ਹਾ ਹਾ ਹਾ ਹਾ ਤੁਸੀ ਕੇਲੇ ਹੀ ਭੇਜੀ ਜਾਦੇ ਓ 😊 ਸਾਰੀ ਸੰਗਤ ਦੀ ਫਰਮੈਸ ਤੇ ਸੋਨੀ ਦੀ ਵੀਡੀਓ ਹਾਜਰ ਹੈ ਜੀ..

Sdílet
Vložit
  • čas přidán 23. 05. 2022
  • #palkharoud #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Komentáře • 437

  • @user-ny8oe8rk9l
    @user-ny8oe8rk9l Před 2 lety +33

    ਸੋਨੀ ਤੇ ਪਾਲ ਬਾਈ ਜੀ ਜਿਉਂਦੇ ਰਹੋ❤️😍

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

  • @idhub6263
    @idhub6263 Před 2 lety +14

    ਸੋਨੀ ਤੇ ਗੋਗੀ ਨੂੰ ਵਾਹਿਗੁਰੂ ਹਮੇਸਾ ਖੁਸ ਰੱਖੇ।ਤੰਦਰੁਸਤ ਰੱਖੇ।🙏ਜਿੰਨੇ ਵੀਰ ਇਲਾਜ ਕਰਵਾਉਦੇ ਨੇ ਉਹ ਜਲਦੀ ਜਲਦੀ ਠੀਕ ਹੋਕੇ ਖੁਸੀ ਖੁਸੀ ਆਪਣੇ ਪਰਿਵਾਰਾ ਵਿੱਚ ਰਹਿਣ।

    • @Spot-Music19
      @Spot-Music19 Před 2 lety +1

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

  • @user-bc8id4uw3p
    @user-bc8id4uw3p Před 2 lety +25

    ਹਾਂ ਹਾਂ ਹਾਂ ਹਾਂ 😂 ਪਿਆਰੀ ਸੰਗਤ ਜੀ ਕੱਲੇ ਕੇਲੇ 🍌🍌 ਹੀ ਨਾ ਭੇਜੀ ਚੱਲੋਂ 🙏 ਸਾਡੇ ਸੋਨੀ ਵਾਸਤੇ ਸਾਰੀਂ ਸੰਗਤ ਜੀ ਜਰੂਰ ਅਰਦਾਸ ਕਰਨਾ ਜੀ! ਗੁਰੂ ਸਾਹਿਬ ਜਲਦੀ ਜਲਦੀ ਸਾਡੇ ਵੀਰ ਸੋਨੀ ਨੂੰ ਬਿਲਕੁਲ ਠੀਕ ਕਰ ਦੇਣ🙏

    • @Spot-Music19
      @Spot-Music19 Před 2 lety +2

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

  • @user-bc8id4uw3p
    @user-bc8id4uw3p Před 2 lety +44

    ਮੇਰੇ ਜਿਹੇ ਪਾਪੀ ਦੀ ਉਮਰ ਵੀ ਸਾਡੇ ਵੀਰ ( pal kharoud) ਨੂੰ ਲੱਗ ਜਾਵੇ! ਏਹ ਨੇ ਵੱਡੇ ਜਿਗਰੇ ਵਾਲਾ ਕੋਈ ਵਿਅਕਤੀ ਨਹੀਂ ਹੋ ਸਕਦਾ! ਗੁਰੂ ਸਾਹਿਬ ਅਾਪ ਆਏ ਹਨ! ਸਾਡੇ ਵੀਰ (pal kharoud) ਦੇ ਰੂਪ ਵਿੱਚ.... 🙏

    • @Spot-Music19
      @Spot-Music19 Před 2 lety +5

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

    • @bablasekhon1044
      @bablasekhon1044 Před 5 měsíci +1

      ਰੱਬ ਦਾ ਰੂਪ ਹੇ ਪਾਲ ਵੀਰ

  • @Karmjit448
    @Karmjit448 Před 2 lety +27

    ਸੋਨੀ ਵੀਰੇ ਤੇਰੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋ ਜਾਂਦਾ ਹੈ।

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

    • @Karmjit448
      @Karmjit448 Před 2 lety

      @@Spot-Music19 ਜ਼ਰੂਰ ਵੀਰ ਜੀ 🙏

    • @Spot-Music19
      @Spot-Music19 Před 2 lety

      @@Karmjit448 ਧੰਨਵਾਦ ਜੀ ਵੀਰ ਵੀਡਿਓ ਵੇਖ ਕੇ ਅੱਗੇ ਜ਼ਰੂਰ ਸੇਅਰ ਕਰੇਓ ਜੀ ❤️

  • @MixPunjabipk
    @MixPunjabipk Před 2 lety +25

    ਬਹੁਤ ਵਧੀਆ ਵੀਡੀਓ ਸੋਨੀ ਵੀਰੇ ਦੀ

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

  • @KamalJeet-lu2po
    @KamalJeet-lu2po Před 2 lety +17

    🌸ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ 🌸 ਚੜ੍ਹਦੀਕਲਾ ਵਿਚ rkhyeo 🙏 ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ 😇

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

  • @RamanjeetRandhwa
    @RamanjeetRandhwa Před 9 měsíci +2

    Soni veerji tuhdi galla sunke dil bhut khush ho janda ae😊😊❤❤❤

  • @MuhammadAhmad-fg3iq
    @MuhammadAhmad-fg3iq Před 9 měsíci +2

    MashaAllah, you are doing a great job, long live Sony❤❤

  • @jitenderfreakphilosopher2606

    ਅਸੀ ਵੀ ਪਿਆਰ ਕਰਦੇ ਹਾਂ ਸੋਨੀ ਨੂੰ ਤੇ ਥੋਨੂੰ ਵੀ ਬਹੁਤ ਪਸੰਦ ਕਰਦੇ ਹਾਂ ਵਾਹਿਗੁਰੂ ਥੋੜੇ ਤੇ ਆਪਣਾ ਮੇਹਰ ਪਰਆ ਹੱਥ ਹਮੇਸ਼ਾ ਰਖੇ । ਮੈ ਵੀਰ ਜੀ ਹਿਮਾਚਲ ਤੋਂ belong krda c Solan ton live you baai ji

  • @sakinderboparai3046
    @sakinderboparai3046 Před 2 lety +4

    💖 ਸੋਨੀ ਸੋਨੀ ਹੋੲੀ ਪੲੀ ਹੈ ਦੁਨੀਅਾਂ ਵਿੱਚ । ਕੇਲਿਅਾਂ ਤੋਂ ਸੋਨੀ ਦਾ ਮਨ ਅੱਕ ਗਿਅਾ ।

  • @Balkar_Singh_Kataria
    @Balkar_Singh_Kataria Před 2 lety +5

    ਵਾਹਿਗੁਰੂ ਜੀ ਕ੍ਰਿਪਾ ਕਰਨ ਸੋਨੀ ਵੀਰ ਤੇ 🙏🙏🙏

  • @hi13__guri7
    @hi13__guri7 Před 2 lety +23

    ਮਨ ਖੁਸ਼ ਹੋ ਜਾਦਾਂ ਸੋਨੀ ਦੀਆਂ ਗੱਲਾਂ ਸੁਣ ਕੇ❤️

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

    • @bantybagowal8014
      @bantybagowal8014 Před 2 lety

      ਮਨ ਖੁਸ਼ ਹੋ ਜਾਂਦਾ ਸੋਨੀ ਦੀਆਂ ਗੱਲਾਂ ਸੁਣ ਕੇ♥️♥️♥️♥️

  • @user-ix5jk8ld1h
    @user-ix5jk8ld1h Před 5 měsíci

    🙏🙏🌹🌹🌹🌹🌹🌹🌹🌹🌹🌹DHAN DHAN SHRI GURU WAHEGURU JI 🌹🌹🌹🌹🌹🌹🌹🌹🌹🌹🙏🙏

  • @foujisharma4813
    @foujisharma4813 Před 2 lety +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @harjitsekhon5528
    @harjitsekhon5528 Před 3 měsíci

    ਰੱਬ ਦਾ ਰੂਪ ਹੈ ਪਾਲ ਵੀਰ

  • @shujaatahmad9920
    @shujaatahmad9920 Před 2 lety +4

    Love you from Pakistan 🇵🇰🇵🇰🇵🇰🇵🇰sonu veery Pakistan ma wellcome wellcome we are waiting

  • @user-vc2so5mf8h
    @user-vc2so5mf8h Před měsícem

    ਸੋਨੀ ਵੀਰ ਜੀ ਗਲਤੀ ਵੀ ਨਾਲ ਹੀ ਮੰਨ ਲੈਂਦੇ ਨੇ 😊😊

  • @zeeshanshani5133
    @zeeshanshani5133 Před 2 lety +7

    Veer love u 🇵🇰🇵🇰🇵🇰🇵🇰💗💗

  • @vanshdeepsingh9438
    @vanshdeepsingh9438 Před 8 měsíci +1

    ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖੇ ਪ੍ਰਮਾਤਮਾ

    • @amiijee1637
      @amiijee1637 Před 6 měsíci

      اللہ سبحان تعالی آپ کی مدد فرمائے ❤

  • @jassiramgarhia1137
    @jassiramgarhia1137 Před rokem +1

    Waheguru waheguru ji 🙏🙏

  • @hi13__guri7
    @hi13__guri7 Před 2 lety +10

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ pal ji

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

  • @jassyaar5911
    @jassyaar5911 Před 2 lety +17

    ਸੋਨੀ ਵੀਰ ਤੇ ਪਾਲ ਵੀਰੇ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ❤️❤️ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ❤️❤️

    • @Spot-Music19
      @Spot-Music19 Před 2 lety +1

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

    • @jassyaar5911
      @jassyaar5911 Před 2 lety

      @@Spot-Music19 ਵੀਰੇ ਮੈ ਤੁਹਾਡਾ ਚੈਨਲ already subscribe ਕੀਤਾ ਹੋਇਆ ਤੇ ਵੀਰੇ ਮੇਰੇ ਕੋਲੋ ਜਿੰਨਾ ਹੋ ਸਕੇ share ਵੀ ਕਰਦੇ ਰਹਿੰਦੇ ਹਾ।❤️❤️

    • @Spot-Music19
      @Spot-Music19 Před 2 lety

      @@jassyaar5911 dhanwaad ji veer videos jrur vekheaa krro ji veer. Kyuki view nhi hunde g na share ❤️

    • @jassyaar5911
      @jassyaar5911 Před 2 lety

      Jarur bai ji jarur ji🙏🙏

  • @rashidali2085
    @rashidali2085 Před rokem +1

    Waheguru ka khalsa WaheGuru ki Fateh mashallah sardar ji Sunny bhai davaiyan kara kara Dev

  • @MANDEEPSINGH-lg8gd
    @MANDEEPSINGH-lg8gd Před 4 měsíci

    Whaguru ਜੀ

  • @wildworldtv6661
    @wildworldtv6661 Před 2 lety +16

    ਪਾਲ ਬਾਈ ਜੀ ਕਿਰਪਾ ਕਰਕੇ ਗੁਰਪਰੀਤ ਪੁਤ ਜਿਸਨੂੰ ਹਥੌੜੇ ਨਾਲ ਕੁਟਿਆ ਸੀ ਉਸਨੂੰ ਵੀ ਆਪਣੇ ਕੋਲ ਲੈ ਆਉ ਤੇ ਉਸਨੂੰ ਕਿਸ ਸੰਸਥਾ ਵਿਚ ਰਖਿਆ ਗਿਆ ਹੈ ਮੈਨੂੰ ਦਸ ਦੋ ਮੈ ਮਿਲਣਾ ਉਸ ਬਚੇ ਨੂੰ🙏🙏🙏🙏🙏🙏🙏🙏😶😶😶😶😶😶😶

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️❤️❤️

  • @subash111ify
    @subash111ify Před 2 lety +3

    Doha Qatar 🇶🇦 soni love you God bless you 🙏

  • @SmilingBabyTurtles-wj9xc
    @SmilingBabyTurtles-wj9xc Před 5 měsíci

    Waheguru ji 🙏

  • @MannSabb-qw3ni
    @MannSabb-qw3ni Před 7 měsíci

    Waheguru ji 🙏🙏🙏

  • @bilalbutt4831
    @bilalbutt4831 Před rokem

    Pal Bhai love you tusi bht Sai Kam kar raha ho

  • @rickeditsok
    @rickeditsok Před 2 lety +11

    ਓਏ ਹੋਏ ਕੇਲੇ ਹੀ ਭੇਜੀ ਜਾਨੇ ਓ 😂 ਵਾਹ ਸੋਨੀ 😂

  • @anoopkaur4567
    @anoopkaur4567 Před 3 měsíci

    He is so innocent 😇

  • @malkitkaur9429
    @malkitkaur9429 Před 2 lety

    ਬਹੁਤ ਖੁਸ਼ੀ ਹੂੰਦੀ ਆ ਸੋਨੀ ਦੀਆਂ ਵੀਡੀਓ ਦੇਖ ਕੇ, ਹੁਣ ਸੋਨੀ ਲਈ ਕੇਲੇ ਨਹੀਂ ਲੈ ਕੇ ਜਾਣੇ ,ਹੁਣ ਆਪਾਂ ਸਮੋਸੇ ਅਤੇ ਆੜੂ ਲੈ ਕੇ ਜਾਣੇ ਨੇ ਸੋਨੀ ਦੀ ਪਸੰਦ ਦੇ, ਬਹੁਤ ਵਧੀਆ ਲੱਗਦੀਆਂ ਸੋਨੀ ਗੱਲਾਂ ,ਦਿਲ ਕਰਦਾ ਸੁਣੀ ਜਾਈਏ

  • @gorasandhu8539
    @gorasandhu8539 Před 11 měsíci

    Waheguru ji

  • @haleemaaslam6518
    @haleemaaslam6518 Před rokem +1

    Very nice ❤❤❤❤❤😊

  • @Punitkumar-cy3px
    @Punitkumar-cy3px Před 2 lety +3

    veer ji tusi great ho soni veer sacha banda hai
    i love paal baba je

  • @reetsandhu7751
    @reetsandhu7751 Před 2 lety +6

    Waheguru thnu sab nu khus rakhe 🙏🙏❤️

  • @Deephdstudio2626
    @Deephdstudio2626 Před 2 lety +4

    ਸੋਨੀ ਵੀਰਾਂ ਹੀਰਾ ਬੰਦਾ

  • @mrprince8953
    @mrprince8953 Před 2 lety +1

    Big support and love from Pakistan tuhada wait aa ji pal bhai

  • @jaswindersingh3312
    @jaswindersingh3312 Před 2 lety +38

    ਬਾਈ ਬੜੀ ਉੜੀਕ ਸੀ ਸੋਨੀ ਦੀ ਵੀਡੀਓ ਦੀ

    • @sidhumooseWala-tj1cq
      @sidhumooseWala-tj1cq Před 2 lety +1

      Waheguru ji mehar kro es pariwartey🙏🙏🙏🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏

  • @soniakaur5188
    @soniakaur5188 Před 2 lety +3

    Bahut pyaryan gallan krde Sony paji...waheguru ji mehar krn

  • @ashdhir9736
    @ashdhir9736 Před rokem

    ਸੋਨੀ ਵੀਰ ਰੱਬ ਤੈਨੂੰ ਜਲਦੀ ਠੀਕ ਕਰੇ ਤੇ ਤੇਰਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਰਿਵਾਰ ਵੱਸ ਜਾਵੇ
    ਤੂੰ ਵੀ ਠੀਕ ਹੋ ਕੇ ਵੀਰ ਪਿਆਰੇ ਅਪਣੇ ਵਸਦੇ ਪਰਿਵਾਰ ਚ ਰਹੇ
    ਚਿੜੀ ਸ਼ਿਕਾਂ ਨਾ ਭੁਲੀ ਮੇਰਾ ਵੀਰ
    ਪਾਲ ਵੀਰ ਪ੍ਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ

  • @lovepreetsingh7049
    @lovepreetsingh7049 Před 2 lety +4

    Waheguru ji mehar karan ji Soni veer ta Kaint veer aaaa 🥰🙏

  • @happyghuman2824
    @happyghuman2824 Před rokem +2

    Waheguru ji mehar kario Sony veer te

  • @MANREET702
    @MANREET702 Před 2 lety

    *ਸੋਨੀ ਪੂਰਾ ਰੰਗੀਲਾ ਬੰਦਾ ਸਾਰੀ ਸੰਸਥਾ ਦੀ ਰੌਣਕ ਆ ਸੋਨੀ ਮਨ ਖੁਸ਼ ਹੋ ਜਾਂਦਾ ਸੋਨੀ ਨੂੰ ਦੇਖ ਕੇ ਬਾਬਾ ਜੀ*

  • @subhanasghar261
    @subhanasghar261 Před 2 lety +1

    Love you from Pakistan . Shoni veery

  • @AbdulRafi-un4id
    @AbdulRafi-un4id Před 8 měsíci

    I love you sony ❤❤❤❤❤ i m Zahid Pakistan

  • @kuldipparmar3663
    @kuldipparmar3663 Před 2 lety +3

    Soni veer nhu dakh k rooh khush ho jandi aa

  • @the_snap_
    @the_snap_ Před 2 lety +1

    🤣🤣🤣 pal paji tusi bhut majk krte ho . Bhaag k light wali baat sun kr bhut hasi ayi .

  • @singhparminder3064
    @singhparminder3064 Před 2 lety

    God bless u pal veere te soni veere parmatma chardi kalan ch rkhn

  • @pendumunda5581
    @pendumunda5581 Před 2 lety +1

    Aat aa Soni veer chrayi aa puri Soni di waheguru ji mehr karn sachepatsaah ji 💝🌹💝💝💝

  • @rajkaur9234
    @rajkaur9234 Před 2 lety +3

    Waheguru ji ka khalsa waheguru ji ki fateh ji
    Sachi soni bahut vadhiya hai...
    Saada saara pariwar soni nu bahut pasand krda
    Te pyar v bahut krde

  • @onlymoosajattlover5765
    @onlymoosajattlover5765 Před 2 lety +1

    Sony love u veer baba g tainu Humesha khush rakhe. Te Baba pal g thodi rab Umar lambi kare Te Tu c ise trah sewa ch lage raho

  • @harjitkaur9887
    @harjitkaur9887 Před 2 lety +1

    ਵਾਹਿਗੁਰੂ ਜੀ ਵੀਰ ਜੀ ਸੋਨੀ

  • @sonyshah204
    @sonyshah204 Před 6 měsíci

    I love u ❤ Sony bro pakistan

  • @RD-vc4io
    @RD-vc4io Před 2 lety

    WaheGuru sabte Mehar bakshan. WaheGuru Ji.

  • @sandhuschannel2114
    @sandhuschannel2114 Před 2 lety +2

    Sony veer diyaan poliyan and sohniyaan galla god bless you Sony veere,pal veere sony diyaan videos roj paya kro 👍🙏❤️

  • @sabjeethans8181
    @sabjeethans8181 Před 2 lety

    Pura Rabb da banda veer Sony sacha banda BaBa ji 🙏 Mehar karn..

  • @shmiibalagan1130
    @shmiibalagan1130 Před 2 lety +1

    Waheguru ji mehar krn Soni veer te kush rakhe sareya nu

  • @omanelectrical2081
    @omanelectrical2081 Před 2 lety +4

    Kamran Akmal Good Cricket Player...Soniii Veer Heraaa aaa

  • @sarabjitkaur4741
    @sarabjitkaur4741 Před 2 lety +2

    Waheguru mehar kre tuhade te sda slamt rkhe

  • @DavinJocelyn
    @DavinJocelyn Před 2 lety +2

    Waheguru jee ..Sony 💯

  • @kuldeepchahal336
    @kuldeepchahal336 Před 2 lety

    Waheguru ji Mehar Kri sab te 🌹🌹🌹🙏🙏

  • @JohnSran
    @JohnSran Před 2 lety

    Soni bai tu bhut changa apne pal veere ne pavitar karm kar rahe a rab chardikala ch rkhe sare veera nu pavitar sthan sanstha v waheguru ji

  • @Rider..p_r_i_n_c_e
    @Rider..p_r_i_n_c_e Před 11 měsíci

    🙏ਵਾਹਿਗੁਰੂ ਜੀ ਤੁਹਾਨੂੰ ਹਮੇਸਾ ਖੁਸ ਰਁਖੇ ਜੀ🙏

  • @neelambhatia...8231
    @neelambhatia...8231 Před 2 lety +3

    Sony veere di life waheguru ji Soni rkhan 👍🏻👍🏻...aho ardas hai 🙏🏻🙏🏻🙏🏻Gogi veere di video bhi Changi lagdi ..pal veere tusi rub rup hi ho ..jey a nek km krde ho 🙏🏻🙏🏻🙏🏻🙏🏻

  • @anjudoal5628
    @anjudoal5628 Před 2 lety

    Waheguru g mehr kri sab te🙏🙏❤️

  • @princegill3258
    @princegill3258 Před 2 lety +1

    waheguru mehar kre veer te 🙏🙏🙏

  • @pb10wale98
    @pb10wale98 Před 2 lety

    sony veera bahut vadhya ensaan a dil da sacha banda

  • @sharanjitsinghgill7181

    waheguru g ka khalsha waheguru g ki faith

  • @gopiathwal6739
    @gopiathwal6739 Před 2 lety +1

    Soni jindabad veer ji God bless you all family members 🙏❤

  • @neetuneetu9215
    @neetuneetu9215 Před 2 lety

    Soni veer ty waheguru ji mehar krde rhy 🤗wmk

  • @LovePreet-wg1ih
    @LovePreet-wg1ih Před rokem +1

    Waheguru mehar karav veer ji tuhade sanstha te

  • @shepatkaur5975
    @shepatkaur5975 Před 2 lety +14

    ਸੋਨੀ ਵੀਰ ਦੀ ਵੀਡਿਓ ਵਿਆਹ ਵਾਗੂੰ ਉਡੀਕਦੇ ਆ

  • @sonubhatia5768
    @sonubhatia5768 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ekamguraya1760
    @ekamguraya1760 Před 2 lety

    Waheguru ji kirpa rakh soni vr ty

  • @abhaybanger4415
    @abhaybanger4415 Před 2 lety +3

    Waheguru g ka khalsa waheguru ji ki fateh🙏

    • @Spot-Music19
      @Spot-Music19 Před 2 lety

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ ਸਾਂਝੀ ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲ ਸਕੇ❤️❤️❤️❤️

  • @nareshdhiman4282
    @nareshdhiman4282 Před rokem

    I am become fan Sony veer g

  • @japjotsingh8711
    @japjotsingh8711 Před rokem

    Rabb hi hai ehe veere.

  • @bantybagowal8014
    @bantybagowal8014 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @Anime_Editz7.0
    @Anime_Editz7.0 Před 2 lety

    dhann aa Pal veere tusi 🙏🙏🙏🙏🙏

  • @amanpreet6233
    @amanpreet6233 Před rokem

    god bless veer ji

  • @gurbazsinghaulakh6078
    @gurbazsinghaulakh6078 Před 2 lety

    Wmk 🙏🙏

  • @raomehboob9169
    @raomehboob9169 Před 2 lety

    Bhut khob soni bhut zheen insn h wlcm to pakistan

  • @GurmukhSingh-ym1ec
    @GurmukhSingh-ym1ec Před 2 lety

    Satnam shri waheguru ji 🙏

  • @user-ht1bi2bt3s
    @user-ht1bi2bt3s Před rokem

    Waheguru ji waheguru mehar bhria hath rakhn tuhadde saria te veer g khush rakhn parmatma g tuhanu Sony veer bahut bhola ja mera bahut vadia glla krda all bro god bless you

  • @nirpalsinghthind
    @nirpalsinghthind Před 2 lety +1

    Waheguru Ji 🙏

  • @soniakaur5188
    @soniakaur5188 Před 2 lety

    Waheguru sab nu tuhade wargi mat bakshe

  • @nareshdhiman4282
    @nareshdhiman4282 Před rokem

    Waheguru g great g

  • @jessiepreet3717
    @jessiepreet3717 Před rokem

    Sachi gal aa veer ji Soni veer de

  • @kuldipkaur2440
    @kuldipkaur2440 Před 2 lety

    Waheguru Mehar kare Vir ta 🙏🙏

  • @azharbaba4548
    @azharbaba4548 Před rokem

    I'm from Pakistan and you are fully best best best best best best

  • @vikramjeet5019
    @vikramjeet5019 Před 2 lety

    Waheguru mehr Kare soni veer te

  • @Queen_endless07
    @Queen_endless07 Před rokem

    Khush rahe te jaldi Thk ho jawe bhena jrur mil k jaan Soni nu

  • @taljeetsingh9524
    @taljeetsingh9524 Před 2 lety

    Waheguru ji meher krn

  • @alamjitnirmaan4964
    @alamjitnirmaan4964 Před 2 lety

    Waheguru g waheguru g🙏🙏

  • @omanelectrical2081
    @omanelectrical2081 Před 2 lety +4

    Lovvee from Pakistan

  • @LEGEND-kq7ri
    @LEGEND-kq7ri Před rokem

    Waheguru

  • @irfanmushataq4520
    @irfanmushataq4520 Před rokem

    Iove u Bahi g am Pakistan to Allah pak ap ko salmat rakay

  • @karanvirsingh8468
    @karanvirsingh8468 Před 2 lety

    ਸੋਨੀ ਵੀਰ ਦਿਲ ਦਾ ਸੱਚਾ ਏ। ਬੋਹਤ vdia ਲੱਗਾ sodi video ਦੇਖ ਕੇ।