‘ਜੇ ਹੁਣ ਸ਼ੋਸ਼ਲ ਮੀਡੀਆ ਤੇ Interview ‘ਚ ਭ/ੜਕਾ*ਊ ਬਿਆਨ ਜਾਂ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਠੇ/ਸ ਪਹੁੰਚਾਈ

Sdílet
Vložit
  • čas přidán 6. 07. 2024
  • ‘ਜੇ ਹੁਣ ਸ਼ੋਸ਼ਲ ਮੀਡੀਆ ਤੇ Interview ‘ਚ ਭ/ੜਕਾ*ਊ ਬਿਆਨ ਜਾਂ ਕਿਸੇ ਧਰਮ ਦੀਆਂ ਭਾਵਨਾਵਾਂ ਨੂੰ ਠੇ/ਸ ਪਹੁੰਚਾਈ ਤਾਂ ਹੋਏਗੀ ਸਖਤ ਕਾਰਵਾਈ’, ਐਵੇਂ ਮਾਹੌਲ ਨਾ ਖਰਾ/ਬ ਕਰੋ”, ਸ਼ਿਵ ਸੈਨਾ ਦੇ ਆਗੂ ‘ਤੇ ਹਮਲੇ ਮਗਰੋਂ ਕਮਿਸ਼ਨਰ ਕੁਲਦੀਪ ਚਾਹਲ ਦਾ ਵੱਡਾ ਫੈਸਲਾ, ਸੁਣੋ ਪੂਰੀ ਖਬਰ
    #ludiana #Punjab #Police #CommissionerKuldeepChahal #News #propunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 80

  • @harbhajansinghsekhon2899
    @harbhajansinghsekhon2899 Před 21 hodinou +32

    ਚਾਹਲ ਸਾਹਿਬ ਸਿਵਸੈਨਿਕਾਂ ਤੇ ਵੀ NSA ਲਗਾਉ ਜੋ ਗਲਤ ਬੋਲਦੇ ਨੇ। ਇਹ ਤੁਹਾਡੇ ਬਾਰੇ ਵੀ ਬਹੁਤ ਗਲਤ ਬੋਲ ਰਹੇ ਸੀ

  • @KarmjeetSingh-nb1tu
    @KarmjeetSingh-nb1tu Před 21 hodinou +27

    ਬਹੁਤ ਵਧੀਆ॥ ਪੁਲਿਸ ਏਹੋ ਜਿਹੇ ਅਨਸਰਾਂ ਨੂੰ ਨੱਥ ਪਾਵੇ ਜੋ ਸ਼ਿਵ ਸੈਨਾ ਵਾਲੇ ਲੋਕਾ ਨੂ ਲੜਾਉਣ ਦਾ ਕੰਮ ਕਰਦੇ ਨੇ

  • @ManjitSinghTanda
    @ManjitSinghTanda Před 21 hodinou +8

    🙏ਬਹੁਤ ਵਧੀਆ ਕੀਤਾ ਇਹ ਬਹੁਤ ਜਰੂਰੀ ਹੈ, ਸਮਾਂ ਰਹਿੰਦੇ ਜੇ ਇਹੋ ਜਿਹਿਆ ਤੇ ਕਾਰਵਾਈ ਹੋਵੇਗੀ ਤਾਂ ਵਧੀਆ ਸਮਾਜ ਸਿਝ ਹੋਵੇਗਾ, ਧੰਨਵਾਦ ਜੀ

  • @HarwinderSingh-yy3co
    @HarwinderSingh-yy3co Před 19 hodinami +3

    ਵੇਖਿਆ ਜੇ ਇਸ ਬਿਆਨ ਤੋ ਬਾਅਦ ਕਾਰਵਾਈ ਸਿਰਫ ਸਿੱਖ ਕੌਮ ਦੇ ਨੌਜਵਾਨਾ ਤੇ ਹੀ ਹੋਉ

  • @user-em5nl5tx2b
    @user-em5nl5tx2b Před 21 hodinou +9

    ਸ਼ੁਕਰ ਹੈ ਪੁਲਿਸ ਵਾਲੇ ਸੁੱਤੇ ਪਏ ਉੱਠੇ ਹਨ। ਇਸ ਨੂੰ ਇਹ ਵੀ ਪੁੱਛਿਆ ਜਾਵੇ ਕਿ ਪੁਲਿਸ ਵਾਲਿਆਂ ਦੇ ਪਾਲਤੂ ਸ਼ਿਵਸੈਨੀਏ, ਰ ਸ ਸ ਤੇ ਵੀ ਕੁੱਝ ਲਾਗੂ ਹੁੰਦਾ ਹੈ ? ਕਿਉਂ ਕਿ ਅਤਿਵਾਦੀ ਸ਼ਿਵਸੈਨੀਏ ਤਾਂ ਹਮੇਸ਼ਾਂ ਸਿੱਖਾਂ ਤੇ ਜਹਿਰ ਉੱਗਦੇ ਹਨ ਤਾਂ ਉਹਨਾਂ ਤੇ ਕਿਓ ਕੋਈ ਐਕਸ਼ਨ ਨਹੀ ਪੁਲਿਸ ਲੈਂਦੀ ? ਕੀ ਉਹ ਪੁਲਿਸ ਨੇ ਜਾਣ ਬੁੱਝ ਕੇ ਪਾਲ਼ੇ ਹੋਏ ਹਨ?

  • @BalwinderSingh-vi8pb
    @BalwinderSingh-vi8pb Před 21 hodinou +12

    Right g

  • @jaggayt8677
    @jaggayt8677 Před 19 hodinami +1

    ਕਾਰਵਾਈ ਸਿਰਫ ਸਿੱਖਾਂ ਲਈ ਹੈ,,

  • @dilbagsinghdilbagsingh5318
    @dilbagsinghdilbagsingh5318 Před 21 hodinou +9

    Good 👍

  • @HarmeetSingh-ki4tj
    @HarmeetSingh-ki4tj Před 19 hodinami +3

    Bilkul sahi decision hai

  • @pamajawadha5325
    @pamajawadha5325 Před 21 hodinou +5

    Good chahal sab koi v dharm da us nu jail vich bhej deo

  • @deep_2113
    @deep_2113 Před 21 hodinou +7

    Very good job sir please carry on 💪🏻💪🏻👍🏻

  • @Carmodificationidea
    @Carmodificationidea Před 19 hodinami +3

    ਜੇ ਪਹਿਲਾਂ ਹੀ ਕਰਵਾਈ ਕਰ ਦਿੰਦੇ ਤਾ ਓ ਹਸਪਤਾਲ ਨਾ ਹੁੰਦਾ 😂

  • @deep_2113
    @deep_2113 Před 21 hodinou +11

    Shiv Shena Wale CP sab nu hee galth bol rahey Ney 😮

  • @sherbajsingh9564
    @sherbajsingh9564 Před 19 hodinami +2

    PUNJAB Police 🙏🙏🙏

  • @BaltejSidhugurunanakdasi-if7wz
    @BaltejSidhugurunanakdasi-if7wz Před 21 hodinou +7

    ਇਹਨਾਂ ਤੇ ਕਾਰਵਾਈ ਤਾਂ ਹੋਵੇਗੀ ਹੀ,

  • @BaljeetSingh-gx4yv
    @BaljeetSingh-gx4yv Před 19 hodinami +1

    ਬਿਲਕੁਲ ਸਹੀ ਗੱਲ ਆ

  • @amritpalsidhu9184
    @amritpalsidhu9184 Před 21 hodinou +8

    Eh shiv sena wale Hindu Sikh krr rhe ne

  • @saytruth1382
    @saytruth1382 Před 21 hodinou +3

    Don’t let loose any one to disturb the peace.

  • @amanjeetsingh730
    @amanjeetsingh730 Před 19 hodinami

    ਸਾਰੀ ਸਕਿਓਰਟੀ ਸ਼ਿਵ ਸੈਨਾ ਨੂ ਦੇ ਦੋ ਤਾ ਕਿ ਇਹ ਖੁਲ ਕੈ ਜਹਿਰ ਉਗਲ

  • @Nukta8490
    @Nukta8490 Před 19 hodinami

    ਬਹੁਤ ਵਧੀਆ