ਨਸ਼ਿਆਂ 'ਤੇ ਠੱਲ ਪਾਉਣ ਲਈ ਪੰਜਾਬ ਪੁਲਸ ਨੇ ਬਣਾਇਆ ਨਵਾਂ ਮਿਸ਼ਨ, ਹੁਣ ਤਸਕਰਾਂ ਦੀ ਨਹੀਂ ਖੈਰ !

Sdílet
Vložit
  • čas přidán 27. 08. 2024
  • ਨਸ਼ਿਆਂ 'ਤੇ ਠੱਲ ਪਾਉਣ ਲਈ ਪੰਜਾਬ ਪੁਲਸ ਨੇ ਬਣਾਇਆ ਨਵਾਂ ਮਿਸ਼ਨ, ਹੁਣ ਤਸਕਰਾਂ ਦੀ ਨਹੀਂ ਖੈਰ !
    #Latestupdates #missionpunjab #newsvideo
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Komentáře • 12

  • @chanchalsingh9938
    @chanchalsingh9938 Před 2 měsíci +3

    ਏ ਸਰਦਾਰ ਜੀ ਨੇ ਪੁਲਸ ਅਫ਼ਸਰ
    ਇੰਨਾ ਵਲ ਦੇਖ ਕੇ ਤਾ ਡਰ ਲਗਦਾ
    ਜਦੌ ਅਁਖ ਟੇਡੀ ਕਰਕੇ ਦੇਖ ਨੇ ਬੰਦਾ ਵੇਸਾ ਡਰ ਜਾਦਾ
    ਐਸੇ ਪੁਲਸ ਅਫ਼ਸਰ ਹੌਣੇ ਚਾਹੀਦੇ ਨੇ
    ਪੁਰਾ ਟੌਹਰ ਵਾਲਾ ਅਫਸਰ
    ਸਰਦਾਰ ਜੀ ਜਿੰਦਾ ਵਾਦ
    ਪੰਜਾਬ ਪੁਲੀਸ ਜਿੰਦਾ ਵਾਦ

  • @user-ys5tr3se6m
    @user-ys5tr3se6m Před 2 měsíci

    ਸਰ ਤਕੜੇ ਹੋ ਕੇ ਹੱਬਲਾ ਮਾਰੂ ❤❤

  • @RajvirSingh-qm6eo
    @RajvirSingh-qm6eo Před 2 měsíci

    Good job Maan sab

  • @satnamsingh-re4hr
    @satnamsingh-re4hr Před 2 měsíci +1

    ਪੰਜਾਬ ਹਰ ਦਿਨ ਬਰਬਾਦ ਹੋ ਰਿਹਾ ਹੈ ਗੱਲਾ ਕਰਨ ਨਾਲ ਕੁਝ ਨਹੀ ਹੋਣਾ ਪੁਲਿਸ ਜੀ। ਪੁਲਿਸ ਨਸ਼ੇ ਵਾਲੇ ਨੂੰ ਫੜਕੇ 10ਮਿੰਟਾ ਵਿਚ ਫਿਰ ਛੱਡ ਦਿੰਦੀ ਹੈ। ਇਹ ਪੁਲਿਸ ਵਾਲੇ ਤੇ ਆਪ ਬੇਇਮਾਨ ਨੇ। ਪੈਸੇ ਲੈ ਕੇ ਮਿੰਟੋ ਮਿੰਟੀ ਛੱਡ ਦਿੰਦੇ ਨੇ। ਇਹ ਤੇ ਹਲਾਤ ਨੇ ਪੁਲਿਸ ਪੰਜਾਬ ਦੇ

  • @satnamsingh8411
    @satnamsingh8411 Před 2 měsíci

    Good sab ji

  • @ShivdeepsinghBhinder
    @ShivdeepsinghBhinder Před 2 měsíci

    ਪਿੰਡ ਚੋਗਾਵਾਂ ਬਹੁਤ ਨਸ਼ਾ ਵਿਕ ਰਿਹਾ ਅੰਮ੍ਰਿਤਸਰ ਆਰਾਮ ਤੇਰ ਰੋਡ ਅੰਮ੍ਰਿਤਸਰ ਚਗਾਵਾ

  • @user-sd9so5fr1u
    @user-sd9so5fr1u Před 2 měsíci

    Sir ji Nasha ta log chad denge par sarkar nu Har ghar vich sarkari Naukri deni chahidi hai ta ki Log Nasha na bechn tabhi sade sudhrenge ji

  • @user-xl7wm7qb3l
    @user-xl7wm7qb3l Před 2 měsíci

    Jo nashe da kam karde aa oh v Katil hi aa 302 da case pao ena te kyon ke eh v bande hi marde aa is lai ena nu Fasi diti Jave ta hi nasha band hona

  • @user-xl7wm7qb3l
    @user-xl7wm7qb3l Před 2 měsíci

    Junta naal mil ke hi nashe te kabu pa hona ladkiyan v nashe te lag Pai aa ne

  • @user-li9kl4bm8u
    @user-li9kl4bm8u Před 2 měsíci

    Sir ji tuhadiya mahekme vich jehrhiya kaliya bheda ne, oh thane vichon turn ton pahela hi taskra nu ph, la dendiya hn, k phulana banda taoti maar giya e, te asi aaun lagge aa sheti dourh jao.