Komentáře •

  • @gurjitlikhari4398
    @gurjitlikhari4398 Před 4 dny +30

    ਅਜੇ ਵੀਰ ਦਾ ਇਹ ਪੋਡਕਾਸਟ ਬਹੁਤ ਚੰਗਾ ਲੱਗਿਆ ਪਹਿਲੀ ਵਾਰ ਵੀਰ ਨੇ ਇਨ੍ਹਾਂ ਟਾਇਮ ਬੈਠ ਕੇ ਗੱਲ ਕੀਤੀ ਨਹੀਂ ਤਾਂ ਬਾਈ ਤੁਰਦਾ ਫਿਰਦਾ ਸਾਰੀ ਵੀਡੀਓ ਬਣਾ ਦਿੰਦਾ ਹੈ 😅

  • @user-ve5cj6su3x
    @user-ve5cj6su3x Před 7 dny +56

    ਮੈ ਗਰੇਵਾਲ ਜੀ ਨੂੰ follow ਕੀਤਾ ਹੈ, ਬਹੁਤ ਵਧੀਆ ਇਨਸਾਨ ਹੈ

  • @Gs_Muzic
    @Gs_Muzic Před 8 dny +172

    Aman paji grewal ji nal 5 knte da podcast hona cahida c 👏

    • @angryprash593
      @angryprash593 Před 8 dny

      Sidhu moose wala song bebfa
      czcams.com/users/shortsYxhcS11gQ4s?si=wlnCaY7DGq09-dkG

  • @Shanty5911-gi2zn
    @Shanty5911-gi2zn Před 8 dny +152

    ਬਹੁਤ ਜਿਆਦਾ ਵੇਟ ਕੀਤੀ ਇਸ ਪੋਡਕਾਸਟ ਨੂੰ ਗਰੇਵਾਲ ਬਾਈ ਦੀ ਸੋਚ ਬਹੁਤ ਵੱਡੀ ਆ ਤੇ ਉਹ ਆਪਣੀ ਸੋਚ ਦੇ ਨਾਲ ਨਾਲ ਸਾਡੀ ਸੋਚ ਨੂੰ ਵੀ ਉਥੋਂ ਤੱਕ ਲੈ ਕੇ ਜਾਣਾ ਚਾਹੁੰਦਾ ਜਿੱਥੇ ਤੱਕ ਉਹ ਆਪ ਗਿਆ ਧੰਨਵਾਦ ਬਾਈ ਯਾਰ ਤੇਰਾ❤

  • @sukhdeepkaursamra300
    @sukhdeepkaursamra300 Před 8 dny +44

    His personality, sober , knowledgeable and downtown earth , amazing thoughts .

  • @tarsemsinghjohal6748
    @tarsemsinghjohal6748 Před 8 dny +46

    Grewal vir buht vdia.apa vir g de fan full❤kro traki

  • @kaurmeet3888
    @kaurmeet3888 Před 7 dny +11

    ਸਚਾਈ ਆ ਗਰੇਵਾਲ ਭਾਜੀ positivity and physical activity more important

  • @amannmarahar1637
    @amannmarahar1637 Před 7 dny +33

    ਸਵਾਦ ਆ ਗਿਆ ਬਾਈ । ਮੈਂ ਕੈਨੇਡਾ ਦਾ ਅਪਲਾਈ ਕੀਤਾ ਹੋਇਆ ਜੇ ਨਾ ਬਣਿਆ ਉਨਾਂ ਈ ਪੈਸਿਆ ਨਾਲ ਡੇਅਰੀ ਫਾਰਮਿੰਗ ਦਾ ਈ ਕਰਨਾ। ਮੈਂ ਵੀ ਪੰਜ ਪੰਜ ਮੱਝਾਂ ਰੱਖੀਆਂ ਹੋਈਆਂ ਸੀ। ਡੇਲੀ ਪੈਸਾ ਤੇ ਛਿਮਾਹੀ ਬਾਦ ਆਉਣਾ ਬਹੁਤ ਫਰਕ ਆ।

    • @KomalSharma-ii5ug
      @KomalSharma-ii5ug Před 5 dny +1

      Bus bai okha sokha lge aa rahi

    • @ekchup100sukh7
      @ekchup100sukh7 Před 4 dny +1

      Bai kuj v krli buht kam ne krn nu
      Vivha chalde c awaj dj te aondi hundi aa munde de falana ji canada to
      Indian ch mehnt krn wale da nam nhi aonda par eh koi nhi dsda
      Canada wale 1 month di ashh prsty krn aye ne india 11 month kdi oh tolet saaf krde aa kpre dhonde aa bartan manz de bimar ho jan ta aokhe sokhe fuduya wang ekle kanda ch takra marde aa kdi restorent ch bartan saaf krdi kuj kdi kuj swer sham din raat ek krde aa neend weeknd te lende aa te india wala swere o sham kam krke sofi banda sham nu rab da nam leke yaara dosta ch hassa majk krke ghar diya nu bajaro mrkit cho chote mote saman nal ja k lya k de k latta khilaf k ac room ch te midel cls collar agge suta hunda uthde nu chaa dud roti pani ghar waleya wlo pakia pakaiya manje te tyar ho k nikal jao apni apni duty sawarg wali zindgi
      Bimar v hoje na chuti di tention 50 cheeja ghar waleya ne lya lya denia jo jo doctor dsi janda cear puri full bata full
      Video puri sunde sunde pata laga same gallan veer grewal ne v kaheiya ne par me video odo 6-7 min di dekhi c tera cmt apne app dikhiya me cmt ch ja k lab k tenu cmt kita veer te 18 min te ja k cmt edting krke last line add kitiya me

    • @GurpreetKaur-ks8xw
      @GurpreetKaur-ks8xw Před 4 dny +3

      Nakli zidgi jionde vaa veer bahar wale

    • @amannmarahar1637
      @amannmarahar1637 Před 4 dny

      @@ekchup100sukh7 ਬਿਲਕੁਲ ਸਹਿਮਤ ਆ ਬਾਈ ਤੇਰੇ ਨਾਲ। ਮੈਨੂੰ ਸਭ ਪਤਾ ਆ ਰੋਂਦੇ ਆ ਜਿਹੜੇ 3-4ਤੋਂ ਬਾਹਰ ਗਏ ਆ। ਆਪਣੇ ਈ ਪੁਰਾਣੇ ਲੋਕ ਜਿਹੜੇ ਗਏ ਹੋਏ ਆ ਨਵਿਆਂ ਨੂੰ ਵੀ ਬਹੁਤ ਤੰਗ ਕਰਦੇ ਆ।

    • @KahlonSaab_751
      @KahlonSaab_751 Před 4 dny

      ਆਪਾਂ ਤੇ ਕਰ ਦਿੱਤੀ ਸ਼ੁਰੂਆਤ ਫਾਰਮ ਦੀ 🎉

  • @mandy_jassal
    @mandy_jassal Před 4 dny +7

    ਬਹੁਤ ਖ਼ੁਸ਼ੀ ਹੋਈ। ਮੈ 2 ਮਹੀਨੇ ਪਹਿਲਾਂ ਸੋਚਿਆ ਸੀ ਵੀ ਗਰੇਵਾਲ ਵੀਰ ਦਾ ਵੀ podcast ਅਉਗਾ ਕਦੇ।। ਅਮਨ ਔਜਲਾ ਨਾਲ ਆਊਗਾ ਇੰਨੀ ਉਮੀਦ ਨੀ ਸੀ ਕੀਤੀ ਬਹੁਤ ਹੀ ਵਧੀਆ ਲੱਗਾ।।

  • @Yash_Raaj_Films
    @Yash_Raaj_Films Před 8 dny +65

    ਬਹੁਤ ਵਡੀ ਸੋਚ ਆ ਗਰੇਵਾਲ ਬਾਈ ਦੀ ❤💯

  • @Rabab1111
    @Rabab1111 Před 3 dny +3

    ਜਿਉਂਦਾ ਰਹੇ ਵੀਰੇ ਬਹੁਤ ਸੋਹਣਾ ਪੌਡਕਾਸਟ ਲੱਗਾ ਹੈ❤❤❤

  • @sharnzone413
    @sharnzone413 Před 8 dny +19

    Best podcast on your channel 🙏🏻👌🏻 Youth nu boht motivation d lodh a punjab ch ♥️

  • @GurpreetSinghh
    @GurpreetSinghh Před 6 dny +9

    ਬਹੁਤ ਗਿਆਨ ਵਾਲੀ ਵੀਡੀਓ ਹੈ ਬਾਈ ਬਹੁਤ ਧੰਨਵਾਦ

  • @Punjabi_suit_collection.
    @Punjabi_suit_collection. Před 7 dny +12

    Mera dil karda dubara podcast vekhi java ehnia vadia glla kitia veere ne❤

  • @sunitapawar1184
    @sunitapawar1184 Před 7 dny +9

    Aman veere grewal veere nl hor podcast kro...bhot motivation mili es podcast to..

  • @trending-here-430
    @trending-here-430 Před 7 dny +16

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਸੀਂ ਤੁਹਾਨੂੰ ਅੱਜ ਹੀ ਆਪਣੇ ਘਰ ਦਾ ਮੈਂਬਰ ਬਣਾਇਆ ਹੈ ਪਰ ਮੈਂ ਤੁਹਾਡੀਆਂ ਇਸ ਤੋਂ ਪਹਿਲਾਂ ਸਾਰੀਆਂ ਵੀਡੀਓ ਦੇਖਦੀ ਸੀ ਪਰ ਅੱਜ ਦੀ ਵੀਡੀਓ ਸੱਚੀ ਬਹੁਤ ਹੀ ਜਿਆਦੇ ਸੋਹਣੀ ਇੰਨੀ ਛੋਟੀ ਜਿਹੀ ਉਮਰ 'ਚ ਹੀ ਮੇਰਾ ਇੰਨੀਆਂ ਸੋਹਣੀਆਂ ਗੱਲਾਂ ਕਰਦਾ ਮੇਰੇ ਬੱਚੇ ਅਜੇ ਛੋਟੇ ਨੇ ਪਰ ਮੈਂ ਵੀਰ ਦੀਆਂ ਗੱਲਾਂ ਨੂੰ ਧਿਆਨ ਰੱਖ ਕੇ ਨਾ ਨੂੰ ਵੀ ਕੁਝ ਹੁਨਰ ਸਿਖਾਵਾਂ ਗੀਤ

    • @HardeepSingh-zl4pj
      @HardeepSingh-zl4pj Před 7 dny

      Same here ji.. Ma v apne 9 yrs de bete nu eh podcast dikha riha... Geewal veer dia shorts video v dikhaunda rehna..the best motivational speaker..

  • @sukhsekhon113
    @sukhsekhon113 Před 8 dny +10

    thank you Aman Veere for sharing this valuable podcast and thank you Grewal Veere for all the knowledge. Good luck to both of you...

  • @dinesharyan3933
    @dinesharyan3933 Před 8 dny +5

    Bhut kuj sikhn nu te 22 nu jann nu milya ik chngi soch te ik chnga step insan di jinghi bdl dinda thanks grewal 22 te thanks aman veere jo aj 22 nal rubru krvaya ❤

  • @Honey-ql1lv
    @Honey-ql1lv Před 2 dny +1

    4:00 the best line in whole podcast "Educate yourself for gaining the knowledge not for grabbing the job".Greatest podcast of all time.

  • @nn-wg5bv
    @nn-wg5bv Před 8 dny +8

    Most valuable podcast veere ajj tkk dekhi jehri sachi ek podcast ch enaa kuch sikhn nu milya , boht vdiya kitaa veere Grewal bai naal podcast krke , naale boht boht vdaiyaan 1 million hogye saade shimlapuri waale bai de 😂❤

  • @jattisardarni123
    @jattisardarni123 Před 8 dny +5

    Bhut vdia podcast c aj da bhut kuj mileya sikhne nu.... 😊

  • @amanpreetkaur6895
    @amanpreetkaur6895 Před 6 dny +3

    vry nice thnkx veer ji mnu bht kus sikhn nu milya jida tuc kiha k drestruction vicho nikl k jo rank le k aunde ne o bht strong hunde ne mnu eh gll bht vdia lgi💯💯

  • @VishalSharma-fs9jk
    @VishalSharma-fs9jk Před 8 dny +2

    Bhut wadiya aman veere ek hor podcast bai nall free ch eni knowledge den lai dhanwad thank you

  • @ajsingh348
    @ajsingh348 Před 6 dny +4

    ਅਮਨ ਵੀਰ ਇਸ ਤਰ੍ਹਾਂ ਦਾ ਪੰਜਾਬੀ ਬਿਜਨੈਸ ਮੈਨ ਬੰਦਾ ਕਦੇ ਨਹੀਂ ਦੇਖਿਆ ਹੈ ਵਾਹਿਗੁਰੂ ਵੀਰ ਦੇ ਸੁਪਨੇ ਸਾਕਾਰ ਕਰੇ ਚੜ੍ਹਦੀਕਲਾ ਬਖ਼ਸ਼ੇ।
    ਜੇਕਰ ਪੰਜਾਬੀ ਯੰਗ ਜਨਰੇਸ਼ਨ ਇਸ ਤਰ੍ਹਾਂ ਦੀ ਸੋਚ ਬਣਾ ਲਵੇ ਕਿਸੇ ਨੂੰ ਵੀ ਕੈਨੇਡਾ ਅਮਰੀਕਾ ਇੰਗਲੈਂਡ ਜਾਣ ਦੀ ਲੋੜ ਨਹੀਂ।।।।।।

  • @animal_lovers0001
    @animal_lovers0001 Před 8 dny +9

    Its my first podcast which i listen without skiping a single second ,such a healful for me thnks ❤
    And keep it up bro

  • @PENDU.JATT.LIFE1350
    @PENDU.JATT.LIFE1350 Před 7 dny +3

    ਅਮਨ ਛੋਟੇ ਵੀਰ ਵੀਡੀਓ ਟ੍ਰੇਡਿੰਗ ਵਿੱਚ ਚੱਲ ਰਹੀ ਬਹੁਤ ਬਹੁਤ ਵਧਾਇਆ 🎉🎉

  • @tajkaur25
    @tajkaur25 Před 7 dny +2

    Thank you Aman 🥰 for inviting this Great Man for the podcast..I am the biggest admirer Of Ajay Partap Singh Grewal 🥰❤️...his thinking 💭 is really inspiring and youth must follow his thinking to grow in their life 👍🏻

  • @samreetkaur8230
    @samreetkaur8230 Před 7 dny +2

    Bhut jada vdia podcast lga
    Bhut positivity mili
    Bhut kuj Sikhn nu milya
    M Grewal farms dia sariya videos dekhdi
    Veera bhut positive bndha
    Hor podcast le k aayo

  • @Yuvraj_pb23
    @Yuvraj_pb23 Před 6 dny +4

    Good Brother ❤
    Grewal farm❤ਉਸਤਾਦ ਜੀ🚜🌾

  • @SunnySingh-sv2ne
    @SunnySingh-sv2ne Před 8 dny +6

    Mai Sariya video dekh da sir diya bhut kush sikn nu milda sir di video vicho ❤️❤️

  • @amarjitkaur5087
    @amarjitkaur5087 Před 5 dny +2

    Amazing paji main first time tuhade page te visit kita only because of grewal paji and pure podcast life changing hai maza aa gya veere bhut kuch sikhan nu milya ...thanku paji

  • @hamitmiglani
    @hamitmiglani Před 7 dny +2

    Best ever podcast. The youth today needs to instill every thought shared in this podcast to make their lives and that of there communities better.

  • @MRSIDHU-ik8te
    @MRSIDHU-ik8te Před 6 dny +5

    Ehh podcast deserve krda a trending ch ona te chal v reha ❤wmk🙏

  • @LovepreetSingh-cy9gm
    @LovepreetSingh-cy9gm Před 8 dny +4

    Best one two finance podcast stockastra and grewal farms both are best will wait for more.. thank you aman aujla❤

  • @astroplayzz69
    @astroplayzz69 Před 8 dny +2

    Mere dove fav 😍 crator siraaa lati yrrrr bhot wait c es podcast di ❤knowledge king 🤴 Aman and Grewal ❤....pin kr dio ❤

  • @user-if6pn9qr4u
    @user-if6pn9qr4u Před 7 dny +2

    Bhut wdia veere full of positivity sadde agge on wale time ch eh podcast was super best helpful rahuga kyo k jo ajj mai dekhya sunyaa mind set kita ❤bhut sukriyaan veer g da v bhut shi gal knowledge haigi te saab hougaa banda fr lakh ki core v kama hi pauga so hor Grewal veer g den podcast bhut wdia lga thnku ❤️🌸

  • @gurpreetsidhugroupmalwaigi1320

    ਵਧੀਆਂ ਗੱਲਾਂ ਹੋਈਆਂ ਬਾਈ Full Motivation…🙏🏻

  • @musclehutbodybuilding2583

    Aman vere 100 galla di ek gal jisdi kothi dane osde kamle vi siyane, main bohat intelligent loka nu janda jinha apni life ch ji tod mehnat kiti but oh kamjab nahi hoye. Mehnat tuahde hath ch hai kamjab karna os waheguru de hath ch hai.

    • @theexploringengineer
      @theexploringengineer Před 8 dny +2

      bilkul bhaiji…..successful hoke sab philosopher bn jande

    • @musclehutbodybuilding2583
      @musclehutbodybuilding2583 Před 8 dny

      @@theexploringengineer ਬਿਲਕੁਲ ਭਾਈ ਜੀ, ਕੰਮ ਕਰਨ ਲਈ ਸਿਰਫ ਇਕ ਸਹੀ idea ਚਾਹੀਦਾ ਹੁੰਦਾ, ਮੇਰਾ ਇਕ ਦੋਸਤ donkey ਲਾ ਕੇ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾਂ ਸੀ 42 ਲੱਖ ਚ ਗੱਲ ਹੋਈ। ਇਕੱਲਾ ਮੁੰਡਾ ਹੋਣ ਕਰਕੇ ਅਸੀ ਉਸਦੇ ਬਾਪ ਨਾਲ਼ ਗੱਲ ਕੀਤੀ ਕੇ ਰਿਸਕ ਨਾ ਲਓ ਏਥੇ ਹੀ ਕੁੱਝ ਕੰਮ ਸੋਚੋ। ਅਸੀ 42 ਲੱਖ ਦੇ 30 electric ਰਿਕਸ਼ਾ ਖਰੀਦ ਲਏ। ਇਕ ਰਿਕਸ਼ਾ 350 ਦਿਹਾੜੀ ਤੇ ਜਾਂਦਾ ਸੀ। 30 ਰਿਕਸ਼ਾ ਦੀ ਰੋਜ 350*30= 10500 ਦਿਹਾੜੀ ਆਉਣ ਲੱਗ ਗਈ ਤੇ ਇਕ ਮਹੀਨੇ ਦੀ 10500*30=3 ਲੱਖ 15 ਹਜ਼ਾਰ ਕਮਾਉਣ ਲੱਗ ਗਿਆ। ਹੁਣ ਉਸ ਕੋਲ 80 ਰਿਕਸ਼ਾ ਹਨ। ਅਮਰੀਕਾ ਜਾਕੇ ਸਾਰੀ ਉਮਰ ਨੌਕਰ ਬਣਕੇ ਵੀ 4 ਤੋਂ 5 ਲੱਖ ਨਹੀ ਸੀ ਕਮਾ ਸੱਕਦਾ। ਜਿੰਨੇ ਪੰਜਾਬ ਚ ਆਪਣੇ ਘਰ ਰਹਿ ਕੇ ਕਮਾ ਰਿਹਾਂ। ਕਹਿਣਾ ਦਾ ਮਤਲਬ ਇਕ idea ਦੀ ਲੋੜ ਹੁੰਦੀ ਕਾਮਜਾਬ ਹੋਣ ਲਈ ਇਹ ਬੰਦਾ ਜੋਂ ਦੱਸ ਰਿਹਾਂ ਇਹ ਪੱਥਰ ਤੇ ਲੀਕ ਨਹੀ ਹੈ ਕੇ ਜੌ ਇਸ ਨੇ ਆਪਣੀ ਜ਼ਿੰਦਗੀ ਚ ਕੀਤਾ ਉਹ ਕਿਸੇ ਹੋਰ ਲਈ ਵੀ ਠੀਕ ਹੋਵੇ। ਮੈਂ ਡੇਅਰੀ ਫਾਰਮ ਵਾਲੇ ਆਪਣੇ ਅਖੀ ਰੁਲਦੇ ਦੇਖੇ ਹਨ। ਕੁੱਝ ਨੀ ਬੱਚਦਾ। ਏਸ ਬੰਦੇ ਨੇ ਨਾਲ sweets ਦਾ ਕੰਮ ਕਰ ਲਿਆ ਨਾਲ਼ youtube ਕਰੀ ਜਾਂਦਾ ਨਾਲ਼ ਡੇਅਰੀ ਫਾਰਮ ਖੋਲੀ ਬੈਠਾ ਸਬਰ ਹਜੇ ਵੀ ਹੈਨੀ।

    • @jasmeetsingh1677
      @jasmeetsingh1677 Před 7 dny +3

      True bro luck plays a very important role

    • @varunv7530
      @varunv7530 Před 6 dny +1

      But at least keep trying in life

    • @yuvi_7
      @yuvi_7 Před 6 dny +1

      💯

  • @satpreetlife786
    @satpreetlife786 Před 7 dny +2

    Education podcast thanks 🙏 waheguru ji Mehar kre tuhde te❤❤❤❤

  • @worldwide2705
    @worldwide2705 Před 5 dny +2

    ik ajj da din , ik oh din jado mai kabil and successful bnaga bahout wdiya podcast ❤

  • @kulwantkaur3977
    @kulwantkaur3977 Před 8 dny +3

    Reall inspirational people like him more comes on podcast..ta ki youth nu sahi raah dikh sake .. real personality nu sun sakn ..na ki fake influencer..

  • @manibrar3557
    @manibrar3557 Před 6 dny +3

    Bhut vdia podcast c but i need more information such as : which content creator we should follow, where we can find good content

  • @ShubhamSharma-ne7hn
    @ShubhamSharma-ne7hn Před 8 dny +2

    Best podcast on your channel so far.
    Love from Australia

  • @gabbydhillon9608
    @gabbydhillon9608 Před 6 dny +1

    Bro podast bohat vdia c te motivational v but j thoda hor brief ch dsea hunda hor v vdia c ❤️

  • @vickyvickt1477
    @vickyvickt1477 Před 8 dny +9

    Aman Veer Part 2 jaldi kri o grewal veer nal

  • @manveermunday-wh5xc
    @manveermunday-wh5xc Před 8 dny +2

    ❤❤❤❤wow i was waiting since he told to his youtube family about podcasts gbu both brothers aman veer please do podcast with parmish verma veer ji i like all things ji about your podcasts ❤❤❤❤❤❤❤❤❤

  • @JaspreetSingh-je4ni
    @JaspreetSingh-je4ni Před 8 dny +5

    Main kehna hi c b as bnde nal kro potcast aa hi gya thnku

  • @H.singh_Sheron
    @H.singh_Sheron Před dnem

    ਵੀਰੇ ਦੀ ਇਹ ਗੱਲ ਬਹੁਤ ਵਧੀਆ ਲੱਗੀ, ਜਿੰਦਗੀ ਇਕ ਸਫ਼ਰ ਏ, ਸਫਰ ਤੇ ਚੱਲਣ ਦਾ ਹੀ ਮਜ਼ਾ ਆਉਂਦਾ, ਕੋਈ ਮੰਜ਼ਿਲ ਨੀ ਹੋਣੀ ਚਾਹੀਦੀ, ਕਿਉਂ ਕੇ ਅੰਤ ਤਾਂ ਮੌਤ ਹੈ।

  • @happyd6653
    @happyd6653 Před 8 dny +9

    One of the bestest prodcast ever 💌

  • @Singhminhas1
    @Singhminhas1 Před 8 dny +15

    Eh bnde nu love u aaaa hle podcast sunia v mi main bt pehla hi pta eh bnda sira a bhut mehnti aaa duji br koi chjda bnda sdia amn bai 🙏

  • @TraderHarneet
    @TraderHarneet Před 7 dny +1

    Bht bht wadiya podcast! Part - 2 vi chahida hai ji…

  • @deepchahalchahal2373
    @deepchahalchahal2373 Před 7 dny

    ਬਹੁਤ ਖੂਬ ਪ੍ਰਮਾਤਮਾ ਚੜ੍ਹਦੀਕਲਾ ਚ ਰੱਖੇ❤

  • @trading_farmer5
    @trading_farmer5 Před 8 dny +43

    Maa nu bolya 2 rotiya le k aa
    Oh 3 le k ayi
    Haye meri rabb vargi maa
    ❤❤❤❤
    Just hune di gal aa

    • @angryprash593
      @angryprash593 Před 8 dny

      Sidhu moose wala song bebfa
      czcams.com/users/shortsYxhcS11gQ4s?si=wlnCaY7DGq09-dkG

    • @balrajkang224
      @balrajkang224 Před 5 dny

      Maa rabb da roop hundi bro❤

  • @RANDHAWAMASTI
    @RANDHAWAMASTI Před 8 dny +5

    Veer ji mai 19 Saal da va mai ajj to 3 Saal pella dairy farm 3majha naal start kita si ajj mere kol 11majha ne

  • @user-uf9or3px8j
    @user-uf9or3px8j Před 8 dny +2

    Best podcast ever...but m guess kr skdi aa ae veer g kitho belong krde ne..means pind adress..te bhut chnga lgya suke veer g nu..bhut knowledge mili..g..God bless him..

  • @allinone659
    @allinone659 Před 4 dny

    ajj pehli vaar tera podcast dekhyaveer swaad agya tusi eda de loka nu hi bulao tusi v agge bddoge te punjab v agge bduga tanwaad vere tera ess bnde nu bulon lyi te orgainc kudrati kheti krn ale bnde ne punjab ch una nu jrur bulao ta k apne lok v oda kheti krn ta pani bache te lok boote lon 🌴🌴🌴🌴❤️❤️❤️❤️😊

  • @gursandhuxx
    @gursandhuxx Před 8 dny +3

    Bai pehli podcast a jehda pta ee nhi lgya k kdo khtm hogi… bai bht kuj sikhya❤❤

  • @SukhwinderSingh-wq5ip
    @SukhwinderSingh-wq5ip Před 7 dny +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sonisoni-nw3lb
    @sonisoni-nw3lb Před 3 dny

    Sira end gll baat aa 22 ... Veere thonu main dus ni sakda k main k sikh laya esh podcast toh matlab enni knowledge mili aa na mind mera pura positive ho gaya .... Kaya baat aa veere .... Lok ta rah dikhonde aa prr tusi veere rah vare dushya knowledge diti aa ...hor v baught kuj sikhn nu miliya ❤❤❤dilo love you aa doona veera nu ❤❤thanku Soo much ❤️ veere ❤❤❤

  • @KULDEEPSINGH-cc1jt
    @KULDEEPSINGH-cc1jt Před 5 dny +1

    ਬਹੁਤ ਵਧੀਆ ਵੀਡੀਓ ਪੰਜਾਬ ਦੇ ਨੌਜਵਾਨਾਂ ਦੇ ਲਈ ਚੰਗੀ ਸੇਧ ਦੇਂਵਗੀ

  • @shubham11229
    @shubham11229 Před 8 dny +6

    One of the best podcast ever seen ❤❤

  • @lyrics.videos0127
    @lyrics.videos0127 Před 4 dny +4

    ਬਾਈ ਪਾਰਟ 2 ਲੈ ਕੇ ਆਓ ❤

  • @robinmehra9190
    @robinmehra9190 Před 4 dny +1

    jma bi bor ni hoea bhut vdiaa veer ji

  • @adityabakshi6288
    @adityabakshi6288 Před 8 dny +2

    Sab tho vadiya podcast yah veere Grewal 22 dah❤🎉🎉

  • @NarainSingh-xg6ie
    @NarainSingh-xg6ie Před 8 dny +3

    Bout sohna podcast veere ❤

  • @RajatKumar-ui7mq
    @RajatKumar-ui7mq Před 6 dny +4

    Till date I had not seen your full podcast, I only used to watch short clips on Instagram, but this podcast was the best which I watched in full on CZcams, well done for this, please make podcasts with such people in future also, rather call them again, thank you so much for this positive and knowledgeable podcast.

  • @raaminder_singh_555
    @raaminder_singh_555 Před 8 dny +2

    YOU ARE DOING GR8 MR. AMAN I AM FOLLOWING YOU FROM LAST 2-3 YRS GOOD WORK AND EFFORTS CONGRATULATIONS FOR 1M 🙏

  • @rightranjha7597
    @rightranjha7597 Před 5 dny

    Veere aj da podcast the best so far. Mai juth ni bolda mai kadi like ni c kita koi vi podcast per eh vala kita te khush ho ke kita.

  • @SahibSingh-kw6jo
    @SahibSingh-kw6jo Před 8 dny +3

    Need next part 🙌🏻🙌🏻

  • @Palaksharma-bk4eq
    @Palaksharma-bk4eq Před 8 dny +3

    Congratulations for the 1m🎉

  • @ParmjeetPunnu
    @ParmjeetPunnu Před 8 dny +1

    Sab to kntt gal bat kiti aa veer ne aman veere kalakara nu sad ke eive de insana da podcast kri ❤❤sachi veere tu bhut sona km kita

  • @gurmansharma6702
    @gurmansharma6702 Před 8 dny +1

    Bada tym d wait c Thanku veera❤❤❤❤❤

  • @NZVlog824
    @NZVlog824 Před 7 dny +121

    ਜੋ ਵੀ ਮੇਰਾ ਕੰਮੈਂਟ ਪੜ੍ਹ ਰਿਹਾ ਕਿ੍ਰਪਾ ਕਰਕੇ ਜਵਾਬ ਜਰੂਰ ਦੇਣਾ । ਮੈਂ ਸਾਰਾ ਪੌਡਕਾਸਟ ਸੁਣਿਆ । ਪਹਿਲਾ ਮੈਂ ਵੀ ਸੋਚਦੀ ਸੀ ਕਿ ਆਪਾ ਜੋ ਵੀ ਸੋਚਾਂਗੇ ਓਹ ਹੀ ਹੋਵੇਗਾ ਪਰ ਜਿੰਦਗੀ ਨੇ ਕੁਝ ਇਹੋ ਜੇ ਹਾਲਾਤ ਦਿਖਾਏ ਉਸ ਤੋਂ ਬਾਅਦ ਸਮਝ ਆਈ ਅਸੀਂ ਖੁਦ ਆਪਣੀ ਮਰਜੀ ਨਾਲ ਕੁਝ ਵੀ ਨਹੀ ਕਰਦੇ ਸਭ ਕੁਦਰਤ ਕਰਾ ਰਹੀ ਹੈ। ਜਦੋਂ ਜਨਮ ਮਰਨ ਸਾਡੇ ਹੱਥ ਵਿੱਚ ਨਹੀ ਤਾਂ ਜਿੰਦਗੀ ਸਾਡੇ ਮੁਤਾਬਕ ਕਿਵੇਂ ਚੱਲ ਸਕਦੀ ਹੈ।ਬਾਬਾ ਨਾਨਕ ਭਲੀ ਕਰੇ🙏

    • @lovesky7561
      @lovesky7561 Před 6 dny +8

      U should do your part everyday n keep the hardwork n one of the most imp thing knock the door again n again kudrat v tuhda sath degi dedication

    • @NZVlog824
      @NZVlog824 Před 6 dny +2

      @@lovesky7561 ਬਿਲਕੁਲ ਸਹੀ । ਸਾਂਝ ਪਾਉਣ ਲਈ ਧੰਨਵਾਦ ਵੀਰ🙏

    • @iqbalsidhu7319
      @iqbalsidhu7319 Před 5 dny +3

      ਦਿਮਾਗ ਦੇ neuro chemicals balance ਰੱਖੋ,ਖੁਸ਼ ਰਹੋ। ਸੱਚੀ ਮੇਹਨਤ ਨਾਲ ਤਰੱਕੀ ਕਰੋ। ਸਮਾਜ ਦਾ ਭਲਾ ਕਰੋ/ਸੋਚੋ। ਹੋਰ ਕਈ ਚਾਹੀਦੈ। ਖੁਸ਼ ਰਹਿਣਾ ਵੀ ਬਹੁਤ ਔਖਾ ਹੈ,

    • @harpreetsingh3320
      @harpreetsingh3320 Před 5 dny +4

      Bro u have to find opportunities if you’re sleeping on bed, kudrat not coming to wake you up, so it’s in your hands. What are you doing today You will get tomorrow.

    • @Babadeepsinghjifarm
      @Babadeepsinghjifarm Před 5 dny +1

      Right

  • @krewjatt
    @krewjatt Před 8 dny +3

    veere jive anmol kwatra paji ik person nu 2 4 waar bulande ne te plz meri ik request aa tuc ena nu hr week ya kuch time ch bula lya krna kioki grewal paji nu mai sachi bhot chnga person mnda

  • @gurwindersingh7190
    @gurwindersingh7190 Před 4 dny +1

    Bht wdiya podcast veere............appan first time comment kita aman veere😊

  • @Brargaming2024
    @Brargaming2024 Před 8 dny +1

    Bai mnu bhade wait c es podcast de m roj channel te dekh da c aya ke nhi aya jdo da mnu pta lgya sode dona da podcast auna veere❤

  • @GurjeetSingh-qm2pc
    @GurjeetSingh-qm2pc Před 8 dny +3

    22 g kaint podcast siga 1 ghanta nikal gya pta vi ni lgya bohot kuj sikhan nu milya
    Aho jaye hor padcast lao ji

  • @palgurinder8856
    @palgurinder8856 Před 8 dny +3

    Bht Wadiya bnda Grewal 👍

  • @__DHILLXN__
    @__DHILLXN__ Před 6 dny +2

    Bai ji me thode channel te pheli war comment kr reha.... Grewal 22 di podcast sun ke bhut knowledge mili

  • @Mandeepsingh-hc6lo
    @Mandeepsingh-hc6lo Před 7 dny

    ਹੋਰ podcaste ਵੀ ਜਲਦੀ ਕਰੋ ਇਸ bai naal
    ਬਹੁਤ ਵਧੀਆ ਲਗਿਆ

  • @Aman.rai80
    @Aman.rai80 Před 8 dny +6

    Arjan dhillon nal bro kro podcast ❤

  • @Sukhmanjit5
    @Sukhmanjit5 Před 8 dny +3

    Bhot vdia podcast❤❤

  • @VikramSingh-he6sl
    @VikramSingh-he6sl Před 5 dny +1

    ਬਾਈ ਜੀ ਬਹੁਤ ਇੰਤਜ਼ਾਰ ਕੀਤਾ ਇਸ ਪੋਡਕਾਸਟ ਦਾ ਅਮਨ ਬਾਈ ਮੈਂ ਪਹਲੀ ਵਾਰ ਥੋਡਾ ਸ਼ੋ ਦੇਖੀਆ ਹੈ ਓਵੀ ਗਰੇਵਾਲ ਬਾਈ ਕਰਕੇ ਬਹੁਤ ਵਧੀਆ ਲੱਗਾ ਗੱਲਾਂ ਸੁਣ ਕੇ ਇੱਕ ਫੇਰ ਤੋਂ ਹੋਣਾ ਚਾਹੀਦਾ ਪੋਡਕਾਸਟ ❤❤❤❤❤

  • @sukhpreetkaur387
    @sukhpreetkaur387 Před 8 dny +2

    thank u so much inspiring video amazing i really appreciate t grewal ji learneda lot from him grt

  • @you-bg2ex
    @you-bg2ex Před 8 dny +3

    Veere Mai cheeke de kol ha kdi jrur milanga

  • @HARMANSingh-in2hc
    @HARMANSingh-in2hc Před 8 dny +6

    First podcast without 10 sec skip. Pta eee nhi lga 1 hours da

  • @ArshdeepSingh-tx6sl
    @ArshdeepSingh-tx6sl Před 7 dny

    Veere sira lata es podcast ch bhut vdia agge v ehi je podcast jrur leke aooo ji

  • @harwindersingh2296
    @harwindersingh2296 Před 7 dny +1

    Veere you are truely great❤, but tusi binna break laa ke bol rhe c, bhut mjaa aya😂

  • @crazy.00160
    @crazy.00160 Před 8 dny +4

    8:13 big boss

  • @bal1572
    @bal1572 Před 8 dny +2

    37:25

  • @arun3220
    @arun3220 Před 7 dny +1

    Grewal sahib ta viewers de naal-naal Aman Bhaji nu v inspire krge

  • @vickyvickt1477
    @vickyvickt1477 Před 8 dny +8

    Bhut bddi soch da malak aa grewal veer bhut Jada traki kruga hor ehe

  • @jindajatt4603
    @jindajatt4603 Před 8 dny +3

    Bai dy Pind Tu Gujjarwal Ludhiana Grewal❤️❤️

    • @Gurri_Grewal
      @Gurri_Grewal Před 6 dny

      Asi Bai Gujjarwal gurudwara sahib onde hune dasvi te, oda asi Ludhiana di vaddi Dana mandi kol phambda pind to a

    • @user-je6pt3lk9u
      @user-je6pt3lk9u Před 2 dny

      Sachi eh gujjarwal toh ne

  • @GagandeepSingh-yq8zi
    @GagandeepSingh-yq8zi Před 3 dny

    Veere bhut sohna lgya podcast thnx eho jehe insaan onde rehn dunia te Jo loka nu jagruk krde aa❤❤❤❤❤❤❤❤❤

  • @penduart2752
    @penduart2752 Před 5 dny

    ਕਮਾਲ ਗਰੇਵਾਲ ਪਾਜੀ,ਕਮਾਲ ਦੀ ਸੋਚ ਆ ਤੁਹਾਡੀ,ਬਹੁਤ ਧੰਨਵਾਦ ਔਜਲਾ ਪਾਜੀ ਤੁਹਾਡਾ,ਵੀਰ ਦਾ ਪੋਡਕਾਸਟ ਕਰਨ ਲਈ ਏਸੇ ਤਰਾਂ ਨਾਲ motivational ਪੋਡਕਾਸਟ ਕਰਦੇ ਰਹੋ ਤਾਂ ਜੋ ਨੌਜਵਾਨੀ ਨੂੰ ਕੋਈ ਰਸਤਾ ਮਿਲੇ ਜਿਹੜੀ ਕਿ ਬਾਹਰ ਜਾਣ ਨੂੰ ਹੀ ਸਬ ਕੁਝ ਮੰਨੀ ਬੈਠੀ ਆ,ਤੇ ਆਈਲੈਟਸ ਨੂੰ ਸਬ ਤੋਂ ਵੱਡੀ ਡਿਗਰੀ ਮੰਨੀ ਬੈਠੀ ਆ

  • @Scrollwithbunty11
    @Scrollwithbunty11 Před 8 dny +30

    ਅੱਗੇ ਢਿੱਲੋਂ ਪ੍ਰੀਤ

    • @RamandeepSingh-yn9pz
      @RamandeepSingh-yn9pz Před 8 dny

      Sai galll aa

    • @rajpreetrai4737
      @rajpreetrai4737 Před 4 dny +1

      Vdde veer Tushar vrge international medallist di video di demand kro jo aapni society lyi kujh actual ch kr rhe ne.

    • @user-in5lm7es8o
      @user-in5lm7es8o Před 3 dny

      ​@@rajpreetrai4737 Sai glll vrrjiii💯

  • @Harjeetjeet1212
    @Harjeetjeet1212 Před 8 dny +4

    Ajaypartap veera very good person ❤❤

  • @ravleensandhu2348
    @ravleensandhu2348 Před 8 dny +1

    Best podcast - Eda da podcast। Hor loka nal v kro... Jasvir Ads vale naale podcast kro best rhu

  • @morhasinghanjaan9809
    @morhasinghanjaan9809 Před 8 dny +5

    ਜਿਹੜੇ ਬੰਦੇ ਦੀ ਚਾਰ ਸੋ ਦਿਹਾੜੀ ਓਹ ਤਿੰਨ ਸੌ ਦੀ ਕਿਤਾਬ ਖਰੀਦ ਕੇ ਖੁਦ ਕੀ ਖਾਵਗਾ
    ਜਿਹਦੇ ਬਾਪ ਨੂੰ ਦੂਜੇ ਦਿਨ ਦਿਹਾੜੀ ਨਹੀ ਲੱਭਦੀ ਓਹ ਕਮਰਸ ਕੋਰਸਾ ਤੇ ਲਾਅ ਦੀਆਂ ਫੀਸਾਂ ਕਿਵੇ ਭਰੂ ਥਾਲੀ ਚੋ ਰੋਟੀ ਚੁੱਕ ਕੇ ਖਾਣ ਤੇ ਥਾਲੀ ਚ ਰੋਟੀ ਰੱਖਣ ਚ ਬਹੁਤ ਫਰਕ ਹੁੰਦਾ

  • @damroopdhillon
    @damroopdhillon Před 8 dny +207

    please bai next podcast with dhillon preet 🙏🏼

    • @gursimrandeepsingh3456
      @gursimrandeepsingh3456 Před 8 dny +8

      Dhillon preet ne nahi auna❤

    • @preetsharma1542
      @preetsharma1542 Před 8 dny

      Bc onne ki knowledge deni a

    • @binitsingh3465
      @binitsingh3465 Před 8 dny +56

      Ohne eddn da ki krleya jo podcast de layak a oh

    • @vickyvickt1477
      @vickyvickt1477 Před 8 dny +33

      Sahi kiha veer dhillon di ki dean aa smaj nu 5 ka amli kathe karke khake afeem hihi haha karda rehnda fukra Party

    • @wishfulblinking
      @wishfulblinking Před 8 dny +17

      Enni vadiya gallan kar reha video ch saaleyon ae taan sun lao. Aukha hi aa janta da