ਜ਼ੀਬ ਥੱਲੇ ਰੱਖਣ ਵਾਲੀ ਗੋਲੀ ਨੇ ਵੇਖੋ ਕਿਵੇਂ ? “ਛੱਜੂ ਬਾਬੇ” ਦਾ ਘਰ ਤਬਾਹ ਕਰਕੇ ਰੱਖ ਦਿੱਤਾ.Manukhta Di Sewa....

Sdílet
Vložit
  • čas přidán 27. 08. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 391

  • @navhundal3198
    @navhundal3198 Před 2 lety +1

    ਸਹੀ ਕਿਹਾ ਵੀਰ ਜੀ ਦੁਖ ਵੇਲੇ ਕੋਈ ਨੀ ਨੇੜੇ ਆਉਦਾ ਏਥੇ ਤਾ ਆਪਣੇ ਮੁੰਹ ਮੌੜ ਜਾਦੇ ਰਿਸ਼ਤੇਦਾਰਾ ਨੇ ਤਾ ਮੁੰਹ ਮੋੜਨਾ ਆ ਤੁਹਾਡਾ ਬਹੁਤ ਵੀਡਉ ਦੇਖੀਦੀਆ ਤੁਸੀ ਤਾ ਰੱਬ ਬਣ ਕੇ ਟਕਰੇਆ ਹਰ ਇਕ ਨੂੰ🙏🙏🙏💚💚💚

  • @BaldevSingh-je2ry
    @BaldevSingh-je2ry Před 2 lety

    ਪਰਮਾਤਮਾ।ਮੇਹਰ।ਕਰੀ।ਸਾਡੇ।ਪਜਾਬ।ਤੇ।ਏਦਾ।ਦੇ।ਸੇਵਾ।ਜਿਓਦੇ।ਰੈਣ।ਇਸ।ਪਿੰਡ।ਦੇ।ਲੋਕਾ।ਦਾ।ਭੱਲਾ।ਕਰੀ।ਵਾਹੇਓ।ਗੁਰੁੰ।ਵਾਹੇ।ਗੁਰੂੰ।ਜੀ।ਜੇੜਾ।ਕਮ।ਸਰਕਾਰਾ।।ਲੋਕ।ਆਪ।ਕਰਦੇ।ਨੇ

  • @tarlochansingh5877
    @tarlochansingh5877 Před 2 lety +2

    ਬਾਈ ਜੀ ਇਸ ਨਾਮੁਰਾਦ ਗੋਲੀ ਨੇ ਤਾਂ ਪੰਜਾਬੀ ਮੁੰਡਿਆਂ ਦਾ ਬੇੜਾ ਗ਼ਰਕ ਕਰਤਾ ਇਹ ਸਰਕਾਰਾਂ ਦੀ ਚਾਲ ਹੈ ਪੰਜਾਬ ਨੂੰ ਤਬਾਹ ਕਰਨ ਦੀ ਕਦੋਂ ਮੇਰੇ ਵੀਰਾਂ ਨੂੰ ਸਮਝ ਆਉਗੀ ਗੋਲੀਆਂ ਸੇਲ ਕਰਨ ਵਾਲੇ ਬਣਦੇ ਜਾ ਰਹੇ ਹਨ ਤੇ ਸਾਡੇ ਘਰ ਖਾਲੀ ਹੋ ਰਹੇ ਨੇ, ਇਹ ਗੋਲੀਆਂ ਪੰਜਾਬ ਵਿੱਚ ਬੈਨ ਹੋਣੀਆਂ ਚਾਹੀਦੀਆਂ ਹਨ ਨਵੀਂ ਸਰਕਾਰ ਤੱਕ ਇਹ ਗੱਲ ਜ਼ਰੂਰ ਹੀ ਪੁੱਜਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ....

  • @ranokaur3309
    @ranokaur3309 Před 2 lety +2

    ਹੁਣ ਬੋਲਣ ਵਾਲੇ ਕਿੱਥੇ ਨੇ?ਜਿਹੜੇ ਬੋਲਦੇ ਕਿ ਗੁਰਪ੍ਰੀਤ ਵੀਰ ਵੱਡੇ ਘਰਾਂ ਵਾਲੇ ਲੋਕਾਂ ਨੂੰ ਪ੍ਰੋਪਰਟੀ ਕਬਜੇ ਕਰਨ ਵਾਸਤੇ ਲੋਕਾਂ ਨੂੰ ਚੁੱਕਦਾ।।ਇਹ ਘਰ ਕਿੰਨੇ ਵੱਡੇ ਸਾਰੇ ਦੇਖ ਸਕਦੇ!ਵੀਰ ਗੁਰਪ੍ਰੀਤ ਨੂੰ ਸਲਾਮ ਮੇਰਾ।

  • @baba5663
    @baba5663 Před 2 lety +4

    ਰੱਬ ਇਦਾ ਦਾ ਦੁੱਖ ਨਾ ਦੇਵੇ ਕਿਸੇ ਨੂੰ ਵੀ

  • @swaransingh1659
    @swaransingh1659 Před 2 lety +8

    ਵਾਹਿਗੁਰੂ ਇਸ ਪਰਿਵਾਰ ਨੂੰ ਰਾਜੀ ਖੁਸ਼ੀ ਰੱਖੇ ਤੇ ਸਾਰੇ ਨਗਰ ਨਿਵਾਸੀਆਂ ਨੂੰ ਵੀ ਚੜਦੀ ਕਲਾ ਬਖਸ਼ਣ ਅਤੇ ਨਾਲ ਹੀ ਇਸ ਸਿੰਘ ਨੂੰ ਵੀ ਉੱਦਮ ਅਤੇ ਸੇਵਾਵਾਂ ਦਾ ਬਲ ਬਖਸ਼ਣ

  • @daljitkaur5824
    @daljitkaur5824 Před 2 lety +2

    ਬਾਪੂ ਜੀ ਨੂੰ ਜਰੂਰ ਨਾਲ ਲੋਕੇ ਜਾਊ ਵੀਰ ਜੀ🙏🙏

  • @ranachakkal1956
    @ranachakkal1956 Před 2 lety +7

    ਗੁਰਪ੍ਰੀਤ ਵੀਰ ਜੀ ਮਨੁੱਖਤਾ ਦੇ ਸੇਵਾ ਸਭ ਤੋਂ ਵੱਡੀ ਸੇਵਾ ਜਿਹੜੀ ਆਪ ਜੀ ਕਰ ਰਹੇ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਵਾਹਿਗੁਰੂ ਜੀ ਸੇਵਾ ਕਰਨ ਦਾ ਬਲ ਬਖਸ਼ਣ ਜੀ

  • @jsb7660
    @jsb7660 Před 2 lety +4

    ਸਾਰੇ ਪਿੰਡ ਦੇ ਲੋਕ ਹੀ ਬਹੁਤ ਚੰਗੇ ਨੇ.....

  • @gurpreetrangi3164
    @gurpreetrangi3164 Před 2 lety +5

    ਮਨੁੱਖਤਾ ਦੀ ਸੇਵਾ ਸਫ਼ਲ ਹੈ
    Waheguru JI Maher karo
    🙏🙏🙏🙏🙏🙏🙏🙏🙏

  • @TSBADESHA
    @TSBADESHA Před 2 lety

    ਗੁਰਪ੍ਰੀਤ ਵੀਰ ਜੀ,ਗਰੀਬ ਮਜਬੂਰ ਬੇਵੱਸ ਲੋਕਾਂ ਦੀ ਨਿਰੰਤਰ ਸੇਵਾ ਕਰਕੇ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕਰ ਰਹੇ ਓ

  • @ranbirsinghsingh941
    @ranbirsinghsingh941 Před 2 lety +3

    ਪਰਮਾਤਮਾ ਤਹੁਨੂੰ ਸੇਵਾ ਕਰਨ ਦਾ ਹੋਰ ਬਲ ਬਖਸ਼ੇ।

  • @mohinderkaur6283
    @mohinderkaur6283 Před 2 lety +59

    ਯੁੱਗ ਯੁੱਗ ਜੀਵੇਂ ਮੇਰਾ ਪੁੱਤ ❤️ ਗੁਰਪ੍ਰੀਤ ਸਿੰਘ ਅਤੇ ਸਾਰੀ ਟੀਮ। ਮਾਲਿਕ ਮਨੁੱਖਤਾ ਦੀ ਸੇਵਾ ਸਭ ਤੋਂ ‌ਵੱਡੀ ਸੇਵਾ ਪਰਿਵਾਰ ਦੇ ਸਾਰੇ ਮੈਂਬਰਾਂ ਤੇ ਦਯਾ ਮਿਹਰ ਬਣਾਈ ਰੱਖੀਂ।

  • @harinderkaurCookingchannel
    @harinderkaurCookingchannel Před 2 lety +11

    *ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ* 🙏🙏
    *ਬਹੁਤ ਹੀ ਦੁੱਖ ਲੱਗਿਆ ਦੇਖ ਕੇ*

  • @goldysandhu4630
    @goldysandhu4630 Před 2 lety +6

    ਵਾਹਿਗੁਰੂ ਮੇਹਰ ਕਰੇ ਸਭਨੇ ਤੇ ਮਿੰਟੂ ਵੀਰ ਤੁਸੀ ਬਹੁਤ ਵਧੀਆ ਕੰਮ ਕਰਦੇ ਹੋ ਜੀ ਕੋਈ ਸ਼ਬਦ ਹੀ ਨਹੀਂ ਹੈਗੇ ਕਹਿਣ ਨੂੰ ਜੀ 🙏

  • @tejindersinghnamberdar8988

    ਪ੍ਰਮਾਤਮਾ ਇਸ ਪਰਿਵਾਰ ਨੂੰ ਤੰਦਰੁਸਤੀਆਂ ਬਖ਼ਸ਼ਣ

  • @lalisidhu6193
    @lalisidhu6193 Před 2 lety +1

    ਵਾਹਿਗੁਰੂ ਜੀ ਪਰਵਾਰ ਤੇ ਮੇਹਰ

  • @babajitibber9810
    @babajitibber9810 Před 2 lety +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Maher kariyo ji ESS parwar Ta tras kreo Jiwandan bakhso ji waheguru ji ka khalsa waheguru ji ki Fateh

  • @GurwinderSingh-ts1bk
    @GurwinderSingh-ts1bk Před 2 lety +10

    ਮਿੰਟੂ ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾ ਸੇਵਾ ਕਰਨ ਦਾ ਬਲ ਬਖਸ਼ਣ ਜੀ। 🙏🙏🙏🙏🙏🙏🙏

  • @prabhjotsingh-gm9oc
    @prabhjotsingh-gm9oc Před 2 lety +5

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਹਮੇਸ਼ਾਂ ਖੁੱਸ਼ ਰੱਖਣ

  • @makhankalas660
    @makhankalas660 Před 2 lety +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jagrup408
    @jagrup408 Před 2 lety +1

    परमात्मा आपको सपरिवार खुश रखे लंबी सेहतमंद जिंदगी दे।

  • @gandhisharma1387
    @gandhisharma1387 Před 2 lety +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ

  • @sukhpaldhaliwal3540
    @sukhpaldhaliwal3540 Před 2 lety +3

    ਬਾਈ ਜੀ ਤੇਰੀ ਸੇਵਾ ਬੋਹਤ ਬੋਹਤ ਬੰਦੀਆਂ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kulwinderkaur6568
    @kulwinderkaur6568 Před 2 lety +3

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @jassyjudge7639
    @jassyjudge7639 Před 2 lety +1

    ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਅਤੇ ਵਹਿਗੁਰੂ ਜੀ ਸ਼ਜੂ ਜੀ ਨੂੰ ਅਤੇ ਇਸਦੇ ਸਾਰੇ ਹੀ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਵਹਿਗੁਰੂ ਜੀ

  • @Mr.warvaal144
    @Mr.warvaal144 Před 2 lety +6

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ।

  • @sulemansidhu9876
    @sulemansidhu9876 Před 2 lety +43

    ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ🙏🏻🙏🏻🙏🏻

  • @user-dt5vi1wf7j
    @user-dt5vi1wf7j Před 2 lety +6

    ਸਤਿਨਾਮ ਵਾਹਿਗੁਰੂ ਜੀ🙏

  • @bahadursingh9718
    @bahadursingh9718 Před 2 lety

    Gurpreet.bai.ji.sat.sri.akal.bahut.wsdi.sewa.karde.ho.dhanbad.es.pariwar.nu.sukh.sati.bakhse..

  • @tejindersinghnamberdar8988

    ਪ੍ਰਮਾਤਮਾ ਤਹਾਨੂੰ ਹੋਰ ਸੇਵਾ ਕਰਨ ਦਾ ਬਲ ਬਖ਼ਸ਼ਣ 🙏🏼🙏🏼

  • @maninderkaur5484
    @maninderkaur5484 Před 2 lety +6

    ਵਾਹਿਗੁਰੂ ਜੀ ਮਿਹਰ ਕਰਨੀ 🙏🙏

  • @jagdeepkaurgill3892
    @jagdeepkaurgill3892 Před 2 lety +8

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ🙏🙏

  • @makhankalas660
    @makhankalas660 Před 2 lety +20

    ਵਾਹਿਗੁਰੂ ਜੀ ਭੈਣ ਤੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @user-yj7xn2ty2k
    @user-yj7xn2ty2k Před 2 lety +1

    ਮੇਰੇ ਪਿਆਰੇ ਵੀਰ ਆਪ ਜੀ ਨੂੰ ਸਤਿ ਸ਼੍ਰੀ ਆਕਾਲ

  • @deepamander7266
    @deepamander7266 Před 2 lety +10

    🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @happynatt7204
    @happynatt7204 Před 2 lety +1

    ਧੰਨਵਾਦ ਜੀ

  • @gurmeetkaur1141
    @gurmeetkaur1141 Před 2 lety +11

    ਵਾਹਿਗੁਰੂ ਜੀ ਮੇਹਰ ਕਰਨ

  • @user-ry7iv8nz2f
    @user-ry7iv8nz2f Před 2 lety +2

    ਸਤਿ ਸ੍ਰੀ ਅਕਾਲ ਵੀਰੇ,,,ਜੀਭ ਥੱਲੇ ਰੱਖਣ ਵਾਲੀ ਗੋਲੀ ਨਿਰਾ ਜ਼ਹਿਰ ਆ ਵੀਰ,,,,ਮੈਂ ਇਸ ਹਸਪਤਾਲ ਵਿੱਚ ਕੰਮ ਕੀਤਾ 6 ਸਾਲ,ਇਹਨਾਂ ਹਸਪਤਾਲਾਂ ਨੂੰ ਮਰੀਜ ਦੀ ਸਿਹਤ ਤੱਕ ਦਾ ਕੋਈ ਫਿਕਰ ਨਹੀਂ ਹੁੰਦਾ ਇਹਨਾਂ ਨੂੰ ਸਿਰਫ ਇਹ ਹੁੰਦਾ ਕਿ ਸਾਡੀਆਂ ਗੋਲੀਆਂ ਵਿੱਕਣ ਬੱਸ,,,ਮੇਰੇ ਕੋਲ ਅਜਿਹੇ ਮਰੀਜ ਸੀ ਜਿਹੜੇ ਪਹਿਲਾਂ 0.4 mg ਪਾਵਰ ਵਾਲੀ ਗੋਲੀ ਖਾਂਦੇ ਸੀ ਫਿਰ 2.0 mg ਪਾਵਰ ਵਾਲੀ।
    ਮਤਲਬ ਜੋ ਇਹਨਾਂ ਹਸਪਤਾਲਾਂ ਦੇ ਮਾਲਕ,ਡਾਕਟਰ ਜਾਂ ਮੈਨੇਜਰ ਨੇ ਉਹਨਾਂ ਨੂੰ ਇਹ ਚਿੰਤਾ ਨਹੀਂ ਕਿ ਮਰੀਜ ਦੀ ਦਵਾਈ ਘਟਾਈਏ ਨਹੀਂ,ਬਿਲਕੁਲ ਨਹੀ।ਇਹਨਾਂ ਨੂੰ ਤਾਂ ਇਹ ਆ ਕਿ ਕਿਸ ਤਰਾਂ ਦਵਾਈ ਵੱਧ ਤੋਂ ਵੱਧ ਵੇਚੀਏ।
    ਬਾਕੀ ਵੀਰ ਜੀ 15-20ਰੁਪਏ ਦਾ ਪੱਤਾ ਨਹੀਂ ਹੁੰਦਾ ਇਹਨਾਂ ਕੋਲ।
    ਇਹਨਾਂ ਕੋਲ 100,220,300,380 ਵਾਲੇ ਪੱਤੇ ਨੇ।
    ਬਹੁਤ ਰਗੜਾ ਲਾਉਂਦੇ ਇਹ ਲੋਕਾਂ ਨੂੰ ।
    ਤੇ ਸਰਕਾਰ ਨੇ ਇਹਨਾਂ ਨੂੰ ਲਾਇਸੈਂਸ ਨਸ਼ਾ ਛਡਾਊ ਦੇ ਨਾਮ ਤੇ ਨਸ਼ਾ ਲਵਾਉ ਦੇ ਲਾਇਸੈਂਸ ਦਿੱਤੇ ਹੋਏ ਆ।
    6 ਸਾਲ ਵਿੱਚ ਮੈਂ ਇਹੀ ਅੰਕੜਾ ਇਕੱਠਾ ਕੀਤਾ
    ਕਿ ਇਹ ਕਿਸ ਤਰਾਂ ਨਸ਼ਾ ਛਡਾਉਂਦੇ ਆ,
    ਕਿਸ ਤਰਾਂ ਨਸ਼ਾ ਛੁਡਵਾ ਕੇ ਜੀਭ ਵਾਲੀ ਗੋਲੀ ਤੇ ਲਾਉਂਦੇ ਆ,
    ਲੋਕਾਂ ਦੇ ਘਰ ਵਿਕਾ ਕੇ,
    ਆਪਣੀਆਂ ਕੋਠੀਆਂ ਪਾਉਂਦੇ ਆ।
    ਕਦੇ ਟਾਈਮ ਲੱਗਾ ਤਾਂ ਅਜਿਓ ਮੁਲਾਕਾਤ ਕਰ ਲਵਾਂਗੇ।
    ਬਹੁਤ ਮਰੀਜਾਂ ਦਾ ਰਿਕਾਰਡ ਆ ਮੇਰੇ ਕੋਲ।

  • @kuldeepk5775
    @kuldeepk5775 Před 2 lety

    Veer ji tusi e neki da Kam karde ho eshver tuhada and. Teem da satzug guru nanak dev ji bhalla kre 🙏🙏🙏🙏🌹🌹🌹👍👍👍👍

  • @gurpreet6493
    @gurpreet6493 Před 2 lety +4

    ਵਾਹਿਗੁਰੂ ਸਭ ਦਾ ਭਲਾ ਕਰੇ ਸਰਕਾਰਾਂ ਤੋਂ ਕੋਈ‌ ਇਸ ਨਾ ਰੱਖੋ

  • @nanimangat8735
    @nanimangat8735 Před 2 lety +18

    ਵਾਹਿਗੁਰੂ ਜੀ🙏ਬਖਸ਼ੀਂ ਮੇਰਿਆ ਮਾਲਕਾ🙏

  • @ajitsondhi6881
    @ajitsondhi6881 Před 2 lety +1

    Salute h saare pind walian nu.

  • @kulwinderkindasingh3766
    @kulwinderkindasingh3766 Před 2 lety +1

    ਤੇਰੀ ਰੀਸ ਨੀ ਕਰ ਸਕਦਾ ਵੀਰੇ ਕੋਈ ਜਿਉਦਾ ਰਹਿ ।

  • @dhangurunanak3762
    @dhangurunanak3762 Před 2 lety +2

    ੴ ਵਾਹਿਗੁਰੂ ਜੀ ਆਪ ਜੀ ਦੀ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰਖੱਣ ਜੀ

  • @craftwithpreet2232
    @craftwithpreet2232 Před 2 lety

    Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏

  • @ranjitgill7432
    @ranjitgill7432 Před 2 lety +2

    ਵਾਹਿਗੁਰੂ

  • @SunilKumar-pd4ep
    @SunilKumar-pd4ep Před 2 lety +1

    Waheguro mer kare sab te 👏

  • @JaswinderKaur-ec2un
    @JaswinderKaur-ec2un Před 2 lety

    Good job ਵੀਰ ਜੀ ਬਹੁਤ ਵਧੀਆ ਕੰਮ ਆ ਜੀ

  • @VikramSingh-lk8tq
    @VikramSingh-lk8tq Před 2 lety +19

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਤੰਦਰੁਸਤੀ ਅਤੇ ਖੁਸ਼ਹਾਲੀ ਦਿਓ। 🙏

  • @sonuboparai8542
    @sonuboparai8542 Před 2 lety +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @kaptansingh627
    @kaptansingh627 Před rokem

    Waheguru ji ka khalsa waheguru ji ki Fateh

  • @sukhmaansaab1963
    @sukhmaansaab1963 Před 2 lety +3

    ਵਾਹਿਗੁਰੂ ਜੀ ਮੇਹਰ ਕਰੇਓ ਇਸ ਪਰਿਵਾਰ ਤੇ

  • @surjitgill6411
    @surjitgill6411 Před rokem

    ਵਾਹਿਗੁਰੂ ਕਿਰਪਾ ਕਰਨਗੇ ਪਰਿਵਾਰ ਤੇ

  • @sangeetasaini8665
    @sangeetasaini8665 Před 2 lety

    Waheguru jies pariwar te mehar karo ji gurpreet singh veer nu tandrusti baksho ji

  • @user-yj7xn2ty2k
    @user-yj7xn2ty2k Před 2 lety

    ਮੇਰੇ ਵੀਰ ਜੀ ਇਹ ਉਪਰਾਲਾ ਜ਼ਰੂਰ ਕਰੋ ਜੋ induction ਦੇ ਸ਼ਿਕਾਰ ਨੇ ਨਸ਼ੇ ਦੇ ਸ਼ਿਕਾਰ ਨੇ ਉਹ ਤੁਹਾਡੇ ਕੋਲ ਇਲਾਜ਼ ਕਰਵਾ ਸਕਣ ਥੋੜ੍ਹਾ ਜਿਹਾ ਡਿਸਕਾਉਂਟ ਬੇਸ਼ੱਕ ਰੱਖ ਦੇਵੋ ਕੋਈ ਵੱਡੀ ਗੱਲ ਨਹੀਂ ਹੈ ਵਾਹਿਗੁਰੂ ਆਪ ਪ੍ਰਭੂ ਕਿਰਪਾ ਕਰੇ

  • @rajdeepkaur6032
    @rajdeepkaur6032 Před 2 lety +1

    Waheguru ji Tandrusti Bakshan Veer Ji nd Behan Ji nu

  • @Kim_kay7
    @Kim_kay7 Před 2 lety +1

    🙏🙏 Waheguru ji

  • @jasvirkaur477
    @jasvirkaur477 Před 2 lety

    Waheguru ji aap pa kirpa banaye rakhana

  • @senorita8912
    @senorita8912 Před 2 lety +2

    Shi gl aa jdo kisey te koi mushkil ondi dukh da time onda sabtoh pehle rishtedaar sath sdhde aa

    • @Sardars001
      @Sardars001 Před 2 lety +1

      ਜਦੋਂ ਮਾੜਾ ਟਾਇਮ ਆਉਂਦਾ ਤਾਂ ਵੀਰ ਸਬ ਤੋਂ ਪਹਿਲਾਂ ਤਾਂ ਆਵਦੇ ਸਕੇ ਭਰਾ ਸਾਥ ਛੱਡਦੇ ਐ ।।

  • @luckyjund8123
    @luckyjund8123 Před 2 lety

    Waheguru mehar karan te eda e sewa veer sada krda rve ssdi v umar lag jve veer nu ..mehar kri v rabh ne jhdi ah sewa lagi hoi ...solute e or dekho gal kine sehaj nal hr ek vedeo ch mehar krn waheguru

  • @sonusamrai
    @sonusamrai Před 2 lety +14

    ਵਾਹਿਗੁਰੂ ਜੀ🙏🏼

  • @sheetalsharma1110
    @sheetalsharma1110 Před 2 lety +1

    waheguru tuhanoo trakia bakhshe

  • @rajdeepkaur7087
    @rajdeepkaur7087 Před 2 lety +5

    Waheguru g sab nu thik kr dewo. Gurpreet veer g nu chardi kla vich rakheo.

  • @toheedahmadtoheedahmad4094

    Allapak ain ko shat ata frmayin amen sumameen jzaq Alla g

  • @tarsemmannp5499
    @tarsemmannp5499 Před 2 lety +7

    Waheguru ji 🙏 mehar kri sab te

  • @NeelamKumari-eu1xt
    @NeelamKumari-eu1xt Před 2 lety +4

    Waheguru ji

  • @narenderpalsingh4401
    @narenderpalsingh4401 Před 2 lety +11

    DEAR POLITICIANS
    Every person who is going to contest the coming elections should see at least two videos of N.G.O. MANUKHTA DI SEWA so that they may not only understand but also feel the genuine problems of people at the ground level , at the practical level. Then the new government will be able to set it's priorities accordingly.

  • @sunainasharma8779
    @sunainasharma8779 Před 2 lety +8

    Respect u soooooooooooooo much
    Waheguru g tuhadi umer lambi krn

  • @luckyjund8123
    @luckyjund8123 Před 2 lety

    Waheguru ji mehar karan mere mlkaaaaa

  • @ilmummypapa3061
    @ilmummypapa3061 Před 2 lety +1

    WAHEGURU SAB NU NASHE TO MUKAT KAR DEIO

  • @sejalqueen8032
    @sejalqueen8032 Před 2 lety +1

    Jina nu koi nhi janda... Veer g tuhdy kr K aj sari duniya jandi hai ahna nu ty hor tuhdy manhukta di sewa dy pariwar nu v sab Jandy tuhdy warga koi nhi ban sakda

  • @jdeol5644
    @jdeol5644 Před 2 lety +1

    waheguru ji

  • @harbhajansingh8264
    @harbhajansingh8264 Před 2 lety

    veere waheguru chadi klaa bakhshe

  • @gharujhariwala2742
    @gharujhariwala2742 Před 2 lety +1

    Waheguru g Waheguru g Waheguru g Waheguru g Waheguru g Waheguru g Waheguru

  • @satwantsingh6863
    @satwantsingh6863 Před 2 lety +1

    ਦਾਤਾ ਭਲੀ ਕਰੇ

  • @chandmasihalam1348
    @chandmasihalam1348 Před 2 lety +1

    Soooooosad,,, ਯਿਸੂ ਜੀ ਰਹਿਮ ਕਰੋ... ਸਲੂਟ ਆ ਸਿੰਘ ਸਾਹਿਬ.

  • @sidhuzzfebrics1429
    @sidhuzzfebrics1429 Před 2 lety

    , ,, ਬਹੁਤ ਵਧੀਆ

  • @gaurav_ludhianvi3873
    @gaurav_ludhianvi3873 Před 2 lety

    Sir bohot badhiya hai aap ka kaam

  • @jagdishbahia9162
    @jagdishbahia9162 Před 2 lety +11

    Waheguru ji Sab te Maher kareo ji🙏🙏🙏🙏 Waheguru ji bless Manukhta Di Sewa Society and all Volunteers who are supporting🙏🙏🙏🙏🙏🙏🙏🙏🙏🙏

  • @kamalkaur1528
    @kamalkaur1528 Před 2 lety +3

    dhan ho tuci

  • @kavitasonu8823
    @kavitasonu8823 Před 2 lety +1

    Bhagwan ka dusra roop h gurpreet ji waheguru ji aapko har khusi de

  • @RAMSINGH-lr1mp
    @RAMSINGH-lr1mp Před 2 lety +1

    Good bai

  • @anmolrajput8728
    @anmolrajput8728 Před 2 lety +3

    Mere Gurpreet veer te sari team nu Waheguru hamesa tandrusti bakshe🙏🙏ji

  • @ranjeetsinghsandhu8635
    @ranjeetsinghsandhu8635 Před 2 lety +2

    ਵਾਹਿਗੁਰੂ ਜੀ 🙏🙏🙏🙏🙏

  • @amaritkaur3364
    @amaritkaur3364 Před 2 lety

    Manukhta de sewa parivar te meher kare Waheguru ji 🙏🙏

  • @pallaviyagnik8068
    @pallaviyagnik8068 Před 2 lety +2

    Jo bole so nihal..
    SHASHRIYA KAL
    WAHE GURU WAHE GURU

  • @toheedahmadtoheedahmad4094

    Veer g allapak ap ko grebon ke khdmt ke or be tofiq ata frmayin amen sumameen jzaq Alla g ap bhot ziada acha Kam kr rhy hin g. I'm Pakistan narowall punjab

  • @gulzarsinghdullat4849
    @gulzarsinghdullat4849 Před 2 lety +2

    Waheguru ji mehar kro

  • @ghumansaab1118
    @ghumansaab1118 Před 2 lety

    You great veer ji

  • @sharandeepkaur2264
    @sharandeepkaur2264 Před 2 lety +2

    Sat Sri Akal veer ji tusi bahut ache insaan ho menu te vishvas e ni Honda k ajj de time ch v koi insaan Ena nice ho sakda tuhanu dekh k menu parmatma de Darshan ho jande

  • @lakhwinderaulakh8415
    @lakhwinderaulakh8415 Před 2 lety

    Bai ji bot vadia kam kar rahe o tuc bai ji

  • @NareshKumar-yl3mx
    @NareshKumar-yl3mx Před 2 lety +1

    Waheguru mehar kar

  • @amarjeetkaur1604
    @amarjeetkaur1604 Před 2 lety +9

    Waheguru ji🙏 waheguru ji

  • @neelamdhiman687
    @neelamdhiman687 Před 2 lety +5

    Waheguru ji mehar karn🙏🙏🙏

  • @harpreetchahal995
    @harpreetchahal995 Před 2 lety +8

    Waheguru Ji
    🙏🙏❤️❤️❤️

  • @Funbbk
    @Funbbk Před 2 lety +2

    1st coment
    ਸਤਿਨਾਮ ਵਾਹਿਗੁਰੂ

  • @jagdishbahia9162
    @jagdishbahia9162 Před 2 lety +1

    Dil Se Salute Sare Pind Walia da ji🙏🙏🙏🙏🌹🌹🌹🌹

  • @deeprai8765
    @deeprai8765 Před 2 lety +1

    WAHEGURU JI sda khush tandrust te chardi kla ch rakhn tuhadi sewa susety nu ,,

  • @daljitkaur3712
    @daljitkaur3712 Před 2 lety +4

    Dhan Dhan Shari guru Ram das ji mehar karn 🙏