ਸਾਢੇ ਛੇ ਫੁੱਟ ਕੱਦ ਦਾ ਫੌਜ ਦਾ ਸੂਬੇਦਾਰ ਆਇਆ ਆਪਣੀ ਫੌਜ ਨਾਲ, ਕੰਮ ਪੁੱਠਾ ਹੀ ਚੱਲੂ

Sdílet
Vložit
  • čas přidán 18. 12. 2020
  • Kisan, Singhu Border, Meeting, India, Kisan Law, Modi, Jathebandi, Ordinance, Punjab, Punjabi, india closed , bharat band, kissan jathebandiya , haryana kisan, bjp , ambani , adani , bjp , kundali border, supreme court , center govt , delhi police , delhi border, former jawans , indian army , sabka sainik

Komentáře • 265

  • @gillsaabpunjabi4734
    @gillsaabpunjabi4734 Před 3 lety +306

    ਕਿਸਾਨਾਂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਮੈਨੂੰ ਪੈਸੇ ਨੀਂ ਮਿਲਣੇ ਲਾਈਕ ਦੇ ਬੱਸ ਪਤਾ ਲੱਗ ਜੂ ਕਿੰਨੇ ਵਰੋਧੀ ਆ ਤੇ ਕਿੰਨੇ ਹੱਕ ਵਿੱਚ।

  • @SEKHONswaran
    @SEKHONswaran Před 3 lety +56

    ਅਡਾਨੀ ਅੰਬਾਨੀ ਦੀ ਸਰਕਾਰ ਮੁਰਦਾਵਾਦ ਕਸਾਨ ਏਕਤਾ ਜਿੰਦਾਬਾਦ ਹਿਟਲਰ ਸਰਕਾਰ ਮੁਰਦਾਬਾਦ

  • @bikkarsingh9714
    @bikkarsingh9714 Před 3 lety +78

    ਵੈਰੀ ਗੁੱਡ ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਨੇ ਸਾਬਕਾ ਸੈਨਿਕਾਂ ਨੂੰ ਸਲੂਟ ਕਰਦਾ ਹਾਂ

    • @PreetKaur-dn3cn
      @PreetKaur-dn3cn Před 3 lety +1

      🚩🚩🚩🚩🚩🚩🚩🚩🚩🐅🐅🐅🐅🐅🐅🐅🐅🐅🐅🐅🐅🐅🤝🤝🤝🤝🤝🤝🤝🤝🤝🤝🤝

  • @RajinderKaur.7604
    @RajinderKaur.7604 Před 3 lety +44

    ਜੈ ਜਵਾਨ ਸਾਡੇ ਫੌਜੀ ਵੀਰੋ ਸਾਡੇ ਦੇਸ਼ ਦੇ ਰਖਵਾਲੇ ਦਿਲੋ ❤️ ਸਲਾਮ 🙏 ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਅਸੀ ਜਿੱਤਾਂਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🙏🙏

  • @tonysingh3343
    @tonysingh3343 Před 3 lety +127

    ਬੁਹਤ ਹੀ ਵਧੀਆ ਫੋਜੀ ਵੀਰੋ 🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹⚔️ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌻🍀🚜🚩🦅🙏🤲🤝

  • @parmrandhawa3833
    @parmrandhawa3833 Před 3 lety +73

    ,,ਜੈੈ ਜਵਾਨ ਜੈ ਕਿਸਾਨ

  • @ravi_____
    @ravi_____ Před 3 lety +75

    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ 🙏

  • @amritmadahar6247
    @amritmadahar6247 Před 3 lety +37

    ਸਹੀ ਗੱਲ ਆ ਜੀ ਕੋਈ ਨਾ ਬਿਲ ਤੇ ਨਵੀ ਸਰਕਾਰ ਬਣਾਕੇ ਖਾਰਜ ਕਰਾਲਾ ਗੇ ਪਰ BJP ਤੋਂ ਇਹ ਰੋਸ ਸਾਰੀ ਉਮਰ ਨੀ ਸਾਤ ਕਰ ਹੋਣਾ ਮੁੜਕੇ ਤਰਸ ਜਾਣਗੇ ਕੁਰਸੀ ਨੂੰ ਪਰ ਫੇਰ ਪਸਤਾਇਆ ਕੁਝ ਨੀ ਹੋਣਾ

  • @jasmeetsingh6830
    @jasmeetsingh6830 Před 3 lety +13

    ਬਹੁਤ ਵਧੀਆ ਫੌਜ ਵਾਲੇ ਵੀਰਾ ਦੀਆਂ ਗੱਲਾਂ ਕਿਸਾਨ ਸੰਘਰਸ਼ ਤੇ ਹਰਿਆਣਾ ਕਿਸਾਨ ਸੰਘਰਸ਼ ਮਜ਼ਦੂਰ ਭਾਈ ਚਾਰਾ ਤੇ ਪੂਰੇ ਭਾਰਤ ਦੇ ਕਿਸਾਨ ਸੰਘਰਸ਼ ਜ਼ਿੰਦਾਬਾਦ ਜ਼ਿੰਦਾਬਾਦ

  • @kulwindersingh979
    @kulwindersingh979 Před 3 lety +1

    ਫੌਜੀ ਵੀਰਾਂ ਨੂੰ ਸਲੂਟ ਵਾਹਿਗੁਰੂ ਜੀ ਕਿਰਪਾ ਕਰਨ ਕਿਸਾਨ ਵੀਰਾਂ ਤੇ👏👏

  • @dalbirvirk2524
    @dalbirvirk2524 Před 3 lety +89

    फोज दे जवानों का धन्यवाद करते है जैसे जवान जय किसान सगठन

    • @avtarsamra2823
      @avtarsamra2823 Před 3 lety +3

      ਸੂਬੇ ਦਾਰ ਸਰ ਨੂੰ ਲਵ ਯੂ ਟਰਾਲੀ ਭਰ ਕੇ

    • @avtarsamra2823
      @avtarsamra2823 Před 3 lety +2

      ਸੁਪਰ ਕੋਰਟ ਦਾ ਧਨ ਵਾਦ ਜੀ

  • @brownboy1993
    @brownboy1993 Před 3 lety +13

    ਜੈ ਜਵਾਨ ਜੈ ਕਿਸਾਨ ਅਸੀਂ ਜਿੱਤਾਂਗੇ ਜ਼ਰੂਰ ਬਸ ਥੋੜਾ ਸਮਾਂ ਲੱਗੂਗਾ

  • @user-te9kw9fu4i
    @user-te9kw9fu4i Před 3 lety +27

    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ 👍👍👌👌🙏🙏

  • @bakhsishsingh8203
    @bakhsishsingh8203 Před 3 lety +1

    ਫੌਜੀ ਵੀਰੋ ਵਾਹਿਗੁਰੂ ਤਹਾਨੂੰ ਚੜਦੀ ਕਲਾ ਚ ਰੱਖੇ

  • @indiaindia7371
    @indiaindia7371 Před 3 lety +23

    शाबाश शेरो

  • @balvirsingh7134
    @balvirsingh7134 Před 3 lety +2

    ਬਹੁਤ ਹੀ ਬਹੁਤ ਧੰਨਵਾਦ ਸੂਬੇਦਾਰ ਸਾਹਿਬ ਜੀ

  • @gurpreetsinghtoor8928
    @gurpreetsinghtoor8928 Před 3 lety +2

    ਫੌਜੀ ਵੀਰਾਂ ਦਾ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏

  • @anantrang7160
    @anantrang7160 Před 3 lety +3

    ਨਯਾ ਨਾਰਾ
    ਕਿਸਾਨ ਹੀ ਜਵਾਨ ਹੈ ਜਵਾਨ ਹੀ ਕਿਸਾਨ ਹੈ।

  • @kulwindersingh979
    @kulwindersingh979 Před 3 lety +1

    ਫੌਜੀ ਵੀਰਾਂ ਦਾ ਬਹੁਤ ਧੰਨਵਾਦ 💪💪👌👌👌👌👌

  • @raysahota6033
    @raysahota6033 Před 3 lety +18

    Wah g wah kya baat....
    Bht bht dhanwad 🙏🏻

  • @bhupinderkaurdhaliwal
    @bhupinderkaurdhaliwal Před 3 lety +1

    ਮੇਰੀ ਪੰਜਾਬੀ ਵੀਰਾ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਪੰਜਾਬੀ ਆਪਣੀ ਭਾਸ਼ਾ ਵਿੱਚ ਗੱਲ ਜ਼ਰੂਰ ਕਰਨ ਕਿਓਕਿ ਸਾਨੂੰ ਜ਼ਰੂਰੀ ਨਹੀਂ ਹੈ ਕਿ ਜੇਕਰ ਰਿਪੋਰਟਰ ਹਿੰਦੀ ਬੋਲਦਾ ਹੈ ਤੇ ਅਸੀਂ ਵੀ ਹਿੰਦੀ ਬੋਲਣੀ ਹੈ ਪੰਜਾਬੀ ਸਾਡਾ ਮਾਣ ਹੈ ਸਾਡੀ ਮਾਂ ਬੋਲੀ ਹੈ ਸਾਨੂੰ ਆਪਣੀ ਬੋਲੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਾਡੀ ਭਾਸ਼ਾ ਤਾਂ ਪਹਿਲਾ ਹੀ ਇਹਨਾਂ ਨੇ ਬਰਬਾਦ ਕਰ ਦਿੱਤੀ ਹੈ ਅਸੀਂ ਆਪਣੀ ਬੋਲੀ ਜ਼ਿੰਦਾ ਰੱਖਣੀ ਜ਼ਰੂਰੀ ਹੈ ਸਾਨੂੰ ਫ਼ਖ਼ਰ ਹੈ ਅਸੀਂ ਪੰਜਾਬ ਦੇ ਵਾਸੀ ਹਾਂ ਇਸ ਕਰਕੇ ਸਾਨੂੰ ਆਪਣਾ ਬੋਲੀ ਵੀ ਧਿਆਨ ਦੇਣਾ ਜ਼ਰੂਰੀ ਹੈ ਕਮੈਟ ਵੀ ਪੰਜਾਬੀ ਵਿੱਚ ਹੀ ਕਰਨੇ ਚਾਹੀਦੇ ਹਨ ਅਸੀਂ ਅੰਗਰੇਜ਼ਾਂ ਦੀ ਔਲਾਦ ਨਹੀਂ ਹਾਂ ਜੋ ਅੰਗਰੇਜ਼ੀ ਵਿੱਚ ਕਮੈਟ ਕਰਨੇ ਜ਼ਰੂਰੀ ਹਨ

  • @smteachingclasses7827
    @smteachingclasses7827 Před 3 lety +17

    ਮਾਸਟਰ ਕੇਡਰ ਦੇ ਪੇਪਰ ਨੂੰ ਅੱਗੇ ਕਰੋਂ 🙏🙏
    ਸਾਡੇ ਕੁਝ ਸਾਥੀ ਦਿੱਲੀ ਨੇ।

  • @modifiedvehicles7921
    @modifiedvehicles7921 Před 3 lety +21

    Jay Jawan Jay Kisan

  • @kamaljitsingh1654
    @kamaljitsingh1654 Před 3 lety +24

    Jai jawaan Jai kisaan✌️🙏✌️

  • @prabhjotkaurdhillon5177

    ਕਿਸੇ ਵੀ ਦੇਸ਼ ਦੀ ਬਦਕਿਸਮਤੀ ਹੁੰਦੀ ਹੈ ਜਦੋਂ ਜਵਾਨ ਅਤੇ ਕਿਸਾਨ ਸੜਕਾਂ ਤੇ ਧਰਨੇ ਤੇ ਬੈਠਣ ਆਪਣੇ ਹੱਕਾਂ ਲਈ।

  • @shinderpalsinghjalandharwa5916

    Nice

  • @rajindertanejaa3151
    @rajindertanejaa3151 Před 3 lety +9

    Jai jawan jai KISAN. Great salute to these former soldiers.

  • @jassbhullar901
    @jassbhullar901 Před 3 lety +23

    Kisan ekta morcha zindabaad 💪

  • @akaaljot490
    @akaaljot490 Před 3 lety +24

    waheguru ji. Salute to All Army officers those join . We Appreciate. Army officers allready do hard work in Army

  • @talwindervirsinghsonupilot6740

    ਜੈ ਜਵਾਨ ਜੈ ਕਿਸਾਨ ਇਸ ਨੂੰ ਕਹਿੰਦੇ ਹਨ।

  • @GurmeetSingh-vz7fr
    @GurmeetSingh-vz7fr Před 3 lety +5

    ਕਿਸਾਨ ਜਥੇਬੰਦੀਆਂ ਜ਼ਿੰਦਾਬਾਦ

  • @sandeepkaurkahlon2601
    @sandeepkaurkahlon2601 Před 3 lety +9

    Jai jawan jai kisan 💪💪💪💪

  • @satwantsinghwaheguruji843
    @satwantsinghwaheguruji843 Před 3 lety +10

    Purv Fauji bhaiyon ko salute hai

  • @jasmeetsingh7059
    @jasmeetsingh7059 Před 3 lety +9

    JAI JAWAN JAI KISAN👍👍👍👍👍

  • @SukhrajSingh-dt2mv
    @SukhrajSingh-dt2mv Před 3 lety +6

    Salute ex army man

  • @babbumaandeepsidhufateh6896

    Sade babe jine vee.. Salute a Sariya Nu..
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @managersingh5692
    @managersingh5692 Před 3 lety +4

    I am Indian army soldier I am my siniaor officer ko salute karta hu

  • @sukhdeepsingh-dy8ye
    @sukhdeepsingh-dy8ye Před 3 lety +6

    Foji sab 👌👌👍👍

  • @LakhvirSingh-hr3pg
    @LakhvirSingh-hr3pg Před 3 lety +1

    Verrygoodkisanjindabadmoddykuttamurdabad

  • @jarnailsingh-ip3sd
    @jarnailsingh-ip3sd Před 3 lety +9

    Salute ha 🙏🙏🙏🙏

  • @gurpreetsinghshimlapuri8470

    ਹੇ ਅਕਾਲ ਪੁਰਖ ਸਤਿਗੁਰ ਸੱਚੇ ਪਾਤਸ਼ਾਹ ਜੀਓ
    ਜੈ ਜਵਾਨ ਜੈ ਕਿਸਾਨ ਦਾ ਨਾਅਰਾ ਸਦਾ ਲਈ ਬਰਕਰਾਰ ਰਹਿਣਾ ਚਾਹੀਦਾ ਹੈ ❤️❤️❤️
    ਦਿਲ ਜਿੱਤ ਲਿਆ ਮਾਣਯੋਗ ਫੋਜ਼ੀ ਸਾਬ ਜੀਓ 🙏🙏🙏
    🙏🙏ਜੈ ਜਵਾਨ ਜੈ ਕਿਸਾਨ 🙏🙏

  • @manjeetsinghpawar1383
    @manjeetsinghpawar1383 Před 3 lety

    ਜੈ ਜਵਾਨ ਜੈ ਕਿਸਾਨ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਜੀ ਦੀ ਕਿਰਪਾ ਨਾਲ ਹਰ ਮੈਦਾਨ ਫਤਹਿ ਹੋਵੇਗੀ

  • @manvirchahal2273
    @manvirchahal2273 Před 3 lety +9

    Salute aa jawano ko

  • @jagpalsinghbura4366
    @jagpalsinghbura4366 Před 3 lety

    ਕਿਸਾਨ ਜਥੇਬੰਦੀਆਂ ਜ਼ਿੰਦਾਬਾਦ

  • @sunnysidhu97
    @sunnysidhu97 Před 3 lety +8

    Salute h sir ji🙏🙏

  • @luckybhatia2419
    @luckybhatia2419 Před 3 lety +8

    Jai Jawan Jai Kisan

  • @SukhwinderSingh-mv7rd
    @SukhwinderSingh-mv7rd Před 3 lety +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kuldipsingh4070
    @kuldipsingh4070 Před 3 lety

    ਜਵਾਨਾ ਤੇ ਕਿਸਾਨਾਂ ਦੀਆਂ ਮੰਗਾਂ ਨਹੀ, ਉਨ੍ਹਾਂ ਦੇ ਆਪਣੇ ਹੱਕ ਨੇ, ਜੋ ਪਿਛਲੇ ਕਈਆਂ ਦਹਾਕਿਆਂ ਤੋਂ ਸਰਕਾਰਾਂ ਦੱਬੀ ਬੈਠੀਆਂ ਨੇ,ਇਸ ਲਈ ਕੇ'ਦਰ ਪੂਨਰ ਵਿਚਾਰ ਕਰੇ!

  • @parmmall5561
    @parmmall5561 Před 3 lety

    ਜੈ ਜਵਾਨ ਜੈ ਕਿਸਾਨ ,ਕਿਸਾਨ ਯੂਨੀਅਨ ਜਿਦਾਬਾਦ

  • @jagseersingh4855
    @jagseersingh4855 Před 3 lety +13

    👌

  • @sharanjitsinghgill7181

    Very nice Fuji veera da dil tu thaks g kisan majdoor ekta zindabaad

  • @rscx6705
    @rscx6705 Před 3 lety

    ਸਲੂਟ ਐ ਫੌਜੀ ਸਾਬ ਨੂੰ

  • @amritmadahar6247
    @amritmadahar6247 Před 3 lety +2

    ਬਹੁਤ ਵਧੀਆ ਜੀ

  • @bakhsishsingh8203
    @bakhsishsingh8203 Před 3 lety

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @jagpalsinghbura4366
    @jagpalsinghbura4366 Před 3 lety

    ਕਿਸਾਨ ਮਜ਼ਦੂਰ ਏਕਤਾ ਜਿਦਾਬਾਦ

  • @randeepsingh674
    @randeepsingh674 Před 3 lety +1

    Jai jawan jai kissan very very thanks

  • @GodIsOne010
    @GodIsOne010 Před 3 lety +23

    All India Kisan 🇮🇳Ekta Jindabaad ji
    Chor. Ramdev ko boycott kro ji please ji
    NRI Kisan. De. Naal. Ne ji 🙏🏻
    🙏🏻Satnam ji Waheguru ji 🙏🏻🇦🇺

  • @harbanskaur8146
    @harbanskaur8146 Před 3 lety

    Jai JawanJai Kisaan
    Waheguruji sb nu chardikala fateh bakshan ji

  • @mandeepkaurmani5044
    @mandeepkaurmani5044 Před 3 lety +1

    Waheguru ji ka khalsa waheguru ji ki Fateh 🙏🙏🙏 Kissan Ektaa jidabaad 🙏🙏✌️✌️✌️✌️✌️

  • @shindasingh7912
    @shindasingh7912 Před 3 lety

    ਕਿਸਾਨ ਜਿੰਦਾਵਾਦ

  • @gaganchahal7319
    @gaganchahal7319 Před 3 lety +1

    🙏🙏🙏🙏🙏kasian akta jindabaad...

  • @ManjeetSingh-pw8mz
    @ManjeetSingh-pw8mz Před 3 lety +1

    Jai Jawan jai kisan 🌾🌾🌾🌾🌾🙏🙏🙏🙏🙏👍🏽👍🏽👍🏽👍🏽👍🏽👍🏽👍🏽💪💪💪💪💪💪💪

  • @harhotsingh1c628
    @harhotsingh1c628 Před 3 lety +2

    Jia javaan jia kisan

  • @Baljit_Roomi
    @Baljit_Roomi Před 3 lety +6

    Good views🙏🏻🙏🏻👏🏼👏🏼👏🏼

  • @piararam7662
    @piararam7662 Před 3 lety

    Kisan Mazdor Akta Zindabad

  • @BhupinderSingh-np7sz
    @BhupinderSingh-np7sz Před 3 lety +8

    💯💯💯💯💯💯💯❤

  • @DS-li8cb
    @DS-li8cb Před 3 lety +5

    Very nice foji veer ji ....sare foji vera nu request a ..job resign kr ke farmer nall hovo ...salay modi nu fr pta chloo.....

  • @rajuboparai7498
    @rajuboparai7498 Před 3 lety +1

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ✊✊✊

  • @dilpreetkaurgrewal8689
    @dilpreetkaurgrewal8689 Před 3 lety +1

    ਸਹੀ ਗੱਲ ਹੈ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kksingh5977
    @kksingh5977 Před 3 lety +3

    Well said 👏🏻👏🏻

  • @atindersingh1661
    @atindersingh1661 Před 3 lety +4

    Waheguru ji

  • @kulveersingh8671
    @kulveersingh8671 Před 3 lety

    Jai jwan jai kisan
    Kisan majdoor ekta jindabad

  • @gopsinghseera6925
    @gopsinghseera6925 Před 3 lety +1

    Singh is king Waheguru ji ka khalsa Waheguru ji ka fathe jai jawan jai kisan

  • @indrajram5786
    @indrajram5786 Před 3 lety

    Jai Jawan Jai kissan Jai. Jai Bhim Jai Bharat Namo Budhay. UNESCO should take action as per UNO rules.

  • @jacobmasih649
    @jacobmasih649 Před 3 lety +1

    Parmeshwar aap sabb k saath ho ji or aap sabb ki rakheya Kare ji 🙏

  • @gavygavy5480
    @gavygavy5480 Před 3 lety +1

    Jai jwaan jai kisaan.🤝🏼🤝🏼✊✊✌✌💪💪.kisaan majdoor ekta jindabaad

  • @BhupinderSingh-xb4hl
    @BhupinderSingh-xb4hl Před 3 lety +23

    Ambni ty adni lye ny ehh low

    • @GodIsOne010
      @GodIsOne010 Před 3 lety +4

      Ambni adni te chor. Ramdev ko boycott kro ji please ji 🙏🏻sare. Dog🐕 ne ji 🙏🏻
      🙏🏻Satnam ji Waheguru ji 🙏🏻

  • @nakshdeepsinghnakshdeepsin391

    🙏🙏🙏🙏👍👏👏

  • @HappySingh-oj5ko
    @HappySingh-oj5ko Před 3 lety +1

    🙏🙏🙏🙏🙏🙏 waheguru ji sade sare veera te mehar bhrea hath rakhna

  • @darshansingh8324
    @darshansingh8324 Před 3 lety

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @guriaujla7067
    @guriaujla7067 Před 3 lety

    Kisaan Majdoor Ekta Zindabaad

  • @sunnysangram2461
    @sunnysangram2461 Před 3 lety

    Kisaan majdoor ekta zindabaad

  • @rupindersidhu5053
    @rupindersidhu5053 Před 3 lety

    Kisan union zindabad

  • @rupindersinghshergill9307

    JAI JAWN JAI KISSAN JAI MAJDOOR AKITA ZINDABAD WAHEGURU JI KA KHALSA WAHEGURU JI KE FATHE

  • @MohanSingh-pi9dv
    @MohanSingh-pi9dv Před 3 lety +1

    Good News

  • @TejpalSingh-ho1jo
    @TejpalSingh-ho1jo Před 3 lety

    Jai jawan jai kisan

  • @mukhtarsingh3581
    @mukhtarsingh3581 Před 3 lety

    ਕਿਸਾਨਾਂ ਨੂੰ ਗੁਮਰਾਹ ਕਰਨ ਦਾ ਪੂਰਾ ਜ਼ੋਰ ਲਾਇਆ ਸਰਕਾਰ ਨੇ ਪਰ ਅਸੀਂ ਗੁਮਰਾਹ ਨਹੀਂ ਹੋਏ। ਗੁਮਰਾਹ ਮੋਦੀ ਵੀ ਨਹੀਂ ਮੋਦੀ ਐਂਡ ਕੰਪਨੀ ਨੇ ਇਲੈਕਸ਼ਨ ਵਿੱਚ ਪਾਣੀ ਵਾਂਗ ਪੈਸੇ ਰੋਹੜੇ ਸੀ ਇਹਨਾਂ ਅੰਬਾਨੀਆਂ ਅਡਾਨੀਆਂ ਦੇ ਇਹ ਕਰਕੇ ਉਹਨਾਂ ਦਾ ਪ੍ਰੈਸ਼ਰ ਹੈ ਭਾਵੇਂ ਕਿ ਇਹ ਨੇ ਉਸ ਤੋਂ ਜਿਆਦਾ ਟੈਂਕਸ ਦਾ ਪੈਸਾ ਮੁਆਫ ਕਰ ਦਿੱਤਾ ਇਹਨਾਂ ਡਾਕੂਆਂ ਦਾ

  • @Mundepindya
    @Mundepindya Před 3 lety +5

    👏👏👏👏👏👏🌹

  • @JashanpreetSingh-jz9zx
    @JashanpreetSingh-jz9zx Před 3 lety +1

    ਵਾਹਿਗੁਰੂ

  • @jaswindersinghgill9350
    @jaswindersinghgill9350 Před 3 lety +1

    Thanks for your chanal and your team members of media

  • @Marjanasandhu
    @Marjanasandhu Před 3 lety

    Very good foji veero kisan ekta zindabad

  • @ravindercheema8920
    @ravindercheema8920 Před 3 lety

    Jai Jawan
    Jai kisan

  • @captainmalhi1695
    @captainmalhi1695 Před 3 lety +1

    Kisan majdoor ekta jindabad

  • @RajinderSingh-lb9wy
    @RajinderSingh-lb9wy Před 3 lety

    Jai javan jai Kisaan ekta jindabad waheguru mehr Karo ji

  • @yaaradamalang82
    @yaaradamalang82 Před 3 lety +1

    Sach keha modi k bus ki baat tab he jab ambani te andani ni kehnde

  • @sukhsonysonyansh5661
    @sukhsonysonyansh5661 Před 3 lety

    Jai jawan jai Kissan

  • @luckygrewal4421
    @luckygrewal4421 Před 3 lety +1

    Fauji veer zindabaad

  • @manjitjohal2404
    @manjitjohal2404 Před 3 lety

    Foggi veer jindabad jindabad

  • @dharamsk1453
    @dharamsk1453 Před 3 lety +1

    kissan ekta jindawad

  • @nirmalsingh1473
    @nirmalsingh1473 Před 3 lety +1

    Good