32 ਦੇਸ਼ ਘੁੰਮਣ ਵਾਲੀ ਕੁੜੀ ਨੇ ਲਾਏ ਬਾਡਰ 'ਤੇ ਡੇਰੇ, ਹੋ ਰਿਆ ਲੱਖਾਂ ਦਾ ਨੁਕਸਾਨ, ਪਰ ਜਜ਼ਬਾ ਜ਼ਿੰਦਾਬਾਦ | Akhar

Sdílet
Vložit
  • čas přidán 12. 09. 2024

Komentáře • 395

  • @jagtarchahal2541
    @jagtarchahal2541 Před 3 lety +127

    ਕਿੰਨਾ ਸੋਹਣਾ ਵਿਚਾਰ ਐ ਕੁੜੀ ਦਾ ਵੀ ਜੇ ਇੱਕ ਮਨੁੱਖ ਦੁੱਖੀ ਐ ਤਾਂ ਸਾਰੀ ਮਨੁੱਖਤਾ ਪ੍ਰਭਾਵਿਤ ਹੁੰਦੀ ਐ।

  • @gurdevsinghaulakh7810
    @gurdevsinghaulakh7810 Před 3 lety +71

    ਵਧੀਆ ਬਹੁਤ ਚੰਗੀ ਕੁੜੀ ਹੈ
    ਬਹੁਤ ਵਧੀਆ ਸੋਚ ਹੈ
    ਸੂਝਵਾਨ ਤੇ ਸਿਆਣੀ ਦੂਰਅੰਦੇਸ਼ੀ ਦੀ ਮਾਲਕ

  • @hardeepdhillon4666
    @hardeepdhillon4666 Před 3 lety +157

    ਮੈ ਵੀ ਭਾਵੇ ਬਾਹਰ ਬੈਠਾ ਪਰ ਪੰਜਾਬ ਨੂੰ ਹਮੇਸ਼ਾ ਹੱਸਦਾ ਵੱਸਦਾ ਦੇਖਣਾ ਚਾਹੁੰਦਾ

    • @hardeepdhillon4666
      @hardeepdhillon4666 Před 3 lety +9

      @@satbirsingh2182 ਭਰਾਵਾ ਕਿਸਾਨ ਅੰਦੋਲਨ ਦੀ ਗੱਲ ਕਰੋ ਇਹ ਤਾ ਤੁਸੀਂ ਜਿੱਤਣ ਨਹੀ ਦਿੰਦੇ

    • @ohiii9253
      @ohiii9253 Před 3 lety +4

      @@hardeepdhillon4666 right

    • @kisankaur4459
      @kisankaur4459 Před 3 lety +2

      me as well.

    • @amarjitsingh95
      @amarjitsingh95 Před 3 lety +3

      Bai ji foran vich ja ke hi punjab da fekar kiyo hunda punjabiya nu jado punjab vich hunde fer kahande asi ta congresi ,Akali hunde aa.avo rall ke jet hadal karye .

    • @gagandeepsinghgill3525
      @gagandeepsinghgill3525 Před 3 lety

      @@amarjitsingh95 ਬਾਈ ਮਜ਼ਬੂਰੀਆਂ ਹੀ ਬਾਹਰਲੇ ਦੇਸ਼ਾਂ ਵਿੱਚ ਲੈਕੇ ਜਾਂਦੀਆਂ ਨੇ। ਆਪਣਾ ਘਰ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ

  • @RaviRavi-ij9zh
    @RaviRavi-ij9zh Před 3 lety +158

    ਪੰਜਾਬ ਦੇ ਜਿਹੜੇ ਫੁਕਰੇ ਨੌਜਵਾਨ Facebook ਤੇ ਗੌਣ ਵਾਲਿਆਂ ਲਈ ਇਕ ਦੂਜੇ ਨਾਲ ਲੜੀ ਜਾਂਦੇ ਨੇ ਉਨਾਂ ਨੂੰ ਇਸ ਭੈਣ ਤੋਂ ਕੁਝ ਸਿਖਣਾ ਚਾਹੀਦਾ।

    • @harrya1994
      @harrya1994 Před 2 lety

      hje young jado umar hoie aap mud aunn gye

  • @jagmeetdhaliwal8239
    @jagmeetdhaliwal8239 Před 3 lety +101

    ਗੁੱਡ ਭੈਣੇ ਬਹੁਤ ਵਧੀਆ ਕੰਮ ਕਰ ਰਹੀ ਆ ਏਡਰ ਸਾਡੇ ਆਲੇ ਪੰਜਾਬ ਚੋ ਨੀ ਨਿਕਲ ਰਹੇ ਸਥਾ ਚ ਤਾਂ ਬੈਠੇ ਗੱਪ ਮਾਰੀ ਜਂਦੇ ਆ

  • @GurpreetSingh-jb5oy
    @GurpreetSingh-jb5oy Před 3 lety +101

    ਬਹੁਤ ਵਧੀਆ ਜਜ਼ਬਾ
    ਜਜ਼ਬੇ ਨੂੰ ਸਲਾਮ, ਹਮੇਸ਼ਾ ਖੁਸ ਰਹਿ ਭੈਣ
    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ

  • @RanjitSingh-uz5uz
    @RanjitSingh-uz5uz Před 3 lety +28

    ਅੱਖਰ ਇੱਕ ਬਹੁਤ ਹੀ ਮਿਆਰੀ ਚੈਨਲ ਹੈ ਅਤੇ ਆਸ ਹੈ ਕਿ ਸਿਵੀਆ ਵਰਗੇ ਸੂਝਵਾਨ ਪੱਤਰਕਾਰ ਇਸ ਦੇ ਮਿਆਰ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਣਗੇ।

  • @hardevsingh706
    @hardevsingh706 Před 3 lety +53

    ਕੀਨੇ ਹੱਸਮੁੱਖ ਕੁੜੀ ਆ ਹਨਾ ਜਿੰਦਗੀ ਨੂੰ ਖੁਸ਼ੀ ਨਾਲ ਜੀਵੋ

  • @laxmansingh11
    @laxmansingh11 Před 3 lety +79

    ਸਲਾਮ ਐ ਭੈਣ ਜੀ ਆਪ ਜੀ ਦੇ ਜੱਬਜੇ ਨੂੰ

  • @ManjitKaur-bp1lf
    @ManjitKaur-bp1lf Před 3 lety +41

    ਭੈਣੇ ਸਹੀ ਗੱਲ ਧਰਨੇ ਤੇ ਆ ਕੇ ਬਹੁਤ ਦਿਲ ਲੱਗਦਾ ਅਸੀਂ ਵੀ ਹਫਤਾ ਰਹਿ ਕੇ ਗੲੇ ਆਂ ਸਿੰਘੂ ਬਾਡਰ ਤੇ ਵੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੀ ਕਰਵਾ ਦਿਆ ਕਰੋ ਸਿੰਘੂ ਤੋਂ

  • @chhinderpalsingh3381
    @chhinderpalsingh3381 Před 3 lety +69

    ਸਿਵੀਆ ਜੀ, ਅੰਦੋਲਨ ਵਿਚ ਪਹੁੰਚ ਗਏ, ਧੰਨਵਾਦ।

  • @saicomputeraccounts4147
    @saicomputeraccounts4147 Před 3 lety +48

    किसान मोर्चा जिंदाबाद।
    किसान एकता जिंदाबाद।
    किसान आंदोलन जिंदाबाद।

  • @jagtarchahal2541
    @jagtarchahal2541 Před 3 lety +133

    ਬਾਈ ਸਿਵੀਆਂ ਭੈਣ ਨੇ ਇਸ ਤਰ੍ਹਾਂ ਕਿਹਾ ਸੀ ਵੀ ਭਾਸ਼ਾ ਚ ਜਾਨ ਐ । ਬਾਕੀ ਤੇਰਾ ਧੰਨਵਾਦ ਵਧੀਆ ਵੀਡੀਓ ਬਣਾ ਰਹੇ ਔ।

  • @gurvindersinghbawasran3336
    @gurvindersinghbawasran3336 Před 3 lety +56

    ਵਾਹਿਗੁਰੂ ਭੈਣ ਜੀ ਨੂੰ ਵੀ ਚੜਦੀਕਲਾ ਬਖਸ਼ਣ,,,, ਬਾਕੀ ਵੀਰੋ ਆਪਣੀ ਅੰਦਰਲੀ ਆਤਮਾ ਦੀ ਆਵਾਜ਼ ਸੁਣੋ,, ਅੱਜ ਪੰਜਾਬ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੁਹਾਡੀ ਬਹੂਤ ਵੱਡੀ ਲੋੜ ਹੈ,, ਜਾਗਦੀ ਜ਼ਮੀਰ ਵਾਲੇ ਇਸ ਅੰਦੋਲਨ ਦਾ ਹਿੱਸਾ ਜ਼ਰੂਰ ਬਣਨਗੇ 🙏🙏

  • @paramjitsinghnardoo
    @paramjitsinghnardoo Před 3 lety +19

    ਸੱਚੀ ਗੱਲ ਹੈ।
    ਭਾਰਤ ਨੂੰ ਬਚਾਉਣ ਲਈ ਕਿਸਾਨ ਸੜਕਾਂ ਤੇ ਬੈਠੇ ਨੇ ।🙏🏻

  • @gurpartapsinghrai3292
    @gurpartapsinghrai3292 Před 3 lety +70

    ਜਾਗਦੀ ਜਮੀਰ 🙏🙏

  • @dhindsa90000
    @dhindsa90000 Před 3 lety +53

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪💪💪💪

  • @jaswantsingh-kv8ep
    @jaswantsingh-kv8ep Před 3 lety +3

    ਵਾਹ ਨੀ ਬੱਬਰ ਸੇਰਨੀ ਬੇਟੀ ਨੂੰ ਸਲੂਟ ਕਿਸਾਨ ਮਜਦੂਰ ਏਕਤਾ ਜਿੰਦਾ ਵਾਦ ਏ ਹੁੰਦੀ ਪੰਜਾਬ ਦੀ ਅਸਲੀ ਸੇਰਨੀ

  • @jagmohansandhu5753
    @jagmohansandhu5753 Před 3 lety +26

    ਨਵਰੀਤ ਸਿਵੀਆ ਜੀ ਬਹੁਤ ਵਧੀਆ ਢੰਗ ਨਾਲ ਧਰਨੇ ਵਿਚਲੀਆਂ positive ਚੀਜ਼ਾਂ ਦਿਖਾ ਰਹੇ ਹੋ। ਅੱਖਰ ਟੀਮ ਦਾ ਬਹੁਤ-ਬਹੁਤ ਧੰਨਵਾਦ।

    • @RaviRavi-ij9zh
      @RaviRavi-ij9zh Před 3 lety

      ਕੋਈ sivia ਦਾ phone # ਦੱਸ ਸਕਦਾ please.

  • @user-oq9de2uh5s
    @user-oq9de2uh5s Před 3 lety +16

    ਬਹੁਤ ਬਹੁਤ ਧੰਨਵਾਦ ਭੈਣ ਦਾ ਕਿਸਾਨ ਧਰਨੇ ਵਿੱਚ ਹਿੱਸਾ ਬਣਨ ਦਾ ਜੀ।ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਨਕਲਾਬ ਜਿੰਦਾਬਾਦ ।

  • @sikhnekanaamzindagi8746
    @sikhnekanaamzindagi8746 Před 3 lety +6

    ਧੰਨਵਾਦ. ਭੈਣ ਜੀ 💐 ਤੁਸੀਂ ਆਏ ਹੋ! ✍️ 🔥 ਸਵਾਲ ਉਹਨਾਂ ਨੂੰ ਹੈ ਜੋ ਜ਼ਮੀਨਾਂ ਦੇ ਮਾਲਕ ਹਨ, ਕਿਸਾਨੀ ਕਰਕੇ ਉਹਨਾਂ ਦੇ ਘਰ ਚਲਦੇ ਹਨ, ਓਹੀ ਲੋਕ ਜਿਆਦਾਤਰ ਅਪਣੇ ਅਪਣੇ ਘਰਾਂ ਚ ਵੜ ਕੇ ਬੈਠੇ ਨੇ? 👀 🙄 🤔 🙄

  • @psgill5434
    @psgill5434 Před 3 lety +29

    ਜ਼ਿੰਦਾਦਿਲ ਇੰਟਰਵਿਊ ✌️ ਧੰਨਵਾਦ ਸਿਵੀਆ ਵੀਰ

  • @naturalstudy4054
    @naturalstudy4054 Před 3 lety +57

    ਸਿਵੀਆ ਜੀ ਬਹੁਤ ਵਧੀਆ ਜੀ

  • @myland973
    @myland973 Před 3 lety +14

    ੳੁਹਨੂੰ ਅਾਦਤ ਹੈ ੲਿੰਤਜਾਰ ਦੀ
    ਸੋਹਣਾ ਲਗਿਅਾ ਬੋਲ
    ੲੇਡੀ ਸੋਹਣੀ ਪੰਜਾਬੀ
    ਸ਼ਾਬਾਸ਼ੇ

  • @ranjitkaur3717
    @ranjitkaur3717 Před 3 lety +31

    Its true kisaan andolan is a live University level Degree of practical life🌾🌾🌾🌾🌾🌾🌾thanku Akhar

  • @hirasingh1905
    @hirasingh1905 Před 3 lety +35

    Kisaan mazdoor Ekta zindabad

  • @astroiqbal
    @astroiqbal Před 3 lety +41

    अच्छे सच्चे लोग, भरोसेमंद साहसी लोग
    इन्हें देख ऑंखें अपने आप भर आती हैं

  • @kamaljitsekhon6818
    @kamaljitsekhon6818 Před 3 lety +38

    From the heart she speaks, very few people can do this, a brave girl

    • @gurdevsinghaulakh7810
      @gurdevsinghaulakh7810 Před 3 lety +7

      ਬਹੁਤ ਪਿਆਰੀ ਤੇ ਸਤਿਕਾਰਯੋਗ, ਕੋਈ ਫੁੱਕਰਪੁਣਾ ਨਹੀ
      ਬਹੁਤ ਹੀ ਵਧੀਆ ਲਗੀ ਕੁੜੀ
      ਸਲੂਟ ਹੈ

  • @jsssaggu5068
    @jsssaggu5068 Před 3 lety +8

    Thank you so much Anuradha beta Ji for your very nice ideology full of humanity. May God bless you with all the best blessings. 🌹🌹🌹🌹🌹

  • @princewaliaa4361
    @princewaliaa4361 Před 3 lety +22

    very intelligent and self confident girl ,, working hard and live happy 😊. gbu

  • @gurdialsinghdhillon792
    @gurdialsinghdhillon792 Před 3 lety +2

    ਸਿਵੀਆ ਜੀ ਤੁਹਾਡੀ ਇਟਰਵਿਉ ਲੰਡਨ ਵਾਲੀ ਭੈਣ ਨਾਲ ਬਹੁਤ ਕਮਾਲ ਦੀ ਸੀ। ਬਹੁਤ ਜਾਣਕਾਰੀ ਦੀਆ ਗੱਲਾਂ ਕੀਤੀਆਂ ਕਿਸਾਨੀ ਧਰਨੇ ਬਾਰੇ। ਬਾਕੀ ਹਰਿਆਣਾ ( ਰੋਹਤਕ ) ਦੇ ਹੋਣ ਦੇ ਬਾਵਜੂਦ ਠੇਠ ਪੰਜਾਬੀ very nice 👍 ਕਮਾਲ ਹੀ ਕਰਤੀ। ਬਹੁਤ ਜਜ਼ਬਾ ਹੈ ਗੱਲ ਬਾਤ ਕਰਨ ਦਾ। ਜੁੜੇ ਰਹੋ ਅੱਖਰ ਦੇ ਨਾਲ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਕਿਸਾਨ ਏਕਤਾ ਜ਼ਿੰਦਾਬਾਦ।

  • @sandeep335singh7
    @sandeep335singh7 Před 3 lety

    ਬਹੁਤ ਖ਼ੂਬ ਬਹੁਤ ਸ਼ੋਹਣੇ ਵਿਚਾਰ ਬਹੁਤ ਸ਼ੋਹਣੀ ਗੱਲਬਾਤ।
    ਵਾਹਿਗੁਰੂ ਜੀ 👏 ਮੋਰਚੇ 'ਚ ਸ਼ਾਮਿਲ ਸਾਰੇ ਵੀਰਾਂ, ਭੈਣਾਂ ਬੁਜਰਗਾਂ ਨੂੰ ਚੜ੍ਹਦੀਕਲਾ 'ਚ ਰੱਖਣ।

  • @davidlynn5594
    @davidlynn5594 Před 3 lety +28

    Salute to the Really Successful ,Down To Earth ,Well informed Betaji.This Real Success Of the Farmers Agitation to connect well meaning individuality together. Modi Get Of your Ego and agree with My Elders And Brothers ,Sisters.

  • @rajdeepbhol8780
    @rajdeepbhol8780 Před 3 lety +6

    ਵੀਰ ਨਵਰੀਤ ਤੁਹਾਨੂੰ ਦੇਖਕੇ ਬਹੁਤ ਖੁਸ਼ੀ ਹੋਈ। ਕਿਸਾਨ ਏਕਤਾ ਜਿੰਦਾਬਾਦ 💪

  • @sukhjindergill4345
    @sukhjindergill4345 Před 3 lety +11

    Salute to you my great daughter god bless you great job

  • @gobindersingh5932
    @gobindersingh5932 Před 3 lety +1

    ਸਾਡੇ ਨੋਜਵਾਨ ਬੱਚੇ ਬੱਚੀਆਂ ਨੌਜਵਾਨ ਪੀੜੀ ਸਿੱਖਣ ਦੀ ਜਰੂਰਤ ਹੈ*******(

  • @wrongbuthonestsanatnihuman9148

    Kudi Bahut Jindadil, Positive Hai, Baba Ji Khush Rakhan, OR Duniya Diyan Saarian Khushian, Sukh Den, Es Saanjhe Punjab Haryana Di Dhee Dhyaani Nu....
    Waheguru Mehar Kre Es Guddi Te...

  • @roopgrewal674
    @roopgrewal674 Před 3 lety +3

    ਜ਼ਿੰਦਾਬਾਦ ਧੀਏ ਰਾਣੀਏ ❣❣❣❣❣

  • @inderpalgill4018
    @inderpalgill4018 Před 3 lety +16

    Million salutes to this Sister. God bless her 🙏🏻🙏🏻

  • @ramindersinghcheema871
    @ramindersinghcheema871 Před 3 lety +16

    Shabash Haryanvi Betti. Positive Proud of Haryana. Blessings

    • @ballumahi4935
      @ballumahi4935 Před 3 lety

      Bai Punjab Wale te Baith Gye Ne Pani Vich...

  • @malkitsingh8730
    @malkitsingh8730 Před 3 lety +2

    God Bless You Beti. Kisan Majdoor Ekta Zindabad. Jai Jawan Jai Kisan. Pattarkar Veer Syvia ji tuhada bahut bahut Thanks ji.

  • @gurjots8827
    @gurjots8827 Před 3 lety +18

    my sister we salute you.

  • @gurdevsingh8036
    @gurdevsingh8036 Před 3 lety

    ਇਨ੍ਹਾਂ ਦੀ ਕਿਤਾਬ 'ਆਜ਼ਾਦੀ ਮੇਰਾ ਬਰਾਂਡ' ਜ਼ਰੂਰ ਪੜ੍ਹੋ ਜੀ ਬਹੁਤ ਕਮਾਲ ਦੀ ਲਿਖਤ ਹੈ 👍👍

  • @raghbirsangha4652
    @raghbirsangha4652 Před 3 lety +5

    Beautiful soul in girl, amazing knowledge and open minded Gid bless her and Akhar.
    Thanks

  • @kaurkk8269
    @kaurkk8269 Před 3 lety +1

    ਬਹੁਤ ਵਧੀਆ ਭੈਣੇ ਜਿੰਦਾਂ ਦਿਲੀ ਆ ਗੱਲਾਂ ਵਿੱਚ ਬਹੁਤ ਕਮਾਲ ਕਿਸਾਨ ਏਕਤਾ ਜ਼ਿੰਦਾਬਾਦ

  • @indirad1876
    @indirad1876 Před 3 lety +11

    Good interview, brave woman.,

  • @palijatt09
    @palijatt09 Před 3 lety +13

    ❤️🙏🏼✌🏼✌🏼🌾🌾🌾
    God bless you, ਵਾਹਿਗੁਰੂ ਮਿਹਰ ਕਰੇ 🙏🏼

  • @sarbatdabhalaarmysewasocie3976

    ਮੈ ਜਾਕੇ ਆਇਆ ਦਿੱਲੀ ਪਰ ਉੱਥੇ ਸਿਰਫ ਬਜੁਰਗ ਹੀ ਜਿਆਦਾ ਦਿੱਖੇ ਮੈਨੂੰ ਨੌਜਵਾਨ ਬਹੁਤ ਹੀ ਘੱਟ

  • @GurpreetSingh-ub4hs
    @GurpreetSingh-ub4hs Před 3 lety +6

    ਲੋਕਾਂ ਦਾ ਪਿਆਰ ਅਤੇ ਸਾਥ ਤੁਹਾਡੇ ਨਾਲ ਆ

  • @SukhwinderSingh-mv7rd
    @SukhwinderSingh-mv7rd Před 3 lety +8

    🙏🙏👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kiratthind999
    @kiratthind999 Před 3 lety +11

    Kissan Majdurr ekta zindabaad🙏🙏🙏🙏

    • @ballumahi4935
      @ballumahi4935 Před 3 lety

      ਇਹ ਨਾਅਰਾ ਸਿਰਫ਼ ਲਿਖਿਆ ਜਾਂ ਸਟੇਜਾਂ ਤੋਂ ਬੋਲਿਆ ਜਾਂਦਾ ਹੈ । ਪਰੰਤੂ ਅਸਲੀਅਤ ਵਿੱਚ ਇਹ ਨਹੀਂ ਹੈ । ਜਿਸ ਦਿਨ ਸਾਡੇ ਕਿਸਾਨ ਜਾਂ ਮਜ਼ਦੂਰ ਵੀਰ ਇੱਕ ਹੋ ਗਏ ਉਸੇ ਦਿਨ ਹੀ ਅਸੀਂ ਅੰਦੋਲਨ ਜਿੱਤ ਜਾਵਾਂਗੇ।

  • @BALBIRSINGH-mw6yu
    @BALBIRSINGH-mw6yu Před 3 lety

    ਜਿਉਂਦੀ ਰਹਿ ਬੇਟਾ ਬਹੁਤ ਵਧੀਆ ਸੋਚ ਦਿੱਲ ਤੇ ਸਾਡਾ ਵੀ ਕਰਦਾ ਆਈਏ ਬਦੇਸ਼ਾਂ ਦੀਆਂ ਕੁਝ ਮਜਬੂਰੀਆਂ ਨੇ

  • @yograj_khubber
    @yograj_khubber Před 3 lety +12

    किसान मजदूर एकता जिंदाबाद

  • @dhindsHarvinder
    @dhindsHarvinder Před 3 lety +11

    ਬਹੁਤ ਵਧੀਆ👍💯

  • @rupindersohi7830
    @rupindersohi7830 Před 3 lety

    ਕਿਸਾਨ ਏਕਤਾ ਜ਼ਿੰਦਾਬਾਦ ਪ੍ਰਮਾਤਮਾ chardikla ਬਖਸ਼ਣ ਜੀ ਜਜ਼ਬਾ ਜ਼ਿੰਦਾਬਾਦ

  • @VishalSharma-kf9ob
    @VishalSharma-kf9ob Před 3 lety +10

    Very lovely when she said it's a University and eveyone should have the experience/degree of this.
    Even only for few weeks. Beautiful.🥰🥰👍👍

  • @gurmantgill2944
    @gurmantgill2944 Před 3 lety +4

    Salute to the spirit of farmers!

  • @harinderkaur223
    @harinderkaur223 Před 3 lety +7

    Very nice of you sister ji May Waheguru ji bless you always 🙏🙏

  • @sarbjitgill766
    @sarbjitgill766 Před 3 lety +4

    Even England born punjabi kids can't speak such a beautiful punjabi especially from Rohtak. It is very hard for Rohtak people to learn a different language. God bless.

  • @amanrai7615
    @amanrai7615 Před 3 lety +9

    We salute to brave girl

  • @neelamjaspal4613
    @neelamjaspal4613 Před 3 lety +5

    Every word she spoke is very true...salute to such pure and courageous protester

  • @mubarksingh4724
    @mubarksingh4724 Před 3 lety +7

    Very good, God Bless both of you!

  • @reshamsinghfagurha5871

    ਬਹੁਤ ਵਧੀਆ ਬੇਟਾ ਵਾਹਿਗੁਰੂ ਜੀ ਆਪ ਜੀ ਨੂੰ ਵਡੀ ਉਮਰ ਗੁਰਸਿੱਖੀ ਤੇ ਚੜਦੀ ਕਲਾ ਦੀ ਬਖਸ਼ਿਸ਼ ਕਰਨਗੇ ।

  • @karanmiddha8910
    @karanmiddha8910 Před 3 lety +8

    Great interview 👍

  • @ravisekhon8625
    @ravisekhon8625 Před 3 lety +6

    It’s amazing interview thanks.

  • @harmeshrani1197
    @harmeshrani1197 Před 3 lety +2

    Kisan ekta jindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻

  • @asijagjitsinghdhaliwal8233

    VERY NICE THINKING , GOD BLESS YOU ALWAYS . SISTER BENIWAL BE BRAVO AND AWARE TO PEOPLE MORE

  • @jeetmohanhanjrah9180
    @jeetmohanhanjrah9180 Před 3 lety +39

    I am confuse whether she is more intelligent or more beautiful

  • @rashveer5092
    @rashveer5092 Před 3 lety +13

    God bless you 🙏live 🙏long 🙏life 🙏and 🙏chardiklan bette g 🙏

  • @karamjitsingh4754
    @karamjitsingh4754 Před 3 lety +11

    Brave girl wahiguru bless you

  • @GodIsOne010
    @GodIsOne010 Před 3 lety +1

    India di Sherni hai bhen 💐🙏🏻
    Thanks 🙏🏻 akhar 💐🙏🏻very very nice video ji 🙏🏻Waheguru ji kisan te Mehar kro ji please ji 🙏🏻. Great channel hai akhar 🙏🏻Waheguru ji iss channel te Mehar kro ji 🙏🏻Satnam ji Waheguru ji 🙏🏻

  • @sajjansingh135
    @sajjansingh135 Před 3 lety

    ਇਸ ਤਰਾਂ ਦੀਆਂ ਆਤਮਾਵਾਂ ਨੂੰ ਮਾਣ ਅਤੇ ਪਿਆਰ ਦਿੰਦੇ ਹਾਂ।

  • @SurjeetSingh-yh2jz
    @SurjeetSingh-yh2jz Před 3 lety

    ਸਲਾਮ ਐ ਪੁਤਰਾ ਤਹਾਨੂ ਚ 🙏🙏🙏🙏🙏♥️♥️

  • @GurpreetSingh-ub4hs
    @GurpreetSingh-ub4hs Před 3 lety +8

    really heart touching

  • @onkarsinghpurewal990
    @onkarsinghpurewal990 Před 3 lety +1

    Very nice sister. Waheguru sabh Veer bhena Nu samjh deve 🙏

  • @hsrandhawa9147
    @hsrandhawa9147 Před 3 lety +6

    We need more womens like her in punjab as well, this is truely women empowerment

  • @labhsingh9902
    @labhsingh9902 Před 3 lety +4

    Great personality, great job 👍👍🙏

  • @singhisking3001
    @singhisking3001 Před 3 lety +2

    ਇਸ ਕੌਮ ਨੂੰ ਕੋਈ ਨਹੀਂ ਹਰਾ ਸਕਦਾ

  • @punjabistatus7688
    @punjabistatus7688 Před 3 lety +1

    ਬਹੁਤ ਸੋਹਣੇ ਵਿਚਾਰ ਭੈਣ ਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @singhguri7744
    @singhguri7744 Před 3 lety +6

    Salute from my side

  • @ajmerdhillon3013
    @ajmerdhillon3013 Před 3 lety +3

    Salute you brave Girl 👧

  • @JasveerSingh-xc6hd
    @JasveerSingh-xc6hd Před 3 lety +15

    Waheguru ji mehar bnayi rakhan

  • @jaivenkooner2596
    @jaivenkooner2596 Před 3 lety +6

    Very beautiful enterview

  • @jassar100
    @jassar100 Před 3 lety +3

    Really liked interview. Waheguru bless her.

  • @rachpalsinghatwal9210
    @rachpalsinghatwal9210 Před 3 lety +8

    Jai jawan jai kisan🙏🙏

  • @oemex388
    @oemex388 Před 3 lety +7

    Very intelligent good looking girl

  • @karnailsingh9281
    @karnailsingh9281 Před 3 lety

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਬਹੁਤ ਵਧੀਆ ਜੀ

  • @sarbjeetsinghsarbjeetsingh4374

    Good job 👍 sister
    And
    haryana Punjab
    Di ਧੀ

  • @daljitgill8496
    @daljitgill8496 Před 3 lety +1

    ਅੱਜ ਲੋੜ ਹੈ ਇਹੋ ਜਿਹੀ ਸੋਚ ਅਪਣਾਉਣ ਦੀ ਤਾਂ ਕਿ ਨੌਜਵਾਨ ਇਸ ਤਰਾਂ ਰੋਲ ਮਾਡਲ ਬਣਨ ਦੀ ਨਾ ਕਿ ਗਾਇਕਾ ਪਿਸੇ ਲੜਨ। ਆਪਣੇ ਤੇ ਆਪਣੇ ਪੰਜਾਬ ਬਾਰੇ ਸੋਚੋ। ਤਾਂ ਹੀ ਆਉਣ ਵਾਲੀ ਪੀੜ੍ਹੀ ਬਚ ਸਕਦੀ ਆ।

  • @MalkeetSingh-mn7tf
    @MalkeetSingh-mn7tf Před 3 lety +1

    👌Very good sister Ji 🙏 Waheguru ji 🙏👌 Kisan majdoor akta jindabad 👌

  • @BALKARSINGH-jh4tx
    @BALKARSINGH-jh4tx Před 3 lety +1

    🙋🏻‍♂️🙋🏻‍♂️🙋🏻‍♂️kissan majdoor ekta jindbaad 🙋🏻‍♂️🙋🏻‍♂️🙋🏻‍♂️

  • @baljinderSingh-sh5jw
    @baljinderSingh-sh5jw Před 3 lety +1

    Kisan Mazdoor Zindabad Zindabad Zindabad Zindabad

  • @neilbabu2478
    @neilbabu2478 Před 3 lety +6

    Grata grate god bless you..

  • @GurpreetSingh-so1bu
    @GurpreetSingh-so1bu Před 3 lety +3

    Well done. Congrats👍👍

  • @user-yl1ni5bq2z
    @user-yl1ni5bq2z Před 3 lety +3

    ਸਲਾਮ ਏ ਭੈਣ ਜੀ ਸਤਿ ਸ੍ਰੀ ਅਕਾਲ🙏❤ 👌❤👌❤👌
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🚩🚩

  • @satinder195
    @satinder195 Před 3 lety

    Salut to Anurda sister. Very positive thinking. We will win one day.

  • @harmanpreetkaur751
    @harmanpreetkaur751 Před 3 lety +1

    Humble , Intelligent, Beautiful 👍👍

  • @jaswantsingh-kv8ep
    @jaswantsingh-kv8ep Před 3 lety +3

    ਹਰਿਆਣਾ ਦੀ ਸੇਰਨੀ

  • @jagasingh8627
    @jagasingh8627 Před 3 lety +6

    Beautiful personality 🙏🏽❤️

  • @KK_Films_
    @KK_Films_ Před 3 lety +2

    Great job kisaan majdoor ekta zindabad