ਕਰਤਾਰਪੁਰ ਸਾਹਿਬ ਬਾਰੇ ਪਾਕਿਸਤਾਨੀ ਕੁੜੀਆਂ ਦਾ ਕੀ ਕਹਿਣਾ?

Sdílet
Vložit
  • čas přidán 10. 03. 2020
  • What do Pakistani girls say about Kartarpur Sahib? To know more watch the full video.
    #KartarpurSahib #GuruNanakDevJi #Pakistan #DarshanTV
    This is the official channel Darshan Tv powered by Jagbani Tv. Here you can watch all the activities related to Sikhism.
    Check out our latest playlists for daily news
    Latest News 2022| Darshan TV - bit.ly/LatestNewsDarshanTV
    Sikhism | Darshan TV - bit.ly/SikhismDarshanTv
    Latest Updates 2022 | Darshan TV - bit.ly/LatestUpdatesDarshanTV
    Sikh Stories | Darshan TV - bit.ly/SikhStories
    Darshan-E Gurdham | Darshan TV - bit.ly/DarshanEGurdham
    Please do Subscribe for regular New Videos and press the bell icon for all update notifications.
    Subscribe Us: tinyurl.com/y5zfvgvh
    Join us: // / jagbanidarshantv

Komentáře • 3,9K

  • @harbakshsingh8338
    @harbakshsingh8338 Před 3 lety +340

    ਸੰਗ ਸ਼ਰਮ ਔਰਤ ਦਾ ਗਹਿਣਾ ਹੁੰਦਾ, ਜੋ ਕਿ ਇਹਨਾਂ ਪਾਕਿਸਤਾਨੀ ਭੈਣਾਂ ਵਿੱਚ ਦੇਖਣ ਨੂੰ ਬਹੁਤ ਮਿਲੀ।

  • @Rajindersingh-qt2gl
    @Rajindersingh-qt2gl Před 4 lety +2597

    ਭਾਵੇਂ ਸਾਡੇ ਲੋਕ ਪੜੇ ਲਿਖੇ ਜਿਆਦਾ ਪੈਸੇ ਵਾਲੇ ਹੋ ਗਏ ਹਨ । ਪਰ ਪਾਕਿਸਤਾਨੀ ਕੁੜੀਆਂ ਤਹਜ਼ੀਬ ਅਤੇ ਧਾਰਮਿਕ ਥਾਵਾਂ ਉੱਪਰ ਕਪੜੇ ਪਹਿਨਣ ਦੇ ਮਾਮਲੇ ਵਿੱਚ ਸਾਡੀਆਂ ਕੁੜੀਆਂ ਨਾਲੋਂ ਜਾਦਾ ਅਕਲਮੰਦ ਅਤੇ ਵਿਰਸੇ ਵਿੱਚ ਜਿਆਦਾ ਅਮੀਰ ਹਨ ।

  • @user-oj9ne6ii8e
    @user-oj9ne6ii8e Před 3 lety +125

    ਸਾਡੇ ਆਲੇ ਗੁਰੂਦਵਾਰੇ ਚ ਸਿਰਫ ਸੈਲਫੀ ਲੈਣ ਟਿਕ ਟੋਕ ਬਣੋਨ ਜਾਂਦੇ ਅਾ , ਪਰ ਪਾਕਿਸਤਾਨੀ ਭੈਣਾਂ ਦੀ ਸਾਦਗੀ ਦੇਖ ਕੇ ਦਿਲ ਖੁਸ਼ ਹੋ ਗਿਆ , ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਭੈਣਾਂ ਨੂੰ 🙏🙏🙏🙏

    • @assiskaurcheema8606
      @assiskaurcheema8606 Před rokem

      V nice 👏

    • @GHOST_BHAI23
      @GHOST_BHAI23 Před rokem +1

      ਸਹੀ ਕਿਹਾ ਵੀਰੇ .....ਇਹਨਾਂ ਭੈਣਾਂ ਦੀ ਸਾਦਗੀ ਦੇਖੋ ਤੇ ਇਕ ਸਾਡੇ ਏਧਰ ਵਾਲੀਆਂ ਭੈਣਾਂ ਦੀ ਸਾਦਗੀ ਤਾ ਫ਼ੈਸਨ ਖਾ ਗਿਆ ..... ਕਿੰਨੀਆ ਸੋਹਣਿਆ ਲਗਦੀਆਂ ਪਈਆ ਨੇ ....ਗੁਰੂ ਨਾਨਕ ਚੜਦੀ ਕਲਾ ਬਖਸ਼ੇ

    • @MalkitSingh-gz6zb
      @MalkitSingh-gz6zb Před měsícem

      Right

  • @saschool150
    @saschool150 Před rokem +11

    ਜੇਕਰ ਸਾਡੀਆਂ ਧੀਆਂ ਭੈਣਾਂ ਇਸ ਤਰਾਂ ਆਪਣੇ ਪਹਿਰਾਵੇ ਵਿੱਚ ਰਹਿਣ ਤਾਂ ਹੋਰ ਸ਼ੋਭਾ ਖੱਟਣ

  • @kulwindersingh6423
    @kulwindersingh6423 Před 3 lety +321

    ਬਹੁਤ ਸੋਹਣਾ ਲੱਗਾ ਧਰਮ ਸਥਾਨਕ ਸਾਡੀਆਂ ਕੁੜੀਆ ਨਾਲੋ ਚੰਗੇ ਡੰਗ ਕਪੜੇ ਪਾਏ ਦਿਲ ਨੂੰ ਸਕੂਨ ਮਿਲਿਆ

    • @sunnysingh-nt2fy
      @sunnysingh-nt2fy Před 3 lety +3

      Pakistani kurian bhi apniya veer ji

    • @jagansandhu7077
      @jagansandhu7077 Před 2 lety +2

      Shi gall aa bai ji

    • @MalkitSingh-gz6zb
      @MalkitSingh-gz6zb Před měsícem

      Kadi Punjabi Darama Dekhiya Sidha Gand Chalda Sade Naal Bahar Bahut Pakistani C Muh Te Kush Hir Pith Pishe Hor Nafrat

  • @GhulamYasin
    @GhulamYasin Před 3 lety +936

    ਮੈਂ ਵੀ ਇੱਕ ਪਾਕਿਸਤਾਨੀ ਹਾਂ ਤੇ ਸੱਭ ਸਿੱਖ ਵੀਰਾਂ ਨੂੰ ਪਾਕਿਸਤਾਨ ਵਿਚ 'ਜੀ ਆਇਆਂ ਨੂੰ ਆਖਦਾ ਹਾਂ।

    • @yameenkhan2201
      @yameenkhan2201 Před 3 lety +31

      ਬੱਲੇ ਬਾਈ ਪੰਜਾਬੀ ਵੀ ਲਿਖ ਲੈਦੇ ਓ

    • @GhulamYasin
      @GhulamYasin Před 3 lety +9

      @@yameenkhan2201 ہاں جی کبھی آو ملنے دفتر میں تو آپ کا نام لکھ کر دوں گا
      میری پنجابی کی لکھائی سکھوں کی لکھائی سے کہیں زیادہ اچھی ہے ۔

    • @kuldeepchanni2525
      @kuldeepchanni2525 Před 3 lety +4

      Y g Mai v auna Pakistan Kuldeep Punjab Bathinda

    • @bhupindersinghsandhu4494
      @bhupindersinghsandhu4494 Před 3 lety +14

      ਓ ਬੱਲੇ ਗੁਲਾਮ ਯਾਸੀਨ ਪੰਜਾਬੀ ਆਲੇ ਵੱਟ ਕੱਢੀ ਜਾਨਾ

    • @GhulamYasin
      @GhulamYasin Před 3 lety +5

      @@bhupindersinghsandhu4494 00923008392445 WhatsApp

  • @jotshergill113
    @jotshergill113 Před 3 lety +101

    ਮੈਂ ਪਿਛਲੇ ਸਾਲ ਕਰਤਾਰਪੁਰ ਸਾਹਿਬ ਜਾ ਕੇ ਆਇਆ ਆਂ !! ਸਚਮੁੱਚ ਹੀ ਬਹੁਤ ਵਧੀਆ ਲੋਕ ਨੇ ਉਧਰ ਵਾਲੇ !!
    ਇਹ ਦੇਸ਼ ਵੀ ਮੇਰਾ ਐ ! ਓਹ ਦੇਸ਼ ਵੀ ਮੇਰਾ ਐ !!

  • @kuldeepsinghdhade4983
    @kuldeepsinghdhade4983 Před rokem +14

    ਪਾਕਿਸਤਾਨੀ ਭੈਣਾਂ ਵਿੱਚ ਸਾਦਗੀਪਨ ਅਤੇ ਇੱਕ ਆਪਸੀ ਪਿਆਰ ਇਤਫਾਕ ਦੀ ਝਲਕ ਦੇਖੀ ਵਾਹਿਗੁਰੂ ਦੋਵੇਂ ਪਾਸਿਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @swransingh9862
    @swransingh9862 Před 4 lety +1058

    ਕਿੰਨੀਆਂ ਸਿਆਣਪ ਭਰਪੂਰ ਨੇ ਇਹ ਬੱਚੀਆਂ ਜੇਕਰ ਗੱਲ ਕਰਨ ਵਾਲੀ ਲੜਕੀ ਦੀ ਚੁੰਨੀ ਸਿਰ ਤੋਂ ਲਹਿ ਵੀ ਗਈ ਤਾਂ ਦੂਜੀਆਂ ਨੇ ਫੌਰਨ ਉਹਨੂੰ ਢਕਿਆ ਉਹਨਾਂ ਨੂੰ ਪਤਾ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚ ਖੜ੍ਹੇ ਹਾਂ ਤੇ ਸਾਡੇ ਪਾਸੇ ਵਾਲੀਆਂ ਦਰਬਾਰ ਸਾਹਿਬ ਦਾ ਮਜ਼ਾਕ ਉਡਾਣ ਲਈ ਟਿਕਟੌਕ ਵਿਡਿਓ ਬਣਾਉਣ ਦੇ ਕੋਝੇ ਕੰਮ ਅਪਣੇ ਆਪ ਨੂੰ ਮਸ਼ਹੂਰ ਹੋਣ ਲਈ ਕਰਦੀਆਂ ਹਨ।

  • @DilbagSingh-jj5ev
    @DilbagSingh-jj5ev Před 3 lety +83

    ,,, ਪਾਕਿ ਲੜਕੀਆਂ ਨੂੰ ਸਲਾਮ ,, ਸਲਾਮ ਸਲਾਮ ,, ਜੋ ਚੁੰਨੀ ਨੂੰ ਸਤਿਕਾਰ ਨਾਲ ਸਿਰ ਤੋਂ ਪਰੇ ਨਨਹੀਂ ਹੋਣ ਦਿੰਦੀਆਂ ,, ਸਲਾਮ

  • @GurjeetSingh-zi2kq
    @GurjeetSingh-zi2kq Před rokem +10

    ਮੈਨੂੰ ਤਾਂ ਸਾਡੀਆਂ ਧੀਆਂ ਦੀ ਸਾਦਗੀ ਬਹੁਤ ਵਧੀਆ ਲੱਗੀ ਹੈ। ਅੱਲ੍ਹਾ ਤਾਲਾ ਇਹਨਾਂ ਸੱਭ ਬੱਚੀਆਂ ਦੀ ਉਮਰ ਦਰਾਜ਼ ਕਰੇ ਅਤੇ ਹਮੇਸ਼ਾਂ ਤੰਦਰੁਸਤੀ ਬਖਸ਼ੇ।

  • @deeprataindia1170
    @deeprataindia1170 Před 3 lety +42

    ਧੰਨਵਾਦ ਜੀ ਪਾਕਿਸਤਾਨ ਦੇ ਭੈਣਾਂ ਦਾ ਸਿੱਖਾਂ ਨੂੰ ਪਿਆਰ ਕਰਦੇ ਹਨ ਅਮਨ ਪਸੰਦ ਕਰਦੇ ਹਨ ਅਸੀਂ ਵੀ ਅਮਨ ਪਸੰਦ ਸ਼ਾਂਤੀ ਪਸੰਦ ਕਰਦੇ ਹਾਂ ਸਾਡੀਆਂ ਅੱਖਾਂ ਆਪਜੀ ਦੀਆਂ ਰਾਵਾਂ ਸਦਾ ਵੇਖਦੀਆਂ ਹਨ।
    ,,Ballu ਰਟੈਂਡਾ ਚੜਦਾ ਪੰਜਾਬ,,

  • @amritajlodjaffikabbadijaff3653

    ਹਾਏ ਰੱਬਾ ਮੇਰਿਆ
    ਜੇਕਰ ਚੜਦਾ ਪੰਜਾਬ ਤੇ ਲਹਿਦਾ ਪੰਜਾਬ
    ਇੱਕ ਹੋ ਜਾਵੇ

    • @PrabhjotSingh-it6dm
      @PrabhjotSingh-it6dm Před 4 lety +34

      ਜੇ ਅੱਜ ਇੰਹ ਅਰਦਾਰ ਸੁਣੀ ਹੈ। ਵਾਹਿਗੁਰੂ ਨੇ
      ਤਾਂ ਤੁਹਾਡੀ ਅਰਦਾਸ ਕੱਦੇ ਟਾਲੀ ਨਹੀਂ ਜਾਏ ਗਈ

    • @labhsingh777
      @labhsingh777 Před 4 lety +7

      Kio Pakistan waliya sohniya lgia. Hahaha. Asi jithe ha theek aa sanu nhi lod aeho jehe drame karan di. Paise di barwadi hi aa hor sonu baba nanak nhi milan lagga beyiman ha asi sav. Beadvi kini hoyi ki kita asi. Serm kro drame na kro loko

    • @harwinderkataria2032
      @harwinderkataria2032 Před 4 lety +13

      ਬਾਈ ਜੀ ਦਿਲ ਤਾਂ ਬਹੁਤ ਕਰਦਾ ਲਹਿੰਦੇ ਪੰਜਾਬ ਜਾਣ ਨੂੰ

    • @azadkashmiri5772
      @azadkashmiri5772 Před 4 lety +17

      Labh Singh fake I’d coward rental hindu lag gai aag🤣🤣🤣

    • @ishnoorsingh9072
      @ishnoorsingh9072 Před 4 lety +6

      ਹੋ ਜਾਓ ਵੀਰ ਜਰੂਰ ਹੋ ਜਾਣਾ ਸਾਡੇ ਬਹਿਣ ਭਾਈ ਨੇ ਉਦਰ ਵੀ

  • @jagseersingh4957
    @jagseersingh4957 Před 3 lety +181

    ਸਿਰ ਢੱਕ ਕੇ ਰੱਖਿਆ ਭੈਣਾ ਦਾ ਬਹੁਤ ਧੰਨਵਾਦ ਸੇਧ ਲੈਣ ਦੀ ਲੋੜ ਹੈ ਜੀ ਧੰਨਵਾਦ,,

  • @MANDEEPSINGH-gy6cd
    @MANDEEPSINGH-gy6cd Před rokem +5

    ਵਾਹਿਗੁਰੂ ਇਸ ਤਰਾਂ ਮੇਲ ਜੋਲ ਬਣਾਈ ਰੱਖੇ, ਬਹੁਤ ਸੋਹਣੀ ਬੋਲੀ ਆ ਇਹਨਾਂ ਭੈਣਾਂ ਦੀ, ਮਾਤਾਵਾਂ ਦੀ

  • @balwantsinghsidhu6456
    @balwantsinghsidhu6456 Před rokem +5

    ਇਹਨਾਂ ਦੀ ਪੰਜਾਬੀ ਬੋਲਚਾਲ ਤੇ ਗੱਲਬਾਤ ਕਰਨ ਦਾ ਅੰਦਾਜ਼ ਬਿਲਕੁੱਲ ਸਾਡੇ ਵਰਗਾ ਹੀ ਹੈ। ਬੜੀ ਖ਼ੁਸ਼ੀ ਦੀ ਗੱਲ ਹੈ। ਧੰਨਵਾਦ।

  • @jagrajsingh7181
    @jagrajsingh7181 Před 3 lety +123

    ਭੈਣਾਂ ਦੀ ਬੋਲੀ ਅਤੇ ਪਹਿਰਾਵੇ ਬਹੁਤ ਹੀ ਸਤਿਕਾਰ ਯੋਗ ਹਨ ਵਾਹਿਗੁਰੂ ਜੀ

    • @taranpreetgill5238
      @taranpreetgill5238 Před 3 lety

      Veer g tusi dekho ki Serra na ser kez ka rekha a ta apna eder kudea nu tik tok tu veal hi ni meldi

  • @sardar632
    @sardar632 Před 4 lety +736

    ੲਿਨ੍ਾਂ ਦੀਅਾਂ ਗੱਲਾਂ ਬਹੁਤ ਵਧੀਅਾਂ ਹਨ ਪਰ ੲਿਨ੍ਾਂ ਦੀ ਖਾਸੀਅਤ ਦੇਖੋ ਕਿ ੲਿਨ੍ਾਂ ਸਾਰੀਅਾਂ ਕੁੜੀਅਾਂ ਨੇ ਸਿਰ ੳੁੱਪਰ ਚੁੰਨੀਅਾਂ ਲੲੀਅਾਂ ਹੋੲੀਅਾਂ ਹਨ

    • @gulfcraneoperator3071
      @gulfcraneoperator3071 Před 4 lety +16

      ਬਿਲਕੁਲ ਸਹੀ ਗੱਲ ਹੈ ਜੀ

    • @BalkarSingh-og4xb
      @BalkarSingh-og4xb Před 4 lety +10

      ਜਗਦੇਵ ਸਿੰਘ ਜੀ ਪੰਜਾਬੀ ਲਿੱਖਣ ਵੇਲੇ ਜਿਵੇਂ ਮੁਹਾਰਨੀ ਬੋਲੀ ਜਾਂਦੀ ਹੈ ਉਵੇ ਹੀ ਲਿਖੋ ਜਿਵੇਂ ੲਿਨੵਾ ਨੂੰ ਲਿਖਣ ਵੇਲੇ ਪਹਿਲਾ ੲ ਲਿੱਖੋ ਫਿਰ ਸਿਹਾਰੀ ਲਿੱਖੋ ਫਿਰ ਨ ਲਿਖੋ ਫਿਰ ਪੈਰੀ ਅੱਧਾ ਹ ਲਿਖੋ ਫਿਰਕੰਨਾ ਲਿਖੋ

    • @sardar632
      @sardar632 Před 4 lety +3

      @@BalkarSingh-og4xb ਵੀਰ ਜੀ ਮੈਂ ਤੁਹਾਡੀ ਗੱਲ ਸਮਝਿਅਾ ਨਹੀਂ

    • @karanite6176
      @karanite6176 Před 4 lety +8

      ਵੀਰੇ ਗੁਰੂਦਵਾਰੇ ਅੰਧਰ ਹਨ ਤਾਹੀ ਚੁਣਿਆ ਲਇਆ ਵੀਰ ਜੀ

    • @hardeepkaur8536
      @hardeepkaur8536 Před 4 lety

      @ਮਿੰਟੂ ਸਿੰਘ vese mundya nev capry ni payi ji

  • @kulwantsingh4696
    @kulwantsingh4696 Před 2 lety +8

    ਸਾਡੀ ਬੋਲੀ ਸੁਣ ਉਧਰ ਦੇ ਵੀਰ ਭੈਣਾਂ ਬਹੁਤ ਜਿਆਦਾ ਖੁਸ਼ ਹੁੰਦੇ ਅਤੇ ਬਹੁਤ ਜਿਆਦਾ ਪਿਆਰ ਦੇਂਦੇ ਹਨ

  • @Brar-Farming744
    @Brar-Farming744 Před 3 lety +4

    ਇਨ੍ਹਾਂ ਲੜਕੀਆਂ ਵਿਚ ਸ਼ਰਮਿੰਦਗੀ ਤੇ ਹੁਸਨ ਭਾਰਤ ਵਾਲੀਆਂ ਨਾਲੋਂ ਜਿਆਦਾ ਆ, ਸਿਆਣੀਆ ਤੇ ਸਮਝਦਾਰ ਵੀ ਨੇ, ਗੱਲ ਕਰਨ ਦਾ ਸਲੀਕਾ ਬਹੁਤ ਵਧੀਆ ਲੱਗਿਆ

  • @Rajwinderkaur-nu5eh
    @Rajwinderkaur-nu5eh Před 3 lety +164

    ਹਾਏ! ਵੇਖਦਿਆਂ ਹੀ ਦਿਲ ਕਰਦਾ ਏ ਕਿ ਹੁਣੇ ਹੀ ਉਥੇ ਚਲੀ ਜਾਵਾਂ ਦਰਸ਼ਨ ਕਰਨ ਤੇ ਇਹਨਾਂ ਲੋਕਾਂ ਨੂੰ ਮਿਲਣ😊😞

  • @jaspalsingh3444
    @jaspalsingh3444 Před 4 lety +459

    ਇਕ ਗਲ ਮੰਨਣੀ ਪੈਣੀ ਆ ।ਮਹਾਰਾਜਾ ਰਣਜੀਤ ਸਿੰਘ ਸਿੰਘ ਦੇ ਰਾਜ ਵਿੱਚ ਜੇਹੜਾ ਅਕਿਦਾ ਸੀ ਇੱਜਤ ਸ਼ਰਮ ਅਜ ਵੀ ਪਾਕਿਸਤਾਨ ਪੰਜਾਬ ਦਿਆਂ ਧਿਆਂ ਵਿੱਚ ਸਾਡੇ ਨਾਲੋਂ ਕਿਤੇ ਜਿਆਦਾ ਹੈ ।
    ਸਾਡੇ ਵਾਲਿਆਂ ਨੰਗੀਆਂ ਰਹਿਣ ਵਿੱਚ ਮਸ਼ਖੁਰ ਹਨ।

  • @ahsansethysethy2197
    @ahsansethysethy2197 Před 3 lety +16

    Really love you sikh bhai from Pakistan 🇵🇰🇵🇰🇵🇰🇵🇰🇵🇰

  • @singhsukhjit5579
    @singhsukhjit5579 Před 2 lety +5

    ਬਹੁਤ ਹੀ ਵਧੀਆ ਵੀਡੀਓ ਏ। ਜੇਕਰ ਇਦਾਂ ਦੀ ਸੋਚ ਵਾਲੇ ਅਧਿਆਪਕ ਅਤੇ ਵਿਦਿਆਰਥੀ ਦਾ ਵਾਧਾ ਹੋਵੇ ਤਾਂ ਉਹ ਦਿਨ ਦੂਰ ਨੀ, ਸਰਹੱਦਾਂ ਫਿਰ ਤੋਂ ਖਤਮ ਹੋ ਸਕਦੀਆਂ ਨੇ।

  • @user-lj8vv7iz4r
    @user-lj8vv7iz4r Před 4 lety +152

    ਜਿਊਂਦੀਆ ਰਹੋ ਭੈਣ ਜੀ ਵਾਹਿਗੁਰੂ ਤੁਹਾਨੂੰ ਚੜੵਦੀਕਲਾ ਵਿੱਚ ਰੱਖੇ ਸੱਚੀਂ ਰੂਹ ਖੁਸ਼ ਹੋ ਗਈ
    Very good

    • @crusherman8853
      @crusherman8853 Před 4 lety

      L
      P8
      P.

    • @hardialsingh7742
      @hardialsingh7742 Před rokem

      Assi March 2022 which sri kartarpur sahib de Darshan karan gae sir. Baba Nanak ji de darshan karke bara Anand aia. Pak Punjabian ne bara piar dita. Fir kadi darshan karan jarur jawange.

    • @JaspalSingh-so4ln
      @JaspalSingh-so4ln Před rokem

      Very good sister ji

  • @BhupinderSingh-mf5gv
    @BhupinderSingh-mf5gv Před 4 lety +289

    ਪ੍ਰਿੰਸੀਪਲ ਮੈਡਮ ਬਹੁਤ ਹੀ ਦੂਰ ਅੰਦੇਸ਼ੀ ਸੋਚ ਦੇ ਮਾਲਕ ਨੇ। ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ਣ।

  • @gurpreetrai1858
    @gurpreetrai1858 Před rokem +5

    ਇਹ ਲੋਕ ਕਿੰਨੇ ਖੁਸ਼ਕਿਸਮਤ ਹਨ ਕਿ ਇਹ ਗੂਰੁ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਧਰਤੀ ਨਨਕਾਣਾ ਸਹਿਬ ਦੇ ਦਰਸ਼ਨ ਕਰ ਰਹੇ ਹਨ ਅਤੇ ਪਾਕਿਸਤਾਨ ਵਾਲੇ ਭਾਈ ਕਿੰਨੇ ਵਧੀਆ ਲੋਕ ਹਨ ਜੋਂ ਗੂਰੁ ਨਾਨਕ ਦੇਵ ਜੀ ਦੇ ਗੁਰੁਆਰਾ ਸਾਹਿਬ ਦੇ ਰੋਜ ਦਰਸ਼ਨ ਕਰਦੇ ਹਨ ਵਾਹਿਗੁਰੂ ਸਾਡੇ ਦੋਨਾਂ ਪੰਜਾਬਾ ਨੂੰ ਇਕ ਕਰ ਦੇਵੇ ਤਾਂ ਜੋਂ ਸਾਡੇ ਵਿੱਚ ਆਪਸੀ ਪ੍ਰੇਮ ਪਿਆਰ ਵੱਧ ਸਕੇ🙏🏻🙏🏻

  • @harmindersinghpammu553
    @harmindersinghpammu553 Před rokem +8

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਏਕਤਾ ਪਿਆਰ ਭਾਵਨਾ ਵਿੱਚ ਰਹਿਣ ਵਾਲੇ ਬਲ ਬਖਸ਼ਣ ਸਿੱਖੀ ਨੂੰ ਚੜਦੀਕਲਾ ਵਿੱਚ ਰੱਖਣ ਜੀ 🌹🙏

  • @jagatkamboj9975
    @jagatkamboj9975 Před 3 lety +82

    ਬਹੁਤ ਹੀ ਖੁਸ਼ੀ ਹੋਇ ਇਹਨਾ ਭੈਣਾ ਨੂੰ ਦੇਖ ਕੇ
    ਲਵ ਯੂ ਪਾਕ ਦੇ ਪਵੀਤਰ ਲੋਕੋ

  • @Harmanjeet77
    @Harmanjeet77 Před 4 lety +319

    ਅਸੀ ਜਾ ਕੇ ਆਏ ਹਾਂ ਬਹੁਤ ਇੱਜਤ ਦਿੰਦੇ ਹਨ
    ਵੀਰ ਵੀ ਭੈਣਾ ਵੀ

  • @inderjitsingh703
    @inderjitsingh703 Před rokem +3

    ਮੈਂਨੂੰ ਇਕ ਗੱਲ ਬਹੁਤ ਚੰਗੀ ਲੱਗੀ ਏ ਕੇ ਲਹਿੰਦੇ ਪੰਜਾਬ ਵਾਲੀਆਂ ਭੈਣਾ ਦੇ ਸਿਰ ਤੋ ਚੂੰਨੀ ਨੀ ਲਾਈ ਸੰਘ ਸ਼ਰਮ ਹੀ ਔਰਤ ਦਾ ਗਹਿਣਾ ਹੁੰਦਾ ਅੱਜ ਦੇਖ ਵੀ ਲਿਆ ❣️👌🏻ਬਾਬਾ ਨਾਨਕ ਜੀ ਮੇਹਰ ਕਰਨ

  • @amrikhothi8593
    @amrikhothi8593 Před rokem +2

    ਗੁਰ ਫਤਹਿ ਜੀ, ਬਹੁਤ ਵਧੀਆ ਤੇ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਚੋ ਰਹਿਣ ਵਾਲੀਆਂ ਸਾਡੀਆਂ ਬੱਚੀਆਂ ਤੇ ਉਹਨਾਂ ਦੇ ਟੀਚਰ ਨੇ ਇਸ ਫੇਰੀ ਸਮੇਂ ਆਪਣੇ ਚੰਗੇ ਵਿਚਾਰ ਤੇ ਤਰਜਬੇ ਵਾਰੇ ਦੱਸਿਆ ਹੈ , ਤੇ ਧੰਨਵਾਦ ਹੈ ਸਿੱਖ ਪ੍ਰਚਾਰਕ ਦਾ ਜੌ ਸਬਦ ਭਾਰਤ ਵਰਤ ਰਹੇ ਹਨ ਨਾ ਕਿ ਹਿੰਦੋਸਤਾਨ , ਕਿਉਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਆਪਣੇ ਆਪ ਨੂੰ ਡਾਕਟਰ , ਇਤਹਾਸਕਾਰ , ਜਥੇਦਾਰ ਤੇ ਹੋਰ ਕਈ ਅਜੇ ਵੀ ਹਿੰਦੁਸਤਾਨ, ਹਿੰਦੁਸਤਾਨ ਕਹੀ ਜਾਦੇ ਨੇ ਆਪ ਜੀ ਦੇ ਚੈਨਲ ਦਾ ਵੀ ਧੰਨਵਾਦ ਹੈ

  • @harindersinghdeep6971
    @harindersinghdeep6971 Před 4 lety +375

    ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਆਨੰਦ ਆਇਆ, ਪਾਕਿਸਤਾਨ ਦੀ ਸਰਕਾਰ ਨੂੰ ਬੇਨਤੀ ਹੈ ਕਿ ਪਾਸਪੋਰਟ ਦੀ ਸ਼ਰਤ ਖਤਮ ਕਰ ਦਿੱਤੀ ਜਾਵੇ, ਤਾਂ ਕਿ ਆਮ ਪੇਂਡੂ ਸ਼ਰਧਾਲੂ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰ ਸਕਣ ਇਸ ਨਾਲ ਸੰਗਤ ਦੀ ਗਿਣਤੀ ਵੀ ਵਧ ਜਾਏਗੀ

    • @balbeersingh4525
      @balbeersingh4525 Před 4 lety +8

      Pakistan sarkar ne koi passport de srt lagu he nhi kiti apne walya ne kiti a lagu ji

    • @harindersinghdeep6971
      @harindersinghdeep6971 Před 4 lety +5

      @@balbeersingh4525 ਨਹੀਂ ਵੀਰ ਜੀ, ਇਹ ਸ਼ਰਤ ਪਾਕਿਸਤਾਨ ਵੱਲੋਂ ਹੀ ਹੈ , ਪਾਕਿਸਤਾਨ ਹੀ ਹਟਾ ਸਕਦੈ

    • @balbeersingh4525
      @balbeersingh4525 Před 4 lety +3

      @@harindersinghdeep6971 hanji vir ji sorry I don't no sorry vir ji

    • @harindersinghdeep6971
      @harindersinghdeep6971 Před 4 lety +3

      @@balbeersingh4525 ਨਹੀਂ ਨਹੀਂ ਭਾਜੀ ਸੌਰੀ ਵਾਲੀ ਕੋਈ ਗੱਲ ਨਹੀਂ ਤੁਹਾਡਾ ਧੰਨਵਾਦ ਵਾਹਿਗੁਰੂ ਮੇਹਰ ਕਰੇ ਜਿਉਂਦੇ ਵੱਸਦੇ ਰਹੋ

    • @simranjeetsingh5364
      @simranjeetsingh5364 Před 4 lety +5

      @@harindersinghdeep6971 veere eh Pakistan ne nhii,India di shart aa,nale Pakistan wale taan passport dekhde hii nhii,India wale dekhde aa passport...

  • @crazyboy0.66
    @crazyboy0.66 Před 4 lety +226

    ਹੈ ਮਾਲਕਾ ਸਾਰੇ ਰਸਤੇ ਖੋਲ ਦੇ | ਦੋਵੇਂ ਦੇਸ਼ਾਂ ਨੂੰ ਇਕੱਠੇ ਕਰ ਦੇ ਮਾਲਕਾ | ❤️❤️

    • @charanjitpadda4961
      @charanjitpadda4961 Před 4 lety +4

      Waheguru ji kirpa karo karo

    • @arpit9112
      @arpit9112 Před 4 lety +7

      ਰੱਬ ਕਰੇ ਅਸੀਂ ਸਾਰੇ ੲਿਕ ਦੋਜੇ ਨਾਲ ਦੁਬਾਰਾ ਮਿਲਿਏ 🙏

    • @manpeetsingh2157
      @manpeetsingh2157 Před 4 lety +2

      @@arpit9112 ryt veer wmk

    • @SherSingh-rx8zc
      @SherSingh-rx8zc Před 4 lety

      @@arpit9112
      OK

    • @kssingh-sy6ef
      @kssingh-sy6ef Před 4 lety +4

      ਵੀਰ ਜੀ ਪਹਾੜ ਦੂਰੋਂ ਹੀ ਚੰਗੇ ਲੱਗਦੇ ਹਨ

  • @pindasujapur6967
    @pindasujapur6967 Před 3 lety +12

    Wish you all the best for future endeavours!ਮੈਂ ਸਾਰਿਆਂ ਨੂੰ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

  • @makhansinghmakhansingh2823

    ਬੜੀ ਵਧੀਆ ਗੱਲ ਐ ਜੀ ਪੰਜਾਬੀ ਮੁਸਲਮਾਨ ਕੁੜੀਆਂ ਬੜੀ ਲਿਆਕਤ ਨਾਲ ਬੋਲਦੀਆਂ ਨੇ .....

  • @gurindersingh2317
    @gurindersingh2317 Před 4 lety +233

    ਇੱਕੋ ਜਿਹੇ ਨਹੀਂ ਪਾਕਿਸਤਾਨ ਦੀਆਂ ਕੁੜੀਆਂ ਦਾ ਪਹਿਰਾਵਾ ਦੋਖੋ ਕਿੰਨੀ ਤਹਿਜ਼ੀਬ ਨਜਰ ਆਉਂਦੀ ਹੈ

  • @dharmindersingh5874
    @dharmindersingh5874 Před 4 lety +118

    ਦਰਸ਼ਨ ਟੀ ਵੀ ਚੈਨਲ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ

  • @gurpalsingh5609
    @gurpalsingh5609 Před 2 lety +3

    ਮੇਰੀਆਂ ਧੀਆਂ ਭੈਣਾਂ ਨੂੰ ਬਾਬਾ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @sukhpreetsekhon459
    @sukhpreetsekhon459 Před rokem +3

    ਸਰਕਾਰਾਂ ਨੇ ਵੰਡੀਆਂ ਪਾਤੀਆ ਪਰ ਦਿਲ ਵਿੱਚ ਕੋਈ ਵੰਡੀਆਂ ਨਹੀ ਦੁਆਵਾਂ ਪਾਕਿਸਤਾਨੀ ਵੀਰ ਤੇ ਭੈਣਾਂ ਲਈ ❤️❤️🙏🙏

  • @rajvirbrar631
    @rajvirbrar631 Před 4 lety +116

    पाकिस्‍तान की लडकियों का पहनावा हमारे से अच्छा लगता है। सलाम है इनको

    • @jeetendrasinghkhalsa1771
      @jeetendrasinghkhalsa1771 Před 4 lety +3

      Sahi Kahea g

    • @firdosalam3511
      @firdosalam3511 Před 4 lety +4

      पाजी!
      पंजाब गांव साइड में अपने भारत में भी सेम टू सेम ड्रेस यूज करती है पंजाबी बहन लोग!
      पर शहर में देखने को बहुत कम मिलता है

    • @rajvirbrar631
      @rajvirbrar631 Před 4 lety

      @@firdosalam3511 OK ji

  • @arunpalsingh9511
    @arunpalsingh9511 Před 3 lety +122

    ਇਹਨਾਂ ਬੱਚੀਆਂ ਨੂੰ ਕਿੰਨੀ ਤਹਜੀਬ ਹੈ ,ਅੱਲਾ ਇਹਨਾਂ ਨੂੰ ਤਰੱਕੀਆ ਬਖਸ਼ੇ ,ਸਲਾਮਅਲ ਅਲੇਕਮ

    • @jeet027
      @jeet027 Před 3 lety +1

      @ Arunal Singh Dosre di thali ch Laddo wada lagda sadiya kehdda nikliya jandiya na

    • @arunpalsingh9511
      @arunpalsingh9511 Před 3 lety +4

      jeet027 ਧਿਆਨ ਨਾਲ ਪੜੋ ਮੈ ਆਪਣੀਆਂ ਬੱਚੀਆਂ ਬਾਰੇ ਤਾਂ ਕੁੱਛ ਲਿਖਿਆ ਹੀ ਨਹੀਂ ,ਪਹਿਲਾਂ ਤੋਲੋ ਫੇਰ ਬੋਲੋ,

    • @guri4526
      @guri4526 Před 3 lety +5

      @@arunpalsingh9511 hnji veer g tuc kuj v galt ni boleya👌

  • @ranjitarsh6828
    @ranjitarsh6828 Před rokem +1

    Waheguru ji 🙏 ਜ਼ਾਲਮਾਂ ਨੇ ਸਾਨੂੰ ਅਲੱਗ ਕਰਤਾ ਪਰ ਮੁਸਲਮਾਨ ਤੇ ਸਿੱਖ ਪਰਿਵਾਰਾਂ ਦਾ ਆਪਸ ਵਿੱਚ ਬਹੁਤ ਨੇੜੇ ਦਾ ਰਿਸ਼ਤਾ ਸੀ ਇਸ ਲਈ ਜ਼ਾਲਮਾਂ ਤੋਂ ਜਰਿਆ ਨੀਂ ਗਿਆ ਉਹਨਾਂ ਨੂੰ ਪਤਾ ਸੀ ਮੁਸਲਿਮ ਤੇ ਸਿੱਖ ਬਹੁਤ ਵੱਡੀ ਤਾਕਤ ਆ ਇਹ ਇਕੱਠੇ ਰਹੇ ਤਾਂ ਕੁਝ ਵੀ ਹਾਸਲ ਕਰ ਸਕਦੇ ਆ ਰੱਬਾ ਸਾਡੇ ਪਰਿਵਾਰ ਫ਼ੇਰ ਤੋਂ ਮਿਲਾਦੇ ਅਸੀਂ ਆਪਣਾਂ ਪਿਛੋਕੜ ਦੇਖ ਸਕੀਏ ।।ਸਾਰੀ ਸੰਗਤ ਦਾ ਬਹੁਤ ਧੰਨਵਾਦ ਜੀ 🙏🙏🙏🙏🙏😭😭😭😭🥺🥺

  • @gurmanpreetsingh6057
    @gurmanpreetsingh6057 Před 3 lety +12

    ਪਾਕਿਸਤਾਨ ਵੀ ਸ਼ੀ੍ ਗੁਰੂ ਨਾਨਕ ਦੇਵ ਜੀ ਦੀ ਧਰਤੀ ਆ , ਸਾਨੂੰ ਪਾਕਿਸਤਾਨ ਵਾਲੇ ਸਿੱਖ ਵੀਰਾਂ ਭੈਣਾਂ ਤੇ ਮੁਸਲਮਾਨ ਵੀਰਾਂ ਭੈਣਾਂ ਨਾਲ ਪਿਆਰ ਆ । ਪਾਕਿਸਤਾਨ ਵਿੱਚ ਵੀ ਸਾਡੇ ਪੰਜਾਬੀ ਭਰਾ ਭੈਣ ਨੇ ਮੁਸਲਮਾਨ, ਤੇ ਸਿੱਖ ।🙏

  • @gurpreetnokwal5807
    @gurpreetnokwal5807 Před 3 lety +42

    ""ਧੰਨ ਬਾਬਾ ਨਾਨਕ ਦੇਵ ਜੀ ਮਹਾਰਾਜ਼ ਜੀ ਧੰਨ ਬਾਬਾ ਨਾਨਕ "

  • @harpalbatthbatth4950
    @harpalbatthbatth4950 Před 4 lety +236

    ਪਾਕਿਸਤਾਨ ਵਿੱਚ ਕੁੜੀਆਂ ਨੂੰ ਸਿਰ ਢੱਕ ਕੇ ਰੱਖਣ ਦੀ ਬਹੁਤ ਲਿਆਕਤ ਅਤੇ ਇੰਡੀਆ ਵਾਲੀਆਂ ਨੂੰ ਵੀ ਇਸ ਵੀਡੀਓ ਨੂੰ ਦੇਖ ਕੇ ਕੁਝ ਸਿੱਖਣ ਦੀ ਲੋੜ ਹੈ।

  • @jassakaunke5780
    @jassakaunke5780 Před 3 lety +4

    ਰੱਬਾ ਮੈਨੂੰ ਇੱਕੋ ਜਾਪਦੇ ਚੜਦਾ ਤੇ ਲਹਿੰਦਾ ਪੰਜਾਬ 💕

  • @manibhatiavlogs3297
    @manibhatiavlogs3297 Před 3 lety +17

    Waheguru ji mehar Karo sab te 🙏❣️🇮🇳💕🇵🇰

  • @officerofficer1107
    @officerofficer1107 Před 4 lety +191

    ਢੇਰ ਸਾਰਾ ਪਿਆਰ
    ਪਾਕਿਸਤਾਨ ਤੇ
    🇩🇿🇩🇿🇩🇿🇩🇿🇩🇿🇩🇿🇮🇳🇮🇳🇮🇳🇮🇳🇮🇳🇮🇳
    ਪਾਕਿਸਤਾਨੀਆ ਵਾਸਤੇ

  • @sonuborwalatiwana4370
    @sonuborwalatiwana4370 Před 4 lety +80

    ਮੇਰੇ ਦਾਦਾ ਜੀ ਵੀ ਪਾਕਿਸਤਾਨ ਵਿੱਚ ਜਨਮੇ ਸੀ ਪਰ ਸਾਡਾ ਵੀ ਦਿਲ ਕਰਦਾ ਦੇਖਕੇ ਆਵਾ ਬੀਬੀਆਂ ਤੇ ਕੁੜੀਆਂ ਨੂੰ ਦੇਖਕੇ ਲੱਗਦਾ ਜਿਵੇਂ ਸਾਡੀਆਂ ਆਪਣੀਆਂ ਭੈਣਾਂ ਬੀਬੀਆ ਹੋਣ ਬੋਲੀ ਵੀ ਸਾਡੇ ਵਰਗੀ

    • @kulwantsingh1167
      @kulwantsingh1167 Před 4 lety

      C

    • @akaur4533
      @akaur4533 Před 4 lety

      Assi vee Apna ghar Pakistan vich dekhna chahundeh han
      District lyallpur vich par
      Sadeh baba ji Pakistan to india aeh San 1947 vich par sanuu pata nahi kive ja sakdeh
      Sanuu vee daso kee karna penna Pakistan jaann lae

    • @akaur4533
      @akaur4533 Před 4 lety +2

      Oh vee sadeean bhaina han
      Sadeh mulk vich vadi umar valeh ghat han Pakistan vich bahut han Duji gal aj vee Pakistan vich bjurg noo head mania janda hai par Sadeh punjab vich Iho Galti hoee hai Sadeh parents neh ohna dee kadar ghta dittee Sanu khulh mil gaee assi apneh mabaap dee nahi kardeh bhra kolo bhain dardi hundi hai bhra nahi Darda bhai noo khul mil gaee aap muhari ho gee

  • @worldworld6992
    @worldworld6992 Před 3 lety +2

    Thanks all sister ji from Punjab India

  • @gurdeepsandhu727
    @gurdeepsandhu727 Před 3 lety +5

    Apni Muslim Bhain de khyal sun ke Dil bhar aya...WaaheGuru Sache Patshaah Panj Darya di Dharti de Dono Puttran Sikh te Muslim Awaam nu dubara ikk kar den...🙏🏻

  • @baldevsingh9330
    @baldevsingh9330 Před 4 lety +66

    Mere Pakistani Behno bhayeeo bazurgo betio Allaah Waheguru aap g nu Salamat rakhe g.

  • @RohitKumar-kt7fy
    @RohitKumar-kt7fy Před 4 lety +48

    ਬਹੁਤ ਹੀ ਸੋਹਣੀ ਪੰਜਾਬੀ ਬੋਲਦੀਆਂ ਨੇ ਕੁੜੀਆ,, ਬਹੁਤ wadia ਨੇਚਰ ਆ ਸਬ ਦਾ🤡😘😘😘😘

  • @taashaa7806
    @taashaa7806 Před 3 lety +7

    main pakistan se hon ..agar qurbani chahiye zindagi to hum apne khoon se range ge inshallahh 🙏🏽🕋LOVE MY SIKH BROTHER AND SISTER

  • @maqsoodali9758
    @maqsoodali9758 Před 3 lety +21

    Love is is a beautiful thing and love and peace is the only way we live our Life better since kartarpur corridor open and people meet each other and world is watching this love ❤️🇵🇰☮️🇮🇳👍🙋🏻

    • @BalwinderKaur-jr9ci
      @BalwinderKaur-jr9ci Před 2 lety +1

      🙏 TANVIR 🙏 BUTTER 🙏🚜🌹💛🙏🌹🌹🇮🇳🕌🇲🇷🎂🙋💛🌹🌹👍🙏🇮🇳🚜🌾🌾🌾🌾🕊️🚜🌾🌾🌾🌾🇨🇨

    • @maqsoodali9758
      @maqsoodali9758 Před 2 lety +2

      @@BalwinderKaur-jr9ci thanks Balwindar Kaur g,tusi v peace lover ho g ☮️♥️👍🏻

  • @priyasinghania6185
    @priyasinghania6185 Před 3 lety +325

    ਸਾਡੇ ਇੱਧਰ ਦੀਆਂ ਕੁੜੀਆਂ ਨੂੰ ਟਿਕ ਟੋਕ ਵਿੱਚੋਂ ਵਿਹਲ ਨਹੀਂ ਵਾਹਿਗੁਰੂ

    • @deepdhiman4392
      @deepdhiman4392 Před 3 lety +1

      Ryt ji

    • @indersingh2180
      @indersingh2180 Před 3 lety

      Priya kudia wich koi galbaat hi he ni

    • @DalveerSingh-rx7kj
      @DalveerSingh-rx7kj Před 3 lety +1

      @@indersingh2180 oh gal baat kehdi hundi a veer...?eh tn das de

    • @morningstar8274
      @morningstar8274 Před 3 lety +4

      ਚੜਦਾ ਪੰਜਾਬ ਯਰ ਜਦਲੀ ਮਿਲ ਜਾਏ ਸਾਡੇ ਪੰਜਾਬ ਚ

    • @gk2775
      @gk2775 Před 3 lety +1

      @@indersingh2180 aapne Aaliya jani teri pehna ch hai gall batt oh jehdi tu dasns chaona

  • @gurdialsingh6843
    @gurdialsingh6843 Před 4 lety +141

    ਵੀਰ ਜੀ ਬਹੁਤ ਵਧੀਆ ਉਪਰਾਲਾ ਤੁਹਾਡਾ ਮੇਰੀਆ ਭੈਣਾ ਦੇਖੋ ਕਿਦਾਂ ਸਿਰ ਤੇ ਚੁੰਨੀ ਰੱਖਣ ਦਾ ਖਿਆਲ ਰੱਖਦੀਆ ਨੇ ਮੈ ਦਿਲੋਂ ਸਲਿਊਟ ਕਰਦਾ ਇਹਨਾ ਭੈਣਾ ਨੂੰ ਅੱਲ੍ਹਾ ਮੇਹਰ ਕਰੇ ਸਭ ਨੂੰ ਦਿਨ ਦੁਗਣੀ ਤਰੱਕੀ ਬਖਸੇ ਸਿਖਾਂ ਤੇ ਮੁਸਲਿਮ ਵੀਰਾ ਚ ਇਤਫਾਕ ਬਣਾਈ ਰੱਖੇ ।

  • @SandeepSingh-ce4hu
    @SandeepSingh-ce4hu Před 3 lety +4

    ਸਾਰਿਆਂ ਕੁੜੀਆਂ ਨੂੰ ਅਤੇ ਅਧਿਆਪਕਾਂ ਨੂੰ ਇਹ ਬੇਨਤੀ ਹੈ ਕਿ ਅਗਲੀ ਵਾਰ ਕਰਤਾਰਪੁਰ ਸਾਹਿਬ ਨਹੀਂ ਸਗੋਂ ਅਗਲੀ ਵਾਰ ਤੁਹਾਡਾ ਟੂਰ ਸਾਡੇ ਇਧਰਲੇ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਦਾ ਟੂਰ ਲਿਆਂਦਾ ਜਾਵੇ ਸੋ ਸਾਰੇ ਇੰਨੀ ਕੁਝ ਬੇਨਤੀ ਪ੍ਰਵਾਨ ਕਰਨੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @meet.pannu1433
    @meet.pannu1433 Před 2 lety +7

    ┈┉┅━❀꧁ੴ꧂❀━┅┉┈
    ਧੰਨ ਧੰਨ ਬ੍ਰਹਮਗਿਆਨੀ ਬੀੜ ਬਾਬਾ ਬੁੱਢਾ ਸਾਹਿਬ ਜੀ
    ਮੇਹਰ ਕਰਨਾ ਬਾਬਾ ਜੀ ਸਾਰੀ ਸੰਗਤ ਤੇ
    #🙏ਸਤਿਨਾਮ ਵਾਹਿਗੁਰੂ 🙏 ┈┉┅━❀꧁ੴ꧂❀━┅┉┈

  • @harindersingh437
    @harindersingh437 Před 4 lety +377

    ਗੁਰੂ ਦੀ ਬਖਸੀ ਹੈ ਸਰਦਾਰੀ ਜੀ ਪਰ
    ਪੰਜਾਬ ਦੇ ਨੌਜਵਾਨ ਇਸ ਤੌ ਦੂਰ ਜਾ ਰਹੇ ਹਨ

    • @harrysingh-ze1lk
      @harrysingh-ze1lk Před 4 lety +6

      Bai par dharm tani shadyia asi

    • @Ranjit_._Singh
      @Ranjit_._Singh Před 4 lety +13

      @@harrysingh-ze1lk ਜਦੋ ਕੇਸ kta ਲਏ ਤਾਂ ਧਰਮ ਕਿਹੜਾ ਰਹਿ ਗਿਆ ਗੁਰੂ ਸਾਹਿਬ ਨੇ ਬਿਨਾਂ kesa ਵਾਲੇ ਸਿੱਖ nehi ਸੀ ਬਣਾਏ ਤੇ ਨਾ ਹੀ ਬਿਨਾਂ kesa ਵਾਲੇ ਨੂ ਸਿੱਖ ਕਿਹਾ ਸੀ kesa ਬਿਨਾਂ ਸਿੱਖ nehi ਤਾਂ ਸਿੱਖ ਬਿਨਾਂ ਧਰਮ ਕਾਹਦਾ ਰਹਿ ਗਿਆ ਜੀ ਫਿਰ ਤਾਂ ਭਾਈ taaru ਸਿੰਘ ਜੀ ਵੀ ਕੇਸ kta ਲੈਂਦੇ ਅਤੇ ਕਿਹ ਦਿੰਦੇ ਕੇ ਮੈ ਸਿਰਫ ਕੇਸ ktaye ਨੇ ਧਰਮ nehi ਛੱਡਿਆ ਵੀਰ ਕੇਸ ktoun ਵਾਲਾ ਹਰ ਇਨਸਾਨ ਅਪਣੀ ਖੁਸ਼ੀ ਤੇ ਅਪਣੀ ਮਰਜੀ ਨਾਲ ਸਿੱਖ ਧਰਮ ਛੱਡ ਚੁੱਕਿਆ ਹੈ ਉਸ ਨੂ ਸਿਰਫ ਸਿੱਖ ਹੋਣ ਦਾ vehm ਹੈ ਕੀ ਕਦੇ ਕਿਸੇ ਨੂੰ ਦੂਜੇ ਧਰਮਾਂ ਦੇ ਕਿਸੇ bnde ਨੇ ਬਿਨਾਂ kesa ਵਾਲੇ ਨੂ ਕਦੇ ਸਿੱਖ ਜਾ ਸਰਦਾਰ ਜੀ ਜਾ ਖਾਲਸਾ ਜੀ ਕਿਹ ਕੇ bulaya ਹੈ? ਕਦੇ ਤੁਹਾਨੂੰ ਕਿਸੇ ਨੇ ਖਾਲਸਾ ਜੀ ਸਰਦਾਰ ਜਾ ਸਿੱਖ ਜੀ ਕਿਹ ਕੇ bulaya ਹੈ? ਜਦੋ ਤੁਸੀਂ sikhi ਦੀ ਪਹਿਚਾਣ gwa ਲਈ ਹੈ ਤਾਂ ਧਰਮ ਵੀ gwa ਲਿਆ ਹੈ. ਵੀਰ ਵਾਪਿਸ ਆ ਜਾਓ ਗੁਰੂ ਸਾਹਿਬ ਉਡੀਕ ਦੇ ਨੇ ਤੇ ਮੁਆਫ਼ ਵੀ ਕਰ ਦਿੰਦੇ ਨੇ ਕੱਲ ਨੂ ਤੁਸੀਂ ਬੁੱਢੇ ਹੋਣਾ ਹੈ nooha ਪੁੱਤ poteya ਵਾਲੇ ਹੋਣਾ ਹੈ ਸੋਚ ਕੇ ਵੇਖੋ ਉਦੋਂ ਤੁਸੀਂ ਬਿਨਾਂ pag ਬਿਨਾਂ ਕੇਸ ਤੇ ਦਾਹੜੀ ਦੇ ਕਿਵੇਂ ਦੇ lgoge

    • @harrysingh-ze1lk
      @harrysingh-ze1lk Před 4 lety

      Bhar kenda aaa singh ma Malshiya vich aa sanu koi singh kenda aa koi sardaar

    • @gulfcraneoperator3071
      @gulfcraneoperator3071 Před 4 lety +5

      @@Ranjit_._Singh
      ਬਿਲਕੁਲ ਸਹੀ ਗੱਲ ਹੈ ਜੀ

    • @Ranjit_._Singh
      @Ranjit_._Singh Před 4 lety +7

      @@harrysingh-ze1lk ਪਰ ਏਹ ਤਾਂ ਦਸੋ ਕੇ ਗੁਰੂ ਸਾਹਿਬ ਨੇ ਸਿੰਘ ਏਦਾਂ ਦੇ ਬਣਾਏ ਸਨ kehn ਨੂ ਤੁਹਾਨੂੰ ਕੋਈ ਕਿਹ ਦਿੰਦਾ ਹੋਵੇਗਾ ਪਰ ਅਪਣੇ andro ਸੋਚ ਕੇ ਵੇਖੋ ਕੇ ਤੁਸੀਂ ਸਿੱਖ ਹੋ ਜਾ ਸਿੱਖ ਸਿੰਘ akhvoun ਦੇ ਲਾਇਕ ਹੋ ਗੁੱਸਾ nehi ਕਰਨਾ me ਸਿਰਫ ਗੱਲ ਕਰ ਰਿਹਾ ਹਾਂ ਤਾਂ ਕੇ ਤੁਸੀਂ ਖੁਦ socho ਕੀ ਤੁਸੀਂ ਧਰਮ ਛੱਡਿਆ ਹੈ ਜਾ ਨਹੀਂ ਫਿਰ ਸਿੰਘਾਂ ਨੂ ਕੀ ਲੋੜ ਸੀ ਕੇਸ ਬਚਾਅ ਕੇ ਸਿੱਖ ਧਰਮ ਵਿਚ pkke ਰਹਿਣ ਦੀ eniya mushkal ਸਹਿਣ ਦੀ uh ਵੀ ਸੋਚਦੇ ਕੇ ਅਸੀਂ ਸਿਰਫ ਕੇਸ ਹੀ katvoune ਨੇ dham ਤਾਂ ਨਹੀਂ chhadna ਕਿਉ ਕਿ ਉਹਨਾਂ ਨੂੰ ਪਤਾ ਸੀ ਕੇ ਸਿੱਖ kesa ਨਾਲ ਹੈ ਤੇ ਧਰਮ ਵੀ kesa ਨਾਲ ਹੈ ਜੇ ਕੇਸ ਗਏ ਤਾਂ ਸਾਡਾ ਧਰਮ ਵੀ ਨਹੀਂ ਰਹਿਣਾ ਕੇਸ bchoun ਲਈ ਹੀ ਤਾਂ ਉਹ vdde vdde tseehe seh ਗਏ ਸਨ ਗੁਰੂ ਸਾਹਿਬ ਨੇ ਵੀ ਖਾਲਸੇ ਲਈ ਕੇਸ ਜਰੂਰੀ ਕਿਉ ਕੀਤੇ ਸਨ ਉਹ ਵੀ ਕਿਹ ਦਿੰਦੇ ਕਿ ਕੇਸ kta ਲਵੋ ਪਰ ਧਰਮ ਵਿਚ pkke reho

  • @sidhumoosewala8451
    @sidhumoosewala8451 Před 4 lety +78

    ਦਿਲ ਖੁਸ਼ ਹੋ ਗਿਅਾ ਜੀ ,,, 🙏🙏

  • @HassanAli-ji4ee
    @HassanAli-ji4ee Před 3 lety +2

    Wahy guru da khalsa wahy guru di fareh from 🇵🇰

  • @godgamingyt7939
    @godgamingyt7939 Před rokem +2

    Dhan guru Nanak dev ji👏👏

  • @Sherateji07
    @Sherateji07 Před 4 lety +282

    ਇੱਕ ਮਾਲਕ ਦੇ ਬੱਚੇ ਆ
    ਕੀ ਸਰਦਾਰ ਕੀ ਮਹੁੰਮਦ

    • @samlempham7314
      @samlempham7314 Před 3 lety +5

      MERIYAAN SARIYAAN MUSALMAAN BHAINA DE SIRH DHAKKE TE PEHRAWA DEKH K MANN BAHUT KHUSH HOYEA
      LOVE U TO ALL MY SISTER'S AND BROTHERS FROM PUNJAB INDIA

  • @arshdeepsingh2894
    @arshdeepsingh2894 Před 4 lety +48

    Sikh Muslim brotherhood ❤️ 😍🥰🥰😘❤️

    • @avinashsharma9136
      @avinashsharma9136 Před 4 lety

      Lun te vjje tuhada brotherhood dove gulaam kauma hindustan ch 😂😂😂

    • @arshdeepsingh2894
      @arshdeepsingh2894 Před 4 lety +1

      @@avinashsharma9136 bai oh ta theek aa pr gaal den da ki faida
      Gallat gall aa bai

    • @alijanjua1232
      @alijanjua1232 Před 4 lety +1

      @@arshdeepsingh2894 bai ae bas apna family background dasde ne gall de kar ke assi changar log aa inna nu ignore kro ma lehnde punjab tu a mere leye sab punjabi sikh musalman ikko jehe han

    • @arshdeepsingh2894
      @arshdeepsingh2894 Před 4 lety

      @@alijanjua1232 right veer ji

  • @s.prabhjot_singh
    @s.prabhjot_singh Před 3 lety +3

    akha bhr aayia ehna di punjabi sun ke 🙏 waheguru chad di kla vich rkhe lehnde wale bhen bhrava nu 🙏

  • @abdulnaffee4468
    @abdulnaffee4468 Před 3 lety +4

    Respect to our Sikh brothers and sisters

  • @beantsingh9208
    @beantsingh9208 Před 4 lety +119

    Principal sahiba has done a great job by arranging a visit to Kartar pur Sahib with her students . This is how both Punjabs can come closer

  • @gurumukhgill1768
    @gurumukhgill1768 Před 4 lety +47

    ਬਹੁਤ ਵਧੀਆ ਗਲ ਕੀਤੀ ਪ੍ਰਿੰਸੀਪਲ ਜੀ ਨੇ ਵਾਹਿਗੁਰੂ ਜੀ ਕਿਰਪਾ ਕਰਨ

  • @kular1.0
    @kular1.0 Před 3 lety +5

    Waheguru 🙏ji kirpa krni
    Jldi dono punjab ik ho jan ❤️

  • @satnamchahal7986
    @satnamchahal7986 Před 3 lety +5

    Bharat Pak zindabad 🙏🙏🙏🙏🙏 dhan Baba Nanak ji waheguru g ya Allah he ram

  • @monugaur4783
    @monugaur4783 Před 4 lety +35

    I m Indian Muslim bhoot khushii huee yaar suprb Muslim Sikh m bhoot kuch common h love sikh bhai

  • @sahajdhillon4009
    @sahajdhillon4009 Před 4 lety +142

    ਸ੍ਰੀ ਮਾਨ ਇਮਰਾਨ ਖ਼ਾਨ ਜੀ ਕ੍ਰਿਪਾ ਕਰਕੇ ਰੇਲਵੇ ਸਟੇਸ਼ਨ ਬਣਾਕੇ ਸ੍ਰੀ ਨਨਕਾਣਾ ਸਾਹਿਬ ਜੀ ਦੇ ਨਾਲ ਜੋੜ ਦਿੱਤਾ ਜਾਵੇ ਜੀ ਤਾਂ ਕਿ ਗੁਰੂ ਰੂਪ ਖਾਲਸਾ ਜੀ ਨੂੰ ਨਨਕਾਣਾ ਸਾਹਿਬ ਜੀ ਦੇ ਵੀ ਗੁਰੂ ਧਾਮਾਂ ਦੇ ਵੀ ਦਰਸ਼ਨ ਦਿਦਾਰੇ ਹੋ ਸਕਣ ਜੀ।
    ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਵੇ ਗਾਂ ਜੀ ।

  • @gavigavi7476
    @gavigavi7476 Před rokem +2

    Waheguru ji chardikla ch rakhan Tuhanu bhaine

  • @SarbjeetSingh-yn9eh
    @SarbjeetSingh-yn9eh Před 2 lety +5

    ❤ਵਾਹਿਗੁਰੂ ਜੀ❤

  • @user-hn6ym3ci1f
    @user-hn6ym3ci1f Před 4 lety +35

    ਰੱਬ ਇਹਨਾਂ ਭੈਣਾਂ ਨੂੰ ਖੁਸ਼ ਰੱਖੇ 🙏

  • @dastaarmerishaan6555
    @dastaarmerishaan6555 Před 4 lety +83

    ਬਹੁਤ ਹੀ ਸੋਹਣੀ ਵੀਡੀਓ ਜੀ ਬਹੁਤ ਹੀ ਤਮੀਜ ਤੇ ਲਿਆਕਤ ਵਾਲੀਆਂ ਕੁੜੀਆਂ ਨੇ ਪਾਕਿਸਤਾਨ ਤੋ 🙏🙏👏👏

    • @manraj1001
      @manraj1001 Před 4 lety +1

      Bhola Dhaliwal czcams.com/video/39LxMeeOfMk/video.html

    • @AmanDeep-mn3fv
      @AmanDeep-mn3fv Před 4 lety

      ਪਾਸਪੋਰਟ ਦਾ ਨਾ ਹੋਣ ਕਾਰਨ ਲੋਕ ਨਹੀ ਜਾਦੇ

  • @sectarypb2922
    @sectarypb2922 Před 3 lety +1

    Tuc v saaria meria bhena ( sisters) bahut sohnia soorat and sirat to v waheguru tuhanu khush rakhn

  • @JtplBhangrajunction
    @JtplBhangrajunction Před rokem

    ਸਾਡੇ ਸਾਰਿਆਂ ਚ ਆਪਣੀ ਭਾਈਚਾਰਾ ਬਹੁਤ ਹੈ ਬਸ ਸਰਕਾਰਾਂ ਕਰਕੇ ਵੰਡੀਆ ਨੇ ਵਾਹਿਗੂਰੁ ਕਰੇ ਇਹ ਆਪਸੀ ਪਿਆਰ ਤੇ ਇੱਜ਼ਤ ਇਸੇ ਤਰਾਂ ਬਣਿਆ ਰਹੇ ❤️🙏

  • @user-lv5gv7tx7d
    @user-lv5gv7tx7d Před 4 lety +148

    ਇਕ ਲਾਗਾ ਤਾਂ ਖੁੱਲ ਗਿਆ ਬਾਕੀ ਵੀ ਹੁਣ ਖੋਲ ਦਿਉ ਮੈਂ ਬੋਲ ਦਾ ਅੱਲ੍ਹਾ ਅੱਲ੍ਹਾ ਤੁਸੀ ਵਾਹਿਗੁਰੂ ਬੋਲ ਦਿਉ

    • @bsingh3099
      @bsingh3099 Před 4 lety +5

      ਅਵੱਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ ਕਿਉਣ ਭਲੇ ਕੌਣ ਮੰਦੇ।guru granth sahib ji wehguru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ fateh

    • @komalpreetkaur1472
      @komalpreetkaur1472 Před 3 lety +1

      Sai khia a g

    • @parwindersingh4207
      @parwindersingh4207 Před 3 lety +1

      Bilkul sahi veere

    • @inderjitsingh9226
      @inderjitsingh9226 Před 3 lety

      Right ji 🙏🙏

  • @funnyworldwithonkar9148
    @funnyworldwithonkar9148 Před 4 lety +115

    Tera nanak mera nanak ,
    Pawin jag te fera nanak

  • @gurmitsaroya7193
    @gurmitsaroya7193 Před rokem +1

    Dhan Dhan Guru Nanak Dev Ji. Citizens of Pakistan are very happy to come to Kartarpur Sahib. Our culture is very similar and normally people love each other

  • @pishourasingh3795
    @pishourasingh3795 Před rokem

    ਬਹੁਤ ਵਧੀਆ ਆਵਾਜ਼ ਬੋਲਦੇ ਹਨ ਲਹਿੰਦੇ ਪੰਜਾਬ ਦੇ ਲੋਕ ਬਹੁਤ ਚੰਗਾ ਲਗਦਾ ਹੈ ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ

  • @ranjitsinghranjitsingh7214
    @ranjitsinghranjitsingh7214 Před 4 lety +14

    ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੋ ਏਨਾਂ ਨੇ ਸਿਰ ਕਜ ਕੇ ਅਪਨੀ ਸਰਦਾਰੀ ਸਾਂਭ ਸੰਭਾਲ ਕਿ ਰੱਖੀ ਏ ਵਾਹਿਗੁਰੂ ਜੀ ਏਨਾਂ ਭੈਣਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @didarsingh1450
    @didarsingh1450 Před 4 lety +34

    Principal sahib ji ne bahut changa uprala kita aw ji. Saria bachia de aur principal sahiba Ji de vichar bahut change lage. God bless you ji

  • @msk7401
    @msk7401 Před 2 lety +1

    ਬਹੁਤ ਬਹੁਤ ਵਧਿਆ ਲੱਗਿਆ ਇਹ ਵੀਡੀਉ ਦੇਖ ਕੇ ਧੰਨਵਾਦ

  • @harmansehajgarden3655
    @harmansehajgarden3655 Před 3 lety

    bht vdia lga vekh k tuc kismat wale o jina ne guru ji de pawn asthaan de darshn kr lye

  • @mantujohal8393
    @mantujohal8393 Před 4 lety +12

    ਵੀਰ ਜੀ ਸਭ ਤੋਂ ਪਹਿਲਾਂ ਉਸ ਮਾਲਕ ਦਾ ਧਨਵਾਦ ਜਿੰਨ੍ਹਾਂ ਦੀ ਰਹਿਮਤ ਨਾਲ ਏ ਰਾਹ ਖੁੱਲਾ ਤੇ ਫੇਰ ਆਪਜੀ ਦਾ ਤੇ ਬਹੁਤ ਬਹੁਤ ਧੰਨਵਾਦ ਮੁਸਲਮਾਨ ਵੀਰਾਂ ਤੇ ਭੈਣਾਂ ਦਾ ਜੋ ਵੀ ਇਥੇ ਦਰਸ਼ਨ ਕਰਨ ਲਈ ਆਉਂਦੇ ਹਨ ।

  • @rajveerbajwabajwa5713
    @rajveerbajwabajwa5713 Před 4 lety +59

    Love you ਲਹਿੰਦੇ ਪੰਜਾਬ ਵਾਲਿਉ

  • @nishansingh7511
    @nishansingh7511 Před rokem +1

    Waheguru ji sabh te mehar karyeo ji waheguru 🙏🙏

  • @kulbirkaur2968
    @kulbirkaur2968 Před 2 lety +4

    ਵਾਹਿਗੁਰੂ ਜੀ 🙏💐

  • @PrabhjotKaur-sq4rs
    @PrabhjotKaur-sq4rs Před 3 lety +41

    ਧੰਨ ਗੁਰੂ ਨਾਨਕ ਪਾਤਸ਼ਾਹ
    ਮੈਨੂੰ ਵੀ ਭਾਗਾਂ ਵਾਲੀ ਧਰਤੀ ਦੇ ਦਰਸ਼ਨਾਂ ਦਾ ਮੌਕਾ ਬਖ਼ਸ਼ੋ।

  • @Arabiantrucker1987
    @Arabiantrucker1987 Před 4 lety +81

    RESPECT FOR PAKISTAN'S GIRLS 🙏🇮🇳🇲🇷💞💞💞

  • @ManpreetSingh-td5cp
    @ManpreetSingh-td5cp Před 3 lety +1

    Love you pak Punjab love you India Punjab waheguru g Chardiklla ch rakhn

  • @satwindersingh1121
    @satwindersingh1121 Před rokem

    ਬਹੁਤ ਹੀ ਵਧੀਆ ਲੱਗਿਆ ਜੀ ਸਾਂਝੀ ਵਾਲਤਾ ਅਤੇ ਪੰਜਾਬੀ ਮਾਂ ਬੋਲੀ ਨੂੰ ਸੁਣਕੇ ,ਸਭ ਤੋ ਵੱਡੀ ਗੱਲ ਸਕੂਲ ਦੇ ਮੈਡਮ ਹੈਡ ਟੀਚਰ ਜੀ ਦੀ ਸੋਚ ਨੂੰ ਸਲਾਮ ਆ ,ਜਿਹਨਾ, ਨੇ ਬੱਚਿਆਂ ਨੂੰ ਨਫਰਤ ਤੋ ਬਹੁਤ ਦੂਰ ਰੱਖ ਕੇ ,ਚੱਗੀ ਸੋਚ ਦੇ ਮਾਲਕ ਬਣਾਇਆ ,ਜਿਊਦੇ ਵੱਸਦੇ ਰਹੋ ਖੁਸ਼ ਰਹੋ ,ਥੋੜਾ ਦੁੱਖ ਵੀ ਹੋਇਆ ਕੇ ਸਾਡੇ ਚੱੜਦੇ ਪੰਜਾਬ ਵਿੰਚ ਮਾਂ ਬੋਲੀ ਨੂੰ ਸਕੂਲਾਂ ਵਿੱਚ ਬੋਲਣ ਤੇ ਬੱਚਿਆਂ ਨੂੰ ਸਜਾ ਦਿੱਤੀ ਜਾਦੀ ਹੈ ,ਅਤੇ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਣ ਦੀਆਂ ਪੂਰੀਆਂ ਕੋਸ਼ਿਸਾ ਹੋ ਰਹੀਆ ਨੇ ,ਚਲੋ ਰੱਬ ਮੇਹਰ ਕਰਣ ਸਾਰਿਆਂ ਤੇ ਧੰਨਵਾਦ ਜੀ

  • @gurdevsingh4680
    @gurdevsingh4680 Před 3 lety +20

    So innocent and cute students Allah rehmat rakhe ehna bachian te

  • @punjabitvddpunjabi8549
    @punjabitvddpunjabi8549 Před 4 lety +262

    ਭੈਣਾਂ ਨੂੰ ਭਰਾ ਸੋਹਣੇ ਹੀ ਲੱਗ ਦੇ ਆ ਕਿਉਂ ਕਿ ਉਨ੍ਹਾਂ ਦੋਹਾਂ ਵਿੱਚ ਪਿਆਰ ਬਹੁਤ ਹੁੰਦਾ

  • @reshamkaur5613
    @reshamkaur5613 Před 3 lety +1

    dhan guru nanak dev ji waheguru ji

  • @bootasinghwaheguruji2202
    @bootasinghwaheguruji2202 Před 2 lety +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🏻