2500 ਰੁ. ਦੇ ਘਪਲੇ ਦਾ ਇਲਜ਼ਾਮ ਲਾਕੇ ਫ਼ੌਜ ਵਿੱਚੋਂ ਕੱਢੇ General Shabeg Singh ਨੇ ਕਿਵੇਂ ਦਰਬਾਰ ਸਾਹਿਬ ਵਿੱਚ ਫੌਜ

Sdílet
Vložit
  • čas přidán 10. 06. 2024
  • 2500 ਰੁ. ਦੇ ਘਪਲੇ ਦਾ ਇਲਜ਼ਾਮ ਲਾਕੇ ਫ਼ੌਜ ਵਿੱਚੋਂ ਕੱਢੇ ਸੁਬੇਗ ਸਿੰਘ ਨੇ ਕਿਵੇਂ ਦਰਬਾਰ ਸਾਹਿਬ ਵਿੱਚ ਫੌਜ ਦੀ ਕਢਾਈ ਚੀਕ?
    General Shabeg Singh ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ।
    ਸਿਰਲੱਥ ਯੋਧੇ/Sirlath Yodhe Ep.1
    #generalshabegsingh #bhindrawale #yodha #1984 #bluestar #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,general shabeg singh,subeg singh,jarnail singh bhindran wala,sant,amritsar,operation bluestar,akal takht,june 1984,army,indian army,new punjabi,history of punjab

Komentáře • 115

  • @romysandhusandhu3359
    @romysandhusandhu3359 Před měsícem +55

    ਸ਼੍ਰ ਜਨਰਲ ਸ਼ੁਬੇਗ ਸਿੰਘ ਜੀ ,,,, ਇੱਕ ਯੋਧਾ ਬੱਬਰ ਸ਼ੇਰ ਸੂਰਮਾ ਸੂਰਬੀਰਤਾ ਵਾਲਾ ਯੋਧਾ ਇਨਸਾਨ ਸਨ,,,,, ਕਰੌੜਾਂ ਵਾਰ ਦਿਲ ਤੋ ਸਾਲੂਟ ਹੈ,, 🙏🙏🙏🙏

    • @roopbassi3336
      @roopbassi3336 Před měsícem

      😊❤❤❤❤😮😢😂❤😮😮😮😮😂

    • @Harpretsingh559
      @Harpretsingh559 Před měsícem +2

      ਸਿੱਖ ਹਮੇਸ਼ਾ ਜ਼ੁਲਮ ਦਾ ਸ਼ਿਕਾਰ ਹੋਏ

    • @ParamvirSingh-vn3ul
      @ParamvirSingh-vn3ul Před měsícem

      5:30

    • @robinchetan8
      @robinchetan8 Před měsícem

      Undercover mission te c. Bhindranwale de goliyan us ne mariyan c.

  • @surjitsingh6134
    @surjitsingh6134 Před měsícem +12

    ਸ਼ਬੇਗ ਸਿੰਘ ਜ਼ਿੰਦਾਬਾਦ ਜੀ

  • @thehunterking8711
    @thehunterking8711 Před měsícem +3

    ਮੇਜਰ ਜਨਰਲ ਸ਼ਬੇਗ ਸਿੰਘ PVSM AVSM ਨੇ ਸਭਤੋਂ ਪਹਿਲਾਂ ਦੂਜਾ ਵਿਸ਼ਵ ਜੰਗ ਲੜੀ ਅਤੇ ਭਾਰਤ-ਪਾਕਿਸਤਾਨ ਜੰਗ (1947-1948) ਵਿੱਚ ਲੜੀ, ਅਤੇ ਫਿਰ ਭਾਰਤ-ਚੀਨ ਜੰਗ ਅਤੇ ਭਾਰਤ-ਪਾਕਿਸਤਾਨ ਜੰਗ (1965) ਵਿੱਚ ਲੜੀ, ਭਾਰਤ-ਪਾਕਿਸਤਾਨ ਜੰਗ (1971) ਵਿੱਚ ਅਤੇ ਇਸਤੋਂ ਬਾਅਦ ਜਦ ਦਰਬਾਰ ਸਾਹਿਬ ਉੱਤੇ ਭਾਰਤੀ, ਬ੍ਰਿਟੇਨ ਅਤੇ ਰੂਸ ਸਣੇ ਤਿੰਨ ਦੇਸ਼ਾਂ ਦੀ ਫੌਜ ਹਮਲਾ ਹੋਇਆ ਤਾਂ ਜਰਨਲ ਸ਼ੁਬੇਗ ਸਿੰਘ ਜੀ ਨੇ ਆਪਣੀ ਸੂਝਬੂਝ ਜੰਗ ਲੜਨ ਦੇ ਤਰੀਕਿਆਂ ਨਾਲ ਹਮਲਾ ਕਰਨ ਆਈਆਂ ਫੌਜਾਂ ਨੂੰ ਪਤਾ ਲਗਾ ਦਿੱਤਾ ਸੀ ਸਿੰਘਾਂ ਨੂੰ ਕਮਾਂਡ ਜਰੂਰ ਕੋਈ ਜੰਗ ਦੇ ਫੁੱਲ ਤਜ਼ਰਬੇਕਾਰ ਕਮਾਂਡਰ ਕਰ ਰਿਹਾ, ਲਗਾਤਾਰ ਕਈ ਦਿਨਾਂ ਤੋਂ ਚਲਦੀ ਹੋਈ ਏਸ ਜੰਗ ਦੌਰਾਨ ਸ਼ੁਬੇਗ ਸਿੰਘ ਅਤੇ ਸੰਤਾਂ ਨੂੰ ਭਾਈ ਅਮਰੀਕ ਸਿੰਘ ਜੀ ਸਮੇਤ ਲੜਾਕੇ ਸਿੰਘਾਂ ਨੇ ਇੱਥੋਂ ਨਿਕਲਣ ਜਾਣ ਲਈ ਬਹੁਤ ਕਿਹਾ ਸੀ ਪਰ ਸੰਤਾਂ ਨੇ ਗੁੱਸੇ ਵਿੱਚ ਭਾਈ ਅਮਰੀਕ ਸਿੰਘ ਜੀ ਨੂੰ ਕਿਹਾ ਕਿ ਅਗਰ ਜਾਣਾ ਹੈ ਤਾਂ ਤੂੰ ਚਲਾ ਜਾਹ ਮੈਂ ਚਲਾ ਗਿਆ ਤਾਂ ਲੋਕ ਕਹਿਣਗੇ ਕਿ ਆਪਣੇ ਸਾਥੀਆਂ ਨੂੰ ਜੰਗ ਵਿੱਚ ਝੋਖ ਕੇ ਖੁਦ ਚਲਾ ਗਿਆ ਅਤੇ ਜੇਕਰ ਸ਼ਹੀਦੀ ਪਾਵਾਂਗੇ ਤਾਂ ਹੀ ਕੌਮ ਜਾਗੇਗੀ, ਜਦੋਂ ਕਈ ਦਿਨ ਭਾਰਤੀ ਫੌਜਾਂ ਮਰਦੀਆਂ ਰਹੀਆਂ ਆਖਿਰ ਜਦੋਂ ਭਾਰਤ ਫੌਜ ਦੀ ਕੋਈ ਵਾਹ ਨਾਂ ਚੱਲੀ ਤਾਂ ਉਨਾਂ ਇੱਥੇ ਟੈਂਕ ਅੰਦਰ ਲਜਾਣਾ ਦੀ ਸੋਚੀ ਅਤੇਂ ਟੈਂਕਾਂ ਦਾ ਸਹਾਰਾ ਲੈਣਾ ਪਿਆ ਨਹੀਂ ਤਾਂ ਜੰਗ 2-3 ਮਹੀਨੇ ਵੀ ਚੱਲ ਸਕਦੀ ਸੀ, ਏਸ ਜੰਗ ਵਿੱਚ ਸਿੰਘਾਂ ਨੇ ਭਾਰਤੀ ਫੌਜਾਂ ਦੀਆਂ ਲਾਸ਼ਾਂ ਦੇ ਏਨੇ ਜਿਆਦਾ ਢੇਰ ਲਗਾਏ ਕਿ ਭਾਰਤ ਸਰਕਾਰ ਨੇ ਅੱਜ ਤੱਕ ਮਰਨ ਵਾਲੀ ਫੌਜ ਦੀ ਗਿਣਤੀ ਦਾ ਸਹੀ ਡੇਟਾ ਨਹੀਂ ਕਿਉਂਕਿ ਸੰਤਾਂ ਨੇ ਜੋ ਕਿਹਾ ਸੀ ਕਿ ਜੇਕਰ ਫੋਰਸ ਅਕਾਲ ਤਖਤ ਸਾਹਿਬ ਵਿੱਚ ਬੜਦੀ ਹੈ ਤਾਂ ਲੋਹੇ ਦੇ ਚਨੇ ਚਬਾ ਦਿਆਂਗੇ ਉਹ ਕਹਿਣੀ ਨੂੰ ਕਰਨੀ ਵਿੱਚ ਬਦਲਕੇ ਦਿਖਾ ਦਿੱਤਾ

  • @kulwinderbrar883
    @kulwinderbrar883 Před měsícem +7

    ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @thehunterking8711
    @thehunterking8711 Před měsícem +2

    ਦਰਬਾਰ ਸਾਹਿਬ ਹਮਲੇ ਸਮੇਂ ਭਾਰਤੀ ਫੌਜ ਦੇ
    ਨਾਲ ਬ੍ਰਿਟੇਨ ਅਤੇ ਰੂਸ ਦੀ ਫੌਜ ਵੀ ਸ਼ਾਮਿਲ ਸੀ
    🟥💯🟥💯🟥💯🟥💯🟥💯🟥💯🟥

  • @GurjeetSingh-kg9mr
    @GurjeetSingh-kg9mr Před měsícem +22

    ਧੰਨਵਾਦ ਤੁਹਾਡਾ ਚੇਨਲ ਵਾਲਿਆਂ ਦਾ ਸਿੱਖ ਕੌਮ ਦਾ ਦਰਦ ਬਿਆਨ ਕੀਤੀ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਘੱਲੂਘਾਰਾ ਜੂਨ 1984 ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਭਾਰਤੀ ਫੌਜ ਤੇ ਇੰਦਰਾ ਪਾਪਣ ਤੇ ਨਾਲ ਹੀ ਪੁਰਾ ਸਾਥ ਦਿੱਤਾ ਪ੍ਰਕਾਸ਼ ਬਾਦਲ ਤੇ ਉਸ ਦੀ ਜੁੰਡਲੀ ਲੋਂਗੋਵਾਲ ਟੋੜਾ ਇਹਨਾਂ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਇਆ

    • @varindersingh-qc2co
      @varindersingh-qc2co Před měsícem

      ਕਾਂਗਰਸ ਨੇ ਦਗ਼ਾਬਾਜ਼ ਕਮਾਇਆ ਸਿੱਖਾਂ ਨਾਲ

    • @varindersingh-qc2co
      @varindersingh-qc2co Před měsícem +2

      ਅਕਾਲੀ ਦਲ ਪੰਜਾਬ ਦੀ ਸ਼ੇਰ ਦਿਲ ਪਾਰਟੀ ਹੈ

    • @manvirdhaliwal-cu3sy
      @manvirdhaliwal-cu3sy Před měsícem +3

      ​@@varindersingh-qc2coਕਾਲੀ ਵੀ ਸਾਮਲ ਸੀ

    • @subasingh9859
      @subasingh9859 Před měsícem

      Jan sang ( bjp ) is more responsible than congress along with parkash Badal.

  • @loveyladhar6992
    @loveyladhar6992 Před měsícem +2

    ਦਿਲੋਂ ਸਲਾਮ ਆ ਵੀਰ ਸੁਬੇਗ ਸਿੰਘ ਜੀ ਨੂੰ

  • @thehunterking8711
    @thehunterking8711 Před měsícem +2

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
    ਸ.ਜਰਨਲ ਸ਼ੁਬੇਗ ਸਿੰਘ ਜੀ ਜ਼ਿੰਦਾਬਾਦ
    💚💚💚💚💚💚💚💚💚💚💚💚

  • @premjitbrar6454
    @premjitbrar6454 Před měsícem +3

    ਜਨਰਲ ਸ਼ਵੇਗ ਸਿੰਘ ਇਕ ਮਹਾਨ ਹਸਤੀ ਯੋਧਾ ਅਤੇ ਜਰਨੈਲ ਸਨ -1971 ਦੀ ਲੜਾਈ ਵਿੱਚ ਪਾਕਿਸਤਾਨ ਦੀਆਂ ਫੌਜਾਂ ਦੇ ਛੱਕੇ ਛੁਡਾ ਦਿਤੇ ਸਨ
    ਤੇ ਬੰਗਲਾਦੇਸ਼ ਨੂੰ ਅਜਾਦ ਕਰਵਾਇਆ ਸੀ।
    ਇਹੋ ਜਿਹੇ ਬੱਬਰ ਸ਼ੇਰ ਅਤੇ ਸੂਰਮੇ ਨੂੰ ਜੰਮਨ ਵਾਲੀ ਮਾਂ ਵੀ ਸ਼ੇਰਨੀ ਸੀ। ਇੰਦਰਾ ਗਾਂਧੀ ਨੇ ਬੇ ਇੱਜਤ ਕਰਕੇ ਫੌਜ ਵਿਚੋਂ ਕੱਢਿਆ ਗਿਆ ਸੀ।
    ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਟੈਕ ਵੇਲੇ ਜਨਰਲ ਬਰਾੜ ਦਾ ਰੈਂਕ ਬ੍ਰਗੇਡੀਅਰ ਸੀ ਨਾ ਕੇ ਜਨਰਲ । ਇੰਦਰਾ ਗਾਂਧੀ ਨੇ ਸਿਂਖਾਂ ਨੂੰ ਸਿੱਖਾਂ ਨਾਲ ਲੜਾ ਦਿੱਤਾ ਸੀ।

  • @SP13-qc2eg
    @SP13-qc2eg Před měsícem +9

    General Shabeg Singh Sandhu was very Brave and Intelligent. Never forget 84

  • @user-ks4ml1in1p
    @user-ks4ml1in1p Před měsícem +2

    ਜਨਰਲ ਸ਼ੁਬੇਗ ਸਿੰਘ ਦੀ ਸ਼ਹਾਦਤ ਨੂੰ ਕੋਟਨ ਕੋਟਿ ਸਲਾਮ

  • @SauravKharoud
    @SauravKharoud Před měsícem +5

    A hunde ne real hero sahed janal subeg singh zindabaad daler Banda never forget 84 Punjab zindabaad

  • @Gaganwoodwork-gp6in
    @Gaganwoodwork-gp6in Před měsícem +8

    ❤ waheguru ji waheguru ji 🙏🙏

  • @kuldeepkaur-uw8tn
    @kuldeepkaur-uw8tn Před měsícem +15

    ਆਜ਼ਾਦੀ ਦਿਵਾਉਣ ਵਾਲੇ ਗੁਲਾਮਾਂ ਦੇ ਗ਼ੁਲਾਮ ਕਿਓ ਤੇ ਕਿਵੇ ਬਣੇ

  • @julmimobilelegendskrishank787
    @julmimobilelegendskrishank787 Před měsícem +4

    Bhut vdiya Karan bhara👍💯

  • @blackrider_badesha4132
    @blackrider_badesha4132 Před měsícem +3

    ਬਲੂ ਸਟਾਰ ਨਾ ਬੋਲਿਆ ਕਰੋ ਘਲੂਘਾਰਾ ਬੋਲਿਆ ਕਰੋ

  • @bikramjitsinghdhaliwal7208
    @bikramjitsinghdhaliwal7208 Před měsícem +2

    ਜਨਰਲ ਸੁਬੇਗ ਸਿੰਘ ਜੀ ਜ਼ਿੰਦਾਬਾਦ

  • @rajeshbhatthal8309
    @rajeshbhatthal8309 Před měsícem +4

    Waheguru waheguru waheguru ji ❤❤❤

  • @uchatila1053
    @uchatila1053 Před měsícem +1

    Shaheed Gen Shah Begh Singh ji.....forever living legend!!!

  • @user-bh2nl4pt8h
    @user-bh2nl4pt8h Před měsícem +5

    Good information.

  • @PanthjitSingh-jk6np
    @PanthjitSingh-jk6np Před měsícem +21

    ਸਹੀਦ ਸਿੰਘ ਨੂੰ ਪ੍ਣਾਮ ।

  • @kaurR8
    @kaurR8 Před měsícem +2

    Waheguru app e chunn da eda krn lyi rendi dunia tk nm rahu

  • @thehunterking8711
    @thehunterking8711 Před měsícem +2

    ਹੋਚਿਮੀ ਮੇਜਰ ਜਨਰਲ ਸ਼ਬੇਗ ਸਿੰਘ
    ___________________________

  • @AmandeepSingh-tn7dd
    @AmandeepSingh-tn7dd Před měsícem +4

    Waheguru ji 🙏

  • @AmandeepSingh-bu4wn
    @AmandeepSingh-bu4wn Před měsícem +1

    ਸ਼ਬੇਗ ਸਿੰਘ ਜਿੰਦਾਬਾਦ ਜੀ

  • @parminderuppal7665
    @parminderuppal7665 Před měsícem +6

    ਸਾਡੀ ਕੌਮ ਦੇ ਹੀਰੋ❤

  • @JATINDERSINGHpb65
    @JATINDERSINGHpb65 Před měsícem +5

    Operation blue star nhi , attack harminder sahib utte hoya

  • @gurnoorgill4378
    @gurnoorgill4378 Před měsícem +4

    ਜੋ ਸਾਡੀ ਨਜ਼ਰ ਵਿੱਚ ਜ਼ੋਦੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨੀ
    ਬੱਸ ਏਸੇ ਕਰਕੇ ਤੇਰੈ ਨਾਲ ਸਾਡੀ ਬਣਦੀ ਨੀ ਸਰਕਾਰੇ ਨੀ,,,,,

  • @inderpalsingh5996
    @inderpalsingh5996 Před měsícem +1

    Waheguru ji

  • @Manyakaur1313
    @Manyakaur1313 Před měsícem +4

    Shrmm auni chaidi aa jehde ajj v sikhaa nu bdnaam krde aa .. general subegh Singh ne desh di khaatir apne waal tkk ktwaa lye Jo ki sikha lyii boht wdda sanmaan aa ...j ohi sikh apne lyii lddn fr oh aatwaadi vakhwaadi ...

    • @robinchetan8
      @robinchetan8 Před měsícem

      Undercover mission te c. Bhindranwale de goliyan us ne mariyan c.

    • @GuriLove0409
      @GuriLove0409 Před měsícem

      ​@@robinchetan8bas kr fake history create krn da award Lena tuc?? Jhootha dio pandi???? Fer aine maarne kyu c ohne je undercover c ta ewe kuch v jhooth

  • @baljindersingh1184
    @baljindersingh1184 Před měsícem +4

    Maximum 125 persons who fought against Indian army. According to ATINDER PAL SINGH ex member Indian parliament 14000 men of Indian army casualties in Darbar Sahib AMRITSAR.

  • @James-Prinsep
    @James-Prinsep Před měsícem +1

    ਸੁਬੇਗ ਸਿੰਘ ਭਾਰਤ ਮਾਤਾ ਦਾ ਪੁੱਤ ਸਿੰਘ,, ਭਾਰਤ ਮਾਤਾ ਲਈ ਕੰਮ ਕੀਤਾ,,
    ਸੁਬੇਗ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਜਾਰੀ ਨਹੀਂ ਕੀਤੀ,
    ਸੁਬੇਗ ਸਿੰਘ ਦੇ ਪੁੱਤ ਬਰਗੇਡੀਅਰ ਰਿਟਾਇਰ ਹੋਏ,,,

  • @kamalsinghsingh9066
    @kamalsinghsingh9066 Před měsícem +2

    ਬਾਈ ਜੀ ਤੁਸੀ ਸ਼ਚੀ ਗੱਲ ਕਿਉਂ ਨੀ ਦਸਦੇ ਕਿੰਨੀ ਫੌਜ ਮਰੀ ਤੇ ਕਿੰਨੇ ਆਮ ਬੰਦੇ ਕਿੰਨੇ ਇਹ ਕੋਈ ਨੀ ਦਸਦਾ

  • @gurpatapbajwa7290
    @gurpatapbajwa7290 Před měsícem +1

    Wmk ji

  • @Pangli2897
    @Pangli2897 Před měsícem +6

    ਇਹ ਕੋਣ ਆ,,

  • @jassidhaliwaldhaliwal9627
    @jassidhaliwaldhaliwal9627 Před měsícem +1

    Wheguru ji

  • @jasveersinghkhosa1673
    @jasveersinghkhosa1673 Před měsícem +1

    ❤❤

  • @luckysidhu1952
    @luckysidhu1952 Před měsícem +1

    TKEA KLAM AA KAKA JI SORT OF EVENCHULEY TE HOR BOHAT SARE LFAJ TUSI SARDAR JASPAL SINGH SIDHU HUNA NU HOR VE KAFI NE JEHRE NIROL PANJABI WICH BOL KE DAS DE NE

  • @luckysidhu1952
    @luckysidhu1952 Před měsícem +2

    PUTTAR JI JE PANJABI WICH GALL KARNI HAI TAA OHDE WICH ANGREJI DE SHABAD NA WARTEA KARO QUO KE JEHRE PINDA WALE YA MERE WARGEA NU SMAJ NAHI AA SAKDE

  • @goldysandhu4630
    @goldysandhu4630 Před měsícem +1

    General subhaig singh ji de charna vich sari sikh kom hamesa sijda kardi raheggi sari hindustan sarkar dia jadha hila ditia san ina neA

  • @KirandeepkaurHundal-nw1ow
    @KirandeepkaurHundal-nw1ow Před měsícem

    Sant Jarnail singh ji. Bhai subheg singh ji. Baba Thara singh ji. Bhai Amreek Singh ji. Dii Saheedi nuu Parnam 🙏🙏🙏🙏

  • @SukhjinderSingh-mj4ft
    @SukhjinderSingh-mj4ft Před měsícem +2

    333rd like and 43rd comment genral sardar subeg singh approved that lion is always a lion and one general is powerfull than a army

  • @kulwant747
    @kulwant747 Před měsícem +1

    Great moolnivasi leader

  • @surinderpal8298
    @surinderpal8298 Před měsícem +1

    Government committed blunder by dismissal of General and 1984 blue star incident on both occasions.

  • @surjitkaur5547
    @surjitkaur5547 Před měsícem +1

    Kom day heeray genral Subeg Singh ji vargay mahaan surmayan di hun Sikh Kom nu buhut lod hai

  • @NarinderpalSingh-xh8vw
    @NarinderpalSingh-xh8vw Před měsícem +1

    Sikho. Kush. Sikho. Sacho. Subeg. Singh. Ne. Sirf. Apany. Duty. Keeti. Hi. O. Bharat. Da. Sa ha. Te. Vafadar. Sipaal. See

  • @AvtarNirman
    @AvtarNirman Před měsícem +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jattdhaliwal9379
    @jattdhaliwal9379 Před měsícem +1

    ਜਰ ਇੱਕ ਸਵਾਲ ਇਹ ਖੜ੍ਹਾ ਹੁੰਦਾ ਕੋਈ ਜਿੱਡਾ ਮਰਜ਼ੀ ਤਕੜਾ ਹੋਜ਼ੇ ਸਿਪਾਹੀ ਓਲੰਪਿਕ ਮੈਡਲ ਜਿੱਤਕੇ ਅੱਜ ਤੱਕ ਕਦੇ ਸਿੱਧਾ ਅਫ਼ਸਰ ਨਹੀਂ ਬਣਿਆ ਕੋਈ ਅਫ਼ਸਰ ਇੱਕ ਕੋਲਰ ਰੈਂਕ ਫ਼ਰਲੋ ਕਰਕੇ ਦੂਜਾ ਕੋਲਰ ਰੈਂਕ ਨਹੀਂ ਬਣਿਆ ਫ਼ਿਰ ਸੁਬੇਗ ਸਿੰਘ ਜੀ ਨੂੰ ਬਗੈਰ ਕਰਨਲ ਬਣਾਏ ਸਿੱਧਾ ਬ੍ਰਿਗੇਡੀਅਰ ਕਿਵੇਂ ਬਣਾ ਦਿੱਤਾ ਗਿਆ ?

    • @luckysidhu1952
      @luckysidhu1952 Před měsícem

      TAA KAR BNNA TAA CE JI KE PAKISTAN DE HISSE KAR TEY CE IK BANGLA DESH BNNA TAA CE

  • @user-vk6zq4ii1y
    @user-vk6zq4ii1y Před měsícem +1

    Y g sant jarnail singh Khalsa bhindranwale

  • @sukhwindersidhu9105
    @sukhwindersidhu9105 Před 10 dny

    ਵੀਰ ਜੀ ਜਿਹੜੇ ਕਹਿੰਦੇ ਪਾਕਿਸਤਾਨ‌ ਭਾਰਤ ਨੂੰ ਪਾਕਿਸਤਾਨ ਤੋਂ ਖਤਰਾ ਇਹ ਬਿਲਕੁਲ ਮੈਂ ਝੂਠ ਮੰਨਦਾ ਹਾਂ ਕਿਉਂਕਿ 1984 ਵਿੱਚ ਤਾਂ ਪਾਕਿਸਤਾਨ ਬਹੁਤ ਅਸਾਨ ਸੀ ਪਰ ਉਹ ਸਿਰ ਸੁੱਟ ਗਿਆ ਸੀ

  • @tegbirsingh5641
    @tegbirsingh5641 Před měsícem +1

    Votan sade loka ne fer v congres nu ya bjp nu hi paunia ne simranjeet maan hraa dita lakha sidhana hra dita ena kujh ਸੁਣ k v ਜ਼ਮੀਰ ni jaagi sade lokan di fer kehnde dhakka hoyea

  • @Astro-raji
    @Astro-raji Před měsícem +1

    Gen was double agent

  • @padamnabhsharma7149
    @padamnabhsharma7149 Před měsícem

    Agar akal takhat dey under hi na jaan dita janda tey eh operation tk di nobat aani hi nahi si

  • @harmindersingh9219
    @harmindersingh9219 Před měsícem +1

    Who is he

  • @Sss-zq9lt
    @Sss-zq9lt Před měsícem +2

    Punjab d punjabi or hindu 1890 to 2021 tk cong bala bane rahe 😂 bhagat or bhindrabala nu mrva ke😂 punjab de baba de bol bajrang dal rss hindu veer bjp or center agency galat ne 😂 kanzrao up vihar South India balo kush Sikh lens se

  • @sukhwantsingh2513
    @sukhwantsingh2513 Před měsícem +1

    Gen,subeg,singh,gurilla,war,de,world,femas,gen,san

  • @Sanjaychand
    @Sanjaychand Před měsícem +1

    Ki Harminder Sahib ch ene Hatiyar jaama karne sahi si ji.... Ki fooj aan te Shoibeg Singh Ji nu nahi si pata what they are capable to do??...... Ki state de khilaf laadan layi Darbar Sahib ch hi moorcha lana jaruri si??

    • @BantaSingh-tt8zt
      @BantaSingh-tt8zt Před měsícem

      ਕੋਈ ਨਾ ਭਰਾ ਕੀ ਤੁਸੀਂ ਸਮਝਦੇ ਹੋ ਕਿ ਸਿੱਖ ਭੁੱਲ ਜਾਣਗੇ ਕਈ ਯੋਧੇ ਉਠਣਗੇ ਤੇ ਸਿਧਾ ਦਿਲੀਂ ਦੀ ਹਿੱਕ ਤੇ ਚੜਕੇ ਜਵਾਬ ਦੇਂਣ ਗੇ ਹਿਸਾਬ ਕਿਤਾਬ ਲੈਣ ਗੇ ਤੇ ਇਕ ਨਵਾਂ ਇਤਿਹਾਸ ਸਿਰਜਿਆ ਜਾਵੇ ਗਾ ਉਨ੍ਹਾਂ ਚਿਰ ਸਿੱਖ ਭੁੱਲਣਗੇ ਨਹੀਂ

    • @Sanjaychand
      @Sanjaychand Před měsícem

      @@BantaSingh-tt8ztmai vi Ek Sindhi Sikh family to ha ji..... Para asi bhul ta gaye hi congress nu 7 MP de dite Punjab ne... Yaani assi bhul gaye......

    • @mrsingh7784
      @mrsingh7784 Před měsícem

      Ki hamla karan lai shahidi dihara jaroori c?
      Ki harmandar sahib ton alawa 40 Gurudwaras te hamla jaroori c?
      Ki hamle ton baad ladoo vandane jaroori c?
      Ki bachean nu te bibian nu marna jaroori c?
      And lot of more questions..

  • @ShaliSingh-q6g
    @ShaliSingh-q6g Před 6 dny

    Mirakot pind de c

  • @ranjitdhilwan9780
    @ranjitdhilwan9780 Před měsícem +1

    Tinu v mrwa dengiyan ejanceyan 22

  • @James-Prinsep
    @James-Prinsep Před měsícem +1

    ਅੱਜ ਸੁਬੇਗ ਸਿੰਘ ਦੇ ਪੁੱਤ ਕਿਥੇ ਹਨ, ਕੀ ਕਰਦੇ ਹਨ,, ਕੋਈ ਦੱਸੂ 😂😂

    • @KirandeepkaurHundal-nw1ow
      @KirandeepkaurHundal-nw1ow Před měsícem

      Ena kujj push reha aa kii gall tuu apnii kurii viahoni cc ohna nall. Ke bund mrvonii cc ohna kolo 😂😂😂. Kutta kise thaa daa

  • @ArmaandeepSingh-rb3sh
    @ArmaandeepSingh-rb3sh Před měsícem +1

    ਤੂੰ ਕੌਣ ?

  • @Navroop_kaur_5321
    @Navroop_kaur_5321 Před měsícem +3

    ਵੀਰ ਜੀ 250 ਰੁਪਏ ਦਾ ਇਲਜਾਮ ਸੀ ਜੋ ਝੂਠਾ ਸੀ

  • @satvirsinghrana9688
    @satvirsinghrana9688 Před měsícem +1

    Desh nal Gadaari kiti ehne

    • @mrsingh7784
      @mrsingh7784 Před měsícem

      Desh ne gaddari kiti gen Subeg Singh naal

  • @padamnabhsharma7149
    @padamnabhsharma7149 Před měsícem

    General subegh singh in ey bahadur hokey vi fir bhindrawaley dey gulam kio swikari ji ?

    • @mrsingh7784
      @mrsingh7784 Před měsícem

      It mean Sant Bhindrawala is a great personality.

  • @Harjot710
    @Harjot710 Před měsícem +1

    Salute to gen Brar who freed our holy gurudwara from goons

    • @SimranjitSinghWarraich-kp5be
      @SimranjitSinghWarraich-kp5be Před měsícem

      If you feel that you are a son of a bitch, if you feel your father was a bhadwa nd sarkari dalla and you have more than 1 father..
      Then yes, those were goons inside Sikh temple...but for each n every true sikh, who follows n always love his religion more than anything materialistic in this world Gen. Subeg singh ji, Sant Gyani JARNAIL SINGH JI KHALSA BHINDRANWALE AND ALL OTHER MARTYRS OF SIKH KAUM ARE OUR HEROES.. THESE MARYRS SHOWED TO SIKHS, HOW BIG N BRAVE HEART GURU DASHMESH PITA JI GAVE TO SIKHS..
      AND IF ANYONE IN THIS WORLD (DONT GIVE A FUCK TO ANY P. M, C. M OR COUNTRY) WILL TRY TO HARM OUR SIKHISM'S SUPREME POWER SHRI AKAAL TAKHAT SAHIB OR ANY OF THE OTHER FOUR TAKHATS,, KHALSA FAUJ AND KHALSAYI TRADITIONAL ARMY LIKE "DAMDAMI TAKSAL " ND EACH AND EVERY SINGLE N TRUE SIKH OF GURU GOBIND SINGH JI SHOULD FIGHT LIKE SANT BHINDRANWALE & GENERAL S. SINGH DID... AND I CAN PROUDLY SAY THAT THE WORLD'S THIRD LARGEST N STRONGEST ARMY WAS BENDED DOWN ON THE KNEES AND WAS REGRETTING WHY WE EVEN TRIED TO THINK LIKE THIS🤣🤣😂😂😭😭😅😅
      JUST 120 SIKH WARRIORS FUCKED MORE THAN 12000 OF ARMY PERSONNEL AND THE ARTILLERY... AND SO CALLED WORLD'S THIRD LARGEST ARMY AND ITS OFFICERS WERE SEARCHING FOR ANY TUNNEL OR HOLE TO HIDE, JUST WITH THE FEAR OF BABBAR SHERS OF SIKH KAUM... PROUD TE BE A SIKH..

    • @mrsingh7784
      @mrsingh7784 Před měsícem

      That’s why he always hiding in bill like mouse..

  • @VarinderSingh-on5xw
    @VarinderSingh-on5xw Před měsícem +2

    Fer D I G ATWAL KIYON marya si, uss kol koi weapon vi nahi siga. Oh tte mata tekan gaya siga.

    • @dilbagsingh-bb9fn
      @dilbagsingh-bb9fn Před měsícem

      Oh atwal darbar sahib santa di mukhbari karan gya c naale oh narakdharian dishes te chalda c te sikhan te julm karda c

    • @writer4315
      @writer4315 Před měsícem

      DIG atwaal nu darbar sahib de andr maarya gya eh galat hoya santa ne singha nu keha c v bahar maarna c andar ni maarida hunda....... DIG atwal ne daauke pind vich ik dalit kudi nu nangi kr k sadak te torya c sarya sahmne.... Te oh pind de loka ne aa k santa nu dsya c.. Santa ne speech vich v eh gal sarya nu dssi c...es kr k ohnu maarya c...

  • @MrAmrit66666
    @MrAmrit66666 Před měsícem +1

    Undercover operation te c General. Bhindranwale nu is ne h mareya c. Baad vich Taksaaliya ne is nu kata kit a c. A true son of India .

  • @udayveersingh8238
    @udayveersingh8238 Před měsícem +2

    Shotte Veero Tuhanu haale hor bahut Study karan di lor hai June 1984 Genocide Sikh Katleeaam te
    # Bilkul tusi Govt Duara Sirje Narrative nu Bdawa de rahe ho General SaahBeg Singh ne koyi Badla lain lai Sarkaar naal Mattha laya..ohna Baba E-Kaoum naal Rall k Jarnail di traan Sarkaar Duara Kitte Katleeaam da Mouh Torwa Jwaavb ditta..
    # Eh Veer Hariyana ton hai....40 Hor Gurudwarea ch taan Sant Jarnail Singh te General Sahbeg Singh nahi san baithe..
    # Gal Sikhan di Anakh abru di si...J Sarkaaran nu Shakk hai ajj vi kitte Zikhan naal 2 hathkar sakdi..ajj vi Canada Amreeka te hor Deesha ch Akhouti VishavGuru Kodda Kitta hoya..
    #General Saab Govt nu kahan nahi si saade te hamla karo...Laran wale Jodhe kewal 70-80 sann...Sant ji ne Vaada pugaande hoye " Tuai Ikk waar HarMandar Sahib wall Mouh kario Tuhaade Topia walian de kidan Truck Bhar k torda Jarnail Singh Dasam Pitta Da Sikh naa jaaneo"...or ohna Truck bhar k tore fer..
    # Veero Tukke laa k Interview nahi karidi..

  • @birsingh1166
    @birsingh1166 Před měsícem +1

    mera ghr golden temple di ek min di doori te aa....mera bapu dsda hunda c k morche dekhne ale hunde c.....te bck side ghr di lgda c gurudwara......mere bapu v aahi cheza dasde c......kehnde army vale bhau'a ton bht chalu c...6 june to pehla tak..... salt dekh k army vale dar jande c

  • @singhsaab19779
    @singhsaab19779 Před měsícem +1

    blue star wich vi undercover si

  • @sonalsharma8231
    @sonalsharma8231 Před měsícem +1

    Indra Gandhi did a great job❤ Rajiv Gandhi also did job ❤

    • @gurlivleensingh8492
      @gurlivleensingh8492 Před měsícem +1

      What good job attacking on holy place of sikhs ?

    • @nareshthakur-kn5by
      @nareshthakur-kn5by Před měsícem

      No no no not a good job it's very bad to attack on golden temple but it's bhindrawalas fault too to make so holy place as a bunker it's so sad

    • @baljindersingh1184
      @baljindersingh1184 Před měsícem

      Mental person.

    • @baljindersingh1184
      @baljindersingh1184 Před měsícem

      Black thunder is pre planned by Indian state to demoralising the sikhs .

    • @Sone7654
      @Sone7654 Před měsícem +1

      Asli sikh lai indra gandhi galt c