Battle of Amritsar Part 4

Sdílet
Vložit
  • čas přidán 13. 06. 2024
  • #education #study #university #knowledge #gayan #upsc #exam #punjabi #environment #peace #harmony #friendship #love #life #water #energy #sports #game #groundreport #faith #truth #punjabimedia #sgpc #sgpclive #kirtanlive #gurugranthsahibji #amritsar #delhi #rajdhani #school #pathshala #horse #milk #cheese #rain #ocean #sea #clouds #work #mountains #lakes #travel #music #movies #entertainment #tv #news #visualmedia #social #society

Komentáře • 78

  • @pargatdhaliwal3198
    @pargatdhaliwal3198 Před měsícem +13

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਪਿੰਡ ਰੋਡੇ
    ਦੂਜਾ ਕੁਲਦੀਪ ਬਰਾੜ ਪਿੰਡ ਪੱਤੋਂ ਹੀਰਾ ਸਿੰਘ ਦੋਵੇਂ ਜ਼ਿਲ੍ਹਾ ਮੋਗਾ
    ਸੰਤ ਜੀ ਜਨਮ ਸਥਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ
    ਕੁਲਦੀਪ ਬਰਾੜ ਦੇ ਪਿੰਡ ਵਾਲੇ ਘਰ ਵਿੱਚ ਘਾਹ ਫੂਸ ਉਗਿਆ ਪਿਆ ਉਜਾੜ ਹੋਇਆ ਪਿਆ ਹੈ

    • @NoName-jq7tj
      @NoName-jq7tj Před měsícem +1

      There is a Sakhi of Brars I believe in the times of the 10Th Guru in which the bulk of the Brars go against the Gurus except for 1.

    • @bikarjitsingh34bikarjitsin10
      @bikarjitsingh34bikarjitsin10 Před 26 dny +1

      ਪੀੜ੍ਹੀ ਵੀ ਖ਼ਤਮ ਹੋਵੇਗੀ

  • @pargatdhaliwal3198
    @pargatdhaliwal3198 Před měsícem +10

    ਭਾਈ ਸੁਰਿੰਦਰ ਸਿੰਘ ਜੀ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਰੂਸ ਆਪਣੇ ਏਜੰਟਾ ਰਾਹੀਂ ਚਲਾਈ ਨਕਸਲਬਾੜੀ ਲਹਿਰ ਦੇ ਖ਼ਤਮ ਹੋਣ ਦਾ ਕਾਰਨ ਸਿੱਖਾਂ ਨੂੰ ਦੋਸ਼ੀ ਠਹਿਰਾਉਂਦਾ ਹੈ ਪੰਜਾਬ ਦੇ ਕਾਮਰੇਡ ਇਸ ਕਾਰਨ ਹੀ ਸਿੱਖ ਧਰਮ ਦਾ ਹਮੇਸ਼ਾ ਵਿਰੋਧ ਕਰਦੇ ਹਨ ਕਿਉਂਕਿ ਪੰਥ ਦਾ ਮਖੌਟਾ ਪਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਉਸ ਟਾਈਮ ਪਹਿਲੀ ਵਾਰ ਸਰਕਾਰ ਬਣੀ ਸੀ ਜਨਸੰਘ ਦੀ ਹਮਾਇਤ ਦੇ( ਉਸ ਟਾਈਮ ਭਾਜਪਾ ਪਾਰਟੀ ਜਨਸੰਘ ਦੇ ਨਾਮ ਹੇਠ ਚੋਣਾਂ ਲੜੀਆਂ ਸਨ) ਨਾਲ ਸਰਕਾਰ ਬਣੀ ਸੀ ਉਸ ਟਾਈਮ ਤੋਂ ਬਾਦਲ ਆਰ ਐਸ ਐਸ ਦੇ ਪ੍ਰਭਾਵ ਹੇਠ ਆਇਆ ਸੀ ਉਸ ਟਾਈਮ ਸਰਕਾਰ ਬਣਦੇ ਹੀ ਨਕਸਲਬਾੜੀ ਲਹਿਰ ਨੂੰ ਖਤਮ ਕਰਨ ਲਈ 1947 ਤੋਂ ਬਾਅਦ ਪੰਜਾਬ ਵਿੱਚ ਪਹਿਲੀ ਵਾਰ ਮੁਕਾਬਲੇ ਬਣਾਉਣ ਦੀ ਖੁੱਲ੍ਹ ਦਿੱਤੀ ਸੀ ਜੋਂ ਅੱਜ ਤੱਕ ਜਾਰੀ ਹੈ

  • @Jaswindersingh-kw3ip
    @Jaswindersingh-kw3ip Před měsícem +9

    , ਬਹੁਤ ਵਧੀਆ ਸ਼ਲਾਘਾਯੋਗ ਜਾਣਕਾਰੀ ਵੀਰ ਜੀ ਖਾਲਿਸਤਾਨ ਜਿੰਦਾਬਾਦ

  • @user-oq3mv7cj5m
    @user-oq3mv7cj5m Před 21 dnem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @tajindrasingh8516
    @tajindrasingh8516 Před měsícem +6

    ਅਜ ਸ਼ੌਮਣੀ ਕਮੇਟੀ, ਸ਼ੌਮਣੀਅਕਾਲੀ ਦਲ ਸਣੈਂ ਸਮੂਹ ਸਿੱਖ ਲੀਡਰਾ ਨੂੰ ਆਪਾ ਕਿਰਦਾਰਾ ਪੰਛਾਣਂ ਕਰਣ ਦੀ ਲੌੜ ਹੈ।

  • @surjeetSingh-qz2xj
    @surjeetSingh-qz2xj Před měsícem +5

    Good Disclosure chardikla vich raho singo Slam

  • @ssmhalkashrianandpursahib4489

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਜੀ

  • @AmanSinghKhalsa315
    @AmanSinghKhalsa315 Před měsícem +15

    ਖਾਲਿਸਤਾਨ ਜਿੰਦਾਬਾਦ

  • @JaskiratSingh-pt7vl
    @JaskiratSingh-pt7vl Před měsícem +7

    Waheguru ji ka khalsa waheguru ji ki fathe, waheguru ji tuhadi chardi kla krn, KHALISHSTAN ZINDABAAD.

  • @gurpalsingh5609
    @gurpalsingh5609 Před měsícem +2

    ਵਾਹਿਗੁਰੂ ਜੀ

  • @SardarSaab-xz2wk
    @SardarSaab-xz2wk Před měsícem +4

    WAHEGURU JI KA KHALSA WAHEGURU JI KI FATAH JI ❤❤❤❤

  • @SukeersinghSatveer
    @SukeersinghSatveer Před 9 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @amardeepkhalsa2459
    @amardeepkhalsa2459 Před měsícem +3

    Wehegaru ji

  • @HarjindaraKumar
    @HarjindaraKumar Před měsícem +2

    Sat shri akaal

  • @dalbirsingh5890
    @dalbirsingh5890 Před 15 dny

    ਧੰਨ ਹੈ ਗੁਰੂ ਜੀ ਦੀ ਫੋਜ਼

  • @mohiniberi2269
    @mohiniberi2269 Před měsícem +8

    Waheguru ji. Waheguru ji. Tusi jo kuj vi sikha de julma da itehas sachayee nu sab thaanyee ikathi karni jruri hai tanke dunia nu assi dass sakiye kis tarha sarkara ne ki ki julam keete begunaha sikha te jhoothe mukadme bna ke marya gya . Bahut himat wala tuhada kam hai . Ehna loka ne te sache patarkara nu vi nhi chhadya oh iss layee ke kutia sarkara sa ganda sheesha na koi dekhe. Apne bchaa nu ehna sarkara e jhut da sahara leya. Shame on...those poeple..😢😢😢😢😢

  • @sundarsundar-jk2kd
    @sundarsundar-jk2kd Před měsícem +5

    Wagrau

  • @AmarSingh-gp2hd
    @AmarSingh-gp2hd Před měsícem +13

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ⛳ ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳🚩

  • @baldevsinghgillbudhsinghwa9352

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ

  • @diljeetsekhon2438
    @diljeetsekhon2438 Před měsícem +1

    Veer g thanks for sharing ❤

  • @HarjindaraKumar
    @HarjindaraKumar Před měsícem +2

    Sat shri akaal veer ji

  • @jagjitsingh5223
    @jagjitsingh5223 Před měsícem +2

    Satnam waheguru ji 🙏🏻

  • @ManinderBatth-vz5mw
    @ManinderBatth-vz5mw Před měsícem +4

    ਇਹ ਰੋਡਾ ਆਦਮੀ ਕੌਣ ਹੈ ਜਿਸਨੇ ਇੰਦਰਾ ਗਾਂਧੀ ਨੂੰ ਕਿਹਾ ਹਮਲਾ ਕਰਨ ਨੂੰ

  • @hartejwantsinghghuman2385

    Dunia di 3 number wali army nal matha laya te tasali krati 4 din jung lddi aa ..yodhe vangu last tkk jung lddi soorme c ..parnam saheeda nu

  • @amarjitsingh8059
    @amarjitsingh8059 Před měsícem +4

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @jaggisidhu7370
    @jaggisidhu7370 Před měsícem +2

    4 ਤਰੀਕ ਨੂੰ ਪਹਿਲਾ ਗੋਲਾ ਅਕਾਲ ਤਖ਼ਤ ਦੇ ਨਾਲ ਜਿੱਥੇ ਸੰਤ ਗਏ ਸੀ ਉਥੇ ਹੋਈ ਲੱਗਿਆ ਸੀ ਪਰ ਸੰਤ ਉਥੇ ਨਹੀ ਸਨ ਕਿਉ ਕਿ ਜਰਨਲ ਸੁਬੇਗ ਸਿੰਘ ਉਹਨਾਂ ਦਾ ਪਿਉ ਸੀ ਓਹਨਾ ਨੇ ਪਹਿਲਾਂ ਹੋਈ ਸੰਤਾ ਨੂੰ ਆਗਾਹ ਕਰ ਦਿੱਤਾ ਸੀ ਓਪਰੇਸਨ ਸਨ ਡਾਉਨ ਵੀ ਜਰਨਲ ਸੁਬੇਗ ਸਿੰਘ ਕਰਕੇ ਹੋਈ ਸਰਕਾਰ ਨੇ ਉਪਰੇਸ਼ਨ ਕਰਨ ਤੋਂ ਮਨਾ ਕਰ ਦਿੱਤਾ ਸੀ

  • @SukhwinderSingh-jb2oy
    @SukhwinderSingh-jb2oy Před měsícem +2

    Satnam waheguru
    Khalsa Raj jindabad

  • @ParmjeetsinghMaan
    @ParmjeetsinghMaan Před 16 dny +1

    ਵਾਹਿਗੁਰੂ।ਜੀ।ਕਾ।ਖਾਲਸਾ।ਵਾਹਿਗੁਰੂ।ਜੀ।ਕੀ।ਫਤਿਹ।ਖਾਲਿਸਤਾਨ।ਜਿੰਦਾਵਾਦ

  • @mohansingh3290
    @mohansingh3290 Před měsícem +1

    Waheguru ji
    Raj karga khalsa

  • @jasvirbrar167
    @jasvirbrar167 Před měsícem +25

    ਵੀਰ ਸੁਰਿੰਦਰ ਸਿੰਘ ਜੀ ਬਹੁਤ ਹੀ ਵਧੀਆ ਗੱਲਾਂ ਵਿਚਾਰ ਹਨ ਜੀ ਖਾਲਿਸਤਾਨ ਜ਼ਿੰਦਾਬਾਦ ਜੀ

  • @काली_पहाङी_वाला_साधू

    ☬ ਖਾਲਿਸਤਾਨ ਜ਼ਿੰਦਾਬਾਦ ☬

  • @JaskaranSingh-oy9wg
    @JaskaranSingh-oy9wg Před 3 dny

    ਟੋਹੜਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਨਾਲ ਅੰਦਰ ਖਾਤੇ ਧ੍ਰੋਹ ਕਮਾ ਰਿਹਾ ਸੀ ਤਾਹੀਓਂ ਜੱਗ ਤੋਂ ਔਤਰਾ ਹੀ ਚਲਾ ਗਿਆ।

  • @sahibsinghcheema4151
    @sahibsinghcheema4151 Před měsícem +7

    ਧੰਨਵਾਦ ਜੀ ਵਾਹਿਗੁਰੂ ❤

  • @user-ph3tz3eb9y
    @user-ph3tz3eb9y Před měsícem +1

    Great journalist

  • @khalsachardikala
    @khalsachardikala Před 20 dny

    ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਭਾਈ ਸੁਰਿੰਦਰ ਸਿੰਘ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਮੈ ਗਰੀਬ ਨੇ ਅਮਰ ਸ਼ਹੀਦ ਗਿਆਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਅਤੇ ਅਮਰ ਸ਼ਹੀਦ ਭਾਈ ਸਾਹਿਬ ਜੀ ਭਾਈ ਜਰਨਲ ਸੁਬੇਗ ਸਿੰਘ ਜੀ ਦੇ ਅਤੇ ਹੋਰ ਬਹੁਤ ਸਾਰੇ ਮਹਾਨ ਯੋਧਿਆਂ ਦੇ ਚੱਰਨਾ ਵਿੱਚ ਰਹਿਕੇ ਸੇਵਾ ਕੀਤੀ ਹੈ ਜੀ ਮੈਨੂੰ ਗਰੀਬ ਨੂੰ 1982 ਵਿੱਚ ਫੋਜ ਵਿੱਚ ਬਾਗੀ ਹੋਣਾ ਪਿਆ ਅਤੇ ਫੇਰ 1984 ਵਿੱਚ ਫੋਜ ਵਿੱਚੋ ਬਾਗੀ ਹੋਣਾ ਪਿਆ ਅਤੇ ਵਗੈਰ ਪੈਨਸ਼ਨ ਕੋਈ ਫੋਜ ਦੀਆ ਬਗੈਰ ਸਹੁਲਤਾ ਦਿੱਤੇ ਬਿਨਾਂ ਜ਼ੇਲ ਯਾਤਰਾ ਕਰਨੀ ਪਈ ਅਤੇ ਫਿਰ 1986ਤੋ ਫਿਰ ਸਿੰਘਾ ਦੇ ਚੱਰਨਾ ਵਿੱਚ ਰਹਿਕੇ ਸੇਵਾ ਕਰਨ ਲੱਗ ਪਿਆ ਅਤੇ ਮੇਰੇ ਗਰੀਬ ਤੇ 1988 ਵਿੱਚ ਮੇਰੇ ਤੇ ਪੁਲਿਸ ਤਸ਼ੱਦਦ ਸ਼ੁਰੂ ਹੋ ਗਿਆ ਅਤੇ ਪਹਿਲਾਂ ਅਸਲੇ ਦਾ ਕੇਸ ਪਰਚਾ ਦਰਜ ਹੋਇਆ ਅਤੇ ਫੇਰ SSP ਸੁਮੇਧ ਸੈਣੀ ਅਤੇ SSP HS ਕਾਹਲੋ SSP ਅਜੀਤ ਸੰਧੂ ਅਤੇ SSP ਸਵਰਨ ਘੋਟਣੇ ਵਰਗੇ ਜ਼ਾਲਮਾਂ ਦਾ ਬਹੁਤ ਤਸ਼ੱਸਦ ਝੱਲਣਾ ਪਿਆ ਅਤੇ ਪੁਲਿਸ ਦੇ ਤਸ਼ੱਦਦ ਕਰਨ ਵਾਲੇ ਜ਼ਖਮ ਜਿਵੇਂ ਪੱਟਾਂ ਤੇ ਘੋਟਣੇ ਲਾਕੇ ਜ਼ਖ਼ਮ ਅਤੇ ਚੱਡੇ ਪਾੜਨ ਵਾਲੇ ਜੱਖਮ ਅਤੇ ਮੇਰੀਆਂ ਬਾਹਾਂ ਮੋਡਿਆਂ ਤੇ ਚਾਕੂ ਨਾਲ ਚੀਰੇ ਲਾਕੇ ਲੂਣ ਮਿਰਚਾਂ ਪਾਏ ਗਏ ਉਹ ਜੱਖਮ ਅੱਜ ਵੀ ਮੇਰੇ ਸਰੀਰ ਤੇ ਹਨ ਜੀ ਜੇ ਕਿਸੇ ਨੇ ਵੇਖਣੇ ਹੋਣ ਤਾਂ ਵੀਡੀਓ ਕੋਲ ਕਰਕੇ ਵੇਖ ਸਕਦਾ ਹੈ ਅਤੇ ਕੇਸ ਪਰਚੇ ਅਸਲੇ ਦੇ ਦਰਜ਼ ਹੋਏ ਅਤੇ ਬੱਚਿਆਂ ਦੀ ਪੜਾਈ ਨਹੀਂ ਹੋਈ ਦਿਹਾੜੀ ਮਜ਼ਦੂਰੀ ਕਰਨ ਜੋਗੇ ਰਹਿ ਗਏ ਮੈ ਗਰੀਬ ਖੁਦ ਵੀ ਮਜ਼ਦੂਰੀ ਕਰਨ ਲਈ ਮਜਬੂਰ ਹਾਂ ਜੀ ਅਤੇ ਘਰ ਛੱਡਣਾ ਪਿਆ ਅਤੇ ਪੁਲਿਸ ਮੁਕਾਬਲੇ ਵਿੱਚ ਗਿਰਫਤਾਰੀ ਹੋਈ ਅਤੇ ਟਾਂਡਾ ਐਕਟ ਤਹਿਤ ਜੇਲ ਸਂਗਰੂਰ ਜ਼ੇਲ ਫਿਰੋਜ਼ਪੁਰ ਜੇਲ ਬਠਿੰਡਾ ਅਤੇ ਕਈ ਜੇਲਾਂ ਦੀ ਯਾਤਰਾ ਕਰਨੀ ਪਈ ਟਾਂਡਾ ਐਕਟ ਤਹਿਤ ਕਈ ਸਾਲ ਜੇਲ ਵਿੱਚ ਬੰਦ ਰਹਿਣਾਂ ਪਿਆ ਪਰ ਦੁਖ ਇਸ ਕਰਕੇ ਆਉਦਾ ਹੈ ਕਿ ਕਈ ਰਿਸ਼ਤੇਦਾਰਾ ਅਤੇ ਸਿੱਖ ਕੌਮ ਦੇ ਮਹਾਨ ਗੁਦਾਰ ਲੀਡਰਾਂ ਅਤੇ ਗੁਦਾਰ ਜਥੇਦਾਰ ਨੇ ਘਰ ਆਕੇ ਪੁਛਿਆ ਤੱਕ ਨਹੀਂ ਕਿ ਤੁਸੀ ਮਰਗੇ ਹੈ ਕਿ ਜਿਉਂਦੇ ਹੋ ਪਰ ਮੈ ਗਰੀਬ ਰਗਰੇਟੇ ਪ੍ਰੀਵਾਰ ਨਾਲ ਹੋਣ ਕਰਕੇ ਪਰ ਮੈਨੂੰ ਗਰੀਬ ਨੂੰ ਆਪਣੇ ਕੀਤੇ ਹੋਏ ਤੇ ਕੋਈ ਪਸ਼ਤਾਵਾ ਨਹੀ ਹੈ ਜੋ ਵਾਹਿਗੁਰੂ ਜੀ ਕਰਦੇ ਹਨ ਜੀ ਬਹੁਤ ਵਧੀਆ ਕਰਦੇ ਹਨ ਜੀ ਵਾਹਿਗੁਰੂ ਜੀ ਜੋ ਰੁੱਖੀ ਮਿੱਸੀ ਦਿੰਦੇ ਹਨ ਬਹੁਤ ਵਧੀਆ ਹੈ ਜੀ। ਸਾਰੇ ਸਿੱਖ ਸੇਵਾਦਾਰ ਭੈਣਾਂ ਭਰਾਵਾਂ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਗੁਰੂ ਫਤਹਿ ਪ੍ਰਵਾਨ ਕਰਨੀ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @gurwantsingh5068
    @gurwantsingh5068 Před měsícem +5

    WaheGuru jee ka Khalsa,
    WaheGuru jee ke Fateh jee KHALSA jee 🙏🙏

  • @morjaat5041
    @morjaat5041 Před měsícem +3

    Bhai g please tell murder'of dig attwal in darbar shaib complex.

  • @HarjindaraKumar
    @HarjindaraKumar Před měsícem +1

    Surendra Singh jindabad

  • @SukhjinderSingh-mj4ft
    @SukhjinderSingh-mj4ft Před měsícem +2

    This all shows the low level.mentality of our top army officials who have become yes man of political masters and death of ex chife of army we always respect a normal solider fauji saab

  • @kewalsinghthandi4086
    @kewalsinghthandi4086 Před měsícem

    🎉❤

  • @jasvirsunner8084
    @jasvirsunner8084 Před měsícem

    🙏🙏

  • @BaljinderSarao-ub1mj
    @BaljinderSarao-ub1mj Před měsícem +1

    Syl karn c 1982. Da morcha c

  • @simmisidhu3980
    @simmisidhu3980 Před měsícem

    Marjivrean dee for see

  • @ghaarvyisthebest7874
    @ghaarvyisthebest7874 Před měsícem +2

    Canada bhait ke kyu saade khatri sikhaan di zindagi kraab kr reho ho surinder, agg la ke dbbu knd te, main gujarat da sikh ha saadi bahut izzat hundi si pr jdo de tusi canada bhait ke khalistaan khalistaan kr rge ho saadi zindagi kraab kyu kr reho ho , tusi ta saare canada america ja ke bhait ke agg la rhe ho saade india vich rehnde sikhaan da kde sochya, saadi kuriaan naal ki hou tusi jaat ta araam naal canada ja ke khalustan khalistan kr rhe ho saadi zindagi na kraab kro , 1 crore sikh india de vhk vhk part vich rehnde ne , 1984 vich vi assi khatri sikh maare gye si tuhadi bewkoofi kr ke , eh tuhanu vi pta ke khalistan nhi bn skda je himmat hai ta saade vaand india vich ayo pher gl kro , khudaan vich vr ke ki faida, saadi zindsgi na kraab kro , hindu maare ne bhsi asi ta rehnede hi hinduiaan naal hi ha , koi maare nhi hindu , haa system maara ho skda , surinder saade khatri sikhaan baare vi kuch soch

  • @sukhdevsinghkhalsa1921
    @sukhdevsinghkhalsa1921 Před 27 dny +2

    ਬਾਲਿਆ ਵੇਖ ਰੰਗ ਕਰਤਾਰ ਦੇ ।।ਦੇ ਹੁਕਮ ਅਨੁਸਾਰ ਹੁਣ ਪਰਮੇਸ਼ਰ ਨੇ ਯੂਕਰੇਨ ਦੇ ਨਾਲ ਜੰਗ ਲਾ ਕੇ ਰੂਸ ਦੀ ਫੂਕ ਕੱਢ ਦਿੱਤੀ ਹੈ ਤੇ ਬਾਕੀ ਰਹਿੰਦੀ ਕੱਢ ਦੇਣੀ ਹੈ ।ਤਿੰਨ ਭਲਵਾਨਾ ਦਾ ਮੈਦਾਨੇ ਜੰਗ ਵਿਚ ਭੇੜ ਹੋਵੇਗਾ ਜਿਸ ਵਿਚ ਰੂਸ ਹੰਭ ਚੁੱਕਾ ਹੋਣ ਕਰਕੇ ਇਸ ਵਿਚ ਹਿੱਸਾ ਲੈਣ ਤੋਂ ਕੰਨੀ ਕਤਰਾਅ ਸਕਦਾ ਹੈ ।ਹੁਣ ਇਹ ਨਹੀਂ ਕਿ ਰੂਸ ਥਾਪੀਆਂ ਮਾਰਦਾ ਆਵੇਗਾ ਭਾਰਤ ਦੀ ਮਦਦ ਤੇ ਬੜਾ ਕੁਝ ਸੋਚਣਾ ਪਵੇਗਾ ਰੂਸ ਨੂੰ ।ਜਿੰਨਾ ਜੰਗ ਲੰਮਾ ਹੋਵੇਗਾ ਯੂਕਰੇਨ ਨਾਲ ਓਨਾ ਹੀ ਬਲ ਘਟਣਾ ਹੈ ਰੂਸ ਦਾ। ਕਹੁ ਨਾਨਕ ਕਰਤੇ ਕੀਆ ਬਾਤਾ ਜੁ ਕੁਝ ਕਰਨਾ ਸੋ ਕਰ ਰਿਹਾ ।ਧੰਨਵਾਦ ਜੀ ।

  • @SukhjinderSingh-mj4ft
    @SukhjinderSingh-mj4ft Před měsícem +1

    Shame on our community so nice program but less viewers

  • @AHUJASS
    @AHUJASS Před měsícem

    Your doubts about Tohra indicated that after UK Prime Minister asked not to attack Golden Temple " Tohra asked Bhinderwale to move to Akal Takhat "

  • @subhashchanderpaul9716

    Punjab vich aja tey Bhaiyan ton Punjab nu bchala .Adha Punjab Bhaiyan ne khreed liya hai.

  • @padamnabhsharma7149
    @padamnabhsharma7149 Před 27 dny

    Akal takhat da administration
    Jisney attankiya dey agey apney hath khrey kr ditey si
    Ik Yan tak nahi dey sakey
    Bhindrawaley tey sehbhag Singh nu hathiyar keykey Siri akal takhat sahib dey u der hi nahi jan dena chahida si

  • @shersingh3615
    @shersingh3615 Před měsícem

    Satsri Akal ji guru kirpa kre Khalsa Raj punjab hove

  • @user-ss9yu8fu3q
    @user-ss9yu8fu3q Před měsícem

    INDIA CANNOT FORCELY STOP FREEDOM SIKHS MOVEMENT

  • @user-ss9yu8fu3q
    @user-ss9yu8fu3q Před měsícem

    FREE KHALISTAN IS DEMOCRATIC RIGH OF SIKH COMMUNITY AS PER HUMEN RIGHT COMMENTION & UNO RESOLUTIONS - INDIA MUST OBEY UNO - AJIT SINGH

  • @rishivinkalvijay5930
    @rishivinkalvijay5930 Před 26 dny

    KYA MILA USSE HAJARO MAO KE LAALO KO MARWA GAYA .SANKI

  • @subhashchanderpaul9716

    Punjabi Azaad hun
    .Tun apni sooch badal .

  • @drsatpalsinghnarula7577
    @drsatpalsinghnarula7577 Před měsícem

    reallity of indira squad

  • @subhashchanderpaul9716
    @subhashchanderpaul9716 Před měsícem

    Sharam karo.gappan tuhade kol bhut ne .sunai jao par lok pagal nahin hun.sarvat da bhala

    • @ransinghjanga5023
      @ransinghjanga5023 Před měsícem

      यह आदमी ऐसी बातें बता रहा जैसे इसी से पूछ कर सब काम किए हुए हो इतनी जलेबी बनाने की जरूरत क्या बात की सीधी सी बात है खालिस्तान बनाने वाले देश तोड़ना चाहते हैं देश के विरुद्ध साजिश रचते हैं दूसरे पास से सरकार देश को सुरक्षित रखने के लिए अपना काम करती है लगे रहो देखते हैं देश तोड़ पाओगे या सरकार देश बचा पाएगी इसमें लंबी चौड़ी चाणक्य बनने की जरूरत नहीं जानता सब समझता है पंजाब की जिन लोगों ने देश की आजादी के लिए खून बहाया वह भारत देश के लिए ना कि पंजाब के लिए जो हमारे गुरु पीरों ने शहीदी दी धर्म और देश के लिएदी थी ना की देश से पंजाब तोड़ने के लिए

    • @user-cs6ly3vc9n
      @user-cs6ly3vc9n Před 22 dny

      Tu na sun gappa

  • @baldevsinghgillbudhsinghwa9352

    ਸੁਰਿੰਦਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ।

    • @user-cs6ly3vc9n
      @user-cs6ly3vc9n Před 22 dny

      Surinder Singh g please oh poori video da link pao jisde clips tuc vikha rhe ho

  • @NirmalSingh-is1xn
    @NirmalSingh-is1xn Před 25 dny

    Traitors are hated even by those whom they prefer

  • @santokhsingh6426
    @santokhsingh6426 Před 19 dny

    ਟੋਹੜਾ ਹੈ ਹੀ ਚਮਚਾ ਸੀ ਕਾਂਗਰਸ ਦਾ

  • @taqdeerbhullar4155
    @taqdeerbhullar4155 Před 14 dny

    ਵਾਹਿਗੁਰੂ ਜੀ

  • @HarjindaraKumar
    @HarjindaraKumar Před měsícem +1

    Surendra Singh jindabad