Video není dostupné.
Omlouváme se.

Sidhu Moosewala ਦੇ Duplicate ਨੂੰ Phone ਲਗਾ ਜਦੋਂ Interview ਦੌਰਾਨ ਪੱਤਰਕਾਰ ਨੇ ਖੋਲ੍ਹੇ ਕਾਲੇ ਕਾਰਨਾਮੇ

Sdílet
Vložit
  • čas přidán 19. 08. 2024
  • ‪@SidhuMooseWalaOfficial‬ ‪@5911records‬ #sidhumoosewala #sidhumoosewalanews

Komentáře • 1K

  • @imbrar6529
    @imbrar6529 Před rokem +250

    ਯਰ ਸਿੱਧੂ ਜਹਾਨੋਂ ਤੁਰ ਗਿਆ ਜ਼ੋ ਹੁਣ ਮੁੜਨਾ ਨਹੀਂ , ਏਹਦੇ ਵਰਗੇ ਲੱਲੀ ਛੱਲੀ ਰੀਸ ਕਰ ਸਕਦੇ ਆ ਸਿੱਧੂ ਨੀ ਬਣ ਸਕਦੇ

    • @dhillon_5001
      @dhillon_5001 Před rokem +7

      ਇਹ ਜਨਮ ਚਾ ਹੋਣੀ ਨਹੀਓ ਰੀਸ ਜੱਟ ਦੀ ਤਿੰਨ ਚਾਰ ਵਾਰੀ ਤੇਨੂੰ ਆਉਣ ਪਉਗਾ ⛳

    • @prpreet2578
      @prpreet2578 Před rokem +3

      Rees vi ni honi veere

    • @jassipandheR2122
      @jassipandheR2122 Před rokem +4

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @deepmaster92
    @deepmaster92 Před rokem +34

    ਯਾਰ ਇਹ ਕਿਹੜੇ ਪਾਸੇ ਤੋ ਸਿੱਧੂ ਵਰਗਾ ਲੱਗਦਾ । ਆਪਣੇ ਲੋਕ ਬਹੁਤ ਭਾਵਨਾਤਮਕ ਹੁੰਦੇ ਆ । ਐਵੇਂ ਬੱਸ
    ਧੱਕੇ ਨਾਲ ਜੋੜ ਦਿੰਦੇ ਆ ।

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @Sherasidhu13
    @Sherasidhu13 Před rokem +226

    ਨਾ ਮੂਹ ਨਾ ਮਥਾ ਜਿਨ ਪਹਾੜੋ ਲੱਥਾ ਝੋਟਾ ਨਹੀਂ ਖੋਤਾ ਇਹ ਫਰਾਡ ਬੰਦਾ , ,,,,ਸਿੱਧੂ ਬਾਈ ਹੀਰਾ ਸੀ,,,

    • @jimmysingh8435
      @jimmysingh8435 Před rokem +1

      Shi gal hai bai

    • @jassipandheR2122
      @jassipandheR2122 Před rokem +1

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

    • @mangadargapuria2532
      @mangadargapuria2532 Před rokem

      Bilkul, sahi gal aa vr ji tuhadi

    • @naughty771
      @naughty771 Před rokem

      Veere ji gal ethe mukdi a duniya v kamli a DOGLi a..
      Yaad karo jado is bande di 1st vedeo aayi saari duniya kehndi c bohot bdia bnda eh.. hun Lahntaa v paa reh ne..
      Kehn da matlab Loki iko waar ch judge kar lende ne ji✅

  • @gurmailbrar5083
    @gurmailbrar5083 Před rokem +189

    ਮੂਸੇਆਲਾ ਜੱਟ ਐਥੇ ਇੱਕੋ ਮਿੱਠੀਏ ਗੱਲੀਂ ਬਾਤੀਂ ਉਂਝ ਸਾਡੇ ਜੇਹੇ ਬਹੁਤ ਬਣਦੇ। ਮੂਸਾ ਜੱਟ ਇੱਕੋ ਸੀ ਇੱਕੋ ਹੈ ਤੇ ਰਹਿੰਦੀ ਦੁਨੀਆਂ ਤੱਕ ਇੱਕੋ ਈ ਰਹੂਗਾ ਕੋਈ ਵੀ ਲੱਲੀ ਛੱਲੀ ਓਹਦੀ ਰੀਸ ਨੀ ਕਰ ਸਕਦੀ। Miss you Sidhu Moosewala💔💔😭😭

    • @HappySingh-ro6ep
      @HappySingh-ro6ep Před rokem +2

      ਬਿੱਲ ਕੁਲ ਸਹੀ ਗੱਲ ਇਸ ਕਰ ਕੇ ਸਿੱਧੂ ਦੇ ਫੈਨ ਆ ਸਿੱਧੂ ਨੇ ਆਪਣੇ ਗੀਤਾ ਵਿੱਚ ਸਾਰਾ ਸਦਾ ਸੱਚ ਹੀ ਲਿਖਿਆ ਏ

    • @jassipandheR2122
      @jassipandheR2122 Před rokem +5

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

    • @vellyvicky2207
      @vellyvicky2207 Před rokem +2

      Yar. Kere Paso lagda ehe sidhu veere warga tusi dehko ta sahi Sala thaag

    • @kulbirsidhu
      @kulbirsidhu Před rokem

      💯

    • @satnamsinghghuman6776
      @satnamsinghghuman6776 Před rokem

      Veer ai hamshakal thag aa bhut vadda caption amrinder singh da PA ban ke loka nu phone karke lutt da reha f.i.r hoyi c ihde te ai hun fir sidhu moosewala bai da shara le ke paisa kmana chunda loka nu chayida ihnu muh na laoun sidhu bai ik hi c bs

  • @jaskiratdhaliwal923
    @jaskiratdhaliwal923 Před rokem +110

    ਕੌਣ ਕਹਿੰਦਾ ਇਹ ਸਿੱਧੂ ਦਾ ਹਮਸ਼ਕਲ ਆ ਚੈਨਲਾਂ ਵਾਲੇ ਵੀ ਆਪਦੇ ਵਿਊਜ ਲਈ ਕਿਸੇ ਨੂੰ ਵੀ ਹਮਸ਼ਕਲ ਬਣਾ ਦਿੰਦੇ ਆ ਜਿਹੜੇ ਇਹਨੂੰ ਹਮਸ਼ਕਲ ਮੰਨਦੇ ਆ ਉਹਨਾਂ ਤੋਂ ਵੱਡਾ ਬੇਵਕੂਫ਼ ਕੋਈ ਨੀ
    ਬੇਸ਼ਰਮ ਲੋਕ

  • @naibsinghjattana
    @naibsinghjattana Před rokem +67

    ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ,
    ਘਰ ਘਰ ਪੁੱਤ ਜੰਮਦੇ,
    ਸਾਡਾ ਮਾਨਸਾ ਵਾਲਾ ਜੱਟ ਮੂਸਾ ਜੱਟ ਜਿੰਦਾਬਾਦ,,

    • @bickycheema2458
      @bickycheema2458 Před rokem +1

      Vote pai C

    • @agamgill9069
      @agamgill9069 Před rokem

      @@bickycheema2458 ryt ji

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

    • @sagarmovies6120
      @sagarmovies6120 Před rokem

      Sahi gal aa tere warge bhot aa mosse aala iko si

  • @GurdeepSingh-rl7mo
    @GurdeepSingh-rl7mo Před rokem +13

    ਸਿੱਧੁੂ ਦਾ ਹਮ ਸਕਲ ਕਿਧਰੋ ਹੈ ਸਿੱਧੂ ਨੀ ਕੋੲੀ ਬਣ ਸਕਦਾ

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

  • @davindersidhu8914
    @davindersidhu8914 Před rokem +9

    ਮੂਸੇ ਆਲਾ ਜੱਟ ਇਥੇ ਇਕੋਂ ਮਿੱਠੀਏ।
    ਉਂਜ ਗੱਲੀਂ ਬਾਤੀਂ ਸਾਡੇ ਜਿਹੇ ਬਹੁਤ ਬਣਦੇ।।
    ❤️ਰੀਸ ਕੋਈ ਨੀ ਕਰ ਸਕਦਾ ਮੂਸੇ ਆਲਾ ਦੀ❤️

  • @manraj513
    @manraj513 Před rokem +175

    ਪਤਾ ਨੀ ਲੋਕ ਸਾਲੇ ਅੰਨ੍ਹੇ ਹੋਏ ਆ, ਕਿਹੜੇ ਪਾਸੇ ਤੋਂ ਸਿੱਧੂ ਨਾਲ ਇਹਦੀ ਸ਼ਕਲ ਮਿਲਦੀ ਆ

    • @surinderkaur4444
      @surinderkaur4444 Před rokem +4

      ਪਾਗ਼ਲ ਲੋਕ ਕਹਿੰਦੇ ਹੋਣ ਗੇ ਸਿੱਧੂ ਨਾਲ ਬਿਲਕੁਲ ਮੇਲ ਨਹੀਂ ਖਾਂਦਾ

    • @BoSS-tu1df
      @BoSS-tu1df Před rokem +4

      ਸਿੱਧੂ ਤਾਂ ੧ ਸੀ ਬਾਕੀ ਤਾਂ ਉਹਦੀ ਜੁੱਤੀ ਵਰਗੇ ਵੀ ਨਹੀਂ

    • @empireland3670
      @empireland3670 Před rokem +2

      Ek cheez ni mildi sidhu veer nal avein hi log pagal hoye hai bhi eh chagal sidhu 22 varga

    • @haravtarsingh611
      @haravtarsingh611 Před rokem +1

      Sahi keha bai

    • @GoldPrabh
      @GoldPrabh Před rokem +1

      @@surinderkaur4444 sahi kiha bhen na ta ehdi skal milde na akal ।।sidhu warga na koi haiga na koi huna #Justforsidhumoosewala 🙏

  • @Sukhrajsingh-jb3qr
    @Sukhrajsingh-jb3qr Před rokem +18

    ਇਹ ਚੱਲਿਆ ਸੀ ਰੀਸ ਕਰਨ ਇੱਕ ਕੋਹਿਨੂਰ ਹੀਰੇ ਦੀ, "ਸਿੱਧੂ, 💕 ਜੱਟ ਨੀਂ ਕਿਸੇ ਨੇ ਬਣ ਜਾਣਾ,ਘਰ ਘਰ ਪੁੱਤ ਜੰਮਦੇ" ।ਉਸ ਦੀ ਯਾਦ ਆਉਣ ਤੋਂ ਬਾਅਦ ਮਨ ਉਦਾਸੀ ਦੇ ਆਲਮ ਵਿੱਚ ਡੁੱਬ ਜਾਂਦਾ ਹੈ,ਉਸ ਦੇ ਮਾਪਿਆਂ ਦੇ ਮਨ ਦੀ ਅਵਸਥਾ ਕੀ ਹੋਵੇਗੀ?ਕਸੂਰ ਸਮਝ ਨਹੀਂ ਆਉਂਦਾ ਕਿ ਜਿਸ ਦੀ ਕੀਮਤ ਮੌਤ ...., ਉਸ ਦੀ ਚੜਾਈ ਹੀ ਕਸੂਰ ਸੀ ਸ਼ਾਇਦ!! ਚਲੋ" ਕੌਣ ਕਹੇ ਉਸ ਰੱਬ ਨੂੰ ਕਿ ਇੰਝ ਨਹੀਂ ਇੰਝ ਕਰ"। ਜੱਟਾ ਸਦਾ ਸਾਡੇ ਦਿਲਾਂ❤️ਚ ਰਹੇਂਗਾ 😔

  • @sukhpreetsidhu4001
    @sukhpreetsidhu4001 Před rokem +20

    ਬਾਈ ਜੀ ਕੁੱਤੇ ਦੇ ਸ਼ੇਰ ਦੀ ਖੱਲ ਪਾਏ ਤੋਂ ਕੁੱਤਾ ਕਦੀ ਸ਼ੇਰ ਨੀ ਬਣਦਾ,,,,,

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @ParminderSingh-ei9mv
    @ParminderSingh-ei9mv Před rokem +24

    ਗੱਲ ਖਤਮ ਇੱਥੇ ਹੁੰਦੀ ਸਿੱਧੂ ਤਾ ਕੋਈ ਬਣ ਨੀ ਸਕਦਾ ਸਿੱਧੂ ਇੱਕ ਸੀ ਤੇ ਹੁਣ ਵੀ ਹੇਗਾ ਦਿਲਾ ਵਿੱਚ ਸਭ ਦੇ ਪਰ ਪੱਤਰ ਕਾਰੀ ਤੈਨੂੰ ਵੀ ਨਹੀਂ ਆੁੁਉਦੀ ਦੱਸ ਇਹ ਕੋਈ ਖਬਰ ਆ

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @techmg8332
    @techmg8332 Před rokem +20

    Moose Jatt ਦੀ ਜਗਾ ਕੋਈ ਨਹੀਂ ਲੈ ਸਕਦੇ.....💪
    Love you Sidhu ਭਾਜੀ 😭

  • @gippy352
    @gippy352 Před rokem +33

    ਸਾਡਾ ਸਿੱਧੂ ਇੱਕ ਸੀ ਇੱਕੋ ਰਹੇ ਗਾ❤️
    ਲਿਲੀਆ ਫ਼ਿਲੀਆ ਜ਼ੋਰ ਲਾ ਲਾਲੋ🤙
    5911 de Rees nhi hundi 💥

    • @jassipandheR2122
      @jassipandheR2122 Před rokem +1

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @sukhpreetsidhu4001
    @sukhpreetsidhu4001 Před rokem +63

    ਬਾਕੀ ਬਾਈ ਇਹਦੇ ਚ ਮੀਡੀਆ ਵਾਲੇ ਵੀ ਉਹਨੇ ਹੀ ਭਾਗੀਦਾਰ ਨੇ ਹਰੇਕ ਨੁ ਈ ਮੂੰਹ ਚੱਕ ਕੇ ਵਿਊਜ ਲਈ ਮਿਲ ਗਿਆ ਜੀ ਸਿੱਧੂ ਦਾ ਹਮਸ਼ਕਲ ਮਿਲ ਗਿਆ ਜੀ ਮਿਲ ਗਿਆ,,,,

    • @Pendutravel
      @Pendutravel Před rokem +1

      Bilkul bai shi keha tusi ,awe chawl bnde nu fame ditti hoi a

    • @preetgill9363
      @preetgill9363 Před rokem +1

      Hanji sahi keha hun ah bechaare de piche pai gy

    • @monteerana9812
      @monteerana9812 Před rokem

      @@preetgill9363 bichara ni oh penchod a poora saade patiale da saanu pta chor a sala eh 3 parche chl de aa es te froud krn de police cho suspend kitta hoya eh chor sala pehla stunt krda hunda c eh bullet te ik num da fudu bnda eh awi na veer sir chdao saale chor nu

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @pb4780
    @pb4780 Před rokem +6

    ਮਾਫ ਕਰਨਾ ਪਰ ਮੈਨੂੰ ਤਾਂ ਇਹ ਕੌਲੀ ਚੱਟ ਜਿਹਾ ਬੰਦਾ ਲਗਦਾ ਹੈ

  • @ponderingwithpriya
    @ponderingwithpriya Před rokem +124

    After his murder, most of the people even many news channels uses his name as click bait. Nobody is demanding justice. Please ask for justice please.
    #justiceforsidhumoosewala

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

    • @rohankapoor8291
      @rohankapoor8291 Před rokem

      Haa bas tribute nikale jaa rahe hai justice koi nahi maang raha

    • @sunnykandola83
      @sunnykandola83 Před rokem

      Yes so true!!!! We demand #JusticeForSidhuMooseWala not these foolish stories.

  • @KingHunter3597
    @KingHunter3597 Před rokem +51

    ਇਹ ਫਰੌਡ ਬੰਦਾ ਹਰ ਵੇਲੇ ਏਈਂ ਕਹੀ ਜਾਂਦਾ : -
    "ਮੇਰਾ ਤੋਰੀ ਫੁਲਕਾ ਵਧੀਆ ਚਲਦਾ"
    ਭੈ...ਦੇ ਤੋਰੀਆਂ ਜਹਾਵਾ , ਚਗਲ ਜਿਹਾ ,
    ਜੇਕਰ ਇਹਦੇ ਛਿੱਤਰ ਪਈ ਜਾਂਦੇ ਹੋਣ ਤਾਂ ਲਗਦਾ ਫੇਰ ਵੀ ਏਹੀ ਬੋਲੂ "ਮੇਰਾ ਤੋਰੀ ਫੁਲਕਾ ਵਧੀਆ ਚਲਦਾ" 😁🤣

    • @baug5740
      @baug5740 Před rokem +1

      🦍😆😆😀

    • @jassipandheR2122
      @jassipandheR2122 Před rokem +1

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

    • @moosedrilla8217
      @moosedrilla8217 Před rokem +2

      🤣🤣🤣👌👌👌

    • @jastera2724
      @jastera2724 Před rokem +3

      👌🏼😂😂😂😂😂😂

    • @pushpinderbatra415
      @pushpinderbatra415 Před 19 dny

      Mere dukan to paga le gya paise vi nahi dete mere kol recording ha

  • @triggeredzone5897
    @triggeredzone5897 Před rokem +94

    This duplicate man is not important for us but we want justice for sidhu

    • @lakgill5957
      @lakgill5957 Před rokem +1

      Exactly

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @simranjitsinghchauhan9451

    Fame ਪਿੱਛੇ ਲੋਕ ਨਾ ਛੱਡਣ ਮੇਰਾ ਪੱਲਾ 🤐

  • @moosedrilla8217
    @moosedrilla8217 Před rokem +3

    ਮੂਸਾ ਜੱਟ ਨੀ ਕਿੱਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ 💪💪❣️❣️🤟

  • @user-ei2fx7uq2c
    @user-ei2fx7uq2c Před rokem +109

    ਕੋਈ ਵੀ ਬੰਦਾ ਸਿੱਧੂ ਦੇ ਨਾਮ ਤੇ ਪੈਸੇ ਨਾ ਦਿਓ ਇਸ ਨੂੰ

    • @tanvirsingh6911
      @tanvirsingh6911 Před rokem +1

      Right

    • @chauhanpargat5215
      @chauhanpargat5215 Před rokem +1

      Sahi keha bro. Eh Banda jhooth aa sire di..khachch aa ..landu Banda eh

    • @sukhirandhawa3723
      @sukhirandhawa3723 Před rokem +1

      PAise kon mng re aa

    • @baabusingh8755
      @baabusingh8755 Před rokem +2

      @@sukhirandhawa3723 shi gl mein te nhi sunia paise mangda veer gl pta ki purni koi glti kiti huni jehdi ohne saza v bhukt lai huni loka nu bas kise da jloos kdan lai mauka chaida aap jive koi galti kiti nhi hundi kde life ch

    • @sukhirandhawa3723
      @sukhirandhawa3723 Před rokem

      @@baabusingh8755 jis insan ch government nu sidhu dkhda usnu bdnam kr dinde aw ge.

  • @balwindersinghsandhu7253

    ਸਿੱਧੂ ਜੱਟ ੲਿੱਕ ਹੀ ਸੀ ਦੁਨੀਆਂ ਤੇ ਦੂਜਾ ਸਿੱਧੂ ਕਿਸੇ ਮਾਂ ਨੇ ਜੰਮਿਆ ਈ ਨਹੀਂ Miss you ਜੱਟਾਂ

  • @jaswantthind6493
    @jaswantthind6493 Před rokem

    ਸਿੱਧੂ ਬਾਈ ਤਾਂ ਹੀਰਾ ਬੰਦਾ ਸੀ ਆਹ ਡੰਗਰ ਤਾਂ ਕਾਰ ਚੋਰ ਆ ਵੱਡਾ ਆਇਆ ਸਿੱਧੂ ਬਾਈ ਦਾ ਹਮਸ਼ਕਲ

  • @ayaanmk4299
    @ayaanmk4299 Před rokem +15

    We need Justice for sidhu veer🇵🇰😭

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @single7615
    @single7615 Před rokem +71

    Billa siraa banda a

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

    • @mann8218
      @mann8218 Před rokem

      Sb ikko je aa billa ve eh ve Sb bhenchod aa Salle

  • @virksaab6123
    @virksaab6123 Před rokem +5

    ਸਿੱਧੂ ਦੇ ਕਿਸੇ ਯਾਰ ਨੇ ਉਸ ਨੂੰ ਚੌਕਸ ਨਹੀਂ ਕੀਤਾ,ਸਭ ਟਾਈਮ ਪਾਸ ਵਾਲੇ ਯਾਰ ਸਨ

    • @iqbalsingh3624
      @iqbalsingh3624 Před rokem

      Bilkul umer chotti c nal koi changga samjan nhi c

    • @iqbalsingh3624
      @iqbalsingh3624 Před rokem

      Sare maya pichhe pey gey goli to sare darde

  • @vickySingh-ro3np
    @vickySingh-ro3np Před rokem +34

    ਪਹਿਲਾਂ ਅਸਲੀ ਸਿੱਧੂ ਨੂੰ ਨਹੀਂ ਜਰ ਹੋਇਆ ਹੁਣ ਇਹਦੇ ਪਿੱਛੇ ਪੈ ਗਏ,, ਸਿੱਧੂ ਨੂੰ ਇਨਸਾਫ ਦਵਾ ਦੋ,, ਇਹਨਾਂ ਗੱਲਾਂ ਨੂੰ ਛੱਡੋ

    • @p.sstudiorjp8288
      @p.sstudiorjp8288 Před rokem

      Aeh nakli musewale lakha rupe kha gaya nri Tao musewale de name te.
      Jad ke musewale kade nahi chonda ke us nu koi paise deve
      Kai lakh rupe kha gaya balkor singh ne b dasya c is bare loka nu apeel kiti c ke parivar nal samprak karo
      Nakali Tao savdan

  • @gurinderbains4013
    @gurinderbains4013 Před rokem +62

    Miss you chote veer forever justice for Sidhu moosewala

    • @jassipandheR2122
      @jassipandheR2122 Před rokem +1

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @sangeetawalkeprayforusavem9497

    Justice for siddhu veere 🙏

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @kamaljitkaur9169
    @kamaljitkaur9169 Před rokem +2

    Sidhu ਵਰਗਾ ਕੋਈ ਨਹੀਂ Sidhu Sidhu ਹੀ ਸੀ ਜੀusa

  • @staypositive6122
    @staypositive6122 Před rokem +29

    Sidhu bai nal na jodea jawe 🙏🏽🙏🏽🙏🏽🙏🏽🙏🏽🙏🏽sanu bai da insaf chahida..kise nu fame na do kyu prsnl life frolke fame dneo

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @rajkaransingh8571
    @rajkaransingh8571 Před rokem +7

    Kitho raldi aa shakal sidhu♥️Bai nal adhi ....we don't like If someone random comes and say that he look like sidhu ...there is only one sidhu moosewala ♥️#legend #justiceforsidhumoosewala .Sadia copiya te ho sakdiya putt par Sade muqabla nahi hunda

  • @Thealtafmalik_
    @Thealtafmalik_ Před rokem +41

    Miss you Sidhu moose wala 😭😭💔😭😭😭💔💔😭

    • @tripplesttar9243
      @tripplesttar9243 Před rokem

      *miss you too love* 😁😁

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @PB-id4py
    @PB-id4py Před rokem +7

    ਜੇ ਬੰਦੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਫੇਰ ਉਹਨੂੰ ਕੌਣ ਬਲੈਕਮੇਲ ਕਰ ਲਵੇਗਾ। ਬਲੈਕਮੇਲ ਓਹੀ ਹੋਏਗਾ ਜਿਸਨੇ ਕਰਤੂਤਾਂ ਕਰੀਆਂ ਨੇ।

  • @ParminderSingh-jz4uf
    @ParminderSingh-jz4uf Před 9 měsíci +1

    9:13 ਮਨਜਿੰਦਰ ਸਿੰਘ ਝੋਟਾ ਕਹਿ ਬਾਈ ਮਨਜਿੰਦਰ ਸਿੰਘ ਸਿਰਸਾ ਨਹੀਂ। ਐਵੇਂ ਵਾਧੂ ਕੋਈ ਸਿਆਪਾ ਛਿੜ ਜਾਊਗਾ। ਥੋੜ੍ਹਾ ਜਿਹਾ ਧਿਆਨ ਨਾਲ। 😅😅😅😅😅

  • @jaganvirk6314
    @jaganvirk6314 Před rokem +4

    ਨੀਲੀਆਂ ਪੀਲੀਆਂ ਇੱਥੇ ਪੈਰ ਪੈਰ ਤੇ ਵਿੱਕਦੇ ਨੇ👣
    ਜੱਟ ਫੈਨ ਬਸ ਸਿੱਧੂ ਮੂਸੇ ਆਲੇ ਦਾ ।

  • @dandiwalgamers3855
    @dandiwalgamers3855 Před rokem +3

    ਮੂਸੇਵਾਲਾ ਜੱਟ ਐਥੇ ਇੱਕੋ ਮਿੱਠੀਏ ਉਂਜ ਗੱਲੀ ਬਾਤੀ ਸਾਡੇ ਜਯੇ ਬਹੁਤ ਬਣਦੇ

  • @kuldeepdhaliwal4145
    @kuldeepdhaliwal4145 Před rokem

    ਸਿੱਧੂ ਮੂਸੇਵਾਲਾ ਕੋਈ ਨਹੀਂ ਬਣ ਸਕਦਾ

  • @prof.sergiomarquina5961
    @prof.sergiomarquina5961 Před rokem +2

    Eh ta katta aaw aje.. jhota ta ikk e c moosewala..❤

  • @chandigarh2803
    @chandigarh2803 Před rokem +32

    billa 22 sidhu da right hand c eh manjinder fame bhalda jhoot bolda sidhu vargi rab nae tainu shakal daeti but tu sidhu thodi bn jayenga

    • @manishthakur9628
      @manishthakur9628 Před rokem

      Sai baat bhai ple khan tha ye salaa jb sidhu bhai jinda tha machod fame paal r salaa itna jhooth a bnda h n ye isko koi support n kro sab s jada jnta h chuteya jo isko support kr r h photo khinch r bde iske sath inta support sidhu bhai ko krte to vo jinda hota aaj

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

  • @amanjalwehra9694
    @amanjalwehra9694 Před rokem +38

    Kamle tan saale log ne jehre even kise naal selfian khichva lende ne, ik kmli afsans khaan jehri rakhdi bann aayu

    • @jassipandheR2122
      @jassipandheR2122 Před rokem +1

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @deepdeep-pq5xj
    @deepdeep-pq5xj Před rokem

    ਸਿੱਧੂ ਵਰਗਾ ਨਾ ਕੋਈ ਹੈਗਾ ਨਾ ਹੋਣਾ

  • @SohanSingh-tj8yc
    @SohanSingh-tj8yc Před rokem

    ਮੁੰਡਾ ਸਿੱਧੂਆਂ ਦਾ ਅੱਗ ਕੱਢਦਾ ਸਾਲੀ ਦੁਨੀਆਂ ਦਾ ਸੜਨਾ ਤਾਂ ਬਣਦਾ miss you sidhu bai

  • @indiandeliciousfood5836
    @indiandeliciousfood5836 Před rokem +3

    Justice for sidhu moosewala,, ♥️

  • @livemele7640
    @livemele7640 Před rokem +3

    Sidhu mossawala 22 wala time yaad aya jado media mossawala 22 nal ada kardi si ..miss u bro

    • @jassisingh6319
      @jassisingh6319 Před rokem +2

      Ja oye ghusia ehe fraud banda na lena dena khuch tu sidhu bai nu kis naal compare ker reha oh aap man reha k case hoye si pehla police vich v si sara khuch hi sach aa te tu dekhya si pehla sidhu bai naal isnu ja isdi photo koi v .

  • @harindersingh2687
    @harindersingh2687 Před rokem +2

    Sidhu moosewala legend ha ta rhu ga 🙏🏼ok #jauticeforsidhumoosewala

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

    • @harindersingh2687
      @harindersingh2687 Před rokem

      Ha veer ke hoga a tanu mou ta kuj hor nala hor sidhu moosewala ❤️ like karda a sala tare ma paan kad le sala a

  • @samra5525
    @samra5525 Před rokem +1

    Zindabad mosa jatt 🙏🙏🙏🙏🚩🚩🚩🚩🙏🙏🙏🙏💞💞🚩🙏

  • @kaursidhusardarni2304
    @kaursidhusardarni2304 Před rokem +3

    ਐਵੇ ਬੇਵਕੂਫ ਬਣਾਈ ਜਾਂਦੇ ਲੋਕ ਮੰਨ ਲੋ ਕਿਸੇ ਦੀ ਸ਼ਕਲ ਸਿਧੂ ਨਾਲ ਮਿਲਦੀ ਵੀ ਹੋਵੇਗੀ ਪਰ ਉਹ ਸਿਧੂ ਮੂਸੇਵਾਲਾ ਤਾਂ ਨਹੀ ਬਣ ਚੱਲਿਆ ਇਲਜਾਂਮ ਤਾਂ ਨਿਰਦੋਸ਼ਾਂ ਤੇ ਵੀ ਲੱਗੀ ਜਾਂਦੇ ਸਨ, ਇਹ ਕੀ ਪਤਾ ਕੌਣ ਹੈ ਸ਼ਕਲ ਮਿਲਣ ਕਰਕੇ ਸਿਧੂ ਨਹੀ ਬਣ ਜਾਣਾਂ ਇਸ ਦੀ ਕੀ ਸਚਾਈ ਹੈ ਕਿਹਾ ਨਹੀ ਜਾ ਸਕਦਾ ਪਰ ਪੁਲੀਸ ਵਾਲੇ ਤਾਂ ਸੱਚ ਬੋਲਣ ਵਾਲੇ ਨਿਰਦੋਸ਼ ਸਿਧੂ ਤੇ ਵੀ ਪਰਚੇ ਕਰੀ ਜਾਂਦੇ ਸੀ ਜੀਣ ਨਹੀ ਦਿਤਾ ਮਿਲੀਭੁਗਤ ਸਿਧੂ ਨੂੰ ਲੈ ਹੀ ਬੈਠੇ ਸਨ

  • @gurvindersidhugermany3693

    Bhai ji eh banda glt ho skda but es bande ne ik sach jurror bolya bille ne kdi v Bishnoi goldy de naam nhi bolya

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

  • @Sidhu_moose_wala59117

    Sidhu moose wala jinda bad ha ta rhuga

  • @sarbjeetsingh4415
    @sarbjeetsingh4415 Před rokem

    ਸਾਡੀਆਂ ਕਾਪੀਆਂ ਤਾਂ ਹੋ ਸਕਦੀਆਂ ਮਿੱਠੇ ਆ, ਪਰ ਮੁਕਾਬਲੇ ਨੀ ਹੋ ਸਕਦੇ । ਜੱਟ Moosewala ਇੱਕੋ ਹੀ ਸੀ💪

  • @sujata2004
    @sujata2004 Před rokem +10

    #Justice for sidhu moosewala

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

  • @ziddi8836
    @ziddi8836 Před rokem +4

    Sidhu Bai nal kise nu v na Ralaya karo Sidhu Bai ni kise ne ban jana 😭😢😢😢😭

    • @jassipandheR2122
      @jassipandheR2122 Před rokem +1

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

    • @ziddi8836
      @ziddi8836 Před rokem

      @@jassipandheR2122 Sahi gal kahi bro Sab sale fem len de chakkar ch aa Bai ne kine janeya nu Roti joge kar dita na hun kise de koi song sunda na sunne aa asi ta bus Bai de song sunde aa te dirba live show bus yadan hee reh gayian 😭😭😢😢😭

  • @kuldeepsinghgee-peebio-fir9464

    SIDHU musawala would best singer

  • @maansaab1224
    @maansaab1224 Před rokem

    Billa Baai Sidhu Veer da Best friends c........

  • @binderaujla2355
    @binderaujla2355 Před rokem +25

    Kithe toh sidhu warga lgda, fake bnda aa. Ehde galla toh pta lgda v eh kina jhootha aa. Eko gal khe jnda, oh jhooth bolde aa

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @gurjeetkaur6635
    @gurjeetkaur6635 Před rokem +5

    Ghatt tn media v ni hai,sidhu nu jiyonde jeee v tpa k rkhya te hun v ohde hi naam ton paisa kma rhe ae,BLOODY SHAMELESS PEOPLE!!

    • @jassipandheR2122
      @jassipandheR2122 Před rokem +1

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @SARBJEETSINGH-tw9uq
    @SARBJEETSINGH-tw9uq Před rokem +1

    💞 Sidhu moosewala ek hi aa.. baki sare lira ne.

  • @ustadmoosa2961
    @ustadmoosa2961 Před rokem

    ਗੱਲ ਹਵੇਲੀ ਦੀ ਏ ਮਿਸ਼ ਯੂ ਜੱਟਾ

  • @punjabsingh9185
    @punjabsingh9185 Před rokem +5

    Sahi gal hun ahnu marwdo pahmas krke singer tah sahi nsaf mande ne ohna bare kyu ne bolde agla insaf tah magda sidhu veer da

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

  • @simranchahal7589
    @simranchahal7589 Před rokem +9

    Fame ta eh aap bhaalda sidhu da naam le k oh kehnda ( MOOSEALA JATT ETHE EKO MITHIYE UNJH GALI BATI SADE JAHE BHOT BANDE)

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @gurjantsinghdhillon2468

    ਮੂਸੇ ਵਾਲਾ ਜੱਟ ਇਕ ਹੀ ਸੀ ਹੋਰ ਕੋਈ ਨਹੀਂ ਬਣ ਸਕਦਾ

  • @Rai008vlogs
    @Rai008vlogs Před rokem

    ਯਾਰ ਆਵੇ ਲਾਲੀ ਸ਼ਲੀ ਨੂੰ ਸਿੱਧੂ ਬਈ ਨਾਲ ਨਾ ਜੋੜਿਆ ਕਰੋ ਇਹ ਸਿੱਧੂ ਬਈ ਵਰਗੇ ਨਹੀਂ ਬਣ ਸਕਦੇ ਸਿੱਧੂ ਇਕ ਹੀ ਸੀ ਇਕ ਹੀ ਰਹਿਣਾ ਰਹਿਦੀ ਦੁਨੀਆਂ ਤੇ

  • @gurkiratkaurnatt7065
    @gurkiratkaurnatt7065 Před rokem +3

    ਬਾਈ ਜੀ ਜੇ ਉਸ ਉਪਰ ਪਰਚੇ ਦਰਜ ਹੋਏ ਨੇ ਤਾਂ ਉਸਨੇ ਭੁਗਤਣੇ ਨੇ ! ਤੁਸੀਂ ਮੀਡੀਆ ਵਾਲੇ ਖਾ ਮਖਾ ਲੋਕਾਂ ਨੂੰ ਪਰਿਸ਼ਾਨ ਕਰ ਰਹੇ ਹੋ

    • @ranvirsingh1706
      @ranvirsingh1706 Před rokem

      ਉਹ ਸਿੱਧੂ ਮੂਸੇ ਆਲਾ ਬਣਨ ਨੂੰ ਤਿਆਰ ਉਹਦੇ ਵਰਗੀ ਸ਼ਕਲ ਦਾ ਰੌਲ਼ਾ ਪਾਕੇ ,
      But
      ਬੀਬਾ ਜੀ ਜ਼ਮੀਰ ਤੁਹਾਡਾ ਵੀ ਮਰਿਆ ਲਗਦਾ

  • @vickybadshah7829
    @vickybadshah7829 Před rokem +2

    Miss you sidhu moose wala

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

  • @sundeepsandy6328
    @sundeepsandy6328 Před rokem

    Jo v hei par dekh k ik vaar Sidhu samne aw janda

  • @SandeepSingh-pf1pc
    @SandeepSingh-pf1pc Před rokem +9

    Yarr eh koi ina bda issue nhi ha ....isnu badnam krde

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

  • @sandeepsandhu4036
    @sandeepsandhu4036 Před rokem +10

    Nahi dr rangatye nu ki blackmail krta kidro oho vadia bnda tenu sharam oni chahidi a ohde bare ohnu vadia bnda khende nu

    • @jassipandheR2122
      @jassipandheR2122 Před rokem +1

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

  • @ishan877
    @ishan877 Před rokem +1

    #justiceforsidhumoosewala

  • @prizleenkaur7424
    @prizleenkaur7424 Před rokem

    ਯਾਰ ਵੀਰ ਹੋਰ ਮੁੱਦਾ ਕੋਈ ਨੀ ਰਿਹਾ ਪੰਜਾਬ ਚ ਕੀ ਆ ਇਹ ਜਿਸ ਨੂੰ ਜਿਸ ਵੀਰ ਨਾਲ ਪ੍ਰੇਸ਼ਾਨੀ ਆ ਆਪ ਸੂਲਜਾ ਲੂ,,,,,ਅਗਰ ਆ ਹੀ ਵਿਖਣਾ ਆ ਲੋਕਾ ਦੇ ਦਰਵਾਜੇ ਖੜਾ ਖੜਾ ਕੇ ਪੁੱਛੀ ਜਾਓ ਵੀਰ ਘਰ ਚ ਕੋਈ ਗਰਮ ਮੁੱਦਾ ਆ ਅਸੀਂ ਵਿਖਾਣਾ

  • @SahilSharma-vv9zd
    @SahilSharma-vv9zd Před rokem +3

    So media persons nu request hey..don't take him serious

  • @simerjeetsingh945
    @simerjeetsingh945 Před rokem +8

    A jooth bolda aave sidhu koyi nhi ban skda

  • @sandhuschannel2114
    @sandhuschannel2114 Před rokem +2

    Eh v felling le rehaa c celibrity Vali j madi moti sakal mildi aa Sidhu naal taa Sidhu taa ni ban jana Sidhu moosewala legend bai daa uchaa suchaa kirdaar c and struggle c Sidhu moosewala di bahut jyada 👍🙏

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

  • @Gurwinder1991
    @Gurwinder1991 Před rokem

    ਵੇਸੈ ਸੱਚ ਗੱਲ ਏਹ ਆ ਵੀ ਜਿੰਨੇ ਲੋਕ ਸਿੱਧੂ ਦੇ ਨੇੜੇ ਲੱਗੇ ਸਭ ਨੇ ਸਿੱਧੂ ਦਾ ਜਿਉਂਦੇ ਦਾ ਵੀ ਤੇ ਮਰੇ ਦਾ ਲਾਹਾ ਤੱਕ ਰਹੇ ਆ ਸਿੱਧੂ ਦੇ ਨਾਲ ਬਹਿ ਕੇ ਖਾਣ ਵਾਲੇ ਹੀ ਸਿੱਧੂ ਦੀ ਮੌਤ ਤੋ ਅਗਲੇ ਦਿਨ ਉਸਦੇ ਸਸਕਾਰ ਦੇ ਬਲੌਗ ਬਣਾ ਕੇ ਆਪਦੇ ਪੇਜਾਂ ਤੇ ਪਾ ਕੇ ਸਿੱਧੂ ਦੇ ਮਰੇ ਦਾ ਮਾਸ ਖਾ ਰਹੇ ਨੇ ਪਰ ਕਿਸੇ ਦੇ ਮੂਹੌ ਇਨਸਾਨ ਦੀ ਆਵਾਜ਼ ਨਹੀਂ ਨਿਕਲੀ

  • @charanjeet1456
    @charanjeet1456 Před rokem +4

    ਬਖਸ ਦਿਉ ਵਿਚਾਰੇ ਨੂੰ ਅਸਲੀ ਮੁੱਦੇ ਤੇ ਆਉ ਸਿੱਧੂ ਮੂਸੇ ਵਾਲਾ ਨੂੰ ਇਨਸਾਫ਼ ਦਿਵਾਉ

  • @hc_k
    @hc_k Před rokem +4

    DONT LISTEN TO HIM SPREAD AWARENESS AND DONT GIVE HIM FAME!!!

  • @user-zx3kt3nj5k
    @user-zx3kt3nj5k Před rokem

    Sidhu ek c te ek hi rhega miss u 5911

  • @avnindersingh4371
    @avnindersingh4371 Před rokem +2

    # Justice For Mussewala ✊

  • @Preetpatti0001
    @Preetpatti0001 Před rokem +18

    Bnde diyan gala to lgda. Juth bolda.

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @user-ei2fx7uq2c
    @user-ei2fx7uq2c Před rokem +8

    ਇਹ ਬੋਲਦਾ ਬਿੱਲਾ ਵਧੀਆ ਬਦੇਆ ਨੂੰ ਟਾਰਗੇਟ ਕਰਦਾ ਕਦੇ ਰੰਗਰੇਟੇ ਨੂੰ ਮਾੜਾ ਬੋਲਣਾ ਕਦੇ ਮੈਨੂੰ ਇਸ ਦਾ ਮਤਲਬ ਇਹ ਰੰਗਰੇਟੇ ਨੂੰ ਵਧੀਆ ਬੰਦਾ ਮੰਨਦਾ ਹੈ ਜਿਸ ਨੇ ਸਿੱਧੂ ਨੂੰ ਏਨਾ ਪੁੱਠਾ ਸਿੱਧਾ ਬੋਲੇਆ

    • @gillrajwant5015
      @gillrajwant5015 Před rokem +1

      Whatever he demands justice for sidhu we are not interested in his personal life

  • @MuhammadAmin-lb6bt
    @MuhammadAmin-lb6bt Před rokem +2

    Everyone gets his own advantage.Please don't divert attention from original issue.We demand #JusticeForSidhuMooseWala

  • @tufanbrar9691
    @tufanbrar9691 Před rokem

    6:16 ਵਾਲੀ ਗੱਲ ਤੇ ਸੋਚਣ ਵਾਲੀ ਆ

  • @shalomking0102
    @shalomking0102 Před rokem +17

    No matter why you people high lighting to him whatever is the matter but he is supporting and asking justice For sidhu i appreciate to the duplicate of sidhu mossa wala !

    • @thesinggaa4485
      @thesinggaa4485 Před rokem +1

      Pta kyu brother ,,kyunki usde interwiew v check krleyo sare ,,ude ch bol reha a ki sidhu mere kol renda c te sidhu 3 crore invest krna chaunda c mere kol ..bhut khaass c mai USDA aisi vaisi gallan hor v hegiya ...tan shayad fr v is par najar nhi deni c inni ..but jdo isda pishokkad check kitta tan jo jo isne thaggiyaan kitti viya oh sab nu dekh k fr Automatically Dar tan lagna hi a ki kalnu a dhokhadhadi na kre sidhu di family nal thik a ..hun una de vich bad reha jaake kalo una di suuh na de de ..hamshakal hor v hege ne yr ...o v justice mang rhe ..but agle fdaan ni maar rhe. A cheejaan bhut jaroori a te serious a gallan ..kyunki sidhu di jagah apni family nu rakh k dekhe asi agar te apna hamshakal idda da howe ,,jisda sala pishokkad idda da howe te uste baad v oho idda Diya galla kre ..te sadde jane toh baad idda kre fr sadde jo kareebi hone una nu tens tan honi hi honi a ..idda vadda hadsa hogya una de pra nal family member nal te hun oh risk nhi Lena chaunde ..te is bande de tan har saboot sach a ..sala khabraan ch tak a aagyawa c hun sidhu bare apne rishte jodi janda ye wo . baki bai apni apni soch a sab di

  • @sukhchoprasingh872
    @sukhchoprasingh872 Před rokem +3

    Mnu ta smj nhi aundi lok eda kyu krde phela Sidhu de piche py rehe,hun oh duniya ta nhi rha hun Sidhu vrge bnde piche py rehe ne, justice divo Sidhu nu oh ta tuc kr nhi skde

    • @jacksparowyt1557
      @jacksparowyt1557 Před rokem

      Oh reporter na krna insaf sarkar na krna lagi sarkar bhen TUC ohi bande ho jdo jenda c odon ah atwadi g ah hathayar parmote krde ne ja woh hun insaf no Ronda insaf kala sidhu nu nai ohna nu milna chida jina de nazzez putt mare na ona dukh sab de maa baap nu hunda jida bacha gya hunda bolan na kuch ni hunda karna penda sadak ta awo thonu phela net ta bhot cheeza na dekhan nu ki ah kam jo insaf wala kina karna court na krna ja sarkar na karna court nu pucho sarkar da kam bnda fadna police waliya na bnda fad lya ohda baad court da kam hunda bai phela cheez nu smjo ki cheez ah baki ah ni ki sidhu warga dikhda ah tan mai jis din phela aya os din de dss riha ah fame nu lga fudu bnan loka da kyo ida sach ni samna ana chida kiwa log paisa khande na kiwa ohda maa baap nu emotional fool bna riha bai sab chez phela pado dekho

  • @mossa2742
    @mossa2742 Před rokem +1

    Shkl nu ki krna shkl ta mil skdi kaiya di.sidhu vrga dil dimag neet ni ho skdi sidhu vrgi.....#justiceforsidhumoosewala

  • @gurdeepsandhu8108
    @gurdeepsandhu8108 Před rokem

    ਪੀ ਏ ਪੀ ਬਹਾਦਰਗੜ੍ਹ 36 ਬਟਾਲੀਅਨ ਦੇ ਕਰਮਚਾਰੀ ਸੀ ਪਿੰਡ ਬਘੌਰਾ ਜ਼ਿਲਾ ਪਟਿਆਲਾ ਡਫਲਟਰ ਬੰਦਾ ਹੈ

  • @sunnywrainch3151
    @sunnywrainch3151 Před rokem +6

    bai ji eh galan ch kuj ni milna .shado yr ehna galan nu .moosewale nu insaaf dwado yr .😭jina ne paisa kmona kamayi jana jatt da naa ehna c koi paise to mana ni kr sakda .sab chor ne sidhu nal khde ta lok ne

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN
      🙏🏻🙏🏻🙏🏻🙏🏻🙏🏻🙏🏻🙏🏻

  • @parvjeetchaudhary4409
    @parvjeetchaudhary4409 Před rokem +4

    Ty ik afsana ji nu bolna chaunda tuci ki soch ky is nakli bandy nu rakhdi bni hi oh ta awdy yarra da sakha nhi hoyia

  • @balveersidhu4768
    @balveersidhu4768 Před rokem

    ਸਿੱਧੂ ਇੱਕ ਸੀ ਉਹਦੀ ਕੋਈ ਰੀਸ ਨਹੀਂ ਕਰ ਸਕਦਾ। ਬਕਵਾਸ ਨਾ ਕਰੋ।

  • @tanvirsingh6911
    @tanvirsingh6911 Před rokem +1

    Justice for sidhu moosewala

  • @AvtarSingh-oi2ol
    @AvtarSingh-oi2ol Před rokem +8

    Ehde gl krn to hi pta lgda ki eh banda froud hai.

  • @gauravkhatri6073
    @gauravkhatri6073 Před rokem +11

    Veer ji ehnu sidhu de name te pesse na paou please....sidhu de father es de bare jrur sach dsn ge

  • @rahulsaroy7424
    @rahulsaroy7424 Před rokem

    Moose wala ik hi si ohde jeha koi ni auna na haiga a

  • @rajnikohli9854
    @rajnikohli9854 Před rokem

    Sidhu ek tha or koi ni bn skta pehle to kbhi ni dikha ye ab aa gye sb

  • @kaurpreet8372
    @kaurpreet8372 Před rokem +37

    Kehre paasu eh hamshakal lagda aa sidhu da ....no ...never ....shameless ....fame lain k chhakar ch ...kinna dig jaanda aa insaan ...

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

    • @thesinggaa4485
      @thesinggaa4485 Před rokem

      Ohi te hai,,,,log pagal a hoge ve pta ni kede side toh hamshakal lagda a gadbi jaa ..eme highlight kri jande isnu sale nu

  • @jassipandheR2122
    @jassipandheR2122 Před rokem +3

    ਮੂੰਹਾਂ ਤੇ ਕੁਝ ਹੋਰ ,
    ਪਿੱਠਾਂ ਤੇ ਕੁਝ ਹੋਰ ।
    ਬਣਨ ਚੱਲੇ ਸਿੱਧੂ ਮੂਸੇ ਵਾਲਾ ,
    ਸਾਲੇ ਦਿਲਾਂ ਦੇ ਖੋਰ ।
    #SIDHUJINDJAAN

    • @jassipandheR2122
      @jassipandheR2122 Před rokem

      ਮੂੰਹਾਂ ਤੇ ਕੁਝ ਹੋਰ ,
      ਪਿੱਠਾਂ ਤੇ ਕੁਝ ਹੋਰ ।
      ਬਣਨ ਚੱਲੇ ਸਿੱਧੂ ਮੂਸੇ ਵਾਲਾ ,
      ਸਾਲੇ ਦਿਲਾਂ ਦੇ ਖੋਰ ।
      #SIDHUJINDJAAN

  • @ramanmaan4106
    @ramanmaan4106 Před rokem +1

    #justice for sidhu Bai

  • @yuansh6499
    @yuansh6499 Před rokem +1

    Billa ek vadiya insan aa

  • @balkaransingh770
    @balkaransingh770 Před rokem +3

    Bhi j parcha ho gya ta far ki hoia