Video není dostupné.
Omlouváme se.

ਕਰਤਾਰ ਰਮਲਾ ਦੀ ਬੇਟੀ ਨੇ ਗਾਏ ਪਿਤਾ ਦੇ ਗੀਤ Mandy Sandhu Live Kartar Ramla

Sdílet
Vložit
  • čas přidán 15. 03. 2022
  • #MelaTV #MelaJunction #Jagdevtehna
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    JAGDEV TEHNA 94658-27000, 93168-70003

Komentáře • 292

  • @baldevsinghbuttar8293
    @baldevsinghbuttar8293 Před 11 měsíci +11

    ਬੇਟਾ ਤਹਾਡੇ ਪਿਤਾ ਕਰਤਾਰ ਸਿੰਘ ਰਮਲਾ ਜੀ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਖੁਸ਼ ਰੱਖਿਆ ਸੀ ਜੀ।🌹🙏🌹

  • @darshansingh5731
    @darshansingh5731 Před rokem +15

    ਜਿਉਦੇ ਕਦੇ ਪਾਣੀ ਨੀ ਪੁਛਿਆ ਸੀ ਕਦੇ ਹੁਣ ਪਾਪਾ ਪਾਪਾ ਕਰਦੀ ਐ ਨਾਮ ਰਮਲਾ ਹੀ ਚੱਲੂ ਜਾ ਨਵਜੋਤ ਰਾਣੀ ਜਿੰਦਾਬਾਦ

  • @mukhtiarsingh6532
    @mukhtiarsingh6532 Před 2 měsíci +3

    ਕਰਤਾਰ ਰਮਲਾ ਬਹੁਤ ਵਧੀਆ ਗਾਇਕ ਸੀ ਬਹੁਤ ਵਧੀਆ ਸ਼ੇਅਰ ਗਾਕੇ ਸੁਆਦ ਲਿਆ ਦਿੰਦਾ ਸੀ ਹਮੇਸ਼ਾ ਯਾਦ ਰਹੂ ਇਕੱ ਮੁਲਾਕਾਤ ਵੀ ਕੀਤੀ ਸੀ ਮੈਂ ਤੇ ਅਕਬਰ ਅਲੀ ਜੋਧਾਂ ਨੇ ਦੋਵੇਂ ਮਿਲੇ ਬਹੁਤ ਮਿਲਣਸਾਰ ਸੀ

  • @gurnamsingh3111
    @gurnamsingh3111 Před 2 lety +15

    ਫ਼ੁਕਰੇ ਲੋਕ ਪੰਜਾਬ ਦਾ ਨਾਸ਼

    • @sukhwarianch4014
      @sukhwarianch4014 Před 2 lety +1

      ਪੁਰਾਣੇ ਗਾਈਆਂ ਨੇ ਕੁਝ ਗਲਤ ਨਹੀਂ ਕੀਤਾ ਨਵੇਂ ਗਾਇਕਾ ਨੇ ਮਹੋਲ ਖਰਾਵ ਕੀਤਾ

  • @vaddkhanaparlad4179
    @vaddkhanaparlad4179 Před 2 lety +40

    ਫੁਕਰੀ

  • @GurwinderSingh-ic8fx
    @GurwinderSingh-ic8fx Před 2 lety +24

    ਖੋਪੇ ਲਾਹ ਲੱਉ ਜੀ

  • @gurdipsingh3373
    @gurdipsingh3373 Před 2 lety +27

    ਕਿਉ ਹੁਣ ਆਉਂਦਾ ਬਾਪੂ ਯਾਦ, ਪਹਿਲਾ ਬਾਤ ਨੀ ਪੁਸੀ

  • @JohnCena-fy5pb
    @JohnCena-fy5pb Před 2 lety +10

    ਰਮਲਾਂ ਜੀ ਤੇ ਰਾਣੀ ਦੀ ਜੋੜੀ 👌👌👌ਕੁੜੀਏ ਕੱਪੜੇ ਮੇਲੇ ਵਾਲੇ ਪਾਇਆ ਕਰੋ

  • @kirpalsingh9650
    @kirpalsingh9650 Před rokem +7

    ਅਸਲੀ ਪੰਜਾਬੀ ਗਾਇਕ ਰਮਲਾ ਜੀ ਛਿੰਦਾ ਜੀ ਚਮਕੀਲਾ ਜੀ ਮਾਣਕ ਜੀ ਸਦੀਕ ਜੀ ਖਾੜਿਆਂ ਦੇ ਬਾਦਸ਼ਾਹ ਅਤੇ ਇਹਨਾਂ ਨੇ ਤੂੰਬੀ ਤਬਲਾ ਢੋਲਕ ਘੜਾ ਇਹਨਾਂ ਸਾਜਾਂ ਦਾ ਵੱਖਰਾ ਹੀ ਨਜ਼ਾਰਾ ਹੈ ਰਮਲਾ ਜੀ ਬਹੁਤ ਹੀ ਵਧੀਆ ਕਲਾਕਾਰ ਸਨ

  • @gurcharansinghgholi9932
    @gurcharansinghgholi9932 Před 2 lety +3

    ਬਹੁਤ ਵਧੀਆ ਉਪਰਾਲਾ ਜੀ

  • @sukhwarianch4014
    @sukhwarianch4014 Před 2 lety +7

    ਭੱਠੀ ਲਾ ਕੇ ਘਰੇ ਹਮੀਰਾ ਮਿਲ ਬਣਾ ਲਈ ਵੇ ਬਹੁਤ ਵਦੀਆ ਗੀਤ ਜਿਸ ਨੇ ਸਾਡੀ ਭੱਠੀ ਫੜਾਈ ਸੀ ਉਸ ਦੀ ਗਾੜ ਵਿੱਚ ਕੀੜੇ ਪੈਣ ਗੇ ਮੇਨੂੰ ਇਹੀ ਉਮੀਦਾਂ ਹੈ 👍👍👍🤟🤟

    • @jaswindersingh7832
      @jaswindersingh7832 Před 2 lety +1

      ਪਤਾ ਨਹੀਂ ਲੋਕਾ ਨੂੰ ਕੀ ਮਿਲਦਾ ਕਿਸੇ ਦਾ ਬੁਰਾ ਕਰਕੇ
      ਮੇਰੇ ਵੀ ਵੀਰੇ 15 20 ਪੋਦੇ ਸੀ ਕਸਖਸ ਦੇ ਪਿੰਡ ਦੇ ਇਕ ਦਸਮਣ ਨੇ ਪੁਲਿਸ ਨੂੰ ਫੜਾ ਮੈ ਸਵੇਰੇ ਸ਼ਾਮ ਨੂੰ ਗਾਲਾ ਕੰਡਦਾ ਹਾ ਕਿਉਕਿ ਮੇਰਾ ਹੁਣ ਤੱਕ ਢਾਈ ਲੱਖ ਲੱਗ ਚੁੱਕਾ ਹੈ ਮਹਾਰਾਜਾ ੳਸਦੇ ਟੱਟਿਆ ਵਿਚ ਚਿੱਟੇ ਰੰਗ ਦੇ ਕੀੜੇ ਪਾਈ

    • @sukhwarianch4014
      @sukhwarianch4014 Před 2 lety

      @@jaswindersingh7832 ਸਹੀ ਗੱਲ ਆ 🤟

  • @harkiratsingh368
    @harkiratsingh368 Před 2 lety +50

    ਕਰਤਾਰ ਰਮਲਾ ਸੁਖਵੰਤ ਕੌਰ। ਕੁਲਦੀਪ ਕੌਰ ਵਧੀਆ ਗਾਇਕ ਨੇ।।ਪਰ ਐਨੇ ਫੁਕਰੇ ਨਹੀਂ ਸਨ। ਜਿੰਨੇ ਅੱਜ ਦੇ ਗਾਈਕ ਨੇ। ਆ ਵੀ ਫੁਕਰੀ ਆ। ਭਾਵੇਂ ਕਰਤਾਰ ਰਮਲੇ ਦੀ ਕੁੜੀ ਆ। ਪਰ ਕਰਤਾਰ ਰਮਲੇ ਦੀ ਜਗਾ ਨਹੀਂ ਲੈ ਸਕਦੀ। ਪੁਰਾਣੇ ਗਾਇਕਾਂ ਦੀ ਅੱਜ ਦਾ ਗਾਇਕ ਨਹੀ ਰੀਸ਼ ਕਰ ਸਕਦਾ।

  • @gursewaksinghsandhu2349
    @gursewaksinghsandhu2349 Před 2 lety +7

    Nice song ਹੋਰ ਗਾਉ ਰਮਲਾ ਜੀ ਯਾਦ ਕੀਤਾ

  • @gurmailsinghsandhawalia5427

    ਜਿਓਂਦੇ ਜੀ ਤਾਂ ਪਿਓ ਨੂੰ ਘਰੋਂ ਕੱਢ ਛੱਡਿਆ ਸੀ,

  • @carefullselfishbeautyalway9161

    Bahut hi sundar awaj te kla hai mandy ji kol
    Bahut hi nice 👍🙂
    Ramla sahab ji di beti bhi bhut bhut sohni awaaj te Sur taal hai

  • @stephensidhu.2779
    @stephensidhu.2779 Před rokem +4

    burraaaaa. Next Super Star. Mandy Sandhu. God bless you abundantly.

    • @harjotkahlon5493
      @harjotkahlon5493 Před 4 měsíci

      ਜਿਉਂਦੇ ਪਾਪਾ ਨੂੰ ਘਰੋਂ ਬਾਹਰ ਕੱਢ ਸੜਿਆ ਹੁਣ ਪਾਪਾ ਪਾਪਾ ਕਰਦੀ ਫਿਰਦੀ ਆ

  • @user-ii6ly8dt1n
    @user-ii6ly8dt1n Před 5 měsíci +1

    ਬਹੁਤ ਬਹੁਤ ਧੰਨਵਾਦ ਜੀ

  • @jagtarsinghnijhar9255
    @jagtarsinghnijhar9255 Před 2 lety +4

    ਰਮਲੇ ਦੇ ਗਾਏ ਗੀਤ ਦੀ ਜੱਖਣਾ ਈ ਕੱਢਤੀ

  • @kashorilal5979
    @kashorilal5979 Před 2 lety +2

    G n ji i am fan ramla ji so dasi nu
    Dil karda dasi mildi naye ki karia
    Koi gal song v v v nice ha ji
    thank you every body

  • @rakeshhappyraikoti7108
    @rakeshhappyraikoti7108 Před 2 lety +3

    Very good Very nice song je 👌 jai ho 🙏

  • @daljitsingh8832
    @daljitsingh8832 Před 2 lety

    ਬਰਾੜ ਸਾਬ ਦਾ ਸਤਿਕਾਰ ਸਭ ਤੋਂ ਪਹਿਲਾਂ ਬਣਦਾ ਉਨ੍ਹਾਂ ਤੋਂ ਜਾਣ ਤੋਂ ਬਾਅਦ ਉਨ੍ਹਾਂ ਦੀ ਧੀ ਦੇ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਹੋਏ ਬਰਾੜ ਸਾਬ ਥੈਂਕ ਯੂ ਸੋ ਮੱਚ ਬਰਾੜ ਸਾਹਿਬ ਤੇ ਕਰਤਾਰ ਯਮਲਾ ਜੀ ਮਾਣਕ ਤੇ ਦੇਵ ਥਰੀਕਿਆਂ ਵਰਗੇ ਯਾਰ ਸਨ

  • @avtarsingh2531
    @avtarsingh2531 Před 2 lety +11

    ਸਾਰੇ ਗਾਇਕਾਂ ਨੂੰ ਬੇਨਤੀ ਹੈ ਕਿ ਸ਼ਰਾਬ ਦੇ ਗੁਣ ਤਾਂ ਬਹੁਤ ਗਾ ਲੇ ਕਦੇ ਇਸ ਦੇ ਨੁਕਸਾਨ ਵੀ ਲੋਕਾਂ ਨੂੰ ਦੱਸਿਆ ਕਰੋ। ਧੰਨਵਾਦ।

  • @AmrinderSingh-dw4fp
    @AmrinderSingh-dw4fp Před 4 měsíci +1

    ਗੀਤ ਲਿਖਣ ਵਾਲੇ ਦਾ ਨਾਂ ਕਿਉਂ ਨਹੀਂ ਆਉਂਦਾ ਜ਼ੁਬਾਨ ਤੇ,ਜੋ ਗਾਉਣ ਤੋਂ ਪਹਿਲਾਂ ਜ਼ਿਕਰ ਹੋਣਾ ਚਾਹੀਦਾ

  • @arshdeep-qq6dt
    @arshdeep-qq6dt Před 2 lety +10

    ਰਮਲੇ ਦੇ ਜੀਦੇ ਜੀ ਤੁਸੀਂ ਇਕ ਵੀ ਵੀਡੀਓ ਦਿਖਾ ਦਿਉ ਜਿਸ ਵਿੱਚ ਤੁਸੀਂ ਕਿਹਾ ਹੋਵੇ ਕਿ ਮੈ ਕਰਤਾਰ ਰਮਲੇ ਦੀ ਕੁੜੀ ਆ

  • @gursewaksinghsandhu2349
    @gursewaksinghsandhu2349 Před 2 lety +6

    ਬੇਟੀ ਬਹੁਤ ਵਧੀਆ ਗਾਇਆ

  • @sulakhandhaliwal6456
    @sulakhandhaliwal6456 Před 4 měsíci

    Dher saria duvava beti nu.

  • @DavinderSingh-ik1jj
    @DavinderSingh-ik1jj Před 2 lety +4

    ਕਰਤਾਰ ਰਮਲਾ ਸਭ ਤੋਂ ਸਿਰਾ ਗਾਇਕ ਸੀ ਕਿ 🙏

  • @gurpreetsinghpreet6598
    @gurpreetsinghpreet6598 Před 2 lety +17

    ਬਹੁਤ ਵਧੀਆ ਅਵਾਜ਼ Very good

  • @DilbagSingh-vn7nw
    @DilbagSingh-vn7nw Před 2 lety +3

    ਬੁਹਤ ਹੀ ਬੱਦੀਆ ਗਾਈਆਂ ਹੈ 💯💯💯💯💯💯💯💯👍👍👍👍👍👍👌👌👌👌👌✌️✌️✌️✌️✌️✌️✌️🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏

  • @AvtarSingh-ss3xr
    @AvtarSingh-ss3xr Před 11 měsíci +1

    Wahyguru ji kirpa Kariyo ji is bachi da ji

  • @gurdarshansingh5306
    @gurdarshansingh5306 Před 2 lety

    young pbi singar dpo madamsandute kartar Ramla ji. lv
    u. ❤️❤️god bless you.

  • @balwinderpadda2311
    @balwinderpadda2311 Před rokem +1

    ਬਹੁਤ ਵਧੀਆ ਗੀਤ

  • @sunitasingh0708
    @sunitasingh0708 Před rokem +1

    Really awsm Mandy and proud of u

  • @sukhpalsingh9121
    @sukhpalsingh9121 Před rokem

    ਬਹੁਤ ਵਧੀਆ ਜੀ

  • @bachandass9927
    @bachandass9927 Před 2 lety +4

    Good luck and beautiful voice

  • @gurcharansingh7018
    @gurcharansingh7018 Před 2 lety

    V. Good. Song. Veer. Kya. Baat. A

  • @BaljeetKaur-uz6eq
    @BaljeetKaur-uz6eq Před 2 lety +4

    Hlo mandy nd i miss u to my dear nd good song

  • @darshansinghdhaliwal5796

    ਬਾਈ ਜੀ ਕਰਤਾਰ ਜੀ ਤਾਂ ਕਰਤਾਰ ਜੀ ਸੀਗੇ ਉਹ ਕਾਹਨੂੰ ਬਣਦੀਆਂ

  • @jaspalsingh8566
    @jaspalsingh8566 Před 2 lety +7

    ਿੲਹਜ ਗੀਤ ਦੀ ਸਮਾਜ ਨੂੰ ਕੀ ਦੇਣ ਹੈ?

  • @gurdayal1250
    @gurdayal1250 Před 2 lety +1

    J&k de log bhi Kartar Ramla ji de chahne wale ne ji...I miss you Ramla ji

  • @jagrajjassar9268
    @jagrajjassar9268 Před 2 lety +10

    ਲੱਥ ਫੁੱਕਰੀ ਔਲਾਦ

  • @kikarsinghbrar6414
    @kikarsinghbrar6414 Před 11 měsíci

    ਵਾਹਿਗੁਰੂ ਜੀਉ,
    ਅਸਲ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਭਿਆਚਾਰ ਹੁੰਦਾ ਹੈ, ਬਹੁਤਿਆਂ ਨੂੰ ਲੱਚਰ ਗਾਣੇ ਹੀ ਸਭਿਆਚਾਰ ਲਗਦੇ ਹਨ ,ਜਦੋਂ ਕਿ ਇਹੀਗਾਣੇ ਨੌਜਵਾਨ ਪੀੜੀ ਨੂੰ ਵਿਗਾੜਨ ਲਈ ਜਿੰਮੇਵਾਰ ਹੁੰਦੇ ਹਨ.

  • @darshansingh5731
    @darshansingh5731 Před rokem

    ਕਰਤਾਰ ਰਮਲਾ ਤੇ ਨਵਜੋਤ ਰਾਣੀ ਜਿੰਦਾਬਾਦ ਮੈਡੀ ਮੁਰਦਾਬਾਦ

  • @gurpreetsinghvirdilyrics1856

    ਸੁਪਰ ਜੀ ਸੁਪਰ

  • @Rani_bhua001
    @Rani_bhua001 Před 2 lety +2

    Very nice

  • @yashpalchopra240
    @yashpalchopra240 Před 2 lety +1

    Khasi ve... Aabaz aa ji
    Good luck

  • @laddi123
    @laddi123 Před 2 lety +12

    👌💪🏻👌💪🏻❤️👌💪🏻❤️👌ਐਂਡ vocal 👌

  • @bohar5315
    @bohar5315 Před 2 lety

    ਬਹੁਤ ਸੁੰਦਰ ਜੀ। ਵਾਹ ਕਿਆ ਬਾਤ ਹੈ

  • @ksmahlaproduction5003
    @ksmahlaproduction5003 Před 2 lety +4

    Kartar Ramla ji great person si

  • @deenasingh6770
    @deenasingh6770 Před 2 lety +1

    NiceSONGJi

  • @Mariwalabhattiranjit
    @Mariwalabhattiranjit Před 2 lety +3

    Bahut vadia geet gayia mere papa jI da likhiya hoyia desi ghar di kadi da maindy ji tusi jiunde raho pramatma tuhanu bahut sarian tarakian bakhse ji

  • @nakesingh8624
    @nakesingh8624 Před 2 lety +1

    So nice awaj

  • @sangruriaPB_x3
    @sangruriaPB_x3 Před 3 měsíci

    ਰਮਲੇ ਦੀ ਕੁੜੀ ਆ ਤਾਂ ਰਮਲੇ ਦਾ ਨਾਮ ਲਾਵੇ ਨਾਲ ਆਪਣੇ ਨਾਮ ਦੇ surname ਹਮੇਸ਼ਾ ਦਾਦਕਿਆਂ ਦਾ ਹੁੰਦਾ ਨਾਨਕਿਆਂ ਦਾ ਨੀ
    ਇਹ ਤਾਂ ਗੱਲਾਂ ਕਰਨ ਵਾਲੀ ਹੀ ਆ ਬੱਸ ਜਿਉਂਦਾ ਉਹ ਦਰ ਦਰ ਭਟਕਦਾ ਮੱਰ ਗਿਆ ਜਨਾਨੀ ਸੁੱਖ ਨੂੰ ਤਰਸਦਾ ਚਲਾ ਗਿਆ

  • @VinodKumar-ww7tq
    @VinodKumar-ww7tq Před 2 lety +1

    Very nice ji

  • @parmjitlegha9892
    @parmjitlegha9892 Před rokem

    ਗੰਦਾ ਗੀਤ

  • @manff7311
    @manff7311 Před 2 lety +1

    Very good

  • @surinderpal5223
    @surinderpal5223 Před 2 lety +28

    Ramla Paramjeet best singers in punjabi styles. Listening since 1978

  • @nishkaamsewakjatha2656
    @nishkaamsewakjatha2656 Před 11 měsíci

    ਐਦੇ ਪਿਓ ਦੀ ਯਾਦ ਤਾਂ ਨੇੜੇ ਤੇੜੇ ਵੀ ਨੀ ਨੱਚ ਕੇ ਬਾਪ ਦੀ ਯਾਦ ਚ

  • @BalwinderSingh-lz4ec
    @BalwinderSingh-lz4ec Před měsícem

    Ramla ji sada pind v aai cc

  • @gurmejsingh5237
    @gurmejsingh5237 Před 4 měsíci

    ਭੈਣ ਮੇਰੀਏ ਕਰਤਾਰ ਰਮਲਾ ਦੀ ਪਹਿਲਾਂ ਉਨ੍ਹਾਂ ਦੀ ਕਦਰ ਨਹੀਂ ਕੀਤੀ ਮੈਂ ਬਹੁਤ ਵੱਡਾ ਫੈਨ ਸੀ ਠੀਕ ਆ ਜੀ

  • @lakhweerkaurkaur4132
    @lakhweerkaurkaur4132 Před 2 lety +2

    ਪਾਪਾ ਹਾ ਹਾ

  • @preetstudioramtirath3682
    @preetstudioramtirath3682 Před 2 lety +1

    Nice 👍

  • @baldevsinghbuttar8293
    @baldevsinghbuttar8293 Před 2 lety

    Very nice song.ji.

  • @mandysandhusufisinger988
    @mandysandhusufisinger988 Před 2 lety +2

    thanks m live and jagdev tehna ji

  • @JasvinderSingh-ww1sv
    @JasvinderSingh-ww1sv Před 2 lety +2

    ਸਹੀ ਆ ਜੀ

    • @harbhajansingh5390
      @harbhajansingh5390 Před 2 lety

      👍💝💝💝👍💝💝💝👍💝💝💝👍💝💝💝👍💝💝💝👍💝💝💝👍💝💝💝👍💝💝💝👍💝💝💝

  • @GopalSingh-vq6ee
    @GopalSingh-vq6ee Před 2 lety +3

    Rabb de naam nal Program Start kreya kro Beeba.

    • @JasbirSingh-nm4fm
      @JasbirSingh-nm4fm Před 2 lety

      ਫੇਰ ਕਿਹੜਾ ਰੱਬ ਨੇ ਏਹਨਾ ਦੇ ਕੰਜਰਖਾਨੇ ਤੇ ਖੁਸ਼ ਹੋ ਜਾਣਾ

  • @manjeetsingh-wz7ld
    @manjeetsingh-wz7ld Před 2 lety +3

    ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-wp7qd3vx2z
    @user-wp7qd3vx2z Před 4 měsíci

    ❤❤❤

  • @jagrooptalwandirai9242
    @jagrooptalwandirai9242 Před 2 lety +1

    👌👌👌👌👌👌👌👌

  • @user-yi5il1cf6x
    @user-yi5il1cf6x Před 2 měsíci

    Ramla. , great ci. ❤❤❤❤

  • @tarloksingh5755
    @tarloksingh5755 Před 2 lety

    Very good nice

  • @MakhanSingh-cw5wd
    @MakhanSingh-cw5wd Před 2 lety +6

    Very nice voice 👌

  • @parvindersingh-qo2bc
    @parvindersingh-qo2bc Před 2 lety +6

    Btmeej lerkee

  • @bikkarsingh194
    @bikkarsingh194 Před rokem

    Voice is very nice

  • @kashmirattalan2538
    @kashmirattalan2538 Před 2 lety +1

    very nice song

  • @dalersingh5007
    @dalersingh5007 Před 2 lety +1

    punjab di printy janta voice sehnaj gill

  • @jatindertira
    @jatindertira Před 2 lety

    V V Nice wice g

  • @SurinderSingh-dq4lu
    @SurinderSingh-dq4lu Před 2 lety

    Veri.good.fan.by.ramla

  • @GurdeepSingh-gx6kh
    @GurdeepSingh-gx6kh Před 2 lety

    Very nice 👍

  • @RajaSingh-oi5bw
    @RajaSingh-oi5bw Před 2 lety +2

    Mandy v run botal vargy

  • @jaswinderjaswinderdeol2847

    Mall vadhia

    • @ParamjitSingh-jp8fz
      @ParamjitSingh-jp8fz Před 2 lety

      ਵੀਰ ਇਹ ਹਾਉਸਿੰਗ ਬੋਰਡ ਵਿਚ ਰਹਿੰਦੇ ਸੀ ਼ਮੈ ਇਹਨਾ ਦੇ ਘਰ ਇਸਨੂੰਸਾਰੀ ਨੰਗੀ ਕੀਤਾ ਸੀ

    • @JasbirSingh-nm4fm
      @JasbirSingh-nm4fm Před 2 lety

      @@ParamjitSingh-jp8fz ਕੁਛ ਖਾਧਾ ਪੀਤਾ ਵੀ,ਕੇ ਬਗੈਰ ਖਾਧੇ ਥਾਲੀ ਚੁੱਕ ਲਈ

    • @technicalanuji802
      @technicalanuji802 Před 2 lety

      @@ParamjitSingh-jp8fz ਇਹਦੀ ਬੈਜੂ ਨੀ ਬਜਾਈ ਵੀਰ ਜੀ

    • @ParamjitSingh-jp8fz
      @ParamjitSingh-jp8fz Před 2 lety

      @@technicalanuji802 ਇਹਦੀ ਵੱਡੀ ਭੈਣ ਦੀ ਬਜਾਈ ਸੀ

  • @damanrandhawa1320
    @damanrandhawa1320 Před 2 lety +3

    ਹਮੇਰਾ ਮਿੱਲ ਨਹੀਂ ਹੈ
    ਹਮੀਰਾ ਮਿੱਲ ਹੈ

  • @nikakabbadikabbadi5950
    @nikakabbadikabbadi5950 Před 2 lety +1

    Good 👍

  • @jassisandhu9605
    @jassisandhu9605 Před rokem

    Nice

  • @jagdipsingh9569
    @jagdipsingh9569 Před 2 lety +3

    My favourite sri kartar ramla ji

  • @RajaSingh-mi6kz
    @RajaSingh-mi6kz Před 2 lety +5

    ਜੇ ਕਲਬ ਦਾ ਨਾਮ ਨਹੀ ਪਤਾ ਤੇ ਆਉਣ ਦਾ ਕੀ ਫਾਇਦਾ

  • @nimmapakhi1835
    @nimmapakhi1835 Před 2 lety

    👌👌👌👍🏻👍🏻👍🏻

  • @surinderpal5223
    @surinderpal5223 Před 2 lety +14

    All is done by Rani ji. Salute to Navjot Rani. God bless her

  • @VinodKumar-ww7tq
    @VinodKumar-ww7tq Před 2 lety

    Good

  • @swaranverygoodsingh8501
    @swaranverygoodsingh8501 Před 2 lety +7

    Very good voice God bless you beta

  • @harrytiwana18
    @harrytiwana18 Před 2 lety

    Very good👍

  • @prits4157
    @prits4157 Před 2 lety

    Bhout vadiha bata.. go forwards..

  • @heartbroken8768
    @heartbroken8768 Před 2 lety

    nice

  • @prabhjitsingh6689
    @prabhjitsingh6689 Před 2 lety

    Very good 🌷🌷

  • @AvtarSingh-xe3gt
    @AvtarSingh-xe3gt Před 2 lety +2

    Jai mata Di g

  • @sukhmindersingh7880
    @sukhmindersingh7880 Před 2 lety

    Very good ❤❤💕👌

  • @balvirlandra7727
    @balvirlandra7727 Před 2 lety +1

    ਪਰਮਜੀਤ ਕੌਰ

  • @balveermann9946
    @balveermann9946 Před rokem

    Ok 👌

  • @laddi123
    @laddi123 Před 2 lety

    Nyc 👌♥️❤️

  • @JagpalsinghBal-cf9tv
    @JagpalsinghBal-cf9tv Před měsícem

    ਫੁਕਰੀਆਂ ਦੇ ਨਹੀਂ ਗੁਉਣਾ ਆਉਂਦਾ ਤਾਂ ਨਾ ਗਾ ਕੋਈ ਤੇਰੇ ਮਗਰ ਲੱਗਾ ਗਿਣਤੀ ਕਿਸੇ ਥਾਂ ਰਮਲੇ ਦੀ ਮੂਰਹਲੀ ਬਣਦੀ ਆ