ਪੁਲਿਸ ਵਾਲੇ ਦੇ ਰਹੇ ਪਰਚੇ ਦਾ ਡਰਾਵਾ, ਮੁੰਡੇ ਨੇ ਪੁਲਿਸ ਨੂੰ ਪਾਇਆਂ ਚੱਕਰਾਂ 'ਚ

Sdílet
Vložit
  • čas přidán 24. 09. 2022
  • #PUNJABPOLICE #FIR #PHONECALL #RECORDING #VIRAL
    ਪੁਲਿਸ ਵਾਲੇ ਦੇ ਰਹੇ ਪਰਚੇ ਦਾ ਡਰਾਵਾ, ਮੁੰਡੇ ਨੇ ਪੁਲਿਸ ਨੂੰ ਪਾਇਆਂ ਚੱਕਰਾਂ 'ਚ
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Komentáře • 31

  • @SukhwinderSingh-ch5wr
    @SukhwinderSingh-ch5wr Před rokem +7

    ਅਜਿਹੇ ਥਾਣੇ ਦਾਰਾ ਕਰਕੇ ਪੁਲਿਸ ਮਹਿਕਮੇ ਦੇ ਝੰਡੇ ਝੂਲਦੇ ਆ।
    ਸਲੂਟ ਆ 😁😁😂😂

  • @GurpreetSingh-ec5if
    @GurpreetSingh-ec5if Před rokem +6

    ਸਾਰਾ ਸਿਆਪਾ ਬਾਉ ਦਾ ਏ ਜਿਹੜਾ ਵਿਚ ਵਿਚੋਲਾ ਏ

  • @anilsharmapilibanga221
    @anilsharmapilibanga221 Před rokem +6

    विनती करी जांदा पर्चा कर दू
    कर दे

  • @muchogusto2018
    @muchogusto2018 Před rokem +10

    ਇਮਾਨਦਾਰੀ ਦੋਵਾਂ ਚ ਹੀ ਨਹੀਂ ਹੇਗੀ, ਆਟੋ ਵਾਲੇ ਵੀ ਹੰਢੇ ਵਰਤੇ ਆ ਪੁਲਸ ਨਾਲ ਪਹਿਲਾਂ ਦੇ, ਬੰਦੇ ਗੰਦੇ ਆ ਆਟੋ ਵਾਲੇ,

  • @punjabimoda742
    @punjabimoda742 Před rokem +12

    ਸੀ ਐਮ ਸਾਬ ਜੀ ਇਹਨਾਂ ਦਾ ਵੀ ਕੋਈ ਹੱਲ ਕਰੋ ਇਹ ਪੁਲਿਸ ਵਾਲੇ ਨਹੀਂ ਹਟਦੇ ਇਹਨਾਂ ਦਾ ਕੰਮ ਤਾਂ ਪਹਿਲਾਂ ਵਾਂਗ ਹੀ ਚੱਲੀ ਜਾਦਾ

  • @GurcharanSingh-iv3pk
    @GurcharanSingh-iv3pk Před rokem +3

    Police wala tight ha daru nal😆😊

  • @baldavsinghsingh3042
    @baldavsinghsingh3042 Před rokem +2

    Bahut vda a gurdaspur Tera ,Batale de pasku vi nhi

  • @user-nk7fy2mv1q
    @user-nk7fy2mv1q Před 8 měsíci

    ਪੰਜਾਬ ਪੁਲਿਸ ਵਾਲੇ 1000 ਰੁਪੈ ਵਾਸਤੇ ਆਪਣੀ ਬੇਜ਼ਤੀ ਕਰਾਂ ਰਹੇ ਹਨ

  • @garmalsingh4181
    @garmalsingh4181 Před rokem +1

    Es vitch reswat wLe kehde gll a patrkar eme chamble janda v mere dsp nL bande akll nu koe manda mar kar te patrkar kahe mae appe gll karanga v tu ke ssp lageya agle te moh chak mice cemra lae lende Han es da matlab koe v bande aecsedent karega ta patrkar inv karea karenge police wale chaken ne as patrkar kohte ne he'd line vitch ke likhea had app dekhlow

  • @anilsharmapilibanga221
    @anilsharmapilibanga221 Před rokem +1

    सिविल च आ आके कुछ दे जा
    हैंडल सही आपी हाेजू
    11 बजे अमृतसर जाना सी पर तू किराया दिता नी में गया नही
    में फेर दूजे थानेदार नू दे दु

  • @BaljinderSingh-zn5qw
    @BaljinderSingh-zn5qw Před rokem +3

    Dur fithe mhu police wale totle de

  • @bsrandhawa9419
    @bsrandhawa9419 Před rokem +1

    Harpal looks begger

  • @user-ls5yz7xu8x
    @user-ls5yz7xu8x Před rokem +1

    😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @pan_jabdejaye2795
    @pan_jabdejaye2795 Před rokem +1

    🤣🤣🤣🤣

  • @anilsharmapilibanga221
    @anilsharmapilibanga221 Před rokem +2

    ऑटो बुड च लेना तू हवलदारा

  • @harpreetsingh-ew8sw
    @harpreetsingh-ew8sw Před rokem

    Eh auto waley da reporter jaan pehchan wala hai hor koi eni gal nahi hai j nuksaan hoya hai ta theek nahi kra k dena. Jisda reporter yaar howay oh kuch v kar sakda hai.hahahaaa

  • @gurmindersingh4579
    @gurmindersingh4579 Před rokem

    Dowe chor kamadi thenedar ha jiss nu bilkul public dealing nahi aundi press repoter da i card v nahi hona a pulice nu mujram samjde han police nu apna manobal changa rakhna cha da ha sare nhi aio je lali fali ke hunde han paterkar inna wich bohat vadia v hunde han par bolen wala v topy he pani chanda ha

  • @AkshaySharma-cy9lu
    @AkshaySharma-cy9lu Před rokem +1

    😂😂😂😂😂

  • @nehasahota6325
    @nehasahota6325 Před rokem +1

    😆😆🤪🤪🤪🤪🤪

  • @parmrandhawa5025
    @parmrandhawa5025 Před rokem +2

    😂😂😂

  • @kumardeep8844
    @kumardeep8844 Před rokem +2

    Auto wala tej bna rhe, par fas gye,

  • @kamalbasra
    @kamalbasra Před 10 měsíci

    00 punk

  • @AkshaySharma-cy9lu
    @AkshaySharma-cy9lu Před rokem

    500 bhalda 😂

  • @IbnyzubairSyed
    @IbnyzubairSyed Před 9 měsíci

    Tu leyna lull leyni dya 😅😅😅

  • @savasingh6211
    @savasingh6211 Před rokem

    fake