Video není dostupné.
Omlouváme se.

ਚੱਲਦੀ ਇੰਟਰਵਿਊ ਚ ਭੁੱਬਾਂ ਮਾਰ ਰੋਏ ਕੋਰਟ ਚ ਭੱਜ ਵਿਆਹ ਕਰਵਾਉਣ ਵਾਲੇ ਕੁੜੀ-ਮੁੰਡੇ ਦੇ ਮਾਪੇ ਕਹਿੰਦੇ ਉਜਾੜ ਕੇ ਰੱਖਤਾ

Sdílet
Vložit
  • čas přidán 19. 08. 2024
  • #DailyPostPunjabi #punjabnews #CourtMarriage #Punjab #LatestNews #News
    ਚੱਲਦੀ ਇੰਟਰਵਿਊ ਚ ਭੁੱਬਾਂ ਮਾਰ ਰੋਏ ਕੋਰਟ ਚ ਭੱਜ ਵਿਆਹ ਕਰਵਾਉਣ ਵਾਲੇ ਕੁੜੀ-ਮੁੰਡੇ ਦੇ ਮਾਪੇ ਕਹਿੰਦੇ ਉਜਾੜ ਕੇ ਰੱਖਤਾ ਧੀ ਨੇ ਸਾਨੂੰ
    For more updates subscribe to us by click on the above Red Subscribe Button
    Daily Post Punjabi:
    dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 451

  • @SandeepKaur-ic2sb
    @SandeepKaur-ic2sb Před 2 lety +62

    ਬਹੁਤ ਗਲਤ ਕੀਤਾ ਕੁੜੀ ਨੇ ਜੇ ਗੱਲ ਬਾਤ ਸੀ ਘਰ ਦੱਸ ਦਿੰਦੀ ਬੇਚਾਰੇ ਮਾਂ ਬਾਪ ਦਾ ਕਿੰਨਾ ਬੁਰਾ ਹਾਲ,,😭😭😭😭

  • @pardeepkaur9983
    @pardeepkaur9983 Před 2 lety +42

    ਰੱਬ ਇਹੋ ਜਿਹੀ ਧੀ ਕਿਸੇ ਦੁਸ਼ਮਣ ਨੂੰ ਵੀ ਨਾ ਦੇਵੇ 🙏🙏🙏🙏🙏🙏🙏🙏🙏🙏🙏🙏🙏🙏

  • @nonymachhiwara
    @nonymachhiwara Před 2 lety +79

    ਇਹ ਕਿਹੜਾ ਕਾਨੂੰਨ ਜਿਸ ਵਿਚ ਇਕ ਧੀ ਆਪਣੇ ਮਾਪਿਆ ਦੇ ਖਿਲਾਫ ਹੋ ਜਾਂਦੀ ਆ ਜੇਕਰ ਇਸ ਕਾਨੂੰਨ ਵਿੱਚ ਮਾਪਿਆਂ ਦੀ ਗਵਾਹੀ ਜ਼ਰੂਰੀ ਹੋ ਜਾਵੇ ਤਾਂ ਹਰੇਕ ਮਾਪਿਆ ਦੀ ਇੱਜ਼ਤ ਬਚੀ ਰਹੇਗੀ

    • @sandhusandhu2037
      @sandhusandhu2037 Před 2 lety +1

      Punjabi lok ty interview dekhu veer ji munde di side da eh km badle da

    • @amnanirman5730
      @amnanirman5730 Před 2 lety

      Eh kanoon iss lai ne c bnayea.... Jo bahr jaandeaa cntract.... Te oona lai court mrge rule bnayea gea c but apne indian peoples aaa kuj krdea....

  • @SoniaSonia-ro2pc
    @SoniaSonia-ro2pc Před 2 lety +30

    ਅੰਕਲ ਜੀ ਮੈ ਵ ਤੁਹਡੀ ਧੀ ਆ ।ਤਸੀ ਦਿਲ ਥੋੜਾ ਨਾ ਕਰੋ ।ਓਹਨੂੰ ਏਕ ਦਿਨ ਰੱਬ ਅਕਲ ਦਾਓ ।ਤਸੀ ਤੇ ਮਾ ਪਿਓ ਦਾ ਪੂਰਾ ਫਰਜ ਨਿਬਹਿਆ। ਵਾਹਿਗਰੂ ਨਲ ਤੁਹਾਡੇ । ਆਪਾ ਵੀ ਤੁਹਡੀ ਧੀਆ ਅ ਦੁਖੀ ਨਾ ਹੋਵੋ

  • @garry0756
    @garry0756 Před 2 lety +50

    ਜੋ ਮਾਪਿਆ ਦੀ ਪੱਗ ਰੋਲਦੀਆ ਓਹ ਧੀਆ ਨੀ ਹੁੰਦੀਆ

  • @remaxshort2761
    @remaxshort2761 Před 3 lety +71

    ਪੰਜਾਬੀ ਚ ਮੇਸਜ ਕਰਨ ਲਈ ਬਹੁਤ ਬਹੁਤ ਧੰਨਵਾਦ ਸਾਰੇ ਪੰਜਾਬੀ ਵੀਰਾ ਦਾ

    • @harvinderrandhawa9359
      @harvinderrandhawa9359 Před 2 lety +1

      Sanu jo dikh reha aa apa o he sach manage but apa a v chaoda ha k oh kuri v live ho k dase ki koi mazbori c jo apne mapay chad gye ja sirf pyar he ek vaja jad k ehna maapaya de putt di v love marriage ja court marriage hoi lagde aa m das rahe c

    • @memesmaster164
      @memesmaster164 Před 2 lety +1

      @@harvinderrandhawa9359 maa t piyo nu shaddna ovi kisse munde piche majboori c.

  • @ravinderkaur5878
    @ravinderkaur5878 Před 3 lety +153

    ਦੁਨੀਆ ਦੀ ਪਰਵਾਹ ਨਾ ਕਰੋ ਹੋਸਲਾ ਰਖੋ ਅੰਕਲ ਜੀ ਜਿਹੜੇ ਮਾ ਬਾਪ ਨੂੰ ਦੁਖੀ ਕਰਦੇ ਉਹ ਕਦੇ ਸੁਖ ਨੀ ਪਾਊਦੇ

    • @harpmaan6071
      @harpmaan6071 Před 3 lety +5

      Hnji chlo hor pind da hunda munda fr v thik c but apne pind ch viha krvona bhut galt aa ji

    • @manpreetlove4567
      @manpreetlove4567 Před 3 lety +2

      Bilkul shi

  • @pindan418
    @pindan418 Před 2 lety +39

    ਆਖਿਰ ਰੱਬ ਨੂੰ ਤਾ ਜਵਾਬ ਦੇਨਾ ਹੀ ਪੈਣਾ🥺

  • @user-tv2jz6rb4f
    @user-tv2jz6rb4f Před 3 lety +69

    ਓ ਹੋ ਕਿੰਨਾ ਦੁੱਖੀ ਹੋ ਗਏ ਵੀਚਾਰੇ ਬਹੁਤ ਮਾੜਾ ਹੋਇਆ

  • @singhjpsjexhav2982
    @singhjpsjexhav2982 Před 2 lety +17

    ਇਹੋ ਜਿਹੀਆਂ ਕੁੜੀਆਂ ਜੰਮਣ ਨਾਲੋ ਬੰਦਾ ਬੇ ਔਲਾਦ ਚੰਗਾ । ਬੁਢਾਪਾ ਰੋਲ ਦਿੱਤਾ ਮਾ ਪਿਉ ਦਾ ।। ਮੁੰਡੇ ਵੀ ਬਹੁਤ ਨੇ ਜੌ ਮਾਂ ਪਿਉ ਦੀ ਇਜ਼ੱਤ ਰੋਲਦੇ ਨੇ । ਕਲੀਆ ਕੁੜੀਆਂ ਹੀ ਦੋਸ਼ੀ ਨਹੀਂ ।। ਮਾਰ ਲਿਆ ਪੰਜਾਬ ਨੂੰ ਵੈਸਟਨ ਸੋਚ ਨੇ ।।

  • @jiwansingh6715
    @jiwansingh6715 Před 2 lety +34

    ਤਾਹੀ ਧੀਆਂ ਜੰਮਣ ਤੋਂ ਡਰਦੇ ਲੋਕ

  • @gshara1
    @gshara1 Před 3 lety +70

    ਜਿਸ ਦਿਣ ਆਟਾ ਮੁੱਕਿਆ ਜਾਨੂ ਜ਼ਹਿਰ ਲੱਗਣ ਲੱਗ ਜਾਣਾ।

  • @lakhvirsingh2451
    @lakhvirsingh2451 Před 3 lety +81

    ਸਾਲਾਂ 4 ਦਿਨਾਂ ਦਾ ਪਿਆਰ ਮਾ ਬਾਪ ਦੇ ਇੱਜਤ ਨਾਲੋ ਜਿਆਦਾ ਪਿਆਰਾ ਹੋ ਗਿਆ।ਇਹ ਸਭ ਹਭਸ ਦੇ 4 ਦਿਨ ਹੁੰਦੇ ਆ ।ਫੇਰ ਸਾਲ 2 ਸਾਲ ਪਿੱਛੋਂ ਕਬੀਲਦਾਰੀ ਬਧ ਦੀ ਹੈ।ਤਾਂ ਫੇਰ ਮਾ ਬਾਪ ਨੂੰ ਯਾਦ ਕਰ ਰੋਂਦੇ ਆ।ਇਹ ਕਿ ਗਲਤੀ ਹੋ ਗਈ ਮੇਰੇ ਤੋ।

  • @sukhdeepsinghsingh9920
    @sukhdeepsinghsingh9920 Před 3 lety +25

    ਇਸ ਕਾਨੂੰਨ ਨੂੰ ਖਤਮ ਕਰਨਾ ਚਾਹੀਦਾ ਹੈ‌। ਜੇ ਕਿਸੇ ਨੇ ਇਸ ਤਰ੍ਹਾਂ ਵਿਆਹ ਕਰਵਾਉਣਾ ਤਾਂ ਮਾਤਾ ਪਿਤਾ ਨੂੰ ਜਰੂਰ ਦੱਸਣ ਚਾਹੀਦਾ ਹੈ

  • @parmjeetsingh8532
    @parmjeetsingh8532 Před 3 lety +65

    ਆਂਟੀ ਅੰਕਲ ਤੁਸੀਂ ਟੈਨਸ਼ਨ ਨਾ ਲਵੋ ਤੁਸੀ ਹੌਸਲੇ ਨਾਲ ਰਹੋ ਸਮੇਂ ਨੇ ਸੱਭ ਕੁੱਝ ਅਹਿਸਾਸ ਕਰਵਾਉਣਾ ਉਸਨੂੰ ਵਾਹਿਗੁਰੂ ਹਿਮਤ ਸਕਤੀ ਪ੍ਰਦਾਨ ਕਰੇ ਤੁਹਾਨੂੰ ਅਗਰ ਤੁਸੀ ਰੋਵੋਗੇ ਕਿਸੇ ਨੇ ਥੋਡੇ ਹੰਝੂ ਨੀ ਪੂਜਣੇ

    • @Amandeepsingh-ob9pp
      @Amandeepsingh-ob9pp Před 2 lety

      Pl

    • @gurmindersingh8182
      @gurmindersingh8182 Před 2 lety +1

      Veer g Puri gal eh a ehna da Munda vi munde De family wicho kudi nu kad ki laya eh ehna De real kudi nahi

    • @parmjeetsingh8532
      @parmjeetsingh8532 Před 2 lety

      acha ji chalo ji jo vi hoyea ehna becharyian di ki galti hai na ehna nu taan hosla dewo sare

  • @kamalpreetmanjotra
    @kamalpreetmanjotra Před 3 lety +37

    ਕਈ ਹਸਾਉਂਦੇ ਨੇ ਕਈ ਰਵਾਉਂਦੇ ਨੇ ਪਰ ਸਾਥ ਤਾ ਓਹੀ ਨਿਭਾਉਂਦੇ ਨੇ ਜਿਨ੍ਹਾਂ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ..

  • @user-go2oc5ir1o
    @user-go2oc5ir1o Před 3 lety +28

    ਮਾ ਬਾਪ ਤਾ ਫੇਰ ਵਿ ਸ਼ੁਖ ਮਗੀ ਜਾਦੇ ਨੇ ਵਿਚਾਰੇ ਰਬ ਇਹੋ ਜਿਹੇ ਮਾ ਬਾਪ ਸ਼ਭ ਨੁ ਦੇਵੇ

  • @deepladdo8872
    @deepladdo8872 Před 2 lety +3

    ਅੈਵੇ ਦੇ ਬੱਚਿਆਂ ਨਾਲੋਂ ਬੇਔਲਾਦ ਹੀ ਠੀਕ ੲੇ 😭😭😭😭

  • @ManpreetKaur-cm6qy
    @ManpreetKaur-cm6qy Před 3 lety +6

    ਜੋ ਲਿਖਿਆ ਲੇਖੇ ਦਾ ਮੱਥੇ ਦੇ ਲੇਖ ਨਹੀ ਮਿਟਦੇ ਜੋ ਤੁਰੋ ਲਿਖੇ ਨੇ ਕੋਈ ਕੁਸ ਨਹੀ ਕਰ ਸਕਦਾ ਕੁੜਿਆ ਨੁੱ ਚਹੀਦਾ ਹੇ ਕੇ ਆਪਣੇ ਮਾਂ ਬਾਪ ਨਾਲ ਸਲਾਹ ਕਰ ਲੇਣ ਮਾਂ ਪਿਉ ਦੀ ਰਜਾ ਨਾਲ ਵਿਆਹ ਕਰਵਾਉਣ ਕਿਉ ਕੇ ਜਦੋ ਸਹੁਰੇ ਤੰਗ ਕਰਨ ਤੇ ਮਾਂ ਪਿਉ ਕੋਲ ਤੇ ਬੈਠ ਜਦਿਆ ਨੇ ਧੀਉ ਸੋਚ ਸਮਝ ਕੇ ਫੈਸਲਾ ਲਉ ਮਾਪੇ ਰੋਦੇ ਨਾ ਸੱਡੋ ਮਾਪਿਆ ਨੇ ਹੱਥੀ ਪਾਲਿਆ ਹੁੰਦਾ ਹੇ ਸਲਾਹ ਨਾਲ ਕਰੋ ਜੋ ਕਰਨਾ ਹੇ

  • @amritpalamritpal2356
    @amritpalamritpal2356 Před 3 lety +10

    ਅੰਕਲ ਜੀ ਬਹੁਤ ਦੁੱਖ ਦੀ ਗੱਲ ਆ ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਹੌਂਸਲਾ ਰੱਖੋ ਹੌਂਸਲਾ ਨਾ ਛੱਡਿਓ ਵਾਹਿਗੁਰੂ ਜੀ ਸਭ ਠੀਕ ਕਰ ਦੇਣਾ

  • @parwindersingh4207
    @parwindersingh4207 Před 3 lety +82

    ਮਰ ਜਾਣ ਇਹੋ ਜਿਹੇ ਬੱਚੇ ਜੋ ਆਪਣੇ ਮਾਂ ਬਾਪ ਦੀ ਇੱਜ਼ਤ ਰੋਲ ਕੇ ਆਪਣੇ ਮਾਂ ਬਾਪ ਨੂੰ ਜਿਊਂਦੇ ਜੀ ਮਾਰ ਜਾਂਦੇ ਨੇ

    • @maninderjitsingh9783
      @maninderjitsingh9783 Před 3 lety +1

      Please specify karo. DHEE ne kita kaara. Ehi kaara munda karda tan har kisi ne gaalan naal swaagat karna si
      Dhee baari hor shabad kyu labban lagg janda aa smaaj

    • @kulwinderkaur7426
      @kulwinderkaur7426 Před 2 lety

      @@maninderjitsingh9783 loki munde nu te love marriage di permission fr kiu dinde aa vse te lok kehnde aa k kuriya munde braber aa j hun munde nu love marriage di permission de re ho fr kuri nu v deo

  • @inderjitkaur9991
    @inderjitkaur9991 Před 3 lety +38

    ਲੋਕ ਕੜੀਆ ਤੋਂ ਨਹੀ ੳਹਨਾ ਦੇ ਕਰਮਾ ਤੋ ਡਰਦੇ ਨੇ

  • @satveerGurmant
    @satveerGurmant Před 3 lety +47

    ਮਾੜੀ ਗੱਲ ਕਰੀ ਕੁੜੀ ਨੇ,,, ਜੋ ਬੰਦਾ ਮਾ ਬਾਪ ਨੂੰ ਦੁੱਖੀ ਕਰਦਾ ,,, ਉਹ ਕਦੇ ਜਿੰਦਗੀ ਚ ਖੁਸ਼ ਨਹੀ ਰਹਿ ਸਕਦਾ 🙏🙏🙏

  • @itssardaarni3008
    @itssardaarni3008 Před 3 lety +18

    ਉਮਰ ਤਾਂ ਦੇਖ ਲੈਂਦੇ,,,, ਦਾੜੀ ਆਈ ਨੀਂ ਹਜੇ ਮੁੰਡੇ ਦੇ,,,,, ਮੱਤ ਈ ਮਾਰ ਤੀ ਮੋਬਾਈਲਾਂ ਨੇ🙏

  • @amanaulkhvlogr6305
    @amanaulkhvlogr6305 Před 2 lety +10

    ਕਿਸੇ ਦੀ ਧੀ v ਲੈਕੇ ਨਹੀਂ ਪਾਲਣਗੇ ਲੋਕ ਹੁਣ ਇਹ ਵੇਖ ਕੇ ਕਿੰਨਾ ਜਲੂਸ kdea ਏਨਾ ਦਾ

  • @jashanpreetkaur4554
    @jashanpreetkaur4554 Před 3 lety +38

    ਜਦੋਂ ਤੱਕ ਆਹ ਦੂਜੀ ਜਾਤ ਵਿਚ ਵਿਆਹ ਕਰਵਾਉਣ ਆਲਾ ਮਸਲਾ ਵੱਡਾ ਬਣਿਆ ਰਹੂਗਾ ਸਾਡੇ ਸਮਾਜ ਲਈ ਉਦੋਂ ਤੱਕ ਜਾਤ-ਪਾਤ ਨਹੀਂ ਖਤਮ ਹੋ ਸਕਦੀ ਸਮਾਜ ਵਿਚੋ। 🙏🏻

    • @harpmaan6071
      @harpmaan6071 Před 3 lety +6

      Jaat paat di gal nhi ji par eko pind ch viha krvona sahi nhi ji

    • @jashanpreetkaur4554
      @jashanpreetkaur4554 Před 3 lety +2

      @@harpmaan6071 ਠੀਕ ਹੈ ਪਰ 50%
      ਕਿਉਂਕਿ ਬਲਾਤਕਾਰੀ ਸਮਾਜ ਵਿਚ ਰਹਿਣ ਨਾਲੋਂ ਤਾਂ ਮਾੜ੍ਹਾ ਨਹੀਂ ਇਹ ਜਾਂ ਨਜਾਇਜ ਸੰਬੰਧ ਬਣਾਉਣ ਨਾਲੋਂ ਜਿਆਦਾ ਗਲਤ ਨਹੀਂ ਏ।

    • @luckybajwa4
      @luckybajwa4 Před 3 lety +3

      Koi jsnprt kaur jd kisey te beeet di odo pta lgda

    • @davindersingh9638
      @davindersingh9638 Před 3 lety

      Eh kihra ju blatkar nalo ghat hai. Ji. Blatkar hi hai ji. Eh. From SAUDI ARAB.

    • @jasskarn5114
      @jasskarn5114 Před 3 lety

      gasi aa mai janda aa tanu

  • @jaswindersingh-ti6zu
    @jaswindersingh-ti6zu Před 2 lety +17

    ਪਹਿਲਾਂ ਪੁਰੀ ਵੀਡੀਓ ਦੇਖੋ।। ਕੁੜੀ ਦਾ ਭਰਾ ਵੀ ਉਹਨਾਂ ਦੀ ਪਤੀਜੀ ਨੂੰ ਕੱਡ ਕੇ ਲੈ ਗਿਆ ਸੀ।। ਹੁਣ ਆਪਣੀ ਵਾਰ ਇਹਨਾਂ ਦੇ ਮਿਰਚਾਂ ਲੱਗ ਰਹੀਆਂ ਨੇ।।। ਹੋ ਵੀ ਤਾਂ ਕਿਸੇ ਦੀ ਧੀ ਤੇ ਭੈਣ ਹੋਵੇ ਗੀ।। ਹੁਣ ਅਗਲੀ ਆ ਨੇ ਵੀ ਕੱਡ ਤੀ ਰਡ਼ਕ ।।।

  • @Manpreet-vg1yq
    @Manpreet-vg1yq Před 2 lety +7

    ਉਹ ਤਾ ਵਿਆਹ ਕਰਾ ਰਹੇ ਸੀ , ਤੁਸੀ ਈ ਡਰਾਮਾ ਕੀਤਾ । ਸਬ ਨੂੰ ਜ਼ਿੰਦਗੀ ਜਿਉਣ ਦਾ ਹੱਕ ਆ , । ਮਾਂ ਬਾਪ ਵੀ ਬਹੁਤ life ਖ਼ਰਾਬ ਕਰ ਦਿੰਦੇ ਨੇ , ਜਦੋ ਬਾਲ ਵਿਆਹ ਹੁੰਦੇ ਸੀ , ਕੁੜੀਆਂ ਨੂੰ 40 50 ਸਾਲ ਦੇ ਬੁੜ੍ਹਿਆ ਨਾਲ ਤੋਰਿਆ ਗਿਆ ਕੈਨਡਾ , ਅਮਰੀਕਾ ਪਿੱਛੇ । ਕਿੰਨੇ ਲੋਕ ਮਰ ਜਾਂਦੇ ਨੇ , ਜਦੋ ਪਿਆਰ ਨੀ ਮਿਲਦਾ । ਜੰਮਣ ਦਾ ਹੱਕ ਏਹੇ ਨੀ ਵੀ ਹਰ ਫੈਸਲਾ ਮਰਜ਼ੀ ਦਾ ਮੰਨਣ , ਮਾਂ ਬਾਪ ਦੀ ਸੁਖ ਸੁਵਿਧਾ ਦਾ ਖਿਆਲ ਰੱਖਣਾ ਜਵਾਕਾਂ ਦਾ ਫਰਜ਼ ਆ , ਨਾ ਕੀ ਅੰਨ੍ਹੇ ਬਣਕੇ ਹੁਕਮ ਮੰਨਣ ਦਾ

  • @Official-pk3gz
    @Official-pk3gz Před 2 lety +2

    ਜਦੋਂ ਆਪਣੇ ਮੁੰਡੇ ਦੀ ਗੱਲ ਦੱਸ ਰਹੀ ਓਸ ਟਾਈਮ ਰੋਕ ਰਿਹਾ ਆਂਟੀ ਨੂੰ। ਜਦੋਂ ਆਪਣੇ ਮੁੰਡੇ ਨੇ ਕੀਤਾ ਓਸ ਟਾਈਮ ਨਹੀ ਕਿਸੇ ਦੀ ਇਜਜ਼ਤ ਦਿਖੀ ਤਾਨੂੰ। ਜੋ ਕੁਝ ਘਰ ਵਿਚ ਦੇਖਿਆ ਓਹੀ ਕੁੜੀ ਨੇ ਕੀਤਾ

    • @kajalkunt3860
      @kajalkunt3860 Před 2 lety +2

      Right kehnde sade munde di majburi c pr kuri ne jan ke kita

  • @user-zb2lp5oz7x
    @user-zb2lp5oz7x Před 5 měsíci

    ਇਹੋ ਜਿਹੇ ਧੀ ਪੁੱਤ ਨੂੰ ਆਪਣੇ ਮਾਪਿਆਂ ਦੇ ਬਾਰੇ ਸੋਚਣਾ। ਚਾਹੀਦਾ ਹੈ

  • @preet5942
    @preet5942 Před 3 lety +21

    Reporter bhen de simplicity bht vdia lgi. Ik tik tok valiya kudiya ne ik a reporter g dekh k maan hoya apne Punjab de dhee te

  • @jashanpreet9021
    @jashanpreet9021 Před 3 lety +8

    ਜਦੋ ਤੁਹਾਡੇ ਮੁੰਡੇ ਨੋ ਇਹੀ ਕੀਤਾ ਸੀ ਉਸ ਦਿਨ ਨੀ ਸੋਚਿਆ ਪੱਤਰਕਾਰ ਵੀਰ ਇਹ ਵੀ ਪੁੱਛੋ ਇਹਨਾ ਨੂੰ

  • @DavinderSingh-fk4wp
    @DavinderSingh-fk4wp Před 3 lety +37

    ਜਿਵੇਂ ਤੁਹਾਡਾ ਮੁੰਡਾ ਕਿਸੇ ਦੀ ਕੁੜੀ ਕਡ ਕੇ ਲਿਆ ਹੈ ਫਿਰ ਕੀ ਹੋ ਗਿਆ ਜੈ ਤੁਹਾਡੀ ਕੁੜੀ ਕਿਸੇ ਦੇ ਨਾਲ ਚਲੀ ਗਈ

  • @amanaulkhvlogr6305
    @amanaulkhvlogr6305 Před 2 lety +6

    ਧੀਆਂ ਨਾ ਜੰਮੋ ਲੋਕੋ

  • @parkashsingh3286
    @parkashsingh3286 Před rokem

    ਜਿਸ ਤਰ੍ਹਾਂ ਅੱਜ ਤੁਹਾਡਾ ਦਿਲ ਰੋ ਰਿਹਾ ਥੋੜੀ ਵੇਟ ਕਰੋ ਬਹੁਤ ਹੀ ਜਲਦੀ ਉਸ ਤੇ ਵੀ ਇਹ ਦਿਨ ਆਉਣ ਵਾਲੇ ਹਨ ਤੁਹਾਡੇ ਦੁਖੀ ਦਿਲ ਦੀ ਅਰਦਾਸ ਵਾਹਿਗੁਰੂ ਸੁਣ ਰਿਹਾ

  • @krishanjassal4082
    @krishanjassal4082 Před 3 lety +39

    ਘਰ ਲੱਗੀ ਅੱਗ ਬਹਾਰ ਲੱਗੀ ਬਸੰਤਰ ਜਿਸ ਦਿਨ ਤੁਹਾਡੇ ਪੁੱਤਰ ਨੇ ਕਿਸੇ ਦੀ ਧੀ ਕੱਢਕੇ ਲੈ ਆ ਇਆ ਉਸ ਨੂੰ ਰੋਕਦੇ

  • @amanaulkhvlogr6305
    @amanaulkhvlogr6305 Před 2 lety +4

    ਯਰ ਏਨੇ ਆਵਦੇ ਭਰਾ ਦੀ ਕੁੜੀ ਪਲੀ ਐ ਕਿ ਪਤਾ ਕੁੜੀ ਨਾ ਕਿ ਹੁੰਦਾ ਰਿਹਾ ਉਦਾ। ਵਿੰਤਰਵਿਓ ਲਿਆ ਜਾਵੇ

  • @rajwantsandhu2787
    @rajwantsandhu2787 Před 2 lety +7

    7:45 ਤੇ ਭਾਈ ਕਿਉਂ ਰੋਕ ਰਿਹਾ ਤੀਵੀਂ ਨੂੰ

  • @jashanpreet9021
    @jashanpreet9021 Před 3 lety +35

    ਜੈਸੀ ਕਰਨੀ ਵੈਸੀ ਭਰਨੀ

  • @petasohi5896
    @petasohi5896 Před 2 lety +3

    ਕੀ ਫਾਇਦਾ ਇਹੋ ਜਿਹੀ ਧੀ ਨੂੰ ਧੀ ਕਹਿਣ ਦਾ

  • @satveerGurmant
    @satveerGurmant Před 3 lety +24

    ਕੋਈ ਨਾ ਅੰਕਲ ਜੀ ਚਿੰਤਾ ਨਾ ਕਰੋ,,, ਲੋਕ ਕੁਝ ਕਹਿਣ ਪਰ ਹੌਸਲਾ ਰੱਖੋ ,,, ਤੁਸੀ ਦੁੱਖੀ ਨਾ ਹੋਵੋ,, ਥੋਨੂੰ ਦੇਖ k ਮੈਨੂੰ v ਦੁੱਖ ਹੁੰਦਾ,, ਦੁਨੀਆ ਦੀ ਚਿੰਤਾ ਨਾ ਕਰੋ ,,, ਕੋਈ ਥੋੜਾ ਮਜ਼ਾਕ ਨਹੀ ਬਨੋਂਦਾ,, ਬੇਫ਼ਿਕਰ ਰਹੋ,, 😔😔😔😔😔😔😔

  • @gurwinderkaur8215
    @gurwinderkaur8215 Před 3 lety +9

    ਮਾਪੇ ਹਰ ਰੀਝ ਪੂਰੀ ਕਰਦੇ ਨੇ ਆਪਣੇ ਬੱਚਿਆਂ ਦੀ ਬੱਚਿਆਂ ਦਾ ਵੀ ਹੱਕ ਆ ਇਹੋ ਜਿਹਾ ਕਦਮ ਚੁੱਕਣ ਤੋਂ ਪਹਿਲਾਂ ਸੌ ਵਾਰੀ ਸੋਚਣ ਦਾ

  • @jassnimana2778
    @jassnimana2778 Před 2 lety +1

    ਪੀਪੀਆ ਚੋ ਜਦੋ ਆਟਾ ਮੁਕਦਾ ਸਚੀ ਜਾਨੂ ਓਦੋ ਜੈਹਰ ਲੱਗਦਾ

  • @sukhwindersinghmultani9123

    Weheguru jee mehar karo family te 🙏🏾😭🙏🏾

  • @HansRaj-zg7hb
    @HansRaj-zg7hb Před 2 lety +1

    ਖੇਖਣ ਕਰ ਰਹੇ ਹਨ, ਪਹਿਲਾਂ ਇਸ ਦਾ ਮੁੰਡਾ ਉਹਨਾਂ ਦੀ ਕੁੜੀ ਨੂੰ ਕੱਢ ਕੇ ਲੈ ਗਿਆ, ਉਸ ਟਾਇਮ ਨਹੀਂ ਦਿੱਸਿਆ ਉਹ ਵੀ ਕਿਸੇ ਦੀ ਕੁੜੀ ਹੈ ਨਾਲੇ ਇਸ ਧੀ ਸਕੀ ਕੁੜੀ ਨਹੀਂ ਸਾਲੀ ਦੀ ਕੁੜੀ ਹੈ, ਫਿਰ ਉਹਨਾਂ ਦਾ ਮੁੰਡਾ ਉਹਨਾਂ ਦੀ ਕੁੜੀ ਨੂੰ ਕੱਢ ਕੇ ਲੈ ਗਿਆ। ਹੁਣ ਦੁੱਖ,

  • @itssardaarni3008
    @itssardaarni3008 Před 3 lety +7

    ਮਾਂ, ਬਾਪ ਨੂੰ ਦੁੱਖ ਦੇਣਾ ਮਤਲਬ ਰੱਬ ਨੂੰ ਦੁੱਖ ਦੇਣਾ,,,, ,,, ਲਾਹਨਤ ਆ ਇਹੋ ਜੀ ਧੀ ਤੇ🙏,,,,,,,, ਪਿਓ ਦੀ ਇੱਜ਼ਤ ਇੱਕ ਮਿੰਟ ਚ ਰੋਲ ਤੀ,,,,, ਕਦੇ ਸੁਖੀ ਨੀਂ ਵਸੇਂਗੀ ਨੀ ਤੂੰ ਵੀ😡

  • @pb13__wale
    @pb13__wale Před 2 lety +2

    ਲੋਕ ਇਸੇ ਕਰਕੇ ਤਾ ਧੀ ਜੰਮਣ ਤੋ ਡਰਦੇ ਨੇ ਤਾਹੀ ਤਾ ਕੁੱਖ ਵਿੱਚ ਕਤਲ ਕਰਵਾ ਦਿੰਦੇ ਨੇ ਇਹੋ ਜਿਹੀ ਔਲਾਦ ਨਾਲੋ ਚੰਗਾ ਕਿ ਉਹਨੂੰ ਕਿ ਉਹਨੂੰ ਕੁੱਖ ਵਿੱਚ ਹੀ ਮਰਵਾ ਦਿਤਾ ਜਾਵੇ ,,🙏🙏

    • @amanaulkhvlogr6305
      @amanaulkhvlogr6305 Před 2 lety

      ਏਨਾ ਨੂੰ ਜਨਮ ਲੈਣ ਦਾ ਕੋਈ ਹੱਕ ਨਹੀਂ

  • @dharamjitkaura5712
    @dharamjitkaura5712 Před 3 lety +1

    ਕੁੜੀ ਦੀ ਬਚਪਣ ਚ ਕੀਤੀ ਬਹੁਤ ਵੱਡੀ ਗਲਤੀ ਜੋ ਉਹ ਸਾਰੀ ਉਮਰ ਭੁਗਤੁਗੀਕਈ ਵਾਰ ਇਹ ਗਲਤੀ ਕੁੜੀ ਲਈ ਤੇ ਮਾਪਿਆਂ ਲਾਈ ਨਾਸੂਰ ਬਣ ਜਾਂਦੀ ਹੈ। ਕੁੜੀ ਨੇ ਤਾਂ ਇਹ ਗਲਤੀ ਕਰਕੇ ਮਾਂ ਬਾਪ ਦੀ ਇਜ਼ਤ ਜਿਹੜੀ ਉਛਾਲੀ ਤਾਂ ਉਛਾਲੀ ਪਰ ਮੈਨੂੰ ਲਗਦਾ ਇਹ ਮੀਡੀਆ ਵਾਲੇ ਹਮਦਰਦੀ ਦੇ ਬਹਾਨੇ ਕੁਰੇਦ ਕੁਰੇਦ ਕੇ ਤੇ ਵਾਰ ਵਾਰ ਪੁੱਛ ਕੇ ਰਹੀ ਸਹੀ ਕਸਰ ਵੀ ਪੂਰੀ ਕਰ ਦਿੰਦੇ ਨੇ ਤੇ ਜੋ ਕੁਝ ਲੋਕਾਂ ਨੂੰ ਪਤਾ ਹੁੰਦੀ ਹੈ ਉਸਨੂੰ ਜੱਗ ਜਾਹਰ ਕਰ ਦਿੰਦੇ ਨੇ। ਇਹ ਕੋਈ ਨਵੀਂ ਗੱਲ ਨਹੀ ਬੱਚੇ ਇੱਦਾਂ ਦੀਆਂ ਗਲਤੀਆਂ ਤਾਂ ਹਮੇਸ਼ਾ ਤੋਂ ਕਰਦੇ ਆਏ ਨੇ ਬੱਚਿਆਂ ਨੂੰ ਵਿਸ਼ਵਾਸ ਵਿਚ ਲਉ ਤੇ ਉਹਨਾਂ ਨੂੰ ਜਿੰਦਗੀ ਜਿਉਣ ਦਾ ਸਹੀ ਰਸਤਾ ਦੱਸੋ ਤਾਂ ਕੇ ਕੋਈ ਹੋਰ ਬੱਚਾ ਇਸ ਖੂਹ ਵਿੱਚ ਨਾ ਗਿਰੇ।

  • @herjenderlally4795
    @herjenderlally4795 Před 3 lety +11

    May God give you strength.🙏

  • @tarlochanlal6337
    @tarlochanlal6337 Před 2 lety +7

    I love you ਬੇਬੇ ਬਾਪੂ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gursimrankaur9452
    @gursimrankaur9452 Před 3 lety +12

    ਲੋਕੀ ਧੀਆਂ ਜੰਮਣ ਤੋਂ ਇਸ ਕਰ ਕੇ ਡਰਦੇ ਨੇ

    • @ManpreetKaur-qe8gp
      @ManpreetKaur-qe8gp Před 3 lety +2

      Glti munde di phla ehna da munda kuri kad ke leke aya c odo kithe gyi c ehna di izzat .... phla ku rola nhi paya ...

    • @jeetk5663
      @jeetk5663 Před 3 lety +1

      @@ManpreetKaur-qe8gp hanji glti donaa di hai

  • @karansian7737
    @karansian7737 Před 2 lety

    ੲਿਸ ਗੱਲ ਤੋ ਡੱਰ ਲੱਗਦਾ ਧੀ ਜੱਮਣ ਤੋ

  • @narinderjitkaur6227
    @narinderjitkaur6227 Před 3 lety +6

    ਬਾਗੀ ਧੀ ਕਦੇ ਘਰ ਨਹੀਂ ਵਸਾ ਸਕਦੀ।

  • @daljitramghria8082
    @daljitramghria8082 Před rokem +1

    Waheguru Maher kare

  • @mobilerepair4885
    @mobilerepair4885 Před 3 lety +8

    ਇਹ ਸਭ ਹੋਣਾ ਹੀ ਆ, ਇਸ ਲਈ ਟੈਂਸ਼ਨ ਨਾ ਲਓ ਆਪਣੀ ਜ਼ਿੰਦਗੀ ਜੀਓ,,,
    ਓਹਨਾ ਨੂੰ ਆਪਣੀ ਜ਼ਿੰਦਗੀ ਜਿਉਣ ਦਿਓ,, ਬੱਚਾ ਜਦੋਂ ਬਾਲਗ ਹੋ ਜਾਂਦਾ ਓਸਨੂੰ ਅਪਣੇ ਫੈਸਲੇ ਲੈਣ ਦਾ ਹੱਕ ਆ

    • @ranjitsinghsodhi2672
      @ranjitsinghsodhi2672 Před 2 lety +1

      Maa peeo da farj sirf palna hunda ach ji baki apna jalos kadwana auld da km hunda

    • @mobilerepair4885
      @mobilerepair4885 Před 2 lety

      Bahar de desh ese lai trakki ch aa oh eh sabh di tenshan ni lainde, avda kamao te khao, marzi naal viah karvauna jaloos kadhvauna hunda?
      India da kanoon is di izazat dinda,
      Jado maa pio rishta karde aa munda khan peen wala nikalda ja kise hor wajah naal talaak hunde aa odo jaloos ni nikalda

  • @gulbarsingh9910
    @gulbarsingh9910 Před 3 lety +12

    😭😭😭 kine taras aonda

  • @Sidhu.G689
    @Sidhu.G689 Před 3 lety +9

    O munde aalia di interview v kro yr

  • @nirmlapb0552
    @nirmlapb0552 Před 2 lety +1

    ਦਾਜ ਦੀ ਰੀਤ ਖਤਮ ਹੋਣੀ ਚਾਹੀਦੀ ਹੈ

  • @Varindersingh-im2gd
    @Varindersingh-im2gd Před 3 lety +7

    Uncle untey thode naal puri hamadardi a.. Rab mehar kare parivaar te

  • @ritubali250
    @ritubali250 Před 3 lety +10

    So sad 😢😢😭😭😭😭😭😭

  • @arjungill9167
    @arjungill9167 Před 2 lety

    Waheguru ji waheguru ji waheguru ji waheguru ji waheguru ji

  • @SHRAMA.DJ.
    @SHRAMA.DJ. Před 21 dnem

    ਜਿਹੜਾ ਤੇਰੇ ਮੁੰਡੇ ਨੇ ਕਿਸੇ ਹੋਰ ਮਾ ਪੀਊ ਦੀ ਇਜਤ ਪੇਰਾ ਵਿਚ ਰੋਲੀ ਆ ਉਸ ਮਾ ਪੇਊ ਦਾ ਉਸ ਦਿਨ ਕੀ ਹਾਲ ਹੋਇਆ ਹੋਊ ਜਾਦ ਉਸ ਦਿਨ ਤੇਰਾ ਪੁਤ ਕਿਸੇ ਦੀ ਪੱਗ ਪੇਰਾ ਵਿਚ ਰੋਲ ਕੇ ਆਈਅ ਸੀ ਪਤਾ ਲੱਗ ਗਿਆ
    ਉਸ ਦਿਨ ਕੀ ਵੀਤ ਦੀ ਆਂ ਗਰੀਬ ਪਰਵਾਰ
    ਤੇ

  • @BaljinderSingh-in9wp
    @BaljinderSingh-in9wp Před 3 lety +7

    ਬੇਬੇ ਬਾਪੂ ਜੀ ਹੋਂਸਲਾ ਰੱਖੋ ਧੀ ਨਹੀਂ ਸੀ ਉਹ ਦੁਸ਼ਮਣ ਸੀ ਗਦਾਰ ਸੀ ਕੌਈ ਨਾ ਜੀ ਏਥੀ ਆ ਸੱਬ ਧੱਕੇ ਤੋਂ ਵੀ ਧੱਕੇ ਖਾਉ ਕਿਸੇ ਟਾਈਮ ਯਾਦ ਕਰੁ ਪੀਟੂਗੀ ਜੋ ਮਾਪਿਆਂ ਨੂੰ ਦੁੱਖੀ ਕਰਕੇ ਗਈ 😔ਬਹੁਤ ਦੁੱਖ ਹੋਇਆ 😭🙏🏻😭

  • @kerry2704
    @kerry2704 Před 2 lety

    Haye papa kina cute aa rab tuhanu khushi dewe don’t worry she will feel the pain soon

  • @nirvairsohi122
    @nirvairsohi122 Před 2 lety +4

    Bht maada hoya waheguru mehar karan

  • @user-mj3ww3oi1d
    @user-mj3ww3oi1d Před 3 lety +3

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ
    ਜਿਸ ਤੇ ਲੱਗੀ ਹੁੰਦੀ ਹੈ
    ਵੀਡੀਓ ਵੇਖ ਕੇ ਬਹੁਤ ਹੀ ਦੁੱਖ ਹੋਇਆ ਵੀਰ ਜੀ

  • @rajwinder.dhillon2075
    @rajwinder.dhillon2075 Před 2 lety +1

    ਵਾਹਿਗੁਰੂ ਜੀ

  • @gaggihambran7175
    @gaggihambran7175 Před 2 lety +4

    Waheguru ji Sabh nu Smatt vaksho 🙏

  • @kaursukh4603
    @kaursukh4603 Před 3 lety +7

    Jo hona c hoo geya video na Pao net te jhga chkeyaa aapna tidh ngha hunda

  • @KuldeepKaur-ks1tl
    @KuldeepKaur-ks1tl Před 3 lety +10

    ਹੁਣ ਮੂੰਹ ਨਾਂ ਲਾਇਊ ਛੱਡੋ ਇਹੋ ਜਿਹੇ ਬੱਚੇ ਦਾ ਖਹਿੜਾ ਇਕ ਤਾਂ ਛੇ ਮਹੀਨੇ ਬਾਅਦ ਜਾਣਾ ਸ਼ੁਰੂ ਕਰ ਦਿੰਦੇ ਹੋ ਸਿਰ ਚੜ੍ਹ ਜਾਂਦੀ ਆ ਨੇ

  • @rajpaldhillon8160
    @rajpaldhillon8160 Před 2 lety

    ਇੱਕ ਇੰਟਰਵਿਊ ਵਿੱਚ ਦਸਿਆ ਕਿ ਪਹਿਲਾਂ ਇਹਨਾਂ ਦਾ ਮੁੰਡਾ ਓਹਨਾਂ ਦੀ ਕੁੜੀ ਲੈ ਕੇ ਆਇਆ ਸੀ
    ਕਸੂਰ ਦੋਨਾਂ ਦਾ ਹੈ
    ਬਾਕੀ ਜੈ ਮੈ ਕੁਝ ਗਲਤ ਕਿਹਾ ਤਾਂ ਮਾਫ ਕਰੋ

  • @sukhsandhu2955
    @sukhsandhu2955 Před 2 lety +2

    So sad 😭😭😭

  • @amandeepsinghsingh685
    @amandeepsinghsingh685 Před 2 lety +1

    ਸਰਕਾਰੀ ਕਨੂੰਨ ਬਹੁਤ ਗੰਦੇ ਲਾਗੂ ਕੀਤੇ ਪੲਏ ਆ

  • @NehaSharma-lc8fm
    @NehaSharma-lc8fm Před 3 lety +13

    Tera munda ne kad k liti te tuhe kehta o apni marzi nall ayi c eda thude be apni marzi nall chli gyi😊

  • @mankiratkaur8903
    @mankiratkaur8903 Před 3 lety +3

    Emyy di Maa rabb sub nu deve kuddi ne bhutt ਗ਼ਲਤ ketaa

  • @ravikumar123k7
    @ravikumar123k7 Před 3 lety +6

    Vese tuhade nal ta eda hi hona chahida c kyonke jdo tuhade munde ne uhna di kudi Kadi odon nhi sochia

  • @Manisha-yl9bn
    @Manisha-yl9bn Před 2 lety +2

    Maa piyo nu dukhi krke kade sukh ni milna.

  • @gaganlotte1738
    @gaganlotte1738 Před 3 lety +7

    ਕੀ ਕੂਜ਼ ਹੋ ਰਿਹਾ , ਅਜ਼ ਕਲ ਪੰਜਾਬ ਵਿਚ ਏਹ ਕਮ ਜਿਅਦਾ ਵਧ ਗਿਆ। ਨਾਲੇ 4 ਦਿਨ ਨਹੀ ਰੇਹਨਦਿਆ ।

  • @manjindervicky744
    @manjindervicky744 Před 3 lety +10

    Jo Ihhna de munde ne kita oh v dassn. Oh v ohna di kuri kadd ke lai geya c oh v kisse di ijjatt c os time kithe c aa. Os time aapne munde nu kio Nai rokkeya??????

    • @kajalkunt3860
      @kajalkunt3860 Před 2 lety

      Right jida ehna de munde ne kise di ijjat khrab kiti oda ehna di hoyi jo kreya so paya

  • @uploadingking8494
    @uploadingking8494 Před rokem

    Waheguru

  • @manroopsingh9365
    @manroopsingh9365 Před 2 lety +3

    Waheguru ji bachiaa nu smat baksho, maa pio di ijjat da khas khial rakhna chahida c kudiaa nu.

  • @princesingh989
    @princesingh989 Před 2 lety

    So said

  • @simranjotkaur9963
    @simranjotkaur9963 Před 2 lety +3

    ਮਾਂ ਬਾਪ ਨੂੰ ਦੁੱਖੀ ਕਰਕੇ ਕਦੇ ਖ਼ੁਸ਼ ਨੀ ਰਹਿ ਸਕਦੀ ਕੁੜੀਏ,,,, ਪਛਤਾਵਾ ਜਰੂਰ ਹੋਊ ਇਕ ਦਿਨ ਤੈਨੂੰ,,,,uncle aunti tusi hosnla rakho thoda koi kasoor ni

  • @dhanwantbhullar42
    @dhanwantbhullar42 Před 2 lety +1

    Waheguru mehr Karn

  • @RamandeepKaur-bg3mh
    @RamandeepKaur-bg3mh Před 3 lety +5

    Media walea nu kise nu eda media rahi ik pind di izat poore world ch nhi floni chidi

  • @jobansandhu7431
    @jobansandhu7431 Před 2 lety +2

    Sari zindgi os kuri nu ghre na varan den awde fr pta lgju ohnu v k maa peo ki hunda jdo ap maa bnegi kde..kde ta realize hovega but ohni sari zindgi blona nhi chaida

  • @sandeepmaan2816
    @sandeepmaan2816 Před 2 lety

    ਚੈਨਲ ਆਲਿਆ ਨੂੰ ਬੇਨਤੀ ਆ ਵੀ ਗਰੀਬ ਦੀ ਇੱਜਤ ਦਾ ਤਮਾਸਾ ਨਾ ਬਣਿਆ ਕਰੋ 🙏🙏ਲੱਖ ਲਾਹਨਤ ਆ ਇਹੋ ਜੀਆ ਕੁੜੀਆ ਦੇ ਵੀ

  • @evangelistrajwinderkaur6426

    Rab thunu samrth bakhse

  • @kamalsingh3612
    @kamalsingh3612 Před 3 lety +2

    Waheguru ji 😭😭😭😭

  • @foreverjund9479
    @foreverjund9479 Před 3 lety +1

    Waheguru mehr KRn Ena te .rbh khushia bkshe is privar te malak mere

  • @sidhumoisewalaripsidhumoos6005

    Waheguru ji 🙏

  • @sidhu2287
    @sidhu2287 Před 3 lety +1

    Waheguru jiii

  • @harpalsingh335
    @harpalsingh335 Před 3 lety +4

    ਹੋਰ ਸੁਣੋ ਗਾਣੇ 😂😂😂😂 ਔਰ ਨਚੋ ਟਪੋ
    ਗੁਰੂ ਤੋਂ ਬੇ ਮੁੱਖ ਹੋਕੇ ਇਹੀ ਕੁਝ

  • @ravimultani8452
    @ravimultani8452 Před 3 lety +1

    Love boy good

  • @rubinagi7050
    @rubinagi7050 Před 3 lety +2

    Kuj Maa pey mundea nu ta ohna di mrzi naal krn lyi izazat dende e te kudia nu nhi j MA pey aap krne nu tyar c ta bchi nu eh kdm chukn di lod nhi c

  • @kaurs2063
    @kaurs2063 Před 3 lety +7

    Ehna de Parvarish e Galat lagdi a , Munde ne v eda e keta a ..Gunda a ek number da oh .

    • @sukhdeepsinghsingh9920
      @sukhdeepsinghsingh9920 Před 3 lety +1

      Bai g mom Dad ta shi hi c os kudi de ohna ne ta kudi nu pushea vi c but kudi ne os time mna kar dita c is lai please mom dad di parvrish nu dosh na deo g🙏

  • @12chakdeinda
    @12chakdeinda Před 3 lety +11

    Bas karo hun interview kyu greeb da majak banonde aa

  • @GaganDeep-cb2pb
    @GaganDeep-cb2pb Před 2 lety

    Ryt g

  • @Shinefashionboutique
    @Shinefashionboutique Před 3 lety +1

    So sad

  • @user-uh4lk4vz1z
    @user-uh4lk4vz1z Před měsícem

    🙏🙏🙏🙏🙏