3554 Před měsícem +2

    Dono sister china tu ayai lagdia ne

  • @user-jr5co3pt5e
    @user-jr5co3pt5e Před měsícem

    Tuhadi massi te mom bhut nice ne❤❤

  • @rajwantgillsandhu9594
    @rajwantgillsandhu9594 Před měsícem +2

    ਕਿਸੇ ਨੂੰ ਪਤਾ ਲੱਗ ਗਿਆ ਹੋਣਾ ਤਿੰਨੇ ਗਏ ਨੇ ਕੋਈ ਬਾਹਰੋਂ ਆਕੇ ਜਾਣਕੇ ਮੱਝ ਖੋਲ ਗਿਆ ਹੋਣਾ😂😂😂😂😂

  • @VikasKumar-kb7ko
    @VikasKumar-kb7ko Před měsícem +1

    Bhut vdiaa vlog veer 👌👍❤❤❤

  • @bhavjot5005
    @bhavjot5005 Před měsícem

    Waheguru ji khush rakhe putt ❤️🥰

  • @rupipujji4787
    @rupipujji4787 Před měsícem

    Nice Message👍 Please be nice to pets and animals 🙏

  • @user-tn5qq5qo9w
    @user-tn5qq5qo9w Před měsícem +1

    M vi bindi nahi khan da veer ji 🎉🎉😊

  • @paramk5869
    @paramk5869 Před měsícem

    Masi te Harman de sister lag rahe ne ❤

  • @jasvirgill927
    @jasvirgill927 Před měsícem

    Very nice gifts harman ne bahut acchian gallan kitian

  • @mohammedwaseem8050
    @mohammedwaseem8050 Před 18 dny

    Very nice to see ur great family, love you ❤🎉

  • @user-co3xe5cn4e
    @user-co3xe5cn4e Před měsícem +4

    Bhindi number one Sabzi my friend

  • @VeerK1313
    @VeerK1313 Před měsícem +3

    Masi ta nhi lgde ehe ,,mnu lgya tuhadi sister aa😂

  • @ParmjeetKaur-kk8wh
    @ParmjeetKaur-kk8wh Před měsícem

    Waheguru mehar karna ji hamese kushh rakhna ji waheguru bless you ji ❤❤❤

  • @user-zu7xs1yr6e
    @user-zu7xs1yr6e Před měsícem

    Bohot vadiaa Valog Harman Veera 🎉🎉🎉 family valog bhoat vadiaa 🎉

  • @rajdeepdhaliwal2053
    @rajdeepdhaliwal2053 Před měsícem +2

    Bhut vadia vlog jii❤

  • @ParminderKaur-jh8fc
    @ParminderKaur-jh8fc Před měsícem +2

    ਘੈਂਟ ਘੈਂਟ ਘੈਂਟ ਘੈਂਟ ਘੈਂਟ

  • @muhammadtariq2028
    @muhammadtariq2028 Před měsícem

    ma punjab pakistan to ha babay je bohat achy lagdy ne sada khush raho

  • @amriksingh-pq1nu
    @amriksingh-pq1nu Před měsícem +3

    ਬਿਲਕੁਲ ਸਹੀ✅ ਹਰਮਨ ਮੇ ਵੀ ਆਪਣੀ ਭਾਣਜੀ ਦੇ ਵਿਆਹ ਤੇ ਸਵੇਰੇ ਗਈ ਤੇ ਸ਼ਾਮ ਨੂੰ ਵਾਪਸ ਆ ਗਈ ਮਙਾ ਕਰਕੇ ਉਸ ਦਿਨ ਗੁੱਸਾ ਬਹੁਤ ਆਇਆ ਆਪਣੇ ਸਾਰੇ ਰਿਸ਼ਤੇਦਾਰ ਇਕਠੇ ਹੋਏ ਹੁੰਦੇ ਹਨ ਉਹ ਵੀ ਸਕੇ ਭੇਣ ਭਰਾ ਨੂੰ ਛੱਡਕੇ ਆਉਣਾ ਬਹੁਤ ਆਉਖਾ ਲਗਦਾ ਏ

  • @user-cj2tn3ff7m
    @user-cj2tn3ff7m Před měsícem +1

    ਭਾ ਜੀ ਤੁਹਾਡੇ ਚਿਹਰੇ ਹੱਸਦਿਆਂ ਦੇ ਵੀ ਰੋਂਦੇ ਰੋਂਦੇ ਕਿਉਂ ਲੱਗਦੇ ਆ

  • @Lovepreetlavi855
    @Lovepreetlavi855 Před měsícem +1

    ਬਿਲਕੁਲ ਸਹੀ ਕਿਹਾ ਬਾਈ ਇਹਨਾਂ ਬੇਜ਼ੁਬਾਨਾਂ ਸਹਾਰਾ ਜ਼ਰੂਰ ਬਣੋ ਨਾ ਇਹਨਾਂ ਨੂੰ ਵੱਡੋ ਨਾ ਖਾਓ ਕੁੱਟੋ 🙏💞🤲🐶🐶🐶🐕‍🦺🐕‍🦺🐕‍🦺🐕‍🦺🕊️🕊️🐓🐓🐓🐓🐐🐐🐐🐐🐐🐄🐄🐄🐂🐂🐂🐂🐎🐎🐎🐎

  • @Baljit-e1q
    @Baljit-e1q Před měsícem

    ਭੈਣ ਜੀ ਬੇਬੇ ਜੀ ਹਰਮਨ ਜੀ ਨੂੰ ਸਤਿ ਸ੍ਰੀ ਆਕਾਲ ਜੀ 🌹💐🌹💐🌹💐💐🌹💐😊

  • @RahulpreetSingh-fr2cq
    @RahulpreetSingh-fr2cq Před měsícem

    Sada sehar a Batala
    🥰

  • @randhirwalter9011
    @randhirwalter9011 Před měsícem

    Tussi blessed ho jihna kol Permaishwar ne pashu dite aa

  • @KuldeepKaur-ho2vq
    @KuldeepKaur-ho2vq Před měsícem

    Congratulations harman beta ji kuldeep kaur khosa

  • @jsahankure6788
    @jsahankure6788 Před měsícem

    ਵੀਰੇ ਸਾਨੂੰ ਵੀ ਮਿਲ ਕੇ ਜਾਓ ਮੌੜਮੰਡੀਜ਼ਿਲਾ ਬਠਿੰਡਾ

  • @user-zm5tx5us4k
    @user-zm5tx5us4k Před měsícem +2

    Waheguru ji 🎉🥳

  • @Daljeetkaur-on6uv
    @Daljeetkaur-on6uv Před měsícem

    ਮਾਸੀ ਆਪਣੀ ਭੈਣ ਵਰਗੀ ਆ ਬਿਲਕੁਲ ਸ਼ਕਲ ਮਿਲਦੀ ਏ

  • @dg9358
    @dg9358 Před měsícem

    Good request love the animals treat them with respect❤❤❤❤

  • @gurjeetkaur1303
    @gurjeetkaur1303 Před měsícem

    Dito apni mummy di duplicate hai. God bless you all 🎉

  • @rupinderkaur5268
    @rupinderkaur5268 Před měsícem

    Video dekh kei apne ghr di ydd agi 😢