ਕਿਹੜੇ ਗੈਂਗਸਟਰ ਨਾਲ ਜੋੜੇ ਗਏ ਸੁਖਜਿੰਦਰ ਸਿੰਘ ਲੋਪੋ ਦੇ ਲਿੰਕ,ਕੀ ਹੁਣ ਘੋੜਾ ਪ੍ਰੇਮੀਆਂ ਨਾਲ ਕਰਣਗੇ ਕੰਮ | Pro Punjab
Vložit
- čas přidán 3. 06. 2023
- ਕਿਹੜੇ ਗੈਂਗਸਟਰ ਨਾਲ ਜੋੜੇ ਗਏ ਸੁਖਜਿੰਦਰ ਸਿੰਘ ਲੋਪੋ ਦੇ ਲਿੰਕ, ਕੀ ਹੁਣ ਘੋੜਾ ਪ੍ਰੇਮੀਆਂ ਨਾਲ ਕਰਣਗੇ ਕੰਮ
ਜੇਲ੍ਹ ਅੰਦਰ ਕੀ ਕੁੱਝ ਲਿਖਿਆ ਤੇ ਮੁਲਾਜ਼ਮਾਂ ਨੂੰ ਅਜਿਹਾ ਕੀ ਕਿਹਾ ਹੋ ਗਿਆ ਸੱਚ,ਸੁਣੋ ਪੂਰਾ Interview
#SukhjinderSinghLopon #ExclusiveInterview #Horse #Animal #People #PunjabPolice #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🏻 ਲੋਪੋਂ ਵਾਲੇ ਨੂੰ
ਗੱਲਾਂ ਖੁੱਲ ਕੇ ਕਰਨੀ ਚਾਹੀਦੀ ਏ
ਸ਼ਬਦਾਂ ਦਾ ਜਾਲ ਜ਼ਿਆਦਾ
ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਆਪਣਾ ਹੱਥ ਰੱਖੇ ਜੀ।
ਵਾਹਿਗੁਰੂ ਜੀ ਤੇ ਭਰੋਸਾ ਰੱਖਣ ਵਾਲਾ ਇਨਸਾਨ ਕਦੇ ਗੱਲਤ ਨਹੀਂ ਹੋ ਸਕਦਾ। ਬਾਕੀ ਪੁਸਿਲ ਵਾਲਿਆਂ ਨੇ ਵੀ ਬਹੁਤ ਵਧਿਆ ਕੰਮ ਕੀਤਾ। ਮੈਂ ਪੰਜਾਬ ਪੁਲਿਸ ਜਾ ਕਿਸੇ ਵੀ ਸਰਕਾਰੀ ਮਹਿਕਮੇ ਨੂੰ ਕਦੀ ਗੱਲਤ ਨਹੀਂ ਕਹਿੰਦਾ ਸੀ। ਉਹ ਅੱਜ ਸੱਚ ਹੋ ਗਿਆ।
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਵਿੱਚ ਰੱਖੇ
Heera banda❤
ਗੁੱਸਾ ਤਾਂ ਇਸ ਗੱਲ ਦਾ ਸੀ ਵੀਰ ਕੀ ਇੱਕ ਬੰਦਾ ਨਿਵਾ ਹੋ ਕੇ ਚੱਲ ਕੇ ਆਇਆ ਪਰ ਉੱਨਾ ਨੇ 2je ਪਾਸੇ ਕੀ ਬਤਮਿਜੀ ਕੀਤੀ ਓਹ ਵੀ ਸਟੇਜ ਤੇ ਬੁਲਾ ਕੇ ਸਪੈਸ਼ਲ ਪੈਲਸ ਬੁੱਕ ਕਰਵਾ ਕੇ ਵੀਡਿਓ ਬਣਾ ਕੇ ਗਲਤ ਕਿੱਤਾ ,,ਦੁੱਖ ਇਸ ਗੱਲ ਦਾ ਸੀ ਖਾਸ ਕਰ ਓਹ ਚਿੱਟੀ ਕਮੀਜ਼ ਵਾਲਾ ਗਲਤ ਬੋਲਿਆ ਉਸ ਦਿਨ
Video bana k keda medal mil gya ona nu sago di lahnata he pe rehiya .syaane bandde aaa jina ne video banayi ,video na bani hundi te maafi apas ch mangwayi hundi ,ta syaani gall se .
Dil da saaf bnda🔥
ਪਾਹਿਲਾ ਹੀ ਡੰਗ ਤਰੀਕੇ ਨਾਲ ਗੱਲਬਾਤ ਕਰੋਂ ਸੱਜਣੋਂ ਅੱਜ ਦਾ ਸਮਾਂ ਬਹੁਤ ਜ਼ਜ਼ਬਾਤੀ ਆ
Bilkul Waheguru Ji Di kirpa hai
ਬਹੁਤ ਵਧੀਆ ਇਨਸਾਨ ਵੀਰ
bahla ghint bnda bai lopo...love u bai❤️
Bhai Ji aap bahut achi insan ho
VEER TU HAR KE V JITT GIYA🙏🙏🙏💪💪💪God bless you 🙏🙏🙏
❤❤❤❤❤
Satnam waheguru ji🙏🙏🙏
ਬਾਈ ਜੀ ❤❤❤❤
Such a wonderful ur words brother G 🙌🏼🙌🏼🙏🙏
Bai 3 vje tadke akh khulli c achanak phone te u tube khullgi te thodi veer interview sahmne aagi , neend tan pehlan bahut aundi c but jad interview dikhi sahmne tan neend kidhre uddgi , sari interview suni veer bahut vdia insan o tusi , thode andr bahut kush lukkea hoya bhandaar aa jo hle jantak nhi hoya ,houli houli pta lggu lokan nu k sukhjinder lopon bai ki cheej aa , salute aa bai teri soch nu teri schai nu , and bhawnavan nu bai 🎉❤️🦅🤟🏻👍🏻👌🏻
Waheguru ji mehar rakhi veer ਤੇ
Bhut vdia interview rajveer ji te sukhjinder lopo ji
Waheguru g ne mehr karti
ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ💪🏻
One of the nicest person
yar bhot mada kita bai nal yar dil uth gea duniyadari too bai ji bhot madi a eh duniya dari
Ghaint bnda❤
Nice person sukhjinder veer❤❤❤
❤
❤❤❤❤
Gbu bro rabb thanu himsha khush rakha
ਪੰਜਾਬ ਪੁਲਿਸ ਨੇ ਬਹੁਤ ਹੀ ਵਧੀਆ ਢੰਗ ਨਾਲ ਜਾਂਚ ਕੀਤੀ ਤੇ ਇਕ ਬੇਗੁਨਾਹ ਬੰਦੇ ਨੂੰ ਆਪਣੀ ਜਾਂਚ ਕੀਤੀ ਤੇ ਛੱਡ ਦਿੱਤਾ ਵਾਹਿਗੁਰੂ ਜੀ ਇਹੋ ਜਿਹੇ ਪੁਲੀਸ ਅਫ਼ਸਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ।
Aaj Di video sahi ae
Nice
Yar ya banda boht shazada banda ha india valo kder kro is ke love u sir g
🙏🏻❤️
Move on and do great for punjab, avoid negativity
💐🙏
Nice sir good job ajay fardabad haryana
ਸੱਚ ਰੱਬ ਦੇਖਦਾ
Dildar bnda♥️
Sacha , honest , innocent Lopa Ala . Par bai tu fake Banda da chehra nanga karta maafi mang k . Hun Sara duniye only Lopa Ala di sift kardi .
Horse da Shonk nava youth nu poun wala Lopa Ala ❤ pata ne kina nojawan nasha ton bache gye hon gye
Honest man lopoka❤❤ kahlon dairy farm majhola pilibhit up
Bai g ak good insan a bai g nl police na chngi nhi kiti
y 🙏
Sidhu moose wala the legend
Bhut vadiya banda ya raab da banda
Nimrata ❤👌🏻
Good lopo vale y
Bai ❤❤❤❤❤❤❤❤❤ so proud of you .main. tohanu jaandi ni c but tohadi kadar vadd gyi
ਜਿਆਦਾ ਹੀ ਤਰੀਫਾ ਕਰੀ ਜਾਨਾ ਕਿਸਮਤ ਵਾਲਾ ਬੱਚ ਗਿਆ ਸੁਕਰ ਕਰ ਵਹਿਗੁਰੂ ਦਾ।
Wah shonki sardar ji
O bai g. Eh lopo bai nu tusi pshan hi nai ske. O yr jma hi sau bnda jinne 100% sachai dassi a. Pr afsos di gall a onna ghamadia lalchi pese valea ne appni hond bchon lai ikk imandar insan nu sari dunia mure mafi mangvake jlil kitta. Pae bai g. Jdo kise bnde nu sachai bolan di enni sja mile na o bnda jionde ji mar janda jime aa lopo bai na hoya. ....hun bhame gangstar nal name jod deo chahe police nal jod deo. Onnu koi frk ni penda. Waheguru ode nal a. 🙏
Gallan da krah
Koi chkr niii bhraaa enjoy kar sach naal reh sach naaal gal kar 🎉🎉🎉🎉
Veer ji loopo ale na sach bolia tahi dunia vich apne charna teh khda
Sacha te mitti nal judeya hoa banda sukhjinder lopo
End yrr lopo wala
ਬਾਈ ਨੇਤਾ ਬਣੋ ਕਿਸੇ ਦਿਨ
ਨੇਤਾ ਬਣ ਕੇ ਛੱਡ ਕੇ ..... ਦੋਬਾਰਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਵੀਰ 22 ਨੇ...... ਅੱਜ ਦੇ ਮੁੱਖ ਮੰਤਰੀ ਨਾਲ ਹੁੰਦਾ ਸੀ 2017 ਤੱਕ
Loppo alya sirra banda
Bai je koi film banao sira lag je
Chal hun change reh gye dao hun firotiya gangstera nu 😂😂😂😂😂
Shyari dia lines sohnia c anchor de rply jeha ne kita 36:16
ਲੋਪੋ ਆਲਿਆ ਮਾਫ਼ੀ ਮੰਗਕੇ ਤੁੰ ਵੱਡਾ💪💪 ਹੋ ਗਿਆ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖਸ਼ਣ ਅਤੇ ਤੂੰ ਦਿਲ ਹੀ ਜਿੱਤ ਲਿਆ ਲੋਪੋ ਆਲਿਆ ਨਹੀਂ ਯਾਰ ਤੂੰ ਸੁਖਜਿੰਦਰ ਸਿੰਘ ਲੋਪੋ ਬਣ ਗਿਆ ਲਵ ਯੂ ਯਾਰਾ!
Loponwalia ❤️
Lopo wala 🔥🔥🔥🔥
Double video ,different title
Eh gal hamesha ghuma fira ke ketda
Y bakki sabh theek aa punjab police dey permotion jadhey lag rhi a
ਜ਼ੇਲ੍ਹ ਕਿਉ ਲਿਖਿਆ ਬਾਈ..?? ਦੱਸ ਸਕਦੇ ਓ..??
kya gla da krah bnonda bie tu , wah salute tenu
ਸੱਚ ਕਿਹਾ ਸੀ ਹੁਣ ਪਤਾ ਲੱਗਦਾ ਲੋਕਾਂ ਨੂੰ ਝੂਠ ਨਾਲ ਠੱਗੀਆਂ ਵੱਜਦੀਆਂ
ਪਾੜਦਾ ਪਹਿਲਾ ਪਾਉਣ ਵਾਲਾ ਕੰਮ ਕੇ ਹੁਣ ਪੜਦੇ ਪਾ ਰਿਹਾ ਸੁਖਜਿੰਦਰ ਸਿੰਘ
gal ta eh aa veer yr sala ek white jehi shirt ala bht chad chad bolda c sala
ਕੀ ਫੈਦਾ ਕਿਸੇ ਨੂੰ ਮਾੜਾ ਬੋਲਣਾ ਤੂੰ ਸਭ ਤੋ ਵੱਡਾ ਡਰਾਮੇ ਬਾਜ
Ajj takk jo vi gangster bane oh police ne hi bnaye jina te bina kise proof ton kise te gangster da te kise te terrorists da label layeaa. Eh sabh kuch 1984 ton baad dekhyaa par ajj de officers eh nhi samjhde ke 84 de officers ajj rajan nu uth uth darde aa kiyu k ohna ne lokan de putt edan hi ghran to bjaye c .
Mitha bnda zehr hunda
Ek bhi gall da sahi jabab nahi deta jado bhi sawal kitta odo fer gall nu kade agreja de te kade fer edar udar karda reha hai teh jeda bhi sawal kitta oda jabab toh hai hi nahi 22
Tu jiada siana ohna nalo salia chawla
G oh Jutta God bless you
22g aapa v gorhia rakhde ha koi shaak nhi k tusi sach bolts pr jhooth daa pvar krn valia nu gl hzm krni aaukhi ho gee. Shaunk aa pr koi lahebnf kitta nhi jina daa jhooth vikda ohna vaste theek aa
Terr naal aa bai
Pagla di mandi vich dimag ni vechide veer
ਇਸ ਬੰਦੇ ਨੂੰ ਕਿਸੇ ਨਾਲ ਵੀ ਗੱਲ ਕਰਨ ਦੀ ਨਾ ਅਕਲ ਹੈ ਨਾ ਮੌਤ. ਹਰ ਇਕ ਨੂੰ "ਤੂੰ" "ਤੂੰ" ਕਰ ਕੇ ਗੱਲ ਕਰਦਾ. "ਤੈਨੂੰ" ਕਿਥੋਂ ਸ਼ੋਂਕ ਲੱਗ ਗਯਾ . ਤੇਰਾ ਪਿਓ ਕਿ ਕਰਦਾ ਹੁੰਦਾ ਸੀ . ਤੂੰ ਪਿਤਾ ਜੀ ਕਹਿ ਮਾਤਾ ਜੀ ਕਹਿ ਤੂੰ ਭਾਈ ਸਾਬ ਕਹਿ ਤੂੰ ਵੀਰਜੀ ਕਹੇ. ਛਿੱਤਰ ਤੈਨੂੰ ਤੇਰੀ ਬਿਨਾ ਹੱਡੀ ਵੱਡੀ ਜੁਬਾਨ ਨੇ ਪਵਾਏ ਨੇ . ਇਹ 25 ਹਾਜ਼ਰ ਲੈ ਕੇ ਸਾਡਾ ਵੀਡੀਓ ਕਰ ਕੇ ਗਯਾ ਤੇ ਮੇਰੇ ਪਿਤਾ ਜੀ ਨੂੰ ਤੇ ਵੱਡੇ ਵੀਰ ਨੂੰ ਤੂੰ ਤੂੰ ਕਰਦਾ ਸੀ .
Veer ji ghora industry da pta lag gya v eh sachi fukre teh jhootha bande na
No good
Veer banaa kahe to koi bhi dhamki nahin danda hon tu galla ta pade pi jana
Ehne hun aida e galla di de tere di dayi jani aa, hun chakkeya si taa shittar- paula fer e dena si chagi tara
Very bad inkor
Koi nhi Teri nl
ਘੋੜੇ ਘੋੜੀਆਂ ਵਾਲਿਆ ਨੇ ਸੁਖਜਿੰਦਰ ਲੋਪੋ ਤੋ ਸ਼ੌਂਕੀ ਸਰਦਾਰ ਬਣਾਇਆ ਵੀਰ ਨੂੰ,,,,, ਵੀਰ ਸੁਖਜਿੰਦਰ ਨੇ ਘੋੜੇ ਘੋੜੀਆਂ ਵਾਲਿਆ ਨੂੰ ਨਹੀ ਬਣਾਇਆ। ਬਾਈ ਜੀ ਦੁਨੀਆ ਨੀ ਰੁਕਦੀ ਇਹ ਚਲਦੀ ਰਹਿਣੀ ਆ। ਕਈ ਆਏ ਕਈ ਨੇ ਆਉਣਾ। ਤੇ ਆ ਕੇ ਚਲੇ ਜਾਣਾ।😢😢😢
ਕੋਈ ਕਿਸੇ ਨੂੰ ਨਹੀਂ ਬਣਾਉਂਦਾ ਬਾਈ ਵਾਹਿਗੁਰੂ ਬਣਾਉਂਦਾ ਸਭ ਨੂੰ ਕੋਈ ਕਿੰਨਾ ਵੀ ਅਮੀਰ ਹੋਵੇ ਕਿਸੇ ਵਿੱਚ ਔਕਾਤ ਨਹੀਂ ਕਿ ਕਿਸੇ ਨੂੰ ਬਣਾਂ ਦੇਵੇ ਜਾਂ ਮਿਟਾ ਦੇਵੇ ਵਾਹਿਗੁਰੂ ਤੋਂ ਬਿਨਾ
Hun parade Pona a tu
ਰਾਜਬੀਰ ਜੀ ਇਹ ਰੱਬ ਭੁੱਲ ਗਿਆ ਸੀ ਇਸਨੂੰ ਡਾਲਰ ਬਹੁਤ ਡਿੱਗਣ ਲੱਗ ਪਏ ਸੀ
Lopo de vi sir pair ni salleya tu sidha lalkar ona nu saala gallan kuma fera ke karda eh vi publicity len waste kar reha enu vi pta gall kuma fera ke karan naal lok jyada ruchi lenge jyada views an ge kyuki enu pta eh vi CZcamsr aa saleya kive kuma phera ke karda tu sidha ke
Tera kyo 🌶️ lag di aaa
@@buntydhillon8800 lagi ta tere aa 🤌🤌🤌🤌🤌
Mera ne lagi
Tu lopo ala nu hate karda
Ta tera lagi 🌶️aa
@@buntydhillon8800tu cugna
Jada ni pata pr vir da sab kuch scaan kr k fir chadeya h...bnda sacha ta hi bhar a geya..
ਸਾਰਾ ਪੰਜਾਬ ਇਹਨੂੰ ਬਾਹਲਾ ਹੀ ਸਿਆਣਾ ਸਮਝੀ ਜਾਂਦਾ
ਪਹਿਲਾਂ ਖੁਦ ਹੀ ਝੂਠ ਬੋਲੀ ਜਾਂਦਾ ਸੀ
ਹੁਣ ਵੀ ਅੱਧਾ ਝੂਠ ਬੋਲੀ ਜਾਂਦਾ
ਕੋਈ ਦਮ ਇਹ ਦੀਆਂ ਗੱਲਾਂ ਚ
ਲੋਕਾਂ ਨੇ ਐਵੇਂ ਹੀ ਉੱਪਰ ਚੜਾ ਰੱਖਿਆ
ਬੋਲਦਾ ਐਵੇਂ ਜਿਵੇਂ ਬਾਹਲਾ ਹੀ ਵੱਡਾ ਵਿਦਵਾਨ ਹੁੰਦਾ
ਤੂੰ ਵੀ ਪੈਲੇਸ ਚ ਗਿਆ ਹੋਣਾ ਓਸ ਦਿਨ ਪਕੌੜਿਆਂ ਪਿੱਛੇ,ਤੇਰੀਆਂ ਗੱਲਾਂ ਤੋਂ ਲਗਦਾ,ਜਾ ਸਾਲਿਆ ਤੈਨੂੰ ਕੋਈ ਨੀ ਜਾਣਦਾ😂
Bilkul Sai bolda ver lopo vala
ਪਹਿਲੀ ਵਿਡੀਓ ਵਿਚ ਸਚ ਬੋਲਿਆ ਹੁਣ ਤਾ ਡਰ ਕੇ ਗਲ ਕਰ ਰਿਹਾ
Jaroori aa hun tu ki chahuna awe fair panga khada kr dwe tainu sach pta fair tu pa de video bna k.. nale pta lag ju tainu v .. ki swad aunda
Tu bnda e fudu aa oye
Lopo waliya love u❤❤❤
यह बंदा तो फुदू निकल गया माफी मांगी १००रु दंड लगा दंड तों दंड है
Bhai ji mobile number
❤
Koi ni veer rabb de rang ne rabb bahut kuch dauga thonu