ਪੁਲਿਸ ਦੀ ਹਰ ਇੱਕ 'ਤੇ ਅੱਖ ! ਹੁਣ ਅਨਸਰਾਂ ਦੀ ਖ਼ੈਰ ਨਹੀਂ, ਵੱਡੇ ਪੱਧਰ 'ਤੇ ਚਲਾਈ ਮੁਹਿੰਮ

Sdílet
Vložit
  • čas přidán 20. 06. 2024
  • ਪੁਲਿਸ ਦੀ ਹਰ ਇੱਕ 'ਤੇ ਅੱਖ !
    ਹੁਣ ਅਨਸਰਾਂ ਦੀ ਖ਼ੈਰ ਨਹੀਂ,
    ਵੱਡੇ ਪੱਧਰ 'ਤੇ ਚਲਾਈ ਮੁਹਿੰਮ
    #amritsar #latestnews #newsupdate #livingindianews
    Watch Living India News' LIVE TV channel for all live coverage, breaking news, and exclusive updates.
    Punjab, Haryana, Himachal Pradesh, and the rest of the world's news are streamed on the exclusive news channel Living India News on CZcams. The channel offers entertaining and educational debates on current events and special series programming in addition to the news.
    Subscribe to our channel: / livingindianews
    For Latest news and updates, log on to: livingindianews.co.in/
    Follow Us on Facebook:
    / livingindianewschannel
    Follow Us on Twitter:
    / lipunjab
    Follow Us on Instagram:
    / livingindianews
    #punjabnews #punjabikhabra #dailynews #amritsar #latestnews #newsupdate #livingindianews

Komentáře • 59

  • @balwinderpadda2311
    @balwinderpadda2311 Před 25 dny +10

    ਜੇਕਰ ਨਸ਼ਾ ਬੰਦ ਹੋ ਜਾਵੇ ਤਾਂ ਪੰਜਾਬ ਦੇ ਨੌਜਵਾਨ ਬਚ ਜਾਣਗੇ।

  • @kuljinderdhaliwal3241
    @kuljinderdhaliwal3241 Před 25 dny +8

    ਇੱਹ ਚੇਨਲ ਲਾਈਵ ਹੋਕੇ ਦੱਸ ਦਿੰਦੇ ਹਨ ਪੁਲੀਸ ਆ ਰਹੀ ਹੈ ਕਾਫਲਾ ਬਾਅਦ ਵਿੱਚ ਵੀ ਦਿਖਾ ਸਕਦੇ ਹੋ ਇੱਸ ਤਰਾ ਸਮਗਲਰ ਕਿਵੇ ਫੜੋਗੇ ਜਦੋ ਆਪ ਤਾ ਦੱਸੀ ਜਾਦੇ ਹੋ ਪੁਲੀਸ ਆ ਰਹੀ ਹੈ
    ਸਰਤੀਆ ਕੁਝ ਨਹੀ ਫੜ ਹੋਣਾ

    • @pindawale-bi5vi
      @pindawale-bi5vi Před 25 dny

      Shi gal veer ji.. Sirf dikhawa sarch krna loka noon dss ke kmaal di gall 😞

    • @vishavnirmaan4731
      @vishavnirmaan4731 Před 25 dny

      ਬਿਲਕੁਲ ਪੱਤਰਕਾਰ ਵੀਰਾਂ ਨੂੰ ਪੁਲਿਸ ਪਾਰਟੀਆਂ ਤੋ ਜੋ ਪੁੱਛ ਗਿੱਛ ਕਰਨੀ ਹੈ , ਉਹ ਅਪ੍ਰੇਸ਼ਨ (ਛਾੱਪਾ ) ਤੋ ਬਾਅਦ ਕਰਨੀ ਚਾਹੀਦੀ ਹੈ , ਨਾ ਕਿ ਅਪ੍ਰੇਸ਼ਨ ਕੀਤੇ ਜਾਂਣ ਸਮੇ ਲਾਈਵ ਹੋ ਕੇ।

    • @user-lf7pb5tj3g
      @user-lf7pb5tj3g Před 25 dny +1

      ਵੀਰੇ ਗੱਲ ਤੇਰੀ ਸਹੀ ਆ।

    • @RameshKumar-fr1vz
      @RameshKumar-fr1vz Před 25 dny

      ਇਹ ਸਭ ਜ਼ਿਮਨੀ ਚੋਣਾਂ ਲਈ ਸਿਰਫ ਤੇ ਸਿਰਫ ਫੂਕਰਪੂਣਾੰ ਦਿਖਾਵਾ ਕਰ ਰਹੇ ਹਨ ਛਾਪੇ ਮਾਰਨ ਦੀ ਕੋਈ ਤਸਵੀਰ ਦਿਖ ਰਹੀ ਹੈ ਸਮਗਲਰਾਂ ਨੂੰ ਸੁਨੇਹਾ ਜਲਦੀ ਪਹੁੰਚਦਾ ਪਹਿਲਾਂ ਉਹ ਵੀ ਲਾਈਵ

  • @user-lf7pb5tj3g
    @user-lf7pb5tj3g Před 25 dny +7

    🎉ਪਹਿਲਾਂ ਅੱਖਾਂ ਬੰਦ ਸੀ ਹੁਣ ਕੀ ਹੋ ਗਿਆ, ਮੈਨੂੰ ਤੇ ਹਾਸਾ ਆ ਰਿਹਾ ਇਹਨਾਂ ਤੇ, ਬੰਗਲਾਦੇਸ਼ ਦੀ ਪੁਲਿਸ ਵੀ ਇਹਨਾਂ ਨਾਲੋ ਚੰਗੀ ਹੌਣੀ ਏ।

  • @sarabjitSingh-vd2lz
    @sarabjitSingh-vd2lz Před 25 dny +4

    ਬਾਈ ਜੀ ਭਗਵੰਤ ਮਾਨ ਸਿਰਫ ਜਲੰਧਰ ਦੀ ਸੀਟ ਜਿੱਤਣ ਲਈ ਝਾੜੂ ਕੰਪਨੀ ਦਾ ਡਰਾਮਾ ਲਗਦਾ ਹੈ ।

  • @sahilrandhawa4129
    @sahilrandhawa4129 Před 24 dny +2

    ਪੁਲਿਸ ਵਾਲੇ ਜਿਹੜਾ ਨਹਾ ਫੜਦੇ ੳਸ ਨੂ ਫਿਰ ਕਿਥੇ ਵੇਚਦੇ ਹਨ ਉਹ ਕਦੇ ਦੱਸਦੇ ਹੀ ਨਹੀ

  • @GurpreetSingh-nz4sn
    @GurpreetSingh-nz4sn Před 25 dny +5

    ਭਰਾਵਾਂ ਸਾਡੇ ਪਿੰਡ ਵਿੱਚ ਕਦੋਂ ਆਉਣਗੇ ਸਰਚ ਅਪ੍ਰੇਸ਼ਨ ਵਾਲੇ

  • @sarabjitSingh-vd2lz
    @sarabjitSingh-vd2lz Před 25 dny +4

    ਭਗਵੰਤ ਮਾਨ ਇਸ ਕਾਰਵਾਈ ਦੀ ਵੀਡੀਓ ਨਹੀਂ ਬਣਾਉਣੀ ਚਾਹੀਦੀ। ਇਹ। ਤਾ ਪੰਜਾਬ ਸਰਕਾਰ ਤੇ ਪੁਲਿਸ ਤਸਕਰਾਂ ਨੂੰ ਭਜਾਉਣ ਵਿਚ ਮੱਦਤ ਮਿਲ ਰਹੀ ਹੈ ।

  • @dr.komalpatti9253
    @dr.komalpatti9253 Před 25 dny +3

    ਪੁਲਸ ਨੂੰ ਪੁਛੋ ਨਸਾਂ ਕਿਹਤੇ ਵਿਗਦਾ

  • @avtarsingh2531
    @avtarsingh2531 Před 23 dny +2

    ਖਸ ਖਸ ਦੀ ਖੇਤੀ ਅਫੀਮ ਭੁੱਕੀ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ ਤਾਂ ਹੀ ਜਾਨਲੇਵਾ ਨਸ਼ਿਆਂ ਦਾ ਲੱਕ ਤੋੜਿਆ ਜਾ ਸਕਦਾ ਹੈ

    • @HarjinderKaur-cg4es
      @HarjinderKaur-cg4es Před 14 dny

      ਤੁੱਸੀ,ਖੱਸ,ਖੱਸ,ਤੇ,ਭੁੱਕੀ,ਨੁੰ,ਰੋਂਦੇ ਰਿਆ,ਹੱਥੋਂ,ਨੱਸਾ ਤਾਂ,ਨੱਸਾ ਹੀਆ,,ਹੁੰ

  • @balwantsingh6251
    @balwantsingh6251 Před 25 dny +2

    ਪੱਤਰਕਾਰ ਪੁਲਸ ਨੂੰ ਰੋਕ ਲੈਂਦੇ ਹਨ ਉਹਨੇ ਨੂੰ ਮੁਜਰਮ ਸਮਾਨ ਲੈ ਕੇ ਭੱਜ ਜਾਂਦੇ ਹਨ

  • @ranranjit237
    @ranranjit237 Před 24 dny +3

    ਲੋਕ ਵਖਾਵੇ।

  • @iqbalsingh758
    @iqbalsingh758 Před 21 dnem

    ਜੇਲਾਂ ਵਿੱਚ ਕੈਦੀਆਂ ਕੋਲ ਨਸ਼ਾ ਕਿਵੇਂ ਪਹੁੰਚਦਾ ਇਨ੍ਹਾਂ ਨੂੰ ਇਹ ਤਾਂ ਪੁੱਛ ਲਵੋ ਪੱਤਰਕਾਰ ਜੀ ???

  • @BALDEVSINGH-uf1po
    @BALDEVSINGH-uf1po Před 25 dny +4

    ਸ਼ੁਕਰ ਹੈ,ਇਸ ਪਾਸੇ ਧਿਆਨ ਗਿਆ।

    • @satnamsingh-re4hr
      @satnamsingh-re4hr Před 25 dny

      ਕੁਝ ਨਹੀਂ ਕਰਨਾ ਇਹ ਘਟੀਆ ਪੁਲਿਸ ਨੇ ਪਹਿਲਾ ਕੁਝ ਕੀਤਾ ਨਹੀ ਅੱਜ ਤੱਕ ਹੁਣ ਕੀ ਕਰ ਦਣਗੇ

  • @karamjitsingh5522
    @karamjitsingh5522 Před 23 dny

    ❤❤❤❤❤❤❤❤❤❤❤❤❤

  • @malkitsingh8608
    @malkitsingh8608 Před 23 dny

    Police is well job.

  • @PrinceKumar-cf7ek
    @PrinceKumar-cf7ek Před 25 dny +1

    🙏🏻💐💐💐🙏🏻

  • @ustad_lokpb23
    @ustad_lokpb23 Před 25 dny +4

    ਚੈਕਿੰਗ ਘੱਟ ਫੋਟੋ ਸ਼ੂਟ ਜ਼ਿਆਦਾ ਲੱਗਣ ਡਿਆ 😂😂

  • @mantukhurana
    @mantukhurana Před 24 dny

    यह सर्च अभियान लाइव दिखाना जरूरी होता है

  • @luckysingh-po1gh
    @luckysingh-po1gh Před 25 dny +4

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਨਸ਼ਾ ਮੁਕਤ ਪੰਜਾਬ ਖੁਸ਼ਹਾਲ ਪੰਜਾਬ ਜੀ 🙏🌹
    ਭਗਵੰਤ ਸਰਕਾਰ ਜਿੰਦਾਬਾਦ ਜੀ 🙏🌹

  • @KulwinderSingh-st2ec
    @KulwinderSingh-st2ec Před 25 dny

    Good

  • @Mrearamji8584
    @Mrearamji8584 Před 25 dny

    Very God ji police

  • @user-cg9lk1pr8s
    @user-cg9lk1pr8s Před 24 dny +1

    ਪੀਣ ਵਾਲੇ ਫੜਣਗੇ

  • @rattannain9014
    @rattannain9014 Před 25 dny

    ਸਰਜੀ ਖਨੌਰੀ ਬਲ ਵੀ ਧਿਆਨ ਦਿਓ ਇੱਥੇ ਬਹੁਤ ਨਸ਼ਾ ਵਿਕ ਰਿਹਾ ਨਹਿਰ ਤੇ ਦੋ ਨੰਬਰ ਦਾ ਦੰਦਾ ਹੁੰਦਾ ਇਥੇ ਨਹਿਰ ਤੇ

  • @KulwinderSingh-st2ec
    @KulwinderSingh-st2ec Před 25 dny

    👏👏👏👏👏👏

  • @Mrearamji8584
    @Mrearamji8584 Před 25 dny

    Punjab

  • @UshaRani-rr1yl
    @UshaRani-rr1yl Před 25 dny

    CM sahib this investigation should be secret govt should not declare before hand 🙏

  • @tonytony4429
    @tonytony4429 Před 25 dny

    Punjab All Punjab police 💴💉💵💉💶💉💷💉 suspended

  • @HarjinderKaur-cg4es
    @HarjinderKaur-cg4es Před 14 dny

    ਹੁੰਨ,ਚੋਕਮੰਨਾ,ਸਿੰਗ,ਆਉ,ਗੱਲੀ,ਪਿਪੱਲਵਾਲੀ,,ਫੱੜੇਤੇ,ਨੱਹੀ,ਜਾਨੇਪੱਰ,ਧਿਆਨ,ਦਿਤਾ,ਜਾਏ,ਜੇ,ਪੋਤੇ,ਵੇਚਦੇਨੇ,ਨਾਲ,ਦਾਦੀਆ,ਵੀ,ਰੱਲੀਆ,ਨੇ,

  • @user-ge5pc4jo1b
    @user-ge5pc4jo1b Před 25 dny +1

    Kuj kro v fdo vade maggrmachh

  • @KulwinderSingh-st2ec
    @KulwinderSingh-st2ec Před 25 dny

    🙏🙏🙏🙏🙏

  • @UshaRani-rr1yl
    @UshaRani-rr1yl Před 25 dny

    Bhagwat man sahib jindabaad 👍🙏

  • @HarjinderKaur-cg4es
    @HarjinderKaur-cg4es Před 14 dny

    ਭਾਈ,ਜੀ,ਦੱਰਬਾਰ,ਸਹਿਬ,ਜੀ,ਦੇ,ਲਾਗੇਦੇ,ਹੋਟਲਾਵੱਲ,ਆਉ,,ਕੁੱੜੀਆ,ਮੁੰਡ,ਨੱਸਾ,ਕੱਰਕੇ,ਹੋਟਲਾਵਿੱਚ,ਗੱਲਤ,ਕੰਮ,ਹੁੰਦਾ,ਲਾਗੇ,ਲਾਗੇ,ਦੁਕਾਨਾਵਾਲੇ,ਡੱਰਦੇ,ਹੋਟਲਾਵਾਲਿਆ,ਨੁੰ,ਕੁੱਝ,ਬੋਲਦੇ,ਨੀ,,ਪਿਪੱਲਵਾਲੀ,ਗੱਲੀਵਿੱਚ,ਗੁੱਰੂਦੁਆਰੇ,ਲਾਗੇ,2,3,ਘੱਰਨੇ,ਜਿਨਾ,ਨੱਸੇਤੈ,ਹੀ,ਮੱਕਾਨ,ਬੱਨਾਏ,ਨੇ,,ਉਹ,ਪੱਹੇਲਾ,ਵੀ,ਜੇਲਾ,ਕੱਟਕੇ,ਆਏਨੇ,ਪੁੱਲੀਸ,,ਇਨਾਨਾਲ,ਰੱਲੀਹੋਈਆ,,ਗੱਲੀਦਾ,ਕੱਸਰਲਾ,ਨੁੰ,ਪੁੱਛੋ,ਕੱਦੇਨੱਹੀ,ਦੱਸਨਗੇ,ਚੋਕ,ਮੋਨਾਸਿਗ,ਆਉਜੀ,ਗੱਲੀ,ਪਿਪੱਲਵਾਲੀ

  • @JoginderSingh-st2tl
    @JoginderSingh-st2tl Před 24 dny

    Live vido banna lo par bolo na nasa baste karbai ho rahi galat he

  • @simransandhu302
    @simransandhu302 Před 23 dny

    Only photo shoot.. Nothing else😂

  • @charanjitsingh3622
    @charanjitsingh3622 Před 25 dny

    Mone Kone pagan vich sir fsaya Hoya.

  • @mnojbhai8354
    @mnojbhai8354 Před 25 dny

    pcr poolice new lao imandaar lao

  • @sadhusingh9620
    @sadhusingh9620 Před 25 dny

    Nashe saare band hone chahide han chitta smak dode feem

  • @RajwinderKaur-vh3tb
    @RajwinderKaur-vh3tb Před 25 dny

    J eh kam botan to pehlan ho janda ta bro harna ni c

  • @baljeetsingh4995
    @baljeetsingh4995 Před 25 dny

    Police vala AAP hi Nasha da Karo bari

  • @user-xl7wm7qb3l
    @user-xl7wm7qb3l Před 25 dny

    Hun aakh khuli aa ena di hun ta ladkiyan v barbad ho Gaya aa nashe naal nasha be kabu ho Gaya aa police nu sab pata hunda bade bande ta fad ne ni chote fad ke case pa dinde aa kush din pehla ik Munda petrol pa ke aag la diti c nashe wale loka ne 4 din baad ohi kam hone aa

  • @user-mc5ce7ss1v
    @user-mc5ce7ss1v Před 25 dny

    Waheguru ji amritpal singh nu jail to bahar leao hor kise leader te ykeen nhi sare punjab nu up behar banon te jor lga sarkara da

  • @user-mc5ce7ss1v
    @user-mc5ce7ss1v Před 25 dny

    Eh sub dikhawa aa j nasha band krta ta punjabia nu punjab cho sarkar khatm kive krunge. Bhagwant maan nu up behar banona punjab nu nasha band kra ta fer ehna dia zulmi nitia khtm ho jania. Nasha band ni krna eh v janta te zulm krn e nikli police