ਪੁਰਾਤਨ ਬੋਲੀ ਸੰਸਕ੍ਰਿਤ ਜਾਂ ਪੰਜਾਬੀ ? Prof Inder Singh Ghagga

Sdílet
Vložit
  • čas přidán 21. 08. 2024
  • #profindersinghghagga
    #tattgurmatgyantv
    #indersinghghagga
    #punjabiboli

Komentáře • 85

  • @kamaldeepsingh3988
    @kamaldeepsingh3988 Před měsícem +8

    ਸੂਝਵਾਨ ਤੇ ਬੁੱਧੀ ਜੀਵੀ ਲੋਕਾਂ ਨੂੰ ਸੁਣਨ ਵਾਲੇ ਸਿਆਣੇ ਲੋਕਾਂ ਦੀ ਬਹੁਤ ਕਮੀ ਹੈ... 🙏🏻

    • @Ramanjot-creativity
      @Ramanjot-creativity Před měsícem

      ਬਿਲਕੁਲ ਸੱਚ 👍👍👍

    • @Fun836
      @Fun836 Před měsícem

      @@Ramanjot-creativityਸਚੋ ਸਚ

  • @zotsingh5075
    @zotsingh5075 Před měsícem +8

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਖਾਲਸਾ ਜੀ ਧੰਨਵਾਦ।।

  • @Ramanjot-creativity
    @Ramanjot-creativity Před měsícem +3

    ਬਾਪੂ ਘੱਗਾ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਤੁਹਾਡੇ ਵਿਚਾਰ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਹੁੰਦੈ ਹਨ👍👍👍👍

  • @prof.harbhajansinghdhariwa2104

    ਖੋਜ ਭਰਪੂਰ ਜਾਣਕਾਰੀ

  • @karamveirdhillon2047
    @karamveirdhillon2047 Před měsícem +3

    ਦੁਨੀਆ ਭਰ ਦੀਆਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦੈ ਪਰ ਇਹ ਇਕ ਹਕੀਕਤ ਹੈ ਕਿ ਭਾਰਤੀ ਉਪਮਹਾਦੀਪ ਦੀਆਂ ਸਾਰੀਆਂ ਹੀ ਭਾਸ਼ਾਵਾ ਦੀ ਲਿੱਪੀ ਬੇਹੱਦ ਵਿਕਸਿਤ ਸੀ। ਭਾਰਤੀ ਲਿੱਪੀਆਂ ਚ ਇਕ ਖਾਸ ਤਰਤੀਬ ਹੁੰਦੀ ਆ ਜਿਂਵੇ ਕਿ ਹਰ ਅੱਖਰ ਦਾ ਜਿਸ ਢੰਗ ਨਾਲ ਉਚਾਰਣ ਹੁੰਦਾ ੳਸ ਨੂ ੳਸ ਵਰਗ ਵਿਚ ਹੀ ਰਖਿਆ ਗਿਆ ਜਿਵੇਂ ਟ ਠ ਡ ਢੰਗ ਣ ਨੂ ਬੋਲਣ ਲਈ ਜੀਭ ਘੁਮਾਉਣੀ ਜਰੂਰੀ। ਪਰ ਫਿਰ ਪ ਫ ਬ ਭ ਮਹਾਦੀਪ ਲਈ ਬੁੱਲ੍ਹ ਜੁੜਨਾ ਜ਼ਰੂਰੀ ਹਰ ਲਾਈਨ ਦੀ ਕੋਈ ਨ ਕੋਈ ਖਾਸੀਅਤ ਜਿਸ ਤਰਾਂ ਸਿਆਣੀ ਸੁਆਣੀ ਦੀ ਰਸੋਈ ਵਿਚ ਡੱਬੇ, ਚਮਚੇ, ਕੜਾਹੀਆਂ, ਗਿਲਾਸ, ਕੋਲੀ, ਮਸਾਲੇ ਸਭ ਕੁੱਝ ਤਰਤੀਬ ਚ ਹੁੰਦਾ। ਇਹ ਇਸ ਲਈ ਸੀ ਕਿ ਭਾਰਤੀ ਲਿਪੀਆਂ ਲੋਕਾਂ ਨੂ ਸਾਖਰ ਕਰਨ ਲਈ ਤਿਆਰ ਕੀਤੀਆਂ ਸਨ ਤੇ ਬਾਕੀ ਦੀਆਂ ਞਪਾਰੀਆਂ ਦੀ ਜਰੂਰਤ ਕਰਕੇ, ਜਿਸ ਤਰਾਂ ਉਰਦੂ, ਫਾਰਸੀ,ਅਰਬੀ, ਲੰਡੇ ਜਿਸ ਵਿਚ ਇਕ ਉਚਾਰਣ ਲਈ ਤਿੰਨ ਚਾਰ ਅੱਖਰ, ਅੱਖਰ ਦੀ ਵਜਾਏ ਬਿੰਦੀਆਂ, ਲਗਾਂ ਮਾਤਰਾਂ ਤੋਂ ਬਿਨਾਂ , ਖੱਬੇ ਦੀ ਵਜਾਏ ਸੱਜੇ ਪਾਸਿਓਂ ਲਿਖਣਾ, ਕਿਉਂ ਕੇ ਮਕਸਦ ਗਿਆਨ ਦੇਣ ਦੀ ਬਜਾਏ ਮਾਲ ਅਸਬਾਬ ਦੀ ਗਿਣਤੀ, ਕੀਮਤ ਲਕੋਈ ਤਾਂ ਕਿ ਚੂੰਗੀ,ਰਾਹਦਾਰੀ ਤੇ ਹੋਰ ਟੈਕਸ ਬਚਾਉਣਾ ਸੀ,।ਭਾਵੇਂ ਇਹ ਗੱਲ ਸੱਚ ਹੈ ਕਿ ਪੰਜਾਬੀ ਬੋਲੀ ਸੰਸਕ੍ਰਿਤ ਤੋਂ ਜਿਆਦਾ ਪੁਰਾਤਨ ਹੈ ਪਰ ਤਾਮਿਲ ਇਹਨਾਂ ਤੋੰ ਜਿਆਦਾ ਪੁਰਾਣੀ ਹੈ।
    ਓਹ ਥੋਡੀ ਭੈਣ ਨੂੰ,,,,,,, ਅੱਧਾ ਘੰਟਾ ਕਮੈਂਟ ਲਿਖਣ ਚ ਨਿਕਲ ਗਿਆ,, ਲਾਈਕ ਕਰੋ ਕੋਈ

    • @ministories_narinder_kaur
      @ministories_narinder_kaur Před 29 dny

      ਸਤਿ ਸ੍ਰੀ ਅਕਾਲ ਜੀ
      ਬਹੁਤ ਹੀ ਚੰਗੀ ਤਰ੍ਹਾਂ ਨਾਲ ਤੁਸੀਂ ਵਿਆਖਿਆ ਕੀਤੀ ਹੈ। ਮੈਂ ਖੁਦ ਇੱਕ ਸਮਾਜਿਕ ਸਿੱਖਿਆ ਅਧਿਆਪਕ ਹਾਂ ਐਮਏ ਬੀਐਡ ਹਾਂ ਤੇ ਤੇ ਪਲਸ ਟੂ ਦੀਆਂ ਕਿਤਾਬਾਂ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਗਿਆ ਹੈ ਕਿ ਗੁਰਮੁਖੀ ਲਿਪੀ ਦੀ ਸ਼ੁਰੂਆਤ ਗੁਰੂ ਸਾਹਿਬ ਨੇ ਕੀਤੀ ਪਰ ਮੈਂ ਵੀ ਸੋਚਦੀ ਸੀ ਕਿ ਬਾਬਾ ਫਰੀਦ ਤੇ ਗੁਰੂ ਰਵਿਦਾਸ ਤਾਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਹਨ ਤਾਂ ਇਹਦਾ ਮਤਲਬ ਕਿ ਪੰਜਾਬੀ ਤਾਂ ਪਹਿਲਾਂ ਹੀ ਪ੍ਰਚਲਤ ਸੀ।
      ਉਹ ਗੱਲਾਂ ਕਿਉਂ ਪੜ੍ਹਾਈਆਂ ਜਾਂਦੀਆਂ ਹਨ ਜਿਸ ਵਿੱਚ ਸੱਚਾਈ ਹੀ ਨਹੀਂ ਹੈ ਪੰਜਾਬ ਬੋਰਡ ਦੇ ਲੋਕ ਇਹ ਸੋਚਦੇ ਕਿਉਂ ਨਹੀਂ।

    • @karamveirdhillon2047
      @karamveirdhillon2047 Před 29 dny

      @@ministories_narinder_kaur ਭੈਣ ਜੀ ਇਹ ਸੱਚ ਹੈ ਕਿ ਪੰਜਾਬੀ ਲਿਪੀ ਗੁਰੂ ਸਾਹਿਬ ਦੇ ਸਮੇਂ ਤੋਂ ਪਹਿਲਾਂ ਵੀ ਵਜੂਦ ਵਿੱਚ ਸੀ ਪਰ ਇਹ ਵੀ ਸੱਚ ਹੈ ਕਿ ਗੁਰੂ ਸਾਹਿਬ ਨੇ ਗੁਰਮੁਖੀ ਅੱਖਰਾਂ ਦੀ ਸੁਧਾਈ ਕੀਤੀ ਹੈ

  • @BootaLalllyan-no6bu
    @BootaLalllyan-no6bu Před měsícem +8

    ਬਾਪੂ ਜੀ ਬਹੁਤ ਪੜੇ ਲਿਖੇ ਇਨਸਾਨ ਹਨ ਜੀ ਸੱਚ ਸੁਣਾ ਰਹੇ ਨੇ ਜੀ 🙏❤

  • @sharanjeetsinghsandhu7635
    @sharanjeetsinghsandhu7635 Před měsícem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਪੂ ਜੀ 🙏❤️

  • @sekhonmanraj5424
    @sekhonmanraj5424 Před měsícem +2

    ਜਾਣਕਾਰੀ ਭਰਪੂਰ ਵੀਡਿਓ .. ਧੰਨਵਾਦ ਬਾਪੂ ਜੀ 🙏

  • @ministories_narinder_kaur

    ਸਤਿ ਸ੍ਰੀ ਅਕਾਲ ਪਾਪਾ ਜੀ
    ਤੁਹਾਡੇ ਦੁਆਰਾ ਲਿਖੀਆਂ ਹੋਈਆਂ ਕਿਤਾਬਾਂ ਪੰਜਾਬ ਬੋਰਡ ਵਾਲੇ ਆਪਣੇ ਸਿਲੇਬਸ ਵਿੱਚ ਕਿਉਂ ਨਹੀਂ ਐਡ ਕਰਦੇ। ਸੱਚਾਈ ਬੱਚਿਆਂ ਦੇ ਸਾਹਮਣੇ ਆਵੇਗੀ ਅਤੇ ਉਹ ਜਾਗਰਿਤ ਹੋ ਕੇ ਅੱਗੇ ਵਧਣਗੇ

  • @Harpreetsingh74216
    @Harpreetsingh74216 Před měsícem +2

    Bapu inder singh ji 🙏

  • @manmohansingh2961
    @manmohansingh2961 Před měsícem

    🌹👍🌹
    ੴ ਇਕਓਅੰਕਾਰ ਜਾਂ
    ਏਕੰਕਾਰੁ ਜੀ ਦਾ ਸ਼ੁਕਰ ਹੈ🙏

  • @gs_munna2252
    @gs_munna2252 Před měsícem +2

    Excellent speech. May God bless you and may you live long.

  • @daljit575
    @daljit575 Před měsícem +1

    ਬਾਪੂ ਜੀ ਤੁਹਾਡੀ ਉਮਰ ਬਹੁਤ ਲੰਮੀ ਹੋਏ

  • @AffectionateHot-AirBallo-mp2th

    Thanks prof ghaga ji

  • @MalkeetSingh-pk6sf
    @MalkeetSingh-pk6sf Před měsícem +4

    ਘੱਗਾ ਜੀ ਰੋਮਨ ਭਾਸ਼ਾ ਯੁਰਪ ਵਿੱਚ ਖ਼ਾਨਾ ਬਦੋਸ਼ ਪੰਜਾਬੀ ਭਾਸ਼ਾ ਬਹੁਤ ਸਾਰੇ ਸ਼ਬਦ ਬੋਲਦੇ ਹਨ ਜਿਹੜੇ ਕਿ ਪੰਜਾਬ ਚੋਂ ਚਾਰ ਪੰਜ ਹਜ਼ਾਰ ਸਾਲ ਪਹਿਲਾਂ ਇਥੋਂ ਗੲਏ ਸਨ

    • @bhupindersinghkanwar5681
      @bhupindersinghkanwar5681 Před měsícem

      Everyone lived in isolation so everyone developed theirs oozing theirs rus

    • @MalkeetSingh-pk6sf
      @MalkeetSingh-pk6sf Před měsícem

      ਬਾਈ ਜੀ ਮੈਨੂੰ ਤਾਂ ਸਿਰਫ਼ ਪੰਜਾਬੀ ਭਾਸ਼ਾ ਆਉਂਦੀ ਆ​@@bhupindersinghkanwar5681

  • @SadhiaStudios
    @SadhiaStudios Před měsícem +2

    ਘੱਗਾ ਸਾਬ ਜਿੰਦਾਬਾਦ 🙏

  • @electrickinggaming2403
    @electrickinggaming2403 Před měsícem +2

    GREAT

  • @user-ld8gt1cq9m
    @user-ld8gt1cq9m Před měsícem +1

    Waheguru ji

  • @SukhSingh-bk9gv
    @SukhSingh-bk9gv Před měsícem +1

    Sat Sri akAl ji🙏

  • @lakhasinghmaan7013
    @lakhasinghmaan7013 Před měsícem +2

    Very good jaankari

  • @HarbhajanSingh-ii8ej
    @HarbhajanSingh-ii8ej Před měsícem

    Thank you ghagha sahib ji Waheguru chardian kalah ch rakhe ji.

  • @ajmerdhillon3013
    @ajmerdhillon3013 Před měsícem

    ਬਹੁਤ ਵਧਿਆ ਵਿਚਾਰ

  • @gs_munna2252
    @gs_munna2252 Před měsícem +6

    ਸੰਸਕ੍ਰਿਤ ਇਕ ਮੁਰਦਾ ਭਾਸ਼ਾ ਹੈ। ਸਰਕਾਰਾਂ ਪੰਜਾਬੀ ਦੇ ਵਿਰੁੱਧ ਹਨ।

    • @Fun836
      @Fun836 Před měsícem

      ਪੰਜਾਬੀ ਜ਼ੁਬਾਨ ਮਿੱਠੀ ਹੈ

  • @JaspalSingh-ul6ys
    @JaspalSingh-ul6ys Před měsícem +1

    ਪੰਜਾਬੀ ਤੋ ਲੈ ਕੇ ਦੁਨੀਆ ਦੀ ਹਰ ਭਾਸ਼ਾ ਰੰਡੀਆ ਦੇ ਕੋਠਿਆ ਤੇ ਗੀਤਾ ਦੇ ਰੂਪ ਚ ਗਾਈ ਜਾਂਦੀ ਹੈ ਪਰ ਸੰਸਕ੍ਰਿਤ ਦੇ ਸਲੋਕ ਮੰਦਰਾ ਚ ਹੀ ਗਾਏ ਜਾਂਦੇ ਹਨ ਤੁਸੀ ਕਦੇ ਸੰਸਕ੍ਰਿਤ ਚ ਉਚਾਰਨ ਸਲੋਕ ਤੇ ਉਪਨਿਸ਼ਦ ਸੁਣੇ ਨਹੀ
    ਗਿਆਨੀ ਜੀ ਮੈ ਆਪ ਜੀ ਨੂੰ ਬਹੁਤ ਸੁਣਦਾ ਤੇ ਵਿਦਵਾਨਾ ਚੋ ਪਸੰਦ ਕਰਦਾ ਹਾਂ
    ਪਰ ਸੰਸਕ੍ਰਿਤ ਉਤੇ ਆਪ ਜੀ ਪਕੜ ਤੇ ਖੋਜ ਬਹੁਤ ਅਧੂਰੀ ਹੈ
    ਜਿਹੜੀ ਹੈ ਹੀ ਦੇਵ ਬਾਣੀ ਉਹ ਆਮ ਕਿਸ ਤਰਾ ਹੋ ਸਕਦੀ ਹੈ ਆਮ ਲੋਕ ਕਿਸ ਤਰਾ ਪੜ ਸਕਦੇ ਨੇ ਬੋਲ ਸਕਦੇ ਨੇ ਕੀ ਸਾਡੇ ਵਾਲੇ ਸਾਰੇ ਸਿਖ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਦੇ ਨੇ ਵੱਡੇ ਤੋ ਵਡਾ ਪਾਠੀ ਸਹਿਸਕ੍ਰਿਤੀ ਦਾ ਪਾਠ ਸਹੀ ਉਚਾਰਨ ਨਾਲ ਨਹੀ ਕਰ ਸਕਦਾ
    ਸੰਸਕ੍ਰਿਤ ਨੂੰ ਕੋਈ ਆਮ ਬੰਦਾ ਕਿਦਾ ਬੋਲ ਸਕਦਾ ਹੈ ਉਹ ਆਮ ਨਹੀ ਬਹੁਤ ਖਾਸ ਹੈ ਸ਼ਾਇਦ ਆਪ ਜੀ ਨੂੰ ਨਹੀ ਪਤਾ ਭਾਰਤ ਦੇ ਕਈ ਲੋਕ ਸੰਸਕ੍ਰਿਤ ਬੋਲ ਦੇ ਨੇ
    ਭਾਵੇ ਉਨਾ ਦੀ ਗਿਣਤੀ ਬਹੁਤ ਘਟ ਹੋਵੇ
    ਸਰਕਾਰਾ ਤੇ ਕਈ ਸੰਸਥਾਂਵਾ ਦੇ ਯਤਨਾ ਕਰਕੇ ਏ ਬੋਲੀ ਦੁਬਾਰਾ ਜੀਵਤ ਹੋ ਰਹੀ ਹੈ ਕਈ ਗੁਰੂ ਕੁਲ ਖੁਲੇ ਨੇ ਤੇ ਹੋਰ ਖੁਲ ਰਹੇ ਨੇ ਜਿਨਾ ਵਿਚ ਵਿਦਿਆਰਥੀ ਸੰਸਕ੍ਰਿਤ ਪੜ ਰਹੇ ਨੇ

  • @chattarpalsingh6512
    @chattarpalsingh6512 Před měsícem

    ਪਹਿਲਾ ਚੰਗਾ ਕੰਮ

  • @daljitsingh1686
    @daljitsingh1686 Před měsícem

    Thanks for the great info keep it up thanks 👏👍🙏

  • @user-zs6ty8oy9t
    @user-zs6ty8oy9t Před měsícem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurdipsingh153
    @gurdipsingh153 Před měsícem

    Wonderful

  • @LakhwinderSingh-bq9nt
    @LakhwinderSingh-bq9nt Před měsícem

    Right sir ji right❤❤❤❤

  • @satishurdu9818
    @satishurdu9818 Před měsícem

    Mahan mahan mahan jankari. 100% sach. Ik ik shabad Sach Sach Sach. Aap tha chenal sucribe karna hai.

  • @user-wc4jg2zt8m
    @user-wc4jg2zt8m Před měsícem +1

    ਹੋਰ ਸੁਣੋ ਅੰਗਰੇਜੀ ਦੇ ਸ਼ਬਦ ਵੀ ਪੰਜਾਬੀ ਨਾਲ ਮਿਲਦੇ ਹਨ ਮੈਂ ਅੱਧੋਂ ਵੱਧ ਅੰਗਰੇਜ਼ੀ ਸ਼ਬਦਾਂ ਦੀ ਪੈੜ ਨੱਪੀ ਐ ਜੋ ਪੰਜਾਬੀ ਤੀਕ ਪਹੁੰਚ ਜਾਂਦੀ ਹੈ। ਸੰਸਕ੍ਰਿਤ ਤਾਂ ਕਲੋਨ ਬੇਬੀ ਵਾਗ ਲੈਬਾਰਟਰੀ ਵਿੱਚ ਤਿਆਰ ਕੀਤੀ ਭਾਸ਼ਾ ਹੈ।

  • @birendrakumar8014
    @birendrakumar8014 Před měsícem

    सर पाली भाषा सबसे प्राचीन है पाली भाषा के कुछ शब्द गुरु मुखी लिपि से मिलती है वाहेगुरु

  • @gurmatsedhan3852
    @gurmatsedhan3852 Před měsícem

    ਸੁਣਦੇ ਆ ਰਹੇ ਹਾਂ ਜੀ ਇੱਥੇ ਡੈਮੋਕਰੇਸੀ ਹੈ।ਕਨੂੰਨ ਦਾ ਰਾਜ ਹੈ

  • @MalkeetSingh-pk6sf
    @MalkeetSingh-pk6sf Před měsícem +3

    ਜਿਸ ਨੂੰ ਅਸੀਂ ਗੁਰਮੁਖੀ ਪੰਜਾਬੀ ਨੂੰ ਉਨੀਵੀਂ ਸਦੀ ਜਾਂ ਅਠਾਰਵੀਂ ਸਦੀ ਵਿੱਚ ਸ਼ੁਰੂ ਕੀਤਾ ਪਹਿਲਾ ਪੰਜਾਬੀ ਹੀ ਲਿਪੀ ਸੀ ਤੇ ਪੰਜਾਬੀ ਹੀ ਭਾਸ਼ਾ ਸੀ

  • @satpalsingh3925
    @satpalsingh3925 Před měsícem

    ਆਪਣੇ ਦਸਤਖ਼ਤ ਵੀ ਪੰਜਾਬੀ ਵਿੱਚ ਕਰੀਏ।

  • @gsdakha3763
    @gsdakha3763 Před měsícem

    ਬਿਲਕੁੱਲ ਸਹੀ ਗੱਲ ਹੈ ਬਾਪੂ ਜੀ❤

  • @avtarnagra3464
    @avtarnagra3464 Před měsícem +2

    🙏

  • @mistersingh6470
    @mistersingh6470 Před měsícem

    🙏❤

  • @navpreetkaur2195
    @navpreetkaur2195 Před měsícem +1

    🙏🏻

  • @CricketWorldT20
    @CricketWorldT20 Před měsícem

    Ek vari ik daddu hunda si, ohdi duniya bahut nirali si.

  • @mander399khalsa
    @mander399khalsa Před měsícem +2

    🎉

  • @KuldipSidhu-ro1wl
    @KuldipSidhu-ro1wl Před měsícem +1

    AAP nu Punjabi kehn Waltham hindwania taan Punjabi bhi via Europe/America hoke hi boldiyan Han

  • @Entity777
    @Entity777 Před měsícem

    Punjabi lippi Central Asia tou Russia de Kol Bi 1800 Saal Pehle Dekhi Gayi Hai,
    Bhave Onu Boliya Hor Tra Janda Si Par Eh Likhi Punjabi 35 Akhri Wali Si,
    Aaj Kal Eh Sirf Punjab Vich Hi Reh Gayi Hai,
    Punjab Da Itihaas 10.000 Saal Da Hai, Jo Ke Bahut Mahaan Hai,
    Je Arabi Ja Turk Na aande ta Punjabi Lippi Hale Bi India tou le ke Russia tak chaldi honi si.

  • @0bajwa0
    @0bajwa0 Před měsícem

    India di ancient language Indus valley wali hai fer Pali language hai...jis ton most likely punjabi language es toh hi bani hai....classical sanskrit da tan 1000AD toh pehla da koi vi saboot nahi

  • @bhupindersinghkanwar5681
    @bhupindersinghkanwar5681 Před měsícem

    Sanskrit is language of ancient court literature but every region was not connected so they enveloped theirs own traditional business models
    Basically himachal kashmir punjab

    • @0bajwa0
      @0bajwa0 Před měsícem

      Bai ji ancient koi vi evidence nahi hai sanskrit da...Pali language hai ancient jo ashoka Gupta kushan time di hai

  • @tajinderpalsinghhappybirth2167

    Sabse old book rigved written in Sanskrit

  • @amarjitkaur3633
    @amarjitkaur3633 Před měsícem

    In which script did Nanak write?

  • @satishurdu9818
    @satishurdu9818 Před měsícem

    Saray india pakistan ya bahar deshan ch marriage parties te vi panjabi geetan Tha hi bolbala hunda hai Aur duniya bhar ch panjabi geetan thi blay blay hai. Mere mobile ch thorri problem hai nahi Tan sara kujh panjabi ch type kar K bhejda.

  • @BALJIT_SINGH_CHAPRA
    @BALJIT_SINGH_CHAPRA Před měsícem

    ਸੰਸਕ੍ਰਿਤ ਇੱਕ ਬੋਲੀ ਆ । ਜਦੋਂ ਕਿ ਪੰਜਾਬੀ ਭਾਸ਼ਾ।

    • @0bajwa0
      @0bajwa0 Před měsícem

      Punjabi vi boli hai

  • @Kunalraju-gt5oe
    @Kunalraju-gt5oe Před měsícem

    Babe ne sara bhar brahman ate khatriya de sar pata punjabi sube di gall kisne kiti eh daso Punjabi di lipi ki hai koi puratatv report Hai ja nahi

  • @robinbhatti909
    @robinbhatti909 Před měsícem

    Pali pakit pasha da new roop sanskrit hai,satvi sadi to baad parichalit hoyi,pali pakati bodh pasha c, bharat di apni pasha.🙏🙏🙏

  • @harmindersinghsidhu1538
    @harmindersinghsidhu1538 Před měsícem

    ਘਗਾ ਜੀਂ, ਤੁਸੀਂ ਬੋਲੀ ਤੇ ਲਿਪੀ ਨੂੰ ralgad ਤੇ ਨਹੀਂ ਕਰ ਰਹੇ. ਪੰਜਾਬੀ ਬੋਲੀ ਨਹੀਂ ਬਲ ਕਿ ਲਿਪੀ ਗੁਰੂ ਅੰਗਦ ਜੀਂ ਨੇ ਬਣਾਈ ਜਿਸ ਨੂੰ ਗੁਰਮੁਖੀ ਕਿਹਾ ਜਾਂਦਾ ਹੈ. ਸੋ ਬੋਲੀ ਪੰਜਾਬੀ ਪਰ ਸਾਡੀ ਲਿੱਪੀ Script ਗੁਰਮੁਖੀ ਹੈ . please ਇਸ ਤੱਤ ਨੂੰ ਖੋਲ ਕੇ ਦੱਸੋ ਜੀਂ. Thanks.

  • @tajinderpalsinghhappybirth2167

    Wrong information

  • @user-mf5dj5xx5u
    @user-mf5dj5xx5u Před měsícem

    Baba g thandi information galt ha

  • @jagdish.chandgoyal6112
    @jagdish.chandgoyal6112 Před měsícem

    प्रोफेसर साहब जी सत श्री अकाल ।
    उड़ीसा में गुर्दा जिले में स्थित सासन गांव , मध्य प्रदेश झिरी गांव , कर्नाटक में दो गांव ऐसे हैं जहां की मां बोली संस्कृत है । गांव के सभी लोग संस्कृत बोली में बात चीत करते है ।
    दूसरी बोली है 'लंडी'
    जिसे व्योपारी लोग वही खाते में हिसाब लिखते हैं ।इस बोली के अक्षर ज्यादा तर गुजराती भाषा का बिगड़ा रुप समझ में आता है । कुचछ और शब्द स्थानीय इलाके के मुताबिक चुने गए हैं ।
    धन्यवाद ।❤❤

  • @user-vv1ze9zp6f
    @user-vv1ze9zp6f Před měsícem

    ਲਖ ਲਾਹਣਤ ਤੇਰੇ ਤੇੇ ਅਨਪੜ੍ਹ ਟੋਲੇ ਦਿਆ ਸਰਦਾਰਾ।

  • @antiidiot3471
    @antiidiot3471 Před měsícem +3

    ਤੈਨੂੰ ਲੱਗਦਾ ਬੋਲੀ ਤੇ ਲਿੱਪੀ ਦੀ ਫਰਕ ਨਹੀਂ ਪਤਾ।
    ਬਾਕੀ ਸੰਸਕ੍ਰਿਤ fraud ਭਾਸ਼ਾ ਹੈ। ਕਿਸੇ ਜਗ੍ਹਾ ਵੀ ਬੋਲੀ ਨਹੀਂ ਜਾਂਦੀ

    • @THAKURWAADD
      @THAKURWAADD Před měsícem +1

      Sanskrit yoddhea di bhasha c ramayan mahabharat vele sanskrit boli jandi c ancient time raje maharaje sab sanskrit bolde c geeta te baki ved granth sab sanskrit vich likhe hoye gurmukhi guru angad ne likhi pher punjabi aayi 1504 to baad

    • @0bajwa0
      @0bajwa0 Před měsícem

      Bai ji Pali language hai purani...punjabi da evidence 1000AD ton purana hai....ramanyana majabhart mythology hai..koi evidence nahi hai...classical sanskrit di koi vi script nahi mili hai 1000AD ton purani....oldest written record 14th century da hai ved da

    • @0bajwa0
      @0bajwa0 Před měsícem +1

      Mahabhart te ramanyana da koi saboot nahi..ayudhya ch vi Buddhist articles mile ne

    • @THAKURWAADD
      @THAKURWAADD Před měsícem

      @@0bajwa0 Guru gobind singh chutiya nahi c jo raja ramchandar da jikar krda granth vich treta yug vich raja ram v hoya te krishna v

    • @THAKURWAADD
      @THAKURWAADD Před měsícem

      @@0bajwa0 czcams.com/video/LetKULigwuI/video.htmlsi=XaNU-Gdly2mHHxVf