ਕਿਰਾਏ 'ਤੇ ਚੜ੍ਹੀਆਂ ਜੇਲ੍ਹਾਂ, ਸਜ਼ਾ ਕੱਟ ਕੇ ਆਏ ਨੇ ਕੀਤੇ ਵੱਡੇ ਖੁਲਾਸੇ | Pro Punjab Tv

Sdílet
Vložit
  • čas přidán 8. 09. 2024
  • ਕਿਰਾਏ 'ਤੇ ਚੜ੍ਹੀਆਂ ਜੇਲ੍ਹਾਂ, ਸਜ਼ਾ ਕੱਟ ਕੇ ਆਏ ਨੇ ਕੀਤੇ ਵੱਡੇ ਖੁਲਾਸੇ
    ਹੋਟਲਾਂ ਦੇ ਕਮਰਿਆਂ ਵਾਂਗ ਬੰਨ੍ਹੇ ਬੈਰਕਾਂ ਦੇ ਰੇਟ, ਅਫਸਰਾਂ ਨਾਲ ਸੈਟਿੰਗ ਕਰ
    ਕਿਹੜਾ ਗੈਂਗਸਟਰ ਚਲਾ ਰਿਹੈ ਜੇਲ੍ਹ ਅੰਦਰੋਂ ਚਿੱਟੇ ਦਾ ਕਾਰੋਬਾਰ ?
    #Subhash #Interview #Jail #MansaJail #Room #Hotels #Barracks #Gangsters #DrugSmuggler #Prison #PoliceOfficer #PunjabPolice #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 218

  • @vickysinghvicky2618
    @vickysinghvicky2618 Před rokem +93

    ਸਮਝ ਨਹੀਂ ਆਉਂਦੀ ਕਿ ਇਹ ਵੀਡੀਓ ਵਕੀਲ ਜੱਜ ਪੁਲਿਸ ਪ੍ਰਸ਼ਾਸਨ ਵਾਲੇ ਨਹੀਂ ਦੇਖਦੇ ਜਾ ਫਿਰ ਸਭ ਕੁਝ ਜਾਣ ਕੇ ਅੱਖਾਂ ਬੰਦ ਕਰ ਲੈਂਦੇ

    • @PindisekhonPindi
      @PindisekhonPindi Před měsícem +2

      ਅੱਖ ਬੰਦਾ

    • @geetsingh6191
      @geetsingh6191 Před měsícem +1

      Jail toh Bahar da Staff jado Raid Krn Jande tah pehla he khabar pohanch jandi aa Samaan Sambhal lainde aa

  • @kawaljitkaur6686
    @kawaljitkaur6686 Před rokem +41

    ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
    ਕੀ ਬਣੂ ਦੁਨੀਆ ਦਾ 🙏🙏
    ਧੰਨਵਾਦ ਵੀਰ ਜੀ ਸੱਚ ਸਾਹਮਣੇ ਰੱਖਣ ਲਈ
    ਜਿਉਂਦਾ ਰਹਿ ਵੀਰੇ ਰੱਬ ਤੈਨੂੰ ਲੰਬੀ ਉਮਰ ਦੇਵੇ

    • @Fukre516
      @Fukre516 Před rokem

      😂59899😂😊❤😢😊😊

  • @hirasingh6520
    @hirasingh6520 Před rokem +22

    ਬਹੁਤ ਸਹੋਣਾ ਵੀਰ ਨੇ ਓੁਪਰਲਾ ਕੀਤਾ
    ਪੰਜਾਬ ਸਰਕਾਰ ਜਲਦੀ ਕਾਰ ਵਾਈ ਕਰੇ

  • @ravindersinghgill314
    @ravindersinghgill314 Před rokem +41

    ਇਹ ਗੱਲ 100% ਠੀਕ ਹੈ ।।

  • @user-xo9no4rn1s
    @user-xo9no4rn1s Před rokem +16

    ਵਾਹਿਗੁਰੂ ਜੀ ਬੁਹਤ ਬੁਹਤ ਵਧਾਈ ਹੋ ਜੀ ਤੁਸੀਂ ਜੇਲ੍ਹ ਵਿੱਚ ਬਾਹਰ ਆਏ ਲੋਕਾਂ ਨੁੰ ਆਣ ਕੇ ਜਾਣਕਾਰੀ ਦਿੱਤਾ ਧੰਨਵਾਦੀ ਜੀ

  • @ajitsinghharika5963
    @ajitsinghharika5963 Před rokem +47

    ਇਸ ਤੋਂ ਜਾਪਦਾ ਹੈ ਕਿ ਇਹ ਜੇਲਾਂ ਨਹੀਂ ਸਗੋਂ ਮਹਿੰਗੀਆਂ ਮੰਡੀਆਂ ਹਨ ।

  • @ranjitboparai1062
    @ranjitboparai1062 Před rokem +41

    ਮੈ 2016 ਵਿੱਚ ਪੱਟੀ ਜੇਲ ਵਿੱਚ ਰਿਹਾ ਉੁੱਥੇ ਜੇਲ ਵਿੱਚ ਬਹੁਤ ਨਸ਼ਾ ਮਿਲਦਾ ਮੇਰੇ ਸਾਹਮਣੇ ਮੁੰਡੇ ਚਿੱਟਾ ਲਾਉਦੇ ਸੀ

  • @JaspinderSingh-op4lj
    @JaspinderSingh-op4lj Před rokem +99

    ਇਸ ਆਦਮੀ ਵਰਗੇ ਜਾਗਦੀ ਜਮੀਰ ਵਾਲੇ ਬੰਦੇ ਹੀ ਸੱਚ ਬੇਬਾਕ ਨਾਲ ਬੋਲ ਸਕਦੇ ਹਨ ਸਭ ਸਰਕਾਰਾਂ ਦੇ ਦਾਅਵੇ ਬਕਵਾਸ ਤੋਂ ਘੱਟ ਨਹੀਂ

  • @daljeetsingh7552
    @daljeetsingh7552 Před rokem +34

    ਪੁਲਿਸ ਪੈਸੇ ਕਮਾੳਦੀ ਅੈ।

  • @bhupinders5281
    @bhupinders5281 Před rokem +58

    ਲਾਹਣਤ ਹੈ ਸਰਕਾਰ ਦੇ ਖ਼ਾਸ ਭਗਵੰਤ ਮਾਨ ਨੂੰ ਲੱਖ ਲਾਹਣਤ

    • @tejindersingh890
      @tejindersingh890 Před rokem +1

      ਇਹ ਹੁਣ ਨਹੀਂ ਹੈ, ਇਹ ਕਾਲ਼ੀ, ਕਾਂਗਰਸ ਦੀ ਦੇਣ ਹੈ।। ਕਾਲ਼ੀਆਂ ਵੇਲੇ ਤਾਂ ਨਸਾ ਲੀਡਰ ਆਪ ਵੇਚਕੇ ਆਉਂਦੇ ਸੀ ਤੇ ਉਹਨਾਂ ਵੱਲੋਂ ਲਗਾਏ ਅਫਸਰ ਪੈਸੈ ਕੱਠੇ ਕਰਕੇ ਅੱਗੇ ਦਿੰਦੇ ਸਨ।।।।।

    • @h.m.dhillon5690
      @h.m.dhillon5690 Před rokem +2

      ​@@tejindersingh890 ਕਦ ਤੱਕ ਬਹਾਨੇ ਕਦੇ ਅਕਾਲੀ ਕਦੇ ਕਾਂਗਰਸ ਹੁਣ ਤਾਂ ਇਹ ਨੇ ਕਰੋ ਬੰਦ ਡਰਾਮੇ ਕਰਾ ਲੂ ਜਿੰਨੇ ਮਰਜੀ

    • @shivanisharma5562
      @shivanisharma5562 Před měsícem +3

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢

    • @sabi-mansa
      @sabi-mansa Před měsícem +1

      ​​​​​@@h.m.dhillon5690💯✅
      ਭੰਡ ਦੇ ਝੋਲੀ ਚੁੱਕ ਵੀ ਡਰਾਮੇਬਾਜ਼ ਪੂਰੇ IT🦮
      ਹੁਣ ਰਾਘਵ ਚੱਡਾ ਡਰੱਗ ਡੀਲਰ ਆ ਪੰਜਾਬ ਵਿੱਚ
      ਕੁੰਵਰ ਪ੍ਰਤਾਪ ਦਸ ਰਿਹਾ ਸਾਰਾ ਕੁੱਝ
      ਬਿਸ਼ਨੋਈ ਇੰਟਰਵਿਊ ਕਦੋਂ ਕਿੱਥੇ ਹੋਈ ❓
      ਅੰਮ੍ਰਿਤਪਾਲ ਖਾਲਸਾ 🪯NSA
      ਆਪ ਡਰਾਮਾ ਕੰਪਨੀ ਭਜਾਓ ਪੰਜਾਬ ਬਚਾਓ
      ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏

    • @sabi-mansa
      @sabi-mansa Před měsícem +1

      ਬਿਸ਼ਨੋਈ ਤੇ ਡਰੱਗ ਡੀਲਰ ਰਾਘਵ ਚੱਡਾ ਦਾ ਸਾਲਾ
      ਭੰਡ ਭਗਤ ਮਾਨ ਬੁੱਚੜ ਭਜਾਓ ਪੰਜਾਬ ਬਚਾਓ

  • @lakhmirsinghkhalsa8282
    @lakhmirsinghkhalsa8282 Před rokem +13

    ਸੁਭਾਸ਼ ਜੀ ਤੁਸੀਂ ਸੱਚ ਕਿਹਾ ਕਿਉਂਕਿ ਜਮੀਰ ਜਾਗਦੀ ਹੈ ਗੁੰਡਾਗਰਦੀ ਸਰਕਾਰਾਂ ਆਪ ਕਰਾਉਦੀਆ ਹਨ ਸਰਕਾਰਾਂ ਦਾ ਬੇੜਾ ਗਰਕ ਹੋਇਆ ਪਿਆ ਹੈ ਤੇਰੀ ਕੋਈ ਵੀ ਸੁਣਵਾਈ ਨਹੀਂ ਹੋਣੀ ਵਾਹਿਗੁਰੂ ਦੀ ਮਿਹਰ ਸਦਕਾ ਹੀ ਭਲਾ ਹੋ ਸਕਦਾ ਹੈ ਨਿਹੰਗ ਸਿੰਘ ਫੋਜਾਂ

    • @jasleensandhu2791
      @jasleensandhu2791 Před 18 dny

      Bilkul, sahi gal babaji, es di kise ne ni baat pushni, ulta ehnu museebat da sahmna karna pai sakda je dubara jail gya

  • @makhansingh3002
    @makhansingh3002 Před rokem +31

    ਚੰਗੇ ਕੰਮ ਕਰੋਂ ਲੋਕ ਤਹਾਨੂੰ ਯਾਦ ਕਰਨ

  • @JaspreetsinghJas-in5nn
    @JaspreetsinghJas-in5nn Před rokem +14

    ਲੱਖ ਲਾਹਣਤਾਂ ਸਰਕਾਰ ਤੇ।

  • @hardeepsinghsandhu8321
    @hardeepsinghsandhu8321 Před měsícem +4

    ਪੱਤਰਕਾਰ ਸਾਬ ਇਸ ਵੀਰ ਦੀ ਸੇਫਟੀ ਵਾਸਤੇ ਵੀ ਅਪੀਲ ਕਰੋ ਅਪਨੇ ਚੈਨਲ ਤੋ ਕਿਉ ਕੇ ਜਿਨਾਂ ਸੱਚ ਵੀਰ ਨੇ ਬੋਲਿਆ ਹਜ਼ਮ ਬਹੁਤ ਲੋਕਾਂ ਨੂ ਨਹੀਂ ਹੋਣਾ

  • @kuldipsinghdhesi7018
    @kuldipsinghdhesi7018 Před rokem +5

    Pro ਵਾਲਿੳ ਤੁਹਡੀ ਰਿਪੋਟ ਤੇ ਵਿਜੀਲੈਂਸ ਦੀ ਕਾਰਵਾੲਈ ਕਰਨੀ ਬਣਦੀ ਹੈ ਨਹੀ ਤਾਂ ਤੁਹਡਾ ਪਰਓਗਰਾਮ ਦੇਖਣਾ ਬੰਦ ਕਰ ਦੇਣਾ ਬੰਦੇ ਨੇ ਪੂਰੇ ਸਬੂਤ ਦੇ ਦਿਤੇ ਹਨ ਬਹੁਤ ਹੀ ਸਰਮਨਾਕ ਕਾਰਾ ਚਲ ਰਿਹਾ ਹੈ

  • @whaheguruji5281
    @whaheguruji5281 Před rokem +4

    Eh banda 100 percent sahi bolda ik v gal apne kolo ne boli

  • @user-nh4fn5nd5o
    @user-nh4fn5nd5o Před rokem +10

    ਜੇਲ੍ਹਾਂ ਵਿੱਚ ਪਹਿਲੀਆਂ ਸਰਕਾਰਾਂ ਵੇਲੇ ਵੀ ਨਸਾ ਸ਼ਰੇਆਮ ਮਿਲਦਾ ਸੀ ਅਤੇ ਹੁਣ ਵੀ ਮਿਲਦਾ ਹੈ ਹਰ ਜੇਲ ਵਿੱਚ ਇਕ ਦੋ ਗੈਗ ਆਦਮੀ ਹੁੰਦੇ ਹਨ

  • @PEDVlogs
    @PEDVlogs Před rokem +8

    ਕੁਝ ਨੀ ਹੋਣਾ ਵੀਰ ਜੀ। ਸਭ ਸਰਕਾਰਾਂ ਦਾ ਖੇਲ ਹੈ।

  • @sukhbirkour5273
    @sukhbirkour5273 Před rokem +17

    ਗੰਦ ਪਾਇਆ hi ਪੁਲਿਸ ne

  • @bobbiecheema4833
    @bobbiecheema4833 Před rokem +7

    Vir, salute to you to share all this, Now take care of yourself and stay safe as you have started the Jung against all the corrupt leaders as they can change everything in blink of an eye. Waheguru ji bless you and keep you safe.

  • @AmanDeep-nn6ph
    @AmanDeep-nn6ph Před rokem +11

    Sun Lao cm saab g...

  • @GurdeepSingh-en9jb
    @GurdeepSingh-en9jb Před rokem +7

    This is true.saria jaila vich ahi hal a

  • @YG22G
    @YG22G Před rokem +15

    ਭਗਵੰਤ ਮਾਨ ਜੀ ਰੰਗਲੇ ਪੰਜਾਬ ਦੀ ਦਾਸਤਾਨ ਐ।।

    • @eurospin731
      @eurospin731 Před rokem +1

      ਉਨਾਂ ਦੇ ਆਸ਼ੀਰਵਾਦ ਅਤੇ ਇਮਾਨਦਾਰੀ ਨਾਲ ਹੀ ਤਾਂ ਸਾਰਾ ਕੁਝ ਚੱਲ ਰਿਹਾ, ਭੇਡਾਂ ਦੀ ਮਾਤਾ ਦੀ ਜੈ 🙏🏿🙌

  • @laddipunia422
    @laddipunia422 Před rokem +6

    ok

  • @user-wz4wt9vi3r
    @user-wz4wt9vi3r Před rokem +4

    ੲਹਿ ਕਦੇ ਵੀ ਬੰਦ ਨਹੀ ਹੋ ਸਕਦਾ ੲਿਹ ੲਿਸ ਤਰਾ ਚੱਲਦਾ ਰਹਿਣਾ

  • @LovepreetSingh-mp8po
    @LovepreetSingh-mp8po Před rokem +3

    Waheguru❤

  • @sukhbirkour5273
    @sukhbirkour5273 Před rokem +12

    Vidio ਦੇਖ ਕੇ ਸਰਕਾਰ ਤਰੰਤ ਅਕਸ਼ਨ ਲਏ ohna ਰਾਤੋ ਰਾਤ ਸਫਾਈ ਕਰਾ ਦੇਣੀ ਜੇਲ di

    • @ranjitnagra9511
      @ranjitnagra9511 Před rokem

      Action es bnde te e huna😂😂😂😂😂😂😂😂😂😂😂😂😂

  • @GurwinderSingh-ic8fx
    @GurwinderSingh-ic8fx Před rokem +10

    ਤਾਹੀਉਂ ਤਾਂ ਸ਼ਰਿਆਮ ਵਿਕ ਦਾ

  • @deepsahotagagan969
    @deepsahotagagan969 Před rokem +2

    22 phn la k gall vi krwa daini c eh punjab insaaf naam di cheej ithe kithe 22 salute aa teri sachai nu

  • @amarjeetsinghbajwa4285
    @amarjeetsinghbajwa4285 Před rokem +3

    Very good veer ji. Lakh lanit sadiyan sarkaran de ji.waheguru ji 🙏

  • @kulwantsingh6187
    @kulwantsingh6187 Před rokem +4

    ਬਹੁਤ ਵਧੀਆ ਬਾਈਁ ਨੇ

  • @gurmukhsingh9717
    @gurmukhsingh9717 Před rokem +6

    ਵੀਰ ਜੀ ਸਾਰੇ ਮੰਤਰੀਆਂ ਤੇ ਪੁਲਿਸ ਅਫਸਰਾਂ ਨੂੰ ਪਤਾ ਜੇਲਾਂ ਵਿੱਚ ਸਾਰੇ ਕੰਮ ਚਲਦੇ ਨੇ ਕਿਸੇ ਸਰਕਾਰ ਵਿੱਚ ਹਿੰਮਤ ਨਹੀਂ ਬੰਦ ਕਰਦੇ ਜੇਲਾਂ ਵਿੱਚ ਫੋਨ ਤੇ ਗੂਗਲ ਪੈ ਹੁੰਦੇ ਨੇ ਪੈਸੇ ਜੇਲਾਂ ਵਿੱਚ ਕਿਥੋਂ ਉਦਾਂ ਚਿੱਟਾ ਹੋਰ ਨਸ਼ਾ ਬੜੀ ਸ਼ਰਮ ਵਾਲੀ ਗੱਲ ਵੱਡੇ ਵੱਡੇ ਅਫਸਰਾਂ ਜਾਂ ਨਿੱਕੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਾਲੋਂ ਜਾਂਦਾ ਚੀਜ਼ਾਂ ਵੱਡੀਆਂ ਗੱਡੀਆਂ ਕੋਠੀਆਂ ਪਲਾਂਟ ਪੈਲੀ ਖ਼ਰੀਦੇ ਨੇ ਸਾਰੇ ਦੀ CiBਜਾਚ ਹੋਣੀ ਚਾਹੀਦੀ ਫਿਰ ਪਤਾ ਲੱਗਦਾ ਪੈਸਾਂ ਕਿਥੇ ਖ਼ਰਚ ਕਰਦੇ ਨੇ

  • @amrindersharma7937
    @amrindersharma7937 Před rokem +3

    DLO SALUTE THANU VRA BHUT BHUT SACH BOLIA TO VRA 🙏

  • @parveenpathak7620
    @parveenpathak7620 Před rokem +5

    Jad tak punjab police da officer de property check nahi hunde kuch nahi hona

  • @user-zr7sb9op4m
    @user-zr7sb9op4m Před rokem +8

    Yaar ehnu veer nu bchaa layo hun vichaare nu

  • @ajmersingh1983
    @ajmersingh1983 Před rokem +3

    ਧੰਨਵਾਦ ਵੀਰੇ ਸੱਚ ਸਾਹਮਣੇਂ ਲਿਉਣ ਦਾ। ਕੀ ਪ੍ਰਸ਼ਾਸਨ ਅੰਨਾ ਵੀ ਆ ਅਤੇ ਬੋਲਾ ਵੀ ਆ ਅੰਨੀ ਪੀਂਹਦੀ ਆ ਅਤੇ ਕੁੱਤਾ ਚੱਟਦਾ ਜੇਲ੍ਹ ਮੰਤਰੀ ਜੀ ਆਹ ਸੁਣਲੋ ਬਿਸ਼ਨ ਪਤੇ

  • @rajvindersingh5940
    @rajvindersingh5940 Před rokem +4

    Ek no sarkar. 🤔

  • @varinderkaur7650
    @varinderkaur7650 Před rokem +2

    And salute to this media

  • @paramjitsingh8714
    @paramjitsingh8714 Před rokem +7

    Bilkul sahi hai ji

  • @GurpreetSingh-mn4eh
    @GurpreetSingh-mn4eh Před rokem +1

    Salute a bai sach bolna lai

  • @simarssidnw13j
    @simarssidnw13j Před rokem +1

    bilkul schi gl hai ji eh

  • @shawinderkaur5109
    @shawinderkaur5109 Před rokem +8

    Shame on Punjab government ta hi logPunjab chad k forigen country ja rehe ne

  • @harbanssinghharbans9042
    @harbanssinghharbans9042 Před rokem +2

    ਮਾਨਸਾ ਦੀ ਜੇਲ ਪੁਲੀਸ ਨੇ ਬਣਾਤਾ ਹੋਸਟਲ ਜਿੰਨੇ ਪੈਸੇ ਦੇਵੋਗੇ ਤਾਂ ਵੈਸਾ ਹੀ ਰਹਿਣ ਲੲਈ ਤੇ ਮਬੈਲ ਤੇ ਹੋਟਲ ਦਾ ਖਾਣਾ ਮਿਲਦੇ ਆਮ ਪਾਰਟੀ ਦਾ ਜੇਲ ਮੰਤਰੀ ਘਰ ਸੁੱਤਾ ਪਿਆ ਸ਼ਰਮ ਦੀ ਗੱਲ ਬਾਹਰ ਚਿੱਟਾ ਕਿਵੇਂ ਬੰਦ ਹੋਵੇਗਾ ਜੇਲ ਦੇ ਅੰਦਰ ਚਿੱਟਾ ਸ਼ਰੇਆਮ ਮਿਲਦਾ ਹਰ ਮਹੀਨੇ ਕੈਦੀਆਂ ਦੀ ਜੇਲ ਬਦਲੀ ਤੇ ਜੇਲ ਅਫਸਰਾਂ ਦੀ ਕਰਨੀ ਚਾਹੀਦੀ ਏ ਸਰਕਾਰ ਸਖ਼ਤੀ ਕਰੇ

  • @kuldipsinghdhesi7018
    @kuldipsinghdhesi7018 Před rokem +4

    ਬਹੁਤ ਦਲੇਰੀ ਨਾਲ ਬੰਦਾ ਸਾਹਮਣੇ ਆਇਆ

  • @lovebrar8416
    @lovebrar8416 Před rokem +2

    very good bro

  • @h.s.dhaliwal1826
    @h.s.dhaliwal1826 Před rokem +9

    ਗੁਰੂ ਤੇਰੇ ਨਾਲ ਐ ਫਿਕਰ ਨੀ ਕਰਨਾ

  • @jagpalsingh2164
    @jagpalsingh2164 Před měsícem

    Right 100

  • @PremSingh-uv2sb
    @PremSingh-uv2sb Před rokem +7

    Bad system

  • @simarjitsingh8787
    @simarjitsingh8787 Před rokem +2

    Good

  • @NAVDEEPCHADHA-m2d
    @NAVDEEPCHADHA-m2d Před 15 dny

    Waheguru ji kirpa kareyo is veer te

  • @user-oe2nb4rb9q
    @user-oe2nb4rb9q Před rokem

    Bai sach bol riha,mai v dekheya jail ch

  • @pssandhu7942
    @pssandhu7942 Před rokem +3

    ਜੇਲ੍ਹ ਮੰਤਰੀ ਤਕ ਪੈਸਾ ਜਾਦਾ ਹੋਣਾ ਹੈ

  • @prabhpalsingh38
    @prabhpalsingh38 Před rokem +5

    Bot vadda risak lai rya 22 sarkari gunde ne oh sarkar hi paldi

  • @user-fp1nt9sl3v
    @user-fp1nt9sl3v Před rokem +1

    ਇਸ ਗੱਲ ਵਿੱਚ ਸਰਕਾਰ ਦੀ ਕੋਈ ਬੇਜਤੀ ਨਹੀ ਹੈ ਨਾ ਹੀ ਪੰਜਾਬ ਪੁਲਿਸ ਦੀ ਇਹ ਤਾਂ ਜਲਦੀ ਤੋ ਜਲਦੀ ਬੰਦੇ ਫੜੋ ਤਾਂ ਜੋ ਇਹ ਥੋੜੇ ਜਹੇ ਬੰਦੇ ਸਰਕਾਰ ਤੇ ਪੁਲਿਸ ਦਾ ਅਕਸ ਖੁਰਾਬ ਕਰ ਰਹੇ ਹਨ। ਉਹਨਾਂ ਤੇ ਕਾਰਵਾਈ ਹੋਵੇ। ਫਿਰ ਆਪ ਹੀ ਲੋਕ ਕਹਿੰਣਗੇ ਕਿ ਜਦੋ ਸਰਕਾਰ ਤੇ ਪੁਲਿਸ ਨੂੰ ਪਤਾ ਲੱਗ ਕਾਰਵਾਈ ਵੀ ਹੋ ਗਈ। ਬਾਕੀ ਪੰਜਾਬ ਪੁਲਿਸ ਵਿੱਚ ਬਹੁਤ ਇਮਾਨਦਾਰ ਇਨਸਾਨ ਵੀ ਹੈ।

  • @pssandhu7942
    @pssandhu7942 Před rokem +3

    ਜਦੋਂ ਗੁਗਲਪੇ ਤੇ ਪੈਸਾ ਪਾਇਆ ਦਿਖਾ ਰਿਹਾ ਹੈ ਤਾਂ ਹੋਰ ਸਬੂਤ ਟਟੂ ਦਾ ਚਾਹੀਦਾ

  • @Singhsingh-vh7hw
    @Singhsingh-vh7hw Před rokem +1

    Good job 👏

  • @shivanisharma5562
    @shivanisharma5562 Před měsícem +1

    ਇਹ ਗੱਲ ਸੱਚੀਂ ਹੈ,ਜੇ ਕਰਾਇਆ ਨਹੀ ਦੇਣਾ, ਤਾਂ ਕਰਥਲ ਨਹੀ ਲੇ ਸਕਦਾਂ ਕੈਦੀ, ਪਟਿਆਲਾ ਜੇਲ ਵਿੱਚ ਵੀ ਇਹ ਹੀ ਹਾਲ ਹੈ 😮😮😮😮😢

    • @shivanisharma5562
      @shivanisharma5562 Před měsícem +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢

  • @KITCHENOFJASVIRKAUR
    @KITCHENOFJASVIRKAUR Před rokem +3

    Jdo koi sach bolda os nu hi ander kr dita janda aa nsha ne kh laya Punjab nu

  • @kiratkhehra1559
    @kiratkhehra1559 Před rokem +1

    ਵੀਰ ਜੀ ਇਹ ਸਭ ਸੱਚ ਹੈ ਸਾਡੇ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਵੀ ਬਹੁਤ ਨਸ਼ਾ ਵਿਕਦਾ ਹੈ

  • @varinderkaur7650
    @varinderkaur7650 Před rokem

    Sahi bol rahe veer..

  • @sukhidhillon4841
    @sukhidhillon4841 Před rokem +3

    Bura hal hoea pea Punjab da 😢😢😢

  • @NG_gaming_world
    @NG_gaming_world Před rokem +5

    Es hisab naal punjab khatam aa 22 , kutti chora naal rialye aa ik bande faadan naal kuch nhi hona saara system milya hoya

  • @pssandhu7942
    @pssandhu7942 Před rokem +2

    ਭਲੀ ਤਾਂ ਕਿਤੇ ਵੀ ਨਹੀਂ ਪਰ ਪੰਜਾਬ ਦਾ ਤਾਂ ਬੇੜਾ ਹੀ ਗਰਕ ਗਿਆ ਹੈ

  • @user-wz4wt9vi3r
    @user-wz4wt9vi3r Před rokem +1

    ੲਿਹ ਗੱਲਾ ਸਾਰਿਅਾ ਨੂੰ ਪਤਾ ਹੈ

  • @SatpalSingh-fc8jz
    @SatpalSingh-fc8jz Před měsícem

    Very good. Bro

  • @gurvinderbilla4961
    @gurvinderbilla4961 Před rokem +1

    Shi gl a police te control kre Bhgwant maan sahb

  • @Sukhphotogahunia48
    @Sukhphotogahunia48 Před měsícem +1

    ,ਆ ਪ੍ਰੈਸ ਵਾਲਾ ਵੀਰ ਰੋਪੜ ਦੀ ਜੇਲ੍ਹ ਵਿੱਚ ਆਇਆ ਸੀ ਉੱਥੇ ਇਸ ਨੂੰ ਕੁੱਝ ਨੀ ਮਿਲਦਾ ਪਰ ਸਭ ਕੁੱਝ ਆ ਪਰ ਉਸ ਦਿਨ ਤਾਂ ਹੜਤਾਲ ਕੀਤੀ ਸੀ ਉਹ ਉਸ ਦਿਨ ਹੜਤਾਲ ਕਿੱਥੇ ਸੀ ਸਭ ਮਿਲੀ ਭੁਗਤ ਆ

  • @mandeepkumar7742
    @mandeepkumar7742 Před měsícem

    ਇਹ ਆ ਅਸਲ ਬੰਦਾ ਜਿਹੜਾ ਕਿਸੇ ਦਾ ਡਰ ਨੀ ਮੰਨਦਾ

  • @gauravkhatri6073
    @gauravkhatri6073 Před rokem +5

    Dekh le bhagwant mannna hall ki krta sade punjab da...hor pavo votta ehna nu

  • @KarandeepSingh103
    @KarandeepSingh103 Před rokem

    Sach aa ji bil kul

  • @Sarymansa
    @Sarymansa Před rokem +1

    Bilkul sachai aa y

  • @devinderkaur8477
    @devinderkaur8477 Před rokem +17

    ਇਹ ਆਮ ਆਦਮੀ ਦੀ ਸਰਕਾਰ ਦੇ ਮੂੰਹ ਤੇ ਚਪੇੜਾਂ ਨੇ , ਸਰਕਾਰਾਂ ਹੀ ਵਿਕਾਉਂਦੀਆਂ ਨੇ ਨਸ਼ੇ ਤਾਂ ਹੀ ਤਾਂ ਸ਼ਰੇਆਮ ਵਿਕਦਾ 😭😭😭😭😭😭

  • @MandeepSingh-zt6ck
    @MandeepSingh-zt6ck Před 11 měsíci

    Right ji

  • @user-pg6gw8uw9n
    @user-pg6gw8uw9n Před rokem

    Bilkul sahi kah reha wa ...

  • @gagandeepsingh-cv9uc
    @gagandeepsingh-cv9uc Před rokem +6

    E. Badla ji. Aap. Party. Da. Haha. Koi. Hall. Nahi. Punjab. Da

  • @GurjitSingh-jh6us
    @GurjitSingh-jh6us Před rokem +1

    Mere kol powar hove mai ina papia da bij nas kr dia ga. Munda sach bolda

  • @parassandhu2613
    @parassandhu2613 Před rokem

    Good job @gagandeep Singh 👍

  • @dimplekohli2688
    @dimplekohli2688 Před rokem +1

    jail mantri nu interview dikhao

  • @gurwinderkaur615
    @gurwinderkaur615 Před rokem +1

    Sangroor jail vee same aaa

  • @mann1813
    @mann1813 Před rokem

    Sai

  • @paramjitsingh1392
    @paramjitsingh1392 Před rokem +1

    ਦੁਬਾਰਾਂ ਗੋਰੇਆਂ ਦਾਂ ਰਾਜ ਆਉਣਾਂ ਚਾਹੀਦਾਂ

  • @singh-yn8uz
    @singh-yn8uz Před rokem +2

    Jihne v eh paise khande ne ehna de jwaka sir pengia ehna nu fer pta lggu dekhi chal mardanyea rang kartaar de appe marde jede dujeya nu marde

  • @AjayVerma-cx7ey
    @AjayVerma-cx7ey Před rokem

    Kise film do story suna riha bai ,eh kive ho sakda

  • @NarinderPal-ul8id
    @NarinderPal-ul8id Před měsícem

    ਜੇਲ੍ਹ ਅਤੇ ਕਾਨੂੰਨ ਗ਼ਰੀਬ ਲਾਚਾਰ ਬੇਬੱਸ ਇਨਸਾਨ ਦੇ ਲਈ

  • @user-qc7fx3gl9u
    @user-qc7fx3gl9u Před rokem

    Vaaheguru vaaheguru

  • @user-lf7pb5tj3g
    @user-lf7pb5tj3g Před měsícem

    70% ਨਜਾਇਜ ਹੀ ਧੱਕੇ ਹੋਏ ਨੇ ਜੇਲਾਂ ਵਿੱਚ।

  • @kuldipsinghdhesi7018
    @kuldipsinghdhesi7018 Před rokem +1

    Pro ਵਾਲਿੳ ਕਰਾੳ ਹੁਣ ਕਾਰਵਾਈ cm sahib ਨੂੰ ਕਹਿ ਕੇ

  • @SonuSingh-ng1xm
    @SonuSingh-ng1xm Před 11 měsíci +1

    Eh eda hi chlu koi Kushal nahi Kar skda

  • @kuldipsinghdhesi7018
    @kuldipsinghdhesi7018 Před rokem +3

    ਕੰਵਰਪਰਤਾਪ ਸਾਹਿਬ ਨੂੰ ਜੇਲ ਮੰਤਰੀ ਕਿਉਂ ਨੀ ਬਣਾਉਂਦੇ

  • @varinderkaur7650
    @varinderkaur7650 Před rokem +2

    Lakh di lahnat sarkar de jo jail nu 5 star hotel bna rahe bano..jail...nu jail...shyd lok darn jaila cho .te Nasha muk jana automatically....pr krna nhi na..gndiya police...ne

  • @CharanjitSingh-py3nx
    @CharanjitSingh-py3nx Před rokem

    Lakh lahntttaaaa ohnaa officerraa nu....te Punjab govt nu....

  • @kalersaabkaler747
    @kalersaabkaler747 Před rokem +1

    God. Man. God. Please. You

  • @GurjitSingh-ge3rj
    @GurjitSingh-ge3rj Před rokem +1

    Va ji va Maan sarkar😢😢😢😢😢😂😂😂😂

  • @RanbeerSingh-ok4kh
    @RanbeerSingh-ok4kh Před rokem +2

    AAP party ni chor party aaap 😡😡😡😡😡😡😡😡😡😡🤬🤬🤬🤬🤬🤬🤬🤬🤬🤬🤬🤬

  • @gurwinderkaur615
    @gurwinderkaur615 Před rokem

    Sach aa veere Manu sab pata ....

  • @hardeepsinghsandhu8321
    @hardeepsinghsandhu8321 Před měsícem

    ਬੇੜਾ ਗ਼ਰਕ ਕਰਤਾ ਪੰਜਾਬ ਦਾ ਏਹ ਰਾਜਨੀਤੀ ਨੇ ਗੁੰਡੇ ਪਾਲ ਕੇ ਰੱਖੇ safe ਹਾਊਸ ਚ ਜੇਲ੍ਹ ਤੇ ਨਾਮ ਦੀ ਹੈ

  • @jaspreetkaur1097
    @jaspreetkaur1097 Před rokem +2

    Oh God .Nasha keve band ho sakada police app Nasha vechde ne.

  • @rajan8693
    @rajan8693 Před měsícem

    interview start 4:21

  • @sarbjeetsingh9349
    @sarbjeetsingh9349 Před rokem +2

    ਪੰਜਾਬ ਪੁਲਸ ਮੁਰਦਾਬਾਦ ਪੰਜਾਬ ਪੁਲਸ ਮੁਰਦਾਬਾਦ

  • @shindajindwari880
    @shindajindwari880 Před 11 měsíci

    Bohat mada hall hai system te sarkar da