ਸਕੂਲ ਵਾਲਿਆਂ ਦਾ ਖੌਫ਼ਨਾਕ ਕਾਰਾ, ਵਿਦਿਆਰਥਣ ਦੀ ਬਾਂਹ ਤੇ ਲਿਖਿਆ ਚੋਰ | Ludhiana school dispute

Sdílet
Vložit
  • čas přidán 22. 09. 2023
  • Ludhiana school dispute | ਲੁਧਿਆਣਾ ਦੇ ਸਟਾਰ ਰੋਡ ਲੋਹਾਰਾ ਵਿਖੇ ਇੱਕ ਨਿੱਜੀ ਸਕੂਲ ਵਿੱਚ ਇਕ ਵਿਦਿਆਰਥਣ ਨੇ ਸਕੂਲ ਦੀ ਇਮਾਰਤ ਤੋਂ ਮਾਰੀ ਛਾਲ।
    #Ludhiana #school #local18 #dispute
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 58

  • @tailormaster451
    @tailormaster451 Před 9 měsíci +35

    ਸਕੂਲ ਦੇ ਪ੍ਰਿੰਸੀਪਲ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @sukhbirvartia3708
    @sukhbirvartia3708 Před 9 měsíci +10

    ਗ਼ਲਤ ਕਿਤਾ ਕਿਸੇ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਹੈ, ਸਕੂਲ ਤੇ ਕਾਰਵਾਈ ਕਰੋ

  • @swarnjeetkaurmattu1315
    @swarnjeetkaurmattu1315 Před 9 měsíci +25

    ਸਕੂਲ ਬੰਦ ਹੋਵੇ ਦੋਸ਼ੀ ਦੇ ਪਰਚਾ ਹੋਣਾਂ ਚਾਹੀਦਾ ਉਹ ਵੀ ਸਖ਼ਤ ਤੋ ਸਖ਼ਤ

  • @SukhwinderSingh-tp6xd
    @SukhwinderSingh-tp6xd Před 9 měsíci +20

    ਜਿਸ ਬੰਦੇ ਨੇ ਇਹ ਹਰਕਤ ਕੀਤੀ ਉਹ ਟੀਚਰ ਨਹੀਂ ਇੱਕ ਘਟੀਆ ਬੰਦਾ।

  • @gurrigurri3592
    @gurrigurri3592 Před 9 měsíci +15

    ਸਟਾਫ਼ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲੀਸ ਤੇਕਾਰਵਾਈ ਹੋਣੀ ਚਾਹੀਦੀ ਹੈ

  • @BalwantSingh-vb3jp
    @BalwantSingh-vb3jp Před 9 měsíci +5

    ਸਿਰਫ ਫਾਸੀ ਹੋਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਮੁਜਰਮਾ ਤੇ ਪਰਚਾ ਹੋਵੇ

  • @SukhwinderSingh-tp6xd
    @SukhwinderSingh-tp6xd Před 9 měsíci +5

    Teacher ਤੇ ਮੈਂਟਲੀ ਹਰਾਸ਼ ਅਤੇ 302 ਦਾ ਕੇਸ ਦਰਜ ਹੋਵੇ।

  • @JasbirSingh-mw1vr
    @JasbirSingh-mw1vr Před 9 měsíci +6

    ਜਾਂਚ ਪਹਿਲਾਂ ਸਹੀ ਤਰੀਕੇ ਨਾਲ ਹੋਣੀ ਚਾਹੀਦੀ।ਸਭ ਤੋਂ ਪਹਿਲਾਂ ਇਸ ਗਲ ਦੀ ਜਾਂਚ ਹੋਵੇ ਕਿ ਕੀ ਕੁੜੀ ਦੀ ਬਾਂਹ ਤੇ ਚੋਰ ਲਿਖਿਆ ਹੀ ਕਿਉਂ ਗਿਆ। ਮੈਂ ਵੀ ਟੀਚਰ ਹਾਂ ਕੁਝ ਬਚੇ ਚੋਰੀ ਕਰਨ ਦੇ ਸੁਭਾਅ ਵਾਲੇ ਹੁੰਦੇ ਹਨ।ਪਰ ਟੀਚਰ ਵਲੋਂ ਬਚੀ ਦੀ ਬਾਂਹ ਮਥੇ ਤੇ ਚੋਰ ਲਿਖਣਾ ਠੀਕ ਨਹੀਂ

  • @jagwindersingh9660
    @jagwindersingh9660 Před 9 měsíci +3

    Waheguru ji Maher Karen

  • @ManjitSingh-hq5wn
    @ManjitSingh-hq5wn Před 9 měsíci +19

    ਪ੍ਰਾਈਵੇਟ ਸਕੂਲ ਬੰਦ ਹੋਣਾ ਚਾਹੀਦਾ ਹੈ ਉਸਦੀ ਜਮੀਨ ਜਾਇਦਾਦ ਖਾਤੇ ਜਬਤ ਕੀਤੇ ਜਾਣ ਮਾਣਹਾਨੀ ਦਾ ਕੇਸ ਦਰਜ ਹੋਵੇ ਕੁੜੀ ਨੂੰ ਪੰਜ ਲਖ ਰੁਪਏ ਮਾਣਭਤਾ ਦਿੱਤਾ ਜਾਵੇ ਅਤੇ ਇਲਾਜ ਮੁਫਤ ਕੀਤਾ ਜਾਵੇ

  • @paramjitsingh-co6op
    @paramjitsingh-co6op Před 9 měsíci +7

    Sakhat action hona chahida. Police wale bi insaaf nahi de sakde

  • @kuldipkaur1470
    @kuldipkaur1470 Před 8 dny

    Waheguru ji

  • @kuldipkaurkalsi923
    @kuldipkaurkalsi923 Před 3 dny

    ਕਾਰਵਾਈ ਕਰਨੀ ਚਾਹੀਦੀ ਹੇ ਬਹੁਤ ਗਲਤ ਹੇ ਇੱਥੇ ਜਹੇ ਟੀਚਰਾਂ ਨੁ ਸਾਸਪੇਡ ਕਰੋ

  • @baljeetkaur.khehra6748
    @baljeetkaur.khehra6748 Před 9 měsíci +6

    ਵਾਹਿਗੁਰੂ ਜੀ ਜਿਸ ਕਿਸੇ ਵੀ ਬੰਦੇ ਨੇ ਇਹ ਕੰਮ ਕੀਤਾ ਉਸ ਬੰਦੇ ਨਾਲ ਵੀ ਉਦੋਂ ਹੀ ਕਰੋ ਪੁਲਿਸ ਨੂੰ ਫੜਾਉਣ ਤੋਂ ਪਹਿਲਾਂ ਚੋਰ ਲਿਖਕੇ ਮੂੰਹ ਤੇ ਕਾਲਾ ਰੰਗ ਲਾ ਸਾਰੇ

  • @labhdass5871
    @labhdass5871 Před 9 měsíci +4

    Very sad . action to be taken against school management .

  • @DavinderSingh-xn7ij
    @DavinderSingh-xn7ij Před 2 měsíci +3

    ਫਾਂਸੀ ਸਿਰਫ ਔਰ ਸਿਰਫ ਫਾਂਸੀ ਦਿੳ

  • @blessings9732
    @blessings9732 Před měsícem +1

    Police person is bohot sahi gal kr riha

  • @emileeem4909
    @emileeem4909 Před měsícem

    Police person is good at making conversation, didn't leave his cool.

  • @phupindermarok3535
    @phupindermarok3535 Před 9 měsíci +5

    WaheGuru ji mehar kar punjab te 🙏🙏🙏🙏🙏

  • @JaskaranSingh-mi8ly
    @JaskaranSingh-mi8ly Před 9 měsíci +2

    Oh my God, it's so sad, Principal and Teacher who ever is responsible for Harassing her and forced her to jump from the building and kill her self should go in the jail and suspend from the job

  • @PritamSingh-js6ok
    @PritamSingh-js6ok Před měsícem

    ਸਕੂਲ ਪ੍ਰਸ਼ਾਸਨ ਤੇ ਸਕਤ ਤੋ ਸਕਤ ਕਾਰਵਾਈ ਹੋਣੀ ਚਾਹੀਦੀ ਏ

  • @GotaSingh-gj7dq
    @GotaSingh-gj7dq Před měsícem +1

    1979, ਵਿਚ ਅਮਿਤਾਭ ਬੱਚਨ ਦੀ ਫ਼ਿਲ੍ਮ ਵਿਚ ਬਾਂਹ ਤੇ ਲਿਖਦਿਦੇ ਨੇ ਮੇਰਾ ਬਾਪ ਚੋਰ ਹੈ ਕੰਜਰ ਅਜ ਵੀ ਉਹੀ ਸੋਚ ਵਾਲੇ ਇਨਸਾਨ ਉਹ ਵੀ ਗੁਰੂਆਂ ਪੀਰਾਂ ਦੀ ਧਰਤੀ ਭਾਵ ਪੰਜਾਬ ਵਿੱਚ ਬੈਠੇ ਨੇ

  • @gurunanakkitchen8353
    @gurunanakkitchen8353 Před 9 měsíci

    Waheguru waheguru

  • @djain1859
    @djain1859 Před 8 měsíci +1

    ਸਕੂਲ ਨੂੰ ਬਾਨਦ ਕਾਰਞਾਦੌ

  • @dharmpalsohal65sohal4
    @dharmpalsohal65sohal4 Před 9 měsíci

    Jai hind bitta sahib app jaisa admi meine neui dekha khul kar bolne Bala you are great man bitta ji

  • @BalkarSingh-dc1oq
    @BalkarSingh-dc1oq Před 5 dny

    ਪ੍ਰਿੰਸੀਪਲ ਦੇ ਜੁੱਤੀ ਫੇਰੋ ਫਿਰ ਹੀ ਸੁਧਾਰ ਹੋ ਸਕਦਾ

  • @assaram522
    @assaram522 Před 9 měsíci +1

    Teacher is guality302, casr

  • @malkiatsingh6034
    @malkiatsingh6034 Před 9 měsíci

    STRICT ACTION TO BE Taken

  • @muridpursaab5692
    @muridpursaab5692 Před 9 měsíci +1

    ਪੁਲਿਸ ਵਾਲ਼ੇ ਨੇ ਅੰਦਰ ਜਾ ਕੇ ਹੀ ਪੈਸੇ ਮੰਗਣੇ ਸੀ ਤੁਹਾਡੇ ਸਾਹਮਣੇ ਥੋੜਾ ਮੰਗੇਗਾ

  • @RajeshKumar-cb7io
    @RajeshKumar-cb7io Před 9 měsíci

    😊

  • @kashmirdhanju756
    @kashmirdhanju756 Před 9 měsíci

    Extremely painful, police is equally responsible for this act. They should also be held responsible for this incidence and who written on the face of girl must be punished as per law.

  • @angrajsinghsidhu
    @angrajsinghsidhu Před 9 měsíci

    Ghatna kitho di hai please details daso fir teacher de jhage da naap lavange

  • @harjinerdsinghharjinderdsi5004

    G sab

  • @Daksh1980
    @Daksh1980 Před 9 měsíci +1

    Chor school Wale hai 😮

  • @LakhwinderSingh29733
    @LakhwinderSingh29733 Před 9 měsíci

    Sare teachers te karwai honi chahidi aa 😡

  • @jasvirjasvir4986
    @jasvirjasvir4986 Před 9 měsíci

    ਅਦਰ, ਪੈਸਿਆਂ,ਦੀ, ਮੰਗ,ਕਰਨ, ਗਿਆ ਸੀ,

  • @user-hn7of3xi3w
    @user-hn7of3xi3w Před měsícem

    Pahila police mulajam te kar vai Hove

  • @tonytony4429
    @tonytony4429 Před 3 dny

    Suspended police CM 🙏🙏💯🙏💯🙏💯

  • @JaswinderSingh-cv8qg
    @JaswinderSingh-cv8qg Před 9 měsíci

    MAIN TA EH KEH RIHA HA KEY
    SARKAR SARKARI SCHOOLA VICH PARAON LAI VADHIA KAMM KAR RAHI HAI
    ਸਕੂਲਾਂ ਵਿੱਚ ਸਿੱਖਿਆ ਸਬੰਧੀ
    ਨਿੱਜੀਕਰਨ/ਬਾਣੀਆ ਰਾਜ ਹਰ ਹਾਲਤ ਵਿੱਚ ਬੰਦ ਹੋਣਾ ਚਾਹੀਦਾ ਹੈ ਜੀ
    ਬੱਚੀ ਨਾਲ ਬਹੁਤ ਬੁਰਾ ਹੋਇਆ ਹੈ
    ਹਰ ਦੋਸ਼ੀ ਜੇਲ ਵਿੱਚ ਬੰਦ ਕੀਤਾ ਜਾਵੇ ਜੀ

  • @tannusandhu8700
    @tannusandhu8700 Před 9 měsíci +1

    ਇਹ ਬੰਦੇ ਨੂੰ ਗੱਲ ਕਰਨ ਦੀ ਅਕਲ ਨਹੀ

  • @Varkhamaini
    @Varkhamaini Před 15 dny

    ਪੈਸੇ ਬਣਾਉਣ ਲੱਗੀਆ ਸੀ

  • @kashyapsingh9527
    @kashyapsingh9527 Před 9 měsíci

    Jekar bache ne chori kiti vi hove teacher da eh kara tan vi galat hai ehnu sakhat saza milni chahidi hai

  • @ramindrdhillo3396
    @ramindrdhillo3396 Před 9 měsíci

    Haga kathy a ty ds do school ty Ds

  • @jasvirgrewal4190
    @jasvirgrewal4190 Před 9 měsíci +1

    Teacher ka munh Kala karke aur bajar mein ghume

  • @harjindersandhu2433
    @harjindersandhu2433 Před měsícem

    Galat keta karva karo

  • @Varkhamaini
    @Varkhamaini Před 15 dny

    ਪੈਸੇ ਖਾਣ ਗੇ

  • @DarshanSingh-pm3uh
    @DarshanSingh-pm3uh Před 9 měsíci

    Police,school,nal,rali,es,karka,ohna,de,shatta,kardi

  • @bssandhu6302
    @bssandhu6302 Před 9 měsíci +1

    Mouth kala karan walle khud choor han eh khud choor han jo pugri tope samjedy han enha da wet aur pat dekho bhgwant man jan mantri nu muda hall karna panna ena bai veerna da dailsass karwa ke duty te hazer ketay jan

  • @user-ix6fz5oc7s
    @user-ix6fz5oc7s Před 9 měsíci

    Chak la vere salea nu school valea te dang firni chaidi a

  • @kuljeetkaur3439
    @kuljeetkaur3439 Před 9 měsíci

    Saja da koi dhang hunda hai techar apni manmani karde han

  • @arvindersingh6185
    @arvindersingh6185 Před 9 měsíci

    Eh tan haram dene pan chodkutaneg

  • @varinderkaur7650
    @varinderkaur7650 Před 9 měsíci +1

    Yr.. police nu kaho ke.. honesty nal km krn
    ..ta jo insaf ho

  • @user-rm8oe6fd5n
    @user-rm8oe6fd5n Před 9 měsíci

    Sahi gal a bohut bura haal hai bachi da main dekhya yarr

  • @prits4157
    @prits4157 Před 9 měsíci

    Up bihar which 12 sal da which viha hunda bacha pada ker to ha ....tu kiu bakwass karta ho..??