Nankana Sahib Sikh Jatha | ਸ੍ਰੀ ਨਨਕਾਣਾ ਸਾਹਿਬ Sri Nankana Sahib Pakistan | History of Nankana Sahib

Sdílet
Vložit
  • čas přidán 11. 09. 2024

Komentáře • 294

  • @jagseersinghmaan6153
    @jagseersinghmaan6153 Před 3 měsíci +15

    ਬਹੁਤ ਵਧੀਆ ਵੀਰ ਨੇ ਦਰਸ਼ਨ ਕਰਾਏ ਨਨਕਾਣਾ ਸਾਹਿਬ ਦੇ ਪਰ ਦੁੱਖ ਓਦੋਂ ਹੁੰਦਾ ਜਦੋਂ ਕਮੈਂਟਾ ਆਲੇ ਵਿਦਵਾਨ ਕਹਿੰਦੇ ਐ ਕਿ ਪਤਿਤ ਬੰਦਾ ਆਏਂ ਨਹੀਂ ਕਰ ਸਕਦਾ ਜਿਹੜੇ ਆਪਾਂ ਐਸ ਜੀ ਪੀ ਸੀ ਦੇ ਮੈਂਬਰ ਤੇ ਪ੍ਰਧਾਨ ਬਣਾਏ ਐ ਜਾਹਲੀ ਅਮ੍ਰਿਤ ਧਾਰੀ ਓਹਨਾਂ ਦੀ ਕੀ ਦੇਣ ਹੈ ਪੰਥ ਨੂੰ ਕੌਂਮ ਨੂੰ ਜਰਾ ਦੱਸਣ।

    • @SukhjinderSingh-bk5iu
      @SukhjinderSingh-bk5iu Před 8 dny

      ਅਸੀ ਹਮੇਸ਼ਾ ਉਦਾਹਰਣ ਨਕਲੀ ਅੰਮ੍ਰਿਤਧਾਰੀਆ ਦੀ ਦਿੰਦੇ ਆ
      ਅਸਲੀ ਵੀ ਹੈਗੇ ਆ

  • @ch.khalid.lone5840
    @ch.khalid.lone5840 Před 4 měsíci +22

    ਪੰਜਾਬੀ ਭਾਸ਼ਾ ਪਾਕਿਸਤਾਨ ਦੀ ਸਭ ਤੋਂ ਵੱਡੀ ਭਾਸ਼ਾ ਹੈ, ਬਦਕਿਸਮਤੀ ਨਾਲ ਅਸੀਂ ਲੋਕ ਭਾਸ਼ਾ ਤੋਂ ਦੂਰ ਹੁੰਦੇ ਜਾ ਰਹੇ ਹਾਂ।

    • @JaspalSingh-wl8xr
      @JaspalSingh-wl8xr Před 3 měsíci +2

      ਨਾਨਕਾਣਾ ਸਾਹਿਬ ਵਿਖੇ ੭੦੦ ਏਕੜ ਨਹੀਂ ਸਾਢੇ ਸੱਤ ਸੌ ਮੁਰੱਬਾ ਜ਼ਮੀਨ ਰਾਇ ਬੁਲਾਰ ਵਲੋਂ ਬਾਬੇ ਨਾਨਕ ਦੇ ਨਾਂ ਲਗਵਾਈ ਹੋਈ ਹੈ ਜੋ ਅੱਜ ਵੀ ਚੱਲ ਰਹੀ ਹੈ।

  • @abdulghafoor5030
    @abdulghafoor5030 Před 4 měsíci +8

    All Sikh ladies which are honourable visitors in Nankana Sahib are looking like my sisters and daughters

  • @Jatt794
    @Jatt794 Před 22 hodinami +1

    ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🎉🎉🎉🎉🎉🎉🎉🎉🎉🎉🎉🎉🎉

  • @yadveer_
    @yadveer_ Před 2 měsíci +4

    Dhan Dhan. Shree. Guru. Nanak. Dev. Ji
    🎉🎉🎉🎉🎉🎉🎉🎉🎉🎉

  • @pardumansingh8060
    @pardumansingh8060 Před 3 měsíci +8

    ਞਾਹਿਗੁਰੂ ਜੀ

  • @jashanwarring968
    @jashanwarring968 Před 3 měsíci +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @ManpreetkourManpreetkour-hz4ol

    ਧੰਨ.ਧੰਨ.ਸਾਡੇ.ਦਰਸ਼ਨ. ਕਰਵਾ.ਦਿੱਤੇ. ਜਿਉਦੇ.ਵਸਦੇ.ਰਹੋ.ਵਹਿਗੁਰੂ.ਚੜਦੀ.ਕਲਾ.ਵਿੱਚ ਰੱਖਣ. ਵੀਰ. ਜੀ

  • @gulzarsingh3477
    @gulzarsingh3477 Před 3 měsíci +4

    Dan guru nanak ji

  • @NankanaVillageideas
    @NankanaVillageideas Před 6 dny

    ہمارا ننکانہ صاحب تو ہے ہی خوبصورت ❤

  • @user-hp1xi1yy3o
    @user-hp1xi1yy3o Před 3 měsíci +5

    Waheguru ji

  • @ManjeetKaur-qk9sn
    @ManjeetKaur-qk9sn Před 4 měsíci +17

    ਧੰਨ ਧੰਨ ਸਾਡੇ ਦਰਸ਼ਨ ਕਰਵਾ ਦਿੱਤੇ ਜਿਉਦੇ ਵਸਦੇ ਰਹੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🏼👌👌👌👌

  • @ManishSharma-hg1iv
    @ManishSharma-hg1iv Před 4 měsíci +9

    जीवन में एक बार गुरुनानक देव जी अपने ननकाना साहिब दरबार में मुझे भी जरूर बुलाएंगे पूरा विश्वास है मुझे 🙏 सतनाम श्री वाहेगुरु जी 🙏♥️

  • @SurjitSingh-jw1dw
    @SurjitSingh-jw1dw Před 3 měsíci +2

    Dhandhan. Guru. Nanak. Dev. Ji

  • @user-ov2zx7pl1z
    @user-ov2zx7pl1z Před 3 měsíci +3

    Waheguru ji 🙏🙏

  • @Jasleenkaur-my4uj
    @Jasleenkaur-my4uj Před 2 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SurjeetSingh-sy8pc
    @SurjeetSingh-sy8pc Před 4 měsíci +3

    Bhaji aapne sikha di bajae eh shabad guru nanak nam leva sangat mere vichar nal jiyad dhukva h thanks

  • @nanuanand9435
    @nanuanand9435 Před 4 měsíci +2

    Whaeguru ji

  • @GgfdfjkDddvnhgf
    @GgfdfjkDddvnhgf Před měsícem +1

    ਸੁਖਵਿੰਦਰ ਸਿੰਘ ਧੰਨ ਧੰਨ ਸ਼ੀ ਗੁ ਰੂ ਨਾਨਕ ਦੇਵ ਜੀ

  • @udikchaudh6273
    @udikchaudh6273 Před 2 měsíci +4

    Wahyguru ji ਬਹੁਤ ਵਧੀਆ ਦਰਸ਼ਨ ਹੋ ਗਏ ਜੀ ਮੇਹਰਬਾਨੀ ਜੀ

  • @laddigholia486
    @laddigholia486 Před 4 měsíci +4

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ 🙏🏼🙏🏼🙏🏼🙏🏼🙏🏼

  • @GurnamSingh-
    @GurnamSingh- Před 4 měsíci +13

    ਧੰਨ ਧੰਨ ਬਾਬਾ ਨਾਨਕ ਜੀ

  • @karamjeetkaurguddi4284
    @karamjeetkaurguddi4284 Před 3 měsíci +2

    ਵਾਹਿਗੁਰੂਜੀ।ਕਾ❤❤🎉🎉ਵਾਹਿਗੁਰੂਜੀ।ਧੰਨਵਾਦਜੀ

  • @SurjitSingh-ol3pe
    @SurjitSingh-ol3pe Před 4 měsíci +3

    ਵਾਹਿਗੁਰੂ ਸਾਹਿਬ ਜੀ

  • @Gurlalsingh-re4sl
    @Gurlalsingh-re4sl Před 2 měsíci +2

    Waheguru ji Waheguru ji Waheguru ji Waheguru ji Waheguru ji 🙏💗🙏💗🙏💗🙏💗🙏💗🙏💗

  • @nasibkaur2165
    @nasibkaur2165 Před 4 měsíci +9

    ਧੰਨਵਾਦ ਤੁਹਾਡਾ ਮੈਂ ਵੀ ਦਰਸ਼ਨ ਕੀਤੇ ਹਨ ਇਹ ਮਹਾਨ ਪਵਿੱਤਰ ਅਸਥਾਨਾਂ ਦੇ ਅਸੀ ਨੌਰਵੇ ਤੋ ਜਥਾ ਆਇਆ ਸੀ ਪ੍ਰਮਾਤਮਾ ਕਰੇ ਫਿਰ ਦਰਸ਼ਨ ਹੋ ਜਾਣ 🇸🇪

  • @ajaibsingh3350
    @ajaibsingh3350 Před 3 měsíci +1

    Bai ji bahut bahut dhanvaad jo aapne ghray baithyan nu Sri Nankana Saheb ji de visthaar vich darshan krwa ditte han Guru Nanak Dev Ji Maharaj tuhanu ateh tuhade privar nu khushyian bakshan ajaib singh Sri muktsar daheb

  • @jagjitkaur5959
    @jagjitkaur5959 Před 4 měsíci +1

    Waheguru ji dhen guru nanak dev ji maharaj ji bhot bhot dhenvaad ji tuhada

  • @user-sh1yi5tr3j
    @user-sh1yi5tr3j Před 3 měsíci +2

    Guru nanakdev ki jai.

  • @Deollivegaming
    @Deollivegaming Před 2 měsíci +4

    ਬਹੁਤ ਵਧੀਆ ਗੁਰੂ ਧਾਮ ਦੇ ਦਰਸ਼ਨ ਕਰਵਾਏ,, ਜਿਉਂਦੇ ਰਹੋ।

  • @giansingh9874
    @giansingh9874 Před 4 měsíci +3

    ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ।

  • @BalbirSingh-lo5bx
    @BalbirSingh-lo5bx Před 4 měsíci +2

    ਵਾਹਿਗੁਰੂ ਜੀ

  • @Jass.i742
    @Jass.i742 Před měsícem

    Dhan dhan Shiri guru nanak dev ji ❤

  • @ajitsinghghumman8772
    @ajitsinghghumman8772 Před 3 měsíci +2

    Thanks you so for to help me to see the Gurudwara of the Nankana sahib .

  • @ManjotSingh-sb1cy
    @ManjotSingh-sb1cy Před 3 měsíci +2

    Vir g bahut hi bahut khushi hoyi hai aap baba nanaka sahib Gurdwara de darshan karva dite aap da Dil to bahut Hi bahut thanks you mai faridkot Punjab to pr as time Delhi ha g

  • @KashmirSingh-ku7px
    @KashmirSingh-ku7px Před 6 dny

    Dhan dhan guru 16:02 nanak dev ji pakistan very nice🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️🌹🌹🌹🌹🌹🌹🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺🌺🌺🌺🌺🌺🥀🥀🥀🥀🥀🥀🥀🥀⚘⚘⚘⚘⚘⚘⚘⚘

  • @darshankour5214
    @darshankour5214 Před 2 měsíci

    Dhanwad nankanasaheb de darshan karwaye waheguru ji🙏🙏🙏🙏🙏

  • @ajmerwaliavlog3172
    @ajmerwaliavlog3172 Před měsícem

    Dhan Guru Nanak Dev g

  • @manpreetkaur5902
    @manpreetkaur5902 Před měsícem

    ❤DHAN GURU NANAK DEV JISACHEPATSHAH JI❤

  • @karamjitsinghsalana4648
    @karamjitsinghsalana4648 Před 2 měsíci +1

    Waheguru ji

  • @user-qh3su3ec5t
    @user-qh3su3ec5t Před 4 měsíci +1

    DHAN. DHAN. GURU
    NANAK. D EV GURU JI
    WAHE GURU JI❤❤❤❤❤🎉 Y N. R. HR
    IND

  • @HardeepSingh-vr2tu
    @HardeepSingh-vr2tu Před 3 měsíci +2

    ਸ੍ਰੀ ਨਨਕਾਣਾ ਸਾਹਿਬ ਤੋਂਵਿਛੋੜਿਆ ਗਿਆ ਹੈਖੁੱਲੇ ਦਰਸ਼ਨ ਦੀਦਾਰਖਾਲਸਾ ਜੀ ਨੂੰ ਬਖਸ਼ੋਹੇ ਨਿਮਾਣੇ ਨਿਮਾਣਤਾਂ ਨਿਤਾਣੇ ਦੇ ਤਾਣਨਿਓਟਿਆਂ ਦੀ ਓਟਸੱਚੇ ਪਿਤਾਅਰਦਾਸ ਹੈ ਜੀਖਾਲਸਾ ਜੀ ਨੂੰ ਬਖਸ਼ੋ

  • @user-sg9sq6eq2g
    @user-sg9sq6eq2g Před 4 měsíci +1

    Sri guru nanak Dev ji tohadi ja hove

  • @azharmahmood8440
    @azharmahmood8440 Před 4 měsíci +3

    Mashallah ❤️ ji ❤️ beautiful place ❤️ 💕 I like ❤video 📹 from UK 🇬🇧 ❤️ love ❤️ you thanks ❤️ everyone ❤️

  • @suchasing6624
    @suchasing6624 Před 4 měsíci +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ajmerbrar7490
    @ajmerbrar7490 Před 2 měsíci

    Sat nam Shari Waheguru ji

  • @sahibjeet9070
    @sahibjeet9070 Před 4 měsíci +1

    Waheguru ji ❤❤dhan guru nanak

  • @JASBIRSINGH-vu4wc
    @JASBIRSINGH-vu4wc Před 3 měsíci +2

    Wahaguru ji wahaguru ji wahaguru ji wahaguru ji

  • @speaktonation5796
    @speaktonation5796 Před 4 měsíci +7

    ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ

  • @RanjeetSingh-dq7rt
    @RanjeetSingh-dq7rt Před 2 měsíci

    waheguru waheguru waheguru waheguru waheguru ji

  • @user-du2yx6fo9i
    @user-du2yx6fo9i Před 4 měsíci +1

    Dhan dhan guru nanak dev ji

  • @sukhmanjotsingh7427
    @sukhmanjotsingh7427 Před 4 měsíci +3

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੈ।

  • @gurwindersingh2025
    @gurwindersingh2025 Před 4 měsíci +3

    ਵੀਰ ਮਿਲਿਆ ਸੀ ਤੁਹਾਨੂੰ ਮੈ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ

  • @mominagha
    @mominagha Před 4 měsíci +4

    I am from Syedwala Nankana Sahib .Haan bilkul sahih baat hey 700 murabah zameen hey Guru Nanak Sahib kay Gurdawara ki malkiyat hey,Yeh saari zameen Rai Bolaar Bhatti ney gift ki thi

  • @surjitsingh4955
    @surjitsingh4955 Před 3 měsíci +1

    Good, job, ji

  • @jaspalmaanjaspalmaan9473
    @jaspalmaanjaspalmaan9473 Před 4 měsíci +13

    ਸਤਿ ਸ੍ਰੀ ਆਕਾਲ ਵੀਰ ਬਹੁਤ ਵਧੀਆ ਸਾਨੂੰ ਘਰਾਂ ਵਿੱਚ ਬੈਠਿਆਂ ਦਰਸ਼ਨ ਕਰਾਉਣ ਲਈ

    • @SatnamSinghSivia
      @SatnamSinghSivia Před 4 měsíci +1

      ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HARBANSSINGH-el3xi
    @HARBANSSINGH-el3xi Před 2 měsíci

    DHAN BABA NANAK TOON HI NIRANKAR.

  • @armansandhu6504
    @armansandhu6504 Před 4 měsíci +3

    ਵਾਹ ਅੱਜ ਦੀ ਵੀਡੀਓ ਦਾ ਸੱਭ ਤੋਂ ਵਧੀਆ ਸੀਨ ਕਿ ਬੱਚਿਆਂ ਨੂੰ ਗਿਆਨ ਆ ਸਾਰਾ ਸਾਡੇ ਇੱਧਰ ਦੇ ਬੱਚਿਆਂ ਨੂੰ ਵੀਸਿੱਖਿਆ ਮਿਲ਼ਨੀ ਚਾਹੀਦੀ ਆ ਇੱਧਰ ਤਾਂ ਮੇਲਾ ਸਮਝ ਹੀ ਜਾਂਦੇ ਆ ਗੁਰੂ ਘਰ

  • @gursharanrai6406
    @gursharanrai6406 Před 4 měsíci +2

    Wahe Guruji wahe Guruji 🖐️

  • @bhogal786
    @bhogal786 Před 4 měsíci +7

    ਵੀਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ

  • @Rashmeet_2008
    @Rashmeet_2008 Před měsícem

    Bahoot Vadiya Veer ji tusi sanu v darshan kara dite Waheguru aap ji nu sada khush rakhe apni maher banai rahke danvaad aap ji da 🙏🏻👍👍

  • @mangakakru1861
    @mangakakru1861 Před 4 měsíci +1

    Wahegurun g Wahegurun g
    Tan guru Nanak g 🙏
    Tan guru Nanak g 🙏

  • @pinderotal4722
    @pinderotal4722 Před 4 měsíci +2

    Very nice video

  • @hamidjatt8084
    @hamidjatt8084 Před 4 měsíci +2

    🙏

  • @surindersingh3330
    @surindersingh3330 Před 3 měsíci +1

    Very nice veer g

  • @seeratkaur-hw3jm
    @seeratkaur-hw3jm Před 22 dny

    Waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @swaransingh483
    @swaransingh483 Před 4 měsíci +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Naeem.Ahmed.khan1
    @Naeem.Ahmed.khan1 Před 4 měsíci +5

    Jee aya nu wlcm bhai ji in Pakistan❤

  • @ArshDhillon-te6kl
    @ArshDhillon-te6kl Před 2 měsíci +1

    🙏🏻🙏🏻

  • @palwinderkaur7960
    @palwinderkaur7960 Před 4 měsíci +2

    Be imaan. Lokan. Ne Punjab de tukre. Kr dite. 🙏🏼 Kalash Punjab divide na hunda.

  • @gulzarsingh3477
    @gulzarsingh3477 Před 3 měsíci +1

    Yery good

  • @smcricket_official
    @smcricket_official Před 4 měsíci +2

    Very nice Bhai 🎉🎉🎉🎉

  • @JagdishSingh-j7z7q
    @JagdishSingh-j7z7q Před 4 měsíci +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @DavinderSingh-us4cx
    @DavinderSingh-us4cx Před měsícem

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਤੇ ਵੀ ਕਿ੍ਪਾ ਕਰੋ ਜੀ ਆਪਣੇ ਦਰਸਨ ਦੀਦਾਰ ਕਰੋ ਜੀ 🙏🙏🌹🌹

  • @poojabagga6905
    @poojabagga6905 Před 2 měsíci

    Dhan guru nanak sahib ji kirpa karo ji 🌹🌹🙏🙏

  • @gurjitsinghgrewal-gl1vf
    @gurjitsinghgrewal-gl1vf Před 4 měsíci +3

    Jaan mahal sahib Nankana sahib da food dikhao,sweets, snacks

  • @user-ku8ne4ik7i
    @user-ku8ne4ik7i Před 2 měsíci +1

    🙏🙏🙏

  • @SukhjinderSingh-gf9om
    @SukhjinderSingh-gf9om Před 2 měsíci

    Sathon baba kholaya tera nankana kiti ilat farangiyaan eh ki wartaya pana sathon baba kholaya tera nankana(kartarpur gurd nankana sahib pakistan)❤

  • @shaheenshah9400
    @shaheenshah9400 Před 4 měsíci +3

    G Ayaan nu G , Big Love and Respect from karachi Pakistan .❤🤎💛

  • @Palamachhike
    @Palamachhike Před 4 měsíci +4

    Weheguru.ji

  • @GurvinderSingh-jg4nn
    @GurvinderSingh-jg4nn Před 4 měsíci +3

    ਧੰਨਵਾਦ ਬਾਈ ਜੀ 🙏🙏

  • @nanuanand9435
    @nanuanand9435 Před 4 měsíci +1

    Nis video sir

  • @nathasingh116
    @nathasingh116 Před 2 měsíci

    Very nice 👍👍

  • @user-kh8ts8uv2u
    @user-kh8ts8uv2u Před 2 měsíci

    Waheguruji 🙏🙏🙏🙏🙏🙏🙏🙏🙏🙏🙏

  • @TarsemGac
    @TarsemGac Před 2 měsíci

    ❤❤❤❤❤❤❤Waheguru g kirpa karo tarsem singh Wadala grathian

  • @narinderkaur7900
    @narinderkaur7900 Před 4 měsíci +3

    Thanks veer ji gurudwara sahib de dershan dedar karun li nice video sat sahri akal wmk 🙏❤❤

  • @user-vu8xl2lx1h
    @user-vu8xl2lx1h Před 4 měsíci +1

    ❤❤❤❤❤❤❤❤

  • @simarjeet4839
    @simarjeet4839 Před 4 měsíci +1

    Whahguru ji

  • @saleemchoudhry4145
    @saleemchoudhry4145 Před 4 měsíci +3

    Sardar Jee - Sasrikal 🙏 🇵🇰

  • @taranjeetsalh636
    @taranjeetsalh636 Před 4 měsíci +59

    ਭਾਈ ਸਾਹਿਬ ਇਹ ਸਟੈਚੂ ਨਹੀਂ ਹੈ ਇਹ ਸਿੱਖ ਇਤਿਹਾਸ ਨੂੰ ਦਰਸਾਉਂਦਾ ਹੋਇਆ ਚਿੱਤਰ ਹੈ।ਸਹੀ ਜਾਣਕਾਰੀ ਦਿਓ ਜੀ।

    • @Rajdeepsp
      @Rajdeepsp Před 4 měsíci +11

      Frr ki ho gyy ik tra da smza aw koi glt gll ta ni boli

    • @taranjeetsalh636
      @taranjeetsalh636 Před 4 měsíci +8

      @@Rajdeepspਲੋਕਾਂ ਨੂੰ ਸਮਝਾਉਣ ਤੋਂ ਪਹਿਲਾਂ ਆਪ ਚੰਗੀ ਜਾਣਕਾਰੀ ਹੋਣੀ ਜ਼ਰੂਰੀ

    • @Jmfamily007
      @Jmfamily007 Před 4 měsíci +2

      Visa kida milda g Pakistan da

    • @taranjeetsalh636
      @taranjeetsalh636 Před 4 měsíci +1

      @@Jmfamily007 ਵਿਸਾਖੀ ਜਾ ਕਿਸੇ ਵੀ ਗੁਰਪੁਰਬ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਨਾਲ ਰਾਬਤਾ ਕਾਇਮ ਕਰੋ ਜੀ।

    • @Jmfamily007
      @Jmfamily007 Před 4 měsíci

      Asi ta Singapore a g

  • @captniazi
    @captniazi Před 4 měsíci +4

    Wah ji wah Boht Achii video Hy Main b Pakistan Punjab Say hn maine ye Gurdwara sahb nahi dykha Ap ki video Main dykh raha hn Big love Sardar g From Pakistan Punjab 🇵🇰❤

  • @ParminderSingh-vd8nw
    @ParminderSingh-vd8nw Před 4 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @aminsardar422
    @aminsardar422 Před 4 měsíci +5

    Welcome veer g in Pakistan love from Kasur Punjab Pakistan

  • @NirmalSingh-om6vy
    @NirmalSingh-om6vy Před 2 měsíci

    Thanks jassi from uk

  • @gursharanrai6406
    @gursharanrai6406 Před 4 měsíci +2

    Dhan Dhan guru Nanak sahib Ji ☝️🖐️🙏

  • @manpreetsinghguron7101
    @manpreetsinghguron7101 Před 4 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Manjot_kaur70
    @Manjot_kaur70 Před 4 měsíci +4

    ਬਹੁਤ ਵਧੀਆ ਵੀਡੀਓ ਲੱਗੀ ਵੀਰ ਜੀ

  • @rajkang69
    @rajkang69 Před 4 měsíci +19

    ਕਹਿਣਾ ਤਾਂ ਨਹੀ ਸੀ ਪਰ ਯਾਰ ਉਹ ਪਿਆਰੀਆਂ ਬੱਚੀਆਂ ਨੇ ਕੋਈ ਮੇਕ-ਅੱਪ ਤਾਂ ਕੀਤਾ ਨਹੀ ਹੋਇਆ ਸੀ ??ਉਵੇਂ ਯੱਕ ਛੱਡ ਦਿੱਤਾ ?? ਪਰ ਜੋ ਇੱਥੇ ਦੀਆਂ ਬੱਚੀਆਂ ਹਨ ਉਹ ਬਹੁਤ ਹੀ ਸ਼ਰਮੀਲੀਆਂ ਹਨ ਅਤੇ ਕੈਮਰੇ ਮੋਹਰੇ ਵੀ ਨਹੀ ਆਉਂਦੀਆਂ / ਸਗੋਂ ਜੋ ਵੱਡੀਆਂ ਮਾਵਾਂ -ਭੈਣਾਂ ਵੀ ਹਨ ਉਹ ਵੀ ਕੈਮਰੇ ਅੱਗੇ ਬਹੁਤ ਘੱਟ ਆਉਂਦੀਆਂ ਜਾਂ ਬਹੁਤ ਸੰਗਦੀਆਂ ਹਨ ! ਜੋ ਮਾਣ ਵਾਲੀ ਵੀ ਗੱਲ ਹੈ ਕੇ ਕਿਤੇ ਤਾਂ ਸ਼ਰਮ ਹਜ਼ਾ ਹੈ ਅਜੇ !!

    • @talwinderbilga
      @talwinderbilga Před 4 měsíci +1

      Thik aa bolna galat ho skda camera age auna eh vich kitho aa gaya

  • @user-vu8xl2lx1h
    @user-vu8xl2lx1h Před 4 měsíci +1

    🎉🎉🎉🎉🎉🎉🎉🎉🎉

  • @satnamjihasingh7849
    @satnamjihasingh7849 Před 4 měsíci +4

    Weheguru ji ka Khalsa waheguru ji ki Fateh ❤❤