ਚਸ਼ਮਦੀਦ Nihung Singh ਤੋਂ ਸੁਣੋ ਕਿਵੇਂ ਵਾਪਰੀ Singhu Border 'ਤੇ ਘਟਨਾ ?

Sdílet
Vložit
  • čas přidán 14. 10. 2021
  • ਚਸ਼ਮਦੀਦ Nihung Singh ਤੋਂ ਸੁਣੋ ਕਿਵੇਂ ਵਾਪਰੀ Singhu Border 'ਤੇ ਘਟਨਾ ?
    ਕਿਸਾਨ ਲੀਡਰਾਂ ਨੂੰ ਵੀ ਸਿੰਘ ਕਹਿ ਗਏ ਵੱਡੀ ਗੱਲ
    #NihungSingh #SinghuBorder #SinghuMurder #ProPunjabTv

Komentáře • 496

  • @boharsingh4371
    @boharsingh4371 Před 2 lety +31

    ਨਿਹੰਗ ਫੌਜ਼ਾਂ ਨੂੰ ਲੱਖ ਲੱਖ ਵਾਰ ਸਲਾਮ । ਪਰ ਕਾਮਰੇਡ ਜਿਹਨਾਂ ਚਿਰ ਕਿਸਾਨ ਮੋਰਚੇ ਵਿਚ ਹਨ ਉਹਨਾਂ ਚਿਰ ਮੋਰਚਾ ਜਿੱਤ ਨਹੀਂ ਸਕਦੇ।

  • @kailey5081
    @kailey5081 Před 2 lety +75

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪਾਪੀ ਦਾ ਸੋਧਾ ਲਾ ਕੇ ਅੱਜ ਸਿੰਘਾਂ ਨੇ ਵੀ ਦੁਸਹਿਰਾ ਮਨਾਂ ਲਿਆ🙏
    ਅੱਜ ਹੋਈ ਹੈ ਅਛਾਈ ਦੀ ਬੁਰਾਈ ਤੇ ਜਿੱਤ🙏🚩

    • @superior9591
      @superior9591 Před 2 lety

      Not guru granth sahib ji it was a sarbloh granth

    • @RDPOINTOFVIEW
      @RDPOINTOFVIEW Před 2 lety +3

      But how do u know ki usne beadbi ki h.....

    • @kailey5081
      @kailey5081 Před 2 lety +6

      @@RDPOINTOFVIEW ਜਾ ਕੇ ਸਿੰਘੂ ਬਾਰਡਰ ਤੇ ਪੁੱਛ
      ਤੈਨੂੰ ਰੀਟੇਕ ਕਰ ਕੇ ਦੱਸ ਦੇਣ ਗੇ ਨਿਹੰਗ

    • @TheKing-yt7te
      @TheKing-yt7te Před 2 lety +4

      ਗਰੀਬ ਨੂੰ ਹੀ ਮਾਰ ਸਕਦੇ ਓ
      ਪੰਜਾਬ ਚ ਹੋ ਬੇਅਦਬੀਆਂ ਹੋਈਆਂ ਓਹਨਾਂ ਨੂੰ ਅੱਜ ਤੱਕ ਸਕਾ ਕਉ ਨਈ ਮਿਲੀ

    • @kailey5081
      @kailey5081 Před 2 lety +5

      @@TheKing-yt7te ਜੋ ਮੰਦਬੁੱਧੀ ਕਹਿ ਰਹੇ ਨੇ ਗਰੀਬ ਨਾਲ ਧੱਕਾ ਕੀਤਾ ਇਹ ਮਾੜੇ ਨੂੰ ਹੀ ਮਾਰਣ ਵਾਲੇ ਨੇ ਉਨ੍ਹਾਂ ਦੀ ਜਾਣਕਾਰੀ ‘ਚ ਵਾਧਾ ਕਰਦੇ ਹੋਏ ਦੱਸ ਦੇਈਏ ਕਿ
      ਇਨ੍ਹਾਂ ਨੇ ਇਸ ਦੇਸ਼ ਦੀ ਪ੍ਰਧਾਨ ਮੰਤਰੀ ਤੋਂ ਲੈਕੇ ਸਟੇਟ ਦੇ ਮੁੱਖ ਮੰਤਰੀ ਤੇ ਫੌਜਾਂ ਦੇ ਉਹ ਜਰਨੈਲ ਵੀ ਸੋਧੇ ਹੋਏ ਹਨ ਜਿੰਨਾ ਜਿਨਾ ਪੰਥ ਨਾਲ ਮੱਥਾ ਲਾਇਆ, ਸੋ ਗੱਲ ਮਾੜੇ ਤਕੜੇ ਦੀ ਨਹੀ!

  • @aulakh9276
    @aulakh9276 Před 2 lety +37

    ਖਾਲਸੇ ਨੇ ਆਪਣੀਆਂ ਪੁਰਾਤਨ ਰਿਵਾਇਤਾਂ ਅਨੁਸਾਰ ਸਜ਼ਾ ਦੇ ਦਿੱਤੀ ਏ, ਵਾਹਿਗੁਰੂ ਜੀ ਕੌਮ ਨੂੰ ਚੜਦੀਕਲਾ ਬਖਸ਼ਿਸ਼ ਕਰਨ 🙏🙏

  • @singhjagtaar49
    @singhjagtaar49 Před 2 lety +55

    ਗ਼ਰੀਬ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਜੀਵਨ ਬਤੀਤ ਕਰਦੇ ਹਨ । ਇਸ ਘਟਨਾ ਦੇ ਪਿੱਛੇ ਕੋਈ ਗਹਿਰੀ ਸਾਜਿਸ਼ ਹੈ । ਵਾਹਿਗੁਰੂ ਭਲੀ ਕਰੇ ।

  • @balvindergill8744
    @balvindergill8744 Před 2 lety +40

    ਗੁਰੂ ਦੀ ਬੇਅਦਬੀ ਕਰਨ ਵਾਲੇ ਦਾ ਇਹੀ ਹਾਲ ਹੁਣਾ ਚਾਹੀਦਾ।। ਬੱਸ।।
    ਫਿਰ ਬੇਅਦਬੀਆਂ ਆਪਣੇ ਆਪ ਬੰਦ ਹੋ ਜਾਣਗੀਆਂ ...
    🙏🙏🙏🙏🙏🙏🙏🙏🙏🙏🙏🙏🙏

    • @superior9591
      @superior9591 Před 2 lety

      Not guru granth sahib ji oh sarbloh granth si

    • @mangatraikamboj2936
      @mangatraikamboj2936 Před 2 lety

      Whare is proff
      U are telling a lie

    • @superior9591
      @superior9591 Před 2 lety

      @@mangatraikamboj2936 chote vr kisda proof mande Jo ?
      I am nothing told lie anything.
      If u have any doubt you can ask .

  • @ManpreetKaur-cm6qy
    @ManpreetKaur-cm6qy Před 2 lety +66

    ਜਦੋ ਸਰਕਾਰਾ ਤੇ ਕੋਟ ਕਚਹਿਰੀਆ ਤੋ ਇਨਸਫ ਨਾ ਮਿਲੇ ਫਿਰ ਆਪ ਹੀ ਇਨਸਾਫ ਲੈਣਾ ਪੈਣਾ ਗੁਰੁ ਸਹਿਬ ਆਪ ਸੇਵਾ ਕਰਾਈ ਹੇ ਰਾਜੇ ਵਾਲ ਤੇ ਕਾਮਰੇਡ ਨੇ ਇਨਾ ਦਾ ਕੋਈ ਧਰਮ ਨਹੀ ਹੇ ਸਰਕਾਰੀ ਟਉਟ ਨੇ ਕਿਸਾਨ ਆਗੁ ਰਾਜੇ ਵਾਲ ਤੇ ਡਾਲਰ ਕੱਠੇ ਕਰਨ ਨੁੱ ਬੈਠਾ ਹੇ ਇਸ ਦਾ ਕੋਈ ਧਰਮ ਨਹੀ ਹੇ ਸਿੱਘਾ ਨੇ ਸਹੀ ਕੀਤਾ ਹੇ 🙏👍

    • @manikaur2626
      @manikaur2626 Před 2 lety +1

      🙏

    • @wakeup_call1
      @wakeup_call1 Před 2 lety +1

      Sahi gal

    • @jasprreetsingh3347
      @jasprreetsingh3347 Před 2 lety +1

      dharna khatam hou hun krlo insaf

    • @wakeup_call1
      @wakeup_call1 Před 2 lety +6

      @@jasprreetsingh3347 guru sahib ji di Respect jmeena nalon jyada jroori aa ਸਾਨੂੰ ਪਿਆਰਿਓ ਇਥੇ ਤੇ ਸਿਰ ਵੀ ਲੱਗ ਜਾਣ ਤੇ ਕੋਈ ਫ਼ਿਕਰ ਨਹੀਂ ਕਰਦੇ ਸਿੰਘ ਜ਼ਮੀਨਾਂ ਦੀ ਕੀ ਗੱਲ

    • @jasprreetsingh3347
      @jasprreetsingh3347 Před 2 lety

      @@wakeup_call1 👎🏻

  • @BalvinderSingh-li6go
    @BalvinderSingh-li6go Před 2 lety +41

    ਬਹੁਤ ਵਧੀਆ ਕੀਤਾ ਨਿਹੰਗ ਸਿੰਘਾਂ ਨੇ,ਰੋਜ਼ ਦਾ ਕੰਮ ਫੜਿਆ ਬੇਅਦਬੀ ਦਾ ਜਦੋਂ ਇਨਸਾਫ ਨਾ ਮਿਲੈ ਤਾਂ ਆਪ ਹੀ ਲੈਣਾ ਪੈਂਦਾ ਹੈ।

    • @navibatth2300
      @navibatth2300 Před 2 lety

      Oh ki hogya tuhanu Kosis kiti c o v Sarab loh pothi c , na ki Guru Granth Sahib , fad lainde puch gich krni chahidi c jinna ne reality ch beadbi kri aa oh ta kabu nhi aaye Kalle bande te 10 log hathiyara vale vaar krn a Kis guru ji ne sikhaya a

  • @abisingh186
    @abisingh186 Před 2 lety +12

    ਗੁਲਾਮ ਕੋਮਮਮ ਗੁਲਾਮ ਪੰਜਾਬ ਨਾਲ ਇਸਤਰਾਂ ਹੀ ਕਰਦੇ ਹਨ ਆਜ਼ਾਦੀ ਹੀ ਹੱਲ ਹੈ‌ ਸਿੰਘ ਜੀ

  • @balvindergill8744
    @balvindergill8744 Před 2 lety +55

    ਜੇ ਜੇ ਗੁਰੂ ਸਾਹਿਬ ਖ਼ੁਦ ਸਰੀਰ ਵਿੱਚ ਹੁੰਦੇ ਐਸ਼ ਵਕਤ - ਤਾਂ ਉਹ ਵੀ ਇਸ ਤਰਾਂ ਦੇ ਬੰਦੇ ਨੂ ਝਟਕਾ ਦਿੰਦੇ।।

  • @balvindergill8744
    @balvindergill8744 Před 2 lety +61

    ਗੁਰੂ ਦੀਆ ਲਾਡਲੀਆਂ ਫੌਜਾਂ ਨੂੰ ਸਲਾਮਮਮਮਮਮਮਮ...

    • @navibatth2300
      @navibatth2300 Před 2 lety +1

      Ave diya foujan mere guru ji diya te bilkul nhi ho sakdiya jo nihatthe bande nu maar dende aa Talibaniya fiya trah

  • @gursewaksinghrandhawa4011
    @gursewaksinghrandhawa4011 Před 2 lety +20

    ਗੁਰੂ ਸਾਹਿਬ ੲਿਨਾ ਸਿੰਘਾ ਦੇ ਅੰਗ ਸੰਗ ਸਹਾੲੀ ਹੋਵੇ..🙏❤

  • @azadpanjaabsingh8536
    @azadpanjaabsingh8536 Před 2 lety +11

    ਵਾਹਿਗੁਰੂ ਮੇਹਰ ਕਰਨੀ ਪੰਜਾਬ ਤੇ ਪੰਜਾਬ ਦੇ ਸਿੰਘਾਂ ਉੱਪਰ ਜੀ। ਇੱਥੇ ਕਾਨੂਨ ਨਾਂ ਦੀ ਕੋਈ ਚੀਜ਼ ਹੀ ਨਹੀਂ ਜੋ ਵੀ ਕਿੱਤਾ ਸਹੀ ਕਿੱਤਾ ਗੁਰੂ ਦੇ ਸਿੰਘਾਂ ਨੇ ਅੱਗੇ ਤੋਂ ਕੋਈ ਸੋ ਵਾਰ ਸੋਚੇ ਗਾ.....?

  • @simran1999ss
    @simran1999ss Před 2 lety +34

    ਜਿਨੇ ਮੀਡੀਆ ਵਾਲੇ ਤੇ ਰਿਪੋਟਰ ਆ ਸਾਰੇ ਦੱਲੇ ਆ

  • @manjeetsinghsehmbi1795
    @manjeetsinghsehmbi1795 Před 2 lety +6

    Very good nihang Singh Ji waheguru Ji ka Khalsa WaheGuru Ji ki Fateh👍👍👍👍👍👍👍👍👍👍👍👍🇮🇳🙏

  • @indian1592
    @indian1592 Před 2 lety +4

    ਸਹੀ ਗੱਲਾਂ ਜੀ ਸਿੰਘ ਸਾਹਿਬ ਦਿਆਂ

  • @rajinderbains2358
    @rajinderbains2358 Před 2 lety +11

    ਵਾਹਿਗੁਰੂ ਜੀ 🙏🏻

  • @jasvirsingh2398
    @jasvirsingh2398 Před 2 lety +45

    ਚੂੰ ਕਾਰ ਅਜ ਹਮਹੈ ਹੀਲਤੇ ਦਰ ਗੁਜਸ਼ਤ,
    ਹਲਾਲ ਅਸਤ ਬੁਰਦਨ ਬਾ- ਸ਼ਮਸ਼ੀਰ ਦਸਤ।।
    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ।।
    ( ਜਫਰਨਾਮਾ )

    • @rollwithsunny
      @rollwithsunny Před 2 lety

      Saleyo vechara gareeb maar k chode hoye firde ho

    • @rollwithsunny
      @rollwithsunny Před 2 lety +1

      Jao othe maro sirse wale nu,,, tuhadi bond ch bah na de den,,, sale cowards

  • @avtarsingh6153
    @avtarsingh6153 Před 2 lety +40

    ਸਹੀ ਕੀਤਾ ਖਾਲਸਾ ਜੀ

    • @flyingmachine797
      @flyingmachine797 Před 2 lety

      Ki sahi kita veer ? Sanu ve des de ? Je tusi marna hi c tan sab to phela badal sarkar nu marde jis ne sab to phela be-adbi start kite .par nahi usnu nahi marna but asi delhi border te ja ke Mar dena. Usual ki hona ae? Modi sarkar nu 1hor reason de deta ehna Kisan morche de khilaf action len laye.

    • @gursewaksinghrandhawa4011
      @gursewaksinghrandhawa4011 Před 2 lety +3

      @@flyingmachine797 koi na badal da ve lag javo number pehla kehda cm nhi maraya kidi sikha ne jo panth na panga lavo eda e javo bhve indira hove,beanta,vadiya sb naraki torey

    • @flyingmachine797
      @flyingmachine797 Před 2 lety

      @@gursewaksinghrandhawa4011 it's easy to say anything bro.par kise nu Mar dena oh ve Kisan morche te galat ae.we are giving modi government chance to eliminate kisan morcha. Soo be beware .before saying anything

    • @gursewaksinghrandhawa4011
      @gursewaksinghrandhawa4011 Před 2 lety

      @@flyingmachine797 ਉਹ ਗਰੀਬ ਸੀ, ਤਿੰਨ ਧੀਆਂ ਦਾ ਬਾਪ ਸੀ.
      ਪਹਿਲਾਂ ਜਾ ਕੇ ਸੱਚੇ ਸੌਦੇ, ਬਾਦਲ, ਨਿਰੰਕਾਰੀ, ਨਾਮਧਾਰੀ ਫਲਾਨੇ ਧਮਕਾਨੇ ਨੂੰ ਹੱਥ ਪਾਵੋ ਫੇਰ ਗਰੀਬ ਨੂੰ ਪਾਇਓ.
      ਇਹੋ ਜਿਹੀਆਂ ਦਲੀਲਾਂ ਦੇਣ ਵਾਲੇ ਦੱਲੇ ਬਹੁਤ ਮਿਲ ਜਾਣਗੇ. ਇਹਨਾਂ ਨਾਲ ਭਾਵੇ ਸਾਰਾ ਸਾਲ ਬਹਿਸੀ ਚੱਲੋ. ਸੋ ਬਹਿਸਣ ਨਾਲੋ ਚੰਗਾ 2 ਸਵਾਲ ਪੁੱਛ ਲਵੋ.
      ਜੇ ਗਰੀਬ ਤੇਰੀ ਮਾਂ ਭੈਣ ਜਾ ਘਰਵਾਲੀ ਨੂੰ ਹੱਥ ਪਾਵੇ ਤਾ ਇਹੀ ਤਰਕ ਦੇ ਆਧਾਰ ਤੇ ਉਹਨੂੰ ਮਾਫ ਕਰ ਦੇਵੇਗਾ ਕਿ ਚੱਲ ਜਾਹ ਕੋਈ ਨਾ ਤੂੰ ਗਰੀਬ ਆ ਸੋ ਮੈ ਆਵਦੇ ਘਰ ਦੀ ਜਨਾਨੀ ਨੂੰ ਸਮਝਾ ਦਊ ਕਿ ਵਿਚਾਰਾ ਗਰੀਬ ਸੀ.
      ਦੂਜਾ ਸਵਾਲ ਪੁੱਛੋ ਕਿ ਜੇ ਕੋਈ ਅਸਰ ਰਸੂਖ ਵਾਲਾ ਅਮੀਰ ਬਾਹੂਬਲੀ ਤੇਰੇ ਘਰ ਦੀ ਜਨਾਨੀ ਨੂੰ ਹੱਥ ਪਾਵੇ. ਤੂੰ ਅਗਲੇ ਤੇ ਹਮਲਾ ਕਰਨ ਜਾਵੇ ਪਰ ਮੂਹਰਿਉ ਪੰਜਾਹ ਬੰਦੇ ਤੇਰੇ ਤੇ ਅਸਲਾ ਲੈ ਕੇ ਪੈ ਜਾਣ ਤੇ ਤੈਨੂੰ ਕੁੱਟ ਕੇ ਪਿੰਡ ਚ ਸੁੱਟ ਜਾਣ. ਸਰਕਾਰ ਦਰਬਾਰੇ ਵੀ ਤੇਰੀ ਸੁਣਵਾਈ ਨਾ ਹੋਵੇ ਬਲਕਿ ਉਲਟਾ ਤੇਰੇ ਤੀ ਹੀ ਝੂਠੇ ਕੇਸ ਪਾ ਦਿੱਤੇ ਜਾਣ. ਤਾ ਫੇਰ ਇਹੀ ਤਰਕ ਵਰਤ ਕੇ ਤੂੰ ਪਿੰਡ ਦੇ ਮਾਹਤੜ ਤੇ ਗਰੀਬ ਲੋਕਾਂ ਨੂੰ ਵੀ ਇਜਾਜਤ ਦੇਵੇਗਾ ਕਿ ਉਹ ਜਦੋ ਮਰਜੀ ਆ ਕੇ ਤੇਰੇ ਘਰ ਦੀਆਂ ਜਨਾਨੀਆ ਦੇ ਹੱਥ ਫੇਰ ਜਾਣ, ਕਿਓਕਿ ਜੇ ਤੂੰ ਤਕੜੇ ਆਦਮੀ ਵਲੋ ਘਰ ਦੀ ਜਨਾਨੀ ਨਾਲ ਕੀਤੀ ਵਧੀਕੀ ਦਾ ਬਦਲਾ ਨਹੀ ਲੈ ਸਕਿਆ ਤਾ ਤੈਨੂੰ ਕੋਈ ਹੱਕ ਨਹੀ ਕਿ ਪਿੰਡ ਦੇ ਮਾਹਤੜ ਲੋਕਾਂ ਵਲੋ ਤੇਰੇ ਘਰ ਦੀਆਂ ਜਨਾਨੀਆ ਦੇ ਹੱਥ ਫੇਰਨ ਦਾ ਵਿਰੋਧ ਕਰੇ.
      ਫੇਰ ਦੇਖਿਓ ਅੱਗਿਓ ਲੇਰਾਂ ਕੱਢਦੇ ਕਿ ਸੱਭਿਅਕ ਭਾਸ਼ਾ ਚ ਗੱਲ ਕਰ, ਤੈਨੂੰ ਸਿੱਖੀ ਇਹੀ ਸਿਖਾਉਦੀ ਆ ਯੇਹ ਵੋਹ ਜਾ ਫੇਰ ਗਾਲਾਂ ਕੱਢਣਗੇ. ਆਪਣੇ ਘਰ ਦੀ ਵਾਰੀ ਤਾ ਇੱਕ ਸਵਾਲ ਵੀ ਨੀ ਜਰਿਆ ਜਾਂਦਾ. ਪਰ ਸਿੱਖਾਂ ਦੇ ਗੁਰੂ ਦੀ ਬੇਅਦਬੀ ਵਾਰੀ ਬਹੁਤ ਵਿਦਵਾਨੀ ਘੋਟਣਗੇ. ਕਰਿਓ ਸਵਾਲ ਜਰੂਰ.

    • @flyingmachine797
      @flyingmachine797 Před 2 lety

      @@gursewaksinghrandhawa4011 meinu nahi lagda tusi mera comment ve padiya hai.mein boliya ki phele gal ae ki tuhanu kise nu kisan morche te nahi c marna chahida. Kiyo ki is nal ohna loka nu mauka mil janda jo kisan morche de khilaf ne.
      2nd gal is be-adbi de start badal walon hoyi c usnu kiyo nahi mariya. Je himmat ae tan us nu maro.
      Ena vadda lekh likh deta par mere gal da Javab nahi deta

  • @deepdeepdeep8148
    @deepdeepdeep8148 Před 2 lety +9

    ਪਤਰਕਾਰ ਵੀਰ ਕੋਈ ਕਤਲ ਨਹੀਂ ਹੋਇਆ ਇਕ ਦੋਸ਼ੀ ਨੂੰ ਸਜ਼ਾ ਮਿਲੀ ਤੇ ਅਸੀਂ ਸਬ ਖਾਲਸਾ ਜੀ ਦੇ ਨਾਲ ਆ ਅਸੀਂ ਤੇ ਕਹਿੰਦੇ ਜਿਹੜੇ ਨਿੱਕੀਆਂ ਬੱਚੀਆਂ ਭੈਣਾਂ ਨਾਲ ਬਲਾਤਕਰ ਜਾ ਜ਼ੁਲਮ ਕਰਦਾ ਓਹਨਾ ਨੂੰ ਵੀ ਏਦਾਂ ਈ ਸਜ਼ਾ ਮਿਲਣੀ ਚਾਹੀਦੀ ਤੇ ਜਿਹੜੇ ਬਹੁਤ ਪ੍ਰਸ਼ਾਸਨ ਪ੍ਰਸ਼ਾਸਨ ਕਰਦੇ ਜਦ ਸਾਡੇ ਬਜ਼ੁਰਗ ਦੇ ਲਾਠੀਆਂ ਮਾਰ ਮਾਰ ਸਾਡੇ ਵੀਰਾ ਦੇ ਲਾਠੀਆਂ ਮਾਰ ਮਾਰ ਸ਼ਹੀਦ ਕਰਤੇ ਮੋਰਚੇ ਤੇ ਉਹ ਸਾਲੇ ਦੁੱਕੀ ਦੇ ਹਰਾਮਦੇ ਬੀਜ ਨੇ ਲਾਖੀਮ ਪੁਰ ਕਾਰ ਥੱਲੇ ਦੇ ਸ਼ਹੀਦ ਕਰ ਦੀਤੇ ਓਦੋ ਕਿਥੇ ਸੀ ਤੁਹਾਡਾ ਪ੍ਰਸ਼ਾਸਨ

  • @englishs7656
    @englishs7656 Před 2 lety +9

    ਗੁਰੂ ਦੀ ਬੇਅਦਬੀ ਕਰਨ ਵਾਲੇ ਦਾ ਇਹ ਹੱਲ ਵਾਜਬ ਹੈ ਜਦੋਂ ਸਰਕਾਰ ਮੂਕ ਦਰਸ਼ਕ ਬਣੀ ਹੋਵੇ।

  • @chauhan9092
    @chauhan9092 Před 2 lety +17

    ਜੇ ਕਨੂੰਨ ਮੰਨਦੇ ਆ ਫ਼ੇਰ ਲਖੀਮਪੁਰ ਕੀ ਪੱਟ ਲਿਆ ਜੋਗੀ ਦਾ ਇਹਨਾਂ ਨੇ।

  • @mohindersandhar4736
    @mohindersandhar4736 Před 2 lety +7

    ਬਾਦਲਾਂ ਤੌ ਕਦੋਂ ਹਿਸਾਬ ਲਵੋਗੇ ਜਾਂ ਪਾਵਰ ਤੋਂ ਡਰਦੇ ਹੋ ਸ਼ੁਰੂਆਤ ਤਾਂ ਬਾਦਲਾਂ ਨੇ ਕੀਤੀ ਹੈ

  • @rubalsingh4200
    @rubalsingh4200 Před 2 lety +36

    We must Respect to Guru sahib di fauj and true nihang singh ji

    • @RRRdaemon
      @RRRdaemon Před 2 lety +2

      Kal nu ih Kise vi Beqasoor nu Mar denge Be Adabi da Mudda Bana ke.. it is same Like Talibani isis Terrorist Mind Set

    • @lokawaajchannlgaivy6706
      @lokawaajchannlgaivy6706 Před 2 lety +1

      @@RRRdaemon veer koi pagl nhi j beksoor maarnge fr ehna nu kehraa sodha na laggugaa

    • @jagjitgrewal4239
      @jagjitgrewal4239 Před 2 lety

      @@sonalsharma8231 sadde peo nu jo vngaru vdd k kaal nu pejdange

    • @meetsingh7442
      @meetsingh7442 Před 2 lety

      @@sonalsharma8231 ja ke bol de ohna nu ke you tube tak hi puch teri ....ja bol ja ke je himmat hai desh di gal te shad singu border toh kad ke vikha tu ...ja fir je ina hi dard aa rha tenu ....a advadi na hundey da tera aaj eh desh v na hunda tere dhrm da te bhaca v sikh guru shib te sikha ne kita aaj tusi galana kr rhe os time tudiyan ghrwaliya te bhena nu jdo Muslimaan le jandey c os time a advadi hai bcha ke le ke aundey c ...tusi te luk jandey c...

    • @karansidhu5355
      @karansidhu5355 Před 2 lety +1

      Eh pagal fauj hai. Ban karni chahidi nihang fauj. Eh bhindrawale de poster chuki firde jo ki ek advaadi c. Eh kisan andolan di aaad ch khalistani movement chala rahe. Sikh youth da mind wash ho chuka. Haryana wale veera nu request hai eh khalistani agenda successful na hon deo. Jaldi Iss nakli kisan andolan ton apne aap nu alag kr lein.

  • @balvindergill8744
    @balvindergill8744 Před 2 lety +15

    ਕਨੂੰਨ ਤੇ ਬਿਲਕੁਲ ਭਰੋਸਾ ਹੋ ਹੀ ਨਹੀਂ ਸਕਦਾ।।
    ਸਿਰਫ ਮਿਸ਼ਰੇ ਵਰਗੇ ਭਾਜਪਾ ਰ ਸ ਸ ਅਤੇਹਿੰਦੂਤਵੀਆ ਵਾਸਤੇ ਹੀ ਕਨੂੰਨ ਹੈ ਕਿਉਂ ਕਿ ਉਂਨਾਂ ਨੂ ਕਦੇ ਕੁਝ ਨਹੀਂ ਹੋਣਾ।।

  • @indian1592
    @indian1592 Před 2 lety +7

    ਕਿਸਾਨ ਯੂਨੀਅਨ ਵਾਲੇਓ ਜੇ ਗੁਰੂ ਗ੍ਰੰਥ ਸਾਹਿਬ ਦੇ ਰੱਖਿਆ ਨਹੀਂ ਕਰ ਸਕੇ ਤਾਂ ਕਿਸਾਨੀ ਦੀ ਰਾਖੀ ਨਹੀਂ ਕਰ ਸਕਦੇ

  • @davinderpalsingh4445
    @davinderpalsingh4445 Před 2 lety +9

    Right 👍👍👍

  • @msingh6879
    @msingh6879 Před 2 lety +17

    Shame on kisan leaders , they forgot their roots , nothing is more important than guru granth sahib ji .

  • @sukharai546
    @sukharai546 Před 2 lety +1

    🚩Jo kita guru di foojh⚔ ne sahi kita 👍🙏🙏🙏🙏🙏🚩

  • @AJAYBADESHA
    @AJAYBADESHA Před 2 lety +4

    Waheguru 🙏

  • @satpreetsinghbhandohal2690

    ਕਿਸਾਨ ਲੀਡਰਾਂ ਨੂੰ ਬੋਲਣਾ ਗਲਤ ਹੈ।

  • @rajinderjain6322
    @rajinderjain6322 Před 2 lety

    Baba Ji ne bahut badhiya baat kari

  • @GursewakSingh-bc1bg
    @GursewakSingh-bc1bg Před 2 lety +1

    ਚੜਦੀਕਲਾ ਖਾਲਸਾ ਜੀ ਬਹੁਤ ਵਧੀਆ ਜੀ

  • @user-zi4jc6rl4n
    @user-zi4jc6rl4n Před 2 lety +1

    ਬਹੁਤ ਹੀ ਵਧੀਆ ਗੱਲ

  • @gurvailsingh6191
    @gurvailsingh6191 Před 2 lety

    Bahut vadia gal kiti nihang singha ne

  • @lakhycheema7566
    @lakhycheema7566 Před 2 lety +1

    Shi gal comrade nuu ser bhht Chdaa liya Lokan ne

  • @harrybajwa2779
    @harrybajwa2779 Před 2 lety

    Bilkul shi khalsa ji

  • @indirad1876
    @indirad1876 Před 2 lety +40

    Four Kisaans were crushed under the car by Modi’s ministers, then where were laws?

  • @sandhusandhu8941
    @sandhusandhu8941 Před 2 lety

    Bahot vadia kam kita g guru dian ladlian faujan na, eh eda hi thal pani aa,, guru sahib g chardi kala karn,

  • @gursewakbuttar6371
    @gursewakbuttar6371 Před 2 lety +1

    ਖਾਲਸੇ ਦੀ ਚੜਦੀ ਕਲਾ ਚ ਰਹੋਜੀ

  • @jassiguru2040
    @jassiguru2040 Před 2 lety

    Baba ji tuci great ho.,

  • @karmjeetsingh8989
    @karmjeetsingh8989 Před 2 lety +3

    Nice video veer ji

  • @prabhjitsingh6689
    @prabhjitsingh6689 Před 2 lety

    Guru ke fhojj ne shi keta good 👍🙏🙏🌹 waheguru ji

  • @HSsingh741
    @HSsingh741 Před 2 lety

    🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ। ਜੋ ਵੀ ਕੀਤਾ ਸਾਡੇ ਸਿੰਘਾਂ ਨੇ ਬਿਲਕੁਲ ਸਹੀ ਕੀਤਾ। ਵਾਹਿਗੁਰੂ ਤੁਹਾਨੂੰ ਸਾਰਿਆਂ ਸਿੰਘਾਂ ਨੂੰ ਚੱੜ੍ਹਦੀਕਲਾ ਵਿੱਚ ਰੱਖੇ। ਮੇਰੇ ਰਿਪੋਟਰ ਵੀਰ ਜੀ ਤੁਸੀ ਸਿੱਖਾਂ ਨੂੰ ਤਾਲਿਬਾਨ ਨਾਲ ਮਿਲਾ ਰਹੇ ਹੋ।ਜੇ ਇਹ ਲੋਕ ਤਾਲਿਬਾਨ ਦੇ ਮੁੱਲਕ ਵਿੱਚ ਹੁੰਦੇ ਇੰਨਾ ਲੋਕਾਂ ਉੱਥੇ ਕੁਸਕਣਾ ਵੀ ਨਹੀਂ ਸੀ। ਤੇ ਨਾ ਹੀ ਉੱਥੇ ਕੋਈ ਡੇਰਾਵਾਦ ਹੋਣਾ ਸੀ। ਸਿੱਖਾਂ ਨੇ ਕਿਸੇ ਤੇ ਜ਼ੁਲਮ ਨਹੀਂ ਕੀਤਾ ਤੇ ਨਾ ਹੀ ਸਿੱਖਾਂ ਨੇ ਕਿਸੇ ਦੇ ਧਰਮ ਅਸਥਾਨਾਂ ਤੇ ਨਾ ਹੀ ਕਿਸੇ ਦੇ ਧਰਮ ਗ੍ਰੰਥ ਨੂੰ ਟਾਰਗੇਟ ਕੀਤਾ। ਕਿੰਨੇ ਸਾਲ ਹੋ ਚੁੱਕੇ ਬੇਅਦਬੀਆਂ ਹੁੰਦੀਆਂ ਨੂੰ ਇੰਨੇ ਟਾਇਮ ਦਾ ਇਨ੍ਹਾਂ ਦਾ ਘਟੀਆ ਕਨੂੰਨ ਕਿੱਥੇ ਸੀ। ਅੱਜ ਤੱਕ ਕਿਸੇ ਦੋਸ਼ੀ ਨੂੰ ਫਾਂਸੀ ਦੀ ਜਾਂ ਉਮਰ ਕੈਦ ਦੀ ਸਜਾ ਹੋਈ ਅੱਜ ਤੱਕ। ਜੇਲਾਂ ਫਾਂਸੀਆਂ ਗੋਲੀਆਂ ਸਿਰਫ ਸਾਡੇ ਸਿੱਖਾਂ ਲਈ ਹੀ ਬਣੀਆਂ ਨੇ।ਜੇ ਇਨ੍ਹਾਂ ਪਾਪੀਆਂ ਨੂੰ ਸਖਤ ਸਜਾਵਾਂ ਮਿਲੀਆਂ ਹੁੰਦੀਆਂ ਇੱਥੋਂ ਤੱਕ ਨੋਬਤ ਆਉਣੀ ਹੀ ਨਹੀਂ ਸੀ।ਪਰ ਸਜਾਵਾਂ ਕਿੰਨਾ ਦੇਣੀਆਂ ਸਜਾਵਾਂ ਦੇਣ ਵਾਲੇ ਹੀ ਤੇ ਇਨ੍ਹਾਂ ਨੂੰ ਭੇਜ ਦੇ ਨੇ ਤਾਂ ਕਿ ਧਰਮਾਂ ਵਿੱਚ ਦੰਗੇ ਕਰਵਾਏ ਜਾਣ ਨਫ਼ਰਤ ਫਲਾਈ ਜਾਵੇ। ਤਾਂ ਕਿ ਘਟੀਆ ਸਰਕਾਰਾਂ ਦੀਆਂ ਕੁਰਸੀਆਂ ਕਾਇਮ ਰਹਿਣ। ਉਸੇ ਤਰ੍ਹਾਂ ਉਹ ਮੂੱਰਖ ਲੋਕ ਨੇ ਜੋ ਇਨ੍ਹਾਂ ਸਰਕਾਰਾਂ ਦੀ ਸਪੋਟ ਕਰਦੇ ਆ।।

  • @luckygrewal4421
    @luckygrewal4421 Před 2 lety

    Lakh war sirr jhukda bhai sahib ji ............... Dhan dhan Shri Guru Gobind Singh ji Maharaj ji fauj

  • @harwindersinghsamra6977

    Bilkul Sahi gal a Ji

  • @JagtarSingh-fv8tw
    @JagtarSingh-fv8tw Před 2 lety +6

    ਮੀਡੀਆ ਇਸ ਸਮੇਂ ਸਵਾਦ ਲੈ ਰਿਹਾ... ਆਪਸ ਵਿੱਚ ਇਲਜ਼ਾਮ ਨਾ ਲਾਓ... ਸੋਚ ਸਮਝ ਕੇ ਬਿਆਨ ਦਿਓ... ਮਾੜਾ ਪ੍ਰਭਾਵ ਨਾ ਛੱਡੋ

  • @gurug.k2041
    @gurug.k2041 Před 2 lety

    Waheguru ji kirpa karne

  • @harindersingh187
    @harindersingh187 Před 2 lety

    Very good veer ji

  • @ramandhaliwal5315
    @ramandhaliwal5315 Před 2 lety

    Waheguru g

  • @84jagdeep
    @84jagdeep Před 2 lety +4

    Sikh killing for insulting Guru Maharaj are Taliban. But Hindu killing minority for eating beef is innocent. what a double standards.

  • @lovepreetdhindsa7106
    @lovepreetdhindsa7106 Před 2 lety +1

    ਵਾਹਿਗੁਰੂ ਜੀ ਵਾਹਿਗੁਰੂ

  • @Manyakaur1313
    @Manyakaur1313 Před 2 lety

    Boht wadia kitaa

  • @jagtargill6930
    @jagtargill6930 Před 2 lety +10

    Main Nihang Singh Sahib de karvai da bahut support karda hain.I salute this gentleman.

    • @harmeetsingh1808
      @harmeetsingh1808 Před 2 lety +2

      Ih fudu kum aa guru gobind singh de singh kede v ic tera kise nall v ketle nhi kede nihthe bende nall

    • @Ravikumar-fgh12i
      @Ravikumar-fgh12i Před 2 lety +2

      @@harmeetsingh1808 Guru gobind singh ji se time ch 500 vaari guru granth sahib ji di beadbi vi nahi hoyi si

  • @GURPREETSINGH-qk1sx
    @GURPREETSINGH-qk1sx Před 2 lety

    Waheguru g waheguru g

  • @gurbanichanantv6944
    @gurbanichanantv6944 Před 2 lety +2

    ਗੁਰੂ ਗੋਬਿੰਦ ਸਿੰਘ ਜੀ ਤੇ ਜਮਛੇਦ ਖਾਂ ਨੇ ਵਾਰ ਕੀਤਾ ਤਾਂ ਅਗੋਂ ਗੁਰੂ ਸਾਹਿਬ ਜੀ ਉਸੇ ਵੇਲੇ ਵਾਰ ਕਰਕੇ ਜਮਛੇਦ ਖਾਂ ਨੂੰ ਮੋਕੇ ਤੇ ਹੀ ਝਟਕਾ ਦਿੱਤਾ ਏਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਸਿੰਘਾ ਰਾਹੀਂ ਝਟਕਾ ਦਿੱਤਾ

  • @arjunsinghsamanapb.3473
    @arjunsinghsamanapb.3473 Před 2 lety +4

    Sare loga tuhde nal ni Singh sahib ji

  • @punjabimunda2458
    @punjabimunda2458 Před 2 lety +6

    ਨਹਿਗਾ ਨੇ ਬਰਸਾ ਇਕ ਦੇ ਪਿੱਛੋਂ ਦੀ ਲੰਘਾਇਆ ਪਰ ਬੁਡ ਅੱਧੇ ਇਡੀਆ ਦੀ ਪਾਟ ਗੀ ਗੁੱਡ ਜੌਬ

  • @rajinderkaur2100
    @rajinderkaur2100 Před 2 lety

    Bohut vadia Baba Ji 🙏🙏

  • @harrysidhu956
    @harrysidhu956 Před 2 lety

    Bhut shii kita

  • @simranjeetghuman653
    @simranjeetghuman653 Před 2 lety

    good news reporting

  • @lovecanada4256
    @lovecanada4256 Před 2 lety

    Sahi kita khalsa ji

  • @gurdeepsingh6852
    @gurdeepsingh6852 Před 2 lety +5

    Sahi hoeya
    kann Ho gye sarkaar de

  • @gurjeetsingh3870
    @gurjeetsingh3870 Před 2 lety +2

    ਬਾਬਾ ਜੀ ਕਿਸੇ ਦੀ ਪਰਵਾਹ ਨਾ ਕਰੋ

  • @singhsonu3057
    @singhsonu3057 Před 2 lety

    ਬਹੁਤ ਵਧੀਆ ਕੰਮ ਕੀਤਾ

  • @MakhanSingh-cw5wd
    @MakhanSingh-cw5wd Před 2 lety +1

    Very good Singh shibe ji 🙏

  • @baljeetkhatkar2108
    @baljeetkhatkar2108 Před 2 lety +8

    Good Singh Sabih ji I respect to guru di fauj the app which Sanu Bazza Bale sarkar day darshan hundy hun nihang Roop chaar Sahibzaday the

  • @harmanchoongh2235
    @harmanchoongh2235 Před 2 lety

    Waheguru ji eh leaders krka e Punjab etha tk puch gyea eh hun tk Punjab nal bura e krda aye na ….bhut vadiyea keta baba ji next time soch samj ka krn ga 🙏🙏🙏🙏

  • @jasdeepkaur4097
    @jasdeepkaur4097 Před 2 lety

    Well done 👍

  • @sahibsingh7852
    @sahibsingh7852 Před 2 lety +10

    Theek kita guru Di beadbi karan wale nu eho hi saja milni chaidi hai,

  • @harvinderpappu3687
    @harvinderpappu3687 Před 2 lety

    Waheguru ji waheguru ji

  • @sekhonphysicalacademysangr902

    1984 de post share kro jo delhi de
    Bachia nu pta lagge

  • @narinderkaur2798
    @narinderkaur2798 Před 2 lety +1

    ਜੌ ਜਥੇਬੰਦੀਆ ਬਣਾਈ ਫਿਰਦੇ ਓਹਨਾ ਨੇ ਆਪਣੇ ਨਾਲ ਲੋਕਾ ਨੂੰ ਜੋੜ ਕੇ ਸਰਕਾਰ ਤੇ ਪ੍ਰੇਸ਼ਰ ਬਣਾਉਂਦੇ ਨੇ ਦੂਜੇ ਪਾਸੇ ਲੀਡਰਾਂ ਨੂੰ ਦਸ ਦੇ ਆ ਸਾਡੇ ਨਾਲ ਕਿੰਨੀ ਵੋਟ ਹੈ ਤੇ ਅਪਣਾ ਕੰਮ ਕਰਵਾਉਂਦੇ ਨੇ

  • @harmandeepsinghkhattra9305

    ਪੱਤਰਕਾਰ ਵੀਰ ਤੂੰ ਹੀ ਦੱਸ ਕੇ ਅੱਗੇ ਬੇਆਬਦੀਆ ਦਾ ਕਨੂੰਨ ਨੇ ਕੋਈ ਇਨਸਾਫ ਨਹੀ ਦਿੱਤਾ ਇਸ ਲਈ ਸੋਧਾ ਲਾਉਣਾ ਜਰੂਰੀ ਹੈ

  • @jindersinghjindersingh2237

    Good khalsa ji

  • @jopindersingh5177
    @jopindersingh5177 Před 2 lety

    Good anser

  • @sandhusuraj59
    @sandhusuraj59 Před 2 lety +2

    ਕਈ ਭਰਿਸ਼ਟ ਲੀਡਰ ਵਾਰ ਵਾਰ ਏਹੋ ਕਿਹਦੇ ਨੇ ਗ੍ਰੰਥ ਸਾਹਿਬ ਦੀ ਵੀਡਿਉ ਨਹੀਂ ਬਣਾਈ ਜਦੋਂ ਚੁੱਕ ਭੱਜਾ ਸੀ, ਮੈ ਏਹਨਾਂ ਨੂੰ ਏਹ ਕਹਿਣਾ ਚਾਉਣਾ ਆ ਜਦੋਂ ਤੁਹਾਡੇ ਪਿਓ ਦੀ ਦਾੜ੍ਹੀ ਫੜੁਗਾ ਕੋਈ ਓਦੋਂ ਤੁਸੀ ਪਹਿਲਾ ਵੀਡਿਓ ਬਣਾਓ ਗੇ ਓਹਦਾ ਸੋਧਾ ਲਾਓਗੇ ਬਾਕੀ ਰਹੀ ਗਲ ਵੀਡਿਉ ਦੀ ਜੈ ਬਣ ਵੀ ਜਾਂਦੀ ਫਿਰ ਏਹਨਾਂ ਲੋਕਾਂ ਨੇ ਕਹਿਣਾ ਸੀ ਏਹਨਾਂ ਆਪ ਕਰਾਈ ਬੇਅੱਦਬੀ ਏਹਨਾਂ ਲੋਕਾ ਦਾ ਕੋਈ ਦੀਨ ਮਾਨ ਨਹੀਂ ਆ

  • @davindersingh704
    @davindersingh704 Před 2 lety +4

    Vadia kita jis ne sade guru sab se bejity kity good Nihang Singh

  • @sabigermany3342
    @sabigermany3342 Před 2 lety +4

    Sahi Kita sanget ne,
    Hun 100 var so ho koi eh kamm krn nu

  • @harjitdomeli1395
    @harjitdomeli1395 Před 2 lety

    Shabash sab ji nihang ji

  • @khalsaas5306
    @khalsaas5306 Před 2 lety +1

    GURU GRANTH JI SIKKHAN NU APANI JAN TON JADA PYARE HAN

  • @kirat_singh6656
    @kirat_singh6656 Před 2 lety

    Bilkul sahi hoya

  • @raghuveersinghraghuverrsin652

    Shiii. Kitta.. Jiiiiiii.......

  • @jopindersingh5177
    @jopindersingh5177 Před 2 lety

    Good sant and nihang

  • @HarjitSingh-oc3jj
    @HarjitSingh-oc3jj Před 2 lety +1

    Right

  • @hardevghuman1574
    @hardevghuman1574 Před 2 lety

    Yes bilkul sahi

  • @HarjitSingh-um6po
    @HarjitSingh-um6po Před 2 lety

    Baba ji. Sahi Kita

  • @HarjitSingh-um6po
    @HarjitSingh-um6po Před 2 lety

    Att

  • @kirat_singh6656
    @kirat_singh6656 Před 2 lety +1

    Sahi agr kanun sarkar ny ensaf dita huda ta aj himat ni hodi eh byadbi krny di jo kita foja ny sahi aa

  • @amanmander3564
    @amanmander3564 Před 2 lety

    💯💯

  • @sarabjeetkaur2211
    @sarabjeetkaur2211 Před 2 lety

    Bilkul sahi

  • @rupindersingh526
    @rupindersingh526 Před 2 lety +7

    Vadia kita eh hi saja honi chahidi Guru saab nihang singha de nal han
    Aur samucha sikhs nal h

    • @sukhdeeppooni6002
      @sukhdeeppooni6002 Před 2 lety +1

      Boht wdia kita baba ji khalsa singh ne sarkara gndia ne kito insaf dena ..aa kisan aagu boht galt ne ..boht shi kya

    • @sukhdeeppooni6002
      @sukhdeeppooni6002 Před 2 lety

      Waheguru ji 🙏🙏

    • @RRRdaemon
      @RRRdaemon Před 2 lety +1

      Kal nu ih Kise vi Beqasoor nu Mar denge Be Adabi da Mudda Bana ke.. it is same Like Talibani isis Terrorist Mind Set

    • @Singhsandhukhalsa
      @Singhsandhukhalsa Před 2 lety +1

      @@RRRdaemon beshukri kaum a tuhadi

    • @RRRdaemon
      @RRRdaemon Před 2 lety +1

      @@Singhsandhukhalsa Beshukri Kom Teri aa Chawla.. History, Bharre Pandal ch jado Guru Gobind Singh Ji ne Qurbani mangi hi, Ohdo koi Sikh aage nahi hi aaya, 5 Hindu aage aaye hi te Phir Ohi Hindu 5 Pyare Bane hi, Har Hindu de Gharo ik ik Putt Khalsa Banaya hi Tanh hi Pher ja ke Khalsa Fauj Bani hi

  • @gopidosanjh5047
    @gopidosanjh5047 Před 2 lety +1

    Jehre bande ne sodha laaya oh singh Di jindgi lekhe Lgg gyi 🙏

  • @daljeetsinghs3584
    @daljeetsinghs3584 Před 2 lety +1

    👍👍👍👍👍👍👍👍

  • @Asphaltultra
    @Asphaltultra Před 2 lety +7

    I support nihang Singh's.

  • @coolsaini95
    @coolsaini95 Před 2 lety +11

    Full support nihang Singha layi...raaj karega khalsa

  • @jopindersingh5177
    @jopindersingh5177 Před 2 lety

    Sant ka sai jabab

  • @RandhirSingh-td9bh
    @RandhirSingh-td9bh Před 2 lety

    pro punjab chanel sarab de add keon dinda

  • @rajatchaudhary5497
    @rajatchaudhary5497 Před 2 lety +1

    Kisano...aaj Nhingo ka sath na chodo ...ye hmare surma hai...Nihing jindabad

  • @HarjitSingh-um6po
    @HarjitSingh-um6po Před 2 lety

    Nihang Singh. Jindabad

  • @Moosa90
    @Moosa90 Před 2 lety +1

    🙏🙏🙏