ਸਸਤੇ ਸੋਨੇ ਦਾ ਬਾਜ਼ਾਰ Gold Market Dubai | Punjabi Travel Couple | Ripan & Khushi | Dubai Tour

Sdílet
Vložit
  • čas přidán 14. 03. 2022

Komentáře • 438

  • @Kaurcreater74X
    @Kaurcreater74X Před 2 lety +118

    Rippen ਇੰਡੀਆ ch ta pen v bank wale ਬੰਨ ਕੇ rakhde ਦੁਬਈ ਵਿਚ sona oooooo my god

    • @SukhdevSingh-br2hv
      @SukhdevSingh-br2hv Před 2 lety +6

      😂😂😂😂

    • @bahiabelt3402
      @bahiabelt3402 Před 2 lety +9

      ਕਿੱਥੇ ਰਹਿਣੇ ਹੋ ਜੀ ਜੇਕਰ ਪੈੱਨ ਬਨ ਕੇ ਰਖਦੇ ਹਾਂ ਆਪਣੇ ਆਲੇ ਓਹ ਵੀ ਖੋਲ ਕੇ ਲੈ ਜਾਂਦੇ ਨੇ ਮੈ ਖੁਦ ਜੌਬ ਕਰਦਾ ਪੋਸਟ ਆਫਿਸ ਵਿੱਚ ਮੈ ਬਨ ਬਨ ਕੇ ਥੱਕ ਗਿਆ ਕੋਈ ਨੀ ਛੱਡ ਦਾ

    • @DevSingh-tm4eq
      @DevSingh-tm4eq Před 2 lety +13

      @@bahiabelt3402 ਵੀਰ ਜੀ ਪੈਨ ਨੂੰ ਲੋਹੇ ਦੀ ਸੰਗਲੀ ਨਾਲ ਵੈਲਡਿੰਗ ਕਰ ਕਰਕੇ ਰੱਖੋ ਇਸ ਵਾਰ, ਜਿਵੇਂ ਵਾਟਰ ਕੂਲਰ ਨਾਲ ਗਿਲਾਸ ਕੀਤਾ ਹੁੰਦਾ, ਸ਼ਾਇਦ ਹੱਲ ਹੋ ਜਾਵੇ। 😅😆😁😂

    • @gurjeetkapoor1909
      @gurjeetkapoor1909 Před 2 lety +2

      @@DevSingh-tm4eq 🤣

    • @gurjeetkapoor1909
      @gurjeetkapoor1909 Před 2 lety +2

      It's shows how much people are dishonest in India. Somewhat government is responsible for this. If they impose strict rules then the same environment can b experienced here in India.
      Jdo government hi chor e ta lokka nu kis muh nal rokknge🤣

  • @sardoolsingh8723
    @sardoolsingh8723 Před 2 lety +27

    ਆਪਣੇ ਦੇਸ਼ ਵਿਚ ਦੋਸਤਾ ਬੈਂਕ ਵਾਲੇ ਪੈਨ ਨੂੰ ਅਤੇ ਪਾਣੀ ਵਾਲੀ ਟੈਂਕੀ ਨਾਲ ਗਿਲਾਸ ਨੂੰ ਬਚਾਉਣ ਵਾਸਤੇ ਬੰਨਕੇ ਰੱਖਣਾ ਪੈਂਦਾ ਹੈ। ਬਾਕੀ ਰਿਪਨ ਅਤੇ ਖੁਸ਼ੀ ਤੁਹਾਡਾ ਧੰਨਵਾਦ ਜੀ ਡਬੲਈ ਦੀ ਸੋਨਾ ਮੰਡੀ ਦਿਖਾਇਆ।

  • @BALDEVSiNGH-xo4xr
    @BALDEVSiNGH-xo4xr Před 2 lety +22

    ਵਾਹਿਗੁਰੂ ਜੀ ਤੁਹਾਡੀ ਜੋੜੀ ਬਹੁਤ ਸੋਹਣੀ ਲੱਗਦੀ ਆ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਲੰਬੀ ਉਮਰ ਹੋਵੇ ਖੁਸ਼ੀਆ ਮਾਣੋ

  • @deeprataindia1170
    @deeprataindia1170 Před 2 lety +17

    ਬਹੁਤ ਹੀ ਜਾਦਾ ਜਾਣਕਾਰੀ ਮਿਲਦੀ ਹੈ ਆਪਜੀ ਦਾ ਟੂਰ ਪ੍ਰੋਗਰਾਮ ਵੇਖਣ ਤੇ।ਧੰਨਵਾਦ ਰੀਪਨ ਅਤੇ ਖੁਸ਼ੀ ਜੀ ਆਪਜੀ ਦਾ। ਖੁਸ਼ੀ ਖੁਸ਼ੀ ਅਨੰਦ ਮਾਣੋ ਟੂਰ ਦਾ।
    ,,Ballu ਰਟੈਂਡਾ,,

  • @bahiabelt3402
    @bahiabelt3402 Před 2 lety +7

    ਜਿਵੇਂ ਆਪਣੇ ਯੂਰੀਆ ਨਾਲ ਸਵਾਤ ਭਰੀ ਹੁੰਦੀ ਅਾ ਗੱਟੇ ਚਿਨ ਕੇ ਲਾਏ ਹੁੰਦੇ ਨੇ ਓਹ ਹਿਸਾਬ ਕਿਤਾਬ ਆ ਬਾਈ ਇਹਨਾ ਸੋਹਣਾ

  • @dineshchoudharydcpodvr9
    @dineshchoudharydcpodvr9 Před 2 lety +17

    वीर जी बस आपके विडियो देख कर ही संतुष्ट हो गये हमारे बस का नही कोई सोने की अंगुठी लेना बाकी तो बस छोड़ो आपने दिखा दिया इतना ही काफी है
    बहुत बहुत धन्यवाद सोना बाजार दिखाने के लिए

  • @anshuanshukhanna389
    @anshuanshukhanna389 Před 2 lety +3

    ਬਹੁਤ ਵਧੀਆ ਲੱਗੀ ਵਿਡੀਉ ਥੋੜਾ ਜਿਹਾ ਗੋਲਡ ਇੰਡੀਆ ਨੂੰ ਲਿਆਉਣ🤩🤩🤩🤩🤩🤩

  • @BaljitKaur-gg6os
    @BaljitKaur-gg6os Před 2 lety +31

    ਰੀਪਨ ਤੇ ਖੁਸ਼ੀ ਕਿੰਨੇ ਪਿਆਰੇ ਆ ਪਿਆਰੀਆ ਪਿਆਰੀਆ ਗੱਲਾ ਕਰਦੇ ਖੁਸ਼ ਰਹੋ 🙏❤️

  • @Eastwestpunjabicooking
    @Eastwestpunjabicooking Před 2 lety +3

    ਜੇਹੜੀ ਚੀਜ਼ ਰੱਖਣ ਨਾਲ ਤੁਹਾਡੀ ਜ਼ਿੰਦਗੀ ਖਤਰਾ feelਕਰੇ ਕੀ ਕਰਨਾ। easy feel ਕਰਨਾ ਹੀ tention free life

  • @rajwinderhundal8271
    @rajwinderhundal8271 Před 2 lety +11

    ਬਹੁਤ ਹੀ ,ਬਹੁਤ ਹੀ ਵਧੀਆ ਲੱਗਾ ,enjoy your trip ,god bless you guys

  • @gurdevsingh980
    @gurdevsingh980 Před rokem +1

    ਬਹੁਤ ਵਧੀਆ ਜੀ
    ਸੋਨੇ ਦੇ ਬਿਸਕੁਟ ਵਿਖਾਉਣ ਲਈ
    ਤੁਹਾਡਾ ਬਹੁਤ ਧੰਨਵਾਦ ਜੀ।

  • @bahiabelt3402
    @bahiabelt3402 Před 2 lety +10

    Ripn ਬਾਈ ਪੁੱਛ ਲਾਓ ਜੇਕਰ ਕਿਸੇ ਸ਼ੇਖ਼ ਨੇ ਜਵਾਕ ਗੋਦ ਲੈਣਾ ਹੋਵੇ ਤਾਂ ਮੈ ਤਯਾਰ ਹਾ ਆਉਣ ਲਈ 😂

  • @m.goodengumman3941
    @m.goodengumman3941 Před 2 lety +10

    Maat wich Rattan johar maneek ja iek Guru KI Sikh soonee. 😃👍💫🙏👳‍♂️

  • @jogaming8412
    @jogaming8412 Před 2 lety +8

    ਜੁੱਗ ਜੁੱਗ ਜੀਵੋ ਜਵਾਨੀਆਂ ਮਾਣੋ ਖੁਸ਼ ਰਹੋ🌷🌹👌👍🙏🌺🌸💐❤️

  • @swarnsingh6145
    @swarnsingh6145 Před rokem +2

    ਧੰਨਵਾਦ ਸਭ ਤੋਂ ਵੱਡੀ ਦੁਕਾਨ ਵਖਾਣ ਤੇ਼਼਼ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ

  • @BaljitKaur-gg6os
    @BaljitKaur-gg6os Před 2 lety +12

    ਖੁਸ਼ੀ ਤੈਨੂੰ ਸੋਨੇ ਦੀ ਕਿ ਲੋੜ ਆ ਤੁਸੀ ਤਾ ਆਪ ਏਨੇ ਪਿਆਰੇ ਬਹੁਤ ਵਧੀਆ ਲੱਗਾ ਸਿੰਘਾਪੁਰ ਵੀ ਬਹੁਤ ਵਧੀਆ ਸੋਨਾ ਆ ਏਨਾ ਜਿਆਦਾ ਕਾ ਨਹੀ ਪਰ ਵਧੀਆ ਆ ਰੱਬ ਰਾਖਾ ਬਲਜੀਤ ਯੂਐਏ ਤੋ 🙏❤️

  • @paramjeetkaur9609
    @paramjeetkaur9609 Před rokem +3

    ਬਾਈ ਰੀਪਨ ਸਮਝੋਣ ਦਾ ਤਰੀਕਾ ਬਹੁਤ ਵਧੀਆ ਹੈ

  • @Harpreetmadhra
    @Harpreetmadhra Před 2 lety +2

    ਵੀਰ ਜੀ ਤੁਹਾਡੀ ਮਿਹਨਤ ਮੈਂ ਸ਼ੁਰੂ ਤੋਂ ਦੇਖਦਾ ਹਰ ਵੀਡਿਓ ਚ tuc ਬੋਹਤ ਮਿਹਨਤ ਕਰਕੇ ਏਥੇ ਤੱਕ pohche o 😘😘😘♥️♥️♥️👌👌👌😍😍😍😍🥰🥰🥰👉👉Carry on bro love ju

  • @anteryamisingh2594
    @anteryamisingh2594 Před 2 lety +2

    ਖਾਲਸ ਸੋਨੇ ਦਾ ਥੋਕ ਬਜ਼ਾਰ ਉੱਪਰੋਂ ਦੁਕਾਨਾਂ ਬਾਰੇ ਪੰਜਾਬੀ ਸੋਨੇ ਤੇ ਸੁਹਾਗਾ ਵਾਹ ਕਿਆ ਕਹਿਣੇ 👍👍

  • @DevSingh-tm4eq
    @DevSingh-tm4eq Před 2 lety +6

    @5:55 shekh be like: sada 58 killo sona lag gya, tey khushi madam ne mint ch hi keh ta, "nakli lagdi aa" 😁😂😆😁😂😁😂

  • @bahiabelt3402
    @bahiabelt3402 Před 2 lety +11

    ਆਪਣੇ ਆਲੇ ਤਾਂ ਪੈੱਨ ਵੀ ਖੋਲ ਕੇ ਲੈ ਜਾਂਦੇ ਨੇ ਜੇਹੜਾ ਅਸੀਂ ਡਾਕਘਰ ਵਿੱਚ ਬਨ ਕੇ ਰੱਖਦੇ ਹਾਂ

  • @Eastwestpunjabicooking
    @Eastwestpunjabicooking Před 2 lety +2

    ਹਰ ਚੀਜ਼ , ਖੁਸ਼ੀ ਗ਼ਮੀ, ਹਾਸੇ, ਕੱਪੜੇ, ਪੈਸੇ, ਸੋਨਾ, ਬਹੁਤ ਵੰਡੇ ਮਹਿਲ, limite chਹੀ ਠੀਕ ਹੁੰਦੀ ਹੈ। ਬੱਸ ਸੇਹਤ , ਪਰਿਵਾਰ 3- ਪੈਸਾ। ਤੇ ਇਕੱਠ । ਪਤਾ ਨੀ ਬਹੁਤਾਤ ਨੀ ਚਾਹੀਦੀ।

  • @pritpalsingh4625
    @pritpalsingh4625 Před 2 lety +11

    ਸਤਿ ਸ਼੍ਰੀ ਅਕਾਲ ਜੀ 🙏🏻🙏🏻
    ਤੁਹਾਡਾ ਵੀ ਸੁਆਗਤ ਆ ਜੀ

  • @bamrahelectronics6176
    @bamrahelectronics6176 Před 2 lety +1

    ਸਤਿਸਿਰੀ ਅਕਾਲ ਜੀ ਬਹੁਤ ਵਧੀਆ ਬਲੋਗ ਬਣਾਇਆ ਜੀ ਮੈ ਵਿਜ਼ਿਟ ਕੀਤਾ ਸੀ ਮੈ ਵੀ ੨੨ ਸਾਲ ਏਥੇ ਜੋਬ ਕੀਤੀ ਆ
    ਇਹ ਏਰੀਆ ਡੇਰਾ ਦੁਬਈ ਦੇ ਨਾਮ ਨਾਲ ਜਾਣਿਆ ਜਾਂਦਾ ਏਥੇ ਸੋਨੇ ਖਰੀਦਾਰੀ ਕਾਰਨ ਲਾਇ ਏਟੀਐਮ ਵੀ ਲਗੇ ਸੀ .

  • @manjitsingh-ei7cz
    @manjitsingh-ei7cz Před rokem +1

    Waheguru ji bahut cute Jodi hai, wah bai ji tuse ta raunak hi banditeaa . Thanks bhra.

  • @jagjeetkaur5126
    @jagjeetkaur5126 Před 2 lety +2

    God bless both of you. You are very lovely couple. Thanks you. We are also travelling with you when we watching your trip

  • @balrajsandhu8084
    @balrajsandhu8084 Před 2 lety +5

    Punjab de maharaja Ranjit Singh kol sare Dubai to bad Sona c Jo angraj the dogre lut k laige.

  • @GurmeetKaur-zi9lp
    @GurmeetKaur-zi9lp Před 10 měsíci +1

    ਅਗਲੇ ਜਨਮ ਤੇ ਤੀਜਾ ਮੈਂਬਰ ਵੀ ਹੋਵੇ ਖੁਸੀ ਬੇਟੀ ਕੋਲ ਪ੍ਮਾਤਮਾਂ ਦੀ ਕਿਰਪਾ ਨਾਲ.

  • @mohd.yaseen1374
    @mohd.yaseen1374 Před 2 lety +1

    We most liked such blog.about Dubai.Thanks for knowledge.M.K.Pb.India

  • @gurmitkaursahota3984
    @gurmitkaursahota3984 Před 2 lety +7

    Wow great 👍 Gold shops are very beautiful thanks 🙏

    • @foodventurefolks7278
      @foodventurefolks7278 Před rokem

      @Gurmit Kaur Sahota I visited the Dubai Gold Souk 2023 ❤️
      and they have Zero Making Charge ☺️
      Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges.
      You can find out all their prices along with VAT on my CZcams channel Food Venture Folks.☺️ I hope you enjoy watching it 😊

  • @jogaming8412
    @jogaming8412 Před 2 lety +2

    ਬਹੁਤ ਜ਼ਿਆਦਾ ਸੋਹਣਾ ਲੱਗਿਆ ਤੁਹਾਡਾ ਵਲੋਗ,👍👍👌🌹🌷

  • @sukhwinderrehill9590
    @sukhwinderrehill9590 Před rokem +1

    Esi gal nhi sade ramdaas ji de harmandir sahib che jao guru Darshan bi kro nal sone de vi India che tan lok cheni bi nhi pa skde uhbi nshedi kho ke lejande 🙏🙏 waheguru

  • @Baljitsingh-yi3bg
    @Baljitsingh-yi3bg Před 11 měsíci +2

    Very nice gold baźar sir❤❤from kaonke kalan

  • @kamalpreet-fk2ns
    @kamalpreet-fk2ns Před 2 měsíci

    ਸੋਨਾ ਚੌਵੀ ਕੈਰਿਟ ਸੁੱਧ ਸੋਨਾ ਹੁੰਦਾ ਪਰ ਗਹਿਣੇ ਬਾਈ ਕੈਰਿਟ ਤੇ ਅਠਾਰਾਂ ਕੈਰਿਟ ਦੇ ਬਣਦੇ ਨੇ

  • @kaurjasbir2758
    @kaurjasbir2758 Před 2 lety +24

    Lots of love for you guys 😘
    Enjoy ur trip 👍

  • @chillzindagi4314
    @chillzindagi4314 Před rokem +1

    Mera v bahut shonk a guman da ji but manu angraji aundi ni 🤣 . Koi angreji wali nal viah krau ji ma .. fr gumu 🤣🤣..

  • @pankajluthrapankajluthra8657

    Love you both of you ,💗💗💗💗aj he apke vlog dekhe 👏amezing 👌👌made for each other ,
    My self from ludhiana 😍😘

  • @rajusidhu7539
    @rajusidhu7539 Před 2 lety +6

    ਬਾਈ ਜੀ ਸੋਡੀ ਜੋੜੀ ਬਹੁਤ ਸੋਹਣੀ ਆ 👍

  • @user-mo4ik8be8c
    @user-mo4ik8be8c Před 10 měsíci

    Ripan bro tahde mere bangu ਡਿੰਪਲ ਪੈਂਦਾ ਗਲ ch 😅😅❤❤

  • @kamlasharma7638
    @kamlasharma7638 Před rokem +1

    Inna sona dekh k ta Sonye to nafrt hi hogi hehehe😊

  • @ParmjeetSingh-ph3vx
    @ParmjeetSingh-ph3vx Před 6 měsíci

    ਵੀਰ ਅੱਜ 28.01.2024 ਨੂੰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਮਿਲੇ ਸੀ।। ਬਹੁਤ ਵਧੀਆ ਲੱਗਾ ਮਿਲ ਕੇ ❤❤

  • @Deellshs
    @Deellshs Před 2 lety +12

    Khushi is sooo cute
    🙂

  • @rimpamahajan8418
    @rimpamahajan8418 Před 2 lety +2

    Veer di awaj sun ke hi pata lug gia si ki gurdaspuria he

  • @rajwinderhundal8271
    @rajwinderhundal8271 Před 2 lety +1

    ਮੇਰੀ ਜਿੰਦਗੀ ਦਾ maybe best vedio

  • @DevSingh-tm4eq
    @DevSingh-tm4eq Před 2 lety +3

    @16:33 veerey jadon payment karongey na fir aapey original lagan lag jaana..😆😄😆😄😆😜

  • @rajwanskaur8412
    @rajwanskaur8412 Před 2 lety +2

    Gold price is controled in the world so no country has cheap price
    And its every where same price

  • @dayasingh3989
    @dayasingh3989 Před rokem +1

    Bai ji bahut vadiya duniya pare ton pate

  • @ranjitsandhu2326
    @ranjitsandhu2326 Před 6 měsíci

    Mai v dubai ton gold laina chaundi aa. I hope to visit soon this market.👍😊. Sahi keha Ripan Sir ne ke Ajj daa vlog bahut saria kudiya nu pasand Aauga😊😝

  • @kamalgrewal4625
    @kamalgrewal4625 Před 2 lety +1

    My wife love 2 buy gold she bought lots 24crt gold bars in USA over the years in 2019 we went to UAE gold was expensive in uae than USA

  • @hannysingh4162
    @hannysingh4162 Před 5 měsíci

    ਮੈਨੂ ਕਿਲੋ k ਮਿਲ ਜਾਵੇ ਬਹੁਤ 😂😂😂😂 ਆ ਸੇਖੋਂ ਪੇਜ ਦੋ ਸਾਰੀ ਉਮਰ ਫੋਟੂ ਨੂੰ ਮੱਥਾ ਟੇਕੋ ਤੁਹਦੇ ਦੀ

  • @HarjinderSingh-ji6ci
    @HarjinderSingh-ji6ci Před 2 lety +2

    Beautiful beautiful video beta ji I m Harjinder Singh Stockholm Sweden

  • @EramFromDataDiNagri
    @EramFromDataDiNagri Před 6 měsíci

    Hi, I'm from Pakistan
    Recently ap k vlog dekhnay start keyeh jub ap nay Lahore visit kya ... Lahore mein bhi sonay ka Bazar hai Jo ap nay miss kya ...jub ap shah alam market Gai oss k sath hi hai oss ko sooha Bazar kehtay Hein orr sath hi working walay bridal dresses ki susti market hai next time woh visit kejeyeh ga Khushi g ko bohat heavy orr low price dresses mil jayein gay inn Shaa Allah,...best of luck for next time orr hamaray gher bhi ayeh ga zror

  • @gurvailsinghaulakhsaab9883
    @gurvailsinghaulakhsaab9883 Před 10 měsíci +1

    ਕਤਰ ਵੀ ਇਸੇ ਤਰਾ ਸੋਨਾ ਹੀ ਸੋਨਾ

  • @rajpermindersandhu5917
    @rajpermindersandhu5917 Před rokem +3

    Beautiful Gold we saw the gold so beautiful 🤩 😅

    • @foodventurefolks7278
      @foodventurefolks7278 Před rokem

      @Rajperminder Sandhu I visited the Dubai Gold Souk 2023 ❤️
      and they have Zero Making Charge ☺️
      Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges.
      You can find out all their prices along with VAT on my CZcams channel Food Venture Folks.☺️ I hope you enjoy watching it 😊

  • @pindadalifestyle682
    @pindadalifestyle682 Před rokem +2

    ਵਾਹਿਗੁਰੂ ਜੀ ਐਨਾ ਸੋਨਾ

  • @HarvinderSingh-fk5ie
    @HarvinderSingh-fk5ie Před 2 lety +1

    Paa ji bohat vadia lagya tohada vlogs.sayd me tuhade nal hi kuom raiha c

  • @kamalpreetkaur6554
    @kamalpreetkaur6554 Před 2 lety +1

    Bhut vdia veere 😄👍😄Waheguru G 🙏 mehr krn

  • @kamalpreet-fk2ns
    @kamalpreet-fk2ns Před 2 měsíci

    ਇੱਥੇ ਦੇ ਰੂਲ ਸਖਤ ਨੇ ਭਾਈ ਕੋਈ ਹਿੰਮਤ ਨਹੀਂ ਕਰਦਾ ਕਨੂੰਨ ਤੋੜਨ ਦੀ

  • @avijotsinghkamboj5500
    @avijotsinghkamboj5500 Před 2 lety +1

    I see your videos first time but super I see your only goldtemple video but nice which you city ulive

  • @insafprogram.
    @insafprogram. Před 2 lety +1

    Allha bhai no ty sis no hmesha khush rakhy

  • @MandeepKaur-cu2ed
    @MandeepKaur-cu2ed Před 2 lety +1

    Very nice vlog and congrats all family and beautiful and nice vlogger

  • @arpanvirk7134
    @arpanvirk7134 Před 2 lety +3

    Very nice couple and vlog 👌👌

  • @jandwalianath7279
    @jandwalianath7279 Před rokem

    ਬਹੁਤਵਧਿਆ ਜਾਣਕਾਰੀ ਸੋਨਾ ਹੀ ਸੋਨਾ

  • @barindersingh7743
    @barindersingh7743 Před 2 lety +4

    10 talo=116.5g 24caret
    Converted 22c=125.5g

  • @GurmeetKaur-fc8se
    @GurmeetKaur-fc8se Před 11 měsíci +1

    Bahut hard work ehna da... Urs every vedeo hv full of knowledge

  • @swarnsingh6145
    @swarnsingh6145 Před 10 měsíci

    ਵੈਰੀ ਗੁਡ ਬਾਈ ਜੀ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ ਡਰੋਲੀ

  • @JaswinderSingh-wg3bh
    @JaswinderSingh-wg3bh Před 4 měsíci

    Veguru ji Kirpa kare good punjabi

  • @manjitkaur6747
    @manjitkaur6747 Před 2 lety +1

    God bless you Bohat vdia information

  • @amandeepdhillon8621
    @amandeepdhillon8621 Před 2 lety +3

    Veere sach keha tusi aj da vlog kudiyan lyi hi c 👍👍

  • @mintudhillon6945
    @mintudhillon6945 Před 2 lety +5

    ਬਹੁਤ ਵਧੀਆ👌🏻👌🏻

  • @Beauty_queenGrewal00786

    ਚੱਲ ਦੇਖ ਤਾ ਲਿਆ ਆਨਾ ਹੀ ਬਹੁਤ ਵਧੀਆ ਲਂਗਾ

  • @sarojbedi2642
    @sarojbedi2642 Před 2 lety

    God bless 🙏 be happy beautiful cupel

  • @kaurdeep3575
    @kaurdeep3575 Před rokem +1

    ਸੋਨਾ ਮੰਡੀ ਮਾਸ਼ਾਆਲਾ🙏🏼

  • @kitty1124
    @kitty1124 Před 2 lety

    Bahut vadia vlog veer ji enaa sohna dekh ke pata ni ajj raat nu Sona ke nhi Sona asi.

  • @SatnamSingh-fk6mu
    @SatnamSingh-fk6mu Před rokem +1

    Sri Darbar Sahib Amritsar

  • @SatbirBaidwan-my1xw
    @SatbirBaidwan-my1xw Před rokem

    ਸਾਡੇ ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀਆਂ ਐਨਕਾਂ ਚੁੱਕ ਕੇ ਲਾ ਲਗਾਈਆ ਹੋਈਆਂ ਹਨ

  • @bhagwansingh-hh3rs
    @bhagwansingh-hh3rs Před 11 měsíci

    Karamgarh barnala god Punjabi capal safal Kare ji Wahegur ji ka kaalsa Baheguru ji ki fateh

  • @baljinderkaur8987
    @baljinderkaur8987 Před rokem +1

    Very interesting and knowledgeable

  • @binderjitdeol9874
    @binderjitdeol9874 Před 2 lety +4

    I am from canada i like yours vlog so i see first time like too much gold wow amazing thanks both of you May you live long i share everyone yours vlong so again thaks a lot my dear

  • @lakhwinderkaur2820
    @lakhwinderkaur2820 Před 2 lety +1

    M dubai 4 year stay keta a bazar m v dekrha a Sharjah vich v gold matket a bahut shne country a

  • @DevSingh-tm4eq
    @DevSingh-tm4eq Před 2 lety +7

    Boht "Sona" vlog si. 😊❤🙏👌👍

  • @GurdevSingh-jq9ix
    @GurdevSingh-jq9ix Před 2 lety +3

    Excellent, God bless Both, Best Wishes.

    • @palwindersingh3731
      @palwindersingh3731 Před rokem

      Thanks betta. Asi vi 4 times Dubai A chuke han . It is very nice. Ghuman Firan lay theek hai

  • @harvindersaran1162
    @harvindersaran1162 Před rokem

    Thank you very beautiful golden both of god bless u

  • @gurmailsingh5936
    @gurmailsingh5936 Před 2 lety +2

    Kaya baat hai Dubai Dubai hi hai bahout vadya lagya ਜੀ

  • @bhagatsingh8892
    @bhagatsingh8892 Před 2 lety +1

    Ssa paji mai puchyea si tourist kina gold lyea skde ja paa ke a skde

  • @seemabegam8772
    @seemabegam8772 Před 2 lety +2

    Plz bro dubai eye mussiam bi dikha do

  • @DevSingh-tm4eq
    @DevSingh-tm4eq Před 2 lety +3

    @2:34 ਆਈ ਫੋਨ ਤਾਂ ਠੀਕ ਆ ਪਰ ਵੀਰੇ ਆਹ "ਊਈ" ਫੋਨ ਕਿਹੜਾ ਹੋਇਆ ???? 😁😂😆😁😂😁

  • @Kamalpreet_Singh_Brar
    @Kamalpreet_Singh_Brar Před 3 měsíci

    Bai Mai hisaab laya ring bss 34 k crore di a. Lailo bnju apa nu rate ch hi

  • @swarnsingh6145
    @swarnsingh6145 Před 10 měsíci

    ਬਹੁਤ ਵਧੀਆ ਲੱਗਿਆ ਬਾਈ ਜੀ ਦੁਨੀਆਦਾਰੀ ਵਖੋਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਼਼਼਼਼਼ਸਵਰਨ ਸਿੰਘ ਮੱਲੀ ਪਾਤੜਾ

  • @gurneetsingh7730
    @gurneetsingh7730 Před rokem

    Very good thanks God bless you both thanks

  • @DevSingh-tm4eq
    @DevSingh-tm4eq Před 2 lety +2

    @13:45 ya taan khushi bhabhi ji nu "ethon kuch lai do", nahi taan khushi bhabhi ji nu "ethon lai jo"...😆😅😂😁😂

  • @mahinderkaur6760
    @mahinderkaur6760 Před rokem

    ਬਹੁਤ ਵਧੀਆ ਬੇਟਾ ਵਾਹਿਗੁਰੂ ਜੀ ਕਿਰਪਾ ਕਰੇ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਘਰ ਬੈਠੇ ਸਭ ਕੂਛ ਦੇਖ ਰਹੇ ਹਾਂ ਵਾਹਿਗੁਰੂ ਜੀ ਮੋਗਾ ਤੋਂ ਵਾਹਿਗੁਰੂ ਜੀ

    • @ParamjitSingh-ug3lc
      @ParamjitSingh-ug3lc Před rokem

      ਅਸੀਂ ਵੀ ਮੋਗਾ ਤੋਂ , ਤੁਸੀਂ ਖਾਸ ਮੋਗੇ ਤੋਂ , ਕਿ ਕੋਈ ਪਿੰਡ ਆ? ਭੈਣਜੀ, USA 🇺🇸

  • @hubbychauhan
    @hubbychauhan Před 2 lety +1

    Brother, You are really doing well in vloging. Whr u residing in Punjab????

  • @harpindersingh9566
    @harpindersingh9566 Před rokem +1

    God bless you bachiyo

  • @jasbirkaur1592
    @jasbirkaur1592 Před rokem

    Wow mza aa gya olny see of gold shops.

  • @JagdeepSingh-qu8hk
    @JagdeepSingh-qu8hk Před 9 měsíci

    Sasta gold Bhutan mein milta hai Dubai se bhi down price

  • @simsim8865
    @simsim8865 Před rokem +1

    The whole world has heard of that market. 🙏🙏

    • @foodventurefolks7278
      @foodventurefolks7278 Před rokem

      @Sim Sim I visited the Dubai Gold Souk 2023 ❤️
      and they have Zero Making Charge ☺️
      Watch out for the latest Jewellery of 2023😍 Necklace, Bangles, Chains and Rings available in Singapore, Arabic, Bahrain, Kuwait and Turkish designs all available at zero making charges.
      You can find out all their prices along with VAT on my CZcams channel Food Venture Folks.☺️ I hope you enjoy watching it 😊

  • @Narindersingh-wr9wn
    @Narindersingh-wr9wn Před rokem

    ਆਪਣੇ ਗਲਾਸ ਨੂੰ ਵੀ ਸੰਗਲੀ ਨਾਲ ਬੰਨੵ ਕੇ ਰੱਖਦੇ

  • @Neeraj-ps1zo
    @Neeraj-ps1zo Před rokem

    Both of u are very good i like you and ur all videos are awesome

  • @Ramandeepkaur-vl7bu
    @Ramandeepkaur-vl7bu Před 2 lety

    Ghaint vir g god bless you ❤️ from Amritsar