Sahibzaadaya ਦਾ ਦਿਮਾਗ਼ iQ level ਬਹੁਤ ਸੀ ॥ New punjabi podcast EP 15

Sdílet
Vložit
  • čas přidán 25. 12. 2022

Komentáře • 417

  • @beingkomal8709
    @beingkomal8709 Před rokem +61

    ਬਾਈ ਜੀ ਮੈਂ 22 ਸਾਲ ਦੀ ਹਾਂ ਤੇ ਮੈਂਨੂੰ ਬਿਲਕੁਲ ਵੀ ਨਹੀਂ ਪਤਾ ਸੀ ਸਾਹਿਬਜਾਦਿਆ ਦੀ ਸ਼ਹੀਦੀ ਬਾਰੇ। ਕਿਉ ਕੇ ਬਚਪਨ ਤੋਂ ਹੀ ਸਾਰਾ ਪਰਿਵਾਰ ਚਰਚ ਜਾਂਦਾ ਹੈ। ਤੇ ਮੈਨੂੰ ਸਿਰਫ ਇੰਨਾ ਪਤਾ ਸੀ ਕਿ ਦਿਸੰਬਰ ਵਿਚ ਕ੍ਰਿਸਮਿਸ ਹੁੰਦੀ ਹੈ। ਸੋਸ਼ਲ ਮੀਡੀਆ ਤੋਂ ਪਤਾ ਚੱਲਿਆ ਕਿ ਪੋਹ ਦੇ ਮਹੀਨੇ ਦੀ ਕੋਈ ਗੱਲ ਚਲ ਰਹੀ ਹੈ। ਫੇਰ ਮੈਂ ਇਸਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ। ਗੁਰੂ ਸਾਹਿਬ ਨੇ ਸਾਰਾ ਪਰਿਵਾਰ ਵਾਰ ਦਿੱਤਾ ਸਾਡੇ ਲਈ ਅਤੇ ਇਸ ਵਾਰ ਮੈਂ ਕ੍ਰਿਸਮਿਸ ਨਹੀਂ ਮਨਾਈ।
    ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ।🙏

  • @gurwinderghumanghuman8277

    ਵੀਰ ਜੀ ਸਾਡਾ ਧਰਮ ਬਹੁਤ ਉੱਚਾ ਵਾ ਅਸੀਂ ਮਰ ਕੇ ਵੀ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ🙏

  • @Amreet888
    @Amreet888 Před rokem +9

    ਨਾਂਗੇ ਆਵਨ ਨਾਂਗੇ ਜਾਨਾ ਕੋਇ ਨ ਰਹਿਹੈ ਰਾਜਾ ਰਾਨਾ ||
    ਅਸੀ ਕੁਝ ਵੀ ਨਾਲ ਲੈ ਕੇ ਨਹੀ ਜਾਣਾ ਏਸ ਲਈ ਚੰਗੇ ਕਰਮ ਕਰੋ , ਮਨ ਨੂੰ ਸਾਫ ਰੱਖੋ।

  • @snehk7438
    @snehk7438 Před rokem +6

    Freshy de emotional hon nu main samjh sakdi aa....main jado 10-12 saal hundi si ta nanke jayida c shutiya ch mere nani maa saanu sakhiya sunande hunde c te main guru gobind singh ji de jiwan baare sun di hundi c ta mere luyi kande hunde c os cheej nu soch k imagine kr k...jad main movie dekhi char sahibzaade ta main theatre ch hi futt k royi c kyuki ini himmat te ini dileri dekh k jithe proud feel hunda ki assi iss kaum nu belong krde aa othey hi oss cheej nu soch k rona v onda aa ki nikke bache shaheed ho gye te saade lok ki kar rahe ne aj kal.....baaki thodi bohat 19/21 ho hoyi koi ni bohat wadiya lagga koi bol reha hai....keep it up

  • @balroop1313
    @balroop1313 Před rokem +27

    🙏🏻🙏🏻🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @fojiby
    @fojiby Před rokem +21

    ਭਰਾ ਜੀ ਮੈਂ ਤੈਨੂੰ ਇਸ ਜਗ੍ਹਾ ਤੇ ਠੀਕ ਕਰਨਾ ਚਾਹੁੰਦਾ ਹਾਂ. ਤੁਸੀਂ ਆਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਤੇ ਘੇਰਾ ਪੈਣ ਤੇ ਭੱਜ ਗਏ ਪਰ ਇਹ ਗੱਲ ਗਲਤ ਹੈ ਉਸ ਵੇਲੇ ਨਦੀ ਵਿਚ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ. ਪਾਣੀ ਦੇ ਵਹਾਉ ਕਰਕੇ ਸਾਰਾ ਪਰਿਵਾਰ ਤੇ ਹੋਰ ਬਾਕੀ ਸਿੱਖ ਖਿੰਡ ਗਏ ਸੀ. ਇਹ ਅਸਲੀ ਕਾਰਨ ਸੀ ਓਥੋਂ ਅਲੱਗ ਹੋਣ ਦਾ

    • @PunjabiprankRoastedvlogger
      @PunjabiprankRoastedvlogger Před rokem +5

      ਨਹੀਂ ਵੀਰ ਜੀ ਮੈ ਤਹਾਨੂੰ correct ਕਰਦਾ ਤੁਸੀ ਇਸ ਗੱਲ ਦਾ ਉੱਤਰ ਦਿਉ ॥ ਉਹ ਨਦੀ ਵਿੱਚ ਉੱਤਰੇ ਕਿਉਂ ??? ਪਾਣੀ ਦਾ ਵਹਾਉ ਆ ਗਿਆ ਬਿਲਕੁਲ ਇਹੀ ਕਾਰਨ ਨਾਲ ਉਹਨਾਂ ਦੇ ਪਰਿਵਾਰ ਵਿਛੋੜਾ ਪਿਆ ਪਰ ਉਹ ਨਦੀ ਵਿੱਚ ਕੀ ਕਰਨ ਉਤਰੇ ਸੀ ??? ਉਹ ਤੇ ਨਿਤਨੇਮ ਕਰਕੇ ਰਸਤੇ ਰਸਤਿਓਂ ਚੱਲੇ ਸੀ ਚਮਕੌਰ ਦੇ ਕਿਲੇ ਵੱਲ ਤੇ ਚਮਕੌਰ ਦੇ ਕਿਲੇ ਨੂੰ ਕੱਚਾ ਰਸਤਾ ਜਾਂਦਾ ਸੀ ॥ ਪਰ ਨਦੀ ਵਿੱਚ ਕਿਉਂ ਵੜੇ ?? ਨਾਲ਼ੇ ਸਾਡੇ ਗੁਰੂ ਕਿਸੇ ਕੋਲ਼ੋਂ ਡਰ ਨਹੀਂ ਸਕਦੇ ਇੰਨਾਂ ਕਮਜ਼ੋਰ ਸਾਡਾ ਖੂਨ ਨਹੀਂ ॥ ਉਹ ਹਲਾਤ ਜਿਸ ਤਰਾਂ ਸੀ ਹੁਣ ਤੁਸੀ ਕਿਸੇ ਗਰੁੱਪ ਦੀ ਅਗਵਾਈ ਕਰਦੇ ਹੋਵੋ ਉਸ ਗਰੁੱਪ ਉੱਤੇ ਅਚਾਨਕ ਹਮਲਾ ਹੋ ਜਾਵੇ ਤਾਂ ਤੁਸੀ ਜੇ ਜਿਗਰੇ ਵਾਲੇ ਹੋਏ ਤਾਂ ਲੜੋਗੇ ਉਹ ਵੀ ਲੜੇ ਪਰ ਬੱਚੇ ਤੇ ਬੀਬੀਆਂ ਨੂੰ ਕਿਹਾ ਤੁਸੀ ਚਲੇ ਜਾਉ ॥ ਉਸ ਹਫੜਾ ਦਫੜੀ ਵਿੱਚ ਉਹ ਸਰਸਾ ਨਦੀ ਵਿੱਚ ਉੱਤਰੇ ਤੇ ਪਾਣੀ ਦਾ ਵਹਾਉ ਉਹਨਾਂ ਨੂੰ ਵਹਾਅ ਕੇ ਲੈ ਗਿਆ ॥

    • @PunjabiprankRoastedvlogger
      @PunjabiprankRoastedvlogger Před rokem +4

      ਤੁਸੀ ਗੱਲ ਨੂੰ ਗਲਤ ਪੇਸ਼ ਕਰ ਰਹੇ ਹੋ ॥ ਇਹ ਲਫਜ਼ ਵਰਤਕੇ ਕੇ ਉਹ ਭੱਜ ਗਏ ਮੈ ਇਸ sense ਵਿੱਚ ਨਹੀਂ ਕਿਹਾ ਤੁਸੀ ਦੁਬਾਰਾ ਮੇਰੀ tune ਦੇਖੋ ਮੈ ਕਿਸ feeling ਨਾਲ ਕਿਹਾ ॥ ਇਸ sense ਵਿੱਚ ਨਹੀਂ ਕਿਹਾ ਕੇ ਉਹ ਮੁਗਲਾ ਤੋਂ ਡਰਕੇ ਭੱਜ ਗਏ ਮੈ ਕਿਹਾ ਉੱਥੇ ਹਫੜਾ ਦਫੜੀ ਮੱਚ ਗਈ ਸੀ

  • @har_jiyo2384
    @har_jiyo2384 Před rokem +13

    Kaccheri ch sahibzaadiya di entry apne aap ch proud nl sir utte kr dende ne.. alg e Khushi mildi a ✨✨ waheguru ❣️

  • @ranjitkaur9971
    @ranjitkaur9971 Před rokem +12

    ਸਰਬੰਸਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏼🙏🏼🙏🏼🙏🏼🙏🏼🙏🏼

  • @gurwinderghumanghuman8277

    ਧੰਨਵਾਦ ਵੀਰ ਜੀ ਤੁਸੀਂ ਆਪਣੇ ਧਰਮ ਦੀ ਲੋਕਾਂ ਨੂੰ ਜਾਣਕਾਰੀ ਦਿੱਤੀ ਤੁਹਾਡੇ ਨਾਲ ਬਹੁਤ ਲੋਕ ਜੁੜੇ ਨੇ ਜੋ ਸਾਡੇ ਧਰਮ ਬਾਰੇ ਜਾਣਕਾਰ ਹੋਣਗੇ🙏

  • @jacksparowyt1557
    @jacksparowyt1557 Před rokem

    ਬਹੁਤ ਜੁਲਮ ਕੀਤਾ ਸੀ ਸਾਹਿਬਜ਼ਾਦਿਆ ਤੇ ਇਨਾ ਨੂੰ ਖੇਲਣ ਨੂੰ ਖਲੋਨ ਦਾ ਲਾਲਚ ਜਦੋਂ ਨਈ ਇਨਾ ਨੇ ਧਰਮ ਅਪਣਾਇਆ ਫਿਰ ਇਕ ਦਰੱਖ਼ਤ ਨਾਲ ਬਨ ਕੇ ਫਿਰ ਇਨਾ ਨੇ ਗਲੇਲਾ ਨਾਲ ਮਾਰਿਆ ਸੀ ਅੱਖ ਭਨ ਦਿੱਤੀ ਸੀ ਜੋਰਾਵਰ ਸਿੰਘ ਜੀ ਦੀ ਇਨਾ ਗੰਦੇ ਵਜ਼ੀਰ ਨੇ ਬਹੁਤ ਅਤਿਆਚਾਰ ਕੀਤਾ ਗਿਆ ⚔️⚔️⚔️⚔️

  • @saini1065
    @saini1065 Před rokem +2

    Kinna sidak hau ohna bacheya ch jo inne taseehe den ton baad v dolle nhi waheguru ji... Dhan Dhan Guru Gobind Singh ji ne apne bache panth ton vaar k saanu jo haloona dita aa oh hor koi v ni de skda🙏🏻

  • @S2R2srr
    @S2R2srr Před rokem +2

    bahot sahi nd aaj de bchia nu smj aayega simple way nal
    🙏

  • @TanrajGill14
    @TanrajGill14 Před rokem

    Waheguru ji ja khalsa Waheguru ji Ki fathe 🙏🙏🙏💕

  • @JaspreetKaur-jn6ku
    @JaspreetKaur-jn6ku Před rokem +2

    Waheguru ji 🙏🙏

  • @jassdhanoa1424
    @jassdhanoa1424 Před rokem +1

    Waheguru ji❤️🙏

  • @rajwinderkaurdhesi4270
    @rajwinderkaurdhesi4270 Před rokem +4

    Waheguru ji 👏🏻🙇🏻‍♀️

  • @navritkaur6008
    @navritkaur6008 Před rokem

    ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ🙏🙏
    guru ji de oh 4 sahibzaadya ne apne lai kurbani diti te hun apna v farj bnda ke appan guru ji de puttar bn k rhie jinna ho skda glt rahan toh bachiye te hamesha guru ji de nal jud k rhie 🙏

  • @Jagwantsingh4567
    @Jagwantsingh4567 Před rokem +1

    Waheguru jii ka khalsa Waheguru ji ki fateh

  • @Harsh_Ramgarhia07
    @Harsh_Ramgarhia07 Před rokem +3

    Waheguru ji ka Khalsa waheguru ji ki Fateh 🙏

  • @kamalpreethirke14
    @kamalpreethirke14 Před rokem +1

    ❤❤❤ thanku veere

  • @jassieesekhon4152
    @jassieesekhon4152 Před rokem +1

    Waheguru g ❤️

  • @jaswantsinghaklia
    @jaswantsinghaklia Před rokem +3

    Keep it up bro
    Waheguru mehar karn chardi kla vich rakhan

  • @rajwindersandhu3758
    @rajwindersandhu3758 Před rokem +2

    Waheguru Ji

  • @nimratsidhu8270
    @nimratsidhu8270 Před rokem +2

    Waheguru ji waheguru ji

  • @S2R2srr
    @S2R2srr Před rokem +2

    bahot vdia sohna topic veere
    well said...👌

  • @parmindersinghdhanoa5102

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏 ਵੀਰ ਜੀ ਤੁਹਾਡੇ ਦੱਸਣ ਦਾ ਤਰੀਕਾ ਬਹੁਤ ਵਧੀਆ ਸੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ

  • @rajperrtkaur3286
    @rajperrtkaur3286 Před rokem +3

    Waheguru ji

  • @bittuchambal3008
    @bittuchambal3008 Před rokem +1

    Waheguru ji Waheguru 🙏🙏🙏🙏

  • @United_states_of_Panjab
    @United_states_of_Panjab Před rokem +1

    Waheguru ji 🙏❤️😔

  • @harjotsingh7e646
    @harjotsingh7e646 Před rokem +1

    ਵਾਹਿਗੁਰੂ ਜੀ 🙏🙏🙏🙏🙏🙏🙏🙏

  • @luckybhinder9179
    @luckybhinder9179 Před rokem +1

    Waheguru ji waheguru ji waheguru ji waheguru ji waheguru ji🙏🙏🙏🙏🙏

  • @keepadandiwal
    @keepadandiwal Před rokem

    Waheguru ji...

  • @AmanSidhu-rb2gb
    @AmanSidhu-rb2gb Před rokem

    ਵਾਹਿਗੁਰੂ ਜੀ

  • @manpreetkaur5568
    @manpreetkaur5568 Před rokem +1

    Waheguru g waheguru g waheguru g 🙏🙏🙏🌟🌟🌟

  • @jasmeenkaur52910
    @jasmeenkaur52910 Před rokem +1

    waheguru ji ❤️🙏

  • @GurpreetKaur-ri3uy
    @GurpreetKaur-ri3uy Před rokem +1

    Waheguru ji ka khalsa Waheguru ji ki fateh 🙏

  • @gagandeepkourchahal9324

    Waheguru ji 🙏🙏🙏❤️❤️❤️

  • @seerat8561
    @seerat8561 Před rokem +2

    Bhot Vdiya sir. Waheguru ji 🙏🏻

  • @bxtta1
    @bxtta1 Před rokem

    Waheguru ji 🙏🏼

  • @gazalmanchanda8676
    @gazalmanchanda8676 Před rokem +1

    Bht changa message aa Aaj kl di youth nu❤️ dillo respect aa bai Italy Wale te freshy bai nu❤️

  • @jass...s
    @jass...s Před 6 měsíci

    ਵਾਹਿਗੁਰੂ ਜੀ ♥️🙏

  • @gazalmanchanda8676
    @gazalmanchanda8676 Před rokem +1

    Waheguru mehar bakshe🙏❤️

  • @poojabhardwaj4217
    @poojabhardwaj4217 Před rokem +1

    Satnam waheguru ji 🙏🙏

  • @kamaljitkaur1115
    @kamaljitkaur1115 Před rokem +3

    ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖੇ 🙏🏻🙏🏻🙏🏻

  • @gurwinderdhaliwal997
    @gurwinderdhaliwal997 Před rokem +1

    Bahut vdiya Effort veer ji...Waheguru Chrdhi klaa bakhshe tuhanu Dove Veera nu te Tuhade Parivaara nu 🙏🙏

  • @saini1065
    @saini1065 Před rokem +1

    Waheguru ji Sahibjadeya baare ajj v gall krk rona aa jnda aa 🥺

  • @lucky-oj8bx
    @lucky-oj8bx Před rokem +2

    Bhra waheguru ji ka khalsa waheguru ji ki Fateh chngi gl eh viedo bnai

  • @hakamsingh9509
    @hakamsingh9509 Před rokem +3

    Waheguru ji meher kro ji. Mera ladle guru da laal waheguru ji waheguru ji. Bhoot bhoot thanbad veer koi ta guru shib vara kuj bolya. Waheguru ji tera parwar nu chardi kla wakshan ji. Big sport bro.punjab bich ena volger na. Par kise na es topick ta video bnai. Cuopel vloger ta jannia nacha ka pessa kmaode a.

  • @Aman_Bhunder.302
    @Aman_Bhunder.302 Před rokem +1

    waheguru ji

  • @juegogamer9924
    @juegogamer9924 Před rokem +1

    Waheguru g

  • @mannsandhar488
    @mannsandhar488 Před rokem +1

    WaHeGuru ji... 🙏

  • @sukhibeagovalia9348
    @sukhibeagovalia9348 Před rokem +1

    Waheguru ji ka khalsa waheguru ji ki fateh🙏bhut wadia tareeke nal dsya.

  • @baljindermalhi8596
    @baljindermalhi8596 Před rokem +2

    wahaguru ji

  • @manpreetghuriana5316
    @manpreetghuriana5316 Před rokem

    ਵਾਹਿਗੁਰੂ ji 🙏 😌

  • @JudgeSidhu-jo3cd
    @JudgeSidhu-jo3cd Před rokem +1

    Veer ji ajj shabad ni haige tuhadi tareef krn lyi buhat sohna kmm kita tusi waheguru tuhanu eda hi sach boln da bal bhashe te chardi kala vich rakhe waheguru ji da khalsa waheguru ji di fateh 🙏🙏🙏🙏🙏🙏

  • @mandeepkaur6742
    @mandeepkaur6742 Před rokem +1

    Waheguru❤️🙏

  • @HK00369
    @HK00369 Před rokem +5

    Waheguru sache patshah......
    Keep it up veere .
    Bahut he helpful episode, specially for kids 🙏🏻
    Waheguru...hor tarrakiya bakhshe Tuhanu, bahut vdia visha chuneya nd bde he sarl tarikke nal smjaya tusi ...

  • @navusekhon2976
    @navusekhon2976 Před rokem +1

    Waheguru ji 🙏🏻❤️Dhan Dhan Guru Gobind Singh G

  • @UdaiveerSekhon
    @UdaiveerSekhon Před rokem +2

    ਬਹੁਤ ਹੀ ਵਧੀਆ ਵੀਰ ❤

  • @meetodikalam
    @meetodikalam Před rokem +4

    tahi khende ha veerji oh ਬਾਬੇ c sade bache thoda c ohna Di sochni ohna diya gla ohna di shaadat aam ni c ..bht vadiya c veerji video 🙏🎉🙏

  • @jattSaaB-wo1ts
    @jattSaaB-wo1ts Před rokem

    Waheguru g 🙏🙏🙏🙏🙏🙏🙏

  • @karankhokharr2939
    @karankhokharr2939 Před rokem +2

    Bai bhot vdia yaar ❤😁

  • @amarjitkaur3842
    @amarjitkaur3842 Před rokem +4

    Thank you Bhaji for sharing such a wonderful information
    That’s why we follow you 🙏🏻

  • @sandeepkaur02
    @sandeepkaur02 Před rokem

    Dhanwaad veer ji. Bhout vdia history dssi tuc. 😇🌼

  • @inderdeep2939
    @inderdeep2939 Před rokem +1

    Waheguru🙏

  • @onepieceshorts4770
    @onepieceshorts4770 Před rokem +1

    Nawii gall Sikhn nu mili Mil Dhanwad veer

  • @poojaarora4714
    @poojaarora4714 Před rokem +1

    SATNAAM SHRI WAHEGURU JI

  • @mannsandhar488
    @mannsandhar488 Před rokem

    WaHeGuru ji 🙏 suPerB

  • @ravpreetsingh5609
    @ravpreetsingh5609 Před rokem

    Waheguru ji ka khalsa Waheguru ji ki Fateh

  • @sapnadhaliwal6632
    @sapnadhaliwal6632 Před rokem +1

    Waheguru 🙏🚩

  • @preetsandhu3986
    @preetsandhu3986 Před rokem

    Waheguru ji da khalsa waheguru ji Di fateh🙏🙏🙏🙏🙏

  • @prhairbeautyworld
    @prhairbeautyworld Před rokem +3

    Satnaam shri waheguru sahib ji 🙏🙏🙏🙏🙏🙏🙏 dhan mere sache paatshah mere waheguru ji dhan twadiya kurbaniya 🙏🙏🙏🙏🙏🙏🙏🙏🙏🙏🙏🙏🙏🙏🙏🙏

  • @harpalbhutal02
    @harpalbhutal02 Před rokem

    ਬਾਈ ਜੀ ਮੈਂ ਮੋਹਾਲੀ ਪ੍ਰਾਈਵੇਟ ਕੰਪਨੀ ਵਿੱਚ 15000 ਰੁਪਏ ਦੀ ਨੌਕਰੀ ਕਰਦਾ, ਘਰੋਂ ਮੈਂ ਗਰੀਬ ਈ ਆਂ, ਏਥੇ ਤੰਗੀ ਕੱਟਕੇ ਮੈਂ ਘਰ ਚਲਾਉਣਾ, ਮੈਂ ਜਿਸ ਕੰਪਨੀ ਵਿੱਚ ਨੌਕਰੀ ਕਰਦਾ ਉਹਨਾਂ ਨੇ 23 ਦਸੰਬਰ ਨੂੰ ਕ੍ਰਿਸਮਸ ਮਨਾਇਆ ਤੇ ਪਾਰਟੀ ਕੀਤੀ ਮੇਰਾ ਬਹੁਤ ਦਿਲ ਦੁਖੀਆ ਬਾਈ, ਮੈਂ ਪਾਰਟੀ ਵਿੱਚ ਵੀ ਨੂੰ ਗਿਆ ਆਫਿਸ ਚ ਹੀ ਬੈਠਾ ਰਿਹਾ ਨਾਲ ਇੱਕ ਗੁਰਸਿੱਖ ਮੁੰਡਾ ਹੋਰ ਸੀ। ਮੇਰਾ ਬਹੁਤ ਦਿਲ ਕਰਦਾ ਕਿ ਜੇਕਰ ਮੈਨੂੰ ਕਿਸੇ ਹੋਰ ਪਾਸੇ ਨੌਕਰੀ ਮਿਲ ਜਾਵੇ ਤਾਂ ਮੈਂ ਉਸ ਕੰਪਨੀ ਦਾ ਰੱਜ ਕੇ ਜਲੂਸ ਕੱਢਾਂ। ਸਾਡੇ ਪੰਜਾਬ ਚ ਰਹਿਕੇ ਆਪਣੀ ਰੋਟੀ ਚਲਾ ਰਹੇ ਨੇ, ਤੇ ਸਾਨੂੰ ਸਾਡੇ ਇਤਿਹਾਸ ਤੋਂ ਤੋੜਕੇ ਕਿਸੇ ਹੋਰ ਪਾਸੇ ਲਗਾ ਰਹੇ ਨੇ। ਦੱਸਣ ਨੂੰ ਹੋਰ ਵੀ ਬਹੁਤ ਕੁਸ਼ ਹੈ ਪਰ ਇੱਕੋ ਚ ਨਹੀਂ ਦਸਿਆ ਜਾ ਸਕਦਾ🙏🙏🙏

  • @jaswinder8860
    @jaswinder8860 Před rokem +1

    ਬਹੁਤ ਸਾਰਾ ਪਿਆਰ ਤੇ ਸਤਿਕਾਰ ਮੇਰੇ ਵੱਲੋਂ ਮੇਰੇ ਵੀਰ ਨੂੰ ਇਸ ਪੋਡਕਾਸਟ ਲਈ🙏

  • @simran.kaur64
    @simran.kaur64 Před rokem

    Waheguru ji 🙏🤍

  • @Singh13900
    @Singh13900 Před rokem

    WAHEGURU JI WAHEGURU JI❤❤🙏🙏

  • @kanwardeep1334
    @kanwardeep1334 Před rokem

    Waheguru ji aap te mehar karn bahut wadhiya boleya bai ji tusi

  • @panam_nagra
    @panam_nagra Před rokem

    Bhut bhut thnwad veerji eh sb dikhon lyi🙏

  • @rj31aale57
    @rj31aale57 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻

  • @amanpreetkaurkahlon319

    Waheguru ji 👏🏻🌸 bht he vdhia uprala bai ji ❤

  • @mannindersingh8598
    @mannindersingh8598 Před rokem

    Waheguru❤

  • @manroopkaur3198
    @manroopkaur3198 Před rokem

    Waheguru ji ka Khalsa….waheguru ji ke fateh 🙇‍♀️🙏🙏

  • @rajviderkaur3153
    @rajviderkaur3153 Před rokem

    Wahegurug🙏

  • @uttambains2912
    @uttambains2912 Před rokem

    ਬਹੁਤ ਵਧੀਆ ਵੀਰ ਜੀ .. ਪਰ ਇੱਕ ਗੱਲ ਦੱਸਣੀ ਭੁੱਲ ਗਏ ਤੁਸੀ ..ਟੋਡਰ ਮੱਲ ਘਰ ਗੁਰੂ ਤੇਗ਼ ਬਹਾਦੁਰ ਜੀ ਦਾ ਜਾਣਾ ਨਿਸ਼ਚਿਤ ਸੀ.. ਇੱਕ ਸਾਖੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਟੋਡਰ ਮੱਲ ਜੀ ਦੇ ਪੜਦਾਦਾ ਜੀ ਨਾਲ ਬਚਨ ਕੀਤਾ ਸੀ ਕਿ ਆਪਾ ਤੁਹਾਡੇ ਘਰ ਜਰੂਰ ਆਵਗਏ ... ਮੈਂ ਤੁਹਾਨੂੰ ਇੰਸਟਾਗ੍ਰਾਮ ਤੇ ਸ਼ੇਅਰ ਕਰਗ਼ਈ

  • @kanwaljeetkaur281
    @kanwaljeetkaur281 Před rokem +1

    Bhot vadia veer ji tuc ve sikhi saroop cha awo waheguru ji mehar krn 🙏🏻🙏🏻🙏🏻

  • @josantop2819
    @josantop2819 Před rokem +1

    Bahut wadhia veer....
    nawa parchar ehi hai ..
    tusi apna hissa pa rahe ho....os lai dhanwad.

  • @Nagrablogs
    @Nagrablogs Před rokem

    Waheguru

  • @neelamkhunger1178
    @neelamkhunger1178 Před rokem

    Chaar sahibzade shat shat naman 🙏🏻🙏🏻

  • @paramjitkaur19
    @paramjitkaur19 Před rokem

    veer g tuhda bht bht dhanwad es video lyi

  • @deep_Kaur123
    @deep_Kaur123 Před rokem

    Boht e vdiya explain kita veer g🙏🙏

  • @ramandeepkaurna471
    @ramandeepkaurna471 Před rokem

    Wahegurug🙏🙏🙏🙏

  • @sarbrinderkaur5232
    @sarbrinderkaur5232 Před rokem +1

    Bhut Vdia topic bhaji

  • @neetukaur1244
    @neetukaur1244 Před rokem +1

    Dhan dhan sahib shri Gobind sahib ji kotti kotti parnaam sahibjadiya nu dhan Jigar Baaja vale da 4 putter dharam to waar gya 🙏

  • @nishansingh8978
    @nishansingh8978 Před rokem +1

    Wahaguru ji ❤️

  • @sandhuschannel2114
    @sandhuschannel2114 Před rokem +2

    Dhan dhan Guru Gobind Singh Ji sarbanshdani dashmesh pitaa ji nu koti koti pranam dhan dhan baba sahibjadee ajeet singh ji jujar singh ji Fateh Singh ji jorawar singh ji teh dilo ❤️ salute aa 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Lakhbirsingh-mc4wi
    @Lakhbirsingh-mc4wi Před rokem +1

    Boht vadiya bro❤❤

  • @khattrakudrat1490
    @khattrakudrat1490 Před rokem

    Waheguru ji ka khalsa waheguru g ki fateh🙏🏻..maharaj thde dowan te mehar bharya hath rakhe😊sarbat da bhalla kare🙏🏻❣️

  • @sukhpreetkaur1725
    @sukhpreetkaur1725 Před rokem

    Waheguru g.. great job veer g.

  • @lakhansidhu7167
    @lakhansidhu7167 Před rokem +1

    Wahaguru ji 🙏🙏🙏🙏

  • @Ranjit-Sidhu
    @Ranjit-Sidhu Před rokem

    Excellent.. paaji bahut hi soni video..umeed ton wad ja ke kam kr dita tussi.