Komentáře •

  • @balwantkaurchahal8382
    @balwantkaurchahal8382 Před 2 měsíci +14

    ਬਹੁਤ ਵਧੀਆ ਇੰਟਰਵਿਊ ਕੁੱਕੀ ਗਿੱਲ ਜੀ ਦੀ ਵਧੀਆ ਸੋਚ ਤੇ ਦੂਰ ਅੰਦੇਸ਼ੀ ਵਾਲੀ ਸੋਚਹੈ ਵਧੀਆ ਪੜੇ ਲਿਖੇ ਹਨ ਇਹ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋਣ ਪੰਜਾਬ ਲਈ ਕੁੱਝ ਕਰ ਸਕਦੇ ਹਨ ਮੱਕੜ ਵੀਰ ਜੀ ਤੇਕੁੱਕੀ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਜੀ।।

  • @LakhwinderSingh-fj6ol
    @LakhwinderSingh-fj6ol Před 2 měsíci +47

    ਐਵੇਂ ਦੇ ਪੜ੍ਹੇ ਲਿੱਖੇ ,ਲੀਡਰ ਦੀ ਲੋੜ੍ਹ ਹੈ ਪੰਜਾਬ ਨੂੰ🙏🙏🙏

    • @Amanbatra44
      @Amanbatra44 Před 2 měsíci +2

      Haha hor kuj

    • @GulzarCheekewala
      @GulzarCheekewala Před 2 měsíci +1

      ਇਹ ਕੂਕੀ ਗਿਲ ਓਦੋਂ ਈ ਸਾਹਮਣੇ ਆਉਂਦਾ ਹੈ ਜਦੋਂ , ਭਾਈ ਅਮ੍ਰਿਤਪਾਲ ਖਿਲਾਫ ਬੋਲਣਾ ਹੁੰਦਾ ਹੈ , ਇਹ ਬੰਦਾ ਇਜੰਸੀਆਂ ਵਲੋ ਨੋਕਰ ਰੱਖਿਆ ਹੋਇਆ ਹੈ ਇਸਦਾ ਕੰਮ ਸਿਰਫ ਭਰਮ ਭੁਲੇਖਾ ਪੈਦਾ ਕਰਨਾ ਦਾ ਹੈ , ਇਹ ਬਿਕ ਫੈਕਟ ਮੈਂ ਇਸ ਚੀਜ਼ ਨੁ ਚੰਗੀ ਤਰਾਂ ਸਮਝਦਾਂ ਹਾਂ ਅਸੀ ਅਸੀ ਵਡੀਆਂ ਵੱਡੀਆਂ ਪਾਰਟੀਆਂ ਦੇ ਪੇਜ ਹੈਂਡਲ ਕਰਦੇ ਹਾਂ ਸਾਂਨੂ ਪਤਾ ਹੈ ਕਿਸੇ ਚੀਜ ਨੂੰ ਕਾਉਂਟਰ ਕਰਨ ਲੀ ਕਿਹੋ ਕਿਹੋ ਜਿਆ ਮਾਹੋਲ ਹੁੰਦਾ ਬਣਾਇਆ ਜਾਂਦਾ ਹੈ ਅਤੇ ਕਿਵੇਂ ਕਿਵੇਂ ਬਿਆਨਾਂ ਨੂ ਪ੍ਰਚਾਰਿਆ ਜਾਂਦਾਂ ਇਹੀ ਸਭ ਕੁਝ ਸੈਟਰ ਲੈਵਲ ਉਪਰ ਚਲਦਾ ਇਸ ਵਿੱਚ , ਵਿਰੋਧੀ ਦੀ ਕਰੈਕਟਰ ਅਸੈਸੀਨੇਸਨ , ਗਲਤ ਬਿਆਨਬਾਜੀ , ਅਤੇ ਕਾਉੰਟਰ ਬਿਆਨਬਾਜ਼ੀਆ ਸ਼ਾਮਿਲ ਹੁੰਦੇ ਹਨ , ਇਹ ਸਟੇਟ ਦਾ ਪਾਲਤੂ ਨੋਕਰ ਹੈ ਸ਼ੁਕੀ ਗਿੱਲ , ਉਪਰੋ ਇਸਦੈ ਪਖ ਚ ਕਮੈਂਟਸ ਕਰਨ ਵਾਲੇ ਵੀ 70% ਆਈਟੀ ਸੈਲ ਵਾਲੇ ਹਨ ਇਸਦੀ ਨੋਕਰੀ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਦੇ ਪੁੱਟੇ ਹਰ ਕਦਮ ਨੂੰ ਗ਼ਲਤ ਸਾਬਿਤ ਕਰਨਾ ਅਤੇ ਨੋਜਵਾਨਾ ਵਿੱਚ ਵਖਰੇਵੇਂ ਪੈਦਾ ਕਰਨਾ ਹੈ ,

    • @ASTeer1699
      @ASTeer1699 Před 2 měsíci +1

      Sikh leader v kode kitte jande 22. J 76 saal Sikha nu insaaf ni milia te panjab nu loot maar hoi hun kida insaaf milu? Galami samjo ji.

    • @NirmalSingh-is1xn
      @NirmalSingh-is1xn Před 2 měsíci +1

      A v gundustani state da biba putter bann gyea only and only solution KHALISTAN vaki sub vakvas PH.NCH.D

    • @Fun836
      @Fun836 Před 2 měsíci

      ਸਿੱਖ ਲਈ ਸਾਬਤ ਸੂਰਤ ਹੋਣਾ ਬਹੁਤ ਹੀ ਜ਼ਰੂਰੀ ਹੈ॥

  • @fatehsingh8857
    @fatehsingh8857 Před měsícem +3

    ਤੇਰੇ ਸਾਹਮਣੇ ਅੰਮ੍ਰਿਤਪਾਲ ਸਿੰਘ ਜਿੱਤੇ ਗਾ।100%

  • @Kiranpal-Singh
    @Kiranpal-Singh Před 2 měsíci +103

    *ਬੀਬੀ ਖਾਲੜਾ* ਨੂੰ ਹਰਾਉਣਾ, ਬਿਲਕੁਲ ਪੰਥ-ਪੰਜਾਬ ਲਈ ਨਾਮੋਸ਼ੀ ਵਾਲੀ ਗੱਲ ਹੈ *ਜੱਜ ਅਜੀਤ ਸਿੰਘ* ਨੂੰ ਹਰਾਇਆ ਸੀ *ਜਿਹਨਾਂ ਨੇ ਸਾਡੇ ਲਈ ਬੋਲਣਾ, ਪਹਿਚਾਣ ਕਰੀਏ, ਜਿਤਾਈਏ* !

    • @hunterhappy0073
      @hunterhappy0073 Před 2 měsíci +6

      Daso Phir Singh Saab Ji Kise Jagah Insaniyat Rahi Hai Ji ??😢😢😢

    • @rajanpreetkaur121
      @rajanpreetkaur121 Před 2 měsíci +11

      ਬਹੁਤ ਸ਼ਰਮ ਵਾਲ਼ੀ ਗੱਲ ਏ ਸਾਡੇ ਵਾਸਤੇ ਏ, ਅਸੀਂ ਆਪਣੇਂ ਹਾਲਤਾਂ ਦੇ ਖ਼ੁਦ ਜ਼ਿੰਮੇਵਾਰ ਹਾਂ ਜਦੋਂ ਅਸੀਂ ਕਿਸੇ ਚੱਜ ਦੇ ਉਮੀਦਵਾਰ ਨੂੰ ਜਿਤਾਉਣਆ ਹੀ ਨਹੀਂ ਤਾਂ ਫਿਰ ਏਹੋ ਕੁੱਝ ਹੋਣਾ।

    • @hunterhappy0073
      @hunterhappy0073 Před 2 měsíci +3

      @@rajanpreetkaur121 Sistar Ehi Vihaar Mera Hai Veere,Daso Ki Eh Inaam Hai Ji ?😢😢🙏🙏

    • @rajanpreetkaur121
      @rajanpreetkaur121 Před 2 měsíci

      @@hunterhappy0073 ਕੋਈ ਨਹੀਂ ਅੱਗੇ ਪ੍ਰਮਾਤਮਾ ਸਾਨੂੰ ਮੌਕਾ ਦਵੇਗਾ ਤੇ ਹੋ ਸਕਦਾ ਅਸੀਂ ਸਭ ਇੱਕ ਜੁੱਟ ਹੋ ਕੇ ਕੌਮੀ ਏਕਤਾ ਦਾ ਸਬੂਤ ਦੇ ਦਈਏ

    • @balwindersingh-he8op
      @balwindersingh-he8op Před 2 měsíci

      😅jb

  • @sahibsinghcheema4151
    @sahibsinghcheema4151 Před 2 měsíci +9

    ਧੰਨਵਾਦ ਜੀ ਸ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @surjeetsinghguliani3601
    @surjeetsinghguliani3601 Před 2 měsíci +42

    ਰਣਜੀਤ ਸਿੰਘ ਕੁਕੀ ਗਿੱਲ ਨਾਲ ਮੱਕੜ ਸਾਹਿਬ ਤੁਹਾਡੀ ਬਹੁਤ ਹੀ ਵਧੀਆ ਇੰਟਰਵੀੳ ।ਗਿੱਲ ਸਾਹਿਬ ਬੜੀ ਬੇਬਾਕੀ ਨਾਲ ਗੱਲ ਕਰਦੇ ਹਨ । ਗਿੱਲ ਸਾਹਿਬ ਨੰੂ ਭਵਿਖ ਵਿੱਚ ਇਲੈਕਸਨ ਲੱੜਣੀ ਚਾਹੀਦੀ ਹੈ ।

    • @NirmalSingh-is1xn
      @NirmalSingh-is1xn Před 2 měsíci +1

      Gundustan de pinjray vitch reh k pura satch nye bolia janna Hull only and only KHALISTAN vaki sub vakvas

    • @GulzarCheekewala
      @GulzarCheekewala Před 2 měsíci +1

      ਇਹ ਕੂਕੀ ਗਿਲ ਓਦੋਂ ਈ ਸਾਹਮਣੇ ਆਉਂਦਾ ਹੈ ਜਦੋਂ , ਭਾਈ ਅਮ੍ਰਿਤਪਾਲ ਖਿਲਾਫ ਬੋਲਣਾ ਹੁੰਦਾ ਹੈ , ਇਹ ਬੰਦਾ ਇਜੰਸੀਆਂ ਵਲੋ ਨੋਕਰ ਰੱਖਿਆ ਹੋਇਆ ਹੈ ਇਸਦਾ ਕੰਮ ਸਿਰਫ ਭਰਮ ਭੁਲੇਖਾ ਪੈਦਾ ਕਰਨਾ ਦਾ ਹੈ , ਇਹ ਬਿਕ ਫੈਕਟ ਮੈਂ ਇਸ ਚੀਜ਼ ਨੁ ਚੰਗੀ ਤਰਾਂ ਸਮਝਦਾਂ ਹਾਂ ਅਸੀ ਅਸੀ ਵਡੀਆਂ ਵੱਡੀਆਂ ਪਾਰਟੀਆਂ ਦੇ ਪੇਜ ਹੈਂਡਲ ਕਰਦੇ ਹਾਂ ਸਾਂਨੂ ਪਤਾ ਹੈ ਕਿਸੇ ਚੀਜ ਨੂੰ ਕਾਉਂਟਰ ਕਰਨ ਲੀ ਕਿਹੋ ਕਿਹੋ ਜਿਆ ਮਾਹੋਲ ਹੁੰਦਾ ਬਣਾਇਆ ਜਾਂਦਾ ਹੈ ਅਤੇ ਕਿਵੇਂ ਕਿਵੇਂ ਬਿਆਨਾਂ ਨੂ ਪ੍ਰਚਾਰਿਆ ਜਾਂਦਾਂ ਇਹੀ ਸਭ ਕੁਝ ਸੈਟਰ ਲੈਵਲ ਉਪਰ ਚਲਦਾ ਇਸ ਵਿੱਚ , ਵਿਰੋਧੀ ਦੀ ਕਰੈਕਟਰ ਅਸੈਸੀਨੇਸਨ , ਗਲਤ ਬਿਆਨਬਾਜੀ , ਅਤੇ ਕਾਉੰਟਰ ਬਿਆਨਬਾਜ਼ੀਆ ਸ਼ਾਮਿਲ ਹੁੰਦੇ ਹਨ , ਇਹ ਸਟੇਟ ਦਾ ਪਾਲਤੂ ਨੋਕਰ ਹੈ ਸ਼ੁਕੀ ਗਿੱਲ , ਉਪਰੋ ਇਸਦੈ ਪਖ ਚ ਕਮੈਂਟਸ ਕਰਨ ਵਾਲੇ ਵੀ 70% ਆਈਟੀ ਸੈਲ ਵਾਲੇ ਹਨ ਇਸਦੀ ਨੋਕਰੀ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਦੇ ਪੁੱਟੇ ਹਰ ਕਦਮ ਨੂੰ ਗ਼ਲਤ ਸਾਬਿਤ ਕਰਨਾ ਅਤੇ ਨੋਜਵਾਨਾ ਵਿੱਚ ਵਖਰੇਵੇਂ ਪੈਦਾ ਕਰਨਾ ਹੈ ,

    • @dudegamers7663
      @dudegamers7663 Před 2 měsíci +2

      ​@@GulzarCheekewala tu ik comment hrek jgah karii jana yr😂

    • @ASTeer1699
      @ASTeer1699 Před 2 měsíci

      Sikh leader sab kode kitte jande ni ta leader ban ni sakde.

    • @AbhayPreet-ro5sr
      @AbhayPreet-ro5sr Před 2 měsíci +1

      ​@@dudegamers7663 veer aa bs bed te beh k gyaan vdn joge aa. Iko coment copy paste krke paai janda. Menu taa aa lgda agencia da bndaa. Na ena kdi makan di beti di interview dekhi jine khud kuki gill di szaa maaf krvaai.

  • @samar_editz773
    @samar_editz773 Před 2 měsíci +4

    ਬਾਈ ਜੀ ਅਸੀ ਪੰਜਾਬੀ ਆ ਪਰ ਸਾਡਾ ਜਿਉਣਾ ਦਾ ਕੋਈ ਹਾਲ ਨੀ ਕਿਉ ਕੇ ਅਸੀਂ ਕਰ ਕੁਝ ਸਕਦੇ ਨੀ ਬੇ ਬਸ ਆ ਪਰ ਦਿਲ ਤੜਫ ਦਾ ਬਹੁਤ ਐ ਭਾਈ ਸਾਹਬ ਦੀਆ ਗੱਲਾ ਸੁਣਕੇ ਪਰ ਵਾਹਿਗੁਰੂ ਮੇਹਰ ਜਰੂਰ ਕਰੂਗਾ ਜੀ ਟਾਇਮ ਜਰੂਰ ਆਉਗਾ ਕਦੇ ਵਾਹਿਗੁਰੂ ਅੱਗੇ ਅਰਦਾਸ ਰੋਜ ਕਰਦੇ ਆ ਜੀ

  • @ajmerdhillon3013
    @ajmerdhillon3013 Před 2 měsíci +27

    ਕੂਕੀ ਗਿੱਲ ਦੀਆਂ ਗੱਲਾ 100% ✅

    • @Mandeepsingh-ij5bs
      @Mandeepsingh-ij5bs Před 2 měsíci +1

      Gill ne keha koi hor dikhave krke thane te ataack ... Nooh ch hoya .. kukki sutta peya ?

  • @romysandhusandhu3359
    @romysandhusandhu3359 Před 2 měsíci +35

    ਦਿਲ ਤੋਂ ਸਾਲੂਟ ਹੈ ਸ਼੍ਰ ਕੁੱਕੀ ਗਿੱਲ ਵੀਰ ਨੂੰ ਜੀ,,,,

    • @GulzarCheekewala
      @GulzarCheekewala Před 2 měsíci +1

      ਇਹ ਕੂਕੀ ਗਿਲ ਓਦੋਂ ਈ ਸਾਹਮਣੇ ਆਉਂਦਾ ਹੈ ਜਦੋਂ , ਭਾਈ ਅਮ੍ਰਿਤਪਾਲ ਖਿਲਾਫ ਬੋਲਣਾ ਹੁੰਦਾ ਹੈ , ਇਹ ਬੰਦਾ ਇਜੰਸੀਆਂ ਵਲੋ ਨੋਕਰ ਰੱਖਿਆ ਹੋਇਆ ਹੈ ਇਸਦਾ ਕੰਮ ਸਿਰਫ ਭਰਮ ਭੁਲੇਖਾ ਪੈਦਾ ਕਰਨਾ ਦਾ ਹੈ , ਇਹ ਬਿਕ ਫੈਕਟ ਮੈਂ ਇਸ ਚੀਜ਼ ਨੁ ਚੰਗੀ ਤਰਾਂ ਸਮਝਦਾਂ ਹਾਂ ਅਸੀ ਅਸੀ ਵਡੀਆਂ ਵੱਡੀਆਂ ਪਾਰਟੀਆਂ ਦੇ ਪੇਜ ਹੈਂਡਲ ਕਰਦੇ ਹਾਂ ਸਾਂਨੂ ਪਤਾ ਹੈ ਕਿਸੇ ਚੀਜ ਨੂੰ ਕਾਉਂਟਰ ਕਰਨ ਲੀ ਕਿਹੋ ਕਿਹੋ ਜਿਆ ਮਾਹੋਲ ਹੁੰਦਾ ਬਣਾਇਆ ਜਾਂਦਾ ਹੈ ਅਤੇ ਕਿਵੇਂ ਕਿਵੇਂ ਬਿਆਨਾਂ ਨੂ ਪ੍ਰਚਾਰਿਆ ਜਾਂਦਾਂ ਇਹੀ ਸਭ ਕੁਝ ਸੈਟਰ ਲੈਵਲ ਉਪਰ ਚਲਦਾ ਇਸ ਵਿੱਚ , ਵਿਰੋਧੀ ਦੀ ਕਰੈਕਟਰ ਅਸੈਸੀਨੇਸਨ , ਗਲਤ ਬਿਆਨਬਾਜੀ , ਅਤੇ ਕਾਉੰਟਰ ਬਿਆਨਬਾਜ਼ੀਆ ਸ਼ਾਮਿਲ ਹੁੰਦੇ ਹਨ , ਇਹ ਸਟੇਟ ਦਾ ਪਾਲਤੂ ਨੋਕਰ ਹੈ ਸ਼ੁਕੀ ਗਿੱਲ , ਉਪਰੋ ਇਸਦੈ ਪਖ ਚ ਕਮੈਂਟਸ ਕਰਨ ਵਾਲੇ ਵੀ 70% ਆਈਟੀ ਸੈਲ ਵਾਲੇ ਹਨ ਇਸਦੀ ਨੋਕਰੀ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਦੇ ਪੁੱਟੇ ਹਰ ਕਦਮ ਨੂੰ ਗ਼ਲਤ ਸਾਬਿਤ ਕਰਨਾ ਅਤੇ ਨੋਜਵਾਨਾ ਵਿੱਚ ਵਖਰੇਵੇਂ ਪੈਦਾ ਕਰਨਾ ਹੈ ,

    • @najarsingh3234
      @najarsingh3234 Před 2 měsíci +1

      Kukki.gill.cat.c.cat.ha.vikaumall

    • @amarjitsingh64as
      @amarjitsingh64as Před 2 měsíci

      Veer g eh tan RSS da bulara hai

  • @Gursimran-Singh
    @Gursimran-Singh Před 2 měsíci +24

    ਸਿਮਰਨਜੋਤ ਸਿੰਘ ਜੀ ਸਾਬਕਾ ਮੈਬਰ ਪਾਰਲੀਮੈਟ ਅਤਿੰਦਰਪਾਲ ਸਿੰਘ ਜੀ ਨੇ 1990 ਵਿੱਚ ਆਪਣੇ ਭਾਸ਼ਣ ਵਿਚ ਲੋਕ ਸਭਾ ਦੇ ਅੰਦਰ ਖ਼ਾਲਸਤਾਨ ਦੀ ਮੰਗ ਵੱਖਰੇ ਨਿਸ਼ਾਨ ਤੇ ਵਿਧਾਨ ਨਾਲ ਕੀਤੀ ਹੈ।ਜੋ ਕਿ 9 ਵੀ ਲੋਕਸਭਾ ਦੀ ਸਪੀਚ ਵਿਚ ਦਰਜ ਹੈ।ਆਪ ਜੀ ਨੂੰ ਬੇਨਤੀ ਹੈ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਜੀ ਦੁਆਰਾ ਕੀਤੇ ਕੰਮਾਂ ਨੂੰ ਤੁਹਾਡੇ ਵਰਗੇ ਪੱਤਰਕਾਰ ਲੋਕਾਂ ਸਾਹਮਣੇ ਰੱਖਣ ਤਾ ਜੋ ਪੰਜਾਬ ਅੰਦਰ ਨਾਨਕਸ਼ਾਹੀ ਪ੍ਰਣਾਲੀ ਦੀ ਸੱਭਿਅਤਾ ਨੂੰ ਮੁੜ ਸਥਾਪਤ ਕਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਸਥਾਪਤ ਕੀਤੇ ਨਾਨਕਸ਼ਾਹੀ ਪ੍ਰਣਾਲੀ ਦੇ ਨਿਜ਼ਾਮ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

    • @Kiranpal-Singh
      @Kiranpal-Singh Před 2 měsíci +1

      ਅਤਿੰਦਰਪਾਲ ਸਿੰਘ ਤੋਂ ਕੁਝ ਨਹੀਂ ਹੋਣਾ, ਸਿਰਫ ਗੱਲਾਂ ਹਨ, ਪਰਖਿਆ ਹੈ !

    • @Vickydb
      @Vickydb Před 2 měsíci

      ​@@Kiranpal-Singhkado parkhya si explain karyo

    • @Kiranpal-Singh
      @Kiranpal-Singh Před 2 měsíci +1

      @@Vickydb
      ਕਨੇਡਾ ਆਏ ਸਨ, ਸਿੰਘਾਂ ਨੇ ਕਾਫੀ ਸਮਾਂ ਪੈਸੇ ਦੀ ਪੂਰੀ ਮੱਦਦ ਕੀਤੀ, ਪਰ ਜੋ ਕਿਹਾ ਸੀ, ਕੁਝ ਖਾਸ ਕਰ ਨਹੀਂ ਸਕੇ, ਮਾਨ ਬਾਰੇ ਕਹਿੰਦੇ ਸੀ, ਨੌਕਰੀ ਸਮੇਂ ਪੈਸੇ ਲੈਂਦਾ ਰਿਹਾ-ਚਾਲ ਚਲਣ ਬਾਰੇ ਵੀ ਕਿਹਾ, ਉਹ ਵੀ ਠੀਕ ਨਹੀਂ, ਅੜਬ ਜਾਂ ਹੋਰ ਕਮੀ ਹੋ ਸਕਦੀ ਹੈ, ਬਾਕੀ ਆਪਣੇ ੨ ਵਿਚਾਰ ਹਨ !

    • @rajinderbhogal9280
      @rajinderbhogal9280 Před 2 měsíci +1

      True

  • @manpreetsingh2836
    @manpreetsingh2836 Před 2 měsíci +6

    ਬਾਈ ਰਣਜੀਤ ਸਿੰਘ ਜੀ ਤੁਹਾਡੀ ਇੱਜ਼ਤ ਦਿਲੋਂ ਕਰਦੇ ਹਾਂ ਕਰਦੇ ਰਹਾਂਗੇ. ਜੇ ਤੁਸੀ ਕੋਈ ਸੇਵਾ ਵੀ ਲਾ ਦੇਵੋਂ ਤਾਂ ਮੈਂ ਖੁਸ਼ ਕਿਸਮਤ ਹੋਉਗਾਂ ਤੋਹਡੇ ਚਰਨਾਂ ਚ੍ਹ ਹਾਜ਼ਰ ਹਾਂ ਜੀ . ਭਾਈ ਅੰਮ੍ਰਿਤਪਾਲ ਸਿੰਘ ਬਾਰੇ ਤੁਸੀ ਕਿਹਾ ਕਿ ਕੀਤਾ ਹੀ ਕੀ ਆ ਸਿਰਫ ਥਾਣੇ ਆਲਾ ਪਰਚਾ ਹੀ ਆ ਬਸ. ਤੁਹਾਡੇ ਅੱਗੇ ਮੇਰੀ ਸਿਆਣਪ ਪਾਸ਼ਕ ਵੀ ਨਹੀਂ ਪਰ ਉਹਨਾਂ ਨੇ ਹਾਲੇ ਸ਼ੁਰੂਆਤ ਕੀਤੀ ਸੀ ਤੇ ਥੋੜੇ ਸਮੇਂ ਚ੍ਵ ਹੀ ਨੌਜਵਾਨ ਨੂੰ ਨਸ਼ੇ ਛਡਾ ਕੇ ਤੇ ਅੰਮ੍ਰਿਤ ਸ਼ਕਾ ਕੇ ਸਿੱਧੇ ਰਸਤੇ ਤੇ ਪਾ ਲਿਆ ਸੀ ਇਹੋ ਗੱਲ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਈ ਤੇ ਗੱਲ ਰਹੀ ਕੁਰਬਾਨੀ ਦੀ ਉਹਨਾਂ ਨੇ ਕਿਹੜਾ ਕੋਈ ਆਪਣਾ ਨਿੱਜੀ ਕੁਝ ਸਵਾਰਨ ਲਈ ਐਡੇ ਵੱਡੇ ਸਿਸਟਮ ਨਾਲ ਪੰਗਾ ਲਿਆ ਉਹ ਤਾਂ ਸਿਰਫ ਸਿੱਖੀ ਦੀ ਤੇ ਆਪਣੇ ਦੇਸ਼ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਰਹੇ ਅਤੇ ਸ਼ਾਇਦ ਅੱਗੇ ਜਾ ਕੇ ਕੋਈ ਕੁਰਬਾਨੀ ਵੀ ਦੇ ਹੀ ਦਿੰਦੇ ਕਿਉਂਕਿ ਉਹ ਪਹਿਲਾਂ ਹੀ ਕਹਿੰਦੇ ਤਾਂ ਰਹਿੰਦੇ ਹੀ ਸੀ ਕਿ ਜੇ ਜੇਲ ਚ ਜਾਣ ਦੀ ਲੋੜ ਪਉਗੀ ਤਾਂ ਚਲਾ ਜਾਊਂਗਾ ਅਤੇ ਜੇ ਜਾਨ ਦੇਣ ਦੀ ਲੋੜ ਪਉਗੀ ਤਾਂ ਜਾਨ ਵੀ ਦੇ ਦੇਵਾਗਾਂ ਉਹ ਖ਼ਤਰੇ ਤੋਂ ਡਰ ਕੇ ਸਭ ਕਾਰਜ ਬੰਦ ਵੀ ਕਰ ਸਕਦੇ ਸੀ ਪਰ ਬਿਨਾਡਰ ਕਰਦੇ ਰਹੇ . ਸੋ ਬੇਨਤੀ ਹੈ ਕਿ ਤੁਸੀ ਅੰਦਰ ਵਾੜ ਕੇ ਚਾਹੇ ਘੂਰ ਘੱਪ ਦੇਵੋ ਪਰ ਕੋਈ ਵੀ ਸ਼ਬਦ ਏਵੇਂ ਦਾ ਨਾ ਕਿਹਾ ਕਰੋ ਜਿਸ ਨਾਲ ਆਪਣੇ ਦੁਸ਼ਮਣਾਂ ਨੂੰ ਇਹ ਹੋਵੇ ਕਿ ਸਿੱਖਾਂ ਦੀ ਆਪਸ ਵਿੱਚ ਹੀ ਨਹੀਂ ਬਣਦੀ . ਮਾਫ ਕਰਨਾ ਜੇ ਕੋਈ ਵੀ ਸ਼ਬਦ ਮਾੜਾ ਲੱਗੇਆ ਹੋਵੇ ਜੀ 🙏

    • @user-sd6uk8hl9g
      @user-sd6uk8hl9g Před 2 měsíci

      Teri age kini h

    • @khushdhillon3511
      @khushdhillon3511 Před 2 měsíci +1

      ਬਾਈ ਜੀ ਆਪਣੇ ਹੀ ਬੇੜੀ ਵਿੱਚ ਵੱਟੇ ਪਾਉਂਦੇ ਹਨ ਇਹ ਸੀਨੀਅਰ ਹੋਕੇ ਆਪਣੇ ਵਰਗੇ ਨੋਜਵਾਨਾਂ ਨੂੰ ਨਾਲ਼ ਲੈਕੇ ਤੁਰੇ ਕੋਈ ਹੱਥ ਪੈਰ ਤਾਂ ਮਾਰੇ

    • @manpreetsingh2836
      @manpreetsingh2836 Před 2 měsíci +1

      ਢਿੱਲੌਂ ਬਾਈ ਜੀ ਸਰਦਾਰ ਰਣਜੀਤ ਸਿੰਘ ਕੂਕੀ ਬਾਈ ਜੀ ਨੇ ਆਪਣੀ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਬਸ ਆਪਾਂ ਤਾਂ ਨਿਮਾਣੇ ਹੋ ਕੇ ਇਹਨਾਂ ਨੂੰ ਬੇਨਤੀ ਕਰੀਏ ਕਿ ਇਹ ਨੌਜਵਾਨਾਂ ਨੂੰ ਸੇਧ ਦੇਣ ਤੇ ਨਾਲ ਲੈ ਕੇ ਤੁਰਨ ਅਤੇ ਆਪਾਂ ਸਾਰੇ ਬਾਈ ਜੀ ਦੀ ਸਮਝ ਮੁਤਾਬਕ ਇੱਕਠੇ ਹੋ ਕੇ ਬਿਨਾ ਕਿਸੇ ਹਿੰਸਾ “violence” ਆਪਣੇ ਸਿੱਖਾਂ ਦੇ ਤੇ ਦੇਸ਼ ਪੰਜਾਬ ਦੇ ਹੱਕ ਲਈਏ.

  • @sukhpalsingh5196
    @sukhpalsingh5196 Před 2 měsíci +8

    Vase Bilkul Sahi kaha ਸਿਮਰਨਜੀਤ ਸਿੰਘ ਮਾਨ ਨੂੰ ਸੰਸਦ ਵਿੱਚ ਬੋਲਣਾਂ ਚਾਹੀਦਾ ਸੀ ਸਿੱਖਾਂ ਦੇ ਮੁੱਦੇ ਉਠਾਏ ਜਾਣੇ ਚਾਹੀਦੇ ਆ ਇਹ ਵੀ ਰਾਜਨੀਤੀ ਕਰਦਾ 💯💯

  • @hanmindersinghpurba706
    @hanmindersinghpurba706 Před měsícem +2

    ਸਹੀ ਕਿਹਾ ਕਿ ਲੋਕ ਇਤਹਾਸ ਨੀ ਜਾਣਦੇ
    ਅਮ੍ਰਿਤਪਾਲ ਅੱਗੇ ਕੀਤਾ ਤਾ ਕਿ ਨਵੇ ਬੱਚੇ ਨਵਾ ਹੀਰੋ ਦੇਖਣ ਜਦ ਕਿ ਉਸ ਨੇ ਚੰਗਾ ਕੁਝ ਵੀ ਕੀਤਾ
    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆ ਨੂੰ ਤੇ ਪੂਰੇ 1984ਇਤਿਹਾਸ ਨੂੰ ਪਿਛੇ ਕਰਕੇ ਨਕਲੀ ਹੀਰੋ ਅੱਗੇ ਲਿਆਉਣ ਨੂੰ ਫਿਰਦੇ ਨੇ
    ਲੋਕਾ ਨੂੰ ਸੋਚਣਾ ਚਾਹੀਦਾ 🙏

  • @unitedpanjabi
    @unitedpanjabi Před 2 měsíci +29

    ਕੁੱਕੀ ਗਿੱਲ ਹੀਰਾ ਆ ਪੰਜਾਬ ਦਾ
    ਸਮਝ ਦਾ ਧਨੀ ਇਨਸਾਨ ਆ❤

    • @Sing-ek2ed
      @Sing-ek2ed Před 2 měsíci +1

      Ladh ke vekh lawe election, lagh jau pata

    • @GulzarCheekewala
      @GulzarCheekewala Před 2 měsíci

      ਇਹ ਕਿਸੇ ਟਾਈਮ ਸਹੀ ਸੀ ਪਰ ਇਸ ਸਮੇਂ ਇਹ ਸਟੇਟ ਦਾ ਪੁਰਜ਼ਾ ਹੈ ਜੀ

    • @sukhmandeepsandhu2091
      @sukhmandeepsandhu2091 Před 2 měsíci

      ¹q1111pppp​@@Sing-ek2ed

  • @khushdhillon3511
    @khushdhillon3511 Před 2 měsíci +2

    ਕਮਾਲ ਹੋਗੀ ਸੁੱਖੇ ਵਾਲ਼ੀ ਜਿਹੜੀ ਬਾਈ ਨੂੰ ਟਿਕਟ ਨਹੀਂ ਦਿੱਤੀ
    ਅਜ਼ਾਦ ਖੜਜੋ ਵੱਡੇ ਵੀਰ ਮੇਰਿਆ ਜੀਉ

  • @sukhkang7641
    @sukhkang7641 Před 2 měsíci +25

    ਕੁਕੀ ਗਿੱਲ ਜੀ ਆਪ ਜੀ ਨੂੰ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਆਪ ਸਿੱਖ ਕੌਮ ਦੇ ਮਹਾਨ ਹੀਰੈ ਹੋ

    • @SinghBh-mu8wv
      @SinghBh-mu8wv Před 2 měsíci

      ਬਾਦਲ ਦਲ ਨੇ ਕੋਈ ਕਸਰ ਨਹੀਂ ਛੱਡੀ ਬਾਕੀਆਂ ਨੂੰ ਕੀ ਕਹੀਏ ਪੰਜਾਬ ਪੰਥ ਗ੍ਰੰਥ ਨੂੰ ਨੀਚੇ ਗਿਰਾਉਣ ਦੀ ਹੁਣ ਟਾਈਮ ਆਇਆ ਹਿੰਮਤ ਕਰੋ ਜੁੱਤੀ ਬਰਾਉਣ ਦੀ

  • @dgpsingh6704
    @dgpsingh6704 Před měsícem +2

    ਕੂਕੀ ਵੀਰ, ਭਾਰਤ ਦੀ ਹਕੂਮਤ ਸਿੱਖ ਕੌਮ ਨੂੰ ਅਜ਼ਾਦ ਮੀਡੀਆ ਸਥਾਪਤ ਕਰਨ ਨਹੀਂ ਦੇਵੇਗੀ।

  • @kkoctaveguitarnpiano
    @kkoctaveguitarnpiano Před 2 měsíci +11

    ਡਾ. ਅਲਾਮਾ ਇਕਬਾਲ ਨੇ 80_90 ਸਾਲ ਪਹਿਲਾਂ ਕਿਹਾ ਸੀ ਕਿ ਬਾਬੇ ਨਾਨਕ ਨੇ ਫੁਲਵਾੜੀ ਤਾਂ ਬਹੁਤ ਵਧੀਆ ਲਾਈ ਸੀ ਪਰ ਉਸ ਨੂੰ ਮਾਲੀ ਚੰਗੇ ਨਹੀਂ ਮਿਲੇ...ਬਾਕੀ ਗੱਲਾਂ ਬਾਤਾਂ ਜਿਨੀਆਂ ਮਰਜੀ ਕਰ ਲਓ..

    • @rajdeepsinh4051
      @rajdeepsinh4051 Před 24 dny

      ਸਾਡਾ ਮਾਲੀ ਗੁਰੂ ਗ੍ਰੰਥ ਸਾਹਿਬ ਆ. ਇਹ ਜਿਸ ਮੁੱਲੇ ਦੀ ਤੂੰ exmple ਦੇ ਰਿਹਾ ਓਹਨਾ ਦੇ 57 ਮੁਲਕਾਂ ਦੀ ਬੁੰਡ ਪਾੜ ਕੇ ਗੱਲ ਵਿਚ ਪਾ ਦਿਤੀ ਇਕ ਇਜ਼ਰਾਰਲ ਨੇ.

  • @gagankaur4209
    @gagankaur4209 Před 2 měsíci +35

    ਗਿੱਲ ਜੀ ਬਾਦਲਾਂ ਨੂੰ ਪੰਜਾਬ ਪੰਜਾਬਤ ਕੌਮ ਨਾਲ ਕੋਈ ਮਤਲਬ nhi ਸਿਰਫਲੁੱਟਣਾ ਹੀ ਮਕਸਦ ਆ ਇਨ੍ਹਾਂ ਦਾ

    • @NirmalSingh-is1xn
      @NirmalSingh-is1xn Před 2 měsíci +1

      SARIA BIMARIA DA TE PUNJAB DE GADDARA DA HULL only and only KHALISTAN vaki sub vakvas

    • @GulzarCheekewala
      @GulzarCheekewala Před 2 měsíci +2

      ਇਹ ਕੂਕੀ ਗਿਲ ਓਦੋਂ ਈ ਸਾਹਮਣੇ ਆਉਂਦਾ ਹੈ ਜਦੋਂ , ਭਾਈ ਅਮ੍ਰਿਤਪਾਲ ਖਿਲਾਫ ਬੋਲਣਾ ਹੁੰਦਾ ਹੈ , ਇਹ ਬੰਦਾ ਇਜੰਸੀਆਂ ਵਲੋ ਨੋਕਰ ਰੱਖਿਆ ਹੋਇਆ ਹੈ ਇਸਦਾ ਕੰਮ ਸਿਰਫ ਭਰਮ ਭੁਲੇਖਾ ਪੈਦਾ ਕਰਨਾ ਦਾ ਹੈ , ਇਹ ਬਿਕ ਫੈਕਟ ਮੈਂ ਇਸ ਚੀਜ਼ ਨੁ ਚੰਗੀ ਤਰਾਂ ਸਮਝਦਾਂ ਹਾਂ ਅਸੀ ਅਸੀ ਵਡੀਆਂ ਵੱਡੀਆਂ ਪਾਰਟੀਆਂ ਦੇ ਪੇਜ ਹੈਂਡਲ ਕਰਦੇ ਹਾਂ ਸਾਂਨੂ ਪਤਾ ਹੈ ਕਿਸੇ ਚੀਜ ਨੂੰ ਕਾਉਂਟਰ ਕਰਨ ਲੀ ਕਿਹੋ ਕਿਹੋ ਜਿਆ ਮਾਹੋਲ ਹੁੰਦਾ ਬਣਾਇਆ ਜਾਂਦਾ ਹੈ ਅਤੇ ਕਿਵੇਂ ਕਿਵੇਂ ਬਿਆਨਾਂ ਨੂ ਪ੍ਰਚਾਰਿਆ ਜਾਂਦਾਂ ਇਹੀ ਸਭ ਕੁਝ ਸੈਟਰ ਲੈਵਲ ਉਪਰ ਚਲਦਾ ਇਸ ਵਿੱਚ , ਵਿਰੋਧੀ ਦੀ ਕਰੈਕਟਰ ਅਸੈਸੀਨੇਸਨ , ਗਲਤ ਬਿਆਨਬਾਜੀ , ਅਤੇ ਕਾਉੰਟਰ ਬਿਆਨਬਾਜ਼ੀਆ ਸ਼ਾਮਿਲ ਹੁੰਦੇ ਹਨ , ਇਹ ਸਟੇਟ ਦਾ ਪਾਲਤੂ ਨੋਕਰ ਹੈ ਸ਼ੁਕੀ ਗਿੱਲ , ਉਪਰੋ ਇਸਦੈ ਪਖ ਚ ਕਮੈਂਟਸ ਕਰਨ ਵਾਲੇ ਵੀ 70% ਆਈਟੀ ਸੈਲ ਵਾਲੇ ਹਨ ਇਸਦੀ ਨੋਕਰੀ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਦੇ ਪੁੱਟੇ ਹਰ ਕਦਮ ਨੂੰ ਗ਼ਲਤ ਸਾਬਿਤ ਕਰਨਾ ਅਤੇ ਨੋਜਵਾਨਾ ਵਿੱਚ ਵਖਰੇਵੇਂ ਪੈਦਾ ਕਰਨਾ ਹੈ ,

    • @mankamalsingh5754
      @mankamalsingh5754 Před 2 měsíci +2

      ​@@GulzarCheekewala ਮੂਤਪਾਲ ਸਰਕਾਰੀ ਟਾਊਟ

    • @AbhayPreet-ro5sr
      @AbhayPreet-ro5sr Před 2 měsíci

      ​@@mankamalsingh5754aa bnda iko coment copy paste kri janda sb nu

  • @subreet
    @subreet Před 2 měsíci +2

    ❤ ਬਹੁਤ he sujwanta ਨਾਲ gall ਬਾਤ kiti ਗਈ par jkar ਪੰਜਾਬ samje ਤਾਂ ਚੰਗਾ ਕੰਮ ਹੋ ਸਕਦਾ ਵਾਹਿਗੁਰੂ ਜੀ ਕਿਰਪਾ ਕਰਨ votra ਨੂੰ sumat bakhsan ਪੰਜਾਬ chardi kala ਵਿੱਚ rahe ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ogvamp7192
    @ogvamp7192 Před 2 měsíci +2

    ਗਲਤੀ ਜੇ ਹੈ ਕਿਸੀ ਦੀ, ਤਾ ਉਹ ਆਪਣੇ ਲੋਕਾਂ ਦੀ ਹੈ।
    ਅਸੀ ਆਪ ਹੀ ਆਪਣੀ ਮੰਗ ਨਹੀਂ ਜਾਣਦੇ।
    ਅਸੀ ਕਿਸੇ ਤੋ ਆਪਣੇ ਮੁੱਦੇ ਉਦੋਂ ਤੱਕ ਹੱਲ ਨਹੀਂ ਕਰਾ ਸਕਦੇ ਜਦੋਂ ਤੱਕ ਆਪ ਮੂਹਰੇ ਹੋਕੇ ਸਵਾਲ ਜਵਾਬ ਨਾ ਕਰੀਏ।
    ਲੋੜ ਹੈ ਏਕਤਾ ਦੀ, ਲੀਡਰ ਆਪਣੇ 'ਚੋ ਆਪ ਨਿਕਲ ਲੱਗ ਜਾਣਗੇ।🙏

  • @user-yt3eo6sz1x
    @user-yt3eo6sz1x Před 2 měsíci +1

    ਮੱਕੜ ਬਾਈ ਜੀ ਬਹੁਤ ਵਧੀਆ ਉਪਰਾਲਾ ਇਹ ਇੰਟਰਵਿਊ ਇਸ ਸਮੇਂ ਬਣਦੀ ਸੀ

  • @Kiranpal-Singh
    @Kiranpal-Singh Před 2 měsíci +35

    *ਦੀਪ ਅਤੇ ਅੰਮ੍ਰਿਤਪਾਲ ਸਿੰਘ ਹਾਲੇ ਅਧਿਆਤਮਿਕ ਪੱਖ ਤੋਂ ਕਮਜੋਰ ਸਨ* (ਭਾਵੇਂ ਸਹੀ ਸੋਚ) ਕਿਤਾਬੀ ਜਾਣਕਾਰੀ ਤੇ ਕਿਰਦਾਰ ਵਿੱਚ ਵੱਡਾ ਅੰਤਰ ਹੁੰਦਾ ਹੈ, ਇਸੇ ਕਰਕੇ ਕੁਝ ਗਲਤੀਆਂ ਹੋਈਆਂ, *ਸੰਤ ਜਰਨੈਲ ਸਿੰਘ ਜੀ ਅਧਿਆਤਮ ਪੱਖ ਤੋਂ ਅਮੀਰ ਸਨ* ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !

    • @sahib2781
      @sahib2781 Před 2 měsíci +5

      Adhyatmik power gubani nu ratta maran naal nai aundi, Eh dhyan sadhna naal aundi aa ... guru Nanak sahib ji ne kehri gurbani parhi c aur ohna jinni power kide kol aa ..? It’s all about meditation...

    • @rajanpreetkaur121
      @rajanpreetkaur121 Před 2 měsíci +4

      ਵਾਹਿਗੁਰੂ ਆਪ ਸਹਾਈ ਹੋ ਸਭ ਰਾਹ ਦਿਖਾਉ

    • @AmericanEagle-s30
      @AmericanEagle-s30 Před 2 měsíci +1

      Jo adhaatmik taur te pakke haan, oh kitthe hann!! Amritpal Singh Deep bai nu gallan karniyaab sokhiaan, uss raste chalna bahut aukha…

    • @Kiranpal-Singh
      @Kiranpal-Singh Před 2 měsíci +3

      @@sahib2781 ਗੁਰੂ ਨਾਨਕ ਸਾਹਿਬ ਤਾਂ ਨਿਰੰਕਾਰ ਰੂਪ ਸਨ, ਬਿਲਕੁਲ ਭਾਵਨਾ ਨਾਲ ਨਾਮ-ਬਾਣੀ ਅਭਿਆਸ ਕਰਨਾ ਪੈਂਦਾ ਹੈ, ਫਿਰ ਵੀ ਫਲ ਗੁਰੂ ਸਾਹਿਬ ਦੇ ਹੱਥ ਹੈ !

    • @user-uf6wc2zf6r
      @user-uf6wc2zf6r Před 2 měsíci

      deep sidhu jehrian gallan karda si sangat naal, jinna ohda guru granth sahib maharaj naal pyaar si, ohde vich ik sache sikh vaali soch labdi si. je thanu hje vi eve lagda, tan fir adhyatmak pakh tau kami amritpal ya deep sidhu vich nahi, sgo tuhadi vich hai

  • @gagansingh133
    @gagansingh133 Před 2 měsíci +3

    ਬਹੁਤ ਚੰਗਿਆ ਗੱਲਾ

  • @maanpunjabiblogger6138
    @maanpunjabiblogger6138 Před 2 měsíci +7

    ਬਹੁਤ ਪੈਸਾ ਸਿੱਖਾਂ ਕੋਲ NRI ਵੀਰ ਹੀ ਇੱਕ ਵੱਡਾ ਚੈਨਲ ਖੋਲਣ ਜਿਸ ਵਿੱਚ ਸਿੱਖਾਂ ਤੇ ਹੋ ਰਹੇ ਤਸ਼ੱਦਦ ਬਾਰੇ ਦੱਸਿਆ ਜਾਵੇ ਵੱਡਾ ਚੈਨਲ ਹੋਵੇ ਬਹੁਤ ਜ਼ਰੂਰੀ ਹੈ ਦੁਨੀਆ ਦਾ ਸਭ ਤੋ ਵੱਡਾ ਚੈਨਲ ਹੋਵੇ ਜਿਸ ਵਿੱਚ ਘੱਟ ਗਿਣਤੀ ਤੇ ਹੋ ਰਹੇ ਅੱਤਿਆਚਾਰ ਜ਼ੁਲਮ ਬਾਰੇ ਦਿਖਾਇਆ ਜਾਵੇ ਕੀ ਕੀ ਜ਼ੁਲਮ ਹੋ ਰਿਹਾ ਸਿੱਖਾਂ ਤੇ ਇਸ ਦੇਸ਼ ਵਿੱਚ ਹੁਣ ਤੱਕ ਕੀ ਕੀ ਪੰਜਾਬ ਦਾ ਲੁੱਟਿਆ ਤੇ ਹੱਕ ਖੋਏ ਤੇ ਕਿੰਨੇ ਸਿੱਖ ਗੱਲਾਂ ਚ ਟਾਇਰ ਪਾਕੇ ਮਾਰੇ ਕਿੰਨੇ ਨੌਜਵਾਨਾਂ ਦੇ ਐਨਕਾਉਟਰ ਕਿੱਤੇ ਕਿੰਨੇ ਟੋਟੇ ਕਿੱਤੇ ਸਭ ਕੁਝ ਦੱਸਿਆ ਜਾਵੇ ਪੂਰੀ ਦੁਨੀਆ ਵਿੱਚ ਬਹੁਤ ਜ਼ਰੂਰੀ ਹੈ ।ਸਿੱਖਾਂ ਦੀਆਂ ਕਿੰਨੀਆਂ ਕੁਰਬਾਨੀਆਂ ਸੀ ਤੇ ਸਿੱਖਾਂ ਨੂੰ ਗੁਲਾਮ ਰੱਖਿਆ ਤੇ ਆਪ ਰਾਜ ਕਰ ਰਹੇ ਅਨੰਦ ਮਾਣ ਰਹੇ ਸਿੱਖਾਂ ਨੂੰ ਦਬਾਇਆ ਜਾ ਰਿਹਾ । ਸਿੱਖਾਂ ਤੇ ਮੁਗਲਾਂ ਵਾਂਗੂ ਹਿੰਦੂ ਰਾਸ਼ਟਰ ਥਾਪਿਆ ਜਾ ਰਿਹਾ । ਸਿੱਖਾਂ ਨੂੰ ਹਿੰਦੂਆਂ ਦੀ ਸ਼ਾਖਾ ਟਾਹਣੀ ਦੱਸਿਆ ਜਾ ਰਿਹਾ ਜਦਕਿ ਸਿੱਖ ਇੱਕ ਵੱਖਰੀ ਕੌਮ ਹੈ ਵੱਖਰਾ ਧਰਮ ਹੈ ਕਿਸੇ ਦੇ ਧਰਮ ਨੂੰ ਜਬਰਨ ਆਪਣੇ ਧਰਮ ਵਿੱਚ ਮਿਲਾਉਣਾ ਬਹੁਤ ਵੱਡਾ ਪਾਪ ਹੈ ਜਦਕਿ ਸਾਡੇ ਗੁਰੂਆਂ ਨੇ ਸਿੱਖ ਇੱਕ ਵੱਖਰਾ ਧਰਮ ਬਣਾਇਆ ਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਇਆ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਤੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣ ਲਈ ਕਿਹਾ ਮੂਰਤੀ ਪੂਜਾ ਸਖਤ ਮਨਾ ਸਿੱਖ ਧਰਮ ਵਿੱਚ । ਸਿੱਖ ਧਰਮ ਤੇ ਹਿੰਦੂ ਧਰਮ ਵਿੱਚ ਬਹੁਤ ਅੰਤਰ ਹੈ ਸਤਕਾਰ ਸਾਰੇ ਧਰਮਾਂ ਦਾ ਹੈ ਪਰ ਸਿੱਖ ਦਾ ਸਿਰ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਣਾ ਚਾਹੀਦਾ ਹਰ ਇੱਕ ਇਨਸਾਨ ਆਪਣੇ ਧਰਮ ਵਿੱਚ ਪੱਕਾ ਰਹੇ ਕਿਸੇ ਦੇ ਧਰਮ ਨੂੰ ਮਿਕਸ ਕਰਨ ਦੀ ਕੋਸ਼ਿਸ਼ ਨਾ ਕਰੇ ਜੋ ਬਹੁਤ ਵੱਡਾ ਗੁਨਾਹ ਪਾਾਪ ਹੈ

    • @Sada_panjab_
      @Sada_panjab_ Před 2 měsíci +1

      ਬਾਈ ਚੈਨਲ ਬਹੁਤ ਚੱਲ ਰਹੇ ਆ ਪਰ india ਚ ਬੰਦ ਕਰ ਦਿੰਦੇ ਆ

    • @harbhajansingh6729
      @harbhajansingh6729 Před 2 měsíci

      ​@@Sada_panjab_
      Right

  • @balrajsingh8901
    @balrajsingh8901 Před 2 měsíci +33

    ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਕੋਠੀਆਂ ਚੰਡੀਗੜ੍ਹ ਵਿੱਚ ਹਨ , ਚੰਡੀਗੜ੍ਹ ਤਾਂ ਲੰਬੇ ਸਮੇਂ ਤੋਂ ਇਨ੍ਹਾਂ ਲੀਡਰਾਂ ਦਾ ਹੈ, ਇਹ ਪੰਜਾਬ ਵਾਸਤੇ ਚੰਡੀਗੜ੍ਹ ਕਿਉਂ ਮੰਗਣਗੇ!

    • @GulzarCheekewala
      @GulzarCheekewala Před 2 měsíci

      ਇਹ ਕੂਕੀ ਗਿਲ ਓਦੋਂ ਈ ਸਾਹਮਣੇ ਆਉਂਦਾ ਹੈ ਜਦੋਂ , ਭਾਈ ਅਮ੍ਰਿਤਪਾਲ ਖਿਲਾਫ ਬੋਲਣਾ ਹੁੰਦਾ ਹੈ , ਇਹ ਬੰਦਾ ਇਜੰਸੀਆਂ ਵਲੋ ਨੋਕਰ ਰੱਖਿਆ ਹੋਇਆ ਹੈ ਇਸਦਾ ਕੰਮ ਸਿਰਫ ਭਰਮ ਭੁਲੇਖਾ ਪੈਦਾ ਕਰਨਾ ਦਾ ਹੈ , ਇਹ ਬਿਕ ਫੈਕਟ ਮੈਂ ਇਸ ਚੀਜ਼ ਨੁ ਚੰਗੀ ਤਰਾਂ ਸਮਝਦਾਂ ਹਾਂ ਅਸੀ ਅਸੀ ਵਡੀਆਂ ਵੱਡੀਆਂ ਪਾਰਟੀਆਂ ਦੇ ਪੇਜ ਹੈਂਡਲ ਕਰਦੇ ਹਾਂ ਸਾਂਨੂ ਪਤਾ ਹੈ ਕਿਸੇ ਚੀਜ ਨੂੰ ਕਾਉਂਟਰ ਕਰਨ ਲੀ ਕਿਹੋ ਕਿਹੋ ਜਿਆ ਮਾਹੋਲ ਹੁੰਦਾ ਬਣਾਇਆ ਜਾਂਦਾ ਹੈ ਅਤੇ ਕਿਵੇਂ ਕਿਵੇਂ ਬਿਆਨਾਂ ਨੂ ਪ੍ਰਚਾਰਿਆ ਜਾਂਦਾਂ ਇਹੀ ਸਭ ਕੁਝ ਸੈਟਰ ਲੈਵਲ ਉਪਰ ਚਲਦਾ ਇਸ ਵਿੱਚ , ਵਿਰੋਧੀ ਦੀ ਕਰੈਕਟਰ ਅਸੈਸੀਨੇਸਨ , ਗਲਤ ਬਿਆਨਬਾਜੀ , ਅਤੇ ਕਾਉੰਟਰ ਬਿਆਨਬਾਜ਼ੀਆ ਸ਼ਾਮਿਲ ਹੁੰਦੇ ਹਨ , ਇਹ ਸਟੇਟ ਦਾ ਪਾਲਤੂ ਨੋਕਰ ਹੈ ਸ਼ੁਕੀ ਗਿੱਲ , ਉਪਰੋ ਇਸਦੈ ਪਖ ਚ ਕਮੈਂਟਸ ਕਰਨ ਵਾਲੇ ਵੀ 70% ਆਈਟੀ ਸੈਲ ਵਾਲੇ ਹਨ ਇਸਦੀ ਨੋਕਰੀ ਸਿਰਫ਼ ਭਾਈ ਅਮ੍ਰਿਤਪਾਲ ਸਿੰਘ ਦੇ ਪੁੱਟੇ ਹਰ ਕਦਮ ਨੂੰ ਗ਼ਲਤ ਸਾਬਿਤ ਕਰਨਾ ਅਤੇ ਨੋਜਵਾਨਾ ਵਿੱਚ ਵਖਰੇਵੇਂ ਪੈਦਾ ਕਰਨਾ ਹੈ ,

  • @vanshdeepsingh9438
    @vanshdeepsingh9438 Před 2 měsíci +4

    ਗਿੱਲ ਸਾਹਿਬ ਨੂੰ ਚੋਣ ਲੱੜਨੀ ਚਾਹਿਦੀ ਹੈ ਅਜਾਦ ਲੱੜ ਲੈਣ

  • @ginderkaur6274
    @ginderkaur6274 Před 2 měsíci +1

    ਬਹੁਤ ਵਧੀਆ ਸਵਾਲ ਜਵਾਬ ਕੁਕੀ ਗਿੱਲ ਬਹੁਤ ਵਧੀਆ ਸਖਸ਼ੀਅਤ ਹਨ

  • @user-ch6nn4vk3e
    @user-ch6nn4vk3e Před 2 měsíci +3

    ਗਿੱਲ ਸਾਹਿਬ ਜੀ ਸ਼੍ਰੀ ਆਨੰਦਪੁਰ ਸਾਹਿਬ ਦੇ ਮਤੇ ਦੀ ਸਭ ਤੋਂ ਪਹਿਲੀ ਮੰਗ ਹੀ ਰੇਡੀਓ ਦੀ ਸੀ ਤਾਂ ਕਿ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਸੰਗਤਾਂ ਨੂੰ ਸੁਣਨ ਨੂੰ ਦਿੱਤਾ ਜਾ ਸਕੇ ਪਰ ਫਿਰ ਕਿਵੇਂ ਬੀਤੀ ਬਲਕਿ ਤੁਹਾਡੇ ਨਾਲ ਵੀ ਸਭ ਤੋਂ ਵੱਧ ਜੀ!!!

  • @sukhdevsinghrai5816
    @sukhdevsinghrai5816 Před 2 měsíci +3

    Kuki Gill (S Ranjit Singh Gill ) ji, You are great hero of Sikh community, great Sikh scholar ( Sikh Hero)

  • @bablusidhu5269
    @bablusidhu5269 Před 2 měsíci +6

    Super se v uppar Maza AA Gaya aise Leader hone chahiye

  • @nirmalsinghmaan62
    @nirmalsinghmaan62 Před 2 měsíci +1

    ਕੁੱਕੀ ਗਿੱਲ ਬਾਈ ਜੀ ਦਾ ਇਸ ਟਾਇਮ ਕੋਈ ਸਾਨੀ ਨਹੀਂ ਹੈ

  • @inderjeetsingh408
    @inderjeetsingh408 Před 2 měsíci +1

    35:58 kukki gill saab bot Dil nu nichdan wali gal kahi tusi,
    Tuhaade varge heere loka nu hun agge aan di jarurat ae🙏

  • @rbrar3859
    @rbrar3859 Před 2 měsíci +3

    ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ ਸੁਣਦੇ ਹਾਂ।
    ਧੰਨਵਾਦ ਮੱਕੜ ਸਾਹਬ ਜੀ।

  • @DhimanSaab-lp8fx
    @DhimanSaab-lp8fx Před měsícem +1

    ਗਿੱਲ ਸਾਬ ਅੱਪਣੇ ਆਲੇ ਦੋਗਲੇ ਤੇ ਕੌਲੀ ਚੱਟ ਹੀ ਰਹਿਣਗੇ ਏਨਾ ਤੋ ਕੁਸ਼ ਨੀ ਹੋਣਾ ਰੈਲੀਆਂ ਜਿੰਨੀਆਂ ਮਰਜ਼ੀ ਕਰਾ ਲਓ ਮੈ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਗਿੱਲ ਸਾਬ ਪੰਜਾਬ ਦੇ cm ਬਣਜਾਣ

  • @jagjotsobti1981
    @jagjotsobti1981 Před měsícem +1

    Very impressed by this man. If he is 50% of what he says, he deserves to be the leader representing Punjab.

  • @kavindersingh5929
    @kavindersingh5929 Před 2 měsíci +3

    Ranjeet singh kuki gill must fight election... Intelligent person.

  • @sukhjeetsinghsamaon2928
    @sukhjeetsinghsamaon2928 Před 2 měsíci +3

    ਬਲਕੌਰ ਸਿੰਘ ਸਿੱਧੂ,ਸਿੱਧੂ ਮੂਸੇਵਾਲਾ ਦੇੇ ਪਿਤਾ ਲੋਕ ਸਭਾ ਚੋਣ ਬਠਿੰਡਾ ਨਹੀ ਲੜਣਗੇ!ਸਾਡੀ ਪੱਕੀ ਰਿਪੋਰਟ ਹੈ!-ਸੁਖ.

  • @GaganBajwa-rc7td
    @GaganBajwa-rc7td Před 2 měsíci +2

    Always a joy to hear Kukki Gill Bhaaji. The tragedy with Sikhs in the past 100 years has been that we have had very few people with intellectual farsightedness to take our kaum forward and the kaum was very late in realizing these few people’s potential, and almost always after we lose these men. Kukki Gill is the foremost Sikh voice of reason today, and has the vision to take the Sikh agenda somewhere. But sadly, he doesn’t get any traction in our consciousness. This is a symptom of what’s wrong with us. Kukki Gill has an amazing and persuasive life story and he has lived his life with pride and without compromising with dignity. A true Sikh. But as a kaum, we don’t support him nearly as much as we should. Not even giving him a ticket for the elections is beyond shameful and disgraceful. He deserves a much higher place in our community but he wasn’t even given a path to raise our voices at a national level. I hope we Sikhs can become smarter and more farsighted than we are.
    Thank you

  • @kulwantsingh9563
    @kulwantsingh9563 Před 2 měsíci +1

    Always Truthful And Gem Of A Person Very Nice Episode
    Great Going Dear Kuki Gill Veer Ji
    🙏🙏

  • @garryneuro
    @garryneuro Před 2 měsíci +2

    Well done Gill Sahab! Everything to the point.

  • @randhirchahal2363
    @randhirchahal2363 Před 2 měsíci +10

    ਜੇ ਆਜ਼ਾਦ ਖੜਾ ਹੋ ਜਾਂਦੇ ਵੋਟ ਪੈ ਜਾਂਦੀ ਪਰ ਅਕਾਲੀ ਦਲ ਵਿਚ ਸ਼ਾਮਿਲ ਹੋ ਜਾਂਦੇ ਕੋਈ ਵੀ ਵੋਟ ਨਹੀ ਸੀ ਪਾਉਂਦਾ

    • @Kiranpal-Singh
      @Kiranpal-Singh Před 2 měsíci

      ਕਿਸੇ ਵੱਲੋਂ ਖੜੇ ਜਾਂ ਅਜਾਦ, ਇਮਾਨਦਾਰ-ਕੁਰਬਾਨੀ ਵਾਲੇ ਨੂੰ ਜਿਤਾਉਣਾ ਚਾਹੀਦਾ ਹੈ !

  • @user-di8ln2gg8v
    @user-di8ln2gg8v Před 2 měsíci +1

    ਬਹੁਤ ਵਧੀਆ ਗਲਬਾਤ ਕੀਤੀ ਕੁਕੀ ਗਿੱਲ ਜੀ

  • @maanpunjabiblogger6138
    @maanpunjabiblogger6138 Před 2 měsíci +4

    ਸਰਦਾਰ ਸਿਮਰਨਜੀਤ ਸਿੰਘ ਮਾਨ ਹਮੇਸ਼ਾਂ ਬੋਲਦੇ ਹਨ ਤੇ ਖਾਲਿਸਤਾਨ ਬਾਰੇ ਵੀ ਬੋਲ ਦੇਣਗੇ ਮਿਲਣਾ ਚਾਹੀਦਾ ਸਾਨੂੰ ਮਿਲੇ ਤਾਂ ਸਹੀ ਖਾਲਿਸਤਾਨ

  • @parmjitsinghghungranadhill8949
    @parmjitsinghghungranadhill8949 Před 2 měsíci +4

    Wah wah bilkul ji

  • @singh.pradeep
    @singh.pradeep Před 2 měsíci +2

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @bunnysharma0642
    @bunnysharma0642 Před 2 měsíci +3

    Kukku sir is a great human being straight forward and always kukku sir respect humanity

  • @reshamsingh7609
    @reshamsingh7609 Před 2 měsíci +2

    Very good thoughts of respected Kukki Gill for Punjab...

  • @amanghuman1000
    @amanghuman1000 Před 2 měsíci +3

    Gill Saab u r 100% correct I am from ur era

  • @dalipsinghdhaliwal7971
    @dalipsinghdhaliwal7971 Před 2 měsíci +1

    ਬਹੁਤ ਵਧੀਆ ਮੱਕੜ

  • @manjitpal1156
    @manjitpal1156 Před 2 měsíci +9

    Punjab. Zindabad

  • @balrajsingh8901
    @balrajsingh8901 Před 2 měsíci +7

    ਕੁਝ ਲੋਕ , ਜਿਨ੍ਹਾਂ ਪਹਿਲਾਂ ਅਮ੍ਰਿਤਪਾਲ ਸਿੰਘ ਨੂੰ ਮੋਹਰਾ ਬਣਾਇਆ ਜਿਸ ਨੂੰ ਉਹ ਸਮਝ ਨਹੀਂ ਸਕਿਆ। ਹੁਣ ਦੋਵਾਰਾ ਉਸ ਦੇ ਮੋਢਿਆਂ ਉੱਤੇ ਸਵਾਰ ਹੋਣਾ ਚਾਹੁੰਦੇ ਹਨ।

  • @rajveerjargia4194
    @rajveerjargia4194 Před 2 měsíci +2

    ਕੂਕੀ ਸਾਬ ਜ਼ੇ ਅਕਾਲੀ ਦਲ ਤੁਹਾਨੂੰ ਟਿਕਟ ਦੇਅ ਵੀ ਦਿੰਦੇ ਕੀ ਸਿਧਾਂਤਾਂ ਨਾਲ ਸਮਝੌਤਾ ਨਾਂਅ ਹੁੰਦਾ, ਕਿਉਂਕਿ ਅਕਾਲੀ ਦਲ ਸਿਰਫ ਨਾਮ ਹੀ ਰਹਿ ਗਿਆ ਹੈ, ਸਿਧਾਂਤਾਂ ਤੋਂ ਹਿਲੇ ਤਾਂ ਉਨ੍ਹਾਂ ਨੂੰ 40 ਸਾਲ ਹੋ ਗਏ ਨੇ। ਕਿਉਂਕਿ ਅਕਾਲੀ ਦਲ ਦੀ ਭਾਜਪਾ ਨਾਲ ਭਾਈਵਾਲੀ ਹੀ ਸਿੱਖਾਂ ਦੇ ਸਾਰੇ ਮੁੱਦਿਆਂ ਦੇ ਉਲਟ ਹੈ। ਤੁਸੀਂ ਤਾਂ ਸ਼ੁਕਰ ਮਨਾਉ ਕਿ ਤੁਹਾਨੂੰ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਾ ਪੈਅ ਰਿਹਾ। ਜ਼ੇ ਸਿਰਫ ਵੋਟਾਂ ਵਿੱਚ ਖੜ੍ਹੇ ਹੋ ਕੇ ਬ੍ਰਹਾਮਣ ਦੀ ਜੁੱਤੀ ਹੀ ਚੱਟਣਾ ਹੈ, ਤਾਂ ਫਿਰ ਲੋਕਾਂ ਨੂੰ ਸਿੱਖਾਂ ਦੇ ਮੁੱਦਿਆਂ ਅਤੇ ਸਿਧਾਂਤਾਂ ਦਾ ਕੋਈ ਫਰਕ ਨਹੀ ਪੈਂਦਾ, ਕਿ ਕੁਰਸੀ ਮਿਲਣੀ ਚਾਹੀਦੀ ਹੈ, ਫਿਰ ਉਸ ਲਈ ਸਮਝੋਤਾ ਕਿਸੇ ਵੀ ਪ੍ਰਕਾਰ ਦਾ ਕਰਨਾ ਪਵੇ ਤਾਂ ਕੋਈ ਗੱਲ ਨਹੀਂ। ਕੂਕੀ ਸਾਬ ਸਾਰਾ ਪੰਥ ਸਿਰਫ ਤੁਹਾਡੇ ਵਾਂਗ ਨਹੀਂ ਸੋਚਦਾ, ਲੱਖਾਂ ਲੋਕ ਉਹ ਵੀ ਨੇ ਜਿਹੜੇ ਅੱਜ ਵੀ 84 ਨੂੰ ਅਤੇ ਸਿੱਖ ਨਾਲ ਹਰ ਪੱਖੋਂ ਹੋ ਰਹੇ ਧੱਕੇਸ਼ਾਹੀਆ ਦਾ ਦਰਦ ਨੂੰ ਪਲ ਪਲ ਮਹਿਸੂਸ ਕਰਦੇ ਨੇ। ਜਿਹੜੇ ਹੁਣ ਅਕਾਲੀ ਦਲ ਵਾਲੇ ਜਾਂ ਹੋਰਾਂ ਪਾਰਟੀਆਂ ਦੇ ਲੋਕ ਚੋਣਾਂ ਲੜ ਰਹੇ ਨੇ ਅਤੇ ਜਿੱਤ ਕੇ ਦਿੱਲੀ ਦਰਬਾਰ ਦੀ ਦਲੀਲ ਕਰ ਰਹੇ ਨੇ ਉਨ੍ਹਾਂ ਦੀ ਪੰਜਾਬੀ ਲ‌ਈ ਜਾਂ ਸਿੱਖ ਕੌਮ ਲਈ ਕਿਹੜੀ ਕੁਰਬਾਨੀ ਹੈ, ਜ਼ੇ ਕੋਈ ਸਿੱਖ ਕੌਮ ਦੇ ਮੁੱਦਿਆਂ ਲਈ ਬੋਲਦਾ ਹੈ, ਤੇ ਸਟੇਟ ਉਸ ਤੇ ਜ਼ੁਲਮ ਕਰਦੀ ਹੈ, ਤਾਂ ਉਸਨੂੰ ਤੁਸੀਂ ਕੁਝ ਵੀ ਨਹੀਂ ਸਮਝਦੇ, ਅਤੇ ਜ਼ੇ ਪੰਥ ਕੋਲ ਮੌਕਾ ਹੈ , ਕਿ ਉਹ ਸਟੇਟ ਨੂੰ ਸਵਾਲ ਪੁੱਛਣ ਵਾਲੇ ਨੋਜਵਾਨਾਂ ਨੂੰ ਵੋਟ ਦੇ ਜ਼ੋਰ ਨਾਲ ਉਨ੍ਹਾਂ ਨੂੰ ਜੇਲਾਂ ਵਿੱਚੋਂ ਬਾਹਰ ਲਿਆਕੇ ਸਟੇਟ ਦੇ ਸਾਹਮਣੇ ਖੜ੍ਹੇ ਕਰ ਸਕਦੇ ਨੇ। ਤਾਂ ਜੋ ਉਨ੍ਹਾਂ ਦੇ ਮੁੱਦਿਆਂ ਤੇ ਕੋਈ ਸਵਾਲ ਕਰਨ ਵਾਲਾ ਹੋਵੇ। ਸਾਡੇ ਲੋਕਾਂ ਨਾਲੋਂ ਤਾਂ ਮਨੀਪੁਰ ਦੇ ਲੋਕ 100 ਸਾਲ ਅੱਗੇ ਦੀ ਸੋਚਕੇ ਚੱਲਦੇ ਨੇ , ਨਾਲੇ ਉਨ੍ਹਾਂ ਤੇ ਅੱਜ ਵੀ ਜ਼ੁਲਮ ਹੋ ਰਹੇ ਨੇ। ਨਾਲੇ ਤਾਕਤ ਪੱਖੋਂ ਸਿੱਖਾਂ ਨਾਲ 90% ਕਮਜ਼ੋਰ ਨੇ। ਪਰ ਉਹ ਲੋਕ ਅੱਜ ਵੀ ਲੜ ਰਹੇ ਨੇ ਅਤੇ ਇੱਕ ਪਾਸੇ ਔਖਤੀ ਸਿੱਖ ਨੇ ਜਿਹੜੇ ਹਥਿਆਰ ਸਿੱਟ ਕੇ ਆਪਣੇ ਘਰ ਭਰਨ ਲੱਗ ਗ‌ਏ ਨੇ, ਇਹ ਸਭ ਤਾਂ ਸਟੇਟ ਇੱਕ ਥੱਪੜ ਮਾਰ ਕੇ ਖੋਹ ਸਕਦੀ ਹੈ। ਮੈ ਤਾਂ ਅਰਦਾਸ ਕਰਾਂਗਾ ਕਿ ਇਹ ਜੁੱਤੀਆਂ ਇਵੇਂ ਹੀ ਪੈਣ ਜਦੋਂ ਤੱਕ ਅਖੌਤੀ ਸਿੱਖਾਂ ਦੀਆਂ ਅੱਖਾਂ ਨੀ ਖੁੱਲ ਜਾਂਦੀਆਂ, ਅਤੇ ਸਿੱਖ ਪੰਥ ਨੂੰ ਅਕਲ ਆ ਜਾਂਦੀ। ਕਿਉਂਕਿ ਕੁਝ ਲੋਕਾਂ ਦੀ ਫਿਤਰਤ ਹੁੰਦੀ ਐ ਕਿ ਉਨ੍ਹਾਂ ਨੂੰ ਗੱਲ ਜੁੱਤੀਆਂ ਖਾਕੇ ਹੀ ਆਉਂਦੀ ਹੈ, ਸੰਘਰਸ਼ ਕਰਨ ਵਾਲਿਆਂ ਨੂੰ ਕੋਈ ਫਰਕ ਨਹੀ ਪੈਦਾ, ਉਨ੍ਹਾਂ, ਲਈ ਤਾਂ ਹਰ ਦਿਨ ਹੀ ਦਿਵਾਲੀ ਹੈ। ਅਕਾਲ ਪੁਰਖ ਵਾਹਿਗੁਰੂ ਨੇ ਸਭ ਦੀ ਡਿਊਟੀ ਲਾਅ ਰੱਖੀ ਹੈ, ਬੈਠਕੇ ਮੇਲਾ ਦੇਖੋ ਸਤਿਕਾਰਤ ਦਾ ਦਿਨ ਉਹ ਵੀ ਨਹੀ ਰਹੇ ਅਤੇ ਦਿਨ ਇਹ ਵੀ ਨਹੀ ਰਹਿਣੇ , ਤੁਹਾਡਾ ਭਰੋਸਾ ਬਸ ਪੱਕਾ ਹੋਣਾ ਚਾਹੀਦਾ।

  • @Ammy_Bajwa
    @Ammy_Bajwa Před 2 měsíci +4

    To the point interview

  • @Vir_Ramgarhia
    @Vir_Ramgarhia Před 2 měsíci +5

    ਬਾਈ ਜੀ,ਜੋ ਅਕਾਲੀਆਂ ਨੇ ਬੀਜਿਆ,ਉਹੀ ਵੱਢ ਰਹੇ ਨੇ। ਅੱਗੇ ਲਈ ਵੀ ਜੋ ਕਿਸੇ ਨੇ ਬੀਜਣਾ ਉਹੀ ਵੱਢਣਾ ਪੈਣਾ।ਇਸ ਵਿੱਚ ਤਾਂ ਕੋਈ ਸ਼ੰਕਾ ਹੀ ਨਹੀਂ। ਮੈਂ ਕਣਕ ਬੀਜੀ, ਵੱਡਣ ਵੇਲੇ ਝੋਨਾ ਤਾਂ ਬਣਨਾ ਨੀ।ਇਹ ਕਰਮਾਂ ਸੰਦੜਾ ਖੇਤ ਹੈ।ਜਿਹੋ ਜਿਹੇ ਕਰਮ ਕੀਤੇ,ਉਹੋ ਜਿਹਾ ਫ਼ਲ ਮਿਲੇਗਾ।

    • @NirmalSingh-is1xn
      @NirmalSingh-is1xn Před 2 měsíci

      SARIA BIMARIA DA TE PUNJAB DE GADDARA DA HULL only and only KHALISTAN vaki sub vakvas PH.NCH.D

  • @anchalanchal5674
    @anchalanchal5674 Před 2 měsíci +4

    Kukki gill ਦੇ ਦਿਲ ਚ ਬਹੁਤ ਰੋ ਆ, ਪੰਥ ਨੇ ਸਾਰ ਨਹੀਂ ਲਈ ਜਦੋ ਜੇਲ ਚ ਸੀ। *ਜੋ ਮਰਜ਼ੀ ਆ ਕੁੱਕੀ ਗਿੱਲ ਦੀ ਉਮਰ ਲੰਘ ਗਈ ਪੰਥ ਦੇ ਰਾਹ ਤੇ ਚਲਦੇ*ਪਰ ਸਾਡੀ ਸਲਾਹ ਆ ਕੁੱਕੀ ਗਿੱਲ ਨੂੰ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸਹਿਮਤੀ ਕਰਨ ਇਹਨਾ ਦੀ ਕੁਰਬਾਨੀ ਦਾ ਮੁੱਲ ਪੈ ਜਾਣਾ।ਇਕ ਹੋਰ ਬੇਨਤੀ ਭਾਈ ਅੰਮ੍ਰਿਤਪਾਲ ਜੀ ਦੇ ਖ਼ਿਲਾਫ਼ ਨਾ ਬੋਲਣ, ਇਹਨਾ ਨੂੰ ਕਿਤੇ ਨਾ ਕਿਤੇ ਏਦਾਂ ਵੀ ਲੱਗਦਾ ਕੇ ਅੱਜ ਦੇ ਨਵੇ ਮੁੰਡਿਆ ਨੂੰ ਕੀ ਪਤਾ, ਜੋਕਿ ਗਲਤ ਆ।। ਮੰਨਦੇ ਆ ਲੋਕ ਹੁਣ ਜਾਗੇ ਆ।।

  • @DhannaSingh-uy5tl
    @DhannaSingh-uy5tl Před měsícem +1

    ਕੁਁਕੀ ਗਿੱਲ ਜੀ ਸਤਿ ਸਿੱਰੀ ਅਕਾਲ ਜੀ

  • @ParamjeetKaur-tn5px
    @ParamjeetKaur-tn5px Před 2 měsíci +1

    Bohot badiya gall baat 💯

  • @grewaljarnail8810
    @grewaljarnail8810 Před 2 měsíci +11

    He is one of intellectuals and matured person. Very nice

  • @kuldeepjassal3
    @kuldeepjassal3 Před 2 měsíci +2

    ਹਾਂ ਇਕ ਗੱਲ ਹੈ ਕਿ ਅੱਜ ਬਹੁਤ ਗੱਲਾਂ ਕੁੱਕੀ ਗਿੱਲ ਨੇ ਸਹੀ ਵੀ ਕੀਤੀਆਂ ਅਕਾਲੀ ਦਲ ਬਾਰੇ ਵੀ ਸੱਚ ਬੋਲਿਆ ਪਰ ਫ਼ੇਰ ਵੀ ਅਕਾਲੀ ਦੱਲ ਵੱਲੋਂ ਹੀ ਚੋਣ ਲੜਨ ਦੀ ਇੱਛਾ ਰੱਖਣੀ ਸਮਝ ਨੀ ਲੱਗੀ ਗੱਲ

  • @gurdarshansingh6297
    @gurdarshansingh6297 Před 2 měsíci +2

    ਅਕਾਲੀ ਦਲ ਤਾਂ ਖ਼ਤਮ ਤੁਸੀ ਆਜ਼ਾਦ ਲੜੋ ਯਾਰ।ਅਕਾਲੀਆਂ ਨਾਲੋ ਫਾਇਦੇ ਚ ਰੇਹੋਗੇ

  • @jagtarshergill9904
    @jagtarshergill9904 Před 2 měsíci +4

    Very good speech in this regard

  • @harjeeschekhonz5556
    @harjeeschekhonz5556 Před 2 měsíci +1

    ਹਿੰਦ ਹਕੂਮਤ ਦੇ ਪਟੇ ਵਿੱਚ ਅਜਿਹੇ ਰਈ ਆਏ, ਕਈ ਗਏ ,,,,
    ਲੋਭੀ ਮਨ ਕਿਸੇ ਗਾਂ ਵੀ ਹੋ ਸਕਦੀ ਐ,, ਤਾਂ ਉਹ ਆਪਣੀ ਵਫ਼ਾਦਾਰੀ ਬਦਲ ਲੈਂਦਾ ਹੈ .,, ਮਾਲਕ ਤੇ ਦਿ਼ਮਨ ਦੀ ਪਛਾਣ ਵੀ ਨਹੀਂ। ਰਹਿੰਦਾ,,,
    ਰੱਬ ਰਾਖਾ ਪੰਜਾਬ ਸਿੰਆਂ

  • @Janti838
    @Janti838 Před 2 měsíci +28

    Lakha Sidhana zindabad 1 Moka Lakhe nu dena ha from Bhatinda Deepak Sharma

    • @NirmalSingh-is1xn
      @NirmalSingh-is1xn Před 2 měsíci +1

      Punjab Hull KHALISTAN only and only KHALISTAN NOT COMNUST gundustani lakha PH.NCH.D Hull KHALISTAN

    • @moneykhaira2107
      @moneykhaira2107 Před 2 měsíci

      ਆਹਿ ,ਸਾਰੀ ਉਮਰ ਦੀ ਪੈਨਸ਼ਨ ਲਵਾ ਦੇ ਟਕੇ ਦੇ ਚਵਲ ਦੀ। ਸਾਲੇ ਫੇਸਬੁਕੀ ਯੋਧੇ।
      ਕੀ ਕੀਤਾ ਉਹਨੇ ਅੱਜ ਤੱਕ? ਕਿੰਨਾ ਪੜਿਆ ਲਿਖਿਆ ਲੱਖਾ?
      ਸਾਲਿਓ ਜਿਹੜੇ ਲੱਖੇ ਵਰਗੇ ਨੂੰ ਜਿਤਾਉਣ ਦੀ ਗੱਲ ਕਰਦੇ ਉਹਨਾਂ ਦੇ ਬੱਚਿਆ ਤੇ ਤਰਸ ਆਉਂਦਾ ਕੇ ਉਹਨਾਂ ਦੇ ਮਾਂ ਪਿਓ ਕਿੰਨੇ ਫੁੱਦੂ ਆ ।
      ਲੱਖੇ ਵਰਗਿਆ ਹੀ ਬਣਾ ਕੇ ਪੰਜਾਬ ਦਾ ਬੇੜਾ ਗਰਕ ਕੀਤਾ ਹੁਣ ਤੱਕ। ਉਹਨੂੰ ਬਸ ਆਪਣੀ ਜਿੱਤ ਨਾਲ ਮਤਲਬ ਆ।

  • @harrydillon8304
    @harrydillon8304 Před 2 měsíci +3

    Damn good interview Gill Saab 🙏

  • @Starthurs10
    @Starthurs10 Před 2 měsíci +1

    ਵਿਚਾਰ ਸਿੱਖ ਸੂਰਮੇ ਦੇ ਇਕ ਇਕ ਸਿਰੇ ਦੇ ਨੇ ਹਾਜ਼ਰਜੁਵਾਬੀ ਪੂਰੇ ਮੈਂ ਪੈਲਾ ਸੋਚਿਆ ਵੀ ਏ ਕਿਉਂ ਅਕਾਲੀ ਦਲ ਵਲੋਂ ਖੜ੍ਹਨਾ ਚੌਂਦੇ ਆ ਤੇ ਹੈਰਾਨ ਵੀ ਹੋਇਆ ਪੂਰੀ ਇੰਟਰਵਿਊ ਸੁਣ ਕੇ ਪਤਾ ਲੱਗ ਗਿਆ l

  • @kanwalpreets1181
    @kanwalpreets1181 Před 2 měsíci +6

    ਮਕੜ ਤੇ ਜਦ ਦਾ ਪਰਚਾ ਪਾਇਆ ਬਲਤੇਜ ਨੇ ਬਦਫੈਲੀ ਦਾ ਇਹ ਆਪ ਸਰਕਾਰ ਖ਼ਿਲਾਫ਼ ਬੋਲਣੋਂ ਹਟ ਗਿਆ ਕਦੇ ਸਾਈ ਬਾਬਾ ਕਦੇ ਮਜ਼ਾਰਾਂ ਕਦੇ ਜਾਦੂ ਟੂਣੇ ਤੇ ਗੱਲ ਕਰਦਾ

  • @harjot8singh
    @harjot8singh Před 2 měsíci +2

    Sat shri akaal hunda hai
    Sasikaal nahi

  • @amarjitkaur3694
    @amarjitkaur3694 Před 2 měsíci +1

    ਅਵਾਜ਼ ਤਾਸੰਤ ਸਿੰਘ ਮਸਕੀਨ ਜੀਨੇੳਠਾੲਈਸੀਸਰਕਾਰਾਕੰਬੳਠੀਅਆਸਨਜਿਸਤੇਦਸਸਾਲਮਕਦਮਾਵੀਚਲਿਅਆਸੀ

  • @rbrar3859
    @rbrar3859 Před 2 měsíci +1

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @sukhjeetsinghsamaon2928
    @sukhjeetsinghsamaon2928 Před 2 měsíci +3

    ਲੋਕ ਸਭਾ ਸੀਟ ਬਠਿੰਡਾ ਤੋ ਹਰਸਿਮਰਤ ਕੌਰ ਬਾਦਲ ੲਿਸ ਵਾਰ ੲਿੱਕ ਲੱਖ ਤੋ ਵੱਧ ਵੋਟ ਫਰਕ ਨਾਲ ਹਾਰਨਗੇ!ੲਿਹ ਵੀ ਸਾਡੀ ਪੱਕੀ ਖੋਜ ਖਬਰ ਹੈ!-ਸੁਖ.

  • @gurdarshansingh4526
    @gurdarshansingh4526 Před 2 měsíci +3

    Good interview

  • @govindersingh9230
    @govindersingh9230 Před 2 měsíci +2

    ਬਹੁਤ ਵਧੀਆ ਗੱਲਬਾਤ ਕਰਨ ਲਈ ਧੰਨਵਾਦ

  • @parmjitsinghghungranadhill8949
    @parmjitsinghghungranadhill8949 Před 2 měsíci +3

    Welcome ji gill sahib ji

  • @SukhdevSingh-fe5st
    @SukhdevSingh-fe5st Před 2 měsíci +2

    Very good debate

  • @user-hv8yq4qj2y
    @user-hv8yq4qj2y Před 2 měsíci +3

    ਚੰਗੇ ਵਿਚਾਰ ਨੇ

  • @parmjitsinghghungranadhill8949
    @parmjitsinghghungranadhill8949 Před 2 měsíci +3

    Bilkul ji

  • @jagdeepnatt9425
    @jagdeepnatt9425 Před 2 měsíci +1

    ਬਿਲਕੁਲ ਸੱਚ ਕਿਹਾ

  • @baljitsingh8856
    @baljitsingh8856 Před 2 měsíci +1

    V nice

  • @sardulsingh8551
    @sardulsingh8551 Před 2 měsíci +1

    Waheguru ji tusi bdl dio ji

  • @shamshergill2845
    @shamshergill2845 Před 2 měsíci +1

    Kuki gill sir Bhut Vadia

  • @gurvinderpalsingh4714
    @gurvinderpalsingh4714 Před 2 měsíci +2

    Great person kuki gill Salute 🙏🙏

  • @m0hindersinghsingh539
    @m0hindersinghsingh539 Před 2 měsíci +2

    Salute you sir ❤

  • @BalwinderSingh-sr1qz
    @BalwinderSingh-sr1qz Před měsícem +1

    Sardar kuki thanks so mutch.

  • @jagroopsingh1185
    @jagroopsingh1185 Před 2 měsíci +24

    ਯਾਰ ਇਹ ਬੰਦਾ ਜੋ ਵੀ ਪੰਜਾਬ ਦੀ ਗੱਲ ਕਰਦਾ ਉਸ ਦਾ ਵਿਰੋਧ ਕਰਦਾ

    • @InderjitSingh-ug4bq
      @InderjitSingh-ug4bq Před 2 měsíci +1

      Koan krda Punjab di gl

    • @kanwalpreetsingh5220
      @kanwalpreetsingh5220 Před 2 měsíci +3

      Veere half knowledge is dangerous..so please ena dia sab interview dekh lo ..eh virod krde aa ja haq ch bolde

    • @jagroopsingh1185
      @jagroopsingh1185 Před 2 měsíci

      @@InderjitSingh-ug4bq ਭਾਜ਼ੀ ਇਹ ਬੰਦਾ ਲੱਖਾਂ ਭਾਈ ੍ ਦੀਪ ਸਿੱਧੂ ਅੰਮ੍ਰਿਤਪਾਲ ਭਾਨਾਂ ਸਿੰਧੂ ਪਰਮਿੰਦਰ ਸਿੰਘ ਝੋਟਾ ਸਭ ਬਾਰੇ ਮਾੜਾ ਬੋਲਦਾ ਤੇ ਸਾਡੇ ਵੀਰ ਇਸ ਨੂੰ ਕੋਮ ਦਾ ਹੀਰਾ ਮੰਨੀਂ ਜਾਂਦੇ ਹਨ ਼ਇਕ ਗੱਲ ਹੋਰ ਬਾਕੀ ਸਾਰੇ ਬੰਦੀ ਸਿੰਘ ਅੰਦਰ ਇਹ ਕਿਸ ਤਰ੍ਹਾਂ ਬਾਹਰ ਆ ਗਿਆ ੍ਸਰਕਾਰੀ ਬੰਦਾ ਹੈ ਇਹ।

    • @InderjitSingh-ug4bq
      @InderjitSingh-ug4bq Před 2 měsíci

      @@kanwalpreetsingh5220 menu lgda veer a sach bolda Punjab ch reh b Ki hogea hun

    • @user-uf6wc2zf6r
      @user-uf6wc2zf6r Před 2 měsíci +3

      sarkari boli bolda bas, ehda ena k kamm hai. thori bohat sarkar de ult vi bol dinda confusion vaste

  • @piarasingh6138
    @piarasingh6138 Před 2 měsíci +1

    ਇਹਨਾਂ ਵਿਸਿਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਬਹੁਤ ਵਾਰ ਬੋਲੇ ਹਨ ਵੀਰ

  • @rajpaltiwana9249
    @rajpaltiwana9249 Před 2 měsíci +19

    ਕੋਮ ਦਾ ਹੀਰਾ ਕੁਕੀ ਗਿੱਲ ਵੀਰ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ

    • @NirmalSingh-is1xn
      @NirmalSingh-is1xn Před 2 měsíci +1

      Hon ta pittal ho gyea hull KHALISTAN

    • @rajpaltiwana9249
      @rajpaltiwana9249 Před 2 měsíci

      @@NirmalSingh-is1xn ਫੇਸਬੁੱਕੀ ਵਿਦਵਾਨ ਬਣਨਾ ਬਹੁਤ ਸੋਖਾ ਕੋਮ ਲਈ ਘਰ ਬਾਰ ਛੱਡਣਾ ਬਹੁਤ ਸੋਖਾ ਨਹੀਂ

    • @NirmalSingh-is1xn
      @NirmalSingh-is1xn Před 2 měsíci

      @@rajpaltiwana9249 jina shadia o morkay vapas nye aye

    • @NirmalSingh-is1xn
      @NirmalSingh-is1xn Před 2 měsíci

      @@rajpaltiwana9249 you never know keyto kado waheguru ne sewa le layne hea tere suki gill gundustani bhartmata da biba putt gulaam ban gyea hea he done good job before but not now

  • @SunnyVancity
    @SunnyVancity Před 2 měsíci +1

    The problem with Punjab is all the EDUCATED candidates are not given a chance or ticket.
    You got non-educated people running example the CM of punjab. How did he get elected? No experience in economics or any type of education

  • @parmjitsinghghungranadhill8949
    @parmjitsinghghungranadhill8949 Před 2 měsíci +2

    Ji

  • @balramverma4837
    @balramverma4837 Před 2 měsíci +1

    पत्रकार को सो सलाम बहुत अच्छे क्वेश्चन पूछे

  • @parmjitsinghghungranadhill8949
    @parmjitsinghghungranadhill8949 Před 2 měsíci +2

    Bilkul ji kukki gill sahib

  • @hunterhappy0073
    @hunterhappy0073 Před 2 měsíci +3

    Kukki Gill Saab Ji Nay Jo Sikh Dharam Layi Apni Sewa Ditti..Eh Soch K Vi Rooh KumbvJaandi Hai Ji 🎉🎉

    • @GulzarCheekewala
      @GulzarCheekewala Před 2 měsíci

      ਮੁਖਬਰੀਆ ਕੀਤੀ ਬਸ ਇਸਨੇ

    • @Devil-bb2fn
      @Devil-bb2fn Před 2 měsíci +1

      @@GulzarCheekewalaTera pio karr dinda jo kukki ne kita ?

  • @amanpreetsingh3797
    @amanpreetsingh3797 Před 2 měsíci +1

    ਇਹ ਸਾਰੀਆਂ ਗੱਲਾਂ ਸਰਦਾਰ ਅੰਤਿਦਰਪਾਲ ਸਿੰਘ ਜੀ ਵੀ ਕਹਿੰਦੇ ਹਨ

  • @surjeetbrar4804
    @surjeetbrar4804 Před 2 měsíci

    ਕੁੱਕੀ ਗਿੱਲ ਬਹੁਤ ਵਧੀਆ ਇਨਸਾਨ ਹੈ

  • @SunnyArora-lb2pc
    @SunnyArora-lb2pc Před měsícem +1

    ਮੱਕੜ ਵੀਰੇ ਇੱਕ ਗੱਲ ਦੱਸੋ ਜੇ ਮੇਰਾ ਮੈਸੇਜ ਪੜਿਆ ਹੁਣ ਤੱਕ ਪੰਜਾਬ ਦਾ ਰਾਜ ਕਿਸਾਨਾਂ ਦੇ ਪੁੱਤਾਂ ਕੋਲ ਰਿਹਾ ਹੁਣ ਤੱਕ ਪਿੰਡਾਂ ਦੇ ਵਿੱਚ ਸਰਪੰਚ ਕਿਸਾਨਾਂ ਦੇ ਬੱਚੇ ਰਹੇ ਨੇ ਮੈਂ ਕੋਈ ਰੇ ਜਾਤੀ ਨੂੰ ਟਾਰਗੇਟ ਨਹੀਂ ਕਰਦਾ ਕਹਿਣ ਦਾ ਮਤਲਬ ਸਿੱਖ ਚਿਹਰੇ ਰਹੇ ਨੇ ਤੇ ਖਾਲਿਸਤਾਨ ਆਪਾਂ ਕਿੱਥੋਂ ਅੱਡ ਚਲਾ ਲਾਂਗੇ ਆਪਾਂ ਤਾਂ ਹੱਸਦਾ ਵੱਸਦਾ ਪੰਜਾਬ ਵੀ ਤਬਾਹ ਕਰਤਾ ਹੋਰ ਖਾਲੀਸਤਾਨ ਦਾ ਮਤਲਬ ਕੀ ਹੈ ਸਿੱਖ ਰਾਜ ਫਿਰ ਸਿੱਖਾਂ ਨੂੰ ਹਿੰਦੂਆਂ ਨੇ ਵੀ ਵੋਟਾਂ ਪਾਈਆਂ ਸੀਐਮ ਤੱਕ ਸਿੱਖ ਕਿਸਾਨ ਦਾ ਪੁੱਤ ਸਰਪੰਚਾਂ ਤੱਕ ਸਿੱਖ ਕਿਸਾਨ ਦਾ ਪੁੱਤ ਹਿੰਦੂਆਂ ਨੂੰ ਆਪਾਂ ਅੱਡ ਕਿਵੇਂ ਕਰਦਾਂਗੇ ਇਕੱਲੇ ਸਿੱਖਾਂ ਦੀ ਵੋਟ ਨਾਲ ਤਾਂ ਕੋਈ ਸੀਐਮ ਬਣਦਾ ਨਹੀਂ ਇਹ ਤਾਂ ਗੱਲ ਸੱਚ ਹੈ ਇਹਨਾਂ ਨੇ ਹੱਸ ਦਾ ਬੱਸ ਦਾ ਪੰਜਾਬ ਦਾ ਬੇੜਾ ਗਰਕ ਕਰਤਾ ਤੇ ਹੁਣ ਜਦੋਂ ਫੇਸਬੁੱਕ ਦੇਖ ਲਓ ਯੂਟਬ ਦੇਖ ਲਓ ਹੰਸ ਰਾਜ ਦਾ ਵਿਰੋਧ ਹੋ ਰਿਹਾ ਜੇ ਇਨਾ ਵਿਰੋਧ ਬਗਰਾੜੀ ਕਾਂਡ ਦਾ ਕੀਤਾ ਹੁੰਦਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗ ਖਿਲਾਰੇ ਗਏ ਗਲੀਆਂ ਦੇ ਵਿੱਚ ਉਦੋਂ ਇਹੀ ਲੋਕ ਤੁਹਾਨੂੰ ਵੀ ਪਤਾ ਮੱਕੜ ਵੀਰੇ ਕਿਹੜੀ ਸਰਕਾਰ ਨੂੰ ਭੰਡ ਰਹੇ ਸੀ ਇਨਾ ਵਿਰੋਧ ਉਹ ਸਰਕਾਰ ਦਾ ਕਰਿਆ ਹੁਣ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਸਭ ਭੁੱਲ ਗਏ ਉਹ ਗੁਰੂ ਨੂੰ ਭੁੱਲ ਗਏ ਉਹ ਕੌਮਾ ਕਿੱਥੇ ਰਾਜ ਕਰਨਗੀਆਂ ਬਗਰਾੜੀ ਖੂਨੀ ਖੇਡ ਖੇਡੀ ਗਈ ਉਹਨੂੰ ਭੁੱਲ ਗਏ ਕਿ ਕਿੱਥੋਂ ਹੋਇਆ ਆਪਦੇ ਹੱਕਾਂ ਦੀਆਂ ਗੱਲਾਂ ਕਰਨਗੇ ਜੇ ਇਨਾ ਵਿਰੋਧ ਪਿੰਡਾਂ ਦੇ ਸਰਪੰਚਾਂ ਤੋਂ ਸ਼ੁਰੂ ਹੋ ਜਾਂਦਾ ਤਾਂ ਸੋਡੇ ਟੈਕਸ ਦਾ ਪੈਸਾ ਅੱਜ ਤੁਹਾਡੇ ਪਿੰਡਾਂ ਦੇ ਲੱਗਿਆ ਹੁੰਦਾ ਇੰਨੀ ਇੰਨੀ ਗਰਾਂਟ ਆਈ ਹਟੀ ਅੱਧਾ ਪਿੰਡ ਭੰਨ ਕੇ ਦੁਬਾਰੇ ਬਣ ਜੇ ਤੁਸੀਂ ਚਾਰ ਸਰਪੰਚਾਂ ਦਾ ਰਿਕਾਰਡ ਕੱਢ ਲਿਓ ਕਿਸੇ ਵੀ ਪਿੰਡ ਦਾ ਸਾਰਾ ਪਿੰਡ ਭੰਨ ਕੇ ਦੁਬਾਰੇ ਬਣ ਜੂ ਜਿੱਥੇ ਵਧੀਆ ਪੰਚਾਇਤੀ ਜਮੀਨ ਆ ਤੇ ਵਧੀਆ ਮੋਟੀਆਂ ਗਰਾਂਟਾਂ ਆਉਂਦੀਆਂ ਨੇ ਕਿਉਂ ਸਰਪੰਚ ਪਿੰਡ ਦਾ ਪਿੰਡ ਚ ਰਹਿਣਾ ਉਹਦੇ ਬੈਰ ਕਿਵੇਂ ਲੈਣਗੇ ਹੁਣ ਇਹੀ ਕਹਿੰਦੇ ਨੇ ਲੱਖੇ ਵਰਗੇ ਕਿਸਾਨਾਂ ਦੇ ਪੁੱਤ ਭਈਏ ਭਜਾਓ ਪਤਾ ਕਿੰਨੇ ਪੰਜਾਬੀ ਮਰ ਜਾਣੇ ਨੇ ਬਿਹਾਰ ਦੇ ਵਿੱਚ ਪਤਾ ਕਿੰਨੇ ਟਰੱਕਾਂ ਵਾਲੇ ਤਬਾਹ ਹੋ ਜਾਣੇ ਨੇ ਪੰਜਾਬੀ ਰਹਿੰਦਾ ਯੂਪੀ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਕਿਉਂ ਇਹਨਾਂ ਦਾ ਆਪਦਾ ਦਾ ਕੋਈ ਮਰਨਾ ਨਹੀਂ ਹੁਣ ਮੈਂ ਇਹਨਾਂ ਨੂੰ ਹੀ ਪੁੱਛਣਾ ਚਾਹੁੰਦਾ ਸਭ ਤੋਂ ਪਹਿਲਾਂ ਭਈਆ ਜਦੋਂ ਪੰਜਾਬ ਦੇ ਵਿੱਚ ਐਂਟਰ ਕੀਤਾ ਤਾਂ ਇਹ ਕਿਸੇ ਫੈਕਟਰੀ ਦੇ ਵਿੱਚ ਨਹੀਂ ਲੱਗਿਆ ਅਸੀਂ ਆਉਣਸਾਰ ਇਹ ਜੱਟਾਂ ਦੇ ਘਰੇ ਸੀਰੀ ਰਲੇ ਸੀ ਉਦੋਂ ਇਹਨਾਂ ਜੱਟਾਂ ਨਹੀਂ ਇਹਨਾਂ ਦੀਆਂ ਵੋਟਾਂ ਬਣਾਈਆਂ ਇਹਨਾਂ ਨੂੰ ਪੰਜਾਬ ਦੇ ਬਸਿੰਦੇ ਬਣਾਇਆ ਕੰਡੇ ਬੀਜੇ ਅੱਜ ਉਹ ਕੰਡੇ ਗਰੀਬਾਂ ਦੇ ਪੈਰਾਂ ਚ ਵੱਜ ਰਹੇ ਨੇ ਇਹਦਾ ਬਿੱਗਾ ਵੇਚ ਕੇ ਕਨੇਡਾ ਭੇਜ ਦੇਣਗੇ ਜਿਹੜਾ ਗਰੀਬ ਮਜ਼ਦੂਰ ਸਾਈਕਲ ਤੇ 700 ਰੁ ਦਿਹਾੜੀ ਜਾਂ 500 ਪਵਾਉਂਦਾ ਇਹਨਾਂ ਨੂੰ ਤਾਂ ਉਹ ਅਮੀਰ ਅੱਜ ਕਿਸੇ ਸਰਕਾਰ ਮੂਹਰੇ ਹੱਥ ਨਹੀਂ ਫੈਲਾਉਂਦਾ ਆਹ ਹੁਣ ਜੀਰੀ ਲੱਗਣੀ ਆ ਮਹੀਨੇ ਬਾਅਦ ਜੇ ਉਹਨੇ ਕਿੱਲੇ ਦਾ ਚਾਰ ਪੰਜ ਸੌ ਰੁਪਏ ਵੱਧ ਮੰਗ ਲਿਆ ਨਾ ਤਾਂ ਇਹਨਾਂ ਨਹੀਂ ਪਤਾ ਕੀ ਕਹਿਣਾ ਪਿੰਡ ਚ ਕੰਮ ਨਾ ਦੋ ਤੂੜੀਆਂ ਦੋ ਇਹਨਾਂ ਨੇ ਇਹ ਨਹੀਂ ਦੇਖਣਾ ਵੀ ਉਹ 10 12 ਬੰਦੇ ਨੇ ਉਹਨੂੰ 500 ਰੁਪਈਆ ਜੇ ਉਹ 12 ਬੰਦਿਆਂ ਚ ਵੱਢਣਗੇ ਤਾਂ ਉਹਨਾਂ ਨੂੰ ਕੋਈ ਜਿਆਦੇ ਮੋਟੇ ਰੁਪਏ ਨਹੀਂ ਬਣਦੇ ਸਾਰਾ ਦਿਨ ਕੋਡੇ ਹੋ ਕੇ ਐਡੇ ਟੈਂਪਰੇਚਰ ਦੇ ਵਿੱਚਜੀਰੀ ਲਾਉਣੀ ਕੋਈ ਖਾਲਾ ਜੀ ਦਾ ਵਾੜਾ ਬਾਰ ਬਾਰ ਮੀਡੀਆ ਕਹਿ ਰਿਹਾ ਵੀ ਘਰੋਂ ਬਾਹਰ ਨਾ ਨਿਕਲੋ ਗਰਮੀ ਬਹੁਤ ਜਿਆਦੇ ਆ ਬਾਈ ਜੀ ਉਹਨੇ ਤਾਂ ਉਥੋਂ ਹੀ ਕਮਾਉਣਾ ਉਥੋਂ ਧੀ ਵੀ ਵਿਆਉਣੀ ਹ ਧੀ ਪੜਾਉਣੀ ਵੀ ਹ ਘਰ ਵੀ ਬਣਾਉਣਾ ਜਿਹੜੇ ਬਾਲਿਆਂ ਵਾਲੀ ਛੱਤ ਆ ਉਤੇ ਲੈਂਟਰ ਵੀ ਪਾਉਣਾ ਉਹਨੇ ਇੱਕ ਕਹਿਣ ਦਾ ਮਤਲਬ ਉਹੀ ਕਮਾਈ ਦੇ ਵਿੱਚੋਂ ਬਚਤ ਕਰਨੀ ਹੈ ਕੋਈ ਬਿਮਾਰ ਠਾਰ ਹੋ ਗਿਆ ਉਹਦਾ ਵੀ ਇਲਾਜ ਕਰਾਉਣਾ ਆਪਣੇ ਲਵੇ ਤਾਂ ਬੈਕ ਅਪ ਆ ਨਾ ਆਪਾਂ ਤਾਂ ਜਮੀਨ ਵੇਚ ਕੇ ਵੀ ਇਲਾਜ ਕਰਾ ਲਾਂਗੇ ਆਪਾਂ ਤਾਂ ਜਮੀਨ ਵੇਚ ਕੇ ਆਪਦਾ ਪੁੱਤ ਵੀ ਬਾਹਰ ਭੇਜ ਦਾਂਗੇ ਉਹ ਜਿਹੜੇ ਕੌਮ ਆਪਣੀ ਮਾਂ ਵਾਲੀ ਧੋਖਾ ਕਰਕੇ ਆਪਣੀ ਮਾਂ ਨਸ਼ੇ ਤੇ ਲਾ ਤੀ ਤੇ ਯਾਰ ਉਹ ਤੋਂ ਕਿੱਥੋਂ ਤੁਸੀਂ ਵਫਾਦਾਰੀਆਂ ਭਾਲਦੇ ਹੋ ਰਿਹਾ ਰੇਹਾਂ ਸਪਰੇਹਾਂ ਪਾ ਪਾ ਪਾ ਪਾ ਕੇ ਕੋਈ ਹੈ ਪੰਜਾਬ ਦੇ ਵਿੱਚ ਇਦਾਂ ਦਾ ਕਿਸਾਨ ਜਿਹੜਾ ਕਹੇ ਵੀ ਮੈਂ ਸ਼ੁੱਧ ਖੇਤੀ ਕਰਦਾ ਪੁਰਾਣੇ ਬੂੜੇ ਏਸੀ ਜਮੀਨਾਂ ਵਿੱਚ ਕਮਾਈ ਕਰਕੇ ਸੱਤ ਸੱਤ ਪੁੱਤ ਪਾਲ ਦਿੰਦੇ ਸੀ ਐਡੇ ਜਿੜੇ ਟੱਬਰ ਸੀ ਪੁਰਾਣੇ ਬੁੜਿਆਂ ਦੇ ਲਾਣੇ ਤੇ ਇਹਨਾਂ ਦੋ ਹੁਣ ਬੇਈਮਾਨੇ ਡੀਏਪੀ ਪਾ ਕੇ ਤੇ ਜਿਹੜੇ ਪਿੰਡਾਂ ਨੂੰ ਰੋਡ ਜਾਂਦੇ ਨੇ ਉਹ ਵੀ ਵੱਢ ਲਏ ਉਹ ਵੀ ਵੱਢ ਕੇ ਇੱਕ ਪੁੱਤ ਦੀ ਫਰਮਾਇਸ਼ ਨਹੀਂ ਪੂਰੀ ਹੋ ਰਹੀ ਜਿਹੋ ਜਿਹੀ ਕਮਾਈ ਆ ਹੁਣ ਉਨਾਂ ਕੁ ਰੱਬ ਧੱਕਾ ਮਾਰੀ ਜਾਂਦਾ

  • @mohansingh3290
    @mohansingh3290 Před 2 měsíci +1

    Great ho sir g

  • @charanjitsingh162
    @charanjitsingh162 Před 2 měsíci

    Rightly said. Simranjit Maan and Amritpal can not give any solution to our Panthak issues. Simranjit Maan has never raised it properly and Amritpal has no such vision.

  • @kashmirasingh3259
    @kashmirasingh3259 Před 2 měsíci

    very good 👍

  • @kuldeepsingh-ho2nl
    @kuldeepsingh-ho2nl Před měsícem +1

    Very good comments brother

  • @DalbirSarpanch
    @DalbirSarpanch Před 2 měsíci +2

    Bai bahut knowledge rakhde awa bai ji hoori