ਸਿੱਖ ਨੂੰ ਮਿਲਿਆ ਬੇਸ਼ ਕੀਮਤੀ ਖਜ਼ਾਨਾ ਅਰਬਾਂ ਡਾਲਰ ਵੀ ਘੱਟ ਨੇ

Sdílet
Vložit
  • čas přidán 8. 09. 2024
  • ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ।।
    Content Copyright @ Punjabi Lok Devotional
    ਗੁਰਬਾਣੀ ਕੀਰਤਨ ਅਤੇ ਕਥਾ ਵੀਚਾਰਾਂ ਦਾ ਲਗਾਤਾਰ ਅਨੰਦ ਮਾਣਨ ਲਈ
    ਪੰਜਾਬੀ ਲੋਕ ਡਿਵੋਸ਼ਨਲ ਚੈਨਲ ਨੂੰ ਜ਼ਰੂਰ Subscribe ਕਰੋ।
    / punjabilokdevotional
    Thanks for Watching / Listening.

Komentáře • 166

  • @jujharsingh513
    @jujharsingh513 Před 5 lety +10

    ਬਹੁਤ ਬਹੁਤ ਧੰਨਵਾਦ ਭਾਈ ਹਰਪਾਲ ਸਿੰਘ ਸੁਨਾਮ, ਪੰਜਾਬੀ ਲੋਕ ਚੈਨਲ ਦੁਆਰਾ ਐਸੇ ਸਿੱਖ ਸੇਵਕ , ਗੁਰ ਇਤਿਹਾਸ, ਤੇ ਅਨਮੋਲ ਖ਼ਜਾਨੇ ਦੇ ਦਰਸ਼ਨ ਕਰਾਓਣ ਲਈ 👍

  • @revin_0007
    @revin_0007 Před 5 lety +7

    Waheguru Ji
    Dhann Dhann Sri Guru Nanak Dev Ji

  • @lovepreetsinghkhalsa2225
    @lovepreetsinghkhalsa2225 Před 5 lety +8

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @satwinderkaur1096
    @satwinderkaur1096 Před 4 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।

  • @parmklair2362
    @parmklair2362 Před 5 lety +10

    ਧੰਨ ਗੁਰੂ ਨਾਨਕ ਜੀ ਮਹਾਰਾਜ। ਤੂੰ ਹੀ ਨਿਰੰਕਾਰ । *ਧੰਨ ਬਾਵਾ ਸ੍ਰੀ ਚੰਦ੍ਰ ਜੀ ਮਹਾਰਾਜ।* ✓✓✓✓✓✓ੴੴੴੴ

    • @sohi5443
      @sohi5443 Před 5 lety

      ਗੁਰੂ ਨਾਨਕ ਸਾਹਿਬ ਸ੍ਰੀ ਚੰਦ ਨੂ ਖੋਟਾ ਕਿਹਾ ਖੋਟੇ ਦਾ ਮਤਲਬ ਤੈਨੂੰ ਪਤਾ ਹੀ ਹੋਵੇਗਾ

    • @Gurcharansingh-hs9ur
      @Gurcharansingh-hs9ur Před 4 lety

      ਗੁਰੂ ਨਾਨਕ ਦੇ ਰਹਾ ਤੇ ਨਹੀਂ ਚਲੇ

  • @JARNAILSingh-hv9he
    @JARNAILSingh-hv9he Před 5 lety +24

    ਸਿੰਘ ਸਾਹਬ ਜੀ ਤੁਸੀ ਤਕੜੇ ਰਹੇਓ ਇਹ ਸਾਰੀਆ ਨਿਸਾਨੀਆ ਤੁਹਾਡੇ ਤੋ RSS ਕਿਸੇ ਵਸੀਲੇ ਤਹਿਤ ਖੋਕੇ ਨਾ ਲੈਜਾਵੇ ਕਿਉ ਕਿ ਇਸ ਸੰਘ ਨੇ ਸਿਖ ਇਤਹਾਸ ਦੇ ਇਸ ਤਰਾ ਦੇ ਪਰਾਤਨ ਵਿਰਸੇ ਨੂੰ ਖੋਰਾ ਲਾਉਣਾ ਅਰੱਭਿਆ ਹੋਇਆ ਹੈ।,,,

    • @Gurjant69
      @Gurjant69 Před 5 lety +2

      ਆਰ ਐਸ ਐਸ ਚਾਹੁੰਦੀ ਹੈ ਕਿ ਸਿੱਖ ਗੁਰੂਆ ਦੀਆ ਨਿਸ਼ਾਨੀਆ ਦੀ ਸੇਵਾ ਪੂਜਾ ਵਿਚ ਲੱਗੇ ਰਹਿਨ

    • @parmklair2362
      @parmklair2362 Před 5 lety +1

      @@Gurjant69 ਜੀ ਇਕ ਆਮ ਆਪਣੀ ਧਰਮ ਪਤਨੀ ਪ੍ਰੇਮਕਾ ਦੀ ਨਿਸ਼ਾਨੀ ਅੰਗੂਠੀ, ਰੁਮਾਲ ਬਗੈਰਾ ਸਾਂਭ ਸਾਂਭ ਰਖਦੇ ਹਨ।
      ਜਰੂਰੀ ਨਹੀ ਕਿ ਇਹ *ਨਿਸ਼ਾਨੀਆ ਪੂਜਾ ਲਈ ਹੁੰਦੀਆ।*

    • @AmandeepSingh-ix9ki
      @AmandeepSingh-ix9ki Před 5 lety

      B! N

    • @sohansinghgill9088
      @sohansinghgill9088 Před 4 lety

      """"""

    • @sohansinghgill9088
      @sohansinghgill9088 Před 4 lety

      @@parmklair2362 pp0pl

  • @HarpreetSingh-cd7hy
    @HarpreetSingh-cd7hy Před 5 lety +1

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ

  • @sukhpalsingh7059
    @sukhpalsingh7059 Před 5 lety +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @harmindersingh8349
    @harmindersingh8349 Před 5 lety +5

    waheguru bakhshanhar hai ji
    dhan guru nanak dev ji teri leela niyari hai

  • @sarbjitbatth8242
    @sarbjitbatth8242 Před 5 lety +16

    Waheguru gi Maher kare

  • @BaljeetSingh-ed7ms
    @BaljeetSingh-ed7ms Před 5 lety +1

    Satnam Shri wheguru ji 🙏🙏😇😇

  • @BalvirSingh-gs6yk
    @BalvirSingh-gs6yk Před 5 lety +8

    Dhan Dhan Shri Guru Nanak Dav ji Maharban ji

  • @mkgill4603
    @mkgill4603 Před 5 lety +7

    Waheguru g

  • @toshindersingh3014
    @toshindersingh3014 Před 5 lety +6

    ਵਾਹਿਗੁਰੂ ਜੀ ਇਹ ਗੱਲਾਂ ਸੱਚੀਆਂ ਹਨ ਜੀ ਵੜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurjitjaidka6664
    @gurjitjaidka6664 Před 5 lety +3

    Thanks for this wonderful information on Guru Nanak Dev ji's days in Nepal....

  • @4kman1313
    @4kman1313 Před 5 lety +7

    ਵਾਹਿਗੁਰੂ ਜੀ ਸਿਖੀ ਸਦਾ ਕਾਇਮ ਰਵੇ👳⛳💚🍀
    ਰਾਜ ਕਰੇਗਾ ਖਾਲਸਾ👳⛳💚🍀💗

  • @ranyodhsingh6903
    @ranyodhsingh6903 Před 5 lety +9

    Whaeguru ji

  • @babachahal9381
    @babachahal9381 Před 5 lety +3

    ਵਾਹਿਗੁਰੂ ਜੀ

  • @jaswantgill8350
    @jaswantgill8350 Před 5 lety +9

    Good efforts khalsa ji waheguru bless you for all this

  • @rajvir2826
    @rajvir2826 Před 5 lety +2

    dhan guru nanak tu, dhan teri sikhi....

  • @Avtarsingh-gn3nv
    @Avtarsingh-gn3nv Před 5 lety +1

    dhan guru nanak patshah g mehar kareo sukh rakeheo

  • @universewinner5107
    @universewinner5107 Před 5 lety +8

    Aap ji nice work karde ho te ehna anmol cheeza di seva sambhal v jroori hai
    Ehe seva aap ji di saffal hovegi

  • @lakhveersingh1726
    @lakhveersingh1726 Před 5 lety +2

    Satnam shiri vaheguru

  • @AvtarSingh-bf8wv
    @AvtarSingh-bf8wv Před 5 lety +1

    Satnam Sri waheguru ji satnam Sri waheguru ji ☬🚩🙏🌹☬☬☝

  • @surinsurin5150
    @surinsurin5150 Před 5 lety +13

    Waheguru ji 🙏🏻👳‍♂️

  • @surindersinghsidhamerimathohri

    ::;:;;;;;;ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ
    ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ:::;;;;;
    ::;;;;;;;;;:::::ਏਕੌ ਜਪਿ ਏਕੋ ਸਾਲਾਹਿ;;:::;::;::::
    ::::::::;॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥::::::::
    ::::::;:;;;;;ਜੈਸਾ ਸੇਵੈ ਤੈਸੋ ਹੋਇ ॥੪॥::::::;
    ਜੈਸਾ ਜਿੱਨਾ ਦਾ ਆਖੌਤੀ ਦਸਮ ਗਰੰਥ ਹੋਵੇ ਗਾ ਉਦੱਾ ਦਾ ਉਨੱਾ ਦਾ ਚਾਲ ਚਲਨ ਹੋਵੇ ਗਾ
    ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
    ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
    ::::::;:;;;;;ਜੈਸਾ ਸੇਵੈ ਤੈਸੋ ਹੋਇ ॥੪॥::::::;
    ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    :::::;;::ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::::::
    ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥੭
    ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::
    :::::::::;;::::::ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ::::::::::::::
    ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ
    ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਸੰਤ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਗਰੰਥ ਪੱਛੇ ਲੱਗੇ ਹੋਏ ਹਨ
    ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ
    ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::::
    ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ
    ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਵਿੱਚ ਆਉਦਾ ਹੈ
    ::SIKHS HAVE ONLY ONE GURU, SAHIB SRI GURU GRANTH SAHIB JI::
    :::::::ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ:::
    ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
    ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
    ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ
    :::::::;;ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ:::;;::
    ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ
    ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ
    :: ਸਲੋਕ ਮਃ ੩ ॥
    ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
    ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
    ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੰੂ ਕੀ ਹਦਾਇਤ ਦੇ ਰਹੇ ਹਨ
    ਸਿੱਖਾਂ ਨੰੂ ਛੇਤੀ ਤੋਂ ਛੇਤੀ ਅਖੌਤੀ ਗਰੰਥ RSS ਤੇ ਹਿੰਦੂ ਮੱਤ ਵਾਲ਼ਿਆਂ ਨੂੰ ਵਾਪਸ ਕਰ ਦੇਨਾ ਚਾਹੀਦਾ ਹੇ
    ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ
    ਜੇ ਸਿੱਖ ਸੁੱਖ ਚੁਹੱਦੇ ਆ ਤੇ
    ::::::::;ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ::::
    ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ
    ::ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ::
    :::::ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ:::
    GURU'S SAHIB JI KI SIKHIA ONLY COMES FROM GURU SAHIB JI::NOWHERE ELSE NOWHERE ELSE::ONLY GURU AND ONLY ONE GURU;;SAHIB SRI GURU GRANTH SAHIB JI;;
    MOST AMRITDHARI SIKHS BECAME GURUS SAHIBAN JI KE CHOR CHOR CHOR AFTER 1945 WHEN NIT FORCED ON SIKHS FROM ((((((ਪਰਾਈ ਅਮਾਣ=SO CALLED DASAM GRANTH))))) INDTEAD OF ASKING OUR GURUS SAHIBAN JI. SOME OF SO CALLED VIDVAN SIKHS CAME UNDER PRESSURE FROM DERAS OR TAKSALI TO PUT IN RAHT MARIAADA (ਰਹਿਤ ਮਰਿਆਦਾ)
    THOSE VIDVAN FORGOT ABOUT OUR BELOVED GURU GOBIND SINGH SAHIB JI ORDER::::;;;;SAB SIKHAN KO HUKAM HE GURU MANIO GRANTH::::::that means only believe in and bow down to ::::::GURU GRANTH SAHIB JI ONLY:::;;;;;
    DASAM GRANTH FULL OF HINDUS MITHIA STORIES, AND MOST OF IT RUBBISH IF NOT ALL OF IT;;AND CREATED BY RSS;;AND DOESN'T BELONGS TO SIKHS;;ATTACHING TO ANY GURU SAHIBAN JI;;IS BIGGEST SIN:: ANYONE CAN COMMIT, SO BEWARE WHEN ANYONE SAY DASAM GRANTH IS GURBANI OR GURU KIRT.
    ::::::::PLEASE SHARE THIS MESSAGE WITH AS MANY SIKHS POSSIBLE TO GET BLESSING FROM OUR BELOVED GURU GOBIND SINGH SAHIB JI:::;;;
    ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
    DASAM GRANTH=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਗਰੰਥ
    ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
    ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;;
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)

  • @ranjitkaur5701
    @ranjitkaur5701 Před 3 lety

    Waheguru ji 🙏🏼🙏🏼

  • @gurdevkaur5108
    @gurdevkaur5108 Před 5 lety

    ਹਰਪਾਲ ਸਿਘ ਜੀ ਬਹੁਤ ਧੰਨਵਾਦ ਜੀ

  • @AvtarSingh-bf8wv
    @AvtarSingh-bf8wv Před 5 lety +1

    🌹☬🚩 ☬ Waheguru ji ☬🚩☬☝

  • @gurwindersingh4615
    @gurwindersingh4615 Před 5 lety +1

    Sukar he waheguru da is sewa lie

  • @lakshdeepsingh957
    @lakshdeepsingh957 Před 5 lety +1

    Waheguru g meher kro g

  • @AvtarSingh-gx7fd
    @AvtarSingh-gx7fd Před 5 lety

    Good job Singh shieb ji waheguru Ji Maher karn Ji

  • @bhagwantsingh2511
    @bhagwantsingh2511 Před 5 lety

    🙏 khalsa ji great job please it up 👍

  • @amanbatth2558
    @amanbatth2558 Před 5 lety

    Waheguru waheguru waheguru waheguru waheguru waheguru waheguru waheguru

  • @rabdibaat
    @rabdibaat Před 5 lety +2

    Waheguru Ji 🙏 💐 as bhai Sahib mentioned ji Guru sahib ap hi apni seva dinde ne ji. Bhai Sahib Wade bhagan wale ne ji. Parmatma ihna nu chardi Kala bakhshish karan Ji Jo Sare karaj complete kar sakan ji 🙏 💐

  • @harpalkaursandhu8189
    @harpalkaursandhu8189 Před 5 lety +5

    Dhan dhan oh lok ne jihna ne guru sahiban Diya nishaniya sanbiya punjab vich tan koyi. Hal. Nhi.

  • @harjeetkour5228
    @harjeetkour5228 Před 5 lety

    Bohut soni gall👍🙏

  • @darshveersingh3486
    @darshveersingh3486 Před 5 lety +1

    Dhan guru Nanak

  • @gurjotpannu6070
    @gurjotpannu6070 Před 5 lety

    Dhan Dhan Sri guru Nanking DAVE JI

  • @jagdeepkaur5039
    @jagdeepkaur5039 Před 5 lety +3

    🙏🙏🙏🙏🙏

  • @baljitsinghkhalsa2830
    @baljitsinghkhalsa2830 Před 5 lety

    Waheguru ji 🙏

  • @sakinderboparai3046
    @sakinderboparai3046 Před 5 lety +4

    ੲਿਹ ਸੇਵਾ ਕਿਸੇ ਕਰਮਾਂ ਵਾਲੇ ਦੇ ਹਿੱਸੇ ਅਾੳੁਦੀ ਹੈ ।ਮਾੜੇ ਕਰਮਾਂ ਵਾਲਿਅਾਂ ਦੇ ਹਿੱਸੇ ਨਿੰਦਿਅਾ ਅਾਓਦੀ ਹੈ ।

  • @KuldeepSingh-nq2oi
    @KuldeepSingh-nq2oi Před 5 lety

    Bahut vadia uprala kita gaya

  • @AmarjitSingh-vc2hw
    @AmarjitSingh-vc2hw Před 5 lety

    ਤੁਹਾਨੂੰ ਪਰਮਾਤਮਾ ਚੱੜਦੀ ਕਲਾ ਕਰੇ।

  • @gdsingh4535
    @gdsingh4535 Před 5 lety

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੁਣ ਕੇ ਬਹੁਤ ਖੁਸ਼ੀ ਹੋਈ । ਗੁਰੂ ਸਾਹਿਬ ਦੀਆਂ ਵਸਤੂਆਂ ਦੀ ਵੀਡੀਓ ਹੋਰ ਨੇੜਿਓਂ zoom ਕਰ ਕੇ ਦਿਖਾਉਣਾ ਕਰੋ ਜੀ। ਧੰਨਵਾਦ

  • @guruall9741
    @guruall9741 Před 5 lety +1

    ਪਿੱਛੇ ਗੁਰੂ ਨਾਨਕ ਮਹਾਰਾਜ ਜੀ ਦੀ ਤਸਵੀਰ ਅਸਲੀ ਹੈ
    ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਮਹਾਰਾਜ ਸੀਸੇ ਵਿੱਚ ਨਾ ਰੱਖੋ ਇਹ ਮੈਨੂੰ ਦੇ ਦਿਓ ਮੈਂ ਸਾਂਬ ਸੰਭਾਲ ਜਿੰਨੀ ਗੁਰੂ ਲਵੇਂਗਾ

  • @4kman1313
    @4kman1313 Před 5 lety +16

    2020ਰਫਰੈਂਡਮ ਖਾਲਿਸਤਾਨ ਜਿੰਦਾਬਾਦ👳⛳🍁

  • @vazeersingh3113
    @vazeersingh3113 Před 5 lety +4

    ਬਾਬਾ ਜੀ ਹੱਥ ਬੰਨੇ ਤੁਹਾਡੇ ਸਾਹਮਣੇ ਅਜੇ ਵੀ ਛੱਡ ਦੋ ਕੜਸੇ ਸਮਚਿਅਾ ਪਿੱਛੇ ਸਿੱਖ ਕੌਮ ਨੂੰ ਲਗਾਓਣਾ । ਨਾ ਤੇ ਤੁਹਾਡੀ ਸੇਵਾ ਸਿੱਖ ਬੱਚਿਅਾ ਲੲੀ ਮੁਫ਼ਤ ਵਿੱਚ ਸਕੂਲ ਖੋਲਣ ਲੲੀ ਲਗਦੀ ਹੈ ,ਨਾ ਗੁੂਰੂਬਾਣੀ ਦਾ ਚੰਗਾ ਪਰਚਾਰਕ ਪੈਦਾ ਕਰਨ ਵੱਲ ਧਿਅਾਨ ਜਾਂਦਾ ,ਨਾ ਮੁਫ਼ਤ ੲਿਲਾਜ ਜਾਂ ਘੱਟ ਫੀਸ ਵਾਲੇ ਹਸਪਤਾਲ ਖੋਲਣ ਵੱਲ ਧਿਅਾਨ ਜਾਂਦਾ । ਸਿਰਫ ਬਾਟੇ ,ਕੌਲੀਅਾ ,ਲੱਭਣ ਤੇ ਸੰਭਾਲਣ ਵਿੱਚ ਜਰੂਰ ਲੱੱਖਾਂ ਡਾਲਰ ਖਰਚ ਕਰ ਦਿੰਦੇ ਹੋ । ਮੈਨੂੰ ਦੱਸੋ ਗਲਾਸ ਤੇ ਗਾਗਰ.ਤੋਂ ਸਾਨੂੰ ਕੀ ਗਿਅਾਨ ਮਿਲਦਾ ? ੲਿਸਤਰਾਂ ਦੀ ਸੇਵਾ ਨੂੰ ਵੇਖ ਕਿ ਲੋੜਵੰਦ ਸਿੱਖ ਲੋਕ ਡੇਰਿਅਾ ਨਾਲ ਜੁੜ ਗੲੇ ਤੇ ੲਿਹ ਸੱਭ ਤੁਹਾਡੀ ਮੇਹਨਬਾਨੀ ਅੈ । ਅਖੀਰ ਤੁਸੀਂ ਅਾਪਣੇ ਬੱਚੇ ਨੂੰ 20 ਸਾਲ ਗਾਗਰ ਦੀ ਸੇਵਾ ਕਰਨ ਤੇ ਲਾਓ ਤੇ ਮੈਂ ਅਾਪਣੇ ਬੱਚੇ ਨੂੰ ਗੁਰੂਬਾਣੀ ਪੜਨ ਤੇ 10 ਸਾਲ ਲਾਵਾਗਾ ਦੇਖੋ ਕਿਸ ਨੂੰ ਕੀ ਹਾਸਲ ਹੂੰਦਾ ।

  • @sarbjeetsinghbhullar7957

    waheguru ji

  • @kulwindersinghgambhirkulwi4770

    satsri akal veer ji mai kulwinder Singh from Jamshedpur jharkhand athe Bengal which chandrkona gurunanak ji 500 saal pahela aaye see the ladki to ladka kits see Jo janam sakhi which likhiya hai and Bihar which jamalpur which gurunanak ji di puratan taswir hai aty gurynanak ji palang bhi hai tusi jarur darshan karo ji waheguru ji Ka khalsa waheguru ji phatahy

    • @BSMANN-ll2cp
      @BSMANN-ll2cp Před 5 lety

      Veer ji kirpa karke guru sahib te palung di picks bhej devo ji mera WhatsApp no 9855595509 hai ji

    • @kulwindersinghgambhirkulwi4770
      @kulwindersinghgambhirkulwi4770 Před 5 lety

      @@BSMANN-ll2cp satsri akal veer ji mai Jamshedpur rehende hai mai jamalpur Bihar Jo ki ek bihari de ghar hai uthe gurunanak ji aaye si Jo mai darshan kitten hai waheguru ji Ka khalsa waheguru ji ki phatahy

    • @BSMANN-ll2cp
      @BSMANN-ll2cp Před 5 lety

      Thek hai veer ji

  • @harpkaur797
    @harpkaur797 Před 5 lety +5

    Only guru grant sahib hai. Murakh lok hor pase ture firde han

  • @harinderkaur9597
    @harinderkaur9597 Před 5 lety +3

    Precious collection not shown properly by CAMERA MAN.

  • @user-hj3em2fp3k
    @user-hj3em2fp3k Před 5 lety +5

    Sohna business he . Assin ki lena vastan ton sanu tan sirf shree Guru Granth sahib ji chahide ne .

  • @gurpreetsingh-pu6tb
    @gurpreetsingh-pu6tb Před 5 lety +5

    sb to guru ji alag alag seva lende ne, kise to naam kise to seva kise to khoj

  • @tripatpalkaur854
    @tripatpalkaur854 Před 4 lety

    🚩🚩🚩🚩🚩

  • @satveendersinghkala
    @satveendersinghkala Před 5 lety +2

    Good singh ji

  • @Singh_Finland
    @Singh_Finland Před 5 lety +3

    Agar Ik Sikh Nahi Eh cheeja sambalnge guru Nanak dev ji diyaa ta hor kaun sambaluga. Eh ta har Ik Sikh da faraz hai.

  • @sandeepsingh8070
    @sandeepsingh8070 Před 5 lety +10

    Veer G saada khajaana kewal SHRI GURU GRANTH SAHIB JI ne jihna da kade v jeyoti jot diwas nahi auna, kirpa kar k sangt nu shabad di khoj layi prerna karo G, je thode kol waheguru G di kirpa naal maaya hai ta us nu lok bhalaayi de kamma te kharch kita jaawe jiwe tussi school open krwa rahe ho bhut wadiya upraala hai ji. So phir benti hai ji lod shabad nu wichaarn di hai,jiss v peyaar waale ne guru paason jo mangeya uss nu guru ne ohi de dita.jiwen karmandal jis v peyaare ne guru to mangeya uss nu mil geya so eh bakhshish oss layi hai saanu guru ne apna saroop dita hai assin oss nu dhaarn krna hai ji,sikh di zindagi da maksad man jot saroop nu gurbaani sat saroop wich abhaid karna hai ji bhaaw gurbaani ban na hai.benti parwaan karni ji,bhullaan te rehmat da parda pauna sangat ji.
    Waheguru G ka khaalsa, waheguru G ki fateh🙏

    • @cesiumion
      @cesiumion Před 5 lety +6

      ਭਾਈ ਸਾਹਿਬ ਜੀ ਪਿਹਲਾਂ ਕਮਿੰਟ ਕਰਨ ਤੋਂ ਗੱਲ ਪੂਰੀ ਸਪਸ਼ਟ ਸਮਝ ਲੈਣੀ ਚਾਹੀਦੀ ਏ। ਖਜ਼ਾਨਾ ਉਹ ਚੀਜ਼ ਹੁੰਦੀ ਏ ਜਿਹੜੀ ਘਰ ਵਿੱਚ ਵਰਤੀ ਜਾਂਦੀ ਏ। ਸਿੱਖੀ ਦਾ ਘਰ ਜਾਂ ਸਿੱਖੀ ਦੀ ਜੜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਬਾਕੀ ਸਭ ਸਰੋਤ ਜੋ ਸਿੱਖੀ ਨਾਲ਼ ਜੋੜਦੇ ਨੇ, ਉਹ ਖਜ਼ਾਨਾ ਇਸ ਕਰਕੇ ਨੇ ਕਿਉਂਕਿ ਉਹ ਮਨ ਉੱਤੇ ਸਿੱਖੀ ਦਾ ਅਸਰ ਗੂੜਾ ਕਰਦੇ ਨੇ। ਜਿਵੇਂ, ਘਰ ਹੋਵੇ ਪਰ ਬਿੱਡ ਸੋਫਾ ਚੁੱਲਾ ਨਾਂ ਹੋਵੇ, ਤਾਂ ਘਰ, ਘਰ ਨਹੀਂ ਜਾਪਦਾ। ਭਾਈ ਸਾਹਿਬ ਜੀ ਇਸ ਲਈ ਪਹਿਲਾਂ ਹਰ ਪਹਿਲੂ ਜਾਂ ਰਮਝ ਸਮਝ ਲਿਆ ਕਰੋ। ਵੈਸੇ ਵੀ ਅਜਕਲ ਨਾਸਤਿਕ/ਕਾਮਰੇਡੀ ਪ੍ਚਾਰ ਹਰ ਧਰਮ ਵਿੱਚ ਬਹੁਤ ਹੋ ਰਿਹੈ ਜੋ ਹਰ ਗੱਲ ਤੇ ਤਰਕ ਕਰਦੈ।

    • @khalsajatha7144
      @khalsajatha7144 Před 5 lety

      Bahut hi dunge vichar rakhe hai,jo vichar aap walo rakhe hai bahut hi gehrayi wale te Guru ghar naal Gurubani naal jorde hai jo V Property Guru Sahibana di jiwe Vastar,Gaggar,Glass,khurpi,kuch v Howe Guru Sahibana ji naal related vastua jis de darshan didaar kar ke man nu Shanti mildi hai te New Generation nu Sikh ethias bare jankaari mildi hai, Sorry je kuch gallat keh gea howa (Lovdip Singh Khalsa Brompton,Khalsa Musical Group Canada)

  • @hsbhatti2682
    @hsbhatti2682 Před 5 lety +3

    ਇਨ੍ਹਾਂ ਗੱਲਾਂ ਦਾ ਕੋਈ ਫਾਇਦਾ ਨਹੀਂ, ਮਹਾਰਾਜ ਜੀ ਦੀਆਂ ਨਿਸ਼ਾਨੀਆਂ ਰੱਖੋਗੇ ਕਿਥੇ। ਮਹਾਰਾਜ ਦੇ ਘਰਾਂ ਦੀ ਬੇਅਦਬੀ ਕਰਨ ਤੋਂ ਬਾਅਦ ਵੀ ਕੌਮ ਇਕੱਠੀ ਨਾਂ ਹੋ ਸਕੀ,ਬਲਿਕੇ ਗੁਰੂ ਘਰਾਂ ਦੀਆਂ ਗੋਲਕਾਂ ਦੀ ਲੜਾਈ ਨੇ ਗੁਰੂ ਘਰਾਂ ਨੂੰ ਪਾਰਟੀਆਂ ਨੇ ਵੰਡ ਲਿਆ। ਇਕ ਸੀਮਤ ਕੌਮੀ ਏਕਤਾ ਨਹੀਂ ਹੋ ਰਹੀ। ਧਰਮੀ ਹੋਣ ਦਾ ਵਿਖਾਵਾ ਕਾਰੀਆਂ ਦੀ ਹੋਰ ਗਿਣਤੀ ਵਧੀ।95% ਸਿੱਖ ਕੌਮ ਹੈ,ਜਿਨ੍ਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ, ਤੋਂ ਇਲਾਵਾ ਜੇ ਆਪ ਨੂੰ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਨਹੀਂ ਤਾਂ ਆਪਣੇ ਬੱਚਿਆਂ ਨੂੰ ਕਿਵੇ ਜਾਣਕਾਰੀ ਹੋਵੇਗੀ। ਜੇ ਸਾਡੇ ਪਿਉ ਨੂੰ ਜਾਂ ਮਾਂ ਨੂੰ ਕੋਈ ਗਾਲ ਦੇਵੇ ਜਾਂ ਮਾਰੇ,ਤਾਂ ਅਸੀਂ ਉਸਦਾ ਸਿਰ ਪਾੜਕੇ ਜੇਲ ਜਾਲ ਤੋਂ ਵੀ ਕਦੇ ਸੰਕੋਚ ਨਹੀਂ ਕਰਦੇ, ਇਸ ਤੋਂ ਸਿੱਧ ਹੋ ਗਿਆ ਹੈ ਕਿ ਸਿੱਖ ਪੰਥ ਦਾ ਦੋਖੀ ਕੋਈ ਇਸ ਸਮਾਜ ਵਿਚ ਹੈ ਵੀ ਕਿ ਨਹੀਂ, ਜੇਕਰ ਗੁਰੂ ਸਾਹਿਬ, ਸਾਡੇ ਮਾਂ ਬਾਪ ਤੋਂ ਵੀ ਪਹਿਲਾਂ ਸਾਡੇ ਉਹ ਮਾਂ ਬਾਪ ਹਨ ਤਾਂ ਸਾਰੇ ਚੁੱਪ ਕਿਉ, ਵੀਡੀਓ ਪਾਉ,ਜਾਂ ਪ੍ਰਚਾਰ ਕਰੋ,ਜਾਂ ਧਰਨੇ ਲਾਉ,ਕੌਣ ਗਰੰਟੀ ਦੇ ਸਕਦਾ ਕਿ, ਸਰਕਾਰਾਂ ਤੋਂ ਸਿੱਖ ਕੌਮ ਨੂੰ ਇਨਸਾਫ ਮਿਲੇਗਾ, ਜਿਨ੍ਹਾਂ ਨੁਕਸਾਨ ਕੀਤਾ, ਫੈਸਲੇ ਵੀ ਉਨ੍ਹਾਂ ਦੇ ਹੱਥ ਵਿੱਚ ਨੇ। ਇਹ ਸਭ ਭਲੀਭਾਂਤ ਜਾਣਦੇ ਹੋ। ਸੋਚ ਕੇ ਦੇਖੋ,ਇਹ ਦੁਨੀਆਂ ਅਸਲੀ ਚਿਹਰਿਆਂ ਤੇ ਮਖੌਟੇ ਲਾਕੇ ਜੀਵਨ ਬਤੀਤ ਕਰਦੇ ਨੇ,ਤੇ ਆਪਣੀਆਂ ਕਮਜੋਰੀਆਂ ਦੂਸਰਿਆਂ ਦੇ ਸਿਰ ਮੜਨ ਤੇ ਦੌੜ ਜਾਰੀ ਹੈ,ਤਾਂ ਕਿ ਲੋਕਾਂ ਵੱਲੋਂ ਮੜਣ ਵਾਲੀਆਂ ਬੁਰਾਈਆਂ ਤੋਂ ਬਚਿਆ ਜਾ ਸਕੇ। ਕੁਝ ਗਲਤ ਸ਼ਬਦਾਵਲੀ ਹੋਵੇ ਤਾਂ ਜਰੂਰ ਸਮਝਾਉਣ ਦੀ ਕੋਸ਼ਿਸ਼ ਕਰਨੀ।

  • @SurjitSingh-qw7ok
    @SurjitSingh-qw7ok Před 5 lety +1

    waheguru ji school banao ji🙏

  • @satbirsingh976
    @satbirsingh976 Před 5 lety

    A ve pase ekateh karn te Lage ne rakho guru garanth nu busa vich Karo pase ekthe very good

  • @AvtarSingh-pb6ti
    @AvtarSingh-pb6ti Před 5 lety

    ਗੁਰੂ ਗਰੰਥ ਸਾਹਿਬ ਹੀ ਆਦ ਗਰੰਥ ਹੈ ਬਾਕੀ ਤਾਂ ਸਾਰੇ ਗਰੰਥ ......!

  • @JaspreetSinghArtist
    @JaspreetSinghArtist Před 5 lety

    carbon dating v honi chahidhi

  • @baldevthethythethy3223
    @baldevthethythethy3223 Před 5 lety +1

    Photographer should focus on the objects and not on the presenters only.

  • @ajitsingh08
    @ajitsingh08 Před 5 lety

    BH GURDAS JI LIKHDE HAN...AASA HATH KITAB KACH......... ..HATH VICH DANDA ATTE KACH VICH SHABAD DI POTHI HUNDI SI..... EH TAKSALIAN DIAN GAPPAN

  • @jagjitsinghalam2606
    @jagjitsinghalam2606 Před 5 lety +2

    ਬਾਦਲਾਂ ਨੂੰ ਪਤਾ

  • @debrasg5339
    @debrasg5339 Před 5 lety

    cameraman please show all of them properly.

  • @harsharangill5637
    @harsharangill5637 Před 4 lety

    Wahguru kee tey kithey youtube link 📖

  • @Mani46662
    @Mani46662 Před 4 lety

    ਪੱਤਰਕਾਰ ਜੀ ਧਾਰਮਿਕ ਪੱਤਰਕਾਰੀ ਕਰਨਾ ਸਿਖ ਲਓ ਪਹਿਲਾਂ।।। ਸਵਾਲ ਤੇ ਸਵਾਲ ਹੱਦ ਆ

  • @harjindersingh-tm1co
    @harjindersingh-tm1co Před 5 lety +5

    Camera man bevkoof.
    Guru Sahib dia nisanyaa nu camere te nahi lianda ..
    Mahabevkoof ..
    Kitho Farr k lie aa chainal vale .

    • @vazeersingh3113
      @vazeersingh3113 Před 5 lety +1

      ਤੇਰੇ ਵੱਸ ਦੀ ਗੱਲ ਨਹੀਂ ਵੀਰ ਮੇਰਿਅਾ ,ਕਿਵੇ ਸਿੱਖੀ ਨੂੰ ਠੇਸ ਲਗਾ ਰਹੇ ਹਨ ਪਖੰਡੀ

    • @harjindersingh-tm1co
      @harjindersingh-tm1co Před 5 lety +1

      Pakhand de asi v virodhi ha , but Jo nisania Guru Sahib' dia han ohna de najdik to darshan ta karvaune chahide C, Sade kol camera nahi ,asi pattarkar Nahi es lae Sade Sachmuch VASS Da nahi.but pattarkr kol sare adhikar hon de bavjood aapni duty sahi dhang nal nahi nibha sakya. Koi v Vir vedio dekh k dass sakda k, Koi v "Nisani" de najdik to darshan Nahi karwae gae . Ih proof aa k pattarkar aapne kitten nal insaf nahi kr sakia. So , samajh ch ta Tere nahi aae vr. koi Gall nahi, kae vr 'washroom, 'ch baithe-2 comment kr dinde aa. ..

  • @ManjitKaur-vp7kf
    @ManjitKaur-vp7kf Před 5 lety

    Camera Insana de vajae nishanyan uper hunda ta Jyada vadhya lagda

  • @HarjinderKaur-qg1he
    @HarjinderKaur-qg1he Před rokem

    Kity hun ah kug punjab na bahgajo sahab ke rakhna

  • @satbirsingh976
    @satbirsingh976 Před 5 lety

    Kithe rahnde ho ji

  • @jassar100
    @jassar100 Před 5 lety +3

    Guru Granth Sahib nal judo veero, history to ke layna.

    • @kuldeepsingh2358
      @kuldeepsingh2358 Před 5 lety +1

      ਬਾਬਾਣੀਆੰ ਕਹਾਣੀਆਂ ਪੁਤ ਸਪੁਤ ਕਰੇਣ. ਗੁਰੂ ਇਤਿਹਾਸ ਜਾਣੋਗੇ ਤਾਂ ਗੁਰੂ ਲਈ ਪਿਅਾਰ ਵਧੇਗਾ ਜੀ.

    • @rajwindersingh-hb8yt
      @rajwindersingh-hb8yt Před 4 lety

      Bhagwan Singh ji
      Tohada bapu ya dada tohanu das k gya hou v sade purkhyan ne ki kita?

  • @geetbhagwat9902
    @geetbhagwat9902 Před 5 lety

    DEKHO KON RSS WALIA NU SEDHE KARDA HAI HATDE NI

  • @RajinderSingh-hn6xh
    @RajinderSingh-hn6xh Před 5 lety +4

    िੲि ਤਹਾਸ ਦੀਅਾ ਚੀਜਾ ਦੀ ਪਰਖ ਵੀ ਗੁਰਬਾਣੀ ਤੋ ਹੁਦੀ ਹੇ ਗੁਰਬਾਣੀ ਦਾ ਹੋਕਾिਦੳ ਕੂੜ ਪਰਚਾਰ ਨਕਰੋ

  • @ManjitKaur-vp7kf
    @ManjitKaur-vp7kf Před 5 lety

    ਨਿਸ਼ਾਨੀਆਂ ਕਿੳ ਨੀ ਵਿਖਾਈਆਂ ਵੀਡਿੳ ਬਨਾਉਣ ਦਾ ਮਕਸਦ ਕੀ ਸੀ ਸਮਝ ਨੀ ਆਇਆ

  • @johnjones-zq2uf
    @johnjones-zq2uf Před 5 lety

    I have two sons,one in md school and one engineering,looking for sikh girls,

  • @user-hf2qn9gh4q
    @user-hf2qn9gh4q Před 5 lety +1

    ਗਿਲਾਸ ਦਾ ਕਦੇ ਵੀ ਸਿੱਖ ਇਤਿਹਾਸ ਚ ਜਿਕਰ ਨੀ ਆਇਆ ਜੀ

  • @jbsingh8997
    @jbsingh8997 Před 5 lety +1

    Dont believe

  • @GagandeepKaur-vq5bh
    @GagandeepKaur-vq5bh Před 5 lety

    ਕੈਮਰਾਮੈਨ ਬੇਵਕੂਫ਼ ਹੈ

  • @Virk-ot5pr
    @Virk-ot5pr Před 5 lety

    Darbsrshib day huknama aj David

  • @gurbhejsingh3524
    @gurbhejsingh3524 Před 5 lety

    Sab pasada masla ha

  • @kulwantsingh792
    @kulwantsingh792 Před 5 lety +2

    ਅਵੇਂ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਅਜ ਵੀ ਕ ਈ ਭਾਡੇਂ। ਇਡੀਆ ਵਿੱਚ ਘਰਾਂ ਵਿਚ ਹਨ

  • @jatindervirsingh4850
    @jatindervirsingh4850 Před 5 lety +1

    Ajae kehndae hindua to allag aa asi: suraj parkash panth parkash: hahahahaha oh baba kdi pddla ohnu, ihna grantha ch te gurua nu nasheri bnata: ashiq bnata: hindumatt dia khania nal joddta: sharm kro kuj:: sharm krro yar: guru granth saab nu shad k kehre kmii pye ho: khania te khaania sunaai jandae: udassia sadhuaa nu te guru mod k lyeaunde c: tusi rakhoo sara kuj: tuhanu ie mubark

    • @SukhvirSingh-oq1jp
      @SukhvirSingh-oq1jp Před 5 lety

      ਤੁਸੀ ਪੱੜਿਆ ਪੰਥ ਪਰਕਾਸ਼ ਸੂਰਜ ਪਰਕਾਸ਼ ਮੈਨੂ ਲਗਦਾ ਨਹੀ ਪੜਿਆ ਹੋਵੇ ਗਾ ਤਾ ਹੀ ਤੁਸੀ ਕਰ ਰਹੇ ਹੋ ਸੁਣੀਆਂ ਸੁਣਾਈਆਂ ਗੱਲਾਂ ਜੇ ਪੰਥ ਪ੍ਰਕਾਸ਼ ਸੁਣ ਹੀ ਲਵੋ ਕਿਸੇ ਵਿਦਵਾਨ ਤੌ ਤਾ ਤੁਹਾਡਾ ਭੁਲੇਖਾ ਦੂਰ ਹੋ ਜਾਵੇ ਗਾ ਜੀ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @surindersinghsidhamerimathohri

    ਇਹ ਚੌਰ ਪੈਸੇ ਇਕੱਠੇ ਕਰਨ ਦਾ ਤਰੀਕਾ ਹੇ। ਗੁਰੂ ਸਾਹਿਬ ਦੇ ਅਪਣੇ ਬੱਚੇ ਬਾਗ਼ੀ ਸੀ ਤੇ ਗੁਰੂ ਨਾਨਕ ਜੀ ਦਾ ਬੱਚਾ ਗੁਰੂ ਗਰੰਥ ਜੀ ਵਿੱਚ ਭਾਈ ਲਾਹਣਾ ਹੇ ਨਾਂ ਕਿ ਸ੍ਰੀ ਚੰਦ ਇਸ ਕਰਕੇ ਸ੍ਰੀ ਚੰਦ ਦੀਆ ਚੀਜ਼ਾਂ ਦੀ ਸਬਾਲ ਕਰਨੀ ਪਾਪ ਹੇ।

  • @shubhdeepsingh5186
    @shubhdeepsingh5186 Před 5 lety

    Gal ta sari lotan di a 😆look vi bavkof na jo ana dia gala ch aoda na

  • @sukhjitsandhu5113
    @sukhjitsandhu5113 Před 5 lety

    most of items he showing are fake

  • @sunny-qu3mf
    @sunny-qu3mf Před 5 lety +1

    ਬਿਲਕੁਲ 👎👎👎👎👎 ਗੱਪਾਂ ਆਂ ਜੀ , ਪਤਾ ਨੀ ਕਿੱਥੋਂ ਭਾਂਡੇ ਟੀਂਡੇ ਜਿਹੇ ਕੱਠੇ ਕਰ ਕੇ ਇਤਿਹਾਸ ਬਣਾਈ ਜਾਂਦੇ ਆ

  • @harcharansingh1737
    @harcharansingh1737 Před 5 lety

    Kurmdal luka no da ka guru shiab na piusa marna se. Bakwas. Bakwas bakwas

  • @sukhjitsandhu5113
    @sukhjitsandhu5113 Před 5 lety

    gadha

  • @sukhjitsandhu5113
    @sukhjitsandhu5113 Před 5 lety

    he is lying

  • @harrisingh7169
    @harrisingh7169 Před 5 lety +3

    Sara jhoot hai pase ikhate karn da dhakwanjha..

    • @4kman1313
      @4kman1313 Před 5 lety +1

      ਤੂ ਸਿੰਘ ਨਹੀਂ।ਬਰੁਪੀਆ ਹੈ।ਤੇਰਾ ਬੰਸ਼ ਖਤਮ ਹੈਵੇਗਾ🐒👠⛽

    • @harrisingh7169
      @harrisingh7169 Před 5 lety

      @@4kman1313 ਚਲ ਹਟ ਸਾਲਾਪੁਜਾਰੀ ਪੂਜ ਤੈ ਨੂ ਖਾਲਸੇ ਦੀ ਡੇਫੀਨੇਸਨ ਵੀ ਪਤਾ ਚੱਕ ਕੇ ਮੂਹ ਅਾ ਜਾਦੇ ਕਿਦਰੋ ਘੂਸੇ ਟਕਸਾਲੀ

    • @4kman1313
      @4kman1313 Před 5 lety +1

      @@harrisingh7169 ਤੂ ਦਸਦੇ। ਨਕਲੀ ਸਿਖ।ਗੁਰੂ ਜੀ ਬਾਰੇ ਬੁਰਾ ਸੋਚਦਾ ਹੈ 👹🐒ਬਾਮਣਾ।ਤੇਰਾ ਬੰਸ਼ ਵੀ ਨਹੀਂ ਰਹਣਾ

    • @harrisingh7169
      @harrisingh7169 Před 5 lety

      @@4kman1313 ਜਾ ਦਫਾ ਹੋ ਸਾਲਾ ਨਕਲੀ ਅਸਲੀ ਦਾ ਜਿਹੜੇ ਪੁਜਾਰੀ ਤੋ ਬੁਡ ਮਰਾੳੁਣੀ ਮਰਵਾੲੀ ਤੈਨੂ ਕੋੲੀ ਨਹੀ ਰੋਕਦਾ

    • @4kman1313
      @4kman1313 Před 5 lety

      @@harrisingh7169 😃ਫੇਕ ਆਈਡੀ।ਬਾਮਣ ਯਹੁਦੀ🐒ਹੈ।ਸਿੱਖ ਦਾ ਨਾਮ ਚੋਰੀ ਕਰਕੇ ਲਿਖ।ਚੋਰ ਸਾਲੇ।

  • @gurbhejsingh3524
    @gurbhejsingh3524 Před 5 lety

    Fudu bana raha ha

  • @GurtejSingh-hf2df
    @GurtejSingh-hf2df Před 5 lety

    ਸਿੱਖਾਂ ਨੂੰ ਮੂਰਖ ਬਣਾਉਣ ਦਾ ਇਕ ਹੋਰ ਤਰੀਕਾ ਲੱਭ ਰਹੇ ਨੇ ਇਹ ਲੱਕੜ ਬੱਗੇ। ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਖਜ਼ਾਨਾ ਹੋਰ ਕੀ ਹੋ ਸਕਦਾ ਹੈ। ਗੁਰਬਾਣੀ ਵਾਲੇ ਸੱਚ ਦਾ ਪ੍ਰਚਾਰ ਕਰਨਾ ਨੀ। ਗੁਰੂ ਗ੍ਰੰਥ ਸਾਹਿਬ ਰੁਮਾਲਿਆਂ ਨਾਲ ਢਕ ਕੇ ਭਾਂਡੇ ਰੱਖ ਕੇ ਬੱਸ ਚੱਲ ਪੈਣਾ ਪੰਜਾਬ ਵਲ ਨੂੰ। ਲੋਕ 10-20-50-100-500ਦੇ ਨੋਟਾਂ ਨਾਲ ਮਾਲਾਮਾਲ ਕਰ ਦੇਣੈ। ਹਾਂ ਸ੍ਰੋਮਣੀ ਕਮੇਟੀ ਨੂੰ ਵਿਚੋਂ ਹਿੱਸਾ ਜਰੂਰ ਦੇਣਾ ਪੈਣੈ। ਯੱਬਲ ਕਿਸੇ ਥਾਂ ਦੇ।

  • @kuldeepmaan3631
    @kuldeepmaan3631 Před 5 lety

    ਦਸਮ ਗ੍ਰੰਥ ਦੀ ਵਿਚਾਰ ਧਾਰਾ ਪਹਿਲਾਂ ਆਵਦੇ ਪ੍ਰੀਵਾਰ ਵਿੱਚ ਪੜ ਕੇ ਸੁਣਾਇਆ ਨਿਰਾ ਗੰਦ ਆ

    • @jassar100
      @jassar100 Před 5 lety +1

      Veere first Guru Granth sahib nu samajna chahida sanu. First school then college di study kredi h. So Dasam Granth te tipni kran to pahla Gurbani nu samjo. Sikh don’t follow Gurbani.

    • @rajwindersingh-hb8yt
      @rajwindersingh-hb8yt Před 4 lety

      Kuldeep maan
      ਜੇ ਤੇਰੇ ਨੇੜੇ ਕੋਈ ਕੁੜੀ ਮੈਡੀਕਲ ਕਰਦੀ ਆ ਤਾਂ ਉਸ ਤੋ biology ਦੀ ਬੁੱਕ ਲੈ ਕੇ ਅਪਣੀ ਮਾ ਤੇ ਭੈਣ ਨੂੰ ਦਿਖਾਈ ਉਸ ਚ ਕੀ ਐ

  • @sohi5443
    @sohi5443 Před 5 lety +2

    10 ਗ੍ਰੰਥ ਗੰਦ ਦਾ ਟੋਕਰਾ ਆਪਦੀ ਆ ਕੁੜੀਆਂ ਧੀਆਂ ਭੈਣਾਂ
    ਨੂ ਚਿੱਤਰ ਸੁਣਾਈਆਂ ਕਰ ਪੜ੍ਹ ਕੇ ਅਨੂਪ ਕੌਰ ਦਾ ਚਰਿੱਤਰ ਪੜ੍ਹ ਕੇ ਸੁਣਾਇਆ ਜਦ ਯਾਰ ਨੂ ਲਕੋਨ ਵਾਰੇ ਸੈਕਸ ਕਰਨ ਦੇ ਤਰੀਕੇ ਸਵਾਦ ਕਿਸ ਤਰ੍ਹਾਂ ਵੱਧ ਆਉਦਾ ਹੈ

  • @sumervlogs111
    @sumervlogs111 Před 5 lety +1

    ਵਾਹਿਗੁਰੂ ਜੀ

  • @user-vd6pz6rc3s
    @user-vd6pz6rc3s Před 5 lety +2

    Waheguru ji

  • @GurlalSingh-on1ih
    @GurlalSingh-on1ih Před 5 lety +6

    ਵਾਹਿਗੁਰੂ ਜੀ