Video není dostupné.
Omlouváme se.

ਬਾਬਾ ਕਹਿੰਦਾ ਤੈਨੂੰ ਸਾਡੇ ਤੇ ਉਂਗਲ ਚੁੱਕਣ ਦਾ ਅਧਿਕਾਰ ਕੀਹਨੇ ਦਿੱਤਾ ?? ...Harpreet Singh Makhu

Sdílet
Vložit
  • čas přidán 5. 04. 2021
  • ਬਾਬਾ ਕਹਿੰਦਾ ਤੈਨੂੰ ਸਾਡੇ ਤੇ ਉਂਗਲ ਚੁੱਕਣ ਦਾ ਅਧਿਕਾਰ ਕੀਹਨੇ ਦਿੱਤਾ ??
    5 ਵੱਡੇ ਸਵਾਲਾਂ ਦੇ ਜਵਾਬ ਤਾਂ ਦੇਣੇ ਹੀ ਪੈਣੇ ਆ ...
    ਹਰਪ੍ਰੀਤ ਸਿੰਘ ਮੱਖੂ | ਬਾਬਾ ਗੁਰਦੇਵ ਸਿੰਘ
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    #harpreetsinghmakhu #karSewa
    For latest News on Sikh Issues, Panthic Programs and Punjabi Programs, Kindly Subscribe to Akaal Channel:-
    CZcams :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    CZcams :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

Komentáře • 304

  • @kanwaljitsingh1055
    @kanwaljitsingh1055 Před 3 lety +13

    100 ਗੱਲਾਂ ਦੀ ਇਕ ਗੱਲ ਮੱਖੂ ਸਾਹਿਬ ਜੀ ਕਿ ਕਾਰ ਸੇਵਾ ਵਾਲਿਆਂ ਨੇ ਇਤਿਹਾਸਕ ਇਮਾਰਤਾਂ ਜੋ ਸਾਨੂੰ ਸੰਭਾਲਣੀਆਂ ਚਾਹੀਦੀਆਂ ਸਨ , ਤਬਾਹ ਕਰਕੇ ਰਖ ਦਿਤੀਆਂ ਹਨ.....

    • @gurnaamsingh9862
      @gurnaamsingh9862 Před 3 lety +3

      ਵੀਰ ਜੀ ਇਹਨਾ ਨੂੰ ਬੇ ਫਾਲਤੂ ਇਮਾਰਤਾ ਬਨੋਨ ਤੋ ਬਗੈਰ ਹੋਰ ਕੋਈ ਕੰਮ ਨਹੀ ਦਿਸਦਾ

    • @harmeetsingh5179
      @harmeetsingh5179 Před 3 lety +1

      ਸਭ ਕੰਜਰ ਹਨ 99%

    • @sidhumoosewaladekattadfan154
      @sidhumoosewaladekattadfan154 Před 3 lety

      Sb kaar sewa de naam te apna ghar bhrde ne Canada America de tour laune aaunde sangata de paisea te..te eh imaartan v te sangtan de paisea nal hi bndia ne..eh kehra apne ghro lai k aaunde ne..ja apniya zmeena kehra kise gurudwara sahib lyi de dende c..sb paagal bnaya ja reha loka nu..

    • @bantasingh2059
      @bantasingh2059 Před rokem

      ​@@harmeetsingh5179 ਲਗਦਾ ਸਿਘਾ ਗਿਨਤੀ ਤੇਰੀ ਠੀਕ ਏ ਇਕ ਅਧਾ ਪਰਸੈਂਟ ਘਟ ਵਧ ਹੋ ਸਕਦੀ ਹੈ

  • @charanjeetgill1371
    @charanjeetgill1371 Před 3 lety +12

    ਦਮਦਮਾ ਸਹਿਬ ਬਾਬਾ ਦੀਪ ਸਿੰਘ ਜੀ ਦਾ ਬੁਰਜ ਬਹੁਤ ਹੀ ਵਧੀਆ ਹਾਲਤ ਵਿੱਚ ਪਿਆ ਸੀ ਕਾਰ ਸੇਵਾ ਵਾਲੇ ਢਾਹ ਕੇ ਹਟੇ ਬੁਰਜ ਨੂੰ ਉਸੇ ਤਰਾਂ ਸਾਭੀਆਂ ਵੀ ਜਾ ਸਕਦਾ ਸੀ

  • @satnamburj8162
    @satnamburj8162 Před 3 lety +23

    ਹਰਪਰੀਤ ਜੀ ਬਾਬਾ ਜੀ ਨੂੰ ਪੁੱਛੋ ਹਸਪਤਾਲ ਤੇ ਤਰਨ ਤਾਰਨ ਸਾਹਿਬ ਵੀ ਬਣਾਇਆ ਉਥੇ ਜਿਹੜੇ ਸੇਵਾ ਕਰਦੇ ਰਹੇ ਉਹ ਜੇ ਬਿਮਾਰ ਹੋ ਚਲਿਆ ਜਾਵੇ ਤਾਂ ਉਸ ਦਾ ਜਲੂਸ ਕੱਢ ਦਿੰਦੇ ਹਨ

  • @rbrar3859
    @rbrar3859 Před 3 lety +19

    ਇਹ ਚੈਨਲ ਹਮੇਸ਼ਾ ਸੱਚ ਬੋਲਣ ਦੀ ਤਾਕਤ ਰੱਖਦਾ ਹੈ

  • @harmeetsingh5179
    @harmeetsingh5179 Před 3 lety +2

    ਠॅਗ ਠॅਗ ਠॅਗ
    ਖਬਰਦਾਰ ਲੋਕੋ ਬਾਬੇ ਠॅਗ

  • @paramaujla9115
    @paramaujla9115 Před 3 lety +1

    ਕਾਰ ਸੇਵਾ ਵਾਲੇ ਬਾਬਿਆਂ ਨੇ ਪੁਰਾਤਨ ਸਮੇਂ ਦੀਆਂ ਸਭ ਇਮਾਰਤਾਂ ਢਾਹ ਦਿੱਤੀਆ ।

  • @jagjitsinghsidhu7951
    @jagjitsinghsidhu7951 Před 3 lety +26

    ਢਾਹੇ ਹੋਏ ਅਕਾਲ ਤਖ਼ਤ ਸਾਹਿਬ ਜੀ ਨੂੰ ਤਾਂ ਸਾਂਭ ਕੇ ਰੱਖਿਆ ਜਾ ਸਕਦਾ ਸੀ

    • @palwindersingh0555
      @palwindersingh0555 Před 3 lety +1

      Bai ji oh AKAL DA TAKHAT koi niji ghar ni. Osda ban na jaroori si. Jida 84 baare khoon khaulna oh sun ke ta photos ch dekh ke khaul jana.

  • @kuldipsingh6459
    @kuldipsingh6459 Před 3 lety +15

    ਹੁਣ ਜ਼ਿਆਦਾ ਹਸਪਤਾਲ ਬਨਾਉਣ ਦੀ ਲੋੜ ਹੈ ਜਿਥੇ ਮੁਫ਼ਤ ਇਲਾਜ ਹੋਵੇ, ਗਰੀਬ ਲੋਕ ਬਿਨਾਂ ਇਲਾਜ ਮਰ ਰਹੇ ਹਨ

    • @sukhjindersingh3614
      @sukhjindersingh3614 Před 3 lety

      ਡਾਕਟਰ ਬਈਏ ਰੱਖਣੇ ਆ ਹਸਪਤਾਲਾਂ ਚ ?? ਪੜਦਾ ਤਾਂ ਕੋਈ ਹੈ ਨੀ ਸਾਰੇ ਤਾਂ ਬਾਹਰ ਨੂੰ ਤੁਰਿਓ ਆ। ਸਾਡੇ ਇਲਾਕੇ ਪੰਜ ਹਸਪਤਾਲ ਵੱਡੇ ਵੱਡੇ ਖਾਲੀ ਪਏ ਆ ਡਾਕਟਰਾਂ ਖੁਣੋਂ।

    • @punjabisocialkhabara5374
      @punjabisocialkhabara5374 Před 3 lety

      @@sukhjindersingh3614 kehra ilaka a veere

    • @sukhjindersingh3614
      @sukhjindersingh3614 Před 3 lety

      @@punjabisocialkhabara5374 ਨਵਾਸ਼ਹਿਰ

  • @Sukhdev-rt7ek
    @Sukhdev-rt7ek Před 2 měsíci +1

    Thankyou Makhu ji

  • @KulwantSingh-gg5qe
    @KulwantSingh-gg5qe Před 3 lety +5

    ਗਿਆਨੀ ਜੀ ਇਹ ਸਿਧਾਂਤ ਹੀ ਗਲਤ ਹੈ ਕਿ ਘਰ ਬਾਰ ਛੱਡ ਦਿਓ ਨਾਂ ਤਾਂ ਗੁਰਬਾਣੀ ਕਹਿੰਦੀ ਹੈ ਨਾ ਹੀ ਸਾਡੇ ਗੁਰੂਆਂ ਨੇ ਕਿਹਾ ਹੈ ਸੰਤ ਪੁਜਾਰੀਆਂ ਦੀ ਆਪਣੀ ਹੀ ਬਣਾਈ ਹੋਈ ਮਰਿਆਦਾ ਹੈ ਇਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈ

    • @iam6504
      @iam6504 Před 3 lety

      Ih sidhasnt galat nahi sanu sallybus angrez ne sikh maaru parra dita ,k sikhi lai koi baba na hive,lok ghar de kam karn aapna ithaas bnaon saanjh kam na karn,oh sab nu christam bna rahe ne.

    • @TrollyBoyYT
      @TrollyBoyYT Před 3 lety

      ਸਿੱਖ ਕੌਮ ਦਾ ਬੇੜਾ ਐਹੋ ਜਿਹੇ ਬਾਬੇ ਹੀ ਡੋਬ ਰਹੇ ਨੇ

  • @jagrajsinghgill1183
    @jagrajsinghgill1183 Před 3 lety +8

    ਇੰਨਾ ਨੇ ਚਮਕ ਦਮਕ ਦੀ ਗੱਲ ਕੀਤੀ ਹੈ ।ਚਮਕ ਦਮਕ ਤਾਂ ਬਾਬੇ ਬਹੁਤ ਰਖਦੇ ਹਨ ਮਹਿੰਗੀਆਂ ਕਾਰਾਂ ਗੰਨਮੈਨ ਵਗੈਰਾ ਵਗੈਰਾ ਪਹਿਲਾਂ ਬਾਬੇ ਵੀ ਸਾਦੇ ਸੀ ਤੇ ਲੋਕ ਵੀ ਸਾਦੇ ਸਨ।

  • @sukhwinderlang6500
    @sukhwinderlang6500 Před 3 lety +6

    ਮੈਂ ਬਾਬਾ ਜੀ ਦੀ ਹਰ ਗੱਲ ਨਾਲ ਸਹਿਮਤ ਹਾਂ ਅੱਜਕੱਲ੍ਹ ਬਹੁਤ ਲੋਕ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਇਸ ਗੱਲ ਦਾ ਸਭ ਤੋਂ ਵੱਡਾ ਕਾਰਨ ਪ੍ਰਧਾਨਗੀ ਆ ਪ੍ਧਾਨ ਜਰਦੇ ਨਹੀਂ ਲੋਕਾਂ ਨੂੰ, ਜੇ ਕੋਈ ਚਾਰ ਦਿਨ ਲਗਾਤਾਰ ਗੁਰੂ ਘਰ ਜਾ ਕੇ ਬੈਠਣ ਲੱਗ ਜਾਵੇ ਤਾਂ ਸਿਆਸਤ ਸ਼ੁਰੂ ਹੋ ਜਾਂਦੀ ਆ ਵੀ ਇਹ ਕਿਉਂ ਆਇਆ

  • @dhillonboys630
    @dhillonboys630 Před 3 lety +17

    ਮੱਖੂ ਸਾਬ ਬਹੁਤ ਬਹੁਤ ਮਿਹਰਬਾਨੀ ਇਸ ਬਹੁਤ ਜਰੂਰੀ ਵਿਸ਼ੇ ਤੇ ਗੱਲਬਾਤ ਕਰਨ ਲਈ

  • @GurmukhSingh-lf9xu
    @GurmukhSingh-lf9xu Před 3 lety +1

    VERY NICE GOOD
    ਵੀਰ ਜੀ ਦਾਸ ਵੀ ਕਾਰ ਸੇਵਾ ਵਾਲਿਆਂ ਦਾ ਸੰਗੀ ਹਾ
    ਏ ਮਾਹਾਪੁਖਾ ਨੇ ਜੋ ਬੇਲਿਆਂ ਸਬ ਸਚੁ ਏ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pritpalsingh4089
    @pritpalsingh4089 Před 3 lety +3

    ਮੱਖੂ ਸਾਹਿਬ ਜੀ ਆਪ ਜੀ ਦੀ ਮੈਂ ਸਾਰਿਆਂ ਇੰਟਰਵਿਊ ਦੇਖਦਾ ਹਾਂ ਜੀ ਆਪ ਬਹੁਤ ਹੀ ਵਧੀਆ ਢੰਗ ਨਾਲ ਇੰਟਰਵਿਊ ਲੈਂਦੇ ਹੋਏ ਜੀ

  • @mohindersingh8642
    @mohindersingh8642 Před 3 lety +9

    ਸਾਰੇ ਬਾਬੇ ਮਾੜੇ ਨਹੀਂ ਹੁੰਦੇ।ਧੰਨਵਾਦ ਜੀ ।

  • @jaswantsingh2900
    @jaswantsingh2900 Před 3 lety +16

    ਬਾਬਾ ਜੀ ਰਿਸ਼ਵਤ ਦੇ ਕੇ ਸਰੋਮਨੀ ਕਮੇਟੀ ਤੋ ਠੇਕੇ ਲੈਦੇ ਹੋ ਤੁਸੀ।

  • @singhromy2731
    @singhromy2731 Před 2 lety

    Vadiya gal

  • @gurukekregemojguruke4857
    @gurukekregemojguruke4857 Před 3 lety +15

    84ਞਿਚ ਕਿਨੇ ਘੱਰ ਬਰਬਾਦ ਹੌੲੇ ਓੂਹਨਾ ਦੀ ਮੱਦਦ ਕਿਤੀ ਕਿਸੇ ਬਾਬੇ ਨੇ ਜਾ ਸਿਰਮੂਨੀ ਕਮੇਟੀ ਨੇ(ਕਿੳੂਕੀ ਹੂਣ ਸਰੌਮਣੀ ਕਮੇਟੀ ਨਹੀ ਰਹੀ Rssਦੇ ਹੂਕਮਾਂ ਤੇ ਚਲਦੀ ਅਾ

  • @ParamjitSingh-xv9yc
    @ParamjitSingh-xv9yc Před 2 lety +1

    Waheguru ji

  • @kanwaljitsingh1055
    @kanwaljitsingh1055 Před 3 lety +4

    ਇਕ ਗੱਲ ਹੋਰ ਐ ਕਿ ਇਹਨਾਂ ਬਾਬਿਆਂ ਨੇ ਸਾਡੇ ਵਿਗਿਆਨਕ ਸੋਚ ਰਖਣ ਵਾਲੇ ਗੁਰੂ ਸਾਹਿਬਾਨਾਂ ਨੂੰ ਕਰਾਮਾਤਾਂ ਦੇ ਨਾਂ ਤੇ ਮਦਾਰੀ ਬਣਾਕੇ ਰਖ ਦਿੱਤੈ.....

    • @gurnaamsingh9862
      @gurnaamsingh9862 Před 3 lety

      ਵੀਰ ਜੀ ਇਹਨਾ ਦਾ ਢਿੱਡ ਨਹੀ ਭਰ ਸਕਦਾ ਮੋਟੀ ਅਫ਼ੀਮ ਖਾਣ ਵਾਲਿਆ ਦਾ

  • @Sajan_99
    @Sajan_99 Před 3 lety +1

    Ehna sareya te bann lagna chahida
    Like if you agree

  • @lakhwindersinghmultani1619
    @lakhwindersinghmultani1619 Před 3 lety +10

    ਸਤਿ ਸ੍ਰੀ ਅਕਾਲ ਮੱਖੂ ਸਾਹਿਬ। ਮੈ ਜੋ ਸੁਣਿਆ ਤੇ ਪੜਿਆ ਹੈ ਉਹ ਇਹ ਹੈ ਕਿ ਸਿੱਖ ਕੌਮ ਵਿਚ ਨੁਕਤਾਚੀਨੀ ਬਹੁਤ ਵੱਧ ਹੁੰਦੀ ਹੈ। ਕਿਸੇ ਵਧੀਆ ਬੰਦੇ ਦੇ 95 ਗੁਣ ਹੋਣ ਜਾਂ ਉਸ ਨੇ 95 ਚੰਗੇ ਕੰਮ ਕੀਤੇ ਹੋਣ ਤੇ ਜੇ ਅਨਜਾਣੇ ਵਿਚ ਦੋ ਚਾਰ ਗਲਤ ਹੋ ਜਾਣ ਤਾਂ ਉਸ ਦਾ ਭੰਡੀ ਪਰਚਾਰ ਰੱਜ ਕੇ ਕੌਮ ਵਾਲੇ ਕਰਦੇ ਨੇ ਤੇ ਬਾਕੀ ਸੱਭ ਚੰਗੇ ਕੰਮਾਂ ਨੂੰ ਕੋਈ ਤਵੱਜੋ ਨਹੀ ਦਿੰਦੇ ਤੇ ਨਾ ਹੀ ਕੋਈ ਚੰਗੇ ਕੰਮਾਂ ਦੀ ਸਿਫਤ ਕੀਤੀ ਜਾਂਦੀ ਹੈ। ਸਿੱਖ ਕੌਮ ਨਿੰਦਿਆ ਤੇ ਕੂੜੇ ਪਰਚਾਰ ਨੂੰ ਬਹੁਤ ਛੇਤੀ ਮੰਨ ਲੈਦੀ ਹੈ। ਤੇ ਕਦੀ ਵੀ ਅਸਲੀਅਤ ਜਾਨਣ ਦੀ ਕੋਸ਼ਿਸ਼ ਨਹੀਂ ਕਰਦੀ। ਤੇ ਕੂੜੇ ਪਰਚਾਰ ਤੇ ਅਸਰ ਕਰ ਕੇ ਚੰਗੇ ਕੰਮਾਂ ਤੋਂ ਵੀ ਸਹਿਯੋਗ ਦੇਨ ਤੋ ਪਾਸਾ ਵੱਟ ਲੈਦੀ ਹੈ। ਇਸ ਦਾ ਕੀ ਕਾਰਨ ਕੀ ਹੈ? ਕਿਰਪਾ ਕਰਕੇ ਇਸ ਤੇ ਵੀ ਵਿਚਾਰ ਕਰਕੇ ਪਤਾ ਜਰੂਰ ਕਰਨ ਦੀ ਕੋਸ਼ਿਸ਼ ਕਰਨਾ ਜੀ। । ਨੇਤਾਵਾਂ ਦੇ ਕਿਰਦਾਰ ਵਿਚ ਵੀ ਕੁਝ ਘਾਟ ਆਈ ਹੈ। ਵਾਹਿਗੁਰੂ ਜੀ ਕਿਰਪਾ ਕਰਨ ਕੌਮਾਂ ਉਪਰ।

  • @GurnamsinghSandhrah
    @GurnamsinghSandhrah Před měsícem

    Wah.makhu.sahib..good.quation

  • @g.m.smussapur8800
    @g.m.smussapur8800 Před 3 lety +1

    ਗਾਰ ਸੇਵਾ ਵਾਲਿੳੁ ਤੁਸੀਂ ਸਿਖ ੲਿਤਿਹਾਸ ਨਾਲ ਤੇ ਕੁਰਬਾਨੀਅਾਂ ਨਾਲ ਸਬੰਧਿਤ ਕੋੲੀ,ਨਿਸਾਨੀ,ਕਿਲਾ, ਪੁਰਾਤਨ ਗਰੰਥ,ਨਹੀਂ ਛੱਡਿਅਾ,ਤੁਸੀ ੲਿਤਿਹਾਸ ਨੂੰ ਮਿਥਿਹਾਸ ਬਣਾੳੁਣ ਦੀਅਾਂ ਪੌੜੀਅਾਂ ਬਣਾੳਣੀਅਾਂ ਸੁਰੂ ਕਰ ਦਿਤੀ, ਸਰੋਮਣੀ ਕਮੇਟੀ ਨਾਗਪੁਰ ਤੋ ਅਾੲੇ ਹੁਕਮਾਂ ਅਨੁਸਾਰ ਕੰਮ ਕਰਦੀ ਹੈ,ਨਾਗਪੁਰ ਤੋਂ ਸਿਖੀ ਤੇ ਸਿਖ ਸਿਧਾਂਤ ਖਤਮ ਕਰਨ ਲੲੀ ਹਮੇਸ਼ਾਂ ਯਤਨ ਹੁੰਦੇ ਹਨ,ਤੁਸੀਂ ਮੰਨੋ ਜਾਂ ਨਾ ਮੰਨੋ ਤੁਸੀ ਵਿਰਾਸਤ, ਅਮੀਰ ਵਿਰਾਸਤ ਗਾਰ ਚ ਮਿਲਾ ਦਿਤੀ,ਜਾਣੇ ਅਣਜਾਣੇ ਚਾਹੇ ਵੱਡੀ ਸਾਜਿਸ ਅਧੀਨ
    ਮੈ ਛੋਟੇ ਹੁੰਦੇ ਸਰਹਿੰਦ ਦੀ ਦੀਵਾਰ ਦੇਖੀ ਸੀ,ੲਿਕ ਵਾਰ ਦੱਖਣ ਭਾਰਤੀ ਗੈਰ ਸਿਖ ਦੋਸਤ ਪੰਜਾਬ ਅਾੲੇ, ਮੈ ੳੁਨਹਾਂ ਨੂੰ ੲਿਸਦੇ ੲਿਤਿਹਾਸ ਬਾਰੇ ਦੱਸਦਾ ਅਾੲਿਅਾ,ਤੇ ਦਿਖਾੳਣ ਲੲੀ ਸਰਹੰਦ ਪੁਜੇ ਤਾਂ ਬਹਤ ਦੁਖ ਹੋੲਿਅਾਂ,ਤੇ ਦੋਸਤਾਂ ਨੂੰ ਵਾਰ ਵਾਰ ਦੱਸਣ ਦੇ ਬਾਵਜੂਦ ਵੀ ੲਿਹ ਵੱਡੀ ਗੱਪ ਹੀ ਲੱਗੀ,
    ਸੁਣਨ ਚ ੲਿਹ ਵੀ ਅਾੲਿਅਾਂ ਸੀ ਕਿ ਫਤਿਹਗੜ੍ਹ ਸਾਹਿਬ ਵਿਖੇ ਤਿੰਨ ਅਸਥੀ ਕਲਸ਼ ਵੀ ਮਿਲੇ ਸਨ,ੳੁਹ ਵੀ ਕਿਸੀ ਨਦੀ ਚ ਰੋੜ੍ਹ ਦਿਤੇ ਗੲੇ
    ਕਾਰ ਸੇਵਾ ਵਾਲਿਅਾਂ ਦਾ ਸਿਖਾਂ ਚ ਬਹੁਤ ਸਤਕਾਰ ਹੈ,ਲੇਕਿਨ ਕਮੇਟੀ ਦੇ ਸਕੂਲਾਂ ਵਿਚ ਸਟਾਫ ਸਿਰਿੳੁ ਹੀ ਸਿਖ ਵਿਰੋਧੀ, ੲਿਤਿਹਾਸਿਕ ਗੁਰੂਘਰਾਂ ਵਿਚ ਮੁਲਾਜਮ ਸਿਖੀ ਭੇਸ ਵਾਲੇ, ਪਰ ੳੁਹਨਾਂ ਦੇ ਮਾਪੇ, ਬੱਚੇ ਹੀ ਚੈਕ ਕਰਕੇ ਦੇਖ ਲੳੁ,ਪੈਸੇ ਦੀ ਖਾਤਰਡੋਗਰਿਅਾਂ ਵਾਗੂੰ ਅਮਿਰਤਧਾਰੀ ਬਣੇ ਨੇ.

  • @mohindersingh1435
    @mohindersingh1435 Před 3 lety +7

    Kar Seva is difficult Waheguru Ji blessings are required to serve humanity God bless you all

    • @JaspreetKaur-pu6gr
      @JaspreetKaur-pu6gr Před 3 lety +1

      Theek hai par puratan jagah nu khatam karna kithe di samaj. Aage di generation nu ki dilhavagei.

  • @YuvrajSingh-ye7bs
    @YuvrajSingh-ye7bs Před 3 lety

    Dhan sant kar sewa Vala mhapursh

  • @satnamsinghsandhu1001
    @satnamsinghsandhu1001 Před 3 lety +3

    Makhu saab ap ne changi bughat sawaari

  • @RupinderSingh-gh1md
    @RupinderSingh-gh1md Před 3 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @RajinderSingh-cp5gg
    @RajinderSingh-cp5gg Před 3 lety +12

    ਕਈ ਪੁਰਾਤਨ ਰੁੱਖ ਵੀ ਵੱਡ ਦਿੱਤੇ ।

  • @iqbalrandhawa321
    @iqbalrandhawa321 Před 3 lety +33

    ਕੋਈ ਸਕੂਲ ਵੀ ਬਣਾ ਦਿਓ ਗਰੀਬ ਬੱਚਿਆਂ ਲਈ

    • @GurdeepSingh-pl7os
      @GurdeepSingh-pl7os Před 3 lety +4

      5-5 ਕਿਲੋਮੀਟਰ ਤੇ ਸਕੂਲ ਹਸਪਤਾਲ ਹਨ 70%ਬੱਚੇ ਪੜ੍ਹ ਲਿਖ ਕੇ ਵਿਹਲੇ ਤੁਰੇ ਫਿਰਦੇ ਆ ਜੇ ਮੰਗਣਾ ਤਾ ਰੁਜ਼ਗਾਰ ਮੰਗੋ

    • @gurukekregemojguruke4857
      @gurukekregemojguruke4857 Před 3 lety

      ਸਕੂਲ ਬੱਣਗੀਅਾ ਸਿੱਖਾ ਬੱਚੇ ਪੱੜ ਲਿਖ ਕੇ ਹੱਕ ਮੱਗਣਗੇ ਦਿਮਾਗ ਕੰਮ ਕਰੇਗਾ ਰੌਜਗਾਰ ਮੱਗਣਗੇ (ਦਾਲ ਰੌਟੀ ਅਾਟਾ ਦਾਲ ਫਰੀ ਤੱਕ ਰੱਖਣਾ ਞੌਟ ਤੱਕੜੀ ਨੂੰ ਪਾੳੂ ਜਾ ਪੰਜੇ ਨੂੰ ਦੌਞੇ ਸਾਜੇ ਬੰਦੇ ਹਾ ਫੀਰ ਸੂਲੀ ੳੂਤੇ ਲੌਕਾ ਨੂੰ ਟੰਗਦੇ ਹਾ

    • @iam6504
      @iam6504 Před 3 lety

      @@gurukekregemojguruke4857 aape aera vich jaa k vekho kinne garibbache anparr ne,school ta lorr to zyade ne,siraf babe hi target kyon ,

    • @iam6504
      @iam6504 Před 3 lety

      @@gurukekregemojguruke4857 baaki parrr likhe hi partyan de worker ne,sallybus te sarkar da gulaam hi bnaunda hai,ips ias miltry oficer saare angrez de gulaam si,ghat parre hi azadi waste larrde si

  • @darbarasinghpreet3422
    @darbarasinghpreet3422 Před 3 lety +3

    Very good..bhai sahib..
    Makhu sahib..

  • @JaspalSingh-xg5wk
    @JaspalSingh-xg5wk Před 3 lety +9

    ਪਥ ਸਿੱਖ ਧਰਮ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਗ‌ੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਬਾਦਲਾਂਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਮੁਫਾਦਾਂ ਲਈ ਬੇੜਾ ਗ਼ਰਕ ਕੀਤਾ

  • @bsingh7247
    @bsingh7247 Před 3 lety +16

    ਇਹਨਾ ਨੇ ਕਹਿੜੀ ਬਿੰਲਡੰਗ ਛੱਡੀ ਕਹਿੜੀ ਹੈ

  • @sukhwinderlang6500
    @sukhwinderlang6500 Před 3 lety +2

    ਗੱਲ ਜਮ੍ਹਾਂ ਸਹੀ ਕਹੀ ਆ ਬਾਬੇ ਨੇ, ਸਾਡੇ ਪਿੰਡ ਵੀ ਗੁਰੂ ਘਰ ਪੂਰਾ ਹੋਣ ਸਾਰ ਹੀ ਕਾਰ ਸੇਵਾ ਵਾਲੇ ਬਾਹਰ ਮਾਰੇ ਕੱਢ ਕੇ

    • @gurnaamsingh9862
      @gurnaamsingh9862 Před 3 lety +1

      ਵੀਰ ਜੀ ਜਦੌ ਇਹਨਾ ਦੀ ਧੌਣ ਚੋ ਹਕਾਰ ਦਾ ਕਿਲਾ ਨਹੀ ਨਿਕਲਦਾ ਤੇ ਬਾਪੂ ਨਾਨਕ ਸਾਹਿਬ ਜੀ ਤੇ ਹਾਜ਼ਰ ਸਨ

  • @RamSingh-gx5fw
    @RamSingh-gx5fw Před 3 lety +13

    ਨਿਸ਼ਾਨ ਸਾਹਿਬ ਉਤਾਰ ਕੇ ਉਸ ਦੀ ਜਗ੍ਹਾ ਹਰਿ ਸੋਹੰ ਲਿਖੇ ਝੰਡੇ ਲਗਾ ਦਿੱਤੇ ਹਨ ਡੇਰਾ ਬੱਲਾਂ ਖੁਰਾਲਗੜ੍ਹ ਗੁਰਨਾਮ ਸਿੰਘ ਮੁਕਤਸਰ ਨੂੰ ਕੌਣ ਪੁੱਛੇਗਾ?

    • @dhainchand1643
      @dhainchand1643 Před 3 lety

      Ram singh ji Tusin ,
      Gurnam singh Mukatsar nu Mil
      Laina si.

    • @JagroopSingh-no7xy
      @JagroopSingh-no7xy Před rokem

      @@dhainchand1643 ਉਹ ਕੁੱਤਾ ਬੋਧੀ ਨਰਕ ਵਾਸੀ ਹੋ ਗਿਆ

  • @sarajmanes4505
    @sarajmanes4505 Před 3 lety +1

    Waheguru Ji Ka Khalsa Waheguru Ji Ke Fateh Ji & Lajawab Program Thanks Ji

  • @palwindersingh9078
    @palwindersingh9078 Před 3 lety +7

    ਇਨ੍ਹਾਂ ਲੋਕਾਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ ਮਖੂ ਸਾਹਿਬ ਸਕੂਲ ਖੋਲਣ ਲਈ ਕਿਉਂ ਕਹਿ ਰਹੇ ਹੋ ਜੇ ਲੋਕ ਪੜ ਗਏ ਫਿਰ ਟੋਕਰੀ ਵਿੱਚ ਨੋਟ ਕੌਣ ਰੱਖੇਗਾ

  • @NikhilKumar-ci2yx
    @NikhilKumar-ci2yx Před 3 lety +19

    ਬਾਬਾ ਜੀ ਕੋਈ ਸਕੂਲ ਵੀ ਬਣਾ ਦਿਓ

    • @pinduwoodwork2113
      @pinduwoodwork2113 Před 3 lety +2

      ਓ ਭਰਾਵਾ ਏਨਾ ਨੇ ਹਸ਼ਪਤਾਲ ਬਨਾਇਆ ਓ ਵੀ ਠੇਕੇ ਤੇ ਦਿਤਾ

  • @gurinderkaur2819
    @gurinderkaur2819 Před 3 lety +4

    ਬਾਬਾ ਜੀ ਸਾਡਾ ਘਰ ਵੀ ਪੁਰਾਣਾ ਹੋ ਗਿਆ ਬਾਬਾ ਜੀ ਢਾਆ ਕੇ ਨੱਮਾ ਬੱਣਾ ਦੋਓ ਕਿਸੇ ਗਰੀਬ ਦਾ ਨਾ ਸੋਚਓ ਸਰੋਮਣੀ ਕਮੇਟੀ ਕੋਲ ਕਾਦਾ ਗਾਟਾ ਚੋਰਾ ਨੇ ਕੱਬਜਾ ਕਿਤਾ

  • @kulwindersingh-du6lt
    @kulwindersingh-du6lt Před 3 lety +22

    ਕੌਮ ਲਈ ਚੰਗੇ ਸਕੂਲ ਵੀ ਬਣਾ ਲਓ, ਕੋਈ IAS,IPS,PCS ਦੇ ਇਮਤਿਹਾਨ ਦੀ ਤਿਆਰੀ ਲਈ ਕੋਈ ਕਾਲਜ ਵੀ ਤਿਆਰ ਕਰ ਲਓ ਇਹ ਜ਼ਿਆਦਾ ਜਰੂਰੀ ਹੈ।

    • @iam6504
      @iam6504 Před 3 lety

      Tex taa sarkarnu dinde haan,baki pehlaan kinne sikh ips ias miltry oficer piolat si ,oh ki karde ne sikhi waste,guru gharan de kam kaon kare,je school bna v den ta syllabus taa angrz wala hovega,jo poori tarah nastik te gurmat virodhi hai,har parrya likhea,babian da dushman hoo jaanda te zalim sarkaran da gulaam naukar,,kps gill,,umranangal hor. Kine kaom de dushman ne,

    • @ASingh1699k
      @ASingh1699k Před 3 lety +1

      Raj bina nothing is possible hun v samjlo Panjabio 🚩🙏

    • @tarunpreet9118
      @tarunpreet9118 Před 3 lety

      School clz v bne aa hospital v haige aa phela pta kr ko then swal kro
      Duji gal kar seva e sambal rhi aa ja bna rhi aa jini k una toh seva ho rhi aa kr rhy aa. Gala ta sare kr lende todar mal di hevli teh gyi sari o kyu ni sambali gyi j odi hun seva doo ge ta o ta daah k e bnu. Tusi aaj de bne ghr daah daah bnyunde ho fr oh ta kafi purniya kar seva phela try krdi aa k unu e thk kita jye pr jad odi halat e ni hoyu thk hon di fr makhu saab tuhi aa k thk kr deyo
      Phela bhut vadiya lgde c mukhu saab pr aaj tuhi jo swal kr rhy ho 🤐

    • @rajwindersingh1831
      @rajwindersingh1831 Před 3 lety

      Bhasaur

    • @ASingh1699k
      @ASingh1699k Před 3 lety

      @@tarunpreet9118 .. eh state di responsibility hundi koi accountability ni.

  • @parmesarsinghgrewal271
    @parmesarsinghgrewal271 Před 3 lety +1

    Baba ji di bahot seva Vero

  • @BalwinderSingh-xo9mw
    @BalwinderSingh-xo9mw Před 3 lety +4

    ਮੱਖੂ ਜੀ ਜੇ ਕਿਤੇ ਕੱਚੀ ਗੜ੍ਹੀ ਤੇ 84ਚ ਅਕਾਲ ਤਖ਼ਤ ਸਾਹਿਬ ਢਾਹਿਆ ਗਿਆ ਜੇ ਕਿਤੇ ਅਕਾਲ ਤਖ਼ਤ ਸਾਹਿਬ ਥੋੜਾ ਪਾਸੇ ਬਣਾ ਦੇਦੇ ਢਾਹਿਆ ਤਖਤ ਵੇਖ ਪਰਚਾਰ ਦੀ ਲੋੜ ਨਹੀਂ ਪੈਣੀ ਸੀ ਬੱਚਿਆਂ ਦੇ ਕੇਸ ਬਚੇ ਰਹਿਣੇ ਸੀ ਜੋ ਅੱਜ ਪਰਚਾਰ ਕਰਨ ਨਾਲ ਵੀ ਨਹੀਂ ਹੋ ਰਿਹਾ ਤਕਰੀਬਨ ਸਾਰੇ ਗੁਰਦੁਆਰੇ ਇੱਕੋ ਜਿਹੇ ਬਣਾ ਦਿੱਤਾ ਹੈ

  • @kuljitsinghsaggu4171
    @kuljitsinghsaggu4171 Před 3 lety +12

    ਕਾਰ ਸੇਵਾ ਵਾਲੇ builder ਹੁੰਦੇ ਹਨ। ਜਿਵੇਂ Billgates ਵਰਗੇ ਕਰੋੜਾਂ ਕਮਾ ਕੇ ਉਸ ਵਿਚੋਂ ਕੁਝ ਕਰੋੜ ਦਾਨ ਕਰਦੇ ਹਨ

  • @KuldeepSingh-mz5xw
    @KuldeepSingh-mz5xw Před 3 lety +2

    ਇਮਾਰਤ ਸੰਬਾਲੀ ਜਾਵੇ ਜੋ ਸਚੀ ਗਲ ਆ ਹੋਰ ਕੋਈ ਉਦਾਰਣ ਦਾ ਕੋਈ ਮਤਲਬ ਨਹੀ ਜੋ ਮਰਜੀ ਬੋਲੀ ਜਾਣ ਅਕਾਲ ਤਖਤ ਤੇ ਹਮਲਾ ਬਸ ਕੀ ਕੀ ਦੱਸੀਏ ਸਕੂਲ ਬਣਾ ਲੋ ਤਾ ਜੋ ਪੰਜਾਬੀ ਭਾਸਾ ਖਤਮ ਹੋਣੋ ਬਚ ਸਕੇ

    • @iam6504
      @iam6504 Před 3 lety

      Punjabi lai sarkar e khalsa di lorr hai ,parre likhe hi punjabi virodi ne

  • @Khalsa938
    @Khalsa938 Před 3 lety

    Good job bhai harpreet singh makhu g,good qution

  • @dhillonboys630
    @dhillonboys630 Před 3 lety +15

    ਵੀਰ ਜੀ ਹਰ ਘਰ ਵਿੱਚ ਹੁਣ ਇੱਕ ਇੱਕ ਬੱਚਾ ਹੈ ਤੇ ਪਹਿਲਾਂ ਜਿਹੜੇ ਘਰਾ ਵਿੱਚ ਦੋ ਤਿੰਨ ਭਰਾ ਸਨ ਅੱਜ ਦੇ ਟਾਈਮ ਵਿੱਚ ਉਹ ਵੀ ਵੱਖ ਵੱਖ ਹੋ ਗਏ ਨੇ ਤੇ ਆਪੋ ਆਪਣੇ ਘਰ ਦੇ ਕੰਮਾਂ ਵਿੱਚ ਫੱਸ ਗਏ ਹਨ ਇਸ ਲਈ ਹੁਣ ਸੇਵਾ ਤੇ ਜਾਣ ਲਈ ਕਿਸੇ ਕੋਲ ਟਾਈਮ ਨਹੀਂ ਹੈ।

  • @atmasingh5372
    @atmasingh5372 Před 3 lety +9

    ਪਖੰਡ ਬਣਾਤਾ ਧਰਮ ਨੂੰ । ਪੁੱਠੇ ਪਾਸੇ ਲੈਗੇ ਲੋਕਾਂ ਨੂੰ ।

  • @atmasingh5372
    @atmasingh5372 Před 3 lety +7

    ਇਹਨਾ ਨੇ ਕੋਈ ਬਚਾ ਨਹੀਂ ਪ੍ਰਾਇਹਾ ਗਰੀਬ ਦਾ ।ਗਰੀਬ ਲੋਕ ਹੋਰ ਧਰਮ ਨਾਲ ਜੁੜ ਗੇ ਨੇ ।ਕੋਈ ਸਕੂਲ ਨਹੀਂ ਬਣਾਇਆ ।ਪੁਲ ਬਣਾ ਦਿੱਤੇ ਬੁਦੁਆ ਨੇ।

  • @bhaigagandeepsinghsanour7696

    ਬਾਬਾ ਜੀ ਫੀਸ

  • @jaswantsingh2900
    @jaswantsingh2900 Před 3 lety +30

    ਫਤਿਹਗੜ੍ਹ ਸਾਹਿਬ ਦੀ ਨੀਹ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਉਹ ਦਿਵਾਰ ਮਿਟਾ ਕੇ ਫਰਸ਼ ਦਾ ਥੜਾ ਬਣਾ ਦਿੱਤਾ

    • @jagirlehal1060
      @jagirlehal1060 Před 3 lety +1

      Apne gharon kine Lai ee. Te Kini Kamari kiti .kine kile guru ghar te kharche . kanak Lokan ton lut ghar Varrte ,Kina hisa Badal horan nu dita .

    • @amritpalkaur6135
      @amritpalkaur6135 Před 3 lety +2

      @@jagirlehal1060ehh kar sewa har ghar cho jado lok ik ik bori pehlan guru ghara lyi dende c langar ch hissa penda c.. . .odo kalyug v naii c ehna.. ajj j kissani te kalyug aya ta ohh v ta hi assi guru ghar de nindya krde a

    • @rabindersingh3246
      @rabindersingh3246 Před 3 lety

      ਮੰਨ ਲਉ ਜੇ ਦੀਵਾਰ ਵੀ ਖੜੀ ਰਹਿੰਦੀ ਉਹਦੇ ਨਾਲ ਸਿੱਖੀ ਦਾ ਕੀ ਭਲਾ ਹੋ ਜਾਂਦਾ,,,,
      ਕਾਰ ਸੇਵਾ ਵਾਲੇ ਬਾਬਿਆਂ ਨੇ ਗੁਰਦੁਆਰੇ ਖੜੇ ਕੀਤੇ ਨੇ,,,,
      ਕੀ ਸਿੱਖਾਂ ਨੂੰ ਸਿਰਫ ਗੁਰਦੁਆਰੇ ਚਾਹੀਦੇ ਨੇ ਯਾ ਏਹਨਾਂ ਬਾਬਿਆਂ ਦੀ ਰੋਜੀ ਰੋਟੀ ਹੈ

  • @baldevsingh1908
    @baldevsingh1908 Před 3 lety

    ਮੇਰੇ ਪਾਪਾ ਨੇ ਬਾਬਾ ਜੀ ਦੇ ਨਾਲ ਬਹੁਤ ਸਮਾਂ ਕਾਰ ਸੇਵਾ ਕੀਤੀ ਮਹਾਨ ਨੇ ਮਹਾਂ ਪੁਰਖ ਸੋਮਾਸਰ ਗੁਰੂ ਘਰ ਵਿਖੇ

    • @JagroopSingh-no7xy
      @JagroopSingh-no7xy Před rokem

      ਕਾਰ ਸੇਵਾ ਕਰਕੇ ਸਿੱਖ ਪੁਰਾਤਨ ਇਤਿਹਾਸ ਮਿਟਾ ਦਿੱਤਾ

  • @JasvirSingh-gj3li
    @JasvirSingh-gj3li Před 3 lety +1

    ਵਾਹਿਗੁਰੂ ਜੀ ਸ੍ਰੋਮਣੀ ਕਮੇਟੀ ਵਾਲੇ ਤਾ ਆਪ ਬ੍ਰਾਹਮਣਵਾਦੀ ਏ ਆ ਉਹ ਤਾਂ ਚਾਹੁੰਦੇ ਹਨ ਪੁਰਾਤਨ ਚੀਜ਼ਾਂ ਨੂੰ ਖ਼ਤਮ ਕਰਨਾ

  • @charanjeetgill1371
    @charanjeetgill1371 Před 3 lety +2

    ਜਾਣ ਬੁੱਝ ਕੇ ਪੁਰਾਣੀਆ ਇਮਾਰਾਤਾ ਢਾਈਆਂ ਕਾਰ ਸੇਵਾ ਵਾਲੀਆਂ ਨੇ

  • @MohanSingh-kz3zc
    @MohanSingh-kz3zc Před 3 lety

    Thanks

  • @atmasingh5372
    @atmasingh5372 Před 3 lety +5

    ਸਕੂਲ ਨਹੀਂ ਬਣਾਈ ਕਾਰ ਸੇਵਾ ਵਾਲਿਆ ਨੇ।ਧਰਮ ਨੂੰ ਪਿੱਛੇ ਲੇਗੇ ਕਾਰ ਸੇਵਾ ਵਾਲੇ।

    • @iam6504
      @iam6504 Před 3 lety

      Schoolan di koi ghaat hi ni,changi sarkaar babyan du bna devo sab nu rozgaar te free justice medicine de denge,10 rupea jaa 20 kilo kanak de k ki chahonde hoo

  • @navjotsinghnagra5885
    @navjotsinghnagra5885 Před 3 lety

    Dhan guru dhan guru dah sewadar

  • @godblessyou2720
    @godblessyou2720 Před 3 lety +7

    ਅਨਪੜ੍ਹ, ਗੁਰਬਾਣੀ ਦੇ ਵਿਚਾਰਾਂ ਤੋਂ ਸਖਣੇ ਬਾਬੇ

  • @inderjeetpoonia
    @inderjeetpoonia Před 3 lety

    Waheguru ji mehar karan

  • @chetansingh9211
    @chetansingh9211 Před 3 lety

    ਮਖੂ ਸਾਹਿਬ ਜੀ ਗੁਰਦ ਵਾਰਿਆ ਤੇ ਇੰਨਾਂ ਪੈਸਾ ਲਾਉਣ ਨਾਲ਼ੋਂ ਸਕੂਲ ਕਾਲਜ ਤੇ ਹਸਪਤਾਲਾਂ ਦਾ ਨਿਰਮਾਣ ਕਰਨ ਗੁਰਦਵਾਰੇ ਬਣਾ ਬਣਾ ਕੇ ਸਿਆਸਤ ਨਾਂ ਕਰਨ

  • @bootadreger4540
    @bootadreger4540 Před 3 lety +1

    ਭਾਈ ਸਾਹਿਬ ਜੀ ਹਿੰਦੂ ਮੰਦਰ ਪੰਜ ਸੋ ਸਾਲ ਪੁਰਾਣੇ ਹਾਲੇ ਵੀ ਖੜੇ ਨੇ ਉਹ ਕਿਉਂ ਨਹੀਂ ਢਾਹ ਦਿੱਤੇ ਸਾਰੀ ਮਿਲੀ ਜੁੱਲੀ ਭੁਗਤ ਨਾਲ ਇਤਿਹਾਸ ਖਤਮ ਕਰ ਰਿਹੇ ਨੇ

  • @bittukhurana1139
    @bittukhurana1139 Před 3 lety +3

    Veer ji bht dukh hunda jdo kise ithsak Guru ghar matha tekan jane h .bt othde Guru sahib di koi nishani ni rakhi ehna ne pathar hi chda ta saraa ...Wahe Guru ehna nu akal Bahkse ..

  • @sunnymajha1528
    @sunnymajha1528 Před 3 lety

    Waheguru waheguru waheguru waheguru waheguru ji

  • @vijaypalsingh4083
    @vijaypalsingh4083 Před 3 lety +1

    ਇਹ। ਸਭ ਰਲ਼ੇ ਨੇ ਇਹਨਾਂ ਕੋਲ ਕੋਈ ਜਵਾਬ ਲਵੋ ਕਿਹੜੀਆਂ ਕਿਹੜੀਆਂ ਇਮਾਰਤਾਂ ਖਰਾਬ ਹੋ ਰਹੀਆਂ ਹਨ

    • @jarmailsidhu9486
      @jarmailsidhu9486 Před 3 lety

      ਮਖੂ ਸਾਹਿਬ ਹੁਣ ਤੇ ਸਾਰੇ ਢਾਹ ਦਿੱਤੇ ਹੁਣ ਪੁਛਣ ਦਾ ਕੀ ਫਾਇਦਾ

  • @HarjinderSingh-ju4rv
    @HarjinderSingh-ju4rv Před 3 lety

    ਬਾਬਾਜੀਸੀ੍ ਅਨੰਦਪੁਰ ਸਾਹਿਬ ਦੇ ਪੰਜੇ ਕਿਲੇ ਕਿਲਾ ਸੀ੍ ਅਨੰਦਗੜ ਦਾ ਕਿਲਾ ਬੜਾ ਵਧੀਆ ਹਾਲਤ ਚੇਸੀ ਕਿਥੇ ਗਿਆ?ਕੰਧ ਸਰਹੰਦ ਦੀ ਕਿਥੇ ਗਈ। ਕੀ ਨੁਕਸਾਨ ਕਰਦੀ ਸੀ ਠੰਢਾ ਬੁਰਜ ਤੇ ਕੱਚੀ ਗੜੀ ਚਮਕੌਰ ਸਾਹਿਬ ਵਾਲੀ ਤੇ ਹੋਰਸੈਂਕੜੇ ਧਾਰਮਿਕ ਇਮਾਰਤਾਂ ਕਿਥੇਆ? ਬੇੱੜਾ ਗਰਕਾਤਾ ਸ੍ ਕਮੇਟੀ ਜਿਹੜੀ ਕਿਸੇ ਦੇ ਅਧੀਨ ਹੈ ਬਾਬੇ ਵੀ ਬਰਾਬਰ ਦੇ ਜਿੰਮੇਵਾਰ। . ਨਿਸ਼ਾਨੀੱਆ ਮਿਟਾਤੀਆਂ ਸਾਡੇ ਪੰਥ ਦੀਆਂ ਧਰਮਦੀਆਂ। ਬਾਬਾ ਬਕਾਲਾ ਸਾਹਿਬ ਜੀ ਦਾ ਸਰੋਵਰ ਤੇ ਬੋਹੜ ਅੰਬ ਵੱਢਤੇ ਸਾਡਾ ਸਵਰਗ ਮੇਟਤਾ। ਉਜਾੜਤਾ ਬਹੁਤਔਖਾ। ਬੱਸ ਪੁਰਾਣੇ ਢਾਹੀ ਜਾਂਦੇ ਨਵੇਂ ਬਣਾਈ ਜਾਂਦੇ ਗੁਬੰਦਾਂ ਤੇ ਸੋਨਾਚੜਾਈ ਜਾੱੰਦੇਆ। ਕੋਈ ਗਰੀਬਾਂ ਲਈ ਹਸਪਤਾਲ ਨਹੀ। ਜਿਥੇ ਗਰੀਬ ਵੀ ਰਾਧਾ ਸਵਾਮੀ ਡੇਰੇ ਵਾਂਗ ਇਲਾਜ ਕਰਵਾ ਸਕਣ ਮੁਫਤ।

  • @godblessyou2720
    @godblessyou2720 Před 3 lety +4

    ਕਾਰ, ਮਤਲਬ, ਮਿੱਟੀ,,, ਮਿੱਟੀ ਦੀ ਸੇਵਾ

  • @manvinderhundal8270
    @manvinderhundal8270 Před 3 lety +2

    Makhu ji mainv sewa da mokka devoo. I worked as a engineering department of Punjab Heritage and tourism department. My team has good experience in conservation and restoration of old heritage sites. The buildings can be restored without causing any damage to the existing structure.

  • @YuvrajSingh-ye7bs
    @YuvrajSingh-ye7bs Před 3 lety

    Kar sewa Mhan ha

  • @sidakasr7884
    @sidakasr7884 Před 3 lety +5

    ਮੱਖੂ ਸਾਬ ਜੋ ਕਾਰ ਸੇਵਾ ਵਾਲੇ Hotal ਬਣੋਂਦੇ ਨੇ ਸਰਾਂਵਾਂ ਦੇ ਨਾਂ ਤੇ ਤੁਹਾਨੂੰ ਨਈ ਲਗਦਾ ਕ ਨਾਲ free ਲਾਇਬਰੇਰੀ ਵੀ ਹੋਣੀਂ ਚਾਹੀਦੀ ਆ

  • @harmohindersinghdeol2985
    @harmohindersinghdeol2985 Před 3 lety +1

    ਜਿਸ ਨੇ ਏਸ ਨੂੰ ਬਾਬਾ ਬਨਣ ਦਾ ਅਧਿਕਾਰ ਦਿੱਤਾ

  • @navtejkhosa7210
    @navtejkhosa7210 Před 3 lety

    Mahku sahib sahi gall key baba ji ne Margo pardhan gea sare bhalde ji

  • @GurdeepSingh-pl7os
    @GurdeepSingh-pl7os Před 3 lety +6

    ਭਰਾਵਾ ਕਾਰ ਸੇਵਾ ਧੰਨ ਆ ਇੰਨਾ ਨੇ ਬਹੁਤ ਕੰਮ ਕੀਤੇ ਆ

  • @hariamritsariya2620
    @hariamritsariya2620 Před 3 lety +3

    ਸੰਗਤ ਦੇ ਪੈਸੇ ਨਾਲ ਨਸਾਂ ਖਾਦੇਆ ਫੀਮ ਚਿਟਾ ਖਾਦੇਆ ਕਾਰ ਸੇਵਾ ਹਜੂਰ ਸਾਹਿਬ ਸੰਗਤ ਜੀ ਮੈ ਤਹਾਨੂੰ ਬੇਨਤੀ ਕਰਦਾ ਵਾ ਤੁਸੀ ਇਹਨਾ ਬਾਬੇ ਆ ਨੂੰ ਗਰਾਈਆ ਨਾਂ ਦਿਓ ਤੁਹਡੇ ਪੈਸੇ ਦਾ ਗਲਤ ਇਸਤਮਾਲ ਕਰਦੇਆ

  • @jaskaranwahla2753
    @jaskaranwahla2753 Před 3 lety

    Bhai saab ji waheguru ji ka khalsa waheguru ji ki Fateh khalsa ji ihna nu ih push lo bus ki akali dal taa badal di rakhail hu gai aa tai tusi v ohna dai rakhail hu

  • @SukhdevSingh-co1zu
    @SukhdevSingh-co1zu Před 3 lety

    ਇਹ ਸਾਰੀ ਇਹਨਾਂ ਦੀ ਬਿਜਨਸ ਲਾਈਨ ਹੈ ਕਾਰ ਸੇਵਾ ਦਾ ਤੇ ਇਕ ਨਾਮ ਹੈ
    ਟੌਹੜੇ ਨੂੰ ਇਕ ਕੌਂਡੈਕਟ ਦਾ ਦਸ ਦਸ ਲੱਖ ਰੁਪਏ ਦਿੰਦ ਰਹੇ ਹਨ । ਮਖੂ ਜੀ ਬਾਕੀ ਤੁਸੀਂ ਜਾਣਦੇ ਹੀ ਹੋ। ਇਸ ਦੀ ਗੱਲ ਚ ਕੁੱਛ ਨਹੀਂ ਹੈ

  • @Khalsa938
    @Khalsa938 Před 3 lety

    Bilkul makhu veer g pul bnaune sarkar da kmm aa,na kaar sewa walya da,vadhia swaal kita

  • @bobythethi1307
    @bobythethi1307 Před 3 lety +1

    ਇਸ ਬਾਬੇ ਨੇ ਕਿੰਨੇ ਸਕੂਲ ਤੇ ਕਿੰਨੇ ਹਸਪਤਾਲ ਬਣਾਏ ਹਨ ਦੱਸਣ ਦੀ ਕਿਰਪਾ ਕਰੋ । ਇਹਨਾ ਦੀ ਸੇਵਾ ਹੈ ਸਿੱਖ ਧਰਮ ਦਾ ਮਲੀਆਮੇਟ ਕਰਨਾ

  • @mangtasingh7760
    @mangtasingh7760 Před 3 lety

    Ki zGuru sahib kramtan karde San.

  • @sakinderboparai3046
    @sakinderboparai3046 Před 3 lety +6

    ਜਿੰਨੇਂ ਮੂੰਹ ਓਨੀਅਾਂ ਗੱਲਾਂ । ਜੀਹਨੇਂ ਕਦੇ ੲਿੱਕ ਰੁਪੲੀਅਾ ਨਹੀਂ ਦਿੱਤ ਕਾਰ ਸੇਵਾ ਵਾਲੇ ਮਹਾਂ ਪੁਰਸ਼ਾਂ ਨੂੰ ੳੁਹ ਹੀ ਜਿਅਾਦਾ ਨੁਕਤਾ ਚੀਨੀਅਾਂ ਕਰਦੇ ਨੇਂ । ਮਹਾਂਪੁਰਸ਼ ਧੰਨ ਨੇਂ ਜੋ ਸੇਵਾ ਵੀ ਕਰਦੇ ਨੇਂ ਮੂਰਖ ਲੋਕਾਂ ਤੋਂ ਬੁਰਾ ਭਲਾ ਵੀ ਸੁਣਦੇ ਨੇਂ ।

    • @amandeepsingh-gx3vm
      @amandeepsingh-gx3vm Před 3 lety

      na krn sewa ehna nu kehra koi jbri keh reha.lokka tu ugrahi krk sewa kri jani paisa ta sangata da hi aa eh kehra gharo lai k aunde a

  • @user-xk9tq2kf5r
    @user-xk9tq2kf5r Před 3 lety +3

    ਇਹ ਮਸਕੇ ਨੀ ਚਲਿਆ ਕਰਨੇ ਬਾਹਰ ਵਾਲੀਆਂ ਕੰਟਰੀਆ ਨੇ ਲੋਕ ਜਗਾਦੇ

  • @gdhanoa7393
    @gdhanoa7393 Před 3 lety +2

    ਸਭ ਚੋਰ ਸਭ ਚੋਰ .....ਥੱਲੇ ਤੌ ਉੱਪਰ ਤੱਕ..... ਸਾਰੇ ਬਾਬੇ ਆਪ ਪਾਟਣ ਤੇ ਆਏ ਪਏ ਨੇ , ਬੜੀ ਸੇਵਾ ਕਰਦੇ ਨੇ ......

  • @hariamritsariya2620
    @hariamritsariya2620 Před 3 lety +1

    ਗੁ: ਲੰਗਰ ਸਾਹਿਬ ਵਾਲੇ
    ਸੰਤ ਬਾਬਾ ਬਲਵਿੰਦਰ ਸਿੰਘ ਜੀ ਮਹਾਪੁਰਸ਼ ਕਾਰ ਸੇਵਾ ਵਾਲੇ ਨੇ ਸੰਗਤ ਦਾ ਇਕ ਇਕ ਪੈਸਾ ਗੁਰੂ ਘਰ ਦੀ ਸੇਵਾ ਵਿੱਚ ਲੋਦੇਆ ਸੰਗਤ ਜੀ ਜਿਹਨੇ ਕਿਸੇ ਨੇ ਸੇਵਾ ਕਰਨੀ ਹੋਵੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦਿਓ ਨਾ ਕੇ ਨਰਿੰਦਰ ਸਿੰਹ ਨੂੰ ਨਾ ਦਿਓ

    • @AmandeepSingh-he4pf
      @AmandeepSingh-he4pf Před 3 lety

      Kise nu v na dvo j kise dena ta ਲੋੜਵੰਦ ਨੂੰ ਦਵੋ

  • @bikramjitsingh2464
    @bikramjitsingh2464 Před 3 lety

    Baba g tusi 100% sahi o

  • @bhagwansandhu388
    @bhagwansandhu388 Před 3 lety

    ਤਰਨਤਾਰਨ ਦਰਸ਼ਨੀ ਡਿਉਢੀ ਦਾ ਸੰਗਤਾਂ ਨੇ ਬਹੁਤ ਕਿਹਾ ਧਰਨਾ ਵੀ ਲਾਇਆ ਫਿਰ ਵੀ ਢਾਹ ਦਿੱਤੀ ਕਾਰ ਸੇਵਾ ਵਾਲੇ ਬਾਬਿਆਂ ਨੇ ਦਰਸ਼ਨੀ ਡਿਉਢੀ ਵਧੀਆ ਸੀ ਸਾਂਭ ਸੰਭਾਲ ਕੀਤੀ ਜਾ ਸਕਦੀ ਸੀ

  • @majercheemasingh5944
    @majercheemasingh5944 Před 3 lety +7

    ਟਿੰਡ ਭਰੀ ਜਾਦੇ ਜੋ ਗ਼ਰੀਬਾ ਲਈ ਹਸਪਤਾਲ ਗਰੀਬ ਲਈ ਸ਼ਕੂਲ ਘਰ ਬਣਾਊ ਬਾਬਾ ਜੀ ਮਰ ਤੁਸੀ ਵੀ ਅਸੀ ਵੀ ਜਾਣਾ ਐਦਾ ਦੇ ਕੰਮ ਕੰਮ ਕਰੋ ਭਲ਼ਾ ਹੋਜੇ

    • @gurnaamsingh9862
      @gurnaamsingh9862 Před 3 lety +1

      ਇਹਨਾ ਕੋਲ ਵੀਰ ਜੀ ਕਿਤੇ ਗਰੀਬ ਦਾ ਨਾਮ ਨਾ ਲੈ ਦਿਉ ਬਾਬੇ ਨੂੰ ਅਲੈਰਿਜੀ ਵਾ ਗਰੀਬ ਦੇ ਨਾਮ ਤੋ ਇਹਨਾ ਇਮਾਰਤਾ ਤੇ ਜੋਰ ਲਾਇਆ ਕਿਸੇ ਲੋੜਵੰਦ ਦੀ ਧੀ ਵਿਆਹ ਨਹੀ ਕੀਤਾ

  • @majercheemasingh5944
    @majercheemasingh5944 Před 3 lety +5

    ਮੰਖ਼ੂ ਵੀਰ ਜੀ ਨੰਬਰ ਬਹੁਤ ਜਰੂਰੀ ਚਾਹੀਦਾ

  • @BaljeetSingh-fr3by
    @BaljeetSingh-fr3by Před 3 lety +1

    💯🙏

  • @harpreetdhaliwal2296
    @harpreetdhaliwal2296 Před 3 lety

    Babe dunia tovad chamak damak vad hai

  • @pardeepsinghshah5665
    @pardeepsinghshah5665 Před 3 lety +3

    Today de daddu. Go to Italy. They still have buildings older than thousand years. They did not demolish it. They're protected by scafoldings, where tourists go and are transferred into old ages. These babay are just hiding behind SGPC. look what happened to Anandpur Sahib old kilt, katalgarh sahib. Thank God old gurdwaras were left in Pakistan. They are in better shape than Gurudwaras in Punjab

  • @daizyshihtzukennel5991

    ਬਾਬਾ ਜੀ ਕਿਸੇ ਗਰੀਬ ਦਾ ਘਰ ਬਣਾ ਕੇ ਦਿੱਤਾ ਜੋ ਕਿਰਾੲੇ ਦੇ ਮਕਾਨ ਵਿੱਚ ਰਹਿੰਦੇ ੳੁਨ੍ਹਾ ਨੂੰ ਮਕਾਨ ਬਣਾ ਦਿੳੁ

  • @kanwarbirsingh9500
    @kanwarbirsingh9500 Před 3 lety +1

    Problem is in SGPC’s working which is politically forced by the

  • @atmasingh5372
    @atmasingh5372 Před 3 lety +3

    ਅਕਾਲ ਤਖਤ ਸਹਿਬ 84 ਵਾਲੇ ਢਾਹਿਆ ਸੀ।ਇਹ ਤਾਂ ਰੱਖ ਲੈਦੇ । ਤੁਹਾਨੂੰ ਹੁਣ ਕੀ ਕਹੀਏ ।

  • @paramjitsingh2349
    @paramjitsingh2349 Před 3 lety +1

    ਕਹਿਣ ਦਾ ਭਾਵ ਇਹ ਸਿਰਫ ਮੋਹਰੇ ਹਨ ਜੋ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਉਹੀ ਇਹ ਕਰਦੇ ਹਨ। ਇਹ ਟੋਕਰੀ ਢੋਣ ਵਾਲ਼ਾ ਲੱਗਦਾ ਹੈ। ਢਿੱਡ ਦੇਖੋ ਇਸਦਾ। ਸੰਗਤਾਂ ਆਪ ਸੇਵਾ ਨਹੀਂ ਕਰ ਸਕਦੀਆਂ?

  • @JagroopSingh-no7xy
    @JagroopSingh-no7xy Před rokem

    ਇੰਨਾਂ ਹਰਾਮ ਦੇ ਕਾਰ ਸੇਵਾ ਵਾਲਿਆਂ ਨੇ ਪੂਰਾ ਸਿੱਖ ਇਤਹਾਸ ਮਿਟਾ ਦਿੱਤਾ

  • @sukhjindersingh3614
    @sukhjindersingh3614 Před 3 lety

    ਆਪਣਾ ਸਾਰਾ ਨਜਲਾ ਸ਼੍ਰੋਮਣੀ ਕਮੇਟੀ ਤੇ ਝਾੜਤਾ

  • @gurjeetsingh-gd1wr
    @gurjeetsingh-gd1wr Před 3 lety

    ਜੇ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਸੇਵਾ ਦਿੰਦੀ ਹੈ ਤਾਂ ਕਿਸੇ ਚੰਗੇ ਇੰਜੀਨੀਅਰ ਨੂੰ ਨਾਲ ਲਗਾੲੇ , ਇਮਾਰਤਾਂ ਦਾ ਸਰੂਪ ਉਸ ਤਰਾਂ ਦਾ ਰੱਖੋਗੇ ਤਾਂ ਹੀ ਉਸ ਨੂੰ ਇਤਿਹਾਸਕ ਇਮਾਰਤ ਕਿਹਾ ਜਾ ਸਕਦਾ ਹੈ, ਨਹੀਂ ਤਾਂ ਸਿਰਫ ਥਾਂ ਹੀ ਇਤਿਹਾਸਕ ਹੈ, ਇਮਾਰਤ ਨਹੀਂ

  • @gurjeetsingh-gd1wr
    @gurjeetsingh-gd1wr Před 3 lety

    ਉਹਨਾਂ ਦੇ ਪੁਰਾਣੇ ਸਰੂਪ ਉਸੇ ਤਰ੍ਹਾਂ ਰੱਖਣੇ ਚਾਹੀਦੇ ਹਨ

  • @GurdeepSingh-pl7os
    @GurdeepSingh-pl7os Před 3 lety +9

    ਕਾਰ ਸੇਵਾ ਵਾਲਿਆ ਤੇ ਉਂਗਲ ਚੁਕਣਾ ਨਾਸਮਝ ਬੇਵਕੂਫਾ ਵਾਲੀਆ ਗੱਲਾ ਹਨ ਇਹਨਾ ਤੋ ਬਿਨਾ ਇਤਿਹਾਸਕ ਗੁਰ ਅਸਥਾਨਾ ਦੀ ਸਾਭ ਸਭਾਲ ਨਹੀ ਹੋ ਸਕਦੀ

  • @ajmersingh8066
    @ajmersingh8066 Před 3 lety +2

    ਚਮਕੋਰ ਦੀ ਗੜ੍ਹੀ ਦਾ ਇਹਨਾਂ ਨੇ ਸੱਤਿਆ ਨਾਸ਼ ਕਰਤਾ ਦੁਸ਼ਟਾ ਨੇ ਗੁਰਦੁਆਰਾ ਬਣਾਤਾ ਓਥੇ

  • @onkarsahota1677
    @onkarsahota1677 Před 3 lety +3

    ਇਸ ਬਾਬੇ ਨੇ ਨਹੀਂ ਮੰਨਣਾ ਇਹ ਆਪਣਾ ਕੰਮ ਕਰਦਾ ਰਹੇਗਾ ਸਿੱਖ ਇਤਿਹਾਸ ਨੂੰ ਤਬਾਹ ਕਰਕੇ ਛੱਡੇਗਾ